ruclips.net/user/MrYankeejatt ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
ruclips.net/user/MrYankeejatt ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
ੴ ਸਤਿਗੁਰ ਪ੍ਰਸਾਦਿ ॥ There is but one God. By True Guru's grace, He is obtained. ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ A boy gets paper, cuts it into a kite and flies it in the sky. ਹੇ ਤ੍ਰਿਲੋਚਨ! ਜਿਵੇਂ ਬੱਚਾ) ਕਾਗਜ਼ ਲਿਆਉਂਦਾ ਹੈ, (ਉਸ ਨੂੰ) ਕਟ ਕੇ ਗੁਡੀ ਬਣਾਂਦਾ ਹੈ, (ਇਹ ਗੁਡੀ) ਅਸਮਾਨ ਵਿਚ ਉਡਦੀ ਹੈ, (हे त्रिलोचन ! देख। लड़का) कागज लाता है। उसकी गॅुडी काटता है उस गॅुडी व पतंग को आसमान में उड़ाता है। ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ While talking with his mates, he keeps his mind in the string. (ਉਹ ਆਪਣੇ) ਯਾਰਾਂ-ਸਾਥੀਆਂ ਨਾਲ ਗੱਲਾਂ ਕਰੀ ਜਾਂਦਾ ਹੈ (ਪਰ) ਉਹ (ਆਪਣਾ) ਚਿਤ (ਉਸ ਗੁਡੀ ਦੀ) ਡੋਰ ਵਿਚ ਟਿਕਾਈ ਰਖਦਾ ਹੈ।੧। साथियों के साथ गप्पें भी मारता जाता है। पर उसका मन (पतंग की) डोर में टिका रहता है। 1। ਮਨੁ ਰਾਮ ਨਾਮਾ ਬੇਧੀਅਲੇ ॥ Pierced with the Lord's Name, my mind is so stuck in it, (ਇਸੇ ਤਰ੍ਹਾਂ ਮੈਂ ਹੋਰਾਂ ਨਾਲ ਗਲਾਂ ਭੀ ਕਰਦਾ ਹਾਂ ਪਰ ਮੇਰਾ) ਮਨ ਪਰਮਾਤਮਾ ਦੇ ਨਾਮ ਵਿਚ ਵਿੰਨ੍ਹਿਆ ਰਹਿੰਦਾ ਹੈ वैसे ही मेरा मन परमात्मा के नाम में बेधा हुआ है। ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ as is of the goldsmith, in his gold craft. Pause. (ਜਿਵੇਂ ਕਿ) ਸੁਨਿਆਰੇ ਦਾ ਚਿਤ (ਸੋਨਾ ਘੜਨ ਵਿਚ) ਜੁੜਿਆ ਰਹਿੰਦਾ ਹੈ।੧।ਰਹਾਉ। (हे त्रिलोचन !) जैसे सोनियारे का मन (औरों से बात-चीत करते हुए भी। कुठाली में पड़े हुए सोने में) जुड़ा रहता है।1। रहाउ। ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ The young girl in the city brings pitcher and fills it with water. ਹੇ ਤ੍ਰਿਲੋਚਨ!) ਜੁਆਨ ਲੜਕੀਆਂ ਸ਼ਹਿਰ ਵਿਚੋਂ (ਆਪੋ ਆਪਣਾ) ਘੜਾ ਲਿਆ ਕੇ ਪਾਣੀ ਭਰਨ ਲਈ (ਇਕੱਠੀਆਂ ਹੋ ਕੇ ਜਾਂਦੀਆਂ ਹਨ, ਅਤੇ ਜਾਂਦੀਆਂ ਜਾਂਦੀਆਂ) (हे त्रिलोचन !) जवान लड़कियाँ शहर से (बाहर जाती हैं) अपना-अपना घड़ा उठा लेती हैं। पानी से भरती हैं। ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ She laughs, makes merry and converses, but keeps her mind fixed in the pitcher. ਹਸਦੀਆਂ, ਖੇਡਦੀਆਂ (ਤੇ ਹੋਰ ਕਈ) ਵਿਚਾਰਾਂ ਕਰਦੀਆਂ ਜਾਂਦੀਆਂ ਹਨ (ਪਰ ਉਹ ਆਪਣਾ) ਚਿਤ (ਆਪੋ ਆਪਣੀ) ਗਾਗਰ ਵਿਚ ਰਖਦੀਆਂ ਹਨ।੨। (आपस में) हसती हैं। हसीं की बातें व और कई विचारें करती हैं। पर अपना चिक्त अपने-अपने घड़े में रखती हैं। 2। ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ The cow is let loose to graze, out of the mansion, which has ten gates. (ਹੇ ਤ੍ਰਿਲੋਚਨ!) ਇਕ ਘਰ ਵਿਚ ਦੇ ਦਸ ਦਰਵਾਜੇ ਹਨ, (ਉਹ ਉਸ ਘਰ ਤੋਂ ਜਦੋਂ ਗਊਆਂ ਚਰਾਉਣੀਆਂ) ਹੁੰਦੀਆਂ ਹਨ (हे त्रिलोचन !) एक घर है जिसके दस दरवाजे हैं। इस घर में से मनुष्य गऊएं चराने के लिए छोड़ता है; ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ The cow grazes five miles away, but keeps her attention fixed on her calf. ਤਾਂ (ਚਰਵਾਹਾ) ਪੰਜ ਕੋਹਾਂ ਤੇ ਬਾਹਰ ਗਊਆਂ ਚਰਾਉਂਦਾ ਹੈ (ਪਰ ਗਊਆਂ ਆਪਣਾ) ਚਿਤ ਵੱਛੇ ਵਿਚ ਰਖਦੀਆਂ ਹਨ।੩। ये गाएँ पाँच कोस पर जा के चरती हैं। पर अपना चिक्त अपने बछड़े में रखती हैं (वैसे ही दस-इन्द्रियों वाले इस शरीर में से मेरी ज्ञान-इन्द्रियां शरीर के निर्वाह के लिए काम-काज करती हैं। पर मेरी सुरति अपने प्रभू-चरणों में ही है)। 3। ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ Says Namdev, listen, O Tirlochan, the child is laid in the cradle. (ਭਗਤ) ਨਾਮ ਦੇਵ ਜੀ ਕਹਿੰਦੇ ਹਨ, ਹੇ ਤ੍ਰਿਲੋਚਨ! (ਮੇਰੀ ਗਲ) ਸੁਣ, ਜਿਵੇਂ ਮਾਂ ਆਪਣੇ) ਬੱਚੇ ਨੂੰ ਪੰਘੂੜੇ ਵਿਚ ਪਾਂਦੀ ਹੈ, (ਅਤੇ ਉਹ ਘਰ ਦੇ) ਅੰਦਰ ਬਾਹਰ ਕੰਮ ਵਿਚ ਰੂਝੀ ਰਹਿੰਦੀ ਹੈ ਪਰ (ਆਪਣਾ ਚਿਤ ਉਸ ਬਚੇ ਵਿਚ ਰਖਦੀ ਹੈ। हे त्रिलोचन ! सुन। नामदेव (एक और दृष्टांत) कहता है- माँ अपने बच्चे को पालने में डालती है। ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ Within and without engaged in work she (Mother), keeps her thought in her child. (ਸੋ ਜਿਵੇਂ ਉਪ੍ਰੋਕਤ ਦ੍ਰਿਸ਼ਟਾਂਤਾਂ ਰਾਹੀਂ ਧਿਆਨ ਰਖਣ ਦੀ ਗਲ ਦਸੀ ਹੈ ਤਿਵੇਂ ਮੇਰਾ ਚਿਤ ਵਾਹਿਗੁਰੂ ਦੇ ਸਿਮਰਨ ਵਿਚ ਜੁੜਿਆ ਰਹਿੰਦਾ ਹੈ)।੪।੧। अंदर-बाहर घर के कामों में व्यस्त रहती है। पर अपनी सुरति अपने बच्चे में रखती है। 4। 1।
Sri Guru Granth Sahib bani is treasure to live a practical life, with reciting Gurbani one should also have to look into his/her deeds as well. Guru Rakha
Tuc bht achhe trike nal samjhaunde o ji...eh nal nal video aur viakhya bht kmal d kadh ae ji..tuc chopai sahib ji da path bhi bht vdia trike sunaya ji te new new ideas milde ne dekh k .k asi bhi Eve apne bacheya nu gurbani nal bht sehje hi jor skde ae ji 🙏🙏 Tuhade lyi ik like Thora lgda ji..jyada d option honi chahidi aw👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🏽👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
ruclips.net/user/MrYankeejatt ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
ruclips.net/user/MrYankeejatt ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
This is Just out of this world thing. I can listen to it as many times I want and it would not get monotonous. Plus the visuals. Ah! Blessed blessed blessed❤❤❤
ruclips.net/user/MrYankeejatt ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
Veer g.....fabulous animation...enne saral tarike nal aap ji smjha dende ho...arth v smjh aa janda h..yaad v ho janda h shabad..ekdam unique style...keep on making such videos...Sangat needs these creations a lot...Waheguru aap ji da chit apne vh tikaye rkhn..sewa lainde rhn🙏🙏💯💯💯
WAHEGURU JI ,🙏🙏
It's my 50th time I m listening this shabad. Very good animations used.
Keep it up sigh saahb. Bhai jagjit Singh and parminder Singh ji great job👍.
ruclips.net/user/MrYankeejatt
ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ||
Prabh ki preet sada sukh hoye 🙏 Prabh ki preet dukh lage na koye 🙏🙏
Madhve Gun Gaay le Meeth
ਵਾਹਿਗੁਰੂ ਜੀ। ਭਾਈ ਸਾਹਿਬ ਜੀ ਬਹੁਤ ਸੁੰਦਰ ਮਨਮੋਹਕ ਕੀਰਤਨ। ਵਾਹਿਗੁਰੂ ਕਿਰਪਾ ਕਰਨ।
waheguru tuhanu hmesha charhdikla bekshe bhaji
ਬਹੁਤ ਹੀ ਖੂਬ ਗੁਰੂ ਸਾਹਿਬ ਬਖਸ਼ਿਸ਼ ਕਰਦੇ ਰਹਿਣ 🙏💙
ruclips.net/user/MrYankeejatt
ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
Bahut vadia uprala .Es tarah dia videos paunde raho veerji.
ਵਾਹਿਗੁਰੂ ਜੀ ਕੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ੴ ਸਤਿਗੁਰ ਪ੍ਰਸਾਦਿ ॥
There is but one God. By True Guru's grace, He is obtained.
ੴ ਸਤਿਗੁਰ ਪ੍ਰਸਾਦਿ ॥
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
A boy gets paper, cuts it into a kite and flies it in the sky.
ਹੇ ਤ੍ਰਿਲੋਚਨ! ਜਿਵੇਂ ਬੱਚਾ) ਕਾਗਜ਼ ਲਿਆਉਂਦਾ ਹੈ, (ਉਸ ਨੂੰ) ਕਟ ਕੇ ਗੁਡੀ ਬਣਾਂਦਾ ਹੈ, (ਇਹ ਗੁਡੀ) ਅਸਮਾਨ ਵਿਚ ਉਡਦੀ ਹੈ,
(हे त्रिलोचन ! देख। लड़का) कागज लाता है। उसकी गॅुडी काटता है उस गॅुडी व पतंग को आसमान में उड़ाता है।
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥
While talking with his mates, he keeps his mind in the string.
(ਉਹ ਆਪਣੇ) ਯਾਰਾਂ-ਸਾਥੀਆਂ ਨਾਲ ਗੱਲਾਂ ਕਰੀ ਜਾਂਦਾ ਹੈ (ਪਰ) ਉਹ (ਆਪਣਾ) ਚਿਤ (ਉਸ ਗੁਡੀ ਦੀ) ਡੋਰ ਵਿਚ ਟਿਕਾਈ ਰਖਦਾ ਹੈ।੧।
साथियों के साथ गप्पें भी मारता जाता है। पर उसका मन (पतंग की) डोर में टिका रहता है। 1।
ਮਨੁ ਰਾਮ ਨਾਮਾ ਬੇਧੀਅਲੇ ॥
Pierced with the Lord's Name, my mind is so stuck in it,
(ਇਸੇ ਤਰ੍ਹਾਂ ਮੈਂ ਹੋਰਾਂ ਨਾਲ ਗਲਾਂ ਭੀ ਕਰਦਾ ਹਾਂ ਪਰ ਮੇਰਾ) ਮਨ ਪਰਮਾਤਮਾ ਦੇ ਨਾਮ ਵਿਚ ਵਿੰਨ੍ਹਿਆ ਰਹਿੰਦਾ ਹੈ
वैसे ही मेरा मन परमात्मा के नाम में बेधा हुआ है।
ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
as is of the goldsmith, in his gold craft. Pause.
(ਜਿਵੇਂ ਕਿ) ਸੁਨਿਆਰੇ ਦਾ ਚਿਤ (ਸੋਨਾ ਘੜਨ ਵਿਚ) ਜੁੜਿਆ ਰਹਿੰਦਾ ਹੈ।੧।ਰਹਾਉ।
(हे त्रिलोचन !) जैसे सोनियारे का मन (औरों से बात-चीत करते हुए भी। कुठाली में पड़े हुए सोने में) जुड़ा रहता है।1। रहाउ।
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
The young girl in the city brings pitcher and fills it with water.
ਹੇ ਤ੍ਰਿਲੋਚਨ!) ਜੁਆਨ ਲੜਕੀਆਂ ਸ਼ਹਿਰ ਵਿਚੋਂ (ਆਪੋ ਆਪਣਾ) ਘੜਾ ਲਿਆ ਕੇ ਪਾਣੀ ਭਰਨ ਲਈ (ਇਕੱਠੀਆਂ ਹੋ ਕੇ ਜਾਂਦੀਆਂ ਹਨ, ਅਤੇ ਜਾਂਦੀਆਂ ਜਾਂਦੀਆਂ)
(हे त्रिलोचन !) जवान लड़कियाँ शहर से (बाहर जाती हैं) अपना-अपना घड़ा उठा लेती हैं। पानी से भरती हैं।
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
She laughs, makes merry and converses, but keeps her mind fixed in the pitcher.
ਹਸਦੀਆਂ, ਖੇਡਦੀਆਂ (ਤੇ ਹੋਰ ਕਈ) ਵਿਚਾਰਾਂ ਕਰਦੀਆਂ ਜਾਂਦੀਆਂ ਹਨ (ਪਰ ਉਹ ਆਪਣਾ) ਚਿਤ (ਆਪੋ ਆਪਣੀ) ਗਾਗਰ ਵਿਚ ਰਖਦੀਆਂ ਹਨ।੨।
(आपस में) हसती हैं। हसीं की बातें व और कई विचारें करती हैं। पर अपना चिक्त अपने-अपने घड़े में रखती हैं। 2।
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥
The cow is let loose to graze, out of the mansion, which has ten gates.
(ਹੇ ਤ੍ਰਿਲੋਚਨ!) ਇਕ ਘਰ ਵਿਚ ਦੇ ਦਸ ਦਰਵਾਜੇ ਹਨ, (ਉਹ ਉਸ ਘਰ ਤੋਂ ਜਦੋਂ ਗਊਆਂ ਚਰਾਉਣੀਆਂ) ਹੁੰਦੀਆਂ ਹਨ
(हे त्रिलोचन !) एक घर है जिसके दस दरवाजे हैं। इस घर में से मनुष्य गऊएं चराने के लिए छोड़ता है;
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
The cow grazes five miles away, but keeps her attention fixed on her calf.
ਤਾਂ (ਚਰਵਾਹਾ) ਪੰਜ ਕੋਹਾਂ ਤੇ ਬਾਹਰ ਗਊਆਂ ਚਰਾਉਂਦਾ ਹੈ (ਪਰ ਗਊਆਂ ਆਪਣਾ) ਚਿਤ ਵੱਛੇ ਵਿਚ ਰਖਦੀਆਂ ਹਨ।੩।
ये गाएँ पाँच कोस पर जा के चरती हैं। पर अपना चिक्त अपने बछड़े में रखती हैं (वैसे ही दस-इन्द्रियों वाले इस शरीर में से मेरी ज्ञान-इन्द्रियां शरीर के निर्वाह के लिए काम-काज करती हैं। पर मेरी सुरति अपने प्रभू-चरणों में ही है)। 3।
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥
Says Namdev, listen, O Tirlochan, the child is laid in the cradle.
(ਭਗਤ) ਨਾਮ ਦੇਵ ਜੀ ਕਹਿੰਦੇ ਹਨ, ਹੇ ਤ੍ਰਿਲੋਚਨ! (ਮੇਰੀ ਗਲ) ਸੁਣ, ਜਿਵੇਂ ਮਾਂ ਆਪਣੇ) ਬੱਚੇ ਨੂੰ ਪੰਘੂੜੇ ਵਿਚ ਪਾਂਦੀ ਹੈ, (ਅਤੇ ਉਹ ਘਰ ਦੇ) ਅੰਦਰ ਬਾਹਰ ਕੰਮ ਵਿਚ ਰੂਝੀ ਰਹਿੰਦੀ ਹੈ ਪਰ (ਆਪਣਾ ਚਿਤ ਉਸ ਬਚੇ ਵਿਚ ਰਖਦੀ ਹੈ।
हे त्रिलोचन ! सुन। नामदेव (एक और दृष्टांत) कहता है- माँ अपने बच्चे को पालने में डालती है।
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥
Within and without engaged in work she (Mother), keeps her thought in her child.
(ਸੋ ਜਿਵੇਂ ਉਪ੍ਰੋਕਤ ਦ੍ਰਿਸ਼ਟਾਂਤਾਂ ਰਾਹੀਂ ਧਿਆਨ ਰਖਣ ਦੀ ਗਲ ਦਸੀ ਹੈ ਤਿਵੇਂ ਮੇਰਾ ਚਿਤ ਵਾਹਿਗੁਰੂ ਦੇ ਸਿਮਰਨ ਵਿਚ ਜੁੜਿਆ ਰਹਿੰਦਾ ਹੈ)।੪।੧।
अंदर-बाहर घर के कामों में व्यस्त रहती है। पर अपनी सुरति अपने बच्चे में रखती है। 4। 1।
Very nice shabad..... waheguru ji tanu Guru Nanak Dev Ji Gurpurab di lakh lakh vadiyan 🙏🙏🙏🙏
Mesmerizing
Melodious
Bhut chardikala da massege Bhai saab ji Navi pede de layi vadiyan Sikh darm da parchar waheguru app ji nu bal bakshan
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Satguru ji aap ji verge singh is dharti teh pejn
App di surat satgura de charna ch teeki rahe
ਵਾਹਿਗੁਰੂ ਜੀ
Keep doing good work veer g keep going 🙏🙏waheguru chardi klaa bakhshe 💐
Mere pritam pyaare waheguru ji ❤️
Waheguru ji anand anand hi anand pls don't stop making these types of video every word strikes through our heart.
Veer ji m apji di voice di te aap ji di compositions di faaaaaaan haa... Mharaaj ji kirpa kro mainu v kirtan krna aajave.
ਵਾਹਿਗੁਰੂ
Aanand Mai bhai sahib ji 🙏🙏🙏❤️❤️💐🙏 aap ji da bahut bahut dhanwaad ji🙏🙏🙏🙏🙏🙏🌸🌸🌸🌸
It's very peaceful, being a student whenever I feel stressed, this shabad is what I always listen to
Waheguru ji kinna sukun hai gurbani vich
The best on RUclips. Please create more for us born in Canada. First time I understood shabadh meanings.
on a repeat😌😌 ...good work paji ...❤❤❤❤
Bhai Jagjit Singh ji Melbourne 🙏🙏🙏🙏❤️❤️❤️❤️❤️
Waheguru Ji Ka Khalsa Waheguru Ji Ki Fateh Ji
🙏🙏🙏🙏ਵਾਹਿਗੁਰੂ ਜੀ
Well proud
I can teach my daughter Simran and Bani
Excellent
God bless u veer ji
The video is just perfect and syncs really well with the shabad's meaning
Bohat vadhiya bhaji n mama g wmk
Ones you start listening kirtan it's hard to stop . keep listening and it's wow waheguru ji.
Jus love the concept!! Keep it up.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Very nice animation Chaupai sahib and this shabad
Waheguru ji bht bht bht anad waheguru ji chardikla bakhshn
waheguru g tohade kolo es tra dia sewa hor len g .. sangat da bht bhla hai g.
Sri Guru Granth Sahib bani is treasure to live a practical life, with reciting Gurbani one should also have to look into his/her deeds as well. Guru Rakha
Wonderful sewa. It helps understand the Shabad. Waheguru ji bless entire team and you all continue to do such sewa.
Listening to this shabad non stop in repeat mode. Veerji, need your help in playing this on vaaja.
Madhve Gun Gaay le Meeth
Tuc bht achhe trike nal samjhaunde o ji...eh nal nal video aur viakhya bht kmal d kadh ae ji..tuc chopai sahib ji da path bhi bht vdia trike sunaya ji te new new ideas milde ne dekh k .k asi bhi Eve apne bacheya nu gurbani nal bht sehje hi jor skde ae ji 🙏🙏
Tuhade lyi ik like Thora lgda ji..jyada d option honi chahidi aw👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🏽👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
Great effort Bhai sahib ji
Bahut khoobsurat veer ji
ਬਹੁਤ ਖੂਬ ਵਾਹਿਗੁਰੂ
ਵਾਹਿਗੁਰੂ ਜੀਓ 🙏
Wah ji
WMK 🙏🙏
We need more from you. Thank you for your talent!
Vaheguru ✨
ਧੰਨ ਗੁਰੂ ਧੰਨ ਗੁਰੂ ਪਿਆਰੇ😊
Waheguru 🙏
Kya baat hai ji ..👍🏽
Waheguru ji Maharaj 🙏
Bhai saab kotan kot shukriya tuhadaa
Your efforts are helping sangat to get closer to gurbani 🙏🙏🙏🙏
Waheguru Ji 🙏 mesmerising composition...Waheguru bless you both Veerji🙏 beautiful animation.
Waheguru ji Anand Hi Anand Kirtan and Animation. This is such a beautifull concept
Chardi Kala Bhai Sahib !! 🙏🏼🙏🏼
Beautiful anand hi anand 🙏🏻
Waheguru🙏❤
Khoob khoob khoob !
🙏🏻❤
Waheguruji, very nice
Whaguru ji
❤❤❤ waheguru
Wow. Waheguru ji
Vaheguru! Beautiful! Thank you jee, helps understand the Shabad so much
Commendable efforts. You are doing great sewa
Very beautiful wording Love to listen waheguru.
Satnam waheguru ji ❤ 🙏
Waheguru g🙏😊
Imagination is so precious 😍😍
Waheguru Ji
Anand a gaya matb sach a great composition and one like table wale veer Sacha Anand a gaya ji god bless you
ruclips.net/user/MrYankeejatt
ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
🙏Very touchy nd blissful 🙏🙏this concept helps to understand every single word
Keep posting such videos
Waheguru g ka khalsa Waheguru g ki Fateh🙏🙏🙏
Satnam shri waheguru
Great concept and efforts veere... keep going...
Dhan bani
Waheguru ji 🙏
Kamaaaaaaaal
Dhan Guru Nanak
Waheguru ji bless my brother.
ruclips.net/user/MrYankeejatt
ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
So Amazing 😍
Waheguru waheguru👏💜🙏🌷🌼👏💜🙏🌷🌼👏💜🙏🌷🌼👏💜
So blissful and so touchy 🙏🙏🙏😭
This is Just out of this world thing. I can listen to it as many times I want and it would not get monotonous.
Plus the visuals. Ah! Blessed blessed blessed❤❤❤
Waheguruji mehar karan ji 🙏
ਵਾਹਿਗੁਰੂ ਜੀ 👏♥♥ 👏
Bahut sohna uprala veerji 💕💕 waheguru ji aap ji nu hor tarakki bakhshan ate hamesha tuhanu aap ji nu aapne nal jorrhi rakhann💕💕🌹🌹
ruclips.net/user/MrYankeejatt
ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏
Beautiful shabad, singing, and animation
Waheguru ji mehar kareio ji sab te
Wahegurujio
Wmk❤
Waheguru ji kirpa Karan ji
So beautiful and romantic shabad..... Thanks Parminder veerji
Keep the good work up Parminder Singh.
Veer g.....fabulous animation...enne saral tarike nal aap ji smjha dende ho...arth v smjh aa janda h..yaad v ho janda h shabad..ekdam unique style...keep on making such videos...Sangat needs these creations a lot...Waheguru aap ji da chit apne vh tikaye rkhn..sewa lainde rhn🙏🙏💯💯💯
🙏🙏💐💐🙏🙏
Waheguru Ji da kamaal 🌟🙏🌟
👌👌👌👌
🙏🙏
❤️❤️❤️❤️❤️❤️