Vaheguru Simran with Guitar

Поделиться
HTML-код
  • Опубликовано: 13 янв 2025

Комментарии • 350

  • @ਵਾਹਿਗੁਰੂ-ਚ8ਣ
    @ਵਾਹਿਗੁਰੂ-ਚ8ਣ 3 месяца назад

    🌹ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹

  • @deepthikriwala3908
    @deepthikriwala3908 Год назад +2

    ਵਾਹਿ ਗੁਰੂ ਜੀ ਮਨੋਕਾਮਨਾ ਪੂਰੀ ਕਰਿੳ ਤੇ ਆਪਣੇ ਲੜ ਲਾ ਕੇ ਰੱਖਿਆ ਅੰਗ ਸੰਗ ਸਹਾਇ ਹੋਇੳ❤️

    • @insaninsan3708
      @insaninsan3708 Год назад

      masla ki hai. baba ji .
      kan kan vich ta parmatma dikhda .
      muslim vich nahi. ta hi muslim ute indiya vich julam hunda .baki v am loga te julam hunda. (choti jati keh ke ) una vich kyu nahi ?. dikhda .
      kan kan vich je hai ishvar kyu nahi dikhda.
      kyu nahi dikhda govind ji . ja guru govind singh ji. ?.
      sab li apna dharm hai thik hai quran pak v fesale ki din tak jehi kehta hai. giroh da giroh .
      desh da baba sahib ji ne jo likheya savidan jis nal desh indiya banda hai. savidan keh reha insaf sab dharma da . par ?.
      par kanun li koi dharm nahi. dharm nirpekhsha ( kise nal pakh-pat na pekh , insaf kanun da kam)
      sahi hai. na samaj lage ta dubara pushna . je tusi ho sach vich . net te.
      tusi ho ta . khud.
      kanun savidan ki keh reha . samaj ge.
      hun us ute ik mat ne kabja kar leya tokhe nal . desh nal desh daroh kar ke . kanuna de khilaf ja ke. us nal sherrd sharrd kar rahe sistam nal. savidan de khilaf jana desh daroh hai. a sab desh darohi han . rastar bad de nam te ik namunati de fede de kam kar rahe . desh de pesse nal.
      je sab vich ishvar ja govind ji han ta baki muslim ja ad-dharmiya vich
      ishvar nahi hai ja bovind ji nahi hai. ?.
      a ki kan kan vicho bahar hai. ?.
      ina vich nahi rab dikhda . ?. jo keh rahe .
      rep karan ta maran vele.
      ina sabala de jabab samaj nahi a rahe baba ji.
      koi hai jo apne ap nu seyana kenda ina sabala de jabab deve. ?.

  • @lalidhiman
    @lalidhiman 2 года назад +24

    ਅਕਾਲ ਪੁਰਖ ਵਾਹਿਗੁਰੂ ਜੀ ਹੋਰ ਹੋਰ ਹੋਰ ਹੋਰ ਸਾਨੂੰ ਸਭ ਨੂੰ ਨਾਮ ਦੀ ਦਾਤ , ਨਾਮ ਜਪੁ ਕੇ ਸੰਭਲਣ ਦੀ ਦਾਤ, ਇਕਾਗਰਤਾ ਬਕਸ਼ਣ

  • @Jupitor6893
    @Jupitor6893 2 года назад +1

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ🙏🌹🙏

  • @HarjeetSingh-nq9mf
    @HarjeetSingh-nq9mf 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @ਵੈਦਮੋਦਨਕਾ
    @ਵੈਦਮੋਦਨਕਾ 2 года назад +1

    ਵਾਹਿਗੂਰ ਜੀ

  • @gurmeetsinghlearnmusic420
    @gurmeetsinghlearnmusic420 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @Jupitor6893
    @Jupitor6893 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੀਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੀਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ਼ ਵਾਹਿਗੁਰੂ ਵਾਹਿਗੁਰੂ

  • @lovejotsingh8788
    @lovejotsingh8788 2 года назад +1

    ਪਰਭ ਕਾ ਸਿਮਰਨ ਸਬ ਤੇ ਉੱਚਾ

  • @nanakji5936
    @nanakji5936 2 месяца назад

    ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
    🙏🌹🙏
    ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
    ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
    ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
    🌹🙏🌹
    ਹਰਿ ਆਰਾਧਿ ਨ ਜਾਨਾ ਰੇ ॥
    ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
    ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
    ਰਹਤ ਅਵਰ ਕਛੁ ਅਵਰ ਕਮਾਵਤ ॥
    ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
    ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
    ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
    ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
    ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
    ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
    ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
    ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
    ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
    ਰਸਨਾ ਨਾਮੁ ਸਭੁ ਕੋਈ ਕਹੈ ॥
    ਸਤਿਗੁਰੁ ਸੇਵੇ ਤਾ ਨਾਮੁ ਲਹੈ ॥
    ਬੰਧਨ ਤੋੜੇ ਮੁਕਤਿ ਘਰਿ ਰਹੈ ॥
    ਗੁਰਸਬਦੀ ਅਸਥਿਰੁ ਘਰਿ ਬਹੈ ॥੧॥
    ਮੇਰੇ ਮਨ ਕਾਹੇ ਰੋਸੁ ਕਰੀਜੈ ॥
    ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
    ਆਓ ਸਿਮਰਨ ਸਮਝੀਏ
    ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
    ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
    ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
    ਗੂਜਰੀ ॥
    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸਰਪ ਜੋਨਿ ਵਲਿ ਵਲਿ ਅਉਤਰੈ ॥੧॥
    ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
    ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
    ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
    ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
    ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
    ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
    🙏🌹🙏
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @HarShabad
    @HarShabad 2 года назад +14

    `` ਸਾਡਾ ਸੋਹਣਾ ਵਾਹਿਗੁਰੂ ʼʼ

  • @AJAYSHARMA-kg8ry
    @AJAYSHARMA-kg8ry 2 года назад +28

    परमिंदर जी आप की वाणी में देवी सरस्वती का निवास है आप इतने प्यार से शब्द गायन करते है तो मन मन्त्र मुग्ध हो शांत चित्त हो जाता है
    आप का एक बार से आभार इस सुंदर सिमरन गायन के लिए

    • @harvinderkaur6114
      @harvinderkaur6114 2 года назад

      👍👍👍👍👌👌🙏🏻

    • @prabdeepsinghMBBS
      @prabdeepsinghMBBS 2 года назад +3

      @ਰਮਨਦੀਪ ਸਿੰਘ right 👍🏻👍🏻
      It's all kirpa of Akalpurakh pr Yrr uk Hindu bhai Devi Devta ko poojte ha, naki Akalpurakh Waheguru ko
      Toh tabhi he said Saraswati Ji ka who is considered goddess of Music & knowledge in their religion coz Inhone har kaam ke liye ek devta maana ha 🤷‍♂️
      Anyways, We believe in One God, & respect their sentiments too pr sada te sab o Waheguru ha ❤️

    • @amandeepsinghbains907
      @amandeepsinghbains907 2 года назад

      JI HA BHUT PYARA GAYA HAI

    • @NavjotSingh-tf8te
      @NavjotSingh-tf8te 2 года назад

      @ਰਮਨਦੀਪ ਸਿੰਘ Right brother ...

    • @Xyz123g-o6z
      @Xyz123g-o6z 2 года назад +1

      @ਰਮਨਦੀਪ ਸਿੰਘ hnn u r right but talk in decent and respective manner

  • @aartikaur7977
    @aartikaur7977 2 года назад +1

    Wheguru ji sab te kirpa karo very nice

  • @ps5inhandsofanintrovert821
    @ps5inhandsofanintrovert821 2 года назад +2

    Am 21 years old . Since am kid i was always close to god .. believe it or not .. i could talk with non living things till i was 16.. i could talk to god .. or i would say my inner self but lately i lost due to disappoint in waheguru.. failure again and again.. i was lost in world material things.. and lastly i cut my hairs into long hairs . And that night i cried in dream alot . In was in a peaceful place sitting and teared apart in crying next to a person but i dont remember him .. all i remember was beautiful feet..... Whiteness ... Am realizing lately i was lost . Even my name is simran and yet am doing something wrong .. now am changing and believe me all i want is to go gurdwara daily and remember god and just pray . Call me god .. just call me to you.. so i can serve you .....

  • @lyricssabhisanghapandrawal
    @lyricssabhisanghapandrawal 2 года назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @ManjitKaur-ej4ws
    @ManjitKaur-ej4ws 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏼🙏🏼

  • @amritkaur6831
    @amritkaur6831 2 года назад +1

    ਵਾਹਿਗੁਰੂ ਜੀ ਤੁਹਾਡੀ ਅਵਾਜ਼ ਮੰਤਰ ਮੁਘਧ ਕਰਨ ਵਾਲੀ ਹੈ ਅਤੇ ਮੈਂ ਇਸ ਅਵਾਜ਼ ਦੀ ਫੈਨ ਹਾਂ। ਪਰ ਤਸਵੀਰ ਵਿੱਚ ਸਿੰਗਰ ਦੇ ਪੈਰਾਂ ਵਿੱਚ ਜੂਤਾ ਪਾਇਆ ਹੋਇਆ ਹੈ ਅਤੇ ਕੁਰਸੀ ਉੱਪਰ ਬੈਠਾ ਦਿਖਾਈ ਦਿੰਦਾ ਹੈ ਜੋ ਗੁਰ ਮਰਿਆਦਾ ਦੇ ਉਲਟ ਹੈ। ਵਾਹਿਗੁਰੂ ਜੀ🙏🙏🙏🙏🙏🙏

    • @ParminderSinghAustralia
      @ParminderSinghAustralia  2 года назад +5

      ਭੈਣਜੀ, ਇਹ ਕਾਲਪਨਿਕ ਸਿੰਘ ਪਾਰਕ’ਚ ਬੈਠਾ ਹੈ ਗੁਰਦੁਆਰਾ ਸਾਹਿਬ ਨਹੀਂ । ਉਹ ਬੈਠਾ ਬੈਠਾ ਵਾਹਿਗੁਰੂ ਜਾਪੁ ਕਰਨ ਲਗ ਪਿਆ । ਜਾਪ ਕਰਦਿਆਂ ਸੁਰਤ ਟਿਕ ਗਈ । ਸਮੇਂ ਦਾ ਪਤਾ ਹੀ ਨਹੀਂ ਲੱਗਾ ਤੇ ਨਾ ਜੁੱਤੀ ਲਾਹੁਣ ਦਾ ।
      ਨੋਟ-ਵਾਹਿਗੁਰੂ ਜਾਪ ਕਿਤੇ ਵੀ, ਕਿਸੇ ਵੀ ਹਾਲ ਵਿਚ ਕੀਤਾ ਜਾ ਸਕਦਾ ਹੈ ਜੀ । ਭੁੱਲ ਚੁੱਕ ਮੁਆਫ ਜੀ ।

    • @_Kaur_1984
      @_Kaur_1984 2 года назад

      Bhen ji guru sahib ne 8 pehar jaap da hukam kita h..kite v kmm krdeya , kite aundya jandeya..uthdeya behndeya..
      Guru d hjoori vich ya gurudwara sahib jithe v guru sahib hn..othe jutti laah k jani chahidi a..pr naam tuc kite v bethe jpp skde ho🙏🏻🙏🏻

  • @jksingh.111.
    @jksingh.111. 2 года назад +2

    VAHEGURU JI

  • @amritpalsinghraja5903
    @amritpalsinghraja5903 2 года назад +2

    ❤️❤️❤️❤️❤️❤️❤️

  • @santoshkaur8409
    @santoshkaur8409 2 года назад +1

    GOOD morning sir beautiful wonderful beautifully prayer thank you very much

  • @Famousmilkcake
    @Famousmilkcake 2 года назад +2

    1🙏🙏🙏

  • @punitkaur7805
    @punitkaur7805 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏼🙏🏼🙏🏼🙇‍♀️🙇‍♀️🤲🤲💐💐💐💐

  • @PrabhjeetkaurPrabh-u2p
    @PrabhjeetkaurPrabh-u2p Год назад +2

    Mahashakti

  • @armandeepkaurkhalsa6493
    @armandeepkaurkhalsa6493 2 года назад +5

    Waheguru waheguru waheguru waheguru waheguru waheguru waheguru waheguru waheguru

  • @gagandeepkaurgagandeepkaur2007
    @gagandeepkaurgagandeepkaur2007 2 года назад +6

    ਰੱਬ ਜੀ ਦਾ ਪਵਿੱਤਰ ਨਾਮ 🙏 ਤੇ ਆਪ ਜੀ ਦੀ ਮਿੱਠੀ ਅਵਾਜ 🙏

  • @pickusingh2660
    @pickusingh2660 2 года назад

    Waheguru waheguru waheguru waheguru waheguru waheguru waheguru waheguru waheguru ji Sukar ji maher Karo ji all World 🙏🙏🙏🙏🙏🙏

  • @bavneetrooprai6741
    @bavneetrooprai6741 2 года назад +2

    ਵਾਹਿਗੁਰੂ ਜੀ

  • @ranbirsodhi6336
    @ranbirsodhi6336 2 года назад

    Dhan dhan dhan saib Shiri Guru Nanak Dev Ji Maharaj

  • @mandeepsingh-br5nx
    @mandeepsingh-br5nx 2 года назад

    Satnaam waheguru ji satnaam waheguru ji satnaam waheguru ji satnaam waheguru ji satnaam waheguru ji

  • @AliRazaZaidi
    @AliRazaZaidi 2 года назад +1

    bohat aala, Dhaan Dhaan Baba Nanaak

  • @narinderkaur6406
    @narinderkaur6406 2 года назад +1

    Waheguru Gur Manter jina bhi prem nal gao ona hi Amrit bunda da rs bnda

  • @gurrain1313
    @gurrain1313 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹

  • @avtarsinghnamdhari1772
    @avtarsinghnamdhari1772 2 года назад +4

    Sachee patshaa jioo baksisaa karyooo🤲💐🌸🌻🥀🌺🌺🌹😍😍🙏🙏🤲🤲🤲🤲🤲🤲

  • @_Kaur_1984
    @_Kaur_1984 2 года назад +12

    Our souls are blessed after listening this...best best besttttt waheguru simran ever listened...veerji tuhade te akalpurkh d aseem kirpa h..
    Te asi ardas krde aa tuhade te eh kirpa sda bni rhe..te tuc apne kirtan nl sanu ese trah nihal krde rvo❤️🙏🏻🙏🏻tuc mann nu shaant kr rhe ho jo k bhut bhlayi vala kmm h..sanu v guru sahib sumatt bakhshan..sade te v kirpa krn🙏🏻🙏🏻 dhanwad veerji

  • @HarmandeepsSingh1212
    @HarmandeepsSingh1212 Год назад

    🌴🍃Waheguru🌴🍃

  • @gurdeeepkaur8727
    @gurdeeepkaur8727 2 года назад

    Satnam waheguru ji sab te mehar bhara hath rakho ji

  • @feverlegendyt7320
    @feverlegendyt7320 Год назад

    ਵਾਹਿਗੁਰੂ ਜੀ ਸਭ ਨੂੰ ਵਾਹਿਗੁਰੂ ਨਾਮ ਨਾਲ ਜੋੜਦੇ ਰਹਿਣਾ ਬੁਹਤ ਬੁਹਤ ਧੰਨਵਾਦ ਵਾਹਿਗੁਰੂ ਜੀ

  • @santhiasanthia4870
    @santhiasanthia4870 2 года назад +33

    Love the Rythmn of Waheguru. One and only Waheguru with us till death.

  • @parveenkaur1432
    @parveenkaur1432 2 года назад +1

    🙇wahegurujee.🙇

  • @amarjitsingh6652
    @amarjitsingh6652 2 года назад +2

    Very nice

  • @rajsidhu4193
    @rajsidhu4193 2 года назад +2

    bot hi pijeyaa hoyeya ander h shaban gon wale da …nek pak ruh ..its so sweet of listen and relexing

  • @Cryo_Pro
    @Cryo_Pro 2 года назад +1

    It’s so good

  • @lovepreetsingh7984
    @lovepreetsingh7984 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @soapshouse9275
    @soapshouse9275 2 года назад +16

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @MandeepSingh-my3fl
    @MandeepSingh-my3fl 2 года назад +2

    Lovely as always.🙏.

  • @avneetkaur9030
    @avneetkaur9030 2 года назад +3

    Waheguru ji Waheguru ji Waheguru ji Waheguru ji Waheguru ji 🙏

    • @rajunarula6783
      @rajunarula6783 2 года назад

      Waheguru ji waheguru ji waheguru ji waheguru ji waheguru ji,🙏🙏

  • @kuljitkaur6130
    @kuljitkaur6130 2 года назад +1

    Waheguru

  • @sukhpreetkaur8219
    @sukhpreetkaur8219 2 года назад +3

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @kamaljitkaurkamaljit8648
    @kamaljitkaurkamaljit8648 Год назад +5

    Waheguru waheguru waheguru waheguru. Very nice voice with guitar and it is listenable in train with headphones

  • @bhartiagnihotri5213
    @bhartiagnihotri5213 2 года назад +5

    I love this waheguru simran very beautiful and peaceful 🙏🙏

  • @swarankour6271
    @swarankour6271 2 года назад +5

    Heart touching waheguru waheguru waheguru ji

  • @DaljitSingh-bn7eb
    @DaljitSingh-bn7eb 2 года назад +1

    Bisam bisam hi Bhai hai . waheguru ji aatam mandal da aanand hai.waheguru ji Bhai Sahib ji te Nadar Karan 🙏🙏

  • @gurkarnsingh1892
    @gurkarnsingh1892 2 года назад +5

    Waheguru ji 🙏 🙏

  • @Rose-c4d9l
    @Rose-c4d9l 2 года назад +12

    Waheguru ji make all of us tensionfree stress free please make this world full of joy Waheguru ji

  • @PunjabiClassroom
    @PunjabiClassroom 2 года назад

    ਬਹੁਤ ਵਧੀਆ। ਦਿਲ ਦੀ ਆਵਾਜ ਦਿਲ ਤੱਕ ਜਰੂਰ ਪੂਜਦੀ ਹੈ।

  • @RamandeepKaur-wd7uh
    @RamandeepKaur-wd7uh 2 года назад +1

    Waheguru waheguru waheguru waheguru waheguru waheguru

  • @gursangamsingh11
    @gursangamsingh11 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Gkblessed
    @Gkblessed 2 года назад +4

    Waheguru ji 🙏🙏so melodious ; divine simran

  • @kirandeepkaur3333
    @kirandeepkaur3333 2 года назад +2

    Waheguru ji ka khalsa Waheguru ji ki fateh

  • @kshayer9018
    @kshayer9018 2 года назад +1

    Waheguru sacche Badshah

  • @talktome2601
    @talktome2601 2 года назад +2

    🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏

  • @Fect4753
    @Fect4753 2 года назад +3

    bahut mithi avaz waheguru ji 🙏 waheguru ji bhala karan 😌🙏

  • @Rose-c4d9l
    @Rose-c4d9l 2 года назад +4

    Waheguru ji Waheguru ji
    Bless me Waheguru ji bless me and everyone in this world you are my everything god Waheguru

  • @tejpalsingh8467
    @tejpalsingh8467 2 года назад +1

    Beautiful beautiful blessed beautiful 💖💞💞💖💖💞💞💞🌹💓💓💓🙏🙏💕💕🙏🙏💓💓🌹💞💞

  • @simreetkaur223
    @simreetkaur223 2 года назад +2

    Waheguru Jii👏🏻👏🏻👏🏻👏🏻👏🏻👏🏻👏🏻👏🏻

  • @rajan2002rajan2002
    @rajan2002rajan2002 2 года назад +3

    Waheguru 🙏 so soulful. God bless this mother earth

  • @ranjitksandhu5279
    @ranjitksandhu5279 2 года назад

    Bahut bahut shukria tuhada.Mai bahut chir ton ek soothing Waheguru simran te search kar rahi ccc.Mann bahut shant ho janda eh sun ke

  • @radhpalbhandol9530
    @radhpalbhandol9530 2 года назад +1

    Boht anandmaee

  • @viveksharma8698
    @viveksharma8698 2 года назад

    JAI BABAJI 🌺🌸🌷🌹🌻🌸🦚🌟🙏JAI MAA 🌺🌸🌷🌹🌻🦚🎄🌸🌟🙏

  • @jatain128
    @jatain128 2 года назад +3

    Thank You. Such a soul soothing voice. ਵਾਹਿਗੁਰੂ ਸਬ ਤੇ ਮਿਹਰ ਕਰੇ।

  • @gurjantsinghsandhu9924
    @gurjantsinghsandhu9924 2 года назад +2

    Excellent, Speechless 👌👌👍👍👏🙏🙏🙏🙏🙏🙏🙏

  • @harsimrankaur618
    @harsimrankaur618 2 года назад +4

    waheguru ji ❤❤

  • @LovepreetSingh-gv2py
    @LovepreetSingh-gv2py 2 года назад +7

    Love the waheguru simran voice everything 🙏🏻🙏🏻🙏🏻🙏🏻🙏🏻🙏🏻🙏🏻

  • @jasbirbains3102
    @jasbirbains3102 Год назад +1

    ❤Waheguru ❤

  • @santhiasanthia4870
    @santhiasanthia4870 2 года назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @ManpreetKaur-to6vi
    @ManpreetKaur-to6vi 2 года назад +3

    Love this video! Waheguru waheguru waheguru ji🙏🙏🙏🙏🙏🙏🙏🙏

  • @officiallavi8505
    @officiallavi8505 2 года назад +2

    Bahut mithi awaz♥️🙏

  • @navleenverma
    @navleenverma Год назад +1

    Love this I put this on every morning and night 🙏♥️

  • @gurjeetsethi7853
    @gurjeetsethi7853 2 года назад +40

    You always come up with inspiring video concepts... Keep it up ..... At least our young kids attached with Gurbani

  • @kirtannirmolakheerastudio4541
    @kirtannirmolakheerastudio4541 2 года назад +2

    ਵਾਹਿਗੁਰੂ ਜੀ 🙏🏻💐💐

  • @kanwarjeetparmar8952
    @kanwarjeetparmar8952 2 года назад +2

    Brilliant music for people like who meditate on the beautiful mantra of “ WAHEGURU”

  • @Jupitor6893
    @Jupitor6893 2 года назад +1

    O.k., wlcome Waheguru ji new Simran vedio🙏🌹🙏

  • @simranworld13
    @simranworld13 2 года назад +1

    😍😍😍😍😍💓💓

  • @teramasu3956
    @teramasu3956 2 года назад +2

    ☬ Waheguru Ji ☬

  • @palksingh7534
    @palksingh7534 2 года назад +2

    Very soothing Waheguru Simran ji 🙏🏻🙏🏻🌼🙏🏻🙏🏻

  • @BaldevSingh-qi2gk
    @BaldevSingh-qi2gk 2 года назад +1

    Dhanwaad ji❤🙏🙏❤

  • @manpreetkaur-ht7nc
    @manpreetkaur-ht7nc 2 года назад

    Very gud 👌👍👏

  • @supreetkaur2109
    @supreetkaur2109 2 года назад +11

    Thanks for composing this wonderful composition. Your voice and music is so calming and soothing. My two months old newborn loves it and we both enjoy the Naam Simran together. All the best!

  • @Rose-c4d9l
    @Rose-c4d9l 2 года назад +3

    WAHEGURU JI :)

  • @simrangandhi1516
    @simrangandhi1516 2 года назад +5

    I Love this voice
    Daily I listen this voice

  • @punjabipoet9612
    @punjabipoet9612 2 года назад +3

    Waheguru ji 😍😍

  • @gurjantsinghsandhu9924
    @gurjantsinghsandhu9924 2 года назад +1

    🙏🙏

  • @DailyDoseOfLeetcode
    @DailyDoseOfLeetcode 2 года назад +2

    So Soulful 🤗

  • @parmjit5870
    @parmjit5870 2 года назад +3

    Waheguru ☝🏻☝🏻💫💫💫💫

  • @Jupitor6893
    @Jupitor6893 2 года назад +6

    WAHEGURU recitation is peace giving. Beautifully recitating🙏🌹🙏

  • @Ramgarhia929
    @Ramgarhia929 2 года назад +1

    Waheguru....... bohot skoon milea sun k

  • @jasleenkaurpuri6318
    @jasleenkaurpuri6318 2 года назад +1

    Waheguru ji waheguru ji waheguru ji waheguru ji

  • @AD-fq4zv
    @AD-fq4zv 2 года назад

    Paaji beautiful Rab tonu chardi kalan vich rakhe te sadde sarian te mehr wala haath rakhe.🙏🙏🙏

  • @HarjinderKaur-fm5cv
    @HarjinderKaur-fm5cv 2 года назад

    Bahoot wadhiya veer ji 🙏 🙏🙏🙏🙏

  • @lovelight4850
    @lovelight4850 2 года назад +4

    So peaceful 🙏