ਭੋਰਾ ਜੁਆਕ ਨੇ ਕਾਬੂ ਕਰ ਲਿਆ ਅੱਥਰਾ ਘੋੜਾ,, littel child control aa big horse
HTML-код
- Опубликовано: 13 дек 2024
- #horse_fair
#horse_lovers
#sukhjinder_ਲੋਪੋਂ
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
ਬਹੁਤ ਹੀ ਵਧੀਆ ਘੋੜਾ ਹੈ ਵੀਰ ਦਿਲ ਨੂੰ ਖ਼ੁਸ਼ੀ ਹੁੰਦੀ ਹੈ ❤🐴🐴🐎🐎
ਬਾਈ ਨੇ ਦਿਲ ਲਾ ਕੇ ਘੋੜੇ ਦੀ ਸੇਵਾ ਕੀਤੀ ਹੈ
ਵਾਵਾ ਬਾਈ ਵਾਹਿਗੁਰੂ ਤਵਾਨੂੰ ਹਮੇਛ ਖੂਛ ਰੱਖੇ
ਤੁਹਾਡੀਆਂ ਮੂਵੀਆਂ ਵੇਖਕੇ ਘੋੜੇ ਰੱਖਣ ਨੂੰ ਜੀ ਕਰਦਾ
Shyi gll aw y
ਸਹੀ ਕਹਿਆ ਬਾਈ ਜੀ
Shi gll aa g
Sachi gal aa ji
Ha g
ਮੁਬਾਰਕਾਂ ਵੀਰ ਜੀ ਬਹੁਤ ਸੋਹਣਾ ਘੋੜਾ
ਸੋਹਣਾ ਘੋੜਾ ਬਾਈ ਜੀ ਦਾ ❤️
ਵਾਹਿਗੁਰੂ ਮਿਹਰ ਕਰੀਂ ਵੀਰ ਤੇ
This BOY (kid) will be very good horse rider in the future. GOD bless him.
ਬਹੁਤ ਵਧੀਆ ਕੰਮ ਰੇਸ਼ਮ ਬਾਈ 👌🏾👌🏾👌🏾👌🏾
Beautiful ❤❤❤
Wakai resham ne ghode di shakal badal ditti pehchan hi nahi sakde ohi ghoda aa.. God bless u resham bai.. Baki janwar te bache ta pyar de hunde aa.. Bina matlab bas jitho pyar milu bacha te ghoda othi jaa ke khush hou..... Little star nu vi bohat bohat pyar te Ashirwaad.. Bas rab bache nu drugs to bacha ke rakhe.. Baki ta Punjabi putt aa.. Kismat ta apni aap likh dau. Bas Rab nashe to bacahwe
ਵਾਹਿਗੁਰੂ ਹੋਰ ਮਹਿਰ ਕਰੇ ਵੀਰ ਤੇ
ਬਾਈ ਖੁਰਾਕ ਨਾਲੋਂ ਵੱਧ
ਪਿਆਰ ਕੰਮ ਕਰਦਾ ਘੋੜੇ ਨੂੰ ਜੀ
Sahi gall a veer👌👌👌👌👌
BHOT SOHNA BLACK 🖤 STALLION A 🌹& FOJI DA BACHA 👍
यही होती है जानवरों कि वफादारी और ईमानदारी जिससे प्यार करेगा दिल खोलकर करेगा ।
ਬਹੁਤ ਵਧੀਆ ਲੱਗਿਆ, ਰੱਬ ਅੱਗੇ ਅਰਦਾਸ ਕਰਦੇ ਹਾ ਵੀਰ ਰੇਸ਼ਮ ਦੀ ਤਬੀਅਤ ਛੇਤੀ ਠੀਕ ਹੋਵੇ ਫੇਰ ਵੀਰ ਨੂੰ ਮਿਲਕੇ ਆਵਾਗੇ ਧੰਨਵਾਦ ਜੀ 🙏🏻🌷
ਲੱਗਦਾ ਪੁਰਾਣਾ ਜ਼ਮਾਨਾ ਵਾਪਿਸ ਆਵੇਗਾ ।
Ryt
Ha g
ਵਾਹਿਗੁਰੂ ਜੀ ਦੇ ਰੰਗ ਨੇ ਸੱਬ
VIDEO👌👍
ਬਹੁਤ ਸੋਹਣਾ ਜਾਨਵਰ ਵੀਰ ਜੀ
ਵਾਹ ਜੀ ਵਾਹ
ਬਹੁਤ ਵਧੀਆ ਘੋੜਾ 👍
Waheguru ji chardikla rkhn ji bai nu 🙏🙏
ਬਹੁਤ ਸੋਹਣਾਂ ਘੋਡਾ
ਬਾਈ ਜੀ ਘੋੜਾ ਹੁੰਦਾ ਐ 👍
Congratulations veerji. Waheguru Ji Di Kirpa Ji 🙏🙏🙏🙏🙏❤️
Bahut sona ghoda h ji 👌 waheguru mehr kre bhai ji jaldi thik hojaye 🙏🙏🙏
Wa ji wa ji jiode rho ver Ji
Bahot vadia jawar ah Veer top
22 ਲੋਪੋ ਅਲਾ ਵੀ ਸਿਰਾ ਲਾਉਂਦਾ
Bahut sohna waheguru ji lami umar baksn
grardan bht sohni aa ghode dee
Congratulations bai resham singh God bless you 🙏🙏
Sira bro 🐎🐎🐎🐎🐎🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜੀ।
Resham 22ji. Vadhiye ....
ਘੋੜੇ ਦੇ ਕੰਨਾ ਪਿੱਛੇ ਹੱਥ ਫੇਰਿਆਂ ਜਲਦੀ ਸੀਲ ਹੁੰਦਾ।
Baba g koi vi cheeg hove ohde kanna de piche hath ferde a ohh aram feel krdi a
Veer ji love you brother very video utna hi khubsurat horse 🐴🐴🐴🐴 love you lipo Walla from Pakistan
WAHEGURU JI KIRPA BAKHSHAN JI
God bless you 22 ji
Bhot vadia lagiyaa ghoda 22 da
ਬਹੁਤ ਵਧੀਆ 22 ਜੀ
Very nice video bhai Saab ji 🌹❤️ behut ache janvar h ji aap ke bhai Saab ji 🌹🌹🌹🌹🌹
Very nice ❤️❤️❤️❤️ veera ji
ਬਹੁਤ ਵਧੀਆ ਘੋੜਾ ਭਾਈ ਦਾ
ਆਥਰੇ ਘੋੜ੍ਹੇ ਦੀ ਕਹਿਰੀ ਆਖ ਭਾਾਹ ਗਈ
So beautiful
Lopo alya bhut bdya
राम राम भाई जी आप बहुत अच्छे सुन्दर ढंग से देखा है बिढीयो बहुत अच्छा लगा और आप को घोड़ा बहुत अच्छा है और आप को राम राम जी और सब भाई जी राम राम जी आप को बिढीयो बहुत अच्छा लगा है मैं रोशन लाल शर्मा गांव खजुरी जाटी
Baai Resham ji congratulations
Ghoda the. Top. Bna Ta bai. Ne. 🐎🇮🇳🐎🇬🇧🐎🇨🇦🐎🇺🇸🐎🌍👍🏿
नाईस 👌👌👌👌👌👌👌
22 very nice video 👍👍👍👍👍👍
ਰੇਸ਼ਮ ਵਾਈ ਤੇਰਾ ਘੋੜਾ ਬਹੁਤ ਵਧਿਆ ਲਗਿਆ
Bhut sohna hourse hai
Salaam Bhai ji,, very buitifull animal mashahallah 👍😁,, from Dear Pak🌹🇹🇷♥️🇵🇰🌹✌️☝️
ਵਾ ਕਮਾਲ
ਮੇਰਾ ਪਿੰਡ ਸਹਿਣਾ ਤੇ ਮੈ 100 ਸਾਲਾ ਬਜੁਰਗਾ ਨਾਲ ਗੱਲ ਕੀਤੀ ਕਿ ਉਨ੍ਹਾ ਪਾਣੀ ਸਾਡੇ ਇਲਾਕੇ ਆਪਣੀ ਉਮਰ ਵਿੱਚ ਸੌ ਫੁੱਟ ਪਾਣੀ ਡੂੰਘਾ ਵੇਖਿਆ ਫੇਰ ਬਿਲਕੁਲ ਉਪਰ ਤੇ ਹੁਣ ਫੇਰ ਪਾਣੀ ਸੌ ਫੁੱਟ ਤੇ ਗਿਆ ਇਹ ਕੁਦਰਤ ਦੀਆ ਖੇਡਾ ਤੇ ਪਾਣੀ ਚੰਗਾ ਮਾੜਾ ਪਾਂਡੁ ਦੀ ਅੰਸ਼ ਨਾਲ ਬਣਦਾ ਸਾਇਦ ਝੋਨੇ ਦੀ ਫਸਲ ਨਾਲ ਪਾਣੀ ਨੂੰ ਕੋਈ ਫਰਕ ਨਹੀ ਪੈਂਦਾ ਇਸ ਹਿਸਾਬ ਨਾਲ ਤੇ ਬਠਿੰਡਾ ਸਾਇਡ ਵੀ ਪਾਣੀ ਪਹਿਲਾ ਡੂੰਘਾ ਮੋਜੂਦਾ ਸਮੇ ਉਪਰ ਆ ਰਿਹਾ
Wa ji wa jio loopu veer d t fathe
Good bai 👍👍
Very nice bro 🙏🏽🙏🏽🙏🏽🇬🇧
Vdaiyan y😁😁😁
Good job 🙏🏽👌
Congratulations bai ❤️
I just dont believe or u can say, it is unbelievable Resham has done so good job to develop the horse. now it is so good and it is a total different one. congratulations. it is now black shining color and before it was dark brown. good job done.
god job paji ji
V nice happy bajak to
sirraaaaaa gall battt. a ghoda de
Bahut vadiyan veere bahut mehnat kiti bai
Bht bht bdhai ho bhai ji...mehnat rang laayi h bhai ki
ਘੈਂਟ ਜੀ
Bahut khoobsurt aa
Very nice 👍👍👍👍👍👍👍👍👍👍👍
Nice horse Ajay chaprana Haryana Faridabad nice video
Very good beera ji
Very nice bro
Nice Rasham vere
ਜਿਹੜੀਆਂ ਘੋੜਿਆਂ ਵਿਕਾਉ ਆ ਕਿਰਪਾ ਕਰਕੇ ਉਹਨਾਂ ਦੀ ਵੀਡੀਉ ਬਣਾਉ ਜੀ ਧੰਨਵਾਦ ..
ਵਧਾਈਆ ਜੀ
Nice bro
Very very very nice horse
Congratulations veer g
Nice bro 👍
Siraa aa bai
Nice veerji video ❤️🤞
Bhut vdia resham veere
Bot vadia ji vadaiaan
👍👍
ਬਹੁਤ ਹੀ ਵਧੀਆ
Bhai ki hall aa
Bhuat sona gorda h ji
Its my humble request to each and every one Please Please Help and Love Animals Pleaseeeeeeee
Good Veer ji
wahaguru mehar kre
CONGRETS BAI RESHAM LOPO WALE VEER NU LOVE PUNJAB WALE DA (SAMRALA)
ਬਛੇਰੀ ਕਿੰਨੇ ਕੋ ਦੀ ਮਿਲ ਜੂ ??
ਘੈਂਟ ਬਾਈ
Nice veer ji 🙏🙏💪💪
Very good veer
Wah ji wah ❤
Iove.u
.
Ki deity Pai e daso veer ji