"ਨਾ ਕੋਈ ਨੋਟਿਸ, ਨਾ ਚਿਤਾਵਨੀ, ਤੋੜ ਗਏ ਸਾਡੇ ਘਰ" 70 ਸਾਲ ਤੋਂ ਹਰਿਆਣਾ 'ਚ ਵੱਸ ਰਹੇ ਸਿੱਖ ਪਰਿਵਾਰਾਂ ਦਾ ਸੁਣੋ ਦਰਦ

Поделиться
HTML-код
  • Опубликовано: 8 сен 2024
  • "ਨਾ ਕੋਈ ਨੋਟਿਸ, ਨਾ ਚਿਤਾਵਨੀ, ਤੋੜ ਗਏ ਸਾਡੇ ਘਰ"
    70 ਸਾਲ ਤੋਂ ਹਰਿਆਣਾ 'ਚ ਵੱਸ ਰਹੇ ਸਿੱਖ ਪਰਿਵਾਰਾਂ ਦਾ ਸੁਣੋ ਦਰਦ
    ਪੱਤਰਕਾਰ : ਹਰਜੀਤ ਕੌਰ, ਵੀਡੀਓ ਐਡੀਟਰ : ਜਸਪ੍ਰੀਤ ਸਿੰਘ
    #HaryanaCM #Sikh #NaibSaini #House #Demolished #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Комментарии • 323

  • @rajmohindersingh2869
    @rajmohindersingh2869 2 месяца назад +140

    ਸਾਰੀ ਸਿੱਖ ਕੌਮ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਵੇਗਾ।

    • @Billionairemind85
      @Billionairemind85 2 месяца назад

      ਸਹੀ ਗੱਲ ਆ ਵੀਰ ਪਰ ਹਾਲੇ ਤਾਂ ਅੱਧੀ ਕੌਮ ਆਪਣੇ ਆਪ ਨੂੰ ਹਿੰਦੂ ਹੀ ਕਹਾਉਂਦੇ ਨੇ ਸਾਲ਼ੇ ਅੱਧੀ ਕੌਮ ਗਦਾਰ ਹੋਈ ਪਈ ਐ

    • @curlycurly1061
      @curlycurly1061 2 месяца назад +2

      😂

    • @sattibains4818
      @sattibains4818 2 месяца назад

      ​@@curlycurly1061 kute dant nikal raha hai

    • @g_aahi15798
      @g_aahi15798 2 месяца назад +5

      Bro punjab he nhi rehna aithe ਲਗਾਤਾਰ ਭਈਏ ਆਈ jnde ਨੇ ਕੀ ਸਾਡੇ ਗੁਰੂਘਰ ਭਈਏ ਸੰਭਾਲਣਗੇ ਆਉਣ ਵਾਲੇ ਟਾਈਮ ਚ ਸਿੱਖ ਕੌਮ ਲਗਾਤਾਰ ਗਿਣਤੀ ਘੱਟ ਰਹੀ ਆ

    • @rajeshnandhal9007
      @rajeshnandhal9007 2 месяца назад +5

      Bhai ye Galt bat h apki Sikh Kom vali kya hum haryana vale apke sath nhi h

  • @gurnamsingh8058
    @gurnamsingh8058 2 месяца назад +25

    ਬਹੁਤ ਧੱਕਾ ਕੀਤਾ ਗਿਆ , ਵਾਹਿਗੁਰੂ ਜੀ ਆਪਣੇ ਸਿੱਖਾਂ ਦੀ ਮਦਤ ਕਰੋ, ਬਜੁਰਗਾਂ ਦਾ ਦਿੱਲੋਂ ਦੁੱਖੀ ਹੋ ਕੇ ਰੋਣਾ ਸਰਕਾਰਾਂ ਤੇ ਸਰਾਪ ਹੈ।

  • @RajinderSingh-pz8dt
    @RajinderSingh-pz8dt 2 месяца назад +75

    ਇਹੋ ਜਿਹੇ ਕੰਜ਼ਰ ਸਰਪੰਚ ਦਾ ਬੇੜਾ ਗ਼ਰਕ ਕਰਨਗੇ ਗੁਰੂ ਰਾਮਦਾਸ ਸਾਹਿਬ ਜੀ

    • @yug471
      @yug471 2 месяца назад

      Haji bilkul sahi loka nu jin hi nahi de rahe parmatma de aun di lod hai hoon

    • @yug471
      @yug471 2 месяца назад +1

      rab rab sab kar rahe ne par rab to koi dar nahi reha vekhio maharaj ji ki hal karn gey sabda hisab huo

  • @ksdhaliwal3670
    @ksdhaliwal3670 2 месяца назад +87

    ਦਿਲੀ ਕਮੇਟੀ ਕਿੱਥੇ ਹੈ। ਹਰਿਆਣਾ ਕਮੇਟੀ ਦੇ ਪ੍ਰਧਾਨ ਝੋਲੀ ਚੁੱਕ ਕਿੱਥੇ ਨੇ।ਸਾਰੀ ਕੌਮ ਇਕੱਠੀ ਹੋਵੇ।

    • @KartarSingh-es8mo
      @KartarSingh-es8mo 2 месяца назад

      ਰਹਿਣ ਦੋ ਹਰਿਆਣਾ ਕਮੇਟੀ ਨੂੰ ਹਰਿਆਣਾ ਕਮੇਟੀ ਵਿੱਚ ਦਾਦੂਵਾਲ ਏ ਖਾਕੀ ਨਿੱਕਰ ਵਾਲਾ ਇਹਨਾਂ ਗਰੀਬਾਂ ਦਾ ਧਰਨਾ ਲਵਾ ਕੇ ਵੇਚ ਜਾਣਾ ਉਸ ਨੇ ਪਹਿਲਾਂ ਬਗਰਾੜੀ ਮੋਰਚਾ ਵੇਚ ਗਿਆ

    • @teacher3279
      @teacher3279 2 месяца назад

      Delhi Gurdwara Parbandak Committee ta BJP di gulam hai o ni koi awaj chukegi Manjinder Sirsa hor v jo sikh BJP de members ne o koi ni awaj chukde Sare gulam ne BJP de

  • @AffectionateBurger-zp7cq
    @AffectionateBurger-zp7cq 2 месяца назад +78

    ਰਾਜ ਬਿਨਾ ਨਾ ਧਰਮ ਚੱਲੇ ਹੈ ਅਾਪਣਾ ਘਰ ਖਾਲਸਾ ਰਾਜ ਜਰੂਰੀ ਹੈ😊😊😊

  • @satpalsingh8770
    @satpalsingh8770 2 месяца назад +29

    ਬਹੁਤ ਮਾੜੀ ਗੱਲ ਹੈ ਵਾਹਿਗੂਰ ਰਹਿਮਤ ਕਰਨ

  • @user-em5nl5tx2b
    @user-em5nl5tx2b 2 месяца назад +11

    ਬਹੁਤ ਜ਼ੁਲਮ ਕਰ ਰਹੀ ਹੈ ਹਰਿਆਣਾ ਦੀ ਸਰਕਾਰ।

  • @JasbirSingh-rw4ds
    @JasbirSingh-rw4ds 2 месяца назад +65

    ਇਹ ਜੁਲਮ ਸਿਰਫ ਸਿੱਖਾਂ ਤੇ ਹੀ ਕਿਉਂ?

    • @user-zw3mw8hr3p
      @user-zw3mw8hr3p 2 месяца назад

      Kiu key tusi Bhai Bhai ho

    • @balcollection3105
      @balcollection3105 2 месяца назад

      ​@@user-zw3mw8hr3phan ty rehna we aee..koi wakhra nahi kar sakda..me Mumbai rehna ae jo payar satkar ...ty Rahi gal
      JALANDHAR ch Maan ny ke keta see....soo jo hoya chnga nahi parr esnu bhichare nal naa jodo..

    • @padamnabhsharma7149
      @padamnabhsharma7149 Месяц назад

      Panjab wich sikha da hi hosla va
      Bheeda nu neta apney pichhey laga key uksa key agey kr khud dor jandey va

  • @AvtarSingh-hs8yt
    @AvtarSingh-hs8yt 2 месяца назад +28

    ਲੰਗਰ ਲਗਾਉਣੇ ਬੰਦ ਕਰੋ
    ਸਿਖਾ ਦੀ ਬਾੰਹ ਫੜਨੀ ਚਾਹੀਦੀ

  • @rajindersingh6282
    @rajindersingh6282 2 месяца назад +15

    ਵਾਹਿਗੁਰੂ ਜੀ ਇਨਾ ਦੁਸ਼ਟ ਲੋਕਾ ਦਾ ਸਤਿਆ ਨਾਸ਼ ਕਰੋ ਜੀ ਜਿਨਾ ਨੇ ਸਿੱਖਾ ਨਾਲ ਧ੍ਰੋਹ ਕਮਾਇਆ ਗਿਆ ਹੈ ਦੁਰਫਿਟੇਮੁਹ ਇਹੋ ਜਿਹੇ ਦੁਸ਼ਟਾ ਦੇ

  • @user-lj5is2pi8e
    @user-lj5is2pi8e 2 месяца назад +24

    ਖਾਲਸਾ ਜੀ ਵੇਚ ਵਟ ਕੇ ਪੰਜਾਬ ਆ ਜਾਓ ਐਥੇ ਯੂਪੀ ਬਿਹਾਰ ਆਲੇ ਆ ਰਹੇ ਨੇ

  • @sarajjaitu4900
    @sarajjaitu4900 2 месяца назад +31

    ਸਿੱਖ ਕੌਮ ਲੋਕਾਂ ਦੇ ਘਰ ਬਣਾ ਕੇ ਦੇਦੀ ਆ ਪਰ ਇਸ ਹਿੰਦੋਸਤਾਨ ਦੇਸ਼ ਐ ਸਿੱਖ ਕੌਮ ਘਰ ਟਹਿਦੇ ਨੇ ਇਸ ਲਈ ਸਰਕਾਰ ਮਜਬੂਰ ਕਰਦੀ ਕੇ ਸਿੱਖ ਕੌਮ ਕਹਿਣ ਲਈ ਮਜਬੂਰ ਹੋ ਜਾਂਦੀ ਕੇ ਖੱਲਸਿਤਾਨ ਚਾਹੀਦਾ

    • @godiswatching301
      @godiswatching301 2 месяца назад

      Kida ghar bana ke dita sikha ne? Sikh nihatte te waar kardi hai,2 din pehla hi 3 nihanga ne bekasoorey de kirpanaa marian,apdi wele yodhe hunde ho,duje wele ronh lag jande ho.

  • @rattansingh2980
    @rattansingh2980 2 месяца назад +5

    ਸ਼ਾਬਾਸ਼ ਬਾਬਾ ਵਰਿਆਮ ਸਿੰਘ ਜੀ ਇਹਨਾਂ ਸਿੰਘਾਂ ਦੀ ਮਦਦ ਕਰੋ ਜੀ

  • @gurarpansingh3475
    @gurarpansingh3475 2 месяца назад +8

    ਆਉਣ ਵਾਲਾ ਸਮਾਂ ਸਿੱਖਾਂ ਲੲੀ ਬੜਾ ਭਿਆਨਕ ਹੋ ਸਕਦਾ ਸਾਰੇ ਸਿੱਖਾਂ ਨੂੰ ਇੱਕਠੇ ਹੋਕੇ ਚੱਲਣ ਦੀ ਲੋੜ ਹੈ ਸਾਰੀਆਂ ਸਰਕਾਰਾਂ ਸਿੱਖਾਂ ਨਾਲ ਗ਼ਦਾਰੀ ਕਰਦੀਆਂ ਨੇ

  • @harbhajansinghsekhon2899
    @harbhajansinghsekhon2899 2 месяца назад +50

    ਮਨਜਿਦਰ ਸਿਰਸਾ ਤੇ ਦਿੱਲੀ ਕਮੇਟੀ ਦਾ ਪਰਧਾਨ ਕਿੱਥੇ ਆ, ਜੋ ਬੀਜੇਪੀ ਦੇ ਚਮਚੇ ਨੇ।ਹੁਣ ਤਾ ਅੰਤ ਹੋ ਗਿਆ ਏ ।

    • @RMNewton992
      @RMNewton992 2 месяца назад +3

      ਹਰਿਆਣਾ ਚ ਵੋਟਾਂ ਆਉਣ ਵਾਲੀਆਂ ਨੇ । ਧਰਮਾ ਵਿੱਚ ਫੇਰ ਵੰਡ ਪਾਉਣ ਦੀ ਕੋਸ਼ਿਸ਼ ਕਰਨਗੇ।

    • @user-nu7ji2ky3f
      @user-nu7ji2ky3f 2 месяца назад +1

      गलत जगह कब्जा करेगा तो कारवाई होगी इसमें हिंदू सिख क्या हिंदुओं पर भी कारवाई हो रही है पर तुम्हारी आदत है रोने की

    • @bhupinderkaur7373
      @bhupinderkaur7373 Месяц назад

      Bakwas band karo apni Kise Gal Da Nahin pata Lagi Samaj

  • @BaljitSingh-bj4vm
    @BaljitSingh-bj4vm 2 месяца назад +24

    ਹਰਿਆਣਾ ਗੂਰਦੁਆਰਾ ਸਾਹਿਬ ਕਮੇਟੀ ਮੈਂਬਰ ਪ੍ਰਧਾਨ ਦਾਦੂਵਾਲ ਆਰ ਐਸ ਐਸ ਦਾ ਚਪਲਚਟ ਕਿਥੇ ਹਨ ਮਰ ਚੁਕੋ ਹਨ

  • @BantaSingh-tt8zt
    @BantaSingh-tt8zt 2 месяца назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰੇ ਸਿਖਾਂ ਨੂੰ ਮਦਦ ਕਰਕੇ ਇਹਨਾਂ ਦਾ ਘਰ ਬਨਾਕੇ ਦਿੱਤਾ ਜਾਵੇ ਤਾਂ ਕਿ ਬਰਸਾਤ ਤੋਂ ਪਰਵਾਰ ਨੂੰ ਦੇਣਾ ਚਾਹੀਦਾ ਹੈ

  • @shivanisharma5562
    @shivanisharma5562 2 месяца назад +14

    ਧੱਕਾ ਨਾ ਕਰੋ ਸਿੰਘਾਂ ਨਾਲ਼,ਬਹੂਤ ਦੂਖ ਭੋਗੋਂਗੇ ਜੇ ਕਿਸੇ ਸਿੱਖ ਨੂੰ ਤੰਗ ਪ੍ਰੇਸਾਨ ਨਾ ਕਰੋਂ,ਦੁਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @GurmeetSingh-ud1dv
    @GurmeetSingh-ud1dv 2 месяца назад +29

    ਏਸ ਤੌ ਵੱਧ ਜ਼ੁਲਮ ਕੀ ਹੋਇਆ

  • @GurpalSingh-qo9qc
    @GurpalSingh-qo9qc 2 месяца назад +14

    ਸਿੱਖਾਂ ਗੁਰਦੁਆਰਿਆਂ ਗੋਲਕਾਂ ਭਰਨੀਆਂ ਛੱਡਕੇ ਸਕੂਲ ਹਸਪਤਾਲ ਘਰ ਬਣਾਉਣੇ ਚਾਹੀਦੇ ਹਨ

  • @rajindersingh6282
    @rajindersingh6282 2 месяца назад +10

    ਵਾਹਿਗੁਰੂ ਜੀ ਕਰੋ ਕਿਰਪਾ ਦੁਸਟ ਸਰਪੰਚ ਦਾ ਬੇੜਾ ਗਰਕ ਕਰੋ ਜੀ ਬੇੜਾ ਗਰਕ ਗਰਕ ਗਰਕ ਕਰੋ ਜੀ

  • @RAMSINGH-fh8kl
    @RAMSINGH-fh8kl 2 месяца назад +51

    ਸਿੱਖੋ। ਇਕੱਠੇ ਹੋਵੋ ਨਹੀ ਤਾਂ ਮੋਦੀ ਕੁਝ ਚੰਗਾ ਨਹੀਂ ਕਰੇਗਾ

    • @curlycurly1061
      @curlycurly1061 2 месяца назад

      😅😅😅

    • @sukhvindersingh9718
      @sukhvindersingh9718 2 месяца назад +2

      ​@@curlycurly1061ਓਏ ਕਲੱਨ ਹਾਸਾ ਕਾਹਦਾ ?

    • @SandeepSingh-iu3js
      @SandeepSingh-iu3js 2 месяца назад +1

      ​@@curlycurly1061faltu ch dandiya ne kde Diya. Chawal bnda

    • @kulwindersingh-dh1hq
      @kulwindersingh-dh1hq 2 месяца назад +2

      ​@@curlycurly1061ਲਖ ਲਾਹਣਤਾ ਤੇਰੇ ਜੰਮਣ ਆਲਿਆਂ ਤੇ

    • @kulwindersingh-dh1hq
      @kulwindersingh-dh1hq 2 месяца назад

      ਡਡੂਵਾਲ ਕੇੜੀ ਗੁਫਾ ਚ ਬੈਠਾ

  • @Singhs1964
    @Singhs1964 2 месяца назад +6

    ਕਿਸੇ ਨੂੰ ਦਿੱਤਾ ਹੋਇਆ ਦੁੱਖ ਕਈ ਗੁਣਾਂ ਵਾਪਿਸ ਹੋ ਕੇ ਮਿਲਦਾ ਹੈ। ਮੁਗਲਾਂ ਦੀ ਤਰ੍ਹਾਂ ਇਹਨਾਂ ਜਾਲਮਾਂ ਦਾ ਨਾਸ/ ਖਾਤਮਾ ਜਲਦੀ ਹੋਵੇਗਾ।

  • @SANDEEPSINGHBADESHA
    @SANDEEPSINGHBADESHA 2 месяца назад +4

    ਜ਼ਾਲਮ ਸਰਕਾਰਾਂ ਸਿੱਖ ਕੌਮ ਲਈ ਦਿਲ ਵਿੱਚ ਨਫ਼ਰਤ ਰੱਖਦੀ ਆਂ ਕੋਈ ਵੀ ਸਰਕਾਰ ਹੋਵੇ

  • @user-lu8hz1kk3h
    @user-lu8hz1kk3h 2 месяца назад +3

    ਜੋ ਇਸ ਰਾਜ ਦੇ ਵਾਸੀ ਵੀਰ ਅੱਜ ਕੱਲ੍ਹ ਸ਼ੰਭੂ ਬਾਰਡਰ ਵਾਲੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਕੇ ਬੈਠੇ ਹਨ।ਹੁਣ ਇਸ ਰਾਜ ਦੀ ਸੈਣੀ ਸਰਕਾਰ ਉਹਨਾਂ ਵੀਰਾਂ ਦੇ ਪਰਿਵਾਰਕ ਮੈਂਬਰਾਂ ਉਪਰ ਬਹੁਤ ਜੁਲਮ ਕਰਨ ਲੱਗ ਪਈ ਹੈ।ਧੰਨਵਾਦ ਜੀਉ।

  • @satgurkotra2543
    @satgurkotra2543 2 месяца назад +37

    ਐਸਜੀਪੀਸੀ ਨੂੰ ਲੋਕਾ ਦੀ ਮੱਦਦ ਕਰਨੀ ਚਾਹੀਦੀ ਹੈ

  • @pavittarsingh6311
    @pavittarsingh6311 2 месяца назад +21

    ਸੈਣੀ ਬੈੜਾ ਗਰਕ ਖਟਰ ਨਾਲ ਦਾ ਮੱਸ਼ਾ ਰਗੜ

    • @curlycurly1061
      @curlycurly1061 2 месяца назад

      😂😂😂😂😂😂

    • @realsujansingh
      @realsujansingh 2 месяца назад

      Kuta kuta kuta kuta kuta kuti daa kuta jis ne v ih km kita os daa hovega grk grk bera

  • @GurpalSingh-qo9qc
    @GurpalSingh-qo9qc 2 месяца назад +17

    ਸਿੱਖ ਕੌਮ ਦੇ ਲੋਕਾਂ ਨੂੰ ਆਪਣੇ ਕੋਮ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਹਰ ਇੱਕ ਸਿੱਖ ਇੱਕ ਦੂਸਰੇ ਸਿੱਖ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਸਮਝ ਕੇ ਇਕੱਠੇ ਹੋ ਮੱਦਦ ਕਰਨੀ ਚਾਹੀਦੀ ਏਕਤਾ ਕਾਇਮ ਕਰਨੀ ਚਾਹੀਦੀ ਹੈ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦੇ ਸਿੱਖਾਂ ਨੂੰ ਸੰਗਤਾਂ ਨੂੰ

  • @user-kt2jp5cw8f
    @user-kt2jp5cw8f 2 месяца назад +26

    ਪਿਛਲੇ ਸਾਲ ਜਲੰਧਰ ਚ ਵੀ ਬਰਸਾਤਾਂ ਨੂੰ ਹੀ ਢਾਏ ਗੲੇ ਸੀ ਘਰ

  • @gurmeetsingh-ti4xx
    @gurmeetsingh-ti4xx 2 месяца назад +12

    ਮਨਜਿੰਦਰ ਸਿਰਸਾ ਚਮਚਾ ਝੋਲੀ ਚੁੱਕ ਕਿਥੇ ਹੈ

  • @LakhwinderSingh-xb4id
    @LakhwinderSingh-xb4id 2 месяца назад +9

    ਇਸ ਨਾਲੋਂ ਚੰਗਾ ਹੋਵੇ ਕਿ ਅਜਿਹੇ ਸਰਪੰਚ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।

  • @GURPREET0604
    @GURPREET0604 2 месяца назад +38

    ਏਹੋ ਜਿਹੇ ਸਿੱਖ ਵਿਰੋਧੀ ਮੰਤਰੀ ਨੇ SGPC ਨੂੰ ਏਨਾਂ ਦੀ ਐਂਟਰੀ ਹਰ ਗੁਰੂ ਘਰਾਂ ਵਿੱਚ ਬੈਨ ਕਰਨੀ ਚਾਹੀਦੀ

    • @godiswatching301
      @godiswatching301 2 месяца назад +1

      Murkha eh sikh hi sgpc de khilaf larhe si add committe layi.

  • @jashpalsingh1875
    @jashpalsingh1875 2 месяца назад +11

    ਤੁਸੀ ਗੁਲਾਮ ਹੋ ਤੇ ਗੁਲਾਮਾਂ ਨਾਲ ਸੱਤਾਧਾਰੀ ਇਵੇਂ ਹੀ ਕਰਨਗੇ

  • @paramjitsingh4173
    @paramjitsingh4173 2 месяца назад +3

    ਸਾਰੇ ਸਿੱਖ ਇਕਜੁਟ ਹੋ ਕੇ ਮੁਕਾਬਲਾ ਕਰਨ।

  • @manpreet7788
    @manpreet7788 2 месяца назад +2

    ਇਸ ਤਰਾਂ ਘਰਾ ਨੂੰ ਢੋਣਾ ਬਿਲਕੁਲ ਗੱਲਤ ਹੈ ਸਭਿਦਾਨ ਦਿਆ ਧੱਜੀਆਂ ਉੜਾਈਆ ਜਾ ਰਹੀਆ ਨੇ ਸਿੱਖ ਭਰਾਵਾਂ ਨੂੰ ਇਕੱਠੇ ਹੋ ਕੇ ਇਹਨਾ ਸਿੱਖ ਭਰਾਵਾਂ ਦਾ ਸਾਥ ਦੇਣਾ ਚਾਹਿੰਦਾ

  • @Satnamsingh-xj9eb
    @Satnamsingh-xj9eb 2 месяца назад +4

    ਕੁਝ ਦਿਨ ਪਹਿਲਾਂ ਵੀ ਵੀਡੀਓ ਆਈ ਸੀ ਇਹ ਹੁਣ ਸਿੱਖਾਂ ਨੂੰ ਇਕੱਠੇ ਹੋ ਕੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਇੱਕ ਜੁੱਟ ਹੋ ਕੇ ਸਰਪੰਚ ਨੂੰ ਅਕਲ ਆ ਜਾਵੇ ਇਹ ਸਿੱਖ ਪਰਿਵਾਰ ਦੀ ਮੇਨ ਅਗਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ ਸੰਗਤਾਂ ਨੂੰ ਇਹਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾਵੇ ਅਜਿਹਾ ਕੰਮ ਕਰਨਾ ਚਾਹੀਦਾ ਸਿੱਖ ਕੌਮ ਨੂੰ ਤਾਂ ਜ਼ੋ ਅੱਗੇ ਤੋਂ ਸਿੱਖਾ ਦੇ ਘਰਾਂ ਵੱਲ ਸੋਚ ਕੇ ਕਦਮ ਪੁੱਟੇ
    ਮੀਡੀਆ ਵਾਲਿਆਂ ਨੂੰ ਬੇਨਤੀ ਆ ਇਸ ਸਿੱਖ ਪਰਿਵਾਰ ਨਾਲ ਨਜਾਇਜ਼ ਬੇਇਨਸਾਫ਼ੀ ਹੋਈ ਹੈ ਇਹ ਗੱਲ ਨੂੰ ਵਰਲਡ ਵਾਈਸ ਸ਼ੇਅਰ ਕਰੋ ਪਰਿਵਾਰਾਂ ਦੀ ਮਦਦ ਹੋ ਸਕੇ

  • @GurmeetsinghGurmeetsingh-oi6vr
    @GurmeetsinghGurmeetsingh-oi6vr 2 месяца назад +3

    Waheguru Waheguru ji 🙏

  • @ManjitKaur-wi9eu
    @ManjitKaur-wi9eu 2 месяца назад +4

    ਰਵੀ ਸਿੰਘ ਨੂੰ ਤਾ ਪੰਜਾਬ ਦੀ ਸਰਕਾਰ ਤੰਗ ਕਰਦੀ ਹੈ

  • @HarpreetSingh-hb3wd
    @HarpreetSingh-hb3wd 2 месяца назад +1

    Rabb hi rakha hun sikha da

  • @gurmailsingh-kl7ht
    @gurmailsingh-kl7ht 2 месяца назад +2

    ,ਗੁਰੂ ਦਾ ਸਿਘ ਜੀ ਬੇਨਤੀ ਹੈ ਆਪਣੀ ਕਿਸੇ ਸੁਣਨੀ ਨਹੀ ਵਸ ਏਕਾ ਔਰ ਆਪਣਾਘਰ ਇਸ ਕਰਕੇ ਸਾਡੇ ਕੇਲ ਆਪਣਾ ਕੋੲਈ ਲੀਡਰ ਸਭ ਬਕਾੳ ਆ ਸਿਰਫ ਆਪਣਾ ਘਰ ਲੲਈ ਲਾਮ ਬੰਦ ਹੋਵੋ

  • @reeallifed.s.bhullar7698
    @reeallifed.s.bhullar7698 2 месяца назад

    ਬਹੁਤ ਬਹੁਤ ਹੀ ਮਾੜੀ ਗੱਲ ਹੈ ਜੀ 🙏

  • @simratkaur4298
    @simratkaur4298 2 месяца назад +2

    Kakh nhi ਰਹਿਣਾ ਓਹਨਾ ਦਾ ਆਪਣਾ ਵੀ, ਜਿਨਾ ਨੇ ਏਨਾ ਕਹਿਰ ਕੀਤਾ ।
    ਗੁਰੂ ਸਾਹਿਬ ਸਭਦਾ ਹਿਸਾਬ ਕਰਨਗੇ

  • @Angrej-ki7ws
    @Angrej-ki7ws 2 месяца назад +3

    Waheguru ji

  • @charanjitkaur9600
    @charanjitkaur9600 2 месяца назад +6

    ਫੇਰ ਕਹਿੰਦੇ ਨੇ ਨਹਿੰਗ ਸਿੰਘ ਬੜ ਕੇ ਜਾਂਦੇ ਨੇ

  • @nirmalsingh5003
    @nirmalsingh5003 2 месяца назад

    ਇਸ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਸਿਕਾਇਤ ਕਰਨੀ ਚਾਹੀਦੀ ਹੈ, ਜਿਸ ਵਿੱਚ ਸ੍ਰੋਮਣੀ ਕਮੇਟੀ ਨੂੰ ਤੁਰੰਤ ਐਕਸਨ ਵਿੱਚ ਆਉਣਾ ਚਾਹੀਦਾ ਹੈ ਕਰਵਾਈ ਕਰਵਾਉਣੀ ਚਾਹੀਦੀ ਹੈ

  • @nationfirst8572
    @nationfirst8572 2 месяца назад

    World's most torchered people

  • @user-ui4ue6wi7p
    @user-ui4ue6wi7p 2 месяца назад +2

    Waheguru ji mehar kari

  • @deep_2113
    @deep_2113 2 месяца назад +7

    Holi Holi BJP RSS Sikh com Tey Pawar Da galth estemal kar Rahey hai uda kande Sikh Sade bhara Ney Jo chuthe bol bol Kay Loka nu gumrah kar rahe Ney andro nafrathe kar Rahey Ney 😢😮😢😮

  • @bhajjisandhu1648
    @bhajjisandhu1648 2 месяца назад

    Waheguru ji jalam sarkare😢😢😢😢😢😢😢😢😢😢😢

  • @ShukranaTera-wn3ws
    @ShukranaTera-wn3ws 2 месяца назад

    Kissan jathbandiya te sikh prbandhk commitee te is parivaar vlo 12 july 2024 din friday village Amupur dera Nissing karnal nu vichara di sanjh te is sikh parivaar nu insaaf dwaan lyi te sikhan di awaaj nu uthan lyi bhari ikath rkhya gya hai aap sb wadh toh wadh jrur pohnchn di kripa kro te aajo asi sare ral k is parivaar nu niyay dwayiye
    Eh sara ikath sangat te jathebandiya de sanyog nal hi hona hai wadh toh wadh sewa ch apna daswandh vi pao

  • @user-ey4ds6hd1j
    @user-ey4ds6hd1j 2 месяца назад +3

    Bht rona aaeya chhoe 2 bache dhupe sarde dekh garmi ch .kithe jaan sikh ???????

  • @JoginderSingh-ow7yw
    @JoginderSingh-ow7yw 2 месяца назад +3

    Shame on Haryana govt, Hsgpc, sgpc and centre govt. Jathedar Shri Akal Takhat Sahib, Sgpc and other Sikh institutions and kiss and unions should come forward for helping the sufferers without any delay.

    • @BantaSingh-tt8zt
      @BantaSingh-tt8zt 2 месяца назад

      ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੋਈ ਕਸੂਰ ਨਹੀਂ ਹੁਣ ਸਾਰੇ ਇਕੱਠੇ ਹੋ ਕੇ ਮੋਰਚਾ ਸੰਭਾਲੋ ਕਲ ਨੂੰ ਕਿਸੇ ਹੋਰ ਦਾ ਮਕਾਨ ਤੋੜ ਦੇਂਣ ਗੇ

  • @JagjitSingh-mn4wv
    @JagjitSingh-mn4wv 2 месяца назад

    ਇੱਕੋ ਹੀ ਹੱਲ ਆਜ਼ਾਦੀ ਆਜ਼ਾਦੀ

  • @jaspalsingh3564
    @jaspalsingh3564 2 месяца назад +3

    CM haryana.... Kuj ta insaaf rakho

  • @balwindersingh-jv3nn
    @balwindersingh-jv3nn 2 месяца назад

    Satnam waheguru ji satnam waheguru ji satnam waheguru ji satnam waheguru ji satnam waheguru ji

  • @paramjeetsinghbuttar1026
    @paramjeetsinghbuttar1026 2 месяца назад

    ਕੋਈ ਸਿਖਾਂ ਦੇ ਘਰ ਢਾਹ ਨਹੀਂ ਸਕਦਾ ਜੇ ਗਦਾਰ ਸਿੱਖ ਉਚ ਅਹੁਦੇਦਾਰ ਸਰਕਾਰ ਦੇ ਗੁਲਾਮ ਬਣਕੇ ਉਪਰੋਂ ਉਪਰੋਂ ਸਿਖ ਨਾਲ ਅੰਦਰੋਂ ਸਰਕਾਰਾਂ ਨਾਲ ਰਲੇ ਹੋਏ ਹਨ

  • @ishakhetarpal2248
    @ishakhetarpal2248 2 месяца назад

    Waheguru 😢

  • @allwaysmovingforword4282
    @allwaysmovingforword4282 2 месяца назад

    Waheguru

  • @labhBrarsantybrar
    @labhBrarsantybrar 2 месяца назад

    ਕੀਨਾ ਵੀ ਗਲਤ ਕੀਨਾ ਵੀ ਗਲਤ ਕਰੇਆ ਹੈ ਥੋਡੀ ਕੀਤੇ ਵੀ ਸੁਣਵਾਈ ਨੰਹੀ ਹੋਣੀ
    ਕਮੇਟੀ ਤੋੜਨਾਂ ਵੀ ਸਰਕਾਰ ਦੀ ਸੋਚੀ ਸੰਮਜੀ ਚਾਲ ਸੀ ਅੱਜ ਓਹੀ ਸਰਕਾਰ ਥੋਡੇ ਗੱਲ ਚ ਗੁਠਾ ਦੇਈ ਬੱਠੀ ਹੈ ਜੀਨਾਂ ਵਾਸਤੇ ਜੇਲਾਂ ਕਟੀਆਂ ਸੀ

  • @JagtarSingh-dr9gt
    @JagtarSingh-dr9gt 2 месяца назад +7

    A bjp Hindu sikha Karu gi sarkar vota n hun haryana vich saghat ji

  • @HarbhajanSingh-gp8un
    @HarbhajanSingh-gp8un Месяц назад

    Sikh community nu request hai ke ampa badh to badh help karye

  • @shindi3831
    @shindi3831 2 месяца назад +3

    ਰਵੀ ਸਿੰਘ ਕਿਥੇ ਨੇ ਲੰਗਰਾਂ ਵਾਲੇ ਇਨ੍ਹਾਂ ਦੀ ਸਾਰ ਕਉਣ ਲਊ

  • @user-kt4om7zf4y
    @user-kt4om7zf4y 2 месяца назад

    ਵਾਹਿਗੁਰੂ ਜੀ ਸੁਮੱਤ ਬਖਸੋ ਜੋ ਮਾੜੀਆਂ ਕਰਤੂਤਾਂ ਕਰਦੇ ਨੇ😢😢😢ਇਥੇ ਹੀ ਰਹਿ ਜਾਣਾ ਭਾਈ ਸਮਝੋ ਜਹਿਨਾ ਵਾਸਤੇ ਜੋੜਦੇ ਹਾਂ ਲੁੱਟ ਖੋਹਾਂ ਨਾਲ ਉਹ ਸਾਡੇ ਨਾਲੋ ਪਹਿਲਾਂ ਤੁਰ ਜਾਂਦੇ ਨੇ ਸਮਾਂ ਮਾੜਾ ਵਾਹਿਗੁਰੂ ਤੋਂ ਡਰੋ

  • @SarwansinghSarwan-ik6og
    @SarwansinghSarwan-ik6og 2 месяца назад +2

    Very very sad g

  • @BhupinderSingh-kf2ng
    @BhupinderSingh-kf2ng 2 месяца назад

    ਸਾਰੀ ਸਿੱਖ ਕੌਮ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਨਹੀਂ ਆਉਣ ਵਾਲਾ ਸਮਾਂ ਬਹੁਤਾ ਚੰਗਾ ਨਹੀਂ ਹੋਵੇਗਾ

  • @sandhusahibjatt1313
    @sandhusahibjatt1313 2 месяца назад

    ਪਹਿਲੇ ਸਿੱਖ ਕੌਮ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 99 % ਕੁਰਬਾਨੀਆ ਦਿੱਤੀਆ । ਇਸਤਰਾਂ ਦਾ ਸਮਾ ਵੇਖਣ ਲਈ ਅੱਜ ਫਿਰ ਸਾਨੂੰ ਦੇਸ਼ ਨੂੰ ਇੱਕ ਜੁੱਟ ਰੱਖਣ ਲਈ ਇਕੱਠੇ ਰਹਿਣਾ ਪੈਣਾ ਰਾਹੁਲ ਗਾਂਧੀ ਨੇ ਸਹੀ ਕਿਹਾ ਕਿ BJP ਲੋਕ ਵਿਰੋਧੀ ਪਾਰਟੀ ਹੈ।

  • @user-jz1mb9vs4q
    @user-jz1mb9vs4q 2 месяца назад +1

    Baba koi nai a insaaf jaldi karu ajj Main phele waar a comment karan lagga sanu sada raaz jaruuri a a sarkara da End agya

  • @user-jn3ls9yn2g
    @user-jn3ls9yn2g 2 месяца назад

    Suitable action should be taken against concerned official who has committed inhuman act.

  • @jaspalsingh3564
    @jaspalsingh3564 2 месяца назад +4

    Daduwal sahab dekho apni sarkar da haal

  • @DharmindersinghGill-hs7cc
    @DharmindersinghGill-hs7cc 2 месяца назад

    ਮੋਤ,ਆ ਗੀ, ਸਰਕਾਰ,ਦੀ,ਗੰਦ, ਸਰਕਾਰ, ਹੈਂ,ਸਰਪੰਚ,ਕੇੜਾ ਕੰਜ਼ਰ, ਹੈਂ,ਅਪਣੀ, ਫੋਜ਼,ਬਨਾਣ,ਦੀ,ਲੋੜ, ਹੈਂ,

  • @JaspalSingh-bt6xz
    @JaspalSingh-bt6xz 2 месяца назад +3

    Jinachir sikhkom ikjutnahi hundi onachir abhi hona samjo bai

  • @kalrakarnail362
    @kalrakarnail362 2 месяца назад

    ਮਨੁੱਖਤਾ ਦਾ ਘਾਣ ਕਰਨ ਵਾਲੇ ਚਾਹੇ ਸਰਕਾਰਾਂ ਹੋਣ ਅਤੇ ਚਾਹੇ ਮਨੁੱਖ ਹੋਵੇ ਉਸਦਾ ਉਸ ਪਰਮਾਤਮਾ ਦੇ ਘਰ ਵਿੱਚ ਕਿਤੇ ਵੀ ਭਲਾ ਨਹੀਂ ਹੋ ਸਕਦਾ,where is Human rights commission

  • @khalasawaj
    @khalasawaj 2 месяца назад +2

    Sikhon musalmana ton baad tuhadee vari aye gayee.

  • @user-xh2ss4dj6o
    @user-xh2ss4dj6o 2 месяца назад

    Good job saini saab

  • @ManjitKaur-x2x
    @ManjitKaur-x2x 2 месяца назад +1

    Ravi Singh Khalsa aid ..wale vir g di team nu request aa k apneaa di baah farho..
    Hun kithe manjinder Singh sirsa ..

  • @gursahib-pl1nu
    @gursahib-pl1nu 2 месяца назад

    Akal sahib ji da jathydar sikh kom nu ek tha kary julm khalaf

  • @BinduMavi-rq8zh
    @BinduMavi-rq8zh 2 месяца назад

    ਜਨਤਾ ਹੀ ਸਰਕਾਰ ਹੈ ਨੇਤਾ ਅਫਸਰ ਨੋਕਰ ਹਨ,

  • @balbirsingh-zt9gf
    @balbirsingh-zt9gf 2 месяца назад

    Sikh. Azad des. de. Gulam. Han

  • @user-jg7ht3rp3w
    @user-jg7ht3rp3w 2 месяца назад +1

    🙏🏻Sikho Suchet ho jao apna mool pachano .🙏🏻

  • @HarwinderSingh-st7zk
    @HarwinderSingh-st7zk 2 месяца назад +3

    Leader less kom

  • @jaspalsingh3564
    @jaspalsingh3564 2 месяца назад +1

    Bohut mari gal

  • @kuljitsingh895
    @kuljitsingh895 2 месяца назад +1

    Very sad news

  • @gurtejsingh5066
    @gurtejsingh5066 2 месяца назад

    This is against human rights the HR Government should take stock the situation and get the justice to the poor family, so that the family members may be saved.

  • @shamdhiman8717
    @shamdhiman8717 2 месяца назад +4

    ਗੁਲਾਮ ਕੌਮ ਦਾ ਸਾਥ ਛੱਡੋ ਸਿੱਖੋ ਜਾਗੋ ਜਾਗੋ ਸਿੱਖੋ ਪਛਾਣੋ

  • @namastekabootarbazi8558
    @namastekabootarbazi8558 2 месяца назад

    Good

  • @GDSKHALSA
    @GDSKHALSA 2 месяца назад +1

    Descriminatery Policy against Sikhs of Haryana govt.

  • @rajindersinghconvenoralljk7949
    @rajindersinghconvenoralljk7949 2 месяца назад

    Strongly condemning Haryana Goverment for bulldozing Sikh Minority homes illegly but Chief Minister be serious action against it now appealing Rahul Gandhi take notice for Sikh community but fault for voting of Congress party in election

  • @AffectionateHot-AirBallo-mp2th
    @AffectionateHot-AirBallo-mp2th 2 месяца назад

    Shame to haryana corrupt gurudwara committee who ate not helping the grieving family delhi gurudwara committee is rich should help this sikh family who else

  • @swaranjitsingh3971
    @swaranjitsingh3971 2 месяца назад

    ਨਾ ਸਿੱਖ ਇਕੱਠੇ ਹੋਈ ਤਾਂ ਇਸਤੋਂ ਵੀ ਬੁਰਾ ਵਾਪਰ ਸੱਕਦਾ ਹੈ.

  • @kashmir2445
    @kashmir2445 2 месяца назад +1

    ਉਸ ਸਰਪੰਚ ਨਾਲ ਵੀ ਗੱਲ-ਬਾਤ ਕਰੋ ਜੀ। ਇਕੱਲਾ ਸਰਪੰਚ ਨੇ ਇਹ ਕੰਮ ਕਿਉ ਕਿੱਤਾ।

  • @user-ey4ds6hd1j
    @user-ey4ds6hd1j 2 месяца назад +2

    Kissan jathebandiyaa ehna da saath den jarur

  • @raghvirsingh9608
    @raghvirsingh9608 2 месяца назад

    ਸਿੱਖੋ ਏਕਤਾ ਕਰੋ

  • @user-op1zg6rx1s
    @user-op1zg6rx1s 2 месяца назад +1

    Amupur DE sarpanch nu suspend Kita Jaye

  • @ramjitsingh2236
    @ramjitsingh2236 2 месяца назад +5

    Jalam sarkaran gunda raj bjp

  • @balbirsingh-zt9gf
    @balbirsingh-zt9gf 2 месяца назад

    1947. Ton. Hi Nazar. Aun. Lagi

  • @butasingh7005
    @butasingh7005 2 месяца назад

    ਸਿੱਖ ਕੌਮ ਇੱਕ ਜੁੱਟ ਹੋਣਾ ਚਾਹੀਦਾ ਜੀ ਨਾਲੇ ਇਹਨਾਂ ਸਿੱਖਾਂ ਦੀ ਮੱਦਦ ਕਰਨੀ ਚਾਹੀਦੀ ਹੈ ਜੇਕਰ ਹਰ ਸਿੱਖ ਹਜ਼ਾਰ ਰੁਪਏ ਇਕੱਠੇ ਕਰਕੇ ਦੇਵੇ ਇਹਨਾਂ ਦੇ ਘਰ ਵੀ ਬਣ ਸਕਦੇ ਨੇ ਤੇ ਮੱਦਦ ਹੋ ਜਾਵੇਗੀ। ਸਿੱਖਾਂ ਦਾ ਇੱਕ ਕੌਮੀ ਟਰੱਸਟ ਬਣਾਉਣਾ ਚਾਹੀਦਾ ਹੈ ਉਸ ਵਿੱਚ ਵਿੱਤ ਮੁਤਾਬਕ ਹਰ ਮਹੀਨੇ ਭੇਟਾ ਦੇ ਰੂਪ ਵਿੱਚ ਪਾਉਂਣਾ ਚਾਹੀਦਾ ਹੈ। ਆਪਾਂ ਬਾਰਾਂ ਕਰੋੜ ਪੰਜਾਬੀ ਹਾਂ ਜੇਕਰ 100/ ਰੁਪਏ ਵੀ ਇਕੱਠੇ ਕਰੀਏ ਤਾਂ ਇੱਕ ਅਰਬ ਵੀਹ ਕਰੋੜ ਰੁਪਏ ਹਰ ਮਹੀਨੇ ਬਣਦੇ ਹਨ ਇਹੋ ਜਿਹੇ ਸਮੇਂ ਤੇ ਵਕਤ ਦੇ ਮਾਰੇ ਲੋਕਾਂ ਦੀ ਮੱਦਦ ਹੋ ਸਕੇ

    • @shanushreya7856
      @shanushreya7856 2 месяца назад

      Toosi boots Singh virk ho? Pind jundla district Karnaal?. Ki toosi Army de subedar hoe si. Army service corps de ho? . Toosi aapna mobile no saanu bhej sakde ho. Mere paapa tuhaade naal gal karna chonde ne.

  • @shamdhiman8717
    @shamdhiman8717 2 месяца назад +3

    ਜਾਗੋ ਸਿੱਖੋ ਜਾਗੋ ਪਛਾਣੋ ਕੌਮ ਨੂੰ ਕੱਠੇ ਹੋਣ ਦੀ ਲੋੜ

  • @Jaspreet-bg5go
    @Jaspreet-bg5go 2 месяца назад

    Patta. Patta. Singha. Da. Varre😢😢😢😢

  • @balbirsingh-zt9gf
    @balbirsingh-zt9gf 2 месяца назад

    Azad. Desh. Vich. Gulam. Sikh

  • @butasingh749
    @butasingh749 2 месяца назад

    😢