ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਦਾ ਪਿਛੋਕੜ|ਕੌਣ ਸੀ ਸੁਥਰੇ ਸ਼ਾਹ|Harbhej Sidhu|Suthre Shah|Sukh|Guru|

Поделиться
HTML-код
  • Опубликовано: 4 янв 2025

Комментарии • 45

  • @Fun836
    @Fun836 28 дней назад

    ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਹੀ ਇਨ੍ਹਾਂ ਦਾ ਨਾਮ ੇਸੁਥਰੇ ਸ਼ਾਹ ਰੱਖਿਆ ਹੈ

  • @lashmansingh9994
    @lashmansingh9994 Месяц назад +2

    ਮਾਂ ਬਾਪ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਪਰ ਕੁਝ ਮਾਂ ਬਾਪ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜੋ ਮਾਂ ਬਾਪ ਦਾ ਨਾਮ ਸ਼ਰਮ ਨਾਲ ਡੋਬ ਦਿੰਦੇ ਨੇ

  • @punjabindiangamer9230
    @punjabindiangamer9230 Месяц назад +7

    ਪਿੰਡ ਬਹਿਲੋਲਪੁਰ ਜਿਲ੍ਹਾ ਮੋਹਾਲੀ
    ਨੇੜੇ ਚੰਡੀਗੜ੍ਹ ਮਲੋਆ ਨੇੜੇ ਵਿੱਚ ਹੈ।
    ਜੈ ਬਾਬਾ ਸੁਥਰਾ ਜੀ ਦੀ ਸਮਾਧ ਹੈ ਜੀ

  • @SukhwinderSingh-wq5ip
    @SukhwinderSingh-wq5ip Месяц назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @chamkurthind7765
    @chamkurthind7765 Месяц назад +1

    ਗੁਰਭੇਜ ਸਿੰਘ ਸਿੱਧੂ ਵੀਰ ਜੀ ਬਹੁਤ ਹੀ ਵਧੀਆ ਮਨ ਨੂੰ ਸਕੂਨ ਦੇਣ ਵਾਲੀ। ਸ਼ਾਖੀ ਆ ਵੀਰ ਜੀ

  • @Bhindarkular
    @Bhindarkular Месяц назад +1

    Ver ਬਹੁਤ ਹੀ ਜ਼ਰੂਰੀ ਜਾਨਕਾਰੀ ਧੰਨਵਾਦ

  • @sidhumusicsm8056
    @sidhumusicsm8056 Месяц назад +6

    ਬਹੁਤ ਵਧੀਆ ਹਰਭੇਜ ਸਿੰਘ ❤❤

  • @kuldipsingh-cr6ke
    @kuldipsingh-cr6ke Месяц назад +3

    🌹ੴਸਤਿਨਾਮ ਸ੍ਰੀ ਵਾਹਿਗੁਰੂ ਜੀ🌹🙏🙏🙏🙏
    🌹ਧੰਨ ਧੰਨ ਬਾਬਾ ਸੁਥਰਾ ਸ਼ਾਹ ਜੀ🌹🙏🙏🙏🙏🙏🙏🙏

  • @lashmansingh9994
    @lashmansingh9994 Месяц назад +2

    ਸੁਥਰਾ ਬਦਕਿਸਮਤ ਕਿਵੇਂ ਹੋਇਆ ਸਗੋਂ ਦੀ ਕਿਸਮਤ ਵਾਲਾ ਹੋਇਆ ਜੋ ਗੁਰੂ ਜੀ ਦੇ ਹੱਥਾਂ ਵਿੱਚ ਚੁੱਕਿਆ ਗਿਆ

  • @lashmansingh9994
    @lashmansingh9994 Месяц назад +1

    100 ਚੋਂ 99 % ਮੇਰੇ ਵਰਗੇ ਲੋਕਾਂ ਨੂੰ ਅੱਜ ਹੀ ਪਤਾ ਲੱਗਾ ਹੋਣਾ ਹੈ ਸੁਥਰੇ ਬਾਰੇ

  • @ranvir_143
    @ranvir_143 Месяц назад

    ਬਹੁਤ ਵਧੀਆ ਵੀਰੇ!!
    ਤੁਹਾਡੀ ਜਾਣਕਾਰੀ ਬਹੁਤ ਹੀ ਸਟੀਕ ਹੁੰਦੀ ਹੈ 💐💐

  • @harvinderbedi9739
    @harvinderbedi9739 Месяц назад

    ਬਹੁਤ ਜਾਣਕਾਰੀ ਭਰਪੂਰ 🙏

  • @majorsingh1062
    @majorsingh1062 Месяц назад +2

    ਜੇ ਸੁਥਰਾ ਸ਼ਾਹ ਦੀ ਵੱਖਰੀ ਸੰਪਰਦਾ ਸੀ, ਤਾਂ ਇਹ ਨਹੀਂ ਮੰਨਿਆ ਜਾ ਸਕਦਾ ਸੁਥਰੇ ਸ਼ਾਹ ਬੱਚੇ ਨੂੰ ਆਪ ਲੈਕੇ ਆਏ, ਕਿਉਂਕਿ ਜੇ ਗੁਰੂ ਸਾਹਿਬ ਬੱਚੇ ਨੂੰ ਲੈਕੇ ਆਉਂਦੇ ਤਾਂ ਇਹਨਾਂ ਤੇ ਗੁਰੂ ਸਾਹਿਬ ਦਾ ਪ੍ਰਭਾਵ ਪੈਣਾ ਸੀ, ਗੁਰੂ ਸਾਹਿਬ ਤੋਂ ਵੱਖਰੀ ਸੰਪਰਦਾ ਨਹੀਂ ਚਲਾਉਣੀ। ਕਿਉਂਕਿ ਉਹਦਾ ਬਚਪਨ ਤਾਂ ਗੁਰੂ ਦੇ ਦਰਬਾਰ ਵਿੱਚ ਬੀਤਿਆ ਸੀ।

  • @HardeepSingh-h5v
    @HardeepSingh-h5v Месяц назад +1

    💕💕💕💕💕💕🙏🏿Sat shri akal veerji 💞💞💕💞💕💞💕💞💕💞💕💞💕💞

  • @pritamsinghuppal174
    @pritamsinghuppal174 Месяц назад

    ਬਹੁਤ ਵਧੀਆ ਵੀਰ ।

  • @avtarbains468
    @avtarbains468 Месяц назад +1

    Waheguru ji

  • @satnamsingh-vf7yz
    @satnamsingh-vf7yz Месяц назад

    🙏🌷Dhan Bhai Suthre Shaj ji🌷

  • @parveenkumarabcdkumar8364
    @parveenkumarabcdkumar8364 Месяц назад +1

    Excellent 👍

  • @deephussain6064
    @deephussain6064 Месяц назад

    Love you sidhu bro ❣️❣️

  • @gurpreetgill9440
    @gurpreetgill9440 Месяц назад +1

    Waheguru ❤

  • @harinderkaur5738
    @harinderkaur5738 Месяц назад

    Suthre shaaaji❤❤❤

  • @tejpalpannu2293
    @tejpalpannu2293 Месяц назад

    Waheguru ji 🎉🎉🎉❤❤🎉🎉🎉

  • @AvtarSinghBaidwan-mq2vs
    @AvtarSinghBaidwan-mq2vs Месяц назад

    Very good bay ji

  • @MithuJatt-c3t
    @MithuJatt-c3t Месяц назад

    Very nice story

  • @AmritpalSingh-y6s
    @AmritpalSingh-y6s Месяц назад

    Nice 22 Daudher wale

  • @shivanisharma5562
    @shivanisharma5562 Месяц назад +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,

    • @GurpreetSingh-oz9kv
      @GurpreetSingh-oz9kv Месяц назад +2

      Asi ki kareye

    • @shivanisharma5562
      @shivanisharma5562 Месяц назад +1

      ਆਮ ਲੋਕ ਇਨਜੂਆਏ ਕਰੋਂ, ਸਰਕਾਰ ਇਸ ਗੂੰਡੈ ਗੋਲਡੀ ਨੂੰ ਨੰਥ ਪਵੇ,

  • @nlrmalsingh1452
    @nlrmalsingh1452 Месяц назад +1

    W m k🎉🎉🎉

  • @kalalohat9786
    @kalalohat9786 Месяц назад

    ❤❤

  • @Nirbhai-e3r
    @Nirbhai-e3r Месяц назад

    👍❤️👍

  • @JagjitSingh-ic3go
    @JagjitSingh-ic3go Месяц назад

    Present time ⏲️ vpo SHANKAR/ nearby nakodar.

  • @santlashmanmuni6045
    @santlashmanmuni6045 Месяц назад

    ਜਲੰਧਰ ਚ, ਵੀ ਸੁਥਰੇ ਸ਼ਾਹ ਦਾ ਡੇਰਾ ਹੈ

  • @harjitsinghjheetajheeta4415
    @harjitsinghjheetajheeta4415 Месяц назад +2

    Koee marey koee jivay Suthra ghol patashey pievay Eh hai poora shabad

  • @varinder3847
    @varinder3847 Месяц назад

    Harbhej Bai kadi video bna ke dasso Ki eh "KHABI KHAN" Kon Si ????

  • @babbumaan5431
    @babbumaan5431 Месяц назад

    Video bnaon da trika kyu change krta ji

  • @PremSingh1970-id8th
    @PremSingh1970-id8th Месяц назад

    Masat.raina.sikho.jee.

  • @BalbirSingh-dt9xd
    @BalbirSingh-dt9xd Месяц назад

    ਬਟਾਲਾ ਵਿੱਚ ਸੁਥਰੇ ਸ਼ਾਹ ਦੀ ਜਗ੍ਹਾ ਕਿਥੇ ਹੈ ਜੀ

  • @lashmansingh9994
    @lashmansingh9994 Месяц назад

    ਬੇਵਕੂਫ ਲੋਕ ਹੀ ਹੁੰਦੇ ਨੇ ਜੋ ਗੱਲ ਦਾ ਹੋਰ ਹੀ ਮਤਲਬ ਬਣਾ ਦਿੰਦੇ ਨੇ ਕਿੱਥੇ ਸੁਥਰਾ ਤੇ ਕਿੱਥੇ ਖੁਸਰਾ ਦੋਨਾਂ ਸ਼ਬਦਾਂ ਚ ਜਮੀਨ ਆਸਮਾਨ ਦਾ ਫਰਕ ਹੈ। ਲੰਨ ਹੀ ਹੁੰਦੇ ਨੇ ਜੋ ਕੀ ਗੱਲ ਨੂੰ ਕੀ ਬਣਾ ਦਿੰਦੇ ਨੇ

  • @BalbirSingh-yt7om
    @BalbirSingh-yt7om Месяц назад

    Patshaha deya Galla vi kareye te sir apne aap dhak laeyida aa tu bharwa sir te dhak layina c chalo aapne apne sanskaar aa baki ehe gall kise guru ghar ch nahi suni kadi vi

  • @Bhindarkular
    @Bhindarkular Месяц назад

    Y ਰਾਜੀ ਹੋ ਗਿਆ

  • @Bhindarkular
    @Bhindarkular Месяц назад

    Ver ਬਹੁਤ ਹੀ ਜ਼ਰੂਰੀ ਜਾਨਕਾਰੀ ਧੰਨਵਾਦ

  • @HARJEETSINGH-yv1np
    @HARJEETSINGH-yv1np Месяц назад

    ❤❤❤

  • @Nirbhai_guru
    @Nirbhai_guru Месяц назад

    ❤❤