Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
🙏🏻😇 sir Babbu Maan g god always bless you with infinite success and happiness to you and your entire family ..... waheguru ji tuhade te hamesha merh banai rakhan te tuhanu hor vadhiya soch bakshan te pyar dain dhuniyaan da ....
ਵਾਹਿਗੁਰੂ ਤੰਦਰੁਸਤੀ ਬਖਸ਼ੇ ਮਾਨ ਸਾਬ ਨੂੰ
ਦੋ ਤਿੰਨ ਹੋਰ ਸ਼ਬਦ ਗਾਓ 22 ਜੀ
ਸੌਖੀ ਆ ਸਪੀਚ ਪਰ ਪੁੱਤਰਾ ਦੀਆਂ,
ਜੋੜੀਆ ਨੀ ਕੁਰਬਾਨ ਕਰ ਹੋਣੀਆਂ.."
#babbumaan ❤
ਅੱਜ ਸਵੇਰੇ ਉਠਦੇ ਹੀ ਇੰਨਾ ਸੁਕੂਨ ਭਰਿਆ ਸ਼ਬਦ ਸੁਣਨ ਨੂੰ ਮਿਲਿਆ ।
ਬਹੁਤ ਖੁਸ਼ੀ ਮਿਲੀ ਸੁਣ ਕੇ ।
ਬਾਬਾ ਜੀ ਮਾਨ ਸਾਬ ਤੇ ਆਪਣੀ ਕਿਰਪਾ ਬਣਾਏ ਰੱਖਣ 🙏🏻
ਵਾਹਿਗੁਰੂ ਜੀ ❤
@@Jassludhianawala🎉🎉❤❤🎉🎉❤❤❤🎉🎉🎉🎉🎉❤❤😅😅😅❤❤
@@Jassludhianawalaਵਾਹਿਗੁਰੂ ਜੀ ਕਿਆ ਸ਼ਬਦ ਗਾਇਨ ਕੀਤਾ ਵਾਹਿਗੁਰੂ ਜੀ ਕਿਰਪਾ ਕਰਨ ❤❤❤❤❤🎉🎉🎉🎉🎉
ਬੜਾ ਵੀਰ ਜੁਗ ਜੁਗ ਜੀਵੇ ❤❤❤ਸਤਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਬਣੀ❤❤❤❤
ਸੱਚੀਂ ਸੁੱਣ ਕੇ ਮਨ ਨੂੰ ਸ਼ਾਂਤੀ ਜੀ ਮਿਲ਼ ਗਈ ਏਂ ਸੱਚੇ ਪਾਤਸ਼ਾਹ ਬਾਈ ਨੂੰ ਲੰਮੀ ਉਮਰ ਦੇਵੇ 🙏🙏🙏
ਧੰਨ ਧੰਨ ਸ਼ਹੀਦ ਬਾਬਾ ਸਹਿਬਜ਼ਾਦਾ ਜੁਝਾਰ ਸਿੰਘ ਜੀ
ਧੰਨ ਧੰਨ ਸ਼ਹੀਦ ਬਾਬਾ ਸਹਿਬਜ਼ਾਦਾ ਅਜੀਤ ਸਿੰਘ ਜੀ
ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਨਾਮ 😢😢😢😢
ਅੱਜ ਸਾਰਾ ਦਿਨ ਆ ਹੀ ਸ਼ਬਦ ਚੱਲੋ
ਵਾਹਿਗੁਰੂ ਜੀ ਮਾਨ ਸਾਬ੍ਹ ❤️ ਨੂੰ ਚੜ੍ਹਦੀ ਕਲਾ ਵਿਚ ਰੱਖਣਾ
ਰੂਹ ਨੂੰ ਸਕੂਨ ਮਿਲ ਗਿਆ ਬਾਈ ਜੀ ,ਰੱਬ ਮੇਰੀ ਉਮਰ ਵੀ ਤੁਹਾਨੂੰ ਦੇ ਦੇਵੇ,
ਮੇਰਾ ਬਹੁਤ ਪਿਆਰਾ ਮਾਨ ਬੇਇਮਾਨ ਆ।
ਆ ਹੁੰਦੀ ਕਲਾਕਾਰੀ ਸਵੇਰੇ ਸਵੇਰੇ ਸ਼ਬਦ ਅਪਲੋਡ ਕਰਤਾ ਸਕੂਨ ਮਿਲਦਾ ਹੈ ਸੁਣ ਕੇ ❤❤❤
ਵਾਹ ਮਾਨਾ ਹਹ ਰੋਜ ਨਿੱਤ ਨਵੇਂ ਅੰਦਾਜ ਨਾਲ ਦਿਲ ਚ ਵੱਸਦਾ ਏ ਤੇਰੀ ਕਲਮ ਨੂੰ ਸਲਾਮ ਵਾਹਿਗੁਰੂ ਜੀ🙏❤
ਬਹੁਤ ਦੁੱਖ ਹੁੰਦੈ ਜਦੋਂ ਕੋਈ ਬੱਬੂ ਮਾਨ ਸਾਬ ਨੂੰ ਕੋਈ ਬੁਰਾ ਬੋਲਦਾ..ਓਏ ਥੋਨੂੰ ਕੀ ਪਤਾ ਯਰ ਬੰਦਾ ਕੀ ਕੀ ਗਾਈ ਬੈਠਾ ਕਿੰਨਾ ਇਤਹਾਸ ਕਿੰਨਾ ਧਾਰਮਿਕ ਕਿੰਨਾ ਸਮਾਜਿਕ ਬੰਦੇ ਦੀ ਫਿਰ ਬੀ ਬੁਰਿਆਈ ਕਿਆ ਦੁਨੀਆਂ ਦਾਰੀ ਐ ਮਲਿਕਾ ਤੇਰੀ 🥺😐🙏 (ਜਿਉਂਦੇ ਨੂੰ ਗਾਲਾਂ ਤੇ ਮਾਰਿਆ ਘਿਓ ਦੀ ਨਾਲਾ 🙏🙏)
ਵਾਹਿਗੁਰੂ ਭਲਾ ਕਰੇ ਸਭ ਦਾ 🙏🙏
ਦਿਲ ਸ਼ਾਂਤ ਹੋਗਿਆ ਸਵੇਰੇ ਸਵੇਰੇ ਗੁਰਬਾਣੀ ਦਾ ਸ਼ਬਦ ਸੁਣ ਕੇ ਵਾਹਿਗੁਰੂ ਜੀ ਉਸਤਾਦ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ
ਵਾਹਿਗੁਰੂ ਜੀ ❤
Waheguru ji🙏🙏🙏
ਸਵੇਰ ਸਵੇਰ ਇੰਨਾ ਸੋਹਣਾ ਸ਼ਬਦ ਸੁਣਨ ਨੂੰ ਮਿਲ ਜਾਵੇ ਤਾਂ ਅਨੰਦ ਆ ਜਾਂਦਾ ਜਿੰਦਗੀ ਦਾ ਤੇ ਉਹ ਵੀ ਇੰਨੀ ਮਿੱਠੀ ਅਵਾਜ਼ ਚ❤
❤❤
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ || ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ||🙏🏻❤
ਬਹੁਤ ਵਧੀਆਂ ਸਬਦਹੈ,ਬੱੱਬੂਮਾਨਬਾਈਰੱਬਆਪਨੂੰਉਮਰਦੇਵੇਂ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।ਵਾਹਿਗੁਰੂ ਜੀ ਮਿਹਰ ਕਰੋ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਸੱਭ ਦੇ ਪਰਿਵਾਰ ਦੀਆ ਲੰਬੀਆਂ ਉਮਰਾ ਕਰੋ ਜੀ।ਸੱਭਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਵਾਲੇ ਜੀਵਨ ਦੀ ਦਾਤ ਬਖਸ਼ਣਾ 🙏
ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ,ਧੰਨ ਹੈ ਉਹ ਆਵਾਜ਼ ਜਿਸਨੇ ਇਸਨੂੰ ਗਾਇਆ ਤੇ ਧੰਨ ਨੇ ਉਹ ਲੋਕਾਂ ਜਿਹਨਾਂ ਨੇ ਇਸਨੂੰ ਸੁਣਿਆ ਤੇ ਆਪਣੇ ਜੀਵਨ ਤੇ ਲਾਗੂ ਕੀਤਾ। ਸਤਨਾਮ ਸ੍ਰੀ ਵਾਹਿਗੁਰੂ ਜੀ 🙏
ਇਹ ਵਾਲਾ ਸੱਬਦ ਕੋਈ ਭੇਡਾ ਤੱਕ ਪੁੱਜਾਓ. ਉਹਨਾ ਦਾ ਵੀ ਮਨ ਵੀ ਪਵੀਤਰ ਹੋਵੇ. ਉਦਾ ਤਾ ਕਦੇ ਉਹਨਾ ਨੇ ਸੁਣਨਾ ਨਹੀ.. ਵਾਹਿਗੁਰੂ ਮੇਹਰ ਕਰੇ.. ਬੱਬੂ ਮਾਨ ਜਿੰਦਾਬਾਦ & ਕੱਟੜ’ਸ ਜਿੰਦਾਬਾਦ * ਪੰਜਾਬ ਪੰਜਾਬੀਅਤ ਜਿੰਦਾਬਾਦ #WeLoveBabbuMaan
ਬੱਚਿਆਂ ਨੂੰ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਵਾਹਿਗੁਰੂ ਜੀ 🙏 ਮੇਹਰ ਕਰੇ ਸਭਨਾਂ ਤੇ 🙏 ਸਿੱਧੇ ਰਾਹ ਪਾਉਣਾ ਤੰਦਰੁਸਤੀ ਬਖ਼ਸ਼ਣਾ ਸਭਨਾਂ ਨੂੰ ਵਾਹਿਗੁਰੂ ਜੀ 🙏🙏 ਤੇਰੇ ਅੱਗੇ ਅਰਦਾਸ 🙏
ਅੰਮ੍ਰਿਤ ਵੇਲੇ ਉੱਠਦੇ ਸਾਰ ਹੀ ਸ਼ਬਦ ਸੁਣਨ ਨੂੰ ਮਿਲਿਆ ਬਹੁਤ ਮਿੱਠੀ ਆਵਾਜ਼ ਬਹੁਤ ਹੀ ਪਿਆਰਾ ਸ਼ਬਦ ਮਾਲਕ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏
ਬਹੁਤ ਵਧੀਆ ਲਿਖਦੇ ਅਤੇ ਗਾਉਂਦੇ ਹਨ ਬੱਬੂ ਮਾਨ ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ
ਰੱਖਣਾ
ਕਿਆ ਬਾਤਾਂ ਜੀ ਵਾਹਿਗੁਰੂ ਤੇਰਾ ਸ਼ੁਕਰ ਆ ❤
ਇੱਕ ਤਾਂ ਗੁਰੂਬਾਣੀ
ਦੂਜੀ ਸੰਗੀਤ ਦੇ ਰੂਪ ਚ
ਤੇ ਤੀਜੀ ਬੱਬੂ ਮਾਨ ਦੀ ਆਵਾਜ਼ ਚ
ਚੌਥੀ ਸਵੇਰੇ ਸਵੇਰੇ ਹੀ ਸੁਣਨ ਨੂੰ ਮਿਲੀ
ਦਿਲ ਖੁਸ਼ ਹੋ ਗਿਆ ਬਾਬਾ ਜੀ ।
ਬਾਈ ਏਸੇ ਤਰ੍ਹਾਂ ਚੜਦੀ ਕਲਾ ਚ ਰਹਿ ਲਵ ਯੂ ਜਾਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹ ਸ਼ਬਦ ਸੁਣਿਆ ਸੱਚੀ ਰੂਹ ਨੂੰ ਸਕੂਨ ਆ ਗਿਆ ਸਾਰੀ ਟੈਂਨਸਣ ਦੂਰ ਹੋਗੀ ਦਿਮਾਗ ਦੀ
ਸਵੇਰੇ ਸਵੇਰੇ ਉੱਠਦੇ ਹੀ ਸ਼ਬਦ ਸੁਣਨ ਨੂੰ ਮਿਲਿਆ ਬਹੁਤ ਹੀ ਮਿੱਠੀ ਆਵਾਜ਼ ਚ❤ ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਚ ਰੱਖੇ🙏
ਟਾਇਮ 23 ਦਸੰਬਰ 2023, 05:41 ਸਵੇਰ
❤
ਵਾਹਿਗੁਰੂ ਜੀ ❤
ਵਾਹ ਜੀ ਵਾਹ ਕਿੰਨੀਂ ਸਕੂਨ ਵਾਲੀ ਆਵਾਜ਼ ਏ
Waheguru ji🙏🙏🙏
ਆਪਾ ਨਵੇਂ ਸਾਲ ਦੀ ਸ਼ੁਰੂਆਤ ਇੱਥੋ ਕੀਤੀ ਆ ਜੀ
ਚਾਰ ਵਾਰੇ ਦਸ਼ਮੇਸ਼ ਪਿਤਾ ਨੇ
ਅੱਜ ਜੀਵਤ ਕਈ ਹਜ਼ਾਰ🙏
#babbumaan
Kine saal bad aaj din di suruyat maan saab ji de sabad toh hoi a forn vich tah bss roj din di suruyat bss tension stress toh hi hoi a 🙏🙏🙏🙏🙏
❤❤❤
ਦਿਲ ਨੁੰ ਛੂਹ ਗਿਆ ਇਹ ਪਾਵਨ ਸ਼ਬਦ ❤❤ ਆਵਾਜ਼ ਇੱਕ ਸੁਕੂਨ 🙏💞
ਸਵੇਰੇ ਬੰਦਾ ਉਠੇ ਤੇ ਪਹਿਲੀ notification ਬਾਈ ਦੀ ਫਿਰ notification ਖੋਲੋ ਆਨੰਦ ਸਾਹਿਬ ਦੀ ਬਾਣੀ ਸੁਣਨ ਨੂੰ ਮਿਲੇ ਇਸ ਤੋਂ ਵਡਾ ਹੋ ਸਕਦਾ ਕੁਝ ❤
ਰੂਹ ਖੁਸ਼ ਕਰਤੀ ਕਯਾ ਪਿਆਰੀ ਆਵਾਜ਼ ਮਾਨ ਸਾਬ ਇਹ ਸਬਦ ਦਿਲ ਚ ਵਜਦਾ
ਉਸਤਾਦ ਜੀ ਪਹਿਲਾ ਵਾਂਗ ਇਹ ਸ਼ਬਦ ਔਰ ਤੁਹਾਡੀ ਆਵਾਜ਼ ਦਿਲ ਦੇ ਵਿਚ ਬਹਿ ਗਈ ❤❤🙏🙏
Qthjnnn
ਇਹਨੀਂ ਮਿੱਠੀ ਆਵਾਜ਼ ਸੁਣ ਕੇ ਦਿੱਲ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ❤❤❤
ਬਹੁਤ ਸੋਹਣੀ ਬਾਣੀ ਆ ਜੀ ਵਾਹਿਗੁਰੂ ਮੇਹਰ ਕਰੇ ਰੱਬ ਤਰੱਕੀਆਂ ਬਖਸੇ
Maan Beimaan jindabaad love u dil di dharkan ❤❤❤❤
ਸਵੇਰੇ ਸਵੇਰੇ ਹੀ ਬਾਣੀ ਸੁਣਨ ਨੂੰ ਮਿਲੀ ਉਹ ਵੀ ਬਾਈ ਦੀ ਆਵਾਜ਼ ਚ ਦਿਲ ਖੁਸ਼ ਹੋ ਗਿਆ ਸਵੇਰੇ ਸਵੇਰੇ
ਬਹੁਤ ਸੋਹਣੇ ਸ਼ਬਦ ਬਹੁਤ ਅਵਾਜ ਵਿਚ ਬਹੁਤ ਸਕੂਨ ਜੀ ਅਵਾਜ ਕਿਲ ਲੈਦੀ ਆ ਮਾਨ ਬਾਈ ਜੀ ਦੀ ਰੱਬ ਤੈਨੂੰ ਦਿਨ ਰਾਤ ਚੋਗਨੀ ਤਰੱਕੀ ਦੇਵੇ ਬਾਈ ❤❤❤
❤️❤️ ਵਾਹਿਗੁਰੂ ਜੀ ਮਾਨ ਸਾਬ ਜੀ ਨੂੰ ਹਮੇਸ਼ਾ ਖੁੱਸ਼ ਰੱਖਣਾ,,❤️
ਸਵੇਰੇ ਸਵੇਰੇ ਸੇਵਾ ਕਰਦੇ ਨੂੰ ਸਕੂਨ ਮਿਲਿਆ ਸੁਣਕੇ ਵਾਹਿਗੁਰੂ ਜੀ 🙏❤️
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||🙏🏻❤
ਵਾਹਿਗੁਰੂ ਜੀ ਮੇਹਰ ਕਰਿਓ ਸਾਡੇ ਮਾਨ ਸਾਬ ਤੇ ਜਿਨ੍ਹਾਂ ਦੀ ਆਵਾਜ਼ ਸੁਣਦੇ ਰਹਿਨੇ ਆ
ਸਵੇਰੇ ਸਵੇਰੇ ਏਨੀ ਮਿੱਠੀ ਆਵਾਜ਼ ਚ ਸ਼ਬਦ ਸੁਣਿਆ ਸਕੂਨ ਮਿਲ ਗਿਆ ❤️❤️
ਵਾਹਿਗੁਰੂ ਜੀ ❤
ਜਿਹੜੇ ਯੋਧੇ ਬਾਬੇ ਨੇ ਵਾਰਾ ਆਓ ਉਨ੍ਹਾ ਦੀਆ ਗਾਈਏ ,ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾ ਅਕਲ ਦੀਆਂ ਸਮਝਾਈਏ,ਅਸੀਂ ਕਿਰਤੀ ਕਾਮੇ ਆ ਸਾਨੂੰ ਦੇਣਾ ਕੀ ਨਵਾਬਾ ,
ਤੂੰ ਵਾਰਿਸ "🙏ਨਲੂਏ🙏"ਦਾ ਸ਼ੇਰ ਦੀਆਂ ਫੜ੍ਹ ਕੇ ਪਾੜ ਦੇ ਜ਼ਾਬਾ ...🙏🙏✍️✍️💯💯👌👌🫡🫡#babbumaan #gaggugm7
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤ਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਮਾਨਾ ਪਰਿਵਾਰ ਟੱਰਕਾ ਵਾਲੇ ਸਨ ਤੇ ਉਹਨਾ ਦੇ ਪਿੱਛੇ ਕੁੱਝ ਜਿਹੀਆਂ ਗੱਲਾਂ ਲਿਖਿਆਂ ਹੁੰਦੀਆਂ ਸੀ ਜਿਹੜੀ ਅੱਜ ਕਈ ਵਾਰ ਯਾਦ ਆ ਜਾਂਦੀਆਂ ਨੇ ❤❤
ਉਸਤਾਦ ਜੀ ਬਹੁਤ ਪਿਆਰੀ ਆਵਾਜ਼ ਵਿੱਚ ਬਹੁਤ ਸੋਹਣਾ ਸ਼ਬਦ ਬੋਲਿਆ 🙏🙏
ਵਾਹਿਗੁਰੂ ਜੀ ❤
Waheguru ji🙏🙏🙏
ਵਾਹਿਗੁਰੂ ਜੀ ਦੀ ਬਾਣੀ ਅਤੇ ਬਾਬਾ ਨਾਨਕ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਸਾਡੇ ਮਾਨ ਸਾਬ
ਧੰਨ ਧੰਨ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇਣਾ ਕੋਣ ਦਿਉਗਾ ਤੇਰਾ 🙏🏻🙏🏻ਵਾਹਿਗੁਰੂ ਜੀ ਮੇਹਰ ਕਰਿੳ ਸਬਤੇ ਸਰਬੱਤ ਦਾ ਭਲਾ ਕਰਿੳ 🙏🏻🙏🏻
Waheguru g
.
.
Aao sikh sat guru ke sache pyereyo......!
Gavo sachi baani.......!!
ਮੇਹਰ ਕਰੀ ਸੱਚੇ ਪਾਤਸ਼ਾਹ
ਅੱਜ ਦਿੱਲ ਨੂੰ ਸਕੂਨ ਮਿਲਿਆ ਏਨੀ ਦੇਰ ਬਾਦ ਸ਼ਬਦ ਸੁਣ ਕੇ ਜਿਵੇਂ ਲੱਗਦਾ ਕੌਈ ਕੋਲ਼ ਬੈਠ ਕੇ ਰੂਹ ਤੋ ਸੁਣਾ ਰਿਹ ਹੋਵੈ ਵਾਹ ਓਏ ਮਾਨਾ ਕਿ ਫੈਨ ਕੱਟੜ ਕਮਾਏ ਨੇ ਚੰਗਾ ਵੀ ਗਈਆ ਮਾੜਾ ਵੀ ਗਈਆ ਫੈਨ ਤੈਨੂੰ ਦਿਲ ਤੋਂ ਸੁਣਦੇ ਨੇ ਤੇਰੈ ਨਾ ਦੇ ਪੱਤਾ ਨੀ ਕਿੰਨੇ ਮਿਲਣਾ ਦੇ ਸੁਪਨੇ ਬੁਨ ਦੇ ਨੇ ਰੱਬ ਲੰਬੀ ਉਮਰ ਕਰੇ ਸਾਡੇ ਮਾਨ ਬੇਈਮਾਨ ਦੀ ਲਵ ਯੂ ਮਾਨ ਸਾਬ ਜੀ ❤️🙏🙏
@@Jassludhianawalal 0:14
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ🙏🏻
Waheguru ji
Waheguru ji 🙏🏾
ਦਸ਼ਮੇਸ਼ ਪਿਤਾ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏
ਵਾਹਿਗਰੂ ਜੀ
ਵਾਹਿਗੁਰੂ ਜੀ ❤
ਬਾਬਾ ਨਾਨਕ ਸਦਾ ਹੀ ਚੜਦੀ ਕਲਾ ਬਖਸ਼ੇ 🎶✍🏻🙌🏻
ਵਾਹਿਗੁਰੂ ਜੀ ਤੈਨੂੰ ਬਾਈ ਬੱਬੂਮਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਸੰਸਾਰ ਨੂੰ 🙏
ਮਾਂ ਸਾਬ ਤੇ ਬਾਬਾ ਮਾਹਰ ਦਾ ਹੱਥ ਰੱਖੇ ਓ❤❤❤❤
ਰੂਹ ਨੂੰ ਸਕੂਨ ਮਿਲ ਗਿਆ 🙏🙏🙏🙏
ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏ਮਾਨ ਸਾਬ ਬਹੁਤ ਹੀ ਮਿੱਠੀ ਤੇ ਰਸੀਲੀ ਆਵਾਜ਼ ਐ ਤੁਹਾਡੀ🙏🙏ਵਾਹਿਗੁਰੂ ਜੀ ਕਿਰਪਾ ਕਰਨ🙏🙏
ਮੇਰੀ ਸਾਰੀ ਮੈਂ ਮੈਂ ਮੁੱਕ ਗਈ ਬਾਬੇ ਨਾਨਕ ਦੇ ਖੁਹ ਤੋਂ ਪਾਣੀ ਪੀ ਆਇਆ ❤🙏
ਇਹ ਮੁਲਕ ਹੈ ਜਿਨ੍ਹਾਂ ਦਾ ਉਹਨਾਂ ਦੇ ਮੱਥੇ ਜੜਤੀਆ ਜਾਤਾਂ, ਉਹ ਸਿਆਣੇ ਸਮਝ ਹੀ ਜਾਣਗੇ ਗੁੱਝੀਆਂ ਮਾਨ ਦੀਆਂ ਬਾਤਾਂ 💯💯🙏✍️🫡 ਮਾਨ ਸਾਬ 24:00
ਮੇਹਰ ਕਰੀ ਦਾਤਿਆ 🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️
ਦਿਨ ☀️ਚੜਿਆ ਮੈਂ
ਉੱਠ ਖੜਿਆਂ
ਤੇਰਾ ਸ਼ੁੱਕਰ ਮਾਲਕਾਂ 🙏
ਗਾਵਹੁ ਸਚੀ ਬਾਣੀ 🙏 ਵਾਹਿਗੁਰੂ ਜੀ 🙏
Waheguru ji sade maan te hmesha hath rekheo maher da❤
ਮੇਹਰ ਕਰੀ ਸੱਚੇ ਪਾਤਸ਼ਾਹ
ਸਕੂਨ ਆਏ ਉਸਤਾਦ ਜੀ ਦਿਲ ਖ਼ੁਸ਼ ਕਰਤਾ ਵਾਹਿਗੁਰੂ ਜੀ
Nave saal diyan sab Maan fans nu mubarkan. Waheguru ji sab nu chardikala ch rakhan.❤
बब्बू मान साहब सुबह-सुबह दिल खुश कर दिया आपने.
दिन दुगनी रात चौगुनी उन्नति करें आप 🎉❤
ਵਾਹਿਗੁਰੂ ਜੀ ❤
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨੀ ਤੰਦਰੁਸਤੀ ਬਖਸ਼ਣੀ ਜੀ ❤❤
ਬਹੁਤ ਹੀ ਸਕੂਨ ਮਿਲਿਆ ਸਬਦ ਸੁਣ ਕੇ ਰੂ ਖੁਸ਼ ਹੋ ਗਈ ਕਿੰਨੀ ਮਿੱਠੀ ਆਵਾਜ਼ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬੱਬੂ ਮਾਨ ਸਾਬ ਆਪ ਜੀ ਨੂੰ ❤❤❤❤❤❤❤🙏🙏🙏🙏🙏🙏
Waheguru ji babbu maan Saab te eda hi kirpa rakhea te eda hi sewa krde reho maan Saab. ................ love you ❤
Kina sohna gaya shabad maan saab ne waheguru mehar bahrya hath rahkhan🙏
ਗਾਵਹੁ ਸਚੀ ਬਾਣੀ
ਸਵਾਦ ਆ ਗਿਆ ਮਾਨ ਸਾਬ੍ਹ ਬਹੁਤ ਸਮੇਂ ਬਾਅਦ ਕੰਨਾਂ ਨੂੰ ਕੁਝ ਚੰਗਾ ਸੁਣਨ ਨੂੰ ਮਿਲਿਆ ਇਹ ਲੜੀ ਵੀ ਹੁਣ ਟੁੱਟਣ ਨਾ ਦਿਓ
🙏🏻😇 sir Babbu Maan g god always bless you with infinite success and happiness to you and your entire family ..... waheguru ji tuhade te hamesha merh banai rakhan te tuhanu hor vadhiya soch bakshan te pyar dain dhuniyaan da ....
ਬਹੁਤ ਸੋਹਣਾ ਸ਼ਬਦ ਜੀ❤️❤️
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਸਰਬੱਤ ਦਾ ਭਲਾ ਕਰਿਓ ਜੀ🙏🙏
ਵਾਹਿਗੁਰੂ ਜੀ
ਸਵੇਰ ਮੁਬਾਰਕਾਂ ❤ ਬਹੁਤ ਸੋਹਣਾ ਸ਼ਬਦ ਸੁਣਨ ਨੂੰ ਮਿਲਿਆ ਤੜਕੇ ਤੜਕੇ ❤ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿੱਚ ਰੁਲਦੇ ,
ਬਾਜਾ ਵਾਲੇ ਦੇ ਝੰਡੇ ਸਾਰੀ ਦੁਨੀਆਂ ਦੇ ਵਿੱਚ ਝੂੱਲਦੇ🙏🙏❤ Maan saab
ਵਾਹਿਗੁਰੂ ਜੀ 🙏
ਨਵੇਂ ਸਾਲ ਦੀਆਂ ਮੁਬਾਰਕਾਂ 🎊
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🙏🙏❤
Love you Mann Saab,, ਵਾਹਿਗੁਰੁ ਥੋਨੂੰ ਲੰਬੀ ਉਮਰ ਬਖਸ਼ੇ। ਸਾਨੂੰ ਬਹੁਤ ਮਾਣ ਆ ਕੇ ਅਸੀਂ ਤੁਹਾਡੇ ਚਾਹੁਣ ਵਾਲਿਆਂ ਚ ਆਉਂਦੇ ਆ। ਮੈਂ ਤਾਂ ਹੈਰਾਨ ਆ ਕੇ ਕੁਝ ਮੂਰਖ ਲੋਕ ਥੋਨੂੰ ਵੀ ਭੰਡ ਰਹੇ ਨੇ।
Hai koi ja koi hoya babbu maan varga jihne ene dharmik smajik ja kisani mazdoori vale song likhe te gaye hon
🙏ਵਾਹਿਗੁਰੂ ਜੀ ਗਾਵੋ ਸੱਚੀ ਬਾਣੀ 🙏
ਆਵੋ ਸਿੱਖ ਸਤਗੁਰੂ ਕਿ ਪਿਆਰੇ ਓ ਗਾਵਹੁ ਸੱਚੀ ਬਾਣੀ 🙏🙏🙏⚘⚘⚘🌷🌷🌷🌷
ਗੁਰੂਆਂ ਦੀ ਲਿਖੀ ਬਾਣੀ ਤੇ ਬੱਬੂ ਬਾਈ ਦੀ ਮਿੱਠੀ ਆਵਾਜ਼ 😊😊
ਹੇ ਵਾਹਿਗੁਰੂ ਸੱਚਿਆਂ ਪਾਤਸ਼ਾਹ ਬੱਬੂ ਮਾਨ ਬਾਈ ਅਤੇ ਬਾਈ ਦੇ ਸਾਰੇ ਫ਼ੈਨਾ ਤੇ ਏਦਾਂ ਹੀ ਆਪਣੀ ਕਿਰਪਾ ਬਣਾਈ ਰੱਖਣਾ🙏🙏
ਉਸਤਾਦ ਬੱਬੂ ਮਾਨ ਜੀ ਦੇ ਸਿਰ ਤੇ ਮੇਹਰ ਪਰੇਆ ਹੱਥ ਰੱਖੌ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਈ ਤੇਰੀ ਮੈ ਦਿਲੋ ਦੁਆ ਕਰਦਾ ਹਾਂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੋ ਜੀ❤🙏
ਮਾਨ ਸਾਬ ਜੀ ਨੂੰ ਮਾੜਾ ਕਹਿਣ ਵਾਲਿਆਂ ਤੇ ਬਾਬਾ ਮੇਹਰ ਕਰੇ ਹੋਰ ਮਾਨ ਸਾਬ ਜੀ ਨੂੰ ਬਾਬਾ ਨਾਨਕ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ ❤❤❤❤
ਸਵੇਰੇ ਸਵੇਰੇ ਇਹ ਸ਼ਬਦ ਸੁਣ ਨੂੰ ਮਿਲਿਆ ਵਾਹਿਗੁਰੂ ਜੀ ਚੜੀ ਕੱਲਾ ਵਿਚ ਰੱਖੇ। 🙏🏻 ਉਸਤਾਦ ਬੱਬੂ ਮਾਨ ਨੂੰ 🙏🏻
ੴ ਵਾਹਿਗੁਰੂ ਜੀਓ Waheguru ji
❤🙏.
Kithe gye hun kmad wale hazri lwao
Waheguru Ji … Pur-Sakoon Shabad Maan Saab Ji 🙏🏻👏🏻
bahut mithi awaaj ch gayea shabhad maan sahb ne
ਮੇਹਰ ਕਰੀ ਦਾਤਿਆ ਸੱਭ ਤੇ 🙏🙏
ਮਿੱਠੀ ਆਵਾਜ਼ ਪਵਿੱਤਰ ਸ਼ਬਦ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਾਲਕਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੀਂ❤❤❤❤
ਬਹੁਤ ਸੋਹਣਾ ਗਾਇਆ ਉਸਤਾਦ ਜੀ ❤