Jalandhar में Medicine लेने जा रहे युवक को Police ने रोका , फिर हुआ जमकर ड्रामा

Поделиться
HTML-код
  • Опубликовано: 18 янв 2025
  • #jalandhar #Medicine #PunjabPolice #ViralVideo
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    #PunjabNews #DainikSavera

Комментарии • 252

  • @baldavsingh1102
    @baldavsingh1102 3 года назад +21

    ਪਹਿਲਾਂ ਤਾਂ ਡਾਕਟਰ ਨੇ ਛਿਲ ਲਾਈ ਹੋਣੀ ਹੁਣ ਇਹ ਪੁਲਿਸ ਵੀ ਛਿਲ ਲਾਹੁਣ ਨੂੰ ਫਿਰਦੀ ਕਿਉਂਕਿ ਇਨ੍ਹਾਂ ਨੂੰ ਕਿਸੇ ਦੁਖੀ ਨਾਲ ਕੀ ਲਗੇ

  • @harbanssingh933
    @harbanssingh933 4 года назад +14

    ਪੰਜਾਬ ਪੁਲਿਸ ਲੋਕਾਂ ਤੇ ਜੁਲਮ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਐ ਐਨਾ ਜੁਲਮ ਤਾਂ ਅੰਗਰੇਜ਼ਾਂ ਦੇ ਰਾਜ ਚ ਨਹੀਂ ਹੋਏ ਜਿੰਨੇ ਕੈਪਟਨ ਦੇ ਰਾਜ ਚ ਹੋ ਰਹੇ ਨੇ ਪੰਜਾਬ ਪੁਲਿਸ ਮੁਰ-----

  • @angrejsandhu321
    @angrejsandhu321 4 года назад +34

    ਜੇਕਰ ਸਾਰੇ ਹੀ ਇਸ ਤਰ੍ਹਾਂ ਹਿੰਮਤ ਤੋ ਕੰਮ ਲੈਣ ਤਾਂ ਪੁਲਿਸ ਮਹਿਕਮੇ ਦੇ ਕੁਝ ਜ਼ਾਲਿਮ ਅਧੀਕਾਰੀ ਕਾਫੀ ਠੀਕ ਹੋ ਜਾਣਗੇ

  • @pspunjabitv3820
    @pspunjabitv3820 4 года назад +16

    ਪੰਜਾਬ ਪੁਲਿਸ ਕੁਤੀ ਹਾਏ ਹਾਏ ਕੁੱਤੀ ਪੁਲਿਸ

    • @PunjabTV66-yz3px
      @PunjabTV66-yz3px 4 года назад +2

      P.R.t.c Patiala diesel Chor City Patiala RUclips channel CM Patiala diesel Chor City Patiala RUclips channel video

    • @harmeshsingh9902
      @harmeshsingh9902 4 года назад +2

      Kutte bande punjab police de

    • @jassbrar1652
      @jassbrar1652 4 года назад +1

      P p murdabad

  • @HarjinderSingh-hl7hg
    @HarjinderSingh-hl7hg 3 года назад +15

    ਗਰਕਜਾਣੇ ਅੰਗਰੇਜ਼ , ਛੱਡ ਗਏ ਆਪਣਾ ਸਿਆਪਾ ਇੱਥੇ। ( ਸਮਾਚਾਰ ਸੰਪਾਦਕ)

  • @KulwinderSingh-bk1my
    @KulwinderSingh-bk1my 4 года назад +30

    ਛਿੱਤਰਾਂ ਦੀ ਕਮੀ ਏ ਪੁਲਿਸ ਵਾਲਿਆਂ ਨੂੰ 👢👢

  • @vehlejanta5036
    @vehlejanta5036 3 года назад +25

    ਪੁਲਸ ਵਾਲੇ ਬੇਜਤੀ ਕਰਵਾ ਰਹੇ ਪੰਜਾਬ ਦੀ ਪੰਜਾਬ ਦੇ ਨਾ ਨੂੰ ਕਲੰਕ ਲਾ ਦਿੱਤਾ ਗਿਆ ਪੁਲਸ ਨੇ

  • @DarshanSingh-ph7rt
    @DarshanSingh-ph7rt 3 года назад +22

    ਪੈਸੇ ਲੈਣ ਦੇ ਇਹਨਾਂ ਦੇ ਬਹਾਨੇ ਹੁੰਦੇ

  • @GurpreetSingh-tl4nd
    @GurpreetSingh-tl4nd 3 года назад +15

    ਗੂਟ ਵੱਡ ਦਿਉ

  • @GurpreetSingh-tl4nd
    @GurpreetSingh-tl4nd 3 года назад +8

    ਸੋਡਾ ਖਾਨਾ ਖਰਾਬ ਹੋ ਜਾਵੇ ਪੂਲਸ ਵਾਲੋਆ

  • @harjinderusma726
    @harjinderusma726 3 года назад +8

    ਠੇਠਰ ਕੁੜੀ ਜਾਵੇ ਬੇਸਰ ਪੁਲੀਸ ਏ ਕੈਪਟਨਸਾਲੇ ਨੂੰ ਕਿਉ ਨਹੀ ਦੀਤੇ

  • @dharampal2278
    @dharampal2278 3 года назад +5

    ਬੇਸ਼ਰਮਲੋਕ ਇਨਾ।ਦੀ। ਜਮੀਰ ਮਰ ਚੁੱਕੀ

  • @kuldeepkaur-vr8mc
    @kuldeepkaur-vr8mc 4 года назад +18

    Kuti police

  • @Sohansingh-gu6se
    @Sohansingh-gu6se 3 года назад +9

    ਪੰਜਾਬ ਪੁਲਿਸ ਵਾਲਿਆਂ ਉਜਾੜ ਦਿੱਤਾ ਪੰਜਾਬ ਪੁਲਿਸ ਵਰਦੀ ਵਿੱਚ ਦਰਿੰਦੇ ਹਨ ਕੀ ਕਰਨ ਆਮ ਲੋਕ ?

  • @harry5727
    @harry5727 3 года назад +9

    ਚੋਰ ਪੁਲਿਸ

  • @KuldeepSingh-eu9gk
    @KuldeepSingh-eu9gk 3 года назад +3

    ਪੁਲਿਸ ਵਾਲੇ ਵੀਰੇ ਯਾਰ ਇਨਸਾਨੀਅਤ ਮਰ ਚੁੱਕੀ ਹੈ ਕਿਉਂ ਯਾਰ ਏਦਾਂ ਕਰਦੇ ਜੋ

  • @yaartera383
    @yaartera383 3 года назад +19

    ੲਿਹਨਾ ਦੇ ਗੁੱਟ ਹੀ ਵੱਢਣੇ ਲੋਕਾ ਨੇ

  • @ManjitSingh-jm9dj
    @ManjitSingh-jm9dj 4 года назад +15

    WAHEGURU JI EHNA SARE POLICE WALIA NU CORONA HO JAWE .

  • @RajKumar-kq8hr
    @RajKumar-kq8hr 3 года назад

    ਲੋਕ ਡਾਓਂਨ ਵਿੱਚ ਹੀ ਬਹੁਤ ਸਿਅਾਣੇਂ ਲੋਕ ਦਰਦੀ ਅਤੇ ਡਿੳੂਟੀ ਪ੍‍ਤੀ ੲਿਮਾਂਨਦਾਰ ਅਫਸਰ ਵੀ ਮਿਲੇ ਜ਼ਿਹਨਾਂ ਨੇਂ ਸਾਡੀ ਸਮੱਸੇਅਾ ਸਾਡੇ ਚਿਹਰੇ ਤੋਂ ਹੀ ਸਮਝ ਲੲੀ ਅਤੇ ੲਿੰਨਸਾਨੀਅਤ ਦੀ ਮਿਸਾਲ ਬਣਦੇ ਦਿਖੇ
    ਮੰਨ ੲਿੰਨਾਂ ਖੁਸ਼ ਹੋੲਿਅਾ ਕਿ ਦੁਬਾਰਾ ਵਾਪਿਸ ਮੁੜ ਕੇ ਓਹਨਾਂ ਦਾ ਦਿਲ ਦੀ ਗਹਿਰਾੲੀ ਤੋਂ ਧੰਨਵਾਦ ਕੀਤਾ ੳੁਮਰ ਚ, ਵੱਡੇ ਸੀ ਸੋ ਪਿਅਾਰ ਨਾਲ ਪੈਰੀਂ ਪੈਣਾਂ ਵੀ ਕੀਤਾ ਓਹ ਵੀ ਅਾਪਣੀ ਮਰਜ਼ੀ ਅੋਰ ਖੁਸ਼ੀ ਨਾਲ..
    ਰੱਬ ਨਾਂ ਕਰੇ ਓਸ ਮੁਲਾਜ਼ਿਮ ਤੇ ਕਦੇ ਕੋੲੀ ਸੰਕਟ ਅਾਵੇ ਜ਼ੇ ਅਾੲਿਅਾ ਵੀ ਤਾਂ ਬਿਨਾਂ ਬੁਲਾੲੇ ਮੈਂ ਪੂਰੀ ਵਾਹ ਲਾ ਦਿਅਾਂਗਾ ਓਹਨਾਂ ਦਾ ਸਾਥ ਦੇਣ ਲੲੀ ਕਿਓਂਕਿ ਸਿਰਫ ਮੇਰੇ ਨਾਲ ਹੀ ਨਹੀਂ ਬਲਕਿ ਹਰ ਕਿਸੇ ਨਾਲ ਬਹੁਤ ਸੂਝ-ਬੂਝ ਅਤੇ ਪਿਅਾਰ ਨਾਲ ਡੀਲ ਕਰਦੇ ਵੇਖੇ ਗੲੇ.. ਗੁਨਹਗਾਰ ਨੂੰ ਸਜ਼ਾ ਵੀ ਦਿੰਦੇ ਪਰ ਕਿਸੇ ਨਾਲ ਧੱਕਾ, ਚਮਚਾਗਿਰੀ, ਰਿਸ਼ਵਤ ੲਿਹ ਓਹਨਾਂ ਦੇ ਕਿਰਦਾਰ ਚ, ਨਹੀਂ
    ਅੈਸੇ ਅਫਸਰ ਕਿਸੇ ਵੀ ਸ਼ਹਿਰ ਦੀ ਸ਼ਾਂਨ ਹੁੰਦੇ ਨੇਂ
    ਪਬਲਿਕ ਦੇ ਦਿਲ ਚ, ਜ਼ਗ੍ਹਾ ਹੁੰਦੀ ਓਹਨਾਂ ਲੲੀ
    ਲੇਕਿੰਨ ੲਿੰਨਸਾਂਨ ਨੂੰ ਬੇ-ਵਜ਼ਹ ਪ੍‍ੇਸ਼ਾਂਨ ਕਰਨ ਵਾਲੇ.. ਧੱਕਾ ਕਰਨ ਵਾਲੇ ਕਾਨੂੰਨ ਦਾ ਗਲਤ ੲਿਸਤੇਮਾਲ ਕਰਨ ਵਾਲੇ ਕਿਹੋ ਜ਼ਹੀਅਾਂ
    ਬਦ-ਦੁਅਾਵਾਂ ਲੈ ਰਹੇ ਨੇਂ...
    ਬਿਮਾਰ ਬਜ਼ੁਰਗ ਦੁਖੀ ਹੋ ਕੇ ਕਹਿ ਰਿਅਾ ਤੁਹਾਡੇ ਬੱਚੇ ਮਰ ਜ਼ਾਂਣ..
    ਹਾਲਾਕਿ ੲਿਹ ਵੀ ਠੀਕ ਨਹੀ ਬੱਚੇ ਸਭ ਦੇ ਪਿਅਾਰੇ ਹੁੰਦੇ ਨੇਂ ਪਿਤਾ ਦੀ ਗਲਤੀ ਦੀ ਸਜ਼ਾ ਓਹਨਾਂ ਨੂੰ ਨਹੀਂ ਮਿਲ ਸਕਦੀ ਲੇਕਿਨ ਦੁਖੀ ੲਿੰਨਸਾਂਨ ਦੀ ਬਦ-ਦੁਅਾ ਬਹੁਤ ਜ਼ਲਦੀ ਲੱਗਦੀ ਹੈ
    ਬੇਨਤੀ ਹੈ ਅਾਪਨੇਂ ਜ਼ਮੀਰ ਨੂੰ ਨਾਂ ਮਰਨ ਦਿਓ
    ਅੈਸਾ ਸਲੂਕ ਕਰੋ ਕਿ ਜ਼ਨਤਾ ਤੁਹਾਡੀ ਕਾੲਿਲ ਹੋ ਜ਼ਾਵੇ
    ਤੁਹਾਡੇ ਪ੍‍ਤੀ ੲਿੱਜ਼ਤ ਹੋਵੇ ਓਹਨਾਂ ਦੇ ਦਿਲਾਂ ਵਿੱਚ
    ਫਰਜ਼ ਕਰੋ ਤੁਸੀ ਕਿਸੇ ਅੈਸੇ ਹਲਾਤ ਚ, ਹੋਂ ਕਿ ਅਾਸ ਪਾਸ ਖਤਰਾ ਹੈ ਓਸ ਵਖਤ ਮੇਰੇ ਵਰਗੇ ੲਿੰਨਸਾਂਨਾ ਦੇ ਦਿਲਾਂ ਚ, ਪਿਅਾਰ, ੲਿੱਜ਼ਤ ਹੋਵੇਗੀ ਤਾਂ ਤੁਹਾਨੂੰ ਖਤਰੇ ਚ, ਵੇਖ ਕੇ ਨਜ਼ਰ ਨਹੀਂ ਚੁਰਾਵਾਂਗੇ ਸਗੋਂ ਤੁਹਾਡੇ ਨਾਲ ਡੱਟ ਕੇ ਖੜੇ ਹੋਵਾਂਗੇ
    ਲੇਕਿੰਨ ਜ਼ਿਸਨੇਂ ਬਿਨਾਂ ਕਾਰਣ ਪ੍‍ੇਸ਼ਾਂਨ ਕੀਤਾ ਹੋਵੇ ਓਸ ਨਾਲ ਕੁਝ ਮਾੜਾ ਵੀ ਹੁੰਦਾ ਤਾਂ ਜ਼ਨਤਾ ੲਿਹੀ ਕਹਿੰਦੀ ਕਿ ਚੰਗਾ ਹੋੲੇਅਾ...
    ਤੁਸੀਂ ਖੁਦ ਜ਼ੋ ਕਰਦੇ ਹੋਂ ਵੈਸਾ ਹੀ ਪੂਰੇ ਵਿਭਾਗ ਨੂੰ ਸਮਝਿਅਾ ਜ਼ਾਂਦਾ
    ਚੰਗੇ ਮੁਲਾਜ਼ਮ ਵੀ ਗਲਤ ਸਮਝੇ ਜ਼ਾਂਦੇ
    .
    ਸੋਚ ਬਦਲੋ.. ਕਿਰਦਾਰ ਅਾਪੇ ਬਦਲ ਜ਼ਾਵੇਗਾ

  • @jaspalsingh6758
    @jaspalsingh6758 4 года назад +31

    100 ਰੁਪਏ ਮੰਗਦੇ ਹੁਣੇ

  • @darshankumar6938
    @darshankumar6938 3 года назад +1

    ਵੇ। ਸ਼ਰਮ। ਪੁਲਿਸ ਹੈ। ਜੀ

  • @JaswantSingh-vx7dm
    @JaswantSingh-vx7dm 3 года назад +3

    ई किसे ते जकीन नहीं करदे। हगामा खडा कर लेदे ने। जै कोई दूखी है ता जाण दिऊ ईना बी किआ पहाड डिग गिआ सी।। हर जगा ई ही हाल है।। पिआर नाल नी कहदे। आप बी पगे बिच पे जादे ने।। मत नाम बाहेगुर जी।

  • @damanjeetsingh8704
    @damanjeetsingh8704 4 года назад +9

    gov. de gunde ...loka da jeona muskil kita gov. ne te eho j gov. de gundea ne.. ki bnu teira punjab sia😐

  • @singhsainisaini7448
    @singhsainisaini7448 3 года назад +2

    Vv good

  • @yaartera383
    @yaartera383 3 года назад +8

    ਨਕ ਡੋਬਕੇ ਮਰਜੋ ਕੀੜੇ ਪੈਣੇ ਤਹਾਡੇ ਬੱਚਿਅਾ ਦੇ ਰਬ ਦਾ ਵੀ ਡਰ ਨਹੀ ਕੰਜਰਾ ਨੂੰ ਬੰਦੇ ਨੀ ਜਲਾਦ ਨੇ

  • @mandeeppatto6753
    @mandeeppatto6753 3 года назад +2

    ਗੰਦੀ ਪੁਲਸ

  • @bharatindersinghsidhu8031
    @bharatindersinghsidhu8031 3 года назад +1

    ਦਵਾਈਆਂ ਦਿਖਾਈਆਂ,ਭਾਈ ਸਾਹਿਬ ਪੈਸੇ ਨਹੀਂ ਨ ਦਿਖਾਏ

  • @sehajdeepsingh6484
    @sehajdeepsingh6484 3 года назад +2

    Lakh Lahnat eda police mulajma te., Jihre shi sache veer va police cho ohna to sikho kuch

  • @jasskhangura5823
    @jasskhangura5823 3 года назад +1

    ਇਹ ਮੈਕਮਾ ਕਿਸ ਨੇ ਬਣਾਇਆ ਸੀ।
    ਤੇ ਕਿਉਂ ਦੇਸ਼ ਵਿਚ ਇਹਨਾਂ ਦੀ ਲੋੜ ਕਿਸ ਨੂੰ ਹੈ।
    ਇਹ ਦੇਸ਼ ਵਿਚ ਕੀ ਕੰਮ ਕਰਦੇ ਹਨ।
    ਇਹਨਾਂ ਦੀ ਤਨਖਾਹ 40000ਤੋ ਉੱਪਰ ਕਿਉਂ ਹੈ।
    ਇਹਨਾਂ ਦੇ ਢਿੱਡ ਤੇ ਤੋਪ ਵੱਡੀ ਕਿਉਂ ਹੁੰਦੀ ਹੈ।👍
    ਤੇ ਦੇਸ਼ ਆਜ਼ਾਦ ਕਦੋਂ ਹੋਇਆ। ਅਤੇ ਬਰਬਾਦ ਕਦੋਂ ਹੋਇਆ।👍
    👍

  • @AvtarSingh-ep3zr
    @AvtarSingh-ep3zr 3 года назад +3

    Eh sewadar p police bimar lokan nu v nahi ਬਖਸ਼ਦੀ ਉੱਚ ਅਧਿਕਾਰੀਆਂ ਨੂੰ ਬੇਨਤੀ nth pai jave

  • @omparkashsharma4936
    @omparkashsharma4936 3 года назад +3

    Please take action. D. G. P. Saab. G 🙏🏻🙏🏻

  • @sevenriversrummi5763
    @sevenriversrummi5763 3 года назад +1

    PUNJAB police murdabaad murdabaad murdabaad murdabaad murdabaad murdabaad murdabaad murdabaad murdabaad

  • @dalbirvirk2524
    @dalbirvirk2524 3 года назад +2

    ਪਬਲਿਕ ਤਾ ਪਹਿਲਾਂ ਹੀ ਬੜੀ ਪਰੇਸ਼ਾਨ ਹੈ ਪੁਲਿਸ ਵਲਿੳ ਿਕੳੁ ਹੋਰ ਪਰੇਸ਼ਾਨ ਕਰਦੇ ਹੋ। ਥੋੜੀ ਬਹੁਤੀ ਸਰਮ ਕਰ ਲਿਆ ਕਰੋ।

  • @news8689
    @news8689 4 года назад +7

    Fudu kam kardi police

  • @AvtarSingh-vk9zf
    @AvtarSingh-vk9zf 4 года назад +4

    Police kuti salea de maro jutea

  • @sonuroy1370
    @sonuroy1370 3 года назад +2

    Bahut vadia kita veer ji e besarm log ne

  • @AnilKumar-qx1ke
    @AnilKumar-qx1ke 4 года назад +7

    P.p Punjabi ho ke Punjabi nu tang karde ne

  • @GurjeetSingh-zv2oh
    @GurjeetSingh-zv2oh 4 года назад +5

    Punjab police gunde

  • @goodwill2916
    @goodwill2916 4 года назад +4

    Fudu police punjab di

  • @ranveerbhullar305
    @ranveerbhullar305 4 года назад +3

    Golden certificate vale kithe gye hun

  • @rajwinderkaur9792
    @rajwinderkaur9792 3 года назад +1

    Take against them
    police people no educate

  • @vipinhisfamilyvlogs8150
    @vipinhisfamilyvlogs8150 4 года назад +5

    Please watch DC Ghanshyam Thori g
    And CP Saab

  • @davidbashir5810
    @davidbashir5810 4 года назад +3

    Very bad police

    • @PunjabTV66-yz3px
      @PunjabTV66-yz3px 4 года назад

      P.R.t.c Patiala diesel Chor City Patiala RUclips channel video dekho CM Patiala near bus station Patiala

  • @SamsungJ-dk5hd
    @SamsungJ-dk5hd 3 года назад +2

    Punjab police demag thak karo.

  • @harpreetSingh-te5vh
    @harpreetSingh-te5vh 3 года назад

    Good

  • @swarnjeet8128
    @swarnjeet8128 3 года назад +2

    ਏਨਾ ਨੂੰ ਤਾ ਮੋਤ ਨਹੀਂ ਆਉਂਦੀ

  • @surinderpal9680
    @surinderpal9680 3 года назад

    ਲਾਹਨਤ ਇਸ ਡਿਉਟੀ ਤੇ ਲਾਹਨਤ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਵਰਦੀ ਪੁਆਈ ਸ਼ਰਮ ਕਰੋ ਸਰਕਾਰੀ ਚੋਰੋ ਜਨਤਾ ਦੀਆਂ ਬੇਦੁਆਈਆ ਸੁਣ ਕਿ ਪਰਮਾਤਮਾ ਵੀ ਮੁਆਫੀ ਮੰਗਣ ਲਗਦਾ ਹੈ ਲਗਦਾ ਇਹ ਲੋਕ ਗੰਗੂ ਬਾਹਮਣ ਦੀ ਵੰਸ਼ ਵਿਚੋਂ ਹਨ ਜੋ ਕਿ P P ਦਾ ਮਤਲਬ ਕਿ ਪਬਲਿਕ ਪੁਲਿਸ ਜਨਤਾ ਦੀ ਸੋਵਾ ਵਾਸਤੇ ਪਰ ਇਹ ਜਨਤਾ ਨੂੰ ਲੁੱਟਣ ਵਾਲੇ ਸਰਕਾਰੀ ਵਰਦੀ ਵਾਲੇ ਚੋਰ

  • @VijayPal-zp8up
    @VijayPal-zp8up 3 года назад +1

    Hath fero enna de😠😠😡😡🤜🤜

  • @starstudiotandaurmar1928
    @starstudiotandaurmar1928 4 года назад +1

    Very Great Job Dainik Savera All Team & Jis Ne Aeh Video Shot Kiti ....Jekar Is Duniya Vich Sab To Gandi Bhasha Da Istemaal Karde Ne Oh Hai Punjab Pulice

  • @damundapind9522
    @damundapind9522 3 года назад

    Really very sad.

  • @SurinderSingh-wd4ni
    @SurinderSingh-wd4ni 3 года назад +1

    ਪਹਿਲਾਂ ਸੁਣਦੇ ਹੁੰਦੇ ਸੀ up ਪੁਲਸ ਬੀੜੀ ਦੇ ਬੰਡਲ ਤੇ ਮਰ ਜਾਂਦੀ ਤੇ ਅੱਜ ਦੇ ਟਾਈਮ ਪੁਲਸ ਹਾਲ ਦੇਖ ਲਵੋ

  • @SukhchainSingh-cr8jg
    @SukhchainSingh-cr8jg 3 года назад

    Dear Commissioner Police, Jalandhar. Sir, please take severest actions against the cops. Very sad.

  • @DevendraSingh-th7lm
    @DevendraSingh-th7lm 3 года назад

    ਛਰਮ‌ ਨਾ ਦੀ ਕੋਈ ਚਿਜ‌
    ਇਨਸਾਨੀਅਤ ‌ ਖ਼ਤਮ ਹੋ ਗੀ

  • @AjayKumar-bh2ko
    @AjayKumar-bh2ko 3 года назад

    🙏🙏🙏

  • @chrannjilal722
    @chrannjilal722 4 года назад +2

    Shame on system

  • @PunjabTV66-yz3px
    @PunjabTV66-yz3px 4 года назад +2

    Prtc Patiala diesel Chor cm CitPatiala RUclips channel video dekho

  • @khosaromy4348
    @khosaromy4348 3 года назад +2

    Aa police waliya di feimly ni ena nu kehndi ke loka nu na tang krya kro.waheguru sab dekhda.

  • @rajwindersingh1291
    @rajwindersingh1291 3 года назад

    good veer punjab police shrm kro

  • @sonuroy1370
    @sonuroy1370 3 года назад +2

    Saram karo police walo

  • @Rahulverma-ms8tq
    @Rahulverma-ms8tq 4 года назад +2

    Jalndhr da DC v Peise kha reha sarkar to, jo ki ih loka di koi mjboori ni dekhde. Is lockdown ta grib janta ta bhukhmari ho gi aa

  • @Harshtuteja
    @Harshtuteja 4 года назад +2

    System nu Ron naal kuj ni hona es system da part banjo Sikho

  • @parmjitparam1522
    @parmjitparam1522 3 года назад +1

    😡😡😡😡😡😡 Punjab Police di buhit galta gal hai

  • @parshotamdass6321
    @parshotamdass6321 3 года назад

    ਇਨ੍ਹਾਂ ਨੂੰ ਤੁਸੀਂ ਤੁਸੀਂ ਕਰਕੇ ਇਜ਼ਤ ਦੇਂਣ ਦੀ ਲੋੜ ਨਹੀਂ
    ਇਨ੍ਹਾਂ ਨੂੰ ਤੂੰ ਤੂੰ ਤੂੰ ਤੂੰ ਕਰ ਕੇ ਗਲ਼ ਕਰੋ

  • @koushalhans4316
    @koushalhans4316 4 года назад

    DC Saab Mai prof dona da mnu ana khe si asi dakka krde aaa

  • @jitsingh1943
    @jitsingh1943 3 года назад

    Shame on you punjab police

  • @HeartbeatMusicChannel
    @HeartbeatMusicChannel 4 года назад +3

    Police vi kayi waari jadi hawaa vich aa jandi aa

  • @avtarsinghsaini6229
    @avtarsinghsaini6229 3 года назад

    ਤਨਖਾਹਾਂ ਮੋਟੀਆਂ ਫ਼ੇਰ ਭੁੱਖੇ ਦੇ ਭੁੱਖੇ ਨੰਗੇ

  • @munishbhandari872
    @munishbhandari872 4 года назад +1

    Cp gurpreet singh bhullar saab de raj vich shreaam katal kari ja re te ehna nu halle challan di paye bs ....cp should be transferred... Bad executive system of punjab govt

  • @japneetchahal5238
    @japneetchahal5238 3 года назад +1

    Really Jalandar police behaviour very bad .kash kar jyoti chok wale.sade nal vi eda hi kita c

  • @jagpreetkaur1621
    @jagpreetkaur1621 3 года назад +2

    Sarkara da dosh a sara

  • @pindakhangura9037
    @pindakhangura9037 3 года назад +1

    Kus nhi ho skda yr ena da

  • @avtarkasoulino.1363
    @avtarkasoulino.1363 3 года назад +2

    Fudhu ny saly india dy police waly...

  • @craftergirl6915
    @craftergirl6915 3 года назад

    ਭਾਰਤ ਦੇ ਵਸਨੀਕੋ ਭਾਰਤ ਦਾ ਸਵਿਧਾਂਨ ਪੜਨਾਂ ਸ਼ੁਰੂ ਕਰ ਦੇਵੋ ਤਾਹੀਂ ਤੁਸੀਂ ਇਸ ਤਰਾਂ ਦੇ ਗੁੰਡੇ ਲੋਕਾਂ ਨੂੰ ਨੱਥ ਪਾ ਸਕਦੇ ਹੋ ਕਨੂੰਨ ਜਾਂਨਣਾਂ ਬਹੁਤ ਜਰੂਰੀ ਹੈ ਆਪਾਂ ਨੂੰ

  • @sajansandhu117
    @sajansandhu117 3 года назад +1

    Juti fero punjab police de

  • @meditationmusicvideos4660
    @meditationmusicvideos4660 3 года назад +1

    Chor mekma police da makma bus aahii kam aa ina nu zuthiya fir kerna te pase kana chor Punjab police

  • @vivekbagri3307
    @vivekbagri3307 4 года назад +2

    Sahi kita prawa bina mtlb toh Roki janda gareeb bnda nu tang kr raha na

  • @royalking1942
    @royalking1942 4 года назад +1

    Bura haal hai yar, Capt Saab kuch karo.

  • @inderjitkundlas5571
    @inderjitkundlas5571 3 года назад

    Police need to help but harassing reform needed

  • @ramanaulakh5712
    @ramanaulakh5712 3 года назад +1

    Punjab da beda garak

  • @ravinderdevsinghgarcha6043
    @ravinderdevsinghgarcha6043 3 года назад +1

    Gangsters veer hi thik krde h ena hraamiyan nu .....ik minute ch vikha dinde h paper

  • @sukhsarpanch7347
    @sukhsarpanch7347 3 года назад +2

    100-200 mangde honne aw hrawde

  • @sardoolsinghmukkkersardool1169
    @sardoolsinghmukkkersardool1169 3 года назад

    ਫਿਰ ਇਹ ਕਹਿੰਦੇ ਪੁਲਿਸ ਵਾਲਿਆਂ ਨੂੰ ਕੁੱਤੇ ਕਹਿੰਦੇ ਹੋਰ ਦੱਸੋ ਕੀ ਕਹੀਏ

  • @gagansidhu107
    @gagansidhu107 4 года назад +3

    o prava a paise labde a lok 500 da chalan 5000 da bna dinde a.lok

  • @sangatsingh4850
    @sangatsingh4850 3 года назад

    Dgp ko action Lena chahie

  • @jagdishpuri4166
    @jagdishpuri4166 4 года назад +2

    Police vale gude ea ena ne loka de shell lun te hoye ea

  • @Freefirelover-qu9gm
    @Freefirelover-qu9gm 3 года назад

    ਏਦਾਂ ਹੀ ਸੂਤਰ ਆਂਦੇ ਨੇ ਇਹੋ ਜੇ

  • @thanasingh5714
    @thanasingh5714 3 года назад

    Corruptpoliceshameshame

  • @dilshadgill9842
    @dilshadgill9842 3 года назад

    ਗੰਦੀ ਪੁਲਸ👎

  • @jinderSingh-zl1sz
    @jinderSingh-zl1sz 4 года назад +3

    Very bad awe bimar lokka nu tang krde ne

  • @armaanamraj4007
    @armaanamraj4007 4 года назад +1

    J hospital wich hoyai ta ponk the bhout a

  • @krishanlalbhagat4419
    @krishanlalbhagat4419 3 года назад

    Punjab police murdabad murdabad murdabad kuty jo Logo ko tang kar rahy

  • @sangatsingh4850
    @sangatsingh4850 3 года назад

    Poilce wale ko suspend kiya Jana chahie

  • @kalasingh9839
    @kalasingh9839 3 года назад +1

    50 000 nal kataya da dhed ne bharda 100 ho magda na

  • @ishaakkaran1arora603
    @ishaakkaran1arora603 3 года назад

    ਪੰਜਾਬ ਪੁਲਸ ਗੰਦੀ ਇਹਨਾ ਨੂੰ ਜੁॅਤੀਅਾ ਦੀ ਘਾਟ ਅਾ

  • @manjitatwal1984
    @manjitatwal1984 3 года назад

    Punjab police gunda police shame shame

  • @harjitkumar9526
    @harjitkumar9526 3 года назад +2

    Asi tere naal 22

  • @gurtejsingh2948
    @gurtejsingh2948 3 года назад

    ਇਹਨਾ ਦਾ ਕੰਮ ਏਹੀ ਰਹਿ ਗਿਆ ਇਹਨਾਂ ਨੂੰ ਤੁਸੀਂ ਮਜਬੂਰ ਨਾ ਕਰੋ

  • @anilarora4802
    @anilarora4802 3 года назад +1

    Kado JALUS ehna da bade sate ne loki ehna toh

  • @swaransingh4421
    @swaransingh4421 3 года назад +1

    Jado dhakke chad gaya yaara de punjab police sarkara de

  • @kushpreetmaan4805
    @kushpreetmaan4805 3 года назад

    Police nu samjana parega