ਆਟੇ ਦੇ ਬਿਸਕੁਟ ਬਣਾਉਨ ਦਾ ਸੋਖਾ ਤਰੀਕਾ// Aata da biscuits // गेहूं के आटे के बिस्कुट बनाने का आसान तरीका

Поделиться
HTML-код
  • Опубликовано: 27 дек 2024

Комментарии •

  • @PardeepSingh-ns6vn
    @PardeepSingh-ns6vn 4 года назад +8

    ਬਹੁਤ ਵਧੀਆ ਆਟੇ ਦੇ ਬਿਸਕੁੱਟ ਅਸੀਂ ਵੀ ਘਰ ਵਿੱਚ try ਕਰਾਂਗੇ

    • @MixPunjabipk
      @MixPunjabipk  4 года назад

      ਬਹੁਤ ਬਹੁਤ ਧੰਨਵਾਦ ਜੀ 🙏

  • @sabibrar43
    @sabibrar43 4 года назад +5

    ਬਹੁਤ ਵਧੀਆ ਤਰੀਕੇ ਨਾਲ ਬਣਾਏ ਜੀ

  • @mjsmjs7215
    @mjsmjs7215 3 года назад +5

    ਬਹੁਤ ਹੀ ਵਧੀਆ ਹਨ

    • @MixPunjabipk
      @MixPunjabipk  3 года назад +1

      ਬਹੁਤ ਬਹੁਤ ਧੰਨਵਾਦ ਜੀ 🙏

    • @jeevanRalhan
      @jeevanRalhan 5 месяцев назад

      ​@@MixPunjabipkaàÀàaaaaa

  • @rajneetkaur4995
    @rajneetkaur4995 2 года назад +2

    Bhut vadia mai vi banae si bhut swad lge si menu

  • @GurpreetSingh-eo1yt
    @GurpreetSingh-eo1yt 2 года назад +20

    ਸਮਝਾਉਣ ਦਾ ਤਰੀਕਾ ਬਹੁਤ ਵਧੀਆ👍💯 ਲੱਗਿਆ ਹੈ ਭੈਣ ਜੀ ✅

    • @MixPunjabipk
      @MixPunjabipk  2 года назад +1

      ਬਹੁਤ ਬਹੁਤ ਧੰਨਵਾਦ ਜੀ

  • @dilbagsingh4857
    @dilbagsingh4857 2 года назад +1

    ਬਹੁਤ ਵਧੀਆ ਸਮਝ ਆ ਗਈ ਹੈ Thanks ji

  • @bawasidhu809
    @bawasidhu809 3 года назад +10

    ਬਹੁਤ ਹੀ ਵਧੀਆ ਤੇ ਵੱਖਰਾ ਤਰੀਕਾ ਹੈ ਜੀ।

  • @HarjinderSingh-ie4tu
    @HarjinderSingh-ie4tu 2 года назад +1

    ਬਹੁਤ ਹੀ ਵਧੀਆ ਭੈਣ ਜੀ ਧੰਨਵਾਦ ਬਹੁਤ ਬਹੁਤ

    • @MixPunjabipk
      @MixPunjabipk  2 года назад +1

      ਧੰਨਵਾਦ ਜੀ 🙏

  • @satnamkaur9618
    @satnamkaur9618 Год назад +2

    Boht vdia te asan tarika ji very nice video ji 🌹🙏🌹

  • @gogadriver5191
    @gogadriver5191 3 года назад +1

    ਵਾਹ ਜੀ ਵਾਹ ਬਹੁਤ ਵਧੀਆ ਜੀ

    • @MixPunjabipk
      @MixPunjabipk  3 года назад +1

      ਬਹੁਤ ਬਹੁਤ ਧੰਨਵਾਦ ਜੀ 🙏

  • @balkarsinghbalkarsinfh4778
    @balkarsinghbalkarsinfh4778 4 года назад +3

    ਧਂਂਨਵਾਦ ਮੈਡਮ ਜੀ ਤੁਹਾਡਾ ਬਹੁਤ ਵਧੀਆ ਤਰੀਕਾ ਹੈ ਜੀ

  • @Devotionalbilgaworld
    @Devotionalbilgaworld 2 года назад +1

    ਬਹੁਤ ਵਧੀਆ ਜੀ ਸੋਹਣੇ ਬਿਸਕੁਟ ਬਣੇ

  • @raminsan5303
    @raminsan5303 4 года назад +8

    ਭੈਣ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਜੀ ਰਾਮ ਇੰਸਾਂ ਕੋਟ ਬਖਤੂ ਬਠਿੰਡਾ

    • @MixPunjabipk
      @MixPunjabipk  4 года назад +1

      ਬਹੁਤ ਬਹੁਤ ਧੰਨਵਾਦ ਜੀ 🙏
      ਹਾਂ ਜੀ ਅਸੀਂ ਵੀ ਬਠਿੰਡਾ ਜ਼ਿਲ੍ਹੇ ਦੇ ਹਾਂ

    • @ravimattu4927
      @ravimattu4927 3 года назад

      Bai ram insan ji dhan dhan satguru tera hi assra

  • @amrjeetkauramarjeet2464
    @amrjeetkauramarjeet2464 5 месяцев назад +2

    ਬਹੁਤ ਹੀ ਵਧੀਆ ਜੀ 🙏🙏👌❤️

    • @MixPunjabipk
      @MixPunjabipk  5 месяцев назад +1

      ਧੰਨਵਾਦ ਜੀ

  • @harbhajansingh2620
    @harbhajansingh2620 4 года назад +80

    ਵੈਸੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਐ ਜੀ ਬਿਲਕੁਲ ਠੇਠ ਪੇਂਡੂ ਭਾਸ਼ਾ ,ਚ ,,, ਧੰਨਵਾਦ ਜੀ

  • @bittuhira3682
    @bittuhira3682 3 года назад +1

    Nice idea bazaaroo biscuit naalon vadia receipee hai

  • @sarbjitkaurheir2777
    @sarbjitkaurheir2777 4 года назад +3

    ਬਹੁਤ ਹੀ ਵਧੀਆ ਪੰਜਾਬੀ ਢੰਗ ਜੀ

  • @jaspalkaurbrar8545
    @jaspalkaurbrar8545 2 года назад +1

    ਬਹੁਤ ਵਧੀਆ ਭੈਣ

    • @MixPunjabipk
      @MixPunjabipk  2 года назад +1

      ਧੰਨਵਾਦ ਜੀ 🙏

  • @sharanjitkaur5210
    @sharanjitkaur5210 3 года назад +13

    ਬਹੁਤ ਹੀ ਵਧੀਆ ਹੈ ਰੈਸਿਪੀ । ਵਾਹਿਗੁਰੂ ਜੀ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤ ਜੀਵਨ ਬਖਸ਼ਿਸ਼ ਕਰਨ।

  • @jaspreetsinghjassi1016
    @jaspreetsinghjassi1016 Год назад +1

    Bahut badiya trika hai anti g

  • @rajbirrajbirgill3775
    @rajbirrajbirgill3775 2 года назад +4

    ਧੰਨਵਾਦ ਮੈਡਮ ਕਿੰਨੇ ਵਧੀਆਂ ਤਰੀਕੇ ਨਾਲ ਚੀਜ ਬਣਾਉਣਾ ਸਿਖਾਉਦੇ ਹੋ 🙏

    • @MixPunjabipk
      @MixPunjabipk  2 года назад +2

      ਬਹੁਤ ਬਹੁਤ ਧੰਨਵਾਦ ਜੀ 🙏

    • @giftychawla2962
      @giftychawla2962 2 года назад

      @@MixPunjabipk ¹1

  • @Kirat22222
    @Kirat22222 Год назад +2

    ਬੁਹਤ ਵਧੀਆ ਤਰੀਕੇ ਨਾਲ ਤੁਸੀਂ ਦਸੀਂਦੇ ਹੋ ਭੈਣ ਜੀ,

  • @nadarnihaaltvchannel7923
    @nadarnihaaltvchannel7923 3 года назад +12

    ਬਹੁਤ ਵਧੀਆ ਆਟੀ ਜੀ ਤੁਹਾਡੀ ਪੰਜਾਬੀ ਵੀ ਤੇ ਸਮਝਾਉਣ ਦਾ ਤਰੀਕਾ ਵੀ ਬਿਸਕੁਟ ਤਾ ਵਧੀਆ ਹੈ ਹੀ🤩❤❤👍👍👌👌

  • @MuhammadYaqoob-uq1tg
    @MuhammadYaqoob-uq1tg 3 года назад +1

    Buhta wdhea Hy jee wsdy rho humesh khush rho kbhi dukh nah dekho aamen shukriya slamt rho

  • @dalbirvirk2524
    @dalbirvirk2524 4 года назад +161

    ਬਿਸਕੁਟ ਨਾਲੋਂ ਮਾ ਬੋਲੀ ਪੰਜਾਬੀ ਜਿਆਦਾ ਸੁਆਦ ਲੱਗੀ ਹੈ। ਧੰਨਵਾਦ ਕਰਦੇ ਹਾਂ ਮੈਡਮ ਜੀ ਦਾ

  • @satwinderkaur4367
    @satwinderkaur4367 3 года назад +2

    ਬਹੁਤ ਵਧੀਆ ਢੰਗ ਹੈ ਬਿਸਕੁਟ ਬਨਾਉਣ ਦਾ ਤਰੀਕ ਟਰਾਈ ਜਰੁਰ ਕਰਗੇ👌👍

  • @kamalkumar2210
    @kamalkumar2210 4 года назад +4

    बहुत बढ़िया

  • @ajaysahni2568
    @ajaysahni2568 3 года назад +1

    मैडम बहुत हीं अच्छे तरीके से बिस्कुट बनाने का तरीका आप ने बताया आप की आवाज बहुत अच्छी है

  • @Okhello55
    @Okhello55 4 года назад +10

    ਇੰਨੀ ਮਿਹਨਤ ਨਾਲ ਸਮਝਾਉਣ ਲਈ ਧੰਨਵਾਦ

  • @mantuf.d.kmantuf.d.k4921
    @mantuf.d.kmantuf.d.k4921 6 месяцев назад

    Salute respected bebeji bahut badhiya hai biscuit

  • @bikkardhingerbikkardhinger4111
    @bikkardhingerbikkardhinger4111 3 года назад +1

    ਬਹੁਤ ਬਹੁਤ ਧੰਨਵਾਦ ਜੀ ਬਿਸਕੁਟ ਦੀ ਸਿਖਲਾਈ ਕੇ ਲੀਏ ਵੈਰੀ ਵੈਰੀ ਨਾਈਸ

    • @MixPunjabipk
      @MixPunjabipk  3 года назад +1

      ਧੰਨਵਾਦ ਜੀ 🙏

  • @pardeepshergill4927
    @pardeepshergill4927 4 года назад +10

    Eh ta ji mathi aa biscuits ta bake karke bande aa par vadia g nice

  • @suritkaur2718
    @suritkaur2718 4 года назад +8

    ਬਹੁਤ ਵਧੀਆ ਔਰ ਸਸਤਾ ਔਰ ਸੌਖਾ ਤਰੀਕਾ ਬਿਸਕੁਟ ਬਣਾਉਣ ਦਾ
    ਮੈ ਵੀ ਹੁਣੇ ਕਰਦੀ ਟਰਾਈ
    ਸ਼ੁਕਰੀਆ ਭੈਣ ਜੀ

    • @MixPunjabipk
      @MixPunjabipk  4 года назад +2

      ਬਹੁਤ ਬਹੁਤ ਧੰਨਵਾਦ ਜੀ

  • @jitsingh7930
    @jitsingh7930 4 года назад +1

    Bhut wadiya lagi ji recipe main jarur try karangi...

  • @jaggabutter8214
    @jaggabutter8214 4 года назад +13

    ਧੰਨਵਾਦ ਭੈਣੇ।੧੦੦ ਰੁਪੈ ਵੀ ਬਚ ਗੲੇ ।ਆਉਣ ਜਾਣ ਦਾ ਖਰਚਾ ਵੀ ਬਚ ਗਿਆ।ਸੁਆਦ ਵੀ ਬਹੁਤ ਬਣੇ ਹਨ।ਦਿਲੋਂ ਸਲਾਮ🙏🏿🙏🏿🙏🏿🙏🏿🙏🏿🙏🏿

  • @ManjeetKaur-nr7ym
    @ManjeetKaur-nr7ym 2 года назад

    Bahut vdiya g explained

  • @niceperson3257
    @niceperson3257 4 года назад +10

    ਬਹੋਤ ਵਧੀਆ ਬਣਾਏ ਨੇ, ਸਾਨੂੰ ਵਧੀਆ ਲੱਗਾ, ਅਸੀਂ ਤਾਂ ਐਵੇਂ ਹੀ ਪੈਸੇ ਖਰਚਦੇ ਆਂ, ਬਾਹਰ ਵੱਡੀਆਂ ਦੁਕਾਨਾਂ ਤੇ ਜਾ ਜਾ ਕੇ । ਇਹ ਤਾਂ ਆਪਾਂ ਘਰ ਹੀ ਸਿੱਖ ਲਿਆ ਤੁਹਾਡੇ ਰਾਹੀਂ ।

  • @GurmeetKaur-mm7yz
    @GurmeetKaur-mm7yz 4 года назад

    Bhut e vdhia bna biskut ji mai jroor bnawangi ta khawangi v nice

  • @ramjisharma5285
    @ramjisharma5285 4 года назад +9

    ਮੱਠੀਆਂ ਬਣਾਉਣ ਦਾ ਬਹੁਤ ਵਧੀਆ ਢੰਗ ਸਮਝਾਉਣ ਦਾ ਬਹੁਤ ਵਧੀਆ ਢੰਗ ਬਹੁਤ ਸਹਨਸੀਲਤਾ ਜੈ ਗੁਰੂਦੇਵ ਸਦਾ ਖੁਸ਼ ਰਹੋ

    • @MixPunjabipk
      @MixPunjabipk  4 года назад +1

      ਬਹੁਤ ਬਹੁਤ ਧੰਨਵਾਦ ਜੀ
      🙏🙏🙏🙏🙏

    • @parveenmahajan5324
      @parveenmahajan5324 4 года назад

      @@MixPunjabipk we can do for your loss and the rest is 1q oo

    • @manmeetsingh1619
      @manmeetsingh1619 4 года назад

      @@MixPunjabipk khhhhhhhhhhhhf

    • @namansingh3766
      @namansingh3766 2 года назад

      Mathi

  • @malkitfitter
    @malkitfitter 4 года назад +1

    Bhut badiya teaching. Good

  • @prabhjotkaur6109
    @prabhjotkaur6109 3 года назад +4

    Aapke samjane kaa treeka bohot acha aa

  • @sukhmindersingh173
    @sukhmindersingh173 2 года назад +2

    ਕਿਆ ਬਾਤ ਹੈ ਜੀ

  • @malkeetsingh9453
    @malkeetsingh9453 4 года назад +3

    Very nice thanks love 🌹🌹👌🏻👌🏻

  • @Punjab.108
    @Punjab.108 2 года назад +1

    ਤੁਸੀਂ ਪੰਜਾਬੀ ਭਾਸ਼ਾ ਬਹੁਤ ਵਧੀਆ ਬੋਲਦੇ ਹੋ ਤੇ ਬਿਸਕੁਟ ਬਣਾਉਣ ਦਾ ਢੰਗ ਵੀ ਬਹੁਤ ਵਧੀਆ ਦੱਸਿਆ ਦੀਦੀ

    • @MixPunjabipk
      @MixPunjabipk  2 года назад +2

      ਬਹੁਤ ਬਹੁਤ ਧੰਨਵਾਦ ਜੀ 🙏

  • @pkaurvegkitchenandtips3443
    @pkaurvegkitchenandtips3443 4 года назад +6

    ਬਹੁਤ ਵਧੀਆ ਲਗਿਆ ਬਿਸਕੁਟ ਬਨਾਣ ਦਾ ਤਰੀਕਾ

    • @MixPunjabipk
      @MixPunjabipk  4 года назад +3

      Thanks ji

    • @virkpb10
      @virkpb10 4 года назад

      Mai v banvone ne bibi g,,, number pejo

  • @Mandeep_system
    @Mandeep_system 4 года назад +1

    Bhut bdhiya trika beautiful very nice

  • @shivdeepkartik5032
    @shivdeepkartik5032 4 года назад +8

    ਬਹੁਤ ਵਧੀਆ ਜੀ

  • @dilbagsingh4857
    @dilbagsingh4857 2 года назад +1

    ਬਹੁਤ ਵਧੀਆ ਹੈ

  • @tarvindersingh1072
    @tarvindersingh1072 4 года назад +5

    Fry ਬਿਸਕੁਟ ਪਹਿਲੀ ਵਾਰ ਦੇਖੇ
    ਕਮਾਲ ਹੀ ਕਰੀ ਜਾਂਦੈ ਹੋ ਤੁਸੀ ਸਾਰਾ ਕੁਛ ਘਰ ਹੀ ਬਣਾਈ ਜਾਂਦੇ ਹੋ
    ਗ੍ਰੇਟ ਹੋ ਤੁਸੀਂ 👌👌👌👌👌

    • @MixPunjabipk
      @MixPunjabipk  4 года назад +1

      ਧੰਨਵਾਦ ਜੀ 🙏🙏🙏

    • @tarvindersingh1072
      @tarvindersingh1072 4 года назад +1

      @@MixPunjabipk m.facebook.com/story.php?story_fbid=3105491852822914&id=100000863894636

  • @dalwarsingh5526
    @dalwarsingh5526 3 года назад +1

    Best Kota bahut badhiya lag Dekhen pata nahin karvaya ji

  • @beantkaur9558
    @beantkaur9558 4 года назад +6

    Beant kaur very good👍😛

  • @simar_embroidery
    @simar_embroidery Год назад +1

    Boht hi kmmal di recipe hai

  • @reeetkaur8412
    @reeetkaur8412 3 года назад +3

    Very nyc video👌waheguru mehar kre baut vadia te tasty 😋 v c aunty g🙏

  • @kulwinderSingh-ox7vn
    @kulwinderSingh-ox7vn 2 года назад +1

    Aanti g bhut vadiya tarike naal samjhaya tusi👍👍👍👍👍👍🙏🙏🙏🙏🙏🙏🙏🙏🙏

  • @nirmalbrar955
    @nirmalbrar955 4 года назад +16

    ਬਹੁਤ ਵਧੀਆ ਵੀਡੀਓ ਜੀ ਮੈ ਇਹ ਗੱਲ note keti aa ke tuci ਸਾਰੇ comment da mostly reply keta koi 1- 2 reh gye hon bahve . Meno lagda eho je channel di sari videos like share karni chadi aa jeno create karn wale ehne hardworking ne bakii channels wale ta reply nhi deda again bhut vadia videos g . Very very nice g

  • @sehbajcheema6506
    @sehbajcheema6506 4 года назад +1

    Bahut vadia mam tusi bhut vadia bnai g

  • @sukhbirsingh9486
    @sukhbirsingh9486 4 года назад +5

    thudi harek rcepie bht easy hundia ta vadia be bandiA dee

  • @RanaDhillon-xs6yn
    @RanaDhillon-xs6yn 4 года назад +4

    Nice sister ji

  • @pargatsingh9603
    @pargatsingh9603 4 года назад +2

    Bahut vadia treka g

  • @GurpreetSingh-eo1yt
    @GurpreetSingh-eo1yt 2 года назад +10

    ਵਾਹਿਗੁਰੂ ਤੁਹਾਨੂੰ ਤਰੀਕਿਆਂ ਬਖਸ਼ੇ ਜੀ 😊

  • @tejidhaliwal1882
    @tejidhaliwal1882 3 года назад +1

    ਬਹੁਤ। ਵਧੀਆ ਜੀ

  • @rajdix2313
    @rajdix2313 4 года назад +3

    Tu c bohot vdia treeke naal dsea aunty g. Keep it up👍

  • @KulwinderSingh-fj9cm
    @KulwinderSingh-fj9cm 4 года назад +2

    ਬਹੁਤ ਬਹੁਤ ਵਧੀਆ ਹੈ ਜੀ ਧੰਨਵਾਦ ਜੀ

  • @Rochak.punjabi.kahaniya
    @Rochak.punjabi.kahaniya 4 года назад +5

    Testy biscuit aunty Ji tusi mara ch ta aea thanwad ji

  • @gurlalsinghjawanda7699
    @gurlalsinghjawanda7699 4 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਧੰਨਵਾਦ ਜੀ

  • @toor103
    @toor103 4 года назад +3

    Very nice ji

  • @paramjitkaur7082
    @paramjitkaur7082 Год назад +1

    Very good recipe ji gbu

  • @bikramjitsingh1828
    @bikramjitsingh1828 4 года назад +3

    Very nice 👌 biscuits

  • @soniamaharajke6338
    @soniamaharajke6338 3 года назад +2

    Main v try krugi bhot vadhia lga

  • @diljotsinghnahal9164
    @diljotsinghnahal9164 4 года назад +18

    ਬਹੁਤ ਹੀ ਵਧੀਆ ਜੀ ਮੈ ਵੀ ਬਚਿਆ ਨੂੰ ਬਣਾ ਕੇ ਦੇਵਾਗੀ ਧੰਨਵਾਦ ਜੀ

  • @jagdipmaan106
    @jagdipmaan106 3 года назад

    Very good bahut vadhia ji

  • @pritpaulkaur9967
    @pritpaulkaur9967 2 года назад +17

    ਠੇਠ ਪੰਜਾਬੀ ਸੁਣ ਕੇ ਸਵਾਦ ਆ ਗਿਆ ❤️ 😀

    • @MixPunjabipk
      @MixPunjabipk  2 года назад +1

      ਧੰਨਵਾਦ ਜੀ 🙏

  • @tejelectronics5900
    @tejelectronics5900 4 года назад +1

    बहुत ही सुन्दर तरीका है जी समझाने का
    धन्यवाद जी

  • @kulwindersingh8356
    @kulwindersingh8356 4 года назад +3

    ਬਹੁਤ ਹੀ ਵਧੀਆ ਬਿਸਕੁਟ ਬਣਾਏ ਭੈਣ ਜੀ ਸਾਡੇ ਤਾਂ ਮੂੰਹ ਵਿਚ ਪਾਣੀ ਆ ਗਿਆ ਹੈ ਬਿਸਕੁਟ ਖਾਣ ਨੂੰ ਜੀਅ ਕਰਨ ਲੱਗ ਪਿਆ

    • @MixPunjabipk
      @MixPunjabipk  4 года назад +1

      ਬਹੁਤ ਬਹੁਤ ਧੰਨਵਾਦ ਜੀ

  • @punamrana7270
    @punamrana7270 3 года назад +1

    Bhut vdiya di

  • @maindergill5080
    @maindergill5080 4 года назад +4

    Vry nicee ji😋😋😋😋😋

  • @jalanderiamunda5809
    @jalanderiamunda5809 4 года назад +1

    Very nice video biscuit bhut shone lagge dil karda sare kha.lva.waheguru bless you g.

  • @batmanbrucewayne3932
    @batmanbrucewayne3932 3 года назад +4

    Good job Aunty ji 👍

  • @kirandeepmalhi7249
    @kirandeepmalhi7249 4 года назад +1

    Bhuat vadiya banaye tusi biskut didi ji mai b try karagi

  • @sransaab7250
    @sransaab7250 4 года назад +3

    Bht asha ji keep it up god bless you ji

  • @ShashiSharma-ul3dt
    @ShashiSharma-ul3dt 4 года назад

    Boht vdhia video aa ji

  • @dhillonsaab8840
    @dhillonsaab8840 4 года назад +3

    Good job

  • @sukhdevaujla8783
    @sukhdevaujla8783 2 года назад +2

    Bahut vdea ji

  • @pargatsingh5657
    @pargatsingh5657 3 года назад +1

    good madm ji chngi slah dineo bhit vdia

  • @guruvanshhanjra9434
    @guruvanshhanjra9434 3 года назад +4

    Nice 👌👌👍

  • @ramdiyakalyan9375
    @ramdiyakalyan9375 3 года назад +1

    Bahut badiya

  • @Vale-gg9tt
    @Vale-gg9tt 3 года назад +2

    Very nice 💋💋💋💋💋💋

  • @lakhvirkaur1895
    @lakhvirkaur1895 2 года назад +1

    Bhut vadia g madam g

  • @minakshikapoor9670
    @minakshikapoor9670 4 года назад +9

    Thankyou sister ji love your biscuit recipe 🙏❤🙏🌈🌈🌅❤❤🙏

  • @dilbagsingh4857
    @dilbagsingh4857 2 года назад +1

    ਮਿਹਨਤ ਬਹੁਤ ਹੈ

  • @niranjansingh2238
    @niranjansingh2238 4 года назад +6

    Nice biscuit anti u have done a great job

  • @kulwantkaur7229
    @kulwantkaur7229 3 года назад +1

    Bahut vadhia

  • @kkaur5439
    @kkaur5439 4 года назад +4

    Nice 👍

  • @kuldeepbhullar273
    @kuldeepbhullar273 2 года назад +1

    I love you maa kine pyar nal smja rhe oo thusi very very very nic mom gud mom oo thusi sachi

  • @prempauljoshi1666
    @prempauljoshi1666 4 года назад +4

    ਤਰੀਕਾ ਬਹੁਤ ਵਧੀਆ ਲੱਗਿਆ ਦੇਸੀ ਸਬਦਾਂ ਵਿੱਚ ਮੱਠੀਆ ਵੀ ਕਹਿ ਸਕਦੇ ਹਾਂ ।

  • @sandhuboys4234
    @sandhuboys4234 4 года назад +1

    Unty ji tussi bahut ghaint treeka dsseya ai ji

  • @mkiranzzz
    @mkiranzzz 4 года назад +13

    bht vdia recipie aw ..thank u🥰🤗🤗😍

  • @Amandeepkaur-m8b
    @Amandeepkaur-m8b 4 месяца назад +1

    ਬਹੁਤਵਧੀਆਤਰੀਕਾਧੰਨਵਾਦ

  • @jagsirsingh4301
    @jagsirsingh4301 4 года назад +3

    Nice ji

  • @goodlife9643
    @goodlife9643 4 года назад

    Sab ton vadhia laga jehra aunti ji poori pure punjabi bolde a