Maa Mai Maa Kadon Banugi 13 ( ਮਾਂ ਮੈ ਮਾਂ ਕਦੋਂ ਬਣੂੰਗੀ ) Latest Punjabi Movie / New Punjabi Movie /Avs

Поделиться
HTML-код
  • Опубликовано: 14 окт 2024
  • #maa #maamaimaakadobanugi13 #avsmoviespunjabi #latestpunjabifilma
    AVS MOVIES & BEERSATKAR SINGH DHALIWAL PRESENTS
    MOVIE - MAA MAI MAA KADON BANUGI ( part 13 )
    CASTING - KULDEEP DUSANJH, HARWINDER BALA , HARJIT JASSAL , SHELJA WALIA ( KUDI SANGROOR DI ) MANPREERT KAUR, KULDEEP SANDHU , GILL JAGTAR,
    STORY & DAILAUGE - BEERSATKAR SINGH DHALIWAL
    CEMRA & LIGHTS - GURMEET SINGH & TEAM
    DABBING & EDITING - FILM SITI STUDIO
    DIRECTOR - RAVINDER RAVI SAMANA
    PRODUCER - VEERPAL
    LABEL & COPYRIGHTS - AVS MOVIES ENT.
    CONT. 098768 47748
    ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
    ਧੰਨਵਾਦ ਸਹਿਤ
    AVS MOVIES RUclips Channel ਟੀਮ
    ਸੰਪਰਕ +91 9876847748 ਪੰਜਾਬ
    ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
    #rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
    #maa #maamaimaakdobanugi #ma #mawan #saasnoohbestmovie #noohsaasbestmovie #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory

Комментарии • 53

  • @Maninder_brar
    @Maninder_brar 2 месяца назад +15

    ਰਾਣੋ ਤੇ ਚੰਨੋ ਤੁਹਾਡਾ ਪਤਾ ਨੀ ਕੀ ਬਣੂ,,ਹੋਰ ਪਾਲੋ ਕਿਕਲੀਆ ਟਿਕ ਕੇ ਬੈਠਿਆ ਨਹੀਂ ਜਾਂਦਾ,,wait for next video ❤❤❤

  • @SimranSingh-zx4wj
    @SimranSingh-zx4wj 2 месяца назад +27

    ਕਦੇ ਸੋਚਿਆ ਜਿਹੜੇ ਸਾਡੇ ਵਰਗੇ ਧੀਆਂ ਨੂੰ ਵੀ ਤਰਸਦੇ ਨੇ ਸਾਡੇ ਘਰ ਦੋ ਬੇਟੇ ਸੀ ਉਹ ਰੱਬ ਕੋਲੋਂ ਚੱਲ ਗਏ 😢😢😢😢 ਤੇ ਹੁਣ ਅਸੀਂ ਧੀ ਨੂੰ ਵੀ ਤਰਸਦੇ ਹਾਂ ਪਤਾ ਨਹੀਂ ਰੱਬ ਸਾਡੀ ਕਦੋ ਸੁਣੇਗਾ ਵਾਹਿਗੁਰੂ ਜੀ ਸਭ ਦੀਆਂ ਝੋਲੀਆਂ ਭਰ ਦਿਉਂ ਪਰ ਜੋ ਕੁਝ ਵੀ ਸਾਡੇ ਨਾਲ ਹੋਇਆ ਏ ਉਹ ਕਦੇ ਕਿਸੇ ਨਾਲ ਨਾ ਹੋਵੇ

    • @jassalmovies
      @jassalmovies 2 месяца назад +2

      Waheguru mehar kre ji

    • @ravinderkaur9092
      @ravinderkaur9092 2 месяца назад +2

      ਵਾਹਿਗੁਰੂ ਜੀ🙏ਬੁਹਾਡੀ ਝੋਲੀ ਛੇਤੀ ਤੇ ਜਰੁਰ ਭਰਣਗੇ 🙏🙏🙏

    • @jeetkamalkaur3362
      @jeetkamalkaur3362 2 месяца назад +1

      😢

  • @sukhdeepsidhu2342
    @sukhdeepsidhu2342 2 месяца назад +7

    ਬਹੁਤ ਵਧੀਆ ਵੀਡੀਓ , ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹🌸🔥

  • @ekamgill314-v
    @ekamgill314-v 2 месяца назад +2

    ਮਨਪ੍ਰੀਤ ਦੀਦੀ ਸੈਲਜਾ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @HarmeetKaur-yr3zt
    @HarmeetKaur-yr3zt 14 дней назад +1

    Very nice msg and video ❤❤❤❤❤

  • @jass_2850
    @jass_2850 2 месяца назад +1

    ਬੁਹਤ ਸੋਹਣੀ movie🎉

  • @sukheinder-sv2rd
    @sukheinder-sv2rd 2 месяца назад +2

    ❤❤❤❤❤❤❤

  • @ManpreetKaur-e8s5h
    @ManpreetKaur-e8s5h 2 месяца назад +3

    Bahut vdiya Veer ji video 💯❤❤❤🎉🎉

  • @hardeepdharni8697
    @hardeepdharni8697 2 месяца назад +4

    ਘਰ ਵਿਚ ਕੱਚ ਦੇ ਗਿਲਾਸ ਹੈਨੀ ਸਟੀਲ ਵਿੱਚ ਤਾਂ ਪੀਂਦੇ ਕੀ ਪਾਣੀ ਪੀਂਦੇ ਨੇ ਵੀ ਦਿਖਾ ਨਾ ਨਾਲੇ ਸ਼ਰਾਬ ਸਿਹਤ ਲਈ ਹਾਨਕਾਰ ਏ

  • @KuldeepSingh-qn1ed
    @KuldeepSingh-qn1ed 2 месяца назад +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @RajinderKaur-u5o
    @RajinderKaur-u5o 2 месяца назад +1

    Very nice story hi ji

  • @lakhvirkaursandhu1952
    @lakhvirkaursandhu1952 2 месяца назад +2

    Congratulations manpreet ❤

  • @tajindersingh6062
    @tajindersingh6062 2 месяца назад +2

    ਬੇਬੇ ਬਾਪੂ ਕਰਕੇ ਹੀ ਰੌਣਕ ਆ❤❤

  • @SimranSingh-zx4wj
    @SimranSingh-zx4wj 2 месяца назад +3

    ਮਨਪ੍ਰੀਤ ਦੀਦੀ ਜਿੰਨਾ ਬੰਦਾ ਗਰੀਬ ਹੁੰਦਾ ਹੈ ਉਨੀ ਹੀ ਉਹ ਦੂਜੇ ਬੰਦੇ ਨੂੰ ਇੱਜਤ ਦਿੰਦਾ ਹੈ ਐਨੀ ਇੱਜਤ ਅਮੀਰ ਨਹੀਂ ਦੇ ਸਕਦਾ

  • @MithuSohal-n2q
    @MithuSohal-n2q 2 месяца назад +2

    Very nice video g ❤❤❤❤

  • @SarwanDass-qp1pi
    @SarwanDass-qp1pi 2 месяца назад +1

    Haanji ki Haal ehh ji thodaaaaaaaaaaaaaaaa AVS movie's waleyo Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @tajindersingh6062
    @tajindersingh6062 2 месяца назад +2

    Love u ਬੇਬੇ ਬਾਪੂ ❤

  • @satnamkaur2435
    @satnamkaur2435 2 месяца назад +5

    ਜਿਹੜੀਆਂ ਸੱਸਾਂ ਮੁੰਡਾ ਮੁੰਡਾ ਕਰਦੀਆ, ਇਹਦੇ ਚ ਔਰਤ ਦਾ ਕੋਈ ਕਸੂਰ ਨੀ ਹੁੰਦਾ, ਬੰਦੇ ਦਾ ਕਸੂਰ ਹੁੰਦਾ, ਜਿਹੋ ਜਿਹਾ ਬੀਜ ਪਾਵਾਗੇ ਉਹੀ ਫਲ ਹੋਊਗਾ

  • @AbcKaur-y1u
    @AbcKaur-y1u 2 месяца назад +1

    Daljit kaur usa shaina
    Very very very very
    Very good nice video

  • @surinderkaurlyricswritter4103
    @surinderkaurlyricswritter4103 2 месяца назад +1

    Bhut hi wdhya story ji surinder sarai 🎉❤

  • @Preeti-s7x
    @Preeti-s7x 2 месяца назад +1

    Bahut badiya video ❤😊

  • @mallmann8309
    @mallmann8309 2 месяца назад +2

    ਸਮਝ ਦਾ ਘਾਟਾ ਹੈ ਮੂੰਡੇ ਕੁੜੀ ਵਿਚ ਕੋਈ ਫਰਕ ਨਹੀ ਦੋਵੇ ਪਰਮਾਤਮਾ ਦੀ ਦੇਣ ਹੈ। ਸੱਸ ਵੀ ਤਾ ਕੁੜੀ ਹੀ ਇਹ ਵੀ ਕਿਸੇ ਨੇ ਪਾਲੀ. ਹੈ। ਬਹੁਤ ਵਧੀਆ ਮੂਵੀ ਹੈ ਰਲ ਮਿਲ ਕੇ ਰਹੋ ਪੁੱਤ ਸੈਲਜਾ। ਬਾਪੂ -- ਮਾਨ ਕਨੇਡਾ।

  • @SimranSingh-zx4wj
    @SimranSingh-zx4wj 2 месяца назад +2

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @SatnamSingh-ze5ww
    @SatnamSingh-ze5ww 2 месяца назад +1

    👍

  • @GurpreetKaur-yx7uv
    @GurpreetKaur-yx7uv 2 месяца назад +1

    Very nice story God bless 😊😊❤❤

  • @ramanjotkaur4296
    @ramanjotkaur4296 2 месяца назад +2

    Bhut vadia movie a❤

  • @swarngupta1566
    @swarngupta1566 2 месяца назад +1

    Bahut nice

  • @anupindersinghanumaan7849
    @anupindersinghanumaan7849 2 месяца назад +1

    ਚੱਨੋ ਵਾਲੀ ਮੱਲ ਗਈ ਮੈਸ

  • @davinderkaur2165
    @davinderkaur2165 2 месяца назад +1

    Very nice ❤

  • @surinderpal7490
    @surinderpal7490 2 месяца назад +1

    Very nice 👌

  • @ConfusedEspressoMachine-nu8ej
    @ConfusedEspressoMachine-nu8ej 2 месяца назад +1

    End na kreo hje

  • @benipalkiran2173
    @benipalkiran2173 2 месяца назад +1

    Ki kri jane o kde ik gir jndi aw j duji de fr ho gya hun phli sut ti

  • @vijaykumari3183
    @vijaykumari3183 2 месяца назад +2

    ❤very nice.video👍👍

  • @heritagehub6
    @heritagehub6 2 месяца назад +1

    22 hun ehda jawak na maaar dio bs kro story nu gol gol na ghumaoooo ehnu bachha leo jawak nu

  • @RanjitKaur-y5s
    @RanjitKaur-y5s 2 месяца назад +2

    ❤❤❤🎉🎉🎉🎉🎉

  • @rajinderpal1101
    @rajinderpal1101 2 месяца назад +2

    Very nice

  • @vijaykumari3183
    @vijaykumari3183 2 месяца назад +2

    God.msg👌👌👍👍

  • @SiratPunia-k7b
    @SiratPunia-k7b 2 месяца назад +1

    Oui
    O, ao

  • @hardeepgill6808
    @hardeepgill6808 2 месяца назад +1

    ❤❤❤❤❤🎉🎉

  • @BaljitKaur-i7x
    @BaljitKaur-i7x 2 месяца назад +1

    Nice❤

  • @rgbansalramgopalbansal1930
    @rgbansalramgopalbansal1930 2 месяца назад +1

    Nice

  • @vijaykumari3183
    @vijaykumari3183 2 месяца назад +2

    Bahu.bi.to.kisi.ki.beti.he🙏🙏 ambala dosdka

  • @rgbansalramgopalbansal1930
    @rgbansalramgopalbansal1930 2 месяца назад +1

    Good 👍

  • @JasvirKaur-fh9ey
    @JasvirKaur-fh9ey 2 месяца назад +1

    A kuldeep kaur tuhade husband a

  • @JasvirKaur-fh9ey
    @JasvirKaur-fh9ey 2 месяца назад +2

    Bevkoof dngra a ta kmle to kmle nu pta v nuksan hou me sochia v mnpreet nu na hoje

  • @Grewal_2024
    @Grewal_2024 2 месяца назад +2

    ❤❤❤❤❤

  • @GurpreetGurpreetSingh-j2t
    @GurpreetGurpreetSingh-j2t 2 месяца назад +1

    ❤❤❤❤❤❤