ਮੱਸਿਆ ਸਮਾਗਮ | Masseya Smagam Highlights | Sant Baba Darshan Singh Ji Tapoban Dhakki Sahib

Поделиться
HTML-код
  • Опубликовано: 30 сен 2024
  • ਮੱਸਿਆ ਸਮਾਗਮ ਝਲਕੀਆਂ | Masseya Smagam Highlights
    Sant Baba Darshan Singh Ji Tapoban Dhakki Sahib
    🠺 To join our Whatsapp Group :
    Send your Name and City on this Number -
    +919915715600
    🠺 Telegram Channel (Official) :
    t.me/+5GkZGc4g...
    🠺 You Tube Channel (Official) :
    / @dhakkisahibtv
    🠺 Instagram Account (Official) :
    ...
    🠺 Facebook Page (Official) :
    www.facebook.c...
    🠺 Website (Official) :
    www.dhakkisahib...
    🠺 Baba Ji's Old Satsang Programs (You Tube Channel - Official) :
    / @tapobandhakkisahib
    Address : Village Maksudra, Tehsil Payal, District Ludhiana, Punjab 141416
    Directions : maps.app.goo.g...
    Brief HISTORY of Tapoban Dhakki Sahib -
    Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
    Contact us - +91- 9872888550, +91-9915715600, +91-9872752208
    #masseyasmagam #monthlysmagam #tapoban #tapobanwale #santbabadarshansinghji #tapobandhakkisahib #highlights

Комментарии • 53

  • @QUEEN-iy6gv
    @QUEEN-iy6gv Час назад +4

    ☬❤ਧੰਨ ਗੁਰੂ ਧੰਨ ਗੁਰੂ ਪਿਆਰੇ ❤☬
    ☬❤ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ☬

  • @QUEEN-iy6gv
    @QUEEN-iy6gv Час назад +3

    ਤੁਹਾਡੀ ਕੀ ਸਿਫ਼ਤ ਕਰਾ ਤਪੋਬਣ ਵਾਲਿਓ
    ਤੁਹਾਡੀ ਸੰਪੂਰਨ ਰੂਪ ਵਿੱਚ ਸਿਫਤ ਲਿਖਣ ਵਾਲਾ ਇਸ ਦੁਨੀਆਂ ਉਪਰ ਕੋਈ ਲਿਖਾਰੀ ਨਹੀਂ....
    ਸੰਤਾਂ ਦੀ ਅਕਥ ਕਹਾਣੀ ਨੂੰ ਕਥਨ ਵਾਲਾ
    ਇਸ ਸੰਸਾਰ ਉੱਤੇ ਕੋਈ ਕਵੀ ਨਹੀਂ........
    ਧੰਨ ਹੋ ਰੱਬ ਦੇ ਪਿਆਰਿਓ ਧੰਨ ਹੋ ਤਪੋਬਣ ਵਾਲਿਓ........

  • @KaramjitKaur-hk5nw
    @KaramjitKaur-hk5nw 48 минут назад +2

    ਵਾਹੁ ਵਾਹੁ ਭੁੱਖ ਹਰੀ ਦੇ ਨਾਮ ਦੀ ਲੱਗਦੀ ,ਸੰਗਤ ਕਰਕੇ ਮਹਾਨ ਮਹਾਂਪੁਰਸ਼ ਤਪੋਬਣ ਵਾਲੇ ਸਾਧੂਆਂ ਦੀ 🌹🙏🌹🙏🌹

  • @bainsBains-v4p
    @bainsBains-v4p 2 часа назад +2

    ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਪੂਰੇ ਸਾਧੂਆਂ ਦਾ 🙏🏻🙏🏻💐💐

  • @cheemwheguruacheema3295
    @cheemwheguruacheema3295 Час назад +3

    ਧੰਨ ਵਾਹਿਗੁਰੂ ਪਿਆਰਾ ਧੰਨ ਵਾਹਿਗੁਰੂ ਦੇ ਪਿਆਰੇ🙏🙏

  • @AmanAman-bd9cd
    @AmanAman-bd9cd Час назад +2

    ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਸਾਧੂਆਂ ਦਾ

  • @KaramjitKaur-hk5nw
    @KaramjitKaur-hk5nw 46 минут назад +1

    ਅਸੀ ਦੇਣ ਕਦੇ ਨੀ ਦੇ ਸਕਦੇ ,ਮਹਾਨ ਮਹਾਂਪੁਰਸ਼ ਦਾ ਰੋਮ ਰੋਮ ਚੌ ਨਮਸਕਾਰ ਜੀ!ਕਹਿਣੀ ਤੇ ਕਰਨੀ ਦੇ ਪੂਰੇ 🌹🙏🌹🙏🌹

  • @jaswinderkauraujla1056
    @jaswinderkauraujla1056 Час назад +2

    ਧੰਨ gu, ਧੰਨ ਗੁਰੂ ਦੇ ਪਿਆਰੇ ਜੀ 🙏🙏🙏🙏

  • @khalsa.tejbirr5223
    @khalsa.tejbirr5223 53 минуты назад +1

    ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਵੇ ਸਤਿਸੰਗ ਸਾਧੂਆਂ ਦਾ…
    ਬਿਲਕੁਲ ਸਤਿ ਹੈ ਜੀ ਐਸੇ ਪੂਰਨ ਸਾਧੂਆਂ ਦਾ ਮਿਲਾਪ ਹੋਣਾ ਕੋਈ ਆਮ ਜੀ ਗੱਲ ਨਹੀਂ, ਬਹੁਤ ਹੀ ਵੱਡਿਆਂ ਭਾਗਾਂ ਨਾਲ, ਅਕਾਲਪੁਰਖ ਵਾਹਿਗੁਰੂ ਜੀਆਂ ਦੀ ਅਪਾਰ ਕਿਰਪਾ ਨਾਲ ਐਸੇ ਪੂਰਨ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਹੈ, ਐਸੀ ਕਿਰਪਾ ਵਿਰਲਿਆਂ ਤੇ ਹੁੰਦੀ ਹੈ.. 🙏🏻🙏🏻

  • @khalsa.tejbirr5223
    @khalsa.tejbirr5223 52 минуты назад +1

    ਬੰਦਗੀ ਕਮਾਈ ਜਿਨ੍ਹਾਂ ਨੇ ਪਾਈਆਂ ਗੁਰੂ ਤੋਂ ਬਰਕਤਾਂ ਨੇ ਸਾਰੀਆਂ,
    ਸੰਤ ਜਾਣੋ ਰੂਪ ਰੱਬ ਦਾ ਜਿਹਨੂੰ ਨਾਮ ਦੀਆਂ ਚੜ੍ਹੀਆਂ ਖੁਮਾਰੀਆਂ 🙏🏻🥹

  • @harjeetkaur7948
    @harjeetkaur7948 2 часа назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ
    🙏🏼🙏🏼🙏🏼

  • @khalsa.tejbirr5223
    @khalsa.tejbirr5223 51 минуту назад +1

    ਹਰ ਮੱਸਿਆ ਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾਂਦਾ ਹੈ ਮਹਾਂਪੁਰਸ਼ਾਂ ਵੱਲੋਂ ..ਜਿੱਥੇ ਅੱਜ ਸਭ ਆਪੋ ਆਪਣੇ ਕੰਮਾਂ ਕਾਰਾਂ ਵਿੱਚ busy ਹਨ,ਉੱਥੇ ਐਸੇ ਪਰਉਪਕਾਰੀ ਸਤਿਪੁਰਸ਼ ਵੀ ਹਨ ਜੋ ਸਭ ਦਾ ਭਲਾ ਲੋਚਦੇ ਹਨ, ਆਪ ਨਾਮ ਜੱਪਦੇ ਹਨ ਹੋਰਨਾਂ ਨੂੰ ਜਪਾਉਂਦੇ ਹਨ, ਗੁਰੂ ਦੇ ਚਰਨਾਂ ਨਾਲ, ਹਰੀ ਜਸ ਨਾਲ ਜੋੜਦੇ ਹਨ…ਐਸੇ ਰੱਬ ਦੇ ਪਿਆਰਿਆਂ ਆਸਰੇ ਹੀ ਸਾਰਾ ਜਮੀਨ ਅਸਮਾਨ ਖੜਾ ਹੈ ਨਹੀਂ ਤਾਂ ਦੁਨੀਆਂ ਤੇ ਜਿੰਨਾ ਪਾਪ ਜਿੰਨਾ ਜੁਲਮ ਹੋ ਰਿਹਾ ਹੈ ਧਰਤੀ ਕਦੋਂ ਦੀ ਡੋਲ ਜਾਂਦੀ। ਐਸੇ ਰੱਬ ਦੇ ਪਿਆਰੇ ਹੀ ਹਨ ਜੋ ਪਰਮਾਤਮਾ ਦੇ ਨਾਮ ਦੀਆਂ ਕਮਾਈਆਂ ਦੁਆਰਾ ਧਰਤੀ ਨੂੰ ਆਸਰਾ ਦੇਈ ਖੜੇ ਹਨ, ਆਪ ਨਾਮ ਜੱਪਦੇ ਹਨ ਅਤੇ ਹੋਰਨਾਂ ਨੂੰ ਜਪਾਕੇ ਸੰਸਾਰ ਅੰਦਰ ਠੰਡ ਵਰਤਾਉਂਦੇ ਹਨ।🙏🏻🙏🏻

  • @khalsa.tejbirr5223
    @khalsa.tejbirr5223 51 минуту назад +1

    ਅਸੀਂ ਤਾਂ ਲੱਖਾਂ ਵਾਰ ਸ਼ੁਕਰਗੁਜਾਰ ਹਾਂ ਜੀ ਸਾਨੂੰ ਵਾਹਿਗੁਰੂ ਜੀ ਨੇ ਅਪਣਾ ਹੀ ਰੂਪ ਅਪਣੇ ਪਰਮ ਪਿਆਰੇ ਸੰਤਾਂ ਦਾ ਮਿਲਾਪ ਕਰਵਾਇਆ ਹੈ ਜੋ ਹਰ ਪੱਖੋਂ ਪੂਰੇ ਨੇ। ਗੁਰਬਾਣੀ ਵਿੱਚ ਜੋ ਸੰਤ ਸ਼ਬਦ ਦੀ ਵਿਆਖਿਆ ਹੈ ਅੱਜ ਦੇ ਸਮੇਂ ਚ ਉਹ ਪੂਰਨ ਤੌਰ ਤੇ ਤਪੋਬਣ ਵਾਲੇ ਸੰਤਾਂ ਤੇ ਢੁਕਦੀ ਹੈ। ਇਸ ਸਮੇਂ ਦੇ ਪੂਰਨ ਅਵਤਾਰ ਨੇ ਜੋ ਬਣਕੇ ਰਹਿੰਦੇ ਅਣਜਾਣ ਨੇ ਪਰੰਤੂ ਉਹਨਾਂ ਦੀ ਕਰਨੀ ਕਮਾਈ ਦਾ ਪਰਭਾਵ ਲੱਖਾਂ ਹੀ ਜੀਵ ਉਹਨਾਂ ਦੀ ਸੰਗਤ ਕਰਕੇ ਇਸ ਸੰਸਾਰ ਭਵਸਾਗਰ ਤੋਂ ਪਾਰ ਹੋ ਗਏ ਨੇ ਲੱਖਾਂ ਹੋ ਰਹੇ ਹਨ ਅਤੇ ਹੁੰਦੇ ਰਹਿਣਗੇ ਕੋਈ ਗਿਣਤੀ ਮਿਣਤੀ ਨਹੀਂ ਹੈ। ਤਪੋਬਣ ਵਾਲੇ ਸੰਤਾਂ ਦਾ ਪੂਰਾ ਜੀਵਨ ਗੁਰਬਾਣੀ ਦਾ ਅਰਥ ਸਰੂਪ ਹੈ। ਐਸੇ ਸਾਧੂਆਂ ਦੇ ਅਸੀਂ ਬਾਰਮ ਬਾਰ ਚਰਨ ਚੁੰਮਦੇ ਹਾਂ ਜਿਹਨਾਂ ਸਾਨੂੰ ਉੱਚਾ ਸੁੱਚਾ ਸੱਚਖੰਡੀ ਮਾਰਗ ਦੱਸਿਆ ਹੈ ਵਹਿਮਾਂ ਭਰਮਾਂ ਜਾਤਾਂ ਪਾਤਾਂ ਚੋਂ ਕੱਢਕੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਚਰਨੀਂ ਜੋੜਿਆ ਹੈ। ਐਸੇ ਸਾਧੂਆਂ ਦੇ ਪਾਵਨ ਚਰਨਾਂ ਤੇ ਬਾਰਮ ਬਾਰ ਸੀਸ ਨਿਵਾਕੇ ਨਮਸ਼ਕਾਰ ਹੈ। ਅਸੀਂ ਕਦੇ ਇਹਨਾਂ ਦਾ ਦੇਣ ਨੀ ਦੇ ਸਕਦੇ।🙏🏻

  • @jaswinderkauraujla1056
    @jaswinderkauraujla1056 Час назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @khalsa.tejbirr5223
    @khalsa.tejbirr5223 53 минуты назад +1

    ਭੁੱਖ ਹਰੀ ਦੇ ਨਾਮ ਦੀ ਲਗਦੀ ਸੰਗਤ ਕਰਕੇ ਤਪੋਬਣ ਵਾਲੇ ਸੰਤਾਂ ਦੀ 🙏🏻

  • @MandeepKaur-pm6hq
    @MandeepKaur-pm6hq Час назад +2

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏

  • @khalsa.tejbirr5223
    @khalsa.tejbirr5223 53 минуты назад +1

    ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉੁ ॥੨॥🙏🏻

  • @karmjeetkaur4940
    @karmjeetkaur4940 12 минут назад

    ਤਪੋਬਣ ਦੇ ਦਰਬਾਰ ਖੁਸ਼ੀਆ ਨਿੱਤ ਨਵੀਆਂ ਮੇਰੇ ਸਤਿਗੁਰ ਦੇ ਦਰਬਾਰ ਖੁਸ਼ੀਆ ਨਿੱਤ ਨਵੀਆਂ

  • @shinderpalkaur2191
    @shinderpalkaur2191 2 часа назад +1

    Waheguru ji Waheguru Waheguru Waheguru Waheguru Waheguru Waheguru Waheguru

  • @garymangat221
    @garymangat221 Час назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 48 минут назад

    ਬਹੁਤ ਹੀ ਪਿਆਰੀ ਵੀਡੀਓ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਜੀ ਪਰੰਤੂ ਸੰਗਤ ਜੀ ਯਾਦ ਕਰੀਏ ਉਹ ਸਮਾਂ ਜਦੋਂ ਇੱਥੇ ਇਹ ਕੇਵਲ ਇੱਕ ਬੀਆਬਾਨ ਜੰਗਲ ਹੀ ਸੀ ਜਿੱਥੇ ਕੋਈ ਰਾਤ ਨੂੰ ਤਾਂ ਕੀ ਦਿਨੇ ਵੀ ਕੋਲੋਂ ਲੰਘਣ ਤੋਂ ਡਰਦਾ ਸੀ, ਜਿੱਥੇ ਕੋਈ ਬਿਜ਼ਲੀ ਕੋਈ ਪਾਣੀ ਕੋਈ ਕੁਟੀਆ ਕੁਝ ਵੀ ਨਹੀਂ ਸੀ। ਧੰਨ ਸੰਤ ਜੀ ਮਹਾਰਾਜ ਜੋ ਗਰਮੀ ਸਰਦੀ ਭੁੱਖ ਪਿਆਸ ਹਨੇਰੀ ਤੁਫਾਨ ਮੀਂਹ ਝੱਖੜ ਸੱਪ ਬਿੱਛੂ ਤੇ ਹੋਰ ਜਹਿਰੀਲੇ ਜੀਵ ਜੰਤੂਆਂ ਦੀ ਪਰਵਾਹ ਕੀਤੇ ਬਿਨ੍ਹਾਂ ਹੀ ਪ੍ਰਭੂ ਦੀ ਯਾਦ ਵਿੱਚ, ਪਰੇਮ ਵਿੱਚ ਖੁੱਲੇ ਅਸਮਾਨ ਹੇਠਾਂ ਹੀ ਜੰਗਲਾਂ ਚ ਸਮਾਧੀਆਂ ਲਾ ਬੈਠ ਗਏ, ਪਰਮੇਸ਼ਰ ਦੇ ਨਾਲ ਐਸੀਆਂ ਪਰੇਮ ਦੀਆਂ ਡੋਰਾਂ ਪਾਈਆਂ ਕਿ ਵੈਰਾਗ ਵਿੱਚ ਬਾਬਾ ਜੀਆਂ ਦਾ ਤਨ ਸੁੱਕ ਕੇ ਹੱਡਾਂ ਦੀ ਪਿੰਜਰ ਹੋ ਗਿਆ ਸੀ ਪਰੰਤੂ ਬਾਬਾ ਜੀ ਫੇਰ ਵੀ ਬਿਨ੍ਹਾਂ ਕੁਝ ਛਕੇ ਬਿਨ੍ਹਾਂ ਗਰਮੀ ਸਰਦੀ ਦੀ ਪਰਵਾਹ ਕੀਤੇ ਪ੍ਭੂ ਭਗਤੀ ਵਿੱਚ ਲੀਨ ਸਨ। ਬਾਬਾ ਜੀਆਂ ਤੋਂ ਵੱਧ ਨਾਮ ਦੀ ਮਹਿਮਾ ਨੂੰ ਹੋਰ ਕੌਣ ਜਾਣ ਸਕਦਾ ਹੈ।ਅੱਜ ਦੇ ਸਮੇਂ ਚ ਬਾਬਾ ਜੀ ਜੈਸਾ ਮਹਾਨ ਤਪੱਸਵੀ ਹੋਰ ਕੋਈ ਨਹੀਂ ਹੈ। ਵੈਰਾਗ ਤਿਆਗ ਦੀ ਮੂਰਤ ਧੰਨ ਬਾਬਾ ਜੀ ਖੁਦ ਰੱਬ ਦਾ ਰੂਪ ਹਨ ਅਣਜਾਣ ਬਣਕੇ ਰਹਿੰਦੇ ਨੇ ਕਦੇ ਆਪਣੇ ਆਪ ਨੂੰ ਜਣਾਉਂਦੇ ਨਹੀਂ, ਆਏ ਤਾਂ ਧੁਰ ਦਰਗਾਹੋਂ ਹੀ ਪੂਰੇ ਨੇ ਬਸ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਹਿੱਤ ਭਗਤੀ ਦੇ ਪੂਰਨੇ ਪਾਏ ਨੇ। ਨਮਸ਼ਕਾਰ ਹੈ ਬਾਬਾ ਜੀਆਂ ਦੀ ਵੱਡੀ ਕਮਾਈ ਨੂੰ। ਬਾਬਾ ਜੀਆਂ ਨੇ ਤਪੋਬਣ ਦੇ ਰੂਪ ਚ ਸਾਨੂੰ ਬਹੁਤ ਵਿਲੱਖਣ ਧਰੋਹਰ ਬਖਸ਼ੀ ਹੈ ਅਸੀਂ ਦੇਣ ਨੀ ਦੇ ਸਕਦੇ🙏🏻🙏🏻

  • @khalsa.tejbirr5223
    @khalsa.tejbirr5223 48 минут назад

    ਰਾਜੇ ਜੋਗੀ ਸਾਧੂਆਂ ਦੀ ਵਸਾਈ ਹੋਈ ਤਪੋਬਣ ਦੀ ਪਵਿੱਤਰ ਧਰਤੀ ਨੂੰ ਬਾਰੰ ਬਾਰ ਸੀਸ ਨਿਵਾਕੇ ਨਮਸ਼ਕਾਰ ਹੈ। ਨਮਸ਼ਕਾਰ ਹੈ ਬਾਬਾ ਜੀਆਂ ਦੀਆਂ ਕਮਾਈਆਂ ਨੂੰ ਜਿਸ ਸਦਕਾ ਅੱਜ ਇੱਥੇ ਸੰਗਤਾਂ ਦੇ ਮੇਲੇ ਲਗਦੇ ਨੇ, ਵਡਭਾਗੀਆਂ ਸੰਗਤਾਂ ਨੇ ਜੋ ਦੁਨੀਆਂ ਦੇ ਸਭ ਝਮੇਲਿਆਂ ਨੂੰ ਛੱਡ ਇੱਥੇ ਆਕੇ ਸੇਵਾ ਕਰਦੀਆਂ ਨੇ, ਨਾਮ ਜੱਪਦੀਆਂ ਨੇ ਬਾਣੀ ਪੜ੍ਹਦੀਆਂ ਨੇ, ਪਰਮਾਤਮਾ ਦੇ ਗੁਣ ਗਾਉਂਦੀਆਂ ਨੇ। ਤਪੋਬਣ ਦੀ ਧਰਤੀ ਸਾਨੂੰ ਮਨਾਂ ਚੋਂ ਹਰ ਤਰ੍ਹਾਂ ਦੇ ਵੈਰ ਵਿਰੋਧ ਮਿਟਾਕੇ ਆਪੋ ਆਪਣੇ ਧਰਮਨ ਚ ਪਰਪੱਕ ਹੋਣ ਦਾ, ਸੇਵਾ ਸਿਮਰਨ ਭਗਤੀ ਦਾ ਸੰਦੇਸ਼ ਦਿੰਦੀ ਹੈ, ਇੱਥੇ ਹਰ ਕਿਸੇ ਦਾ ਵੈਲਕਮ ਕੀਤਾ ਜਾਂਦਾ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ🙏🏻🥹

  • @khalsa.tejbirr5223
    @khalsa.tejbirr5223 48 минут назад

    ਸਾਡੀਆਂ ਸਭ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਅਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਪਿਆਰੇ ਬਾਬਾ ਜੀਆਂ ਨੂੰ ਲੰਬੀ ਆਰਜ਼ੂ, ਦੇਹ ਅਰੋਗਤਾ, ਚੜ੍ਹਦੀਕਲਾ ਤੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ, ਤਪੋਬਣ ਦੀਆਂ ਸਦਾ ਹੀ ਚੜ੍ਹਦੀਆਂਕਲਾਂ ਹੋਵਣ 🙏🏻

  • @theworldofeverything7010
    @theworldofeverything7010 Час назад +1

    Waheguru waheguru waheguru waheguru waheguru ji 🙏🙏

  • @ਜਸਵੀਰਸਿੰਘਬੈਣੀਵਾਲ

    ਸਤਿਨਾਮ ਵਾਹਿਗੁਰੂ ਜੀ

  • @gurdarshansingh2094
    @gurdarshansingh2094 Час назад +1

    Sat Nam Shri waheguru ji 🙏🌹🇬🇷🇬🇷

  • @manrajsingh6237
    @manrajsingh6237 Час назад +1

    Waheguru ji waheguru ji waheguru ji 🙏🙏🙏

  • @JatinderSingh-xh6io
    @JatinderSingh-xh6io Час назад +1

    ਵਾਹਿਗੁਰੂ ਜੀਓ 🙏

  • @kuldeepjhajj7745
    @kuldeepjhajj7745 32 минуты назад

    ਸੰਗ ਸਾਧੂ ਦਾ ਕੁਲਾਂ ਨੂੰ ਤਾਰੇ ਕਰ ਲੳਉ ਵੱਡੇ ਭਾਗਾਂ ਵਾਲਿਓ

  • @balwinderkaur4881
    @balwinderkaur4881 2 часа назад +1

    ਵਾਹਿਗੁਰੂ ਜੀ 🙏🙏

  • @JagdevSingh-tx8ux
    @JagdevSingh-tx8ux Час назад +1

    ❤satnam ❤sri ❤waheguru ❤ji ❤

  • @RoshanpreetSingh-j2q
    @RoshanpreetSingh-j2q 2 часа назад +2

    🎉

  • @MandeepKaur-l5n
    @MandeepKaur-l5n Час назад +1

    Waheguru ji waheguru ji

  • @HarwinderSingh-dc8us
    @HarwinderSingh-dc8us 2 часа назад +1

    Waheguru ji 🙏🏻❤️🌹

  • @NaampreetkaurNaam
    @NaampreetkaurNaam 20 минут назад

    ਅਸੀਂ ਹੋਰ ਕਿਤੇ ਨੀ ਜਾਣਾ ਤੇਰੇ ਚਰਨੀ ਰਹਿਣਾ ਏ

  • @Akashdeepk-n3n
    @Akashdeepk-n3n 2 часа назад +1

    Waheguru ji waheguru ji

  • @NaampreetkaurNaam
    @NaampreetkaurNaam 18 минут назад

    ਸਤਿਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ

  • @ramandeepsidhu7960
    @ramandeepsidhu7960 2 часа назад +1

    Waheguru ji🙏🙏🌹

  • @lastlaughgaming6311
    @lastlaughgaming6311 2 часа назад +1

    Waheguru ji ❤❤

  • @pushpinderkaur6728
    @pushpinderkaur6728 2 часа назад +1

    Waheguru ji 🙏

  • @navjotjot8847
    @navjotjot8847 Час назад +1

    Waheguru ji

  • @satgursingh7024
    @satgursingh7024 2 часа назад +1

    Waheguru ji ❤

  • @rajwinderpandher7335
    @rajwinderpandher7335 2 часа назад +1

    Waheguru ji

  • @sharanjitkaur5961
    @sharanjitkaur5961 2 часа назад +1

    Waheguru ji

  • @KulwinderSingh-lp6ll
    @KulwinderSingh-lp6ll 2 часа назад +1

    Waheguru ji

  • @cheemwheguruacheema3295
    @cheemwheguruacheema3295 Час назад +1

    Waheguru g

  • @Preetlail-ns5cy
    @Preetlail-ns5cy Час назад +1

    🙏🙏🙏🙏

  • @malkeetmand1950
    @malkeetmand1950 19 минут назад

    Sant baba Darshan Singh ji rabbi Roop ❤

  • @beersandhu3831
    @beersandhu3831 10 минут назад

    ਵਾਹਿਗੁਰੂ ਜੀ❤

  • @navdeepsingh8886
    @navdeepsingh8886 21 минуту назад

    ਵਾਹਿਗੁਰੂ ਜੀ 🙏

  • @NaampreetkaurNaam
    @NaampreetkaurNaam 20 минут назад

    ਵਾਹਿਗੁਰੂ ਜੀ

  • @ManjitKaur-j8w3e
    @ManjitKaur-j8w3e Час назад +1

    weheguru 🙏

  • @JugrajSingh-g7x
    @JugrajSingh-g7x 48 минут назад

    Waheguru ji