Tosi sis ganj sahib jaroor jaya kro koi ki puraani deeli bilkul saamne hyy nepal🇳🇵 vich guru naank dev daa gurudwara hyy dusri gal sihkan pura pind hyy jaroor dekhna❤
Thank you ripan and khushi ❤ fer to ek navey safar te sanu lai k jaan lai. Waheguru tuhade te mehar krn te safar bht vadiya rahey tuhada. Stay healthy and safe🤗🥰
Waheguru bhali kare. Veer ji assi moradabad to 60.65 km door Uttrakhand to kashipur to haa.. Man khush hoya jaanke. Ki aap ji saadde lagge to hoke gye ho . Kaddi saade Uttrakhand wal v aao veer ji 🙏🙏
Very useful coverage from old Delhi to Raxaul for reaching Nepal. Today I could See your First video after subscribing. Let us watch further upcoming and already uploaded videos. Watching from Lucknow.
ਰਿਪਨ ਵੀਰੇ ਬਹੁਤ ਹੀ ਮਜ਼ਾ ਆਗਿਆ ਟਰੇਨ ਦਾ ਸਫ਼ਰ ਦੇ ਕੇ 🇮🇳🇮🇳🇮🇳🇮🇳🇮🇳🧡🤍💚 ਖੁਸ਼ੀ ਦੀ ਤੇ ਰਿਪਨ ਵੀਰੇ ਆਪਣਾ ਧਿਆਨ ਰੱਖਿਆ 🧡🤍💚 ਪੰਜਾਬ ਦਾ ਨਾਮ ਰੋਸ਼ਨ ਕਰੋ❤❤❤❤❤
🎉❤ffgjb
ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਪੰਜਾਬੀ ਜੋੜੀ ਨੂੰ
God bless u
ਇਹ ਹੁੰਦੇ ਨੇ vlong ਵਧੀਆ ਜਾਣਕਾਰੀ ਵੀ ਮਿਲ ਜਾਂਦੀ ਹੈ ਦੇਸ਼ ਵੀ ਦੇਖ ਲੈਂਦੇ ਹਾਂ ਅਪਣਾ👍
ਵਾਹਿਗੁਰੂ ਜੀ ਤੁਸੀਂ ਇਹਨਾਂ ਬਚਿਆਂ ਤੇ ਮਿਹਰਬਾਨੀਂ ਰਖਣੀ
ਬਹੁਤ ਵਧੀਆ ਬੇਟਾ ਜੀ ਤੁਹਾਡਾ ਸਫਰ ਰਿਹਾ। ਅਗੇ ਵੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।
ਵਾਹਿਗੁਰੂ ਜੀ ਇਸ ਤਰਾਂ ਉਤਰਾਂਰਦੀ ਯਾਤਰਾ ਤਾਂ ਹਰ ਰੋਜ ਦੇਖਣ ਨੂੰ ਮਿਲੇ
ਇਕ ਖੁਸ਼ੀ ਤਾਂ ਤੁਹਾਡੇ ਕੋਲ਼ ਹੈ, ਦੂਸਰੀ ਖੁਸ਼ੀ ਪ੍ਰਮਾਤਮਾ ਬਖਸ਼ੇ , ਹਮੇਸ਼ਾ ਚੜ੍ਹਦੀਕਲਾ ਵਿਚ ਰਹੋ ❤❤❤❤
ਸਤਿ ਸੀ ਅਕਾਲ ਵੀਰ ਜੀ ਪੑਮਾਤਮਾ ਯਾਤਰਾ ਸਫਲ ਕਰੇ 🙏🏾🇰🇼
ਬਹੁਤ ਵਧੀਆ ਲੱਗਾ ਰੇਲ ਸਫਰ ਵੇਖ ਕੇ ਨਜ਼ਾਰਾ ਆ ਗਿਆ ❤❤
ਰਿੱਪਨ ਭਾਜੀ ਤੇ ਖੁਸ਼ੀ ਭਾਬੀ ਦੋਵੇ ਈ ਖੁਸ਼ ਰਹੋ ਤੇ ਇਦਾਂ ਹੀ ਦੁਨੀਆਂ ਘੁੰਮਦੇ ਰਹੋ ਤੇ ਸਾਨੂੰ ਦੁਨੀਆਂ ਦਿਖਾਉਦੇ ਰਹੋ।ਖਿੱਚ ਕਿ ਰੱਖੋ ਪੰਜਾਬੀਉ ਦੱਬਣਾ ਨਹੀ😊
ਜੋੜੀ ਨੰਬਰ ਵਨ, ਰਿਪਨ ਤੇ ਖੁਸ਼ੀ 👍🏻👍🏻
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ ਤੁਹਾਡੀ ਯਾਤਰਾ ਸਫ਼ਲ ਹੋਵੇ❤🎉
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਰੀਪਣ ਬਾਈ ਜਿਉਂਦੇ ਰਹੋ ਖੁਸ਼ੀ ਦਾ ਖਿਆਲ ਰੱਖੋ ਭਾਈ ਸਾਹਿਬ
ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਵੇ ਪਿਆਰੇ ਵੀਰ ਜੀ ਤੇ ਭਾਬੀ ਜੀ 🙏🙏 ਸੋਹਣੇ ਸਫਰ ਦਾ ਸੋਹਣਾ ਆਨੰਦ ਮਾਣੋ ਜੀ।
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ,❤❤
🙏ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਭਰਾ 🙏
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕ ਲਾ ਵਿਚ ਰੱਖੇ
ਅਸੀਂ ਵੀ ਨੇਪਾਲ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਾਂ,ਤੁਹਾਡੇ ਬਲੋਗ ਦੇਖ ਕੇ ਸਾਨੂੰ ਬਹੁਤ ਜਾਣਕਾਰੀ ਮਿਲਣ ਦੀ ਆਸ ਹੈ,, ਬਹੁਤ ਵਧੀਆ,,,
ਸ਼ੁਭਕਾਮਨਾਵਾਂ... ਰਿਪਨ - ਖੁਸ਼ੀ ਨਵੇਂ ਟੂਰ ਲਈ ਪ੍ਰਮਾਤਮਾ ਆਪ ਨੂੰ ਸਿਹਤਯਾਬੀ ਖੁਸ਼ੀਆ ਬਖਸ਼ੇ ❤
Beat wishes for Nepal &
Nearest countries 🎉❤
ਬਹੁਤ ਬਹੁਤ ਪਿਆਰ,ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ👍👍👍
ਬਹੁਤ ਵਧੀਆ ਲਗਦੇ ਆ ਤੁਹਾਡੇ vlog ਨਵੀਂਆਂ ਨਵੀਂਆਂ ਥਾਵਾਂ ਦੇਖ਼ਣ ਨੂੰ ਮਿਲਦੀਆਂ ਨੇ❤ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਰੱਖਣ ਸੋਡੇ ਤੇ❤
ਵੀਰ ਜੀ ਜਦ ਪੰਜਾਬ ਆਏ ਤਾ ਦਸ ਦਿਉ ਤੁਹਾਨੂੰ ਮਿਲਣਾ ਵਾ love you ❤❤❤❤❤
ਤੁਸੀਂ ਕਿੰਨੇ ਖੁਸ਼ਕਿਸਮਤ ਹੋ ਭੈਣੇ ਐਨੈ ਚੰਗੇ husband ਮਿਲੇ ਤੁਹਾਨੂੰ
ma is tera da
Welcome to Bihar with the utmost respect to the lovely couple from this bihari who born and brought up in Punjab...
ਵਾਹਿਗੁਰੂ ਜੀ ਥੌਨੂੰ ਚੜ੍ਹਦੀ ਕਲਾ ਚ ਰੱਖਣ ਜੀ
ਵਹਿਗੁਰੂ ਤੰਦਰੁਸਤੀ ਬਖਸੇ🙏
ਵੀਰ ਜੀ ਨੇਪਾਲ ਦੇ ਪਿੰਡ ਵੀ ਵਿਖਾਓ
ਘਰ ਬੈਠੇ ਦੁਨਿਆ ਘੁਮਾਉਣ ਲਈ ਬਹੁਤ ਬਹੁਤ ਧੰਨਵਾਦ 🌹🌹
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਰਿਪਨ ਖੁਸ਼ੀ ਜੀ,ਹੋ ਜਾਏਂ ਤਾਂ ਜਵਾਬ ਦੇਣਾ ਬਾਹਰ ਵਾਲੀ ਦਿੱਖ ਤੋਂ ਕੀ ਮਤਲਬ ਹੈ ਵੀਰ ਜੀ ਮੈਨੂੰ ਲੱਗਦਾ ਹੈ ਤੁਹਾਨੂੰ ਪੁੱਛ ਗਿੱਛ ਲਈ ਰੋਕਿਆ ਹੈ
ਪ੍ਰਦੁਮਨ ਸਰ ਮੇਰੇ ਡਿਪਾਰਟਮੈਂਟ ਵਿਚ ਸੀ religious department ch
ਰਿਪਨ ਅਤੇ ਖੁਸ਼ੀ ਵਾਹਿਗੁਰੂ ਚਡਦੀਕਲਾ ਵਿਚ ਰਖੇ ਤੁਹਾਨੁ ਸੱਤ ਸ੍ਰੀ ਅਕਾਲ 2ਵਾ ਨੂ
ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ💐💐💐🙏🏾🙏🏾🙏🏾
ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ੇ।
ਰਿੱਪਨ ਭਾਜੀ ਕੱਲਕਤਾ ਹਾਵੜਾ ਰੇਲਵੇ ਸਟੇਸ਼ਨ ਭਾਰਤ ਦਾ ਸਬ ਤੋ ਵੱਡਾ ਰੇਲਵੇ ਸਟੇਸ਼ਨ ਹੈ।
Tosi sis ganj sahib jaroor jaya kro koi ki puraani deeli bilkul saamne hyy nepal🇳🇵 vich guru naank dev daa gurudwara hyy dusri gal sihkan pura pind hyy jaroor dekhna❤
Tuhada safar wadiya rahe.. Waheguru mehar krn.. ❤❤
Veer g bhut vadiya lgia train da safar waheguru chardi khalla vh rkhn tuhanu and Sanu Mann aa ripan veer nd khushi g te❤❤
ਰੱਬ ਥੋਡੀ ਵੀ ਰਾਤ ਤੰਦਰੁਸਤੀ ਦੀ ਬਿਤਾਏ.
ਖੋਇਆ ਜਰੂਰ ਲੈ ਕੇ ਆਇਓ ਵੰਡੀਆ ਲੇਓਟੀਆ ਵਾਲੀਆ ਮੱਝਾ ਦਾ ਜਿਹੜੇ ਗਲਾਸ ਵਿੱਚ ਮੱਝਾ ਚੋ ਦੇ ਹਨ
ਜੋ ਅੰਗਰੇਜ਼ ਬਣਾ ਗਏ ਹਿੰਦੂ ਸੰਤਾਨੀਆ ਕੋਲੋਂ ਅਜ ਤਕ ਨਹੀਂ ਬਣਿਆ ਲਵ ਯੂ ਗੋਰੇ (ਅੰਗਰੇਜ)
Thank you ripan and khushi ❤ fer to ek navey safar te sanu lai k jaan lai. Waheguru tuhade te mehar krn te safar bht vadiya rahey tuhada. Stay healthy and safe🤗🥰
Ac ਡਿੱਬੇਆ ਦਾ ਇਹ ਹਾਲ ਹੈ genral ਕਲਾਸ ਦਾ ਕਿ ਹਾਲ ਹੋਵੇਗਾ😅
ਬਹੁਤ ਵਦੀਆ vlogs ਜੀ। ਬਹੁਤ ਕੁਝ ਦੇਖਣ ਨੂੰ ਮਿਲਿਆ
Waheguru bhali kare. Veer ji assi moradabad to 60.65 km door Uttrakhand to kashipur to haa.. Man khush hoya jaanke. Ki aap ji saadde lagge to hoke gye ho .
Kaddi saade Uttrakhand wal v aao veer ji 🙏🙏
Have a safe journey guys
Stay safe stay healthy
Rab rakha 🙏
God bless U couple 1st apisod ਬੇਟਾ ਜੀ ਧੰਨਵਾਦ ਤੁਸੀਂ ਆਪਣੇ ਖਰਚੇ ਤੇ ਸਾਨੂੰ ਵੀ ਨਾਲ ਨਾਲ ਲਈ िਫਰਦੇ ਹੋ 🙏💗🙏
ਮੇਰਾ ਵੀ ਬਹੁਤ ਤਜੁਰਬਾ ਟਰੇਨਾਂ ਦੇ ਸਫ਼ਰ ਦਾ।ਜਿਹੜੀ ਟਰੇਨ ਯੂਪੀ ਬਿਹਾਰ ਵਿੱਚੋਂ ਲੰਘ ਗਈ ਬਸ ਹਰ ਟਰੇਨ ਚ ਗੰਦ,ਪਿਚਕਾਰੀ ਹਰ ਜਗ੍ਹਾ ਮਾਰੀ ਮਿਲੂ।ਜਿਹੜੀ ਟਰੇਨ ਗੁਜਰਾਤ,ਰਾਜਸਥਾਨ ਹੋ ਕੇ ਦਿੱਲੀ ਆਉਦੀ ਆ ਤੇ ਜਿਹੜੀ ਬਿਹਾਰ ਯੂਪੀ ਹੋ ਕੇ ਆਉਦੀ ਦਿੱਲੀ ਆਉਦੀ ਆ ਬਸ ਚੈੱਕ ਕਰਲੋ ਪਤਾ ਲੱਗ ਜੂ😂😂 luv form Borawal (mansa)
Ripan te khushi beta ji sat shri akal sanoo v apne naal safar te lai jaan lai tuhada bahut bahut dhanbad God bless both of you beta ji
ਬਹੁਤ ਖੂਬ ਵੀਰ ਤੇ ਭੈਣ ਮੇਰੀ ਏ ਵੀਰ ਭਾਣਜਾ ਭੈਣ ਚੱਲ ਗੇ ਜੀ
ਪਾਜੀ ਤੁਸੀ ਸਾਡਾ ਸ਼ਾਹਜਹਾਂਪੁਰ ਸਹਿਰ ਨਹੀਂ ਵਿਖਾਇਆ ਵੀਡਿਓ ਚ ਇਹ ਗ਼ਲਤ ਲੱਗਾ ਮੈਨੂੰ
Sade Aunti v Gorakhpur de pt oo rehnde Punjab ch ne ❤
Waheguru ji angsang sahai hoye❤
ਵਹਿਗੁਰੂ ਤੁਹਾਡੀ ਯਾਤਰਾ ਚੜ੍ਹਦੀ ਕਲਾਂ ਰਹੇ ਪਾਰਟ ਤੇ ਨੰਬਰ ਜ਼ਰੂਰ ਲਓ ਜੀ ਨੰਬਰ ਮੁਤਾਬਿਕ ਪ੍ਰਗਟ ਦੇਖੇ ਜਾਂਦੀਆਂ
God bles you. Rub rakha
ਬਹੁਤ ਵਧੀਆ ਧਯਾਨ ਰਾਖਿਓ
ਖੂਬਸੂਰਤ ਜੋੜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ,ਖੁਸ਼ੀ ਲਈ COLDRINK ਠੀਕ ਨਹੀਂ(ਵੈਸੇ ਤਾਂ ਕਿਸੇ ਲਈ ਵੀ ਠੀਕ ਨਹੀਂ)ਖਾਸ ਕਰਕੇ ਠੀਕ ਨਹੀਂ।
ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ 🙏🙏
ਨਵੀਂ ਦਿੱਲੀ, ਪੁਰਾਣੀ ਦਿੱਲੀ, ਹਜ਼ਰਤ ਨਿਜਾਮੂਦੀਨ ਸਾਰੇ ਰੇਲਵੇ ਸਟੇਸ਼ਨ ਵੇਖੇ ਆ ਜੀ
ਇਸੇ ਰੇਲਵੇ ਸਟੇਸ਼ਨ ਤੋਂ ਮੈਂ 1971 ਚ ਮਦਰਾਸ ਲਈ ਜੀ ਟੀ ਐਕਸਪ੍ੈਸ ਟਰੇਨ ਚ िਗਆ ਸੀ ਦੋ ਮਹੀਨੇ ਦੀ ਮੈਸੀ ਟਰੈਕਟਰ ਦੀ ਟ੍ੇिਨੰਗ ਲੈਣ ਵਾਸਤੇ
Waheguru Ji Chardi Kala karna Safar ta. 🙏
ਸਤਿ ਸ਼੍ਰੀ ਅਕਾਲ ਬਾਈ ਜੀ ਭਾਬੀ ਜੀ
Love you both son and putter
Chote veer bahut vadia waheguru mehar bharia hath rakhe
SsA ji very sweet couple ji Rab AP ko kamyab kara
ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਤੂਹਾਡਾ 🙏👍❤️
ਸਾਨੂੰ ਵੀ ਚਾਅ ਚੜ੍ਹ ਜਾਂਦਾ ਜਦੋਂ ਟਰੱਕਾਂ ਰਾਹੀਂ ਟਰਾਈਡੈਂਟ ਧੌਲੇ ਤੋਂ ਜਦੋਂ ਰਕਸੋਲ ਦਾ ਪੇਪਰ ਲੈਕੇ ਆਉਣੇ ਕੲੀ ਸਾਲਾਂ ਤੋਂ ਆਉਂਦੇ ਹਾ
ਰਿੱਪਨ ਭਾਜੀ ਮੇਰੇ ਸੋਹਰੇ ਅਸਾਮ ਨੇ। ਨਿਉ ਬੋਗਾਂਈਗਾਉ, ਘੁੰਮਿਉ ਬੋਂਗਾਂਈਗਾਉ ਵੀ ਬਹੁਤ ਅਨੰਦਮਈ ਜਗਾ ਆ ਘੁੰਮਣ ਨੂੰ😊
ਭੁਟਾਨ ਤੋ ਜਦੋ ਭਾਰਤ ਚ ਵੜੋਗੇ ਤਾਂ ਚੀਰਾਂਗ ਜਿਲੇ ਚੋ ਵੜਨਾ ਪੈਣਾ ਹੈ।ਉਸ ਤੋ ਅੱਗਲਾ ਜਿਲਾ ਬੋਗਾਈਗਾਉ ਹੀ ਹੈ।
ਇਥੋ ਹੀ ਤੁਹਾਨੂੰ ਰਾਸ਼ਟਰੀ ਰਾਜ ਮਾਰਗ 27 ਵੀ ਮਿੱਲ ਜਾਵੇਗਾ ਜੋ ਤੁਹਾਨੂੰ ਗੁਹਾਟੀ ਲੈ ਜਾਵੇਗਾ ਜਾਂ ਤੁਸੀ ਰੇਲਗੱਡੀ ਵੀ ਲੈ ਸੱਕਦੇ ਹੋ ਨਿਉ ਬੋਗਾਂਈਗਾਉ ਰੇਲਵੇ ਸਟੇਸ਼ਨ ਤੋ ਗੁਹਾਟੀ ਵਾਸਤੇ।
ਧੰਨਵਾਦ ਜੀ
ਹਾਏ ਮੈ recomand ਕੀਤਾ ਸੀ Nepal Toor ਮੇਰੀ ਗੱਲ ਮੰਨ ਲੀ ਰਿੱਪਣ ਖ਼ੁਸ਼ੀ ਨੇ ਧੰਨਵਾਦ ਜੀ 🙏🙏🙏
🙏🏻 Waheguru Ji Bless you
Ripan and Khushi bete it was nice travel by train but don’t stand in the window it is v risky some poles are v near Best wishes for left travel ❤️❤️
Very useful coverage from old Delhi to Raxaul for reaching Nepal. Today I could See your First video after subscribing.
Let us watch further upcoming and already uploaded videos. Watching from Lucknow.
ਵਾਹਿਗੁਰੂ ਚੜਦੀਆਂ ਕਲਾਂ ਨਖਸੇ
Paji kasam vali gal a bot wait rehndi tuhade vlogs di eda lgda mai v nal e tuhade ❤
Gjbd sade city ch nikl k jaa rhe ho pta hunda te milde assi tuhanu 😊Blessings always from Gaziabad
Waheguru ji mehar bharia hathh rakhan tuhade te ❤🙏
Bally. veer g sada khosh raho.lehda punjab sialkot
Jionde vasde raho ji te ise tarha dunia ghumde firde mojan mano ji wmk
Thanks for long trip hun mjaaaaa aaaayyyyeeeeeggggaaaa......
Bhut hi sohaney tree key nall cathmandoo dikhaeyaa
Jamil lahore❤️ ripan khushi ji nepal ponche kher kharyeet se
❤❤ ਮੈਂ ਤੁਹਾਡੇ ਕਾਰਨ ਹਰ ਰੋਜ਼ ਨਵੇਂ ਸਫ਼ਰ ਦਾ ਆਨੰਦ ਲੈ ਰਿਹਾ ਹਾਂ
ਅੱਜ ਵਲੋਗ ਚ ਮੇਰਾ ਦੋਸਤ ਦਿਸਿਆ ਸੀ ,ਗੋਰਖਪੁਰ ਸਟੋਪ ਤੇ😯
Waheguru ji Mehar Karen 🙏
Thanku veere🙏🏻
Waheguru tuhanu chardi kla ch rakhan❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਵੀਰ ਜੀ ਤੁਸੀ ਐਥੇ ਅਨੰਦ ਵਿਹਾਰ ਸਟੇਸ਼ਨ ਤੋਂ ਹੋਕੇ ਗਏ ਸਿ ਵੀਰ ਮੈਂ ਭੀ ਐਥੇ ਹੀ ਡਿਊਟੀ ਕਰਦਾ ਹਾਂ ਰੇਲਵੇ ਵਿਚ ਅਤੇ ਐਕਟਿੰਗ ਭੀ ਕਰਦਾ ਹਾਂ ਮੈਂ ਦੇਖਦਾ ਤੁਆਨੂੰ ਤੇ ਜਰੂਰ ਮਿਲਦਾ ਤੁਸੀ ਦੋਵੇਂ ਨੂੰ
ਸਤਿ ਸ੍ਰੀ ਅਕਾਲ ਰਿਪੰ 22 ਅਤੇ ਖੁਸ਼ੀ ਘੁੱਦਾ ਬਲਦੇਵ 22 ਨਪਾਲ ਸਫ਼ਰ ਤੇ ਨੇ ਉਨ੍ਹਾਂ ਨੂੰ ਜ਼ਰੂਰ ਮਿਲਾਓ ਮੇਰਾ ਨਾਂ ਸੀਵੰਦਰ ਸਿੰਘ ਮੈ ਲੁਧਿਆਣੇ ਤੋ
Veer Sanu bhar bathe aa nu tuc sbb kus dekha raha ohh eda lgda asi v sode nll travel krr raha aa always good wishes with you ❤️🙏
Moradabad to pjii bhut pyar
Come on Nepal🇳🇵🇳🇵🇳🇵🇳🇵.
Well come Nepal🇳🇵🇳🇵🇳🇵🇳🇵🇳🇵
Shi gal ethe bohot bheed hundi aa 😢😢 bdda okha hunda bnda akk janda aa
ਸਤਿ ਸ੍ਰੀ ਅਕਾਲ ਵੀਰ ਜੀ ਭੈਣ ਜੀ🙏
waheguru bless U 🙏🙏
ਟਰੇਨ ਚ ਯੂਪੀ ਬਿਹਾਰ ਦੇ ਲੋਕ ਹੀ ਜਿਆਦਾ ਸਫਰ ਕਰਦੇ ਆ ਲਗਦਾ
Love from Tohana
Both the countries are very good to visit
Waheguru Ji🙏🏼🌹
ਬਹੁਤ ਵਧੀਆ ਵੀਰ ਜੀ 👍
ਧੰਨਵਾਦ ਜੀ 🙏