HEERA | DEEP SIDHU TRIBUTE | INDERPAL MOGA | CHANI NATTAN | MADMIX | New Punjabi Song 2022

Поделиться
HTML-код
  • Опубликовано: 30 янв 2025

Комментарии • 1,2 тыс.

  • @manpreetsingh-ok2xs
    @manpreetsingh-ok2xs 2 года назад +210

    ਧੰਨਵਾਦ ਚੰਨੀ ਵੀਰ ਇਸ ਲਿਖਤ ਲਈ 🙏.. ਬਉਤ ਸਮੇ ਤੋਂ ਉਡੀਕ ਸੀ ਕੌਮੀ ਗੀਤ ਦੀ. ਸਿੱਧੂ ਵੀਰ ਦੀ ਸ਼ਾਹਦਤ ਨੂੰ ਕੋਟਿ ਕੋਟਿ ਪ੍ਰਣਾਮ. ਅਕਾਲ ਪੁਰਖ ਮੇਹਰ ਕਰਨ ਕੌਮ ਤੇ

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

    • @Alikhan-pn6ts
      @Alikhan-pn6ts 2 года назад

      You are looser and failure .. Where is your God waheguru in 1947 and 1984 ?? Allah is Only Truth . avoid sickism left sick (sickness ) .Give your Sikh punjab Land , water , green Punjab to Pakistan .We make Greater Pakistan like 1947 .. greater Pakistan contain Pakistan + Punjab + Afganistan .

    • @Alikhan-pn6ts
      @Alikhan-pn6ts 2 года назад

      Sikhismia is Business . . Sikhiaa are selfish , Attitude ,Arrogant , Ego Only ..... So you SIkhiiaa are less in number in World .... We are Largest and greatest in World .. Our Greatest Population in World

    • @Alikhan-pn6ts
      @Alikhan-pn6ts 2 года назад

      False waheguru God Will go in Hell ..Only Allah Will save You.. Accept the truth not copy and paste religion . mosque (masjid) you just copy and paste our Structure in Gurudawara ..... We are absolute Truth ... Allah is Best and true

    • @junjiito6619
      @junjiito6619 2 года назад +2

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

  • @sandhupb47
    @sandhupb47 2 года назад +5

    🙏(ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਦੀਪ ਵੀਰ ਸੁੱਤੀ ਕੌਮ ਨੂੰ ਜਗਾਅ ਗਿਆ ਸੰਤਾ ਤੋਂ 37 ਸਾਲ ਬਾਅਦ ਇਕ ਯੋਧਾ ਮਿਲਿਆ ਸੀ ਓ ਵੀ ਰੱਬ ਨੇ ਖੋਹ ਲਿਆ (ਮੁੜ ਆਜਾ ਯੋਧਿਆ ਉਏ, ਤੇਰਾ ਪੰਥ ਆਵਾਜ਼ਾ ਮਾਰੇ)

  • @baazsingh208
    @baazsingh208 2 года назад +339

    Miss you deep veere😓😭 ਸ਼ਹੀਦ ਸੰਦੀਪ ਸਿੰਘ ਸਿੱਧੂ ਅਮਰ ਰਹੇ

    • @R.ASji90
      @R.ASji90 2 года назад +5

      ❤️

    • @pargatsingh299
      @pargatsingh299 2 года назад +12

      😪😪Wahaguru deep sidhu nu apana charna vich newash bkshaa

    • @samarpreetsingh3
      @samarpreetsingh3 2 года назад +3

      Wmk😥😥

    • @ydeepsidhujindabaad4827
      @ydeepsidhujindabaad4827 2 года назад +4

      Khalistan page follow Karo🙏

    • @tanuchaudhary3264
      @tanuchaudhary3264 2 года назад +1

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

  • @atarsingh9960
    @atarsingh9960 2 года назад +1

    Bahut wadhia Veer Bhupinder Singh Ji , Kaummi Shahaad Veer Sandeep Singh Uraf( Deep Sidhu) Ji Di Soch Te Paira Ditta, Hai De Rahe Haan Te Aan Wale Same Vich Vi Paira Deyan Ge Thok Wajaa Ke Dhanwad Ji
    🌷👋Sat Sri Akal 👋🌷

  • @GhumanOrignal
    @GhumanOrignal 2 года назад +4

    Hath Kambe Bai ji Sunde Sunde 💔

  • @jass9karan
    @jass9karan 2 года назад +2

    ❤️❤️ ਬਹੁਤ ਘੱਟ ਸਮਜ ਰਹੇ ਬਾਈ ਦੀਪ ਨੂੰ ਪਰ ਜਾਣਦਾ ਓਹੀ ਆ ਜਿਹੜਾ ਦਿਲੋ ਪੰਜਾਬ ਨੂੰ ਪਿਆਰ ਕਰਦਾ ਚਾਹੇ ਵਲੈਤ ਚਾਹੇ ਦੇਸ਼ ਸਮਜਣ ਦੀ ਲੋੜ ਹੈ।

  • @laditiwana5381
    @laditiwana5381 2 года назад +174

    ਪੰਜਾਬੀਓ ਬਾਈ ਦੀਪ ਸਿੱਧੂ ਸਰੀਰਕ ਤੌਰ ਤੇ ਸਾਡੇ ਵਿਚੋਂ ਚਲਾ ਗਿਆ ਪਰ ਜੋ ਸਾਡੇ ਕੋਲ ਬੁੱਢਾ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਹੈ। ਇਸ ਯੋਧੇ ਨੂੰ ਸਾਂਭ ਲਓ ਕਿੱਤੇ ਦੇਰ ਨਾ ਹੋ ਜਾਵੇ। ਫੇਰ ਤੁਸੀਂ ਮਿੱਟੀ ਵਿੱਚੋ ਲੱਭਣਾ ਇਹ ਗਲ ਯਾਦ ਰੱਖਿਓ🙏🏻 ਬਾਈ ਦੀਪ ਸਿੰਘ ਸਿੱਧੂ ਅਮਰ ਰਹੇ🙏🏻 ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 🚩

    • @tanuchaudhary3264
      @tanuchaudhary3264 2 года назад +1

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

    • @Alikhan-pn6ts
      @Alikhan-pn6ts 2 года назад

      You are looser and failure .. Where is your God waheguru in 1947 and 1984 ?? Allah is Only Truth . avoid sickism left sick (sickness ) .Give your Sikh punjab Land , water , green Punjab to Pakistan .We make Greater Pakistan like 1947 .. greater Pakistan contain Pakistan + Punjab + Afganistan .

    • @Alikhan-pn6ts
      @Alikhan-pn6ts 2 года назад

      Sikhismia is Business . . Sikhiaa are selfish , Attitude ,Arrogant , Ego Only ..... So you SIkhiiaa are less in number in World .... We are Largest and greatest in World .. Our Greatest Population in World

    • @Alikhan-pn6ts
      @Alikhan-pn6ts 2 года назад

      False waheguru God Will go in Hell ..Only Allah Will save You.. Accept the truth not copy and paste religion . mosque (masjid) you just copy and paste our Structure in Gurudawara ..... We are absolute Truth ... Allah is Best and true

    • @jeetsingh5987
      @jeetsingh5987 2 года назад +2

      Sardar Simranjeet Singh Maan di haar ho gayi aa Amargharh vicho Deep sidhu di esha asi Puri nahi kr sake

  • @Sukhwinder5567.
    @Sukhwinder5567. 2 года назад +2

    ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ।
    ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ।
    ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ।
    Love U, Miss U and Thank You Deep Sidhu Paji For what you have done for Sikh Religion, Punjab and Kisan Morcha.
    ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।
    ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।
    ਬਹੁਤ ਮਾੜਾ ਹੋਇਆ ਹੈ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
    ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ,
    ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ,
    ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ।
    ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ।
    ਇਹ ਬਾਜ਼ ਇੱਕਲਾ ਹੈ।

  • @HarpreetSingh-ed8iu
    @HarpreetSingh-ed8iu 2 года назад +123

    ਸ਼ਾਇਦ ਤੂੰ 1984 ਦੀ ਭਾਜੀ ਮੋੜਨ ਹੀ ਆਇਆ ਸੀ ਜਨਮ ਵੀ ਤਾਂ 1984 ਦਾ ਹੀ ਸੀ,ਕੋਈ ਨਾ ਸ਼ੇਰਾ ਤੇਰੀਆਂ ਭਾਜੀਆਂ ਮੋੜਨ ਵਾਲ਼ੇ ਵੀ ਜੰਮਣਗੇ 🥺💔🙏

    • @MenXoKZ
      @MenXoKZ 2 года назад +3

      Laal kille ch Nishan saab jhula dena ... Ithasik moment c .. j lok sath dinde ta hmesa lyi yadgar bn janda pr lok Mukrge ... Soch k dekh j lok nal khad de odo kini bdi gall c .. Dilli di hikkk ch center di hikk ch ... 26, January nu Laal kille te nishan saab jhula dena .... Soch k hi Legendary lgda .... Deep sidhu 🔥🔥🔥🔥🔥

    • @ssbuildersltdsolihulluk6337
      @ssbuildersltdsolihulluk6337 2 года назад +1

      ਇਹ ਸੀ ਭਿੰਡਰਾਵਾਲਾ ਜੋਧਾ ਸੀ ਆਪਾ ਨੂੰ ਪਛਾਣ ਨਹੀ ਆ 1984 ਨੂੰ ਸ਼ਹੀਦ ਹੋਇਆ ਸੀ ਤੇ 1984 ਚ ਦਿਵਾਰੇ ਜਨਮ ਲਿਆ ਸੀ 37 ਸਾਲ ਦੇ ਓਦੋ ਸੀ ਤੇ 37 ਦੇ ਹੁਣ ਸੀ

    • @rajinderkaur1880
      @rajinderkaur1880 2 года назад +5

      @@ssbuildersltdsolihulluk6337 veer ji yodha ta c kom da pur sant ji naal compare na kro,santa di rehni behni bhut hi uchi c,deep sidhu mariya hoiya zameera nu haloona jaroor de gya🙏🏻🙏🏻🙏🏻🙏🏻🙏🏻

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

    • @Alikhan-pn6ts
      @Alikhan-pn6ts 2 года назад

      You are looser and failure .. Where is your God waheguru in 1947 and 1984 ?? Allah is Only Truth . avoid sickism left sick (sickness ) .Give your Sikh punjab Land , water , green Punjab to Pakistan .We make Greater Pakistan like 1947 .. greater Pakistan contain Pakistan + Punjab + Afganistan .

  • @arshpreetkaurtoor
    @arshpreetkaurtoor 2 года назад +90

    ਖ਼ਾਲਿਸਤਾਨ ਜ਼ਿੰਦਾਬਾਦ⚔️ ਦੀਪ ਸਿੱਧੂ ਜ਼ਿੰਦਾਬਾਦ✊🏻
    ਖ਼ਾਲਿਸਤਾਨ ਦਾ ਸੰਘਰਸ਼ ਜਾਰੀ ਰੱਖੋ, ਦੀਪ ਸਿੱਧੂ, ਖ਼ਾਲਿਸਤਾਨੀ ਸੰਘਰਸ਼ ਦੇ ਯੋਧੇ, ਸੰਤ ਭਿੰਡਰਾਵਾਲੇ ਤੇ ਸਭ ਸਿੰਘ ਸ਼ਹੀਦਾਂ ਦਾ ਸੁਪਨਾ ਪੂਰਾ ਕਰੀਏ ਆਪਣੇ ਆਾਵਦੇ ਦੇਸ਼ ਤੇ ਆਵਦੇ ਰਾਜ-ਭਾਗ ਦਾ🙏🏻♥️

    • @tanuchaudhary3264
      @tanuchaudhary3264 2 года назад +1

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

    • @Alikhan-pn6ts
      @Alikhan-pn6ts 2 года назад

      You are looser and failure .. Where is your God waheguru in 1947 and 1984 ?? Allah is Only Truth . avoid sickism left sick (sickness ) .Give your Sikh punjab Land , water , green Punjab to Pakistan .We make Greater Pakistan like 1947 .. greater Pakistan contain Pakistan + Punjab + Afganistan .

    • @Alikhan-pn6ts
      @Alikhan-pn6ts 2 года назад

      Sikhismia is Business . . Sikhiaa are selfish , Attitude ,Arrogant , Ego Only ..... So you SIkhiiaa are less in number in World .... We are Largest and greatest in World .. Our Greatest Population in World

    • @Alikhan-pn6ts
      @Alikhan-pn6ts 2 года назад

      False waheguru God Will go in Hell ..Only Allah Will save You.. Accept the truth not copy and paste religion . mosque (masjid) you just copy and paste our Structure in Gurudawara ..... We are absolute Truth ... Allah is Best and true

    • @sachaasingh9009
      @sachaasingh9009 2 года назад +2

      Deep Sidhu was like the second Sant Jarnail Singh Khalsa Bhindranwale who awoke the Sikh kaum to fight for their rights and get Khalistan. He is a martyr who gave up his legal profession and movie career for this cause.

  • @sidhuan_da_munda4911
    @sidhuan_da_munda4911 2 года назад +90

    Miss u deep veera 😞 ਤੁਸੀਂ ਸਾਡੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹੋਗੇ ਗਏ

    • @tanuchaudhary3264
      @tanuchaudhary3264 2 года назад +1

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

  • @gursharnbrar1617
    @gursharnbrar1617 2 месяца назад +1

    ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਯੋਧਾ ਆਇਆ ਸੀ ਸਾਡੇ ਤੋਂ ਨਹੀਂ ਰੱਖਿਆ ਗਿਆ 😢

  • @khehra6828
    @khehra6828 2 года назад +16

    ਅੱਜ ਦੇ ਸਮੇਂ ਵਿਚ ਹਰ ਕੋਈ ਕਲਾਕਾਰ ਬਣਨਾ ਚਾਹੁੰਦਾ ,ਪਰ ਕੋਈ ਕਲਾਕਾਰ ਤੋਂ ਆਮ ਵਿਰਲਾ ਹੀ ਬਣਦਾ ਹੈ, ਜਿਵੇਂ ਕਿ ਦੀਪ ਸਿੱਧੂ।👈👈🙏🙏

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

    • @arshsingh3416
      @arshsingh3416 2 года назад

      Virla nhi ikalla deep sidhu c

  • @simarjeet4839
    @simarjeet4839 2 года назад +1

    ਸਾਡੇ ਕੋਲ ਸਿਰਫ ਪਛਤਾਵਾ ਹੀ ਰਹਿ ਗਿਆ

  • @princepabla9272
    @princepabla9272 2 года назад +12

    ਸੋਚ ਕਦੇ ਗੁਲਾਮ ਨਹੀਂ ਹੁੰਦੀ ਪਾਵੇ ਬੰਦਾ ਗੁਲਾਮ ਹੋਜੇ ਸਿੰਘ ਕਦੇ ਡਰਦੇ ਨਹੀਂ ਚਾਹੇ ਲੱਖ ਮੁਸੀਬਤ ਅਜੇ ,ਹੱਕ ਦੀ ਗੱਲ ਕਰਨ ਵਾਲੇ ਕਦੇ ਮਾਰਦੇ ਨਹੀਂ ਸ਼ਹਿਦ ਹੁੰਦੇ ਹੈ ,ਦੀਪ ਸਿੱਧੂ ਪੰਜਾਬੀਆ ਦੇ ਹਮੇਸ਼ਾ ਦਿਲਾ ਵਿੱਚ ਰਹਿੰਦੇ , ਸਤਿਨਾਮ ਵਾਹਿਗੁਰੂ 🙏

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @khehra6828
    @khehra6828 2 года назад +1

    ਸਾਡੇ ਪੰਜਾਬ ਵਿੱਚ ਦੀਪ ਸਿੱਧੂ ਵਰਗੇ ਅਨਮੋਲ ਹੀਰੇ ਬਹੁਤ ਹੀ ਘੱਟ ਨੇ 👈👈✍️✍️✍️

  • @bkaran86
    @bkaran86 2 года назад +41

    ਚੰਨੀ ਬਾਈ ਸਾਨੂੰ ਤੇਰੇ ਤੋਂ ਉਮੀਦ ਸੀ ਸੋ ਤੂੰ ਪੂਰੀ ਕੀਤੀ ਆਸ ਆ ਵੀਰ ਜਿਵੇਂ ਸੁੱਖਾ - ਜਿੰਦਾ, ਭਾਈ ਹਵਾਰਾ, ਭਾਈ ਸਤਵੰਤ- ਬੇਅੰਤ ਦਾ ਨਾਮ ਜਵਾਨੀ ਦੇ ਬੁੱਲ੍ਹਾਂ ਤੇ ਲੈ ਕੇ ਆਉਣਾ ਕੀਤਾ ਦੀਪ ਸਿੱਧੂ ਬਾਈ ਦਾ ਨਾਮ ਵੀ ਯਾਦ ਕਰਵਾਏਗਾ।
    Respect brother 🙏

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @asuszenfone1505
    @asuszenfone1505 2 года назад +17

    ਦੀਪ ਵੀਰ, ਜਿਉਂਦਾ ਰਹੇਗਾ ਸਾਡੇ ਦਿਲਾ ਚ,
    Chani Nattan back with full Explod

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @kn-et1ob
    @kn-et1ob 2 года назад +42

    Heera inderpal moga veere ਬਹੁਤ ਵਧੀਆ ਲਿਖਿਆ ਸੱਚੀ ਸ਼ਰਧਾਂਜਲੀ ਦੀਪ ਸਿੱਧੂ veer nu ❤️ਵਾਹਿਗੁਰੂ ਜੀ 🙏🙏🙏🙏🙏

    • @tanuchaudhary3264
      @tanuchaudhary3264 2 года назад +1

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @ArnavpratapSingha-
    @ArnavpratapSingha- 2 года назад +20

    ਦੀਪ ਸਿੰਘਾ ਸਾਡੇ ਦਿਲਾ ਵਿੱਚ ਹਮੇਸਾ ਜਿੰਦਾ ਰਹੋਗੇ. 🙏🙏 ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜਦੀ ਕਲਾ ਵਿਚ ਰੱਖਣ ਤੇ ਸਾਨੂੰ ਸਾਡੇ ਕੌਮੀ ਘਰ ਦੀ ਬਖਸ਼ਿਸ਼ ਨਾਲ ਨਿਵਾਜਣ

  • @spbaling9025
    @spbaling9025 2 года назад +5

    ਅੱਜ ਬਾਈ ਨੂੰ ਛੇ ਮਹੀਨੇ ਹੋ ਗਏ ਬਹੁਤ ਯਾਦ ਆਉਂਦੀ ਬਾਈ ਦੀਪ ਸਿੰਹਾ 🚩✨ ਅੱਜ ਵੇਖ ਰਿਹਾ ਹੋਣਾ ਬਾਈ ਤੂੰ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਪੰਜਾਬ ਚ ।

  • @dhillonwriter29
    @dhillonwriter29 2 года назад +1

    ਸਿੱਖ ਕੌਮ ਦੇ ਦਿਲ ਤੇ ਲਿਖਿਆ ਗਿਆ ਦੀਪ ਸਿੱਧੂ ਜੋ ਕਦੇ ਨਹੀ ਮਿੱਟਨਾ. ਹੀਰਾ ਖੋਹ ਲਿਆ ਵੈਰੀਆ ਨੇ

  • @gaganpreet_kaur2496
    @gaganpreet_kaur2496 Год назад +5

    ਸ਼ਹੀਦੋ ਕੀ ਪਾਕ ਪੇ ਤੋਂ ਖੁਦਾ ਭੀ ਕੁਰਬਾਨ ਹੋਤਾ ਹੈ 🥀 💔unforgettable deep bai

  • @gaganpreetsingh9729
    @gaganpreetsingh9729 2 года назад +1

    channi nattan🙏thanks veer❤

  • @arshsingh3416
    @arshsingh3416 2 года назад +11

    ਕੇੜੇ ਕੇੜੇ ਹੱਸੇ ਸੀ ਕੇੜੇ ਕੇੜੇ ਰੋਏ ਸੀ ਸਬ ਯਾਦ ਵਾ. ਦੀਪ ਨੂੰ ਮਾਹੜਾ ਬੋਲਣ ਵਾਲੇ ਦੇਖਲੋ ਉਹ ਕੌਣ ਸੀ.

  • @marvellousfactsstories
    @marvellousfactsstories Год назад +1

    Deep Sidhu was real scholar of punjab. He was warrior. I cant explain his character.

  • @maninderkaur634
    @maninderkaur634 2 года назад +34

    Miss U Deep Veere. Tere vrga hor koi ni 😢😢😢 You are Great bai.
    Nice song Channi veere

    • @tanuchaudhary3264
      @tanuchaudhary3264 2 года назад +1

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @rohitgarha2423
    @rohitgarha2423 2 года назад +56

    ਸੂਰਮੇ ਉਮਰਾਂ ਲੈਕੇ ਆਉਂਦੇ ਥੋੜੀਆਂ ....✍🏻🙏🏻🙏🏻🙏🏻

    • @m.s6705
      @m.s6705 2 года назад +3

      @Gurjant Singh Janty te jehde koum lyi saheed hoge oh kuj v nai jo apni luxurious lyf style chad k loka lyi lde koum lyi lde oh soorme nai ....pheli gll te tu a gulam is desh da ...tuhade jya nu eh desh sirf maran lyi rakhda a haq dende time te jutiya vajdiya ne panjab di te apni gll krde o te attwadi keha janda a fir v tuhada awe mind wash kitta gya ki tuhade muh cho Matta ki jai hi nikle

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

    • @satbirsingh6916
      @satbirsingh6916 2 года назад

      @@tanuchaudhary3264 🙏🙏🙏🙏🙏

    • @satbirsingh6916
      @satbirsingh6916 2 года назад

      @@m.s6705 👍🙏🙏🙏🙏🙏

    • @jaswinderkaurdhillon
      @jaswinderkaurdhillon 2 года назад

      @Gurjant Singh Janty deep sidhu v soorma ckyuki usne lambi neend vich sutti koum nu jgaya.nahi ta ajj nojwana vich apne haqqa di gal karan di himmat na hundi.shaream nojwan Panjab di azadi di gal karde a eh deep sidhu di hi den a.

  • @BaljinderKaurpadwal
    @BaljinderKaurpadwal 7 месяцев назад +1

    Sade dil vich deep bai 😢😢❤

  • @_Raunaq
    @_Raunaq 2 года назад +70

    Old Channi Bai is back 🔥

  • @Theexposer8447
    @Theexposer8447 11 месяцев назад +2

    💔ghat hmesha radkdi rhu bai

  • @HF44x
    @HF44x 2 года назад +21

    Sarkaaran nu raiyaan chubdiyan terian galaa kohriaa 💪🏼 RIP Deep Sidhu Paaji 💔 Asli Heera 💎💯 Beautifully written Chani

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

  • @Kauramrit05
    @Kauramrit05 2 года назад +1

    Deep veer da ਘਾਟਾ kde pura ni hona😭😭😭

  • @harmanniwadha3760
    @harmanniwadha3760 2 года назад +23

    awesome lyrics
    mere rabb roppi Deep sidhu missing you bai
    jattaa ਬੂਟੇ ਲਾ ਗਿਆ 🙏 Channi Nattan bai haina nu thanks baki bai te hor v song le ke ayo

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @gagandeepsinghsandhu7862
    @gagandeepsinghsandhu7862 2 года назад +1

    ਵੀਰ ਚੰਨੀ ਤੇ ਇੰਦਰਪਾਲ ਵਾਹਿਗੁਰੂ ਨੇ ਜੇ ਤੁਹਾਨੂੰ ਕਲਮ ਤੇ ਆਵਾਜ਼ ਬਖ਼ਸ਼ੀ ਹੈ ਤਾਂ ਕਿਰਪਾ ਕਰਕੇ ਤੁਸੀਂ ਦੀਪ ਸਿੱਧੂ ਦੀ ਸੋਚ ਲਈ ਅਜਿਹੀਆਂ ਹੋਰ ਕਿਰਤਾਂ ਲੈ ਕੇ ਆਓ ਪੰਜਾਬ ਦੇ ਬਾਕੀ ਗਾਉਣ ਵਾਲਿਆਂ ਤੋਂ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ ਪਰ ਆਪ ਜੀ ਵਰਗਿਆਂ ਤੋਂ ਕੀਤੀ ਜਾ ਸਕਦੀ ਹੈ। ਦੀਪ ਸਿੱਧੂ ਅਮਰ ਰਹੇ

  • @DADUWALIA
    @DADUWALIA 2 года назад +51

    VERY TOUCHING TRIBUTE SONG TO THE DIAMOND OF PANJAB - RIP DEEP SIDHU

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

  • @akashsandhu9586
    @akashsandhu9586 2 года назад +1

    Thanku vr g bhut sohna song boll likhe . Jeonda rage sadda pra . Deep singh sidhu soorma . Eh deep sidhu veer de pic hun hmesha bhinder Wale Sher naal reha Karu waheguru ji 🙏❤️

  • @arjinderkaur5771
    @arjinderkaur5771 2 года назад +3

    ਜ਼ੋ ਜ਼ੋ ਵੀ ਦੀਪ ਸਿੱਧੂ ਨੂੰ ਪਿਆਰ ਕਰਦੇ ਨੇ ,ਉਸ ਦੀ ਗੱਲ ਪਗਾਊ , ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਊ ਇਸ ਵਾਰ , ਦੀਪ ਸਿੱਧੂ ਵੀਰ ਦੀ ਇੱਛਾ ਸੀ ਇਹ

  • @deepbathinda0501
    @deepbathinda0501 2 года назад

    Thank you veer ji es song lai .... Tusi aini kadr kri bai Deep di ... Deep bai amar ho giya oh hmesha lokan de dila ch rahuga jdo tk punjabiat jinda ....ik aini k gl sochke thodi g khushi mildi aa k lok budhe honge te marnge v pr Deep yodha hmesha jwan rahuga ..lv u veere tainu koi sade dila cho ni kdd skda te asin aine v marhe ni ho skde k tainu yd v na kriye ...jithe v ain bai khush reh ...puri kaum nu fakhr aa tere te ...

  • @RavneetKaur11
    @RavneetKaur11 2 года назад +40

    I can’t stop my tears 😢. Such an emotional tribute . V well written and sachiya lines

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

    • @sachaasingh9009
      @sachaasingh9009 2 года назад

      Deep Sidhu was murdered by governments with a truck backing into had car high speed. He was the next Bhindranwale who inspired Sikhsnto seek their Khalistan.

    • @daksh2789
      @daksh2789 Год назад

      @@sachaasingh9009 you guys are brainwashed.

  • @jasvirheer5922
    @jasvirheer5922 2 года назад

    ਧੰਨਵਾਦ ਚੰਨੀ ਵੀਰ ਇਸ ਲਿਖਤ ਲਈ ✍🏻✍🏻🙏🏻.. ਬਹੁਤ ਸਮੇ ਤੋਂ ਉਡੀਕ ਸੀ ਕੌਮੀ ਗੀਤ ਦੀ ਵਾਹਿਗੁਰੂ ਦੀਪ ਵੀਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ 🙏🏻🙏🏻 ਦੀਪ ਸਿੰਘ ਸਿੱਧੂ ਵੀਰ ਦੀ ਸ਼ਾਹਦਤ ਨੂੰ ਕੋਟਿ ਕੋਟਿ ਪ੍ਰਣਾਮ.🙏🏻🙏🏻🙏🏻

  • @GurchetanSingh
    @GurchetanSingh 2 года назад +11

    ਸੱਚੀ ਹੀਰਾ ਹੀ ਸੀ, ਸਾਡੇ ਦਿਲਾਂ ਵਿੱਚ ਤਾਂ ਉਸ ਦਿਨ ਹੀ ਵਸ ਗਿਆ ਸੀ ਜਦੋਂ ਫੇਸਬੁੱਕ ਤੇ ਲਾਈਵ ਹੋ ਕੇ ਪੰਜਾਬ ਤੇ ਪੰਥ ਦੇ ਮਸਲਿਆਂ ਬਾਰੇ ਵਿਚਾਰ ਦਿੱਤੇ ਸੀ।

    • @jodhajhutty7090
      @jodhajhutty7090 2 года назад +1

      sahi gl bayi sab ton pehla soorma facebook live hunda c morche ton b i think saal pehla mudde chakn lag paya c sachi suchi rooh wala phra sada

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

    • @GurpreetKaur-sj3le
      @GurpreetKaur-sj3le Год назад

      Aej bhot yad aundi a roej e aundi a 😭😭🥹 duwara aja plz🙏🙏

  • @JobanjitSingh13
    @JobanjitSingh13 2 года назад

    bhut pyaaraaa likhiya te gaaya hai veer...

  • @ਭੁੱਲਰ_ਨੀਲੀ_ਰਾਵੀ_ਬਰੀਡਿੰਗ_ਫਾਰਮ

    🙏🙏 ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ 🙏⚔️⚔️ ਖਾਲਿਸਤਾਨ ਜ਼ਿੰਦਾਬਾਦ

    • @JaskaranSingh-ui4px
      @JaskaranSingh-ui4px 2 года назад +2

      Bilkul bai 🙏🏻

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

    • @Alikhan-pn6ts
      @Alikhan-pn6ts 2 года назад

      You are looser and failure .. Where is your God waheguru in 1947 and 1984 ?? Allah is Only Truth . avoid sickism left sick (sickness ) .Give your Sikh punjab Land , water , green Punjab to Pakistan .We make Greater Pakistan like 1947 .. greater Pakistan contain Pakistan + Punjab + Afganistan .

    • @Alikhan-pn6ts
      @Alikhan-pn6ts 2 года назад

      Sikhismia is Business . . Sikhiaa are selfish , Attitude ,Arrogant , Ego Only ..... So you SIkhiiaa are less in number in World .... We are Largest and greatest in World .. Our Greatest Population in World

    • @Alikhan-pn6ts
      @Alikhan-pn6ts 2 года назад

      False waheguru God Will go in Hell ..Only Allah Will save You.. Accept the truth not copy and paste religion . mosque (masjid) you just copy and paste our Structure in Gurudawara ..... We are absolute Truth ... Allah is Best and true

  • @goguisukwinder617
    @goguisukwinder617 2 года назад +1

    Bhut vadiya song ji

  • @meets3285
    @meets3285 2 года назад +5

    Waheguru 🙌 🙏 Ji Deep Vr di Aatma nu Shaanti Baksheo 🙌 Te ohna di family himmat baksheo

  • @spbaling9025
    @spbaling9025 Год назад

    ਬਹੁਤ ਹੀ੍ ਵੱਡਾ ਅਣਖੀਲਾ ਸਿਆਣਾ ਮਨੁੱਖ ਸੀ ਇਸ ਸਦੀ ਦਾ ਜੁਆਨ ਸੀ ਸੱਚੀਂ ਮੁੰਡੇ ਨੂੰ ਮਿਲਕੇ ਸਰੂਰ ਜਿਹਾ ਚੜਦਾ ਸੀ ।। ਦਰਬਾਰ ਸਾਹਿਬ ਵਿਚ ਮਿਲਿਆ ਪਰਕਰਮਾ ਤਾਂ ਨਾਲ ਨੌਜਵਾਨਾ ਦਾ ਝੁੰਡ ਐ ਲੱਗੇ ਜਿਵੇਂ ਕੋਈ ਰਾਜੇ ਰਣਜੀਤ ਦਾ ਵਾਰਸ ਆਉਂਦਾ ਹੋਵੇ ।।ਬੰਦੇ ਦੇ ਚਿਹਰੇ ਤੇ ਅਲੌਕਿਕ ਨੂਰ ਸੀ ਅਲੱਗ ਦੀ😥

  • @mannkaur.ghuman.6585
    @mannkaur.ghuman.6585 2 года назад +3

    Bahut sundar likhat bai ji 👌👍really miss uh deep veere😭😭😭😭

  • @Punjab-ci3sv
    @Punjab-ci3sv 2 года назад

    ਵਾਹ ਜੀ ਵਾਹ ਵਾਹਿਗੁਰੂ ਚੜਦੀਕਲਾਂ ਕਰਨ ਵੀਰ ਤੇਰੀ

  • @satinderpalsingh4017
    @satinderpalsingh4017 2 года назад +5

    Sahi keha veer ❤❤🙏

  • @somechannel4959
    @somechannel4959 2 года назад +1

    *ਦੀਪ ਸਿੱਧੂ ਵੀਰ ਦੀ ਝਾੜੂ vs ਕਿਰਪਾਨ ਵਾਲੀ ਦਲੀਲ ਚ,* ਵੀਰ ਕਿਰਪਾਨ ਦੀ ਸਰਨ ਚ ਚੱਲਣ ਦੀ ਗੱਲ ਕੀਤੀ ਤਾਂ ਝਾੜੂ ਦੇ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਏਸ ਤਰਾ ਨੋਜਵਾਨੀ ਝਾੜੂ ਛੱਡ ਕਿਰਪਾਨ ਫੜ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਜਿਵੇਂ 84 ਤੋ ਅੱਜ ਤੱਕ ਘੱਟਦੀ-ਘੱਟਦੀ ਜੋ ਥੋੜ੍ਹੀ ਜਿਹੀ ਗਿਣਤੀ ਚ ਕਰਦੀ ਆਈ ਹੈ ਜੇ ਏਹ ਇੱਕ ਲਹਿਰ ਦਾ ਰੂਪ ਲੈ ਗਈ ਤਾਂ ਦਿੱਲੀ ਤੱਖਤ ਲਈ ਕਦੇ ਵੀ ਸਹਿਣਜੋਗ ਨਹੀਂ ਹੋਣਾ.
    ਦੀਪ ਸਿੱਧੂ ਵੀਰ ਪੰਜਾਬ ਦੀ 40 ਸਾਲ ਪੁਰਾਣੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ ਸਿੱਖ ਲੀਡਰਸ਼ਿਪ ਨੂੰ ਪੈਰਾਂ ਸਿਰ ਕਰਨ ਲਈ ਦਿਨ ਰਾਤ ਇਕ ਕਰਕੇ ਪੂਰੀ ਮਿਹਨਤ ਕਰ ਰਿਹਾ ਸੀ! ਪਰ ਝਾੜੂ ਪਿੱਛੇ ਕੰਮ ਕਰਦੀਆਂ ਏਜੰਸੀਆਂ ਤੇ ਉਹਨਾਂ ਪਿੱਛੇ ਕੰਮ ਕਰਦੀ ਵਿਚਾਰਧਾਰਾ ਨੇ ਦੀਪ ਸਿੱਧੂ ਵੀਰ ਦੀ ਓਸੇ ਜਗ੍ਹਾ ਬਲੀ ਲਈ ਜਿਥੋਂ ਦੀਪ ਸਿੱਧੂ ਵੀਰ ਨੂੰ ਪੰਜਾਬ ਲਈ ਨਿਰੋਲ ਪੰਜਾਬ ਦਰਦੀ ਦਾ ਰੂਪ ਚੜਨ ਲਗਿਆ ਸੀ ✍️ ਕਿਸਾਨੀ ਮੋਰਚੇ ਦੀ ਉਹੀ ਜਗ੍ਹਾ!
    ਜਿਥੋਂ ਚਲਦੇ ਚਲਦੇ ਦਿੱਲੀ ਤੱਖਤ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ 37 ਸਾਲ ਪੁਰਾਣੀ ਭਾਜੀ ਮੋੜੀ ਜੋ 1984 ਦੇ ਬਲੂ ਸਟਾਰ ਅਪਰੇਸ਼ਨ ਦੇ ਨਾਮ ਹੇਠ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਡਿਉੜੀ ਉਪਰ ਭਾਰਤੀ ਹਕੂਮਤ ਦਾ ਝੰਡਾ ਲਾਇਆ ਗਿਆ ਸੀ. ✍️
    *ਦੀਪ ਸਿੱਧੂ ਤਾਂ ਗਵਾ ਲਿਆ 😢 ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਗਵਾ ਲਿਉ 😞। ਹਲੇ ਵੀ ਟਾਈਮ ਆ ⛳ 20 ਤਾਰੀਖ ਬਹੁਤ ਕੁਝ ਬਦਲ ਸਕਦੀ ਆ ⛳। ਦਿੱਲੀ ਆਲਿਆਂ ਨੇ ਕਦੇ ਵੀ ਪੰਜਾਬ ਦਾ ਭਲਾ ਨੀ ਕੀਤਾ ਤੇ ਨਾ ਕਰਨਾ!*😞🙏
    ਵਾਹਿਗੁਰੂ ਪੰਜਾਬ ਤੇ ਮਿਹਰ ਕਰੀ! 🙏

    • @somechannel4959
      @somechannel4959 2 года назад

      ਸਿੱਧਾ ਠੋਕ ਵਜਾ ਕੇ ਆਖਦੇ ਆ! ✍️ 🔥
      ਆਪ ਵਾਲਿਆਂ ਨੇ ਸਾਡੇ ਤੋਂ. ਸਿੱਖ ਕੌਮ ਤੋਂ. ਜੋ ਨੌਜਵਾਨੀ ਨੂੰ ਜਗਾ ਰਿਹਾ ਸੀ, ਸਿੱਧੇ ਸਹੀ ਸੱਚੇ ਰਾਹ ਤੇ ਲੈ ਕੇ ਆ ਰਿਹਾ ਸੀ ਉਹਨਾਂ ਨੂੰ ਨਿਡਰ ਬਨਣ ਲਈ ਆਖ ਰਿਹਾ ਸੀ.
      ਸਾਡੇ ਤੋਂ ਖੋ ਲਿਆ ❗
      ਪੂਰੀ ਤਰਾ plan ਬਣਾ ਕੇ ਮਾਰ ਦਿੱਤਾ ਗਿਆ. 🙏 ਕੌਮ ਦੇ ਕੰਮਾਂ ਨੂੰ swarda. ਸ਼ਹੀਦ ਹੋ ਗਿਆ.
      ਆਪ ਦੇ ਪਿੱਛੇ ਕੰਮ ਕਰਦੀਆਂ ਏਜੰਸੀਆਂ ਵਲੋਂ ਜੋ ਪੰਜਾਬ ਨੂੰ ਅਜ਼ਾਦ ਨਿਡਰ ਬੇਬਾਕ ਜੁਝਾਰੂ ਬਣ ਅਪਣੇ ਹੱਕ lenda ਦੇਖਣਾ ਕਦੇ ਦੇਖ ਕੇ ਜਰ ਨੀ ਸਕਦੀਆਂ।
      ਏਹ ਸਾਜਿਸ਼ ਸਿਰਫ ਇਕ ਏਸ election ਤੱਕ ਸੀਮਤ ਨਹੀਂ ਸੀ ✍️
      ਦੀਪ ਸਿੱਧੂ ਵੋਟਾਂ ਲਈ ਨਹੀਂ ਮਾਰਿਆ ਗਿਆ.
      ਪਰ ਸਾਨੂੰ ਦਿੱਖ ਏਹੀ ਰਿਹਾ. ਜਾ ਦਿਖਾਇਆ ਏਹੀ ਜਾ ਰਿਹਾ.
      ਅਸਲ ਵਜਾ ਦੀਪ ਸਿੱਧੂ ਤੋਂ ਉੱਠਣ ਵਾਲੀ ਲਹਿਰ ਵੋਟਾਂ ਦੀ ਜਿੱਤ ਤੋਂ ਹੁੰਦੇ ਹੋਏ ਜੋ ਅੱਗੇ ਜਾ ਕੇ ਖੁਦ ਮੁਖਤਿਆਰੀ ਤੱਕ ਜਾਂਦੀ ਏਜੰਸੀਆਂ ਨੂੰ ਦਿੱਖ ਰਹੀ ਸੀ ✍️ ਤੇ ਏਹੀ ਉਹਨਾਂ ਲਈ ਮੁੱਖ ਰੜ੍ਹਕ(ਮੁਸ਼ਕਿਲ) ਸੀ.
      ਪਰ ਕੀ ਅਸੀਂ ਏਨ੍ਹਾ ਸੋਚਿਆ? 🙄 ਨਹੀਂ
      ਜੋ ਵੀਰ ਅੱਜ ਵੀ ਓਸ ਨੂ ਸਿਰਫ ਇਕ accident ਮੰਨ ਰਹੇ ਨੇ. ਉਹਨਾਂ ਕਦੇ ਰਾਜਨੀਤੀ ਨੂ ਕੋਲ ਹੋ ਕੇ ਦੇਖਿਆ ਹੀ ਨਹੀਂ.
      ਰਾਜਨੀਤੀ ਦਾ ਮਤਲਬ ਸਿਰਫ ਵੋਟਾਂ ਹੀ ਨਹੀਂ ਹੁੰਦਾ. 🙏
      *ਉਹਨਾਂ ਸਾਡੇ ਤੋਂ ਇੱਕ ਦੀਪ ਸਿੱਧੂ ਖੋਹਿਆ. ਪੰਜਾਬ ਦਾ ਹਰ ਨੋਜਵਾਨ ਪੰਜਾਬ ਦਰਦੀ ਕੌਮ/ਪੰਥ ਦਰਦੀ ਦੀਪ ਸਿੱਧੂ ਦੀ ਤਰਾ table talk ਚ ਹੀ ਨਹੀਂ ਹਰ subject/ਵਰਗ ਚ ਸਟੇਟ ਨੂੰ ਅੱਖ ਚ ਅੱਖ ਪਾ ਕੇ ਚੁਣੌਤੀ ਦੇਵੇ.* 🙏

  • @amansandhu5911
    @amansandhu5911 2 года назад +3

    SURME umran laik aonde thodiya 🙏🏻
    ਪ੍ਰਣਾਮ ਸ਼ਹੀਦਾਂ ਨੂੰ ਦੀਪ ਸਿੰਘ ਸਿੱਧੂ ਵੀਰਾ ਜ਼ਿੰਦਾਬਾਦ ❤️🙏🏻

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🙏🏻👇
      ruclips.net/user/shorts_ksA_D5UKIE?feature=share

  • @itsmesehmbiee9147
    @itsmesehmbiee9147 2 года назад

    yrr ronaa nikldaa dekh paji nu prr rona nhi kamjor nhi penaa asiii🥺asii paaji dee awaaz bnnnaa 🥺🙏🏻

  • @manjitgill692
    @manjitgill692 2 года назад +6

    Thank you 🙏🏼 Chani for the beautiful lyrics. Every word touches the soul deep down and tears just roll down. He was the true Heera 💎 of Punjab. RIP Deep Sidhu 🙏🏼💔💎😔

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @jashansidhu2678
    @jashansidhu2678 2 года назад

    ਮੁੜ ਮੁੜ ਚੇਤੇ ਆਵੇਂਗਾ
    ਦਿਲ ਨੂ ਹੋਲ ਜਿਹਾ ਪਾਵੇਂਗਾ 💔
    Miss you jattaa 🤍💎

  • @CPreetinderKaur
    @CPreetinderKaur 2 года назад +54

    While hearing this song I remembered Sant Jarnail Singh Khalsa ji Bhindranwale and Sandeep Singh Sidhu simultaneously.🙏🏻

    • @gavins9073
      @gavins9073 2 года назад

      Aww sho shweet … 😂

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

    • @Alikhan-pn6ts
      @Alikhan-pn6ts 2 года назад

      You are looser and failure .. Where is your God waheguru in 1947 and 1984 ?? Allah is Only Truth . avoid sickism left sick (sickness ) .Give your Sikh punjab Land , water , green Punjab to Pakistan .We make Greater Pakistan like 1947 .. greater Pakistan contain Pakistan + Punjab + Afganistan .

    • @Alikhan-pn6ts
      @Alikhan-pn6ts 2 года назад

      Sikhismia is Business . . Sikhiaa are selfish , Attitude ,Arrogant , Ego Only ..... So you SIkhiiaa are less in number in World .... We are Largest and greatest in World .. Our Greatest Population in World

    • @Alikhan-pn6ts
      @Alikhan-pn6ts 2 года назад

      False waheguru God Will go in Hell ..Only Allah Will save You.. Accept the truth not copy and paste religion . mosque (masjid) you just copy and paste our Structure in Gurudawara ..... We are absolute Truth ... Allah is Best and true

  • @singhvlogs308
    @singhvlogs308 2 года назад

    dhanwad channi saab👌🏻👌🏻👌🏻👌🏻sidhu veer zindabad 🤞🤞🤞

  • @agha1781
    @agha1781 2 года назад +18

    Alas!!!!! We lost a diamond......Punjab lost his roaring voice!!!! May Almighty rest his soul in eternal peace!!!! Love and respect from Pakistan.

    • @bindersohi8682
      @bindersohi8682 2 года назад +1

      Ur right

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @hatuahunter314
    @hatuahunter314 2 года назад +1

    Bht vdia veere thnk u tusi deep bai lai kuch kita vrna sari punjabi industry sutti pai aa. Deep bai jindabaad

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

  • @Aus._93-99
    @Aus._93-99 Год назад +1

    ਬਾਈ ਦੀਪ ਸਿੰਘ ਸਿੱਧੂ 😢😢😢😢
    ਲਵ ਯੂ ਜੱਟਾ 😘

  • @sattijhinjer13
    @sattijhinjer13 2 года назад +4

    Akhn cho paani aa gya veere sunn ke 🎧😓 waheguru mehar kare 🙏🏻

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @naveenpaul1807
    @naveenpaul1807 2 года назад +2

    Jiunda Reh Bai Channi Yodhiya di yaad De geet likhan te gaun waliyO 🌺🙏🏼 big salute to my BrOther 💟

  • @sumitkhanna6049
    @sumitkhanna6049 2 года назад +16

    R i p Deep bhaaji...
    Really kaum da diamond 💎

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @dharmindersinghkhalsa7713
    @dharmindersinghkhalsa7713 2 года назад

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਦੀਪ ਸਿੱਧੂ ਵੀਰ ਸਾਡੀ ਕੋਮ ਦਾ ਹੀਰਾ ਅਮਰ ਹੋ ਗਿਆ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

  • @Chahal-harsh
    @Chahal-harsh 2 года назад +5

    ਸੂਰਮੇ ਉਮਰਾ ਲੇਕੇ ਅੋਂਦੇ ਥੋਡੀਆ 💯

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🙏🏻👇
      ruclips.net/user/shorts_ksA_D5UKIE?feature=share

  • @dilapnapunjabi703
    @dilapnapunjabi703 2 года назад

    Sada pyara jeha Veera...tainu dil ch saambh rakhange marde dum takk .

  • @garrysandhu6898
    @garrysandhu6898 2 года назад +8

    Shaheed Sandeep singh sidhu zindabad 🔥🦅⚔️

  • @indersandhu5351
    @indersandhu5351 2 года назад

    Bhot bhot thnkuu channi veer deep bai soch lye

  • @sukhveersinghsandhu6248
    @sukhveersinghsandhu6248 2 года назад +48

    ਸਰਦਾਰ ਸਿਮਰਜੀਤ ਸਿੰਘ ਮਾਨ ✊️🏴

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @jagseerdhur8711
    @jagseerdhur8711 2 года назад +2

    ਬਾਗੀਆਂ ਦੀ ਉਮਰ ਤਾ ਘੱਟ ਹੁੰਦੀ ਐ ਭਿੰਡਰਾਂਵਾਲੇ ਬਾਬੇ ਵਾਂਗੂ ਦੀਪ ਬਾਈ ਵੀ ਅਮਰ ਹੋ ਗਿਆ

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 2 года назад +17

    ਪ੍ਰਣਾਮ ਸ਼ਹੀਦਾਂ ਨੂੰ ਦੀਪ ਸਿੰਘ ਸਿੱਧੂ ਵੀਰਾ ਜ਼ਿੰਦਾਬਾਦ ਗੰਦੀ ਸੋਚ ਵਾਲੀਆਂ ਸਰਕਾਰਾਂ ਮੁਰਦਾਬਾਦ

    • @tanuchaudhary3264
      @tanuchaudhary3264 2 года назад +1

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

  • @vdhillon4382
    @vdhillon4382 2 года назад

    Very nyc song yaar end hi kra ditta👍

  • @GHARAM-SANDHU-007
    @GHARAM-SANDHU-007 2 года назад +5

    💓Deep Sidhu Veer Zindabaad✊🏼

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🙏🏻👇
      ruclips.net/user/shorts_ksA_D5UKIE?feature=share

  • @GurdeepSingh-hr1ne
    @GurdeepSingh-hr1ne 2 года назад +1

    Bahut ghaint likhya veer ji hor chahide a song aive de veee

  • @princebirha4159
    @princebirha4159 2 года назад +10

    ਸੱਚਾ ਸੂਰਮਾ ਬਾਈ ਦੀਪ ਸਿੱਧੂ 🙏🙏🙏

  • @Satali47
    @Satali47 2 года назад

    ਦੀਪ ਬਾਈ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ❤️❤️

  • @partapsingh7060
    @partapsingh7060 2 года назад +11

    Yo, this is great!

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🙏🏻👇
      ruclips.net/user/shorts_ksA_D5UKIE?feature=share

  • @naturebeauty1997
    @naturebeauty1997 2 года назад

    ਬਹੁਤ ਸੋਹਣਾ ਗਾਣਾ ਵੀਰੇ ਸਲੁਟ ਆ ਦੀਪ ਵੀਰ ਨੂੰ

  • @singh7731
    @singh7731 2 года назад +3

    Kaumi Banda🚩🙏

  • @jaspalsingh8125
    @jaspalsingh8125 2 года назад

    Shaheed Deep Singh ji ne ik vaar bilkul sahi keha c,,p asin lok sirf barsiyaan manaun jogey aan..na te sanu itihaas Sirjana aunda te na he saambhna...waheguru ji mehr karn qaum te

  • @productionhouse3413
    @productionhouse3413 2 года назад +21

    Rest in peace veerje the real hero of Sikh kom love from 🇵🇰 X 🇮🇹

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

  • @parva145
    @parva145 2 года назад +1

    Bahut sohna likhia te gayea, ਦਿਲ ਚੀਰਨ ਵਾਲਾ😭😭🥲💔

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @samanchahal4477
    @samanchahal4477 2 года назад +3

    Teri soch te chala ge Bai jina time jiva ge ..

  • @harmandeepsingh3387
    @harmandeepsingh3387 2 года назад

    Sma nzdeek aa waheguru ji sada soorma Jarnail jld sanu bkshnge🙏🏻pr Deep bai di ghaat hmesha rdkdi rhu💔

  • @kiratmatharoo186
    @kiratmatharoo186 2 года назад +5

    No words ✊🏻💯
    A great effort brothers
    Appreciate ✊🏻💯♥️

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🙏🏻👇
      ruclips.net/user/shorts_ksA_D5UKIE?feature=share

  • @pragatighai60
    @pragatighai60 2 года назад

    Gar Deep veere de hunndeyaa ehh bhaav hunnde taa kya baat hunndi.....

  • @jojomadness5568
    @jojomadness5568 2 года назад +11

    He was a Gem of the Khalsa panth. A Real True voice for people of Punjab. The Government is responsible, we know the Truth regarding his death. This will come at a cost

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 😔🙏🏻👇
      ruclips.net/user/shorts_ksA_D5UKIE?feature=share

  • @commoncat4045
    @commoncat4045 2 года назад

    Sirra veer👍🏻👍🏻

  • @sandeepsinghdhaliwal5737
    @sandeepsinghdhaliwal5737 2 года назад +11

    Deep y teri soch te pera devage Thok k 💪🙏miss u veerea😢

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

  • @Sharannijjar
    @Sharannijjar 2 года назад

    Ek ek gl sachi aa ji 🙏
    Har gl akha aagye aa gi tuhada song sun k

  • @jobansama798
    @jobansama798 2 года назад +6

    Shaheed Deep Singh Sidhu Amar Rahe 🙏🏻🙏🏻🙏🏻

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🙏🏻👇
      ruclips.net/user/shorts_ksA_D5UKIE?feature=share

  • @jbtrucking9782
    @jbtrucking9782 2 года назад

    VaheGuru Ji.....
    Salute aaa .....

  • @AmandeepSingh-yc7br
    @AmandeepSingh-yc7br 2 года назад +5

    After long time i love your song channi bai ji

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

  • @sammipuria7867
    @sammipuria7867 2 года назад

    Bhai sirra bnda c ❤️

  • @UmarFarooq0207
    @UmarFarooq0207 2 года назад +4

    Miss you deep sidhu bro love from pakistan

  • @deesan7965
    @deesan7965 2 года назад

    ਜਿਉਂਦੇ ਨੂੰ ਕਿਸੇ ਨੇ ਪੁਛਿਆ ਨੀ ਹੁਣ ਦੁਨੀਆਂ ਤੋਂ ਚਲੇ ਜਾਣ
    ਤੇ ਕੋਈ ਗਾਣਾ ਬਣਾਉਂਦਾ .............ਤੇ ਕੋਈ ਕੁਛ ਕਰਦਾ
    ਇਸ ਤੋਂ ਚੰਗਾ ਸੀ ਜਿਉਂਦੇ ਨੂੰ ਹੀ ਸਕਿਉਰਟੀ ਦਿੱਤੀ ਜਾਂਦੀ

  • @Amitsingh-ny8rw
    @Amitsingh-ny8rw 2 года назад +5

    WORDS ✍🚀🔥

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

  • @junjiito6619
    @junjiito6619 2 года назад

    Thanks to you brother 🙏 for making song on bhai deep sidhu

  • @MandeepSingh-fn6dr
    @MandeepSingh-fn6dr 2 года назад +8

    Drop more songs like this 👌

    • @tanuchaudhary3264
      @tanuchaudhary3264 2 года назад

      Deep Sidhu Veere di ਅੰਤਿਮ ਅਰਦਾਸ 🥺🥺🥺🙏🏻👇
      ruclips.net/user/shorts_ksA_D5UKIE?feature=share

  • @dhillonmanbir4904
    @dhillonmanbir4904 Год назад +1

    Respect bro❤