ਮੇਰੀ ਸੱਸ ਮੈਨੂੰ 9 ਮਹੀਨੇ ਤੱਕ ਘੋੜੇ ਦਾ ਮੀਟ ਖਵਾਉਂਦੀ | Punjabi Stories | Punjabi kahani | Punjabi kahaniya

Поделиться
HTML-код
  • Опубликовано: 13 янв 2025

Комментарии • 23

  • @Gyankaur8901
    @Gyankaur8901 8 месяцев назад +29

    ਕਰ ਭਲਾ ਹੋ ਭਲਾ ਪਰਮਾਤਮਾ ਕਰਮਾਂ ਦੇ ਹਿਸਾਬ ਨਾਲ ਦੁਖ ਸੁਖ ਦੇਂਦਾ ਹੈ ਕਈ ਵਾਰੀ ਕੁਛ ਦੇਰ ਬਾਅਦ ਕਰਮਾਂ ਦਾ ਫਲ ਮਿਲਦਾ ਹੈ ਕਈ ਵਾਰੀ ਬਹੁਤ ਜਲਦੀ ਮਿਲਦਾ ਹੈ ਇਹ ਉਸ ਪ੍ਰਭੂ ਦੀ ਰਜ਼ਾ ਹੈ ਉਸਨੇ ਤੁਹਾਡੀ ਮਾਤਾ ਨੂੰ ਬਹੁਤ ਜਲਦੀ ਕਰਮਾਂ ਦਾ ਫਲ ਦੇ ਦਿੱਤਾ ਹੈ ਜਿਸ ਨਾਲ ਉਸ ਦਾ ਪੈਰ ਕੱਟਣਾ ਪਿਆ ਏ ਹੁਣ ਤੁਸੀਂ ਆਪਣੀ ਮਾਤਾ ਨੂੰ ਪਿਆਰ ਨਾਲ ਆਖਿਆ ਕਰੋ ਕਿ ਉਹ ਪਰਮਾਤਮਾ ਤੋਂ ਉਸ ਗਲਤੀ ਦੀ ਮਾਫ਼ੀ ਮੰਗੇ ਬਾਕੀ ਮਾਸ ਖਾਣਾ ਤਾਂ ਕੋਈ ਧਰਮ ਵੀ ਇਜਾਜ਼ਤ ਨਹੀਂ ਦਿੰਦਾ

  • @smajcheema4670
    @smajcheema4670 7 месяцев назад +4

    Oho babe nu sja milni chahdi he

  • @rajindermann8232
    @rajindermann8232 8 месяцев назад +7

    ਅਪਣੇ ਬੱਚੇ ਦੀ ਦੇਖਭਾਲ ਕਰੋ ਬਹੁਤ ਵਧੀਆ ਰਹੋਂਗੇ ਜੀ🎉🎉🎉🎉

  • @SurinderKaur-nm2sm
    @SurinderKaur-nm2sm 8 месяцев назад +1

    W waheguru Ji te porusar karna

  • @seemadhot9168
    @seemadhot9168 7 месяцев назад

    Apnni patni or bache k sath raho kyoki eese insan kabhi nahi badal sakteh

  • @amarjitkaur349
    @amarjitkaur349 8 месяцев назад +1

    Iss tran di ma tuhadye bache vaste fir ve khatra ban sakdi hai

  • @Anjana-tf2xz
    @Anjana-tf2xz 7 месяцев назад

    Maa to alag rho bas onu roti paani da kharcha de aya kro

  • @dilwagsingh2831
    @dilwagsingh2831 8 месяцев назад +1

    ਸੇਵਾ ਕਰੋ

  • @theiphone3840
    @theiphone3840 7 месяцев назад

    Aapni family dekho pehla beta seperate rehke te aapni mother kol jaavo jarur dukh sukh puchho jai kuch help chahidi hai mother nu uh kero but aapni family pehla rakho jai tuhadi mother is nature di hai jo story vich dasia

  • @jagwindersingh9660
    @jagwindersingh9660 8 месяцев назад +3

    ਇਹਨਾ ਢੋਂਗੀ ਬਾਬਿਆਂ ਤੌ ਬਚ ਕੇ ਰਹੋ ਪ੍ਰਮਾਤਮਾ ਤੇ ਵਿਸ਼ਵਾਸ ਰਖੋ

  • @jasmitkaursaggu55666
    @jasmitkaursaggu55666 8 месяцев назад

    Eho jehi maa nu shad dena hi behtar hai jad onhu kla rehna peya ape akal aa jani aa kyounki jo kol hunda hai ohdi koi kdar ni karda ik war usnu shad k chle jao fer akal ayegi

  • @raghbirsinghsingh6373
    @raghbirsinghsingh6373 8 месяцев назад +1

    Always get the treatment from the experinced Doctor
    Never belive the dhongi babas.