ਕੋਈ ਸਾਡੇ ਪਾਣੀ ਦੀ ਹੀ ਪਰਖ ਕਰਜੇ ਮੈ ਓਸਦਾ ਮੁਰੀਦ ਬਨਜੁ ਬਾਈ
HTML-код
- Опубликовано: 5 янв 2025
- Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪਰਿਵਾਰਾਂ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
ਇਸ ਚੈਨਲ ਦੁਵਾਰਾ ਵੀਡਿਉ ਜਾ ਇੰਟਰਵਿਉ ਸਿਰਫ ਜਾਣਕਾਰੀ ਜਾ ਮਨੋਰੰਜਣ ਲਈ ਹੀ ਬਣਾਈ ਜਾਂਦੀ ਹੈ ਕਿਸੇ ਖਿਡਾਰੀ ਜਾ ਕਿਸੇ ਵੀਰ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਨ ਲਈ ਜਾਣਬੁੱਜ ਕਦੇ ਵੀ ਵੀਡਿਉ ਨਹੀ ਕੀਤੀ ਜਾਂਦੀ ।
ਖਿਡਾਰੀ ਵੀਰਾਂ ਨੂੰ ਇਕ ਬੇਨਤੀ ਹੈ ਕਿ ਆਪਣੀ ਨਿੱਜੀ ਰੰਜਿਸ ਕੱਡਣ ਲਈ ਮੈਨੂ ਫੋਨ ਨਾ ਕੀਤਾ ਜਾਵੇ ।
ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਕਿਸੇ ਵੀ ਇੰਟਰਵਿਉ ਚ ਜਿਹੜੇ ਵੀ ਵਿਚਾਰ ਕੀਤੇ ਜਾਂਦੇ ਹਨ ਉਹ ਖਿਡਾਰੀ ਦੇ
ਆਪਣੇ ਵੀਚਾਰ ਹੁੰਦੇ ਹਨ ਇਸ ਵਿੱਚ ਚੈਨਲ ਦਾ ਕੋਈ ਆਪਣਾ ਨਿੱਜੀ ਨਹੀ ਹੁੰਦਾ ਇਸ ਕਰਕੇ ਚੈਨਲ ਇਸ ਤੇ
ਸਪੱਸਟੀ ਕਰਨ ਦੇਣ ਦਾ ਹੱਕਦਾਰ ਨਹੀ ਹੈ ਅਤੇ ਨਾ ਹੀ ਚੈਣਲ ਇਸ ਕੋਈ ਸਲਾਘਾ ਕਰਦਾ ਹੈ ਤੇ ਨਾ ਹੀ ਚੈਨਲ
ਇਸ ਦਾ ਜਿੰਮੇਵਾਰ ਹੈ।
#STARKABUTARBAZ - Животные
ਆਹ ਗੱਲ ਬਾਈ ਦੀ ਸਹੀ ਆ ਲਗੋਟੇ ਦਾ ਸੱਚਾ ਸੁਚਾ ਹੋਣਾ ਚਾਹੀਦਾ ਕਬੂਤਰਬਾਜ ਨੇ ਹਰੇਕ ਘਰੇ ਜਾਣਾ ਆਉਣਾ ਹੁੰਦਾ
ਜਿੱਤ - ਜਿੱਤ ਬਾਜ਼ੀਆਂ ਜੋ ਕਰਦਾ ਕਮਾਲ ਨੀਂ..
ਜੋਤ - ਜੋਤ ਕਹਿੰਦੇ ਜੀਹਦਾ ਪਿੰਡ ਹਿੱਸੋਵਾਲ ਨੀਂ..
🌸 ਜੋਤ ਹਿੱਸੋਵਾਲ 🌸
ਸਵਾਦ ਲਿਆ ਤਾਂ ਜੋਤ ਬਾਈ ਤੇ ਕਲਦੀਪ ਬਾਈ ਮਾਲਕ ਚੜ੍ਹਦੀ ਕਲਾ ਵਿਚ ਰੱਖੇ ਵੀਰਾਂ ਨੂੰ❤❤❤❤🎉🎉🎉🎉
Bhai the sire DA interview❤🕊🕊💫💫
Bai jot Sera gal bat keti
ਮਿੱਕੀ ਜੀਤਾ ਤੇ ਰਾਜ ਬਰੂਵਾਲਾ ਬਾਈ ਥੰਮ ਏ ਨੇ ❤
Very nice banda jot hassowal
Good vichaar
ਸਭ ਦਾ ਭਲਾ ਹੋਵੇ ❤
ਜੋਤ ਗਰੀਬ ਨੂੰ ਚੇਲਾ ਕਿਉ ਨੀ ਬਣੋਦਾ। ਐ ਦਸ ।ਜਾ ਜਿਸ ਕੋਲ ਪੈਸੇ 50 000. ਹਜਾਰ ਤੋ ਘਟ ਨੇ। ਐ ਗਲ ਦਸ। ਊ ਤਾ ਤੂੰ ਕਿਹਦਾ ਮੈ ਲਾਲਚ ਨੀ ਕਰਦਾ
Ryt bro God sai answer kita
ਵਾਈ ਇਹ ਕਬੂਤਰ ਬਾਜ਼ੀ ਐ ਹਰ ਕੋਈ ਮਿਹਨਤ ਕਰਕੇ ਅੱਗੇ ਆਉਂਦਾ ਜੇ ਜੋਤ ਨੇ ਕਹਿਤਾਂ ਵੀ ਮੈਂ ਫ੍ਰੀ ਚ ਚੇਲਾ ਬਣਾਉ ਇੱਕ ਦਿਨ ਚ ਈ ਲਾਈਨਾਂ ਲੱਗ ਜਾਣ ਗਈਆਂ ਜਿਹੜੇ ਬੰਦੇ ਨੇ ਢਾਈ ਢਾਈ ਲੱਖ ਦਾ ਕਬੂਤਰ ਖ਼ਰੀਦਿਆ ਹੋਵੇ ਉਹ ਅਪਣੀ ਮਿਹਨਤ ਕਰਕੇ ਅੱਗੇ ਆਇਆ ਹੋਵੇ ਉਹ ਅਪਣੇ ਜਨਵਰ ਤੇ ਖੇਡ ਕਿਸੇ ਨੂੰ ਫ੍ਰੀ ਕਿਉਂ ਦੱਸੋ ਬਾਕੀ ਬਾਈ ਦੁਨੀਆਂ ਨੀ ਜਿੱਤੀ ਜਾਂਦੀ ਜਿੰਨੇ ਮੂੰਹ ਓਨੀਆ ਗੱਲਾ ਕੀਪੇ ਤੇ ਹੋਰ ਦੋ ਤਿੰਨ ਸੀ ਜਿੰਨਾ ਨੂੰ ਫ੍ਰੀ ਦੱਸਿਆ ਸੀ ਓਹੀ ਉਸਤਾਦ ਬਣੇ ਫਿਰਦੇ ਐ ਅੱਖਾਂ ਕੱਢਦੇ ਐ ਏਧਰ ਫਰੀ ਵਾਲੇ ਦਾ ਪਤਾ ਨੀ ਨਾ ਕਦੋ ਪੈਰ ਸੱਡ ਜੇ ਤੇ ਕਹੇ ਹੁਣ ਤਾ ਮੈਂ ਈ ਜੋਤ ਐ। ਬਾਕੀ ਗਲਤੀ ਮਾਫ 🙏🙏
ਅਮੀਰੀ ਗਰੀਬੀ ਕੋਈ ਵੱਡਾ ਮਸਲਾ ਨਹੀਂ ਹੈ। ਜਦੋਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੇਲਾ ਉਸਤਾਦ ਪ੍ਰਤੀ ਇਮਾਨਦਾਰ ਕਿੰਨਾ ਕੁ ਹੈ।
ਵਾਈ ਕਿਹੜਾ ਪਿੰਡ ਐ ਵੀਰੇ ਤੁਹਾਡਾ
ਬਾਈ ਕੁਲਦੀਪ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਇੰਟਰਵਿਊ ਵਿਖਾਉਣ ਵਾਸਤੇ ਵਾਹਿਗੁਰੂ ਜੀ ਮੇਹਰ ਕਰੇ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇ ਨਵੇਂ ਸਾਲ ਦੀਆ ਬਹੁਤ ਬਹੁਤ ਵਧਾਈਆਂ ਜੀ ਨਵਾਂ ਸਾਲ ਤਰੱਕੀ ਵਾਲਾ ਤੇ ਤੰਦਰੁਸਤੀ ਵਾਲਾ ਹੋਵੇ ਜਿਉਂਦਾ ਵਸਦਾ ਰਹਿ ਬਾਈ ਇਦਾ ਹੀ ਵਧੀਆ ਵਧੀਆ ਕੰਮ ਕਰਦਾ ਰਿਹਾ❤🎉
Joot y bhut nice Banda waheguru kirpa kare veer te
Nice bro ji
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ
ਬੁਹਤ ਵਧੀਆ ਗੱਲਾਂ ਦਸੀਆ ਬਾਈ ਨੇ🕊️
ਹੀਰਾ ਬੰਦਾ ਯਾਰ ਜੋਤ ਸੱਚਾ ਸੁੱਚਾ❤
ਨਵੇਂ ਸਾਲ ਤੇ ਕੁਲਦੀਪ ਨੇ ਪਟਾਕਾ ਪਾ ਦਿੱਤਾ 😊
ਕਿਰਪਾ ਭਰਾਵਾ ਦੀ ਬਾਈ
Menu lgda 😂😂 Bai hil gya 😅
ਬਹੁਤ ਸੋਹਣੀ ਇੰਟਰਵਿਊ
Aaj de sme da superstar Bhai Jot Hissowal🎉🎉🎉🎉❤❤❤ kabooter bazi da king❤❤🎉🎉🎉
ਜੋਤ ਬਾਈ ਸਾਰ ਗੱਲਾਂ ਬਾਤਾਂ 🙏🙏🙏
बिल्कुल सही बात की भाई। गुरु बिना गत नहीं। पर बहुत लोग ये बात समझते ओर जानते नहीं
ਚੰਗੀ ਸੋਚ ਵੀਰ ਦੀ
Vire ji ਬਹੁਤ ਵਧੀਆ ਵਿਡੀਉ ਵਾਹਿਗੁਰੂ
ਭਲਾ ਕਰੇ ਸਭ ਦੇ
ਬਹੁਤ ਵਧੀਆ👍
Waheguru ji Mehar kare Bhai sariya te😇😇😇😇❤️❤️❤️🙏🙏🙏
ਬਹੁਤ ਸਿਰਾਂ ਜੋਤ ਵੀਰ
ਵਧੀਆ ਗੱਲਾਂ ਛੋਟੇ ਵੀਰ ਦੀਆਂ
ਕਬੂਤਰ ਬਾਜ਼ੀ ਜ਼ਿੰਦਾਬਾਦ ਕੁਲਦੀਪ ਬਾਈ ਕਰਦੇ ਕ੍ਰਿਪਾ ਜਰਗ ਆਲੇ ਗੋਲੇ ਬਾਈ ਦੀ ਇੰਟਰਵਿਊ ਦਿੱਖਾ ਦੇ ਬਾਈ ❤
ਸਹੀ ਗੱਲ ਆ ਵੀਰੇ
Very very nice interview bai ji ❤❤❤🙏🙏
ਚੰਗੀ ਸੋਚ ਆ ਬਾਈ ਜੋਤ ਹਿੱਸੋਵਾਲ ਦੀ
Jot 22 end live end gall batt god message
Very good Kuldeep keep it up 🍀🍀
Best interview
ਬਹੁਤ ਵਧੀਆ ਈਟਰਵੀਉ ਆ ਵੀਰ👍
ਘੈਂਟ ਗੱਲਬਾਤ
Sira bai ਜੋਤ 2024ਚੈਪਨ
Siraaaaaaaaa veer jhoti ❤❤❤❤❤❤❤👌👌👌👌🕊️🕊️🕊️🕊️🕊️🕊️🕊️👌👌👌👌👌👌👌👌👌🥰🥰🥰🥰🥰🥰🥰 Parmatma tuhanu hamesha khush rakhe 🙏🏼🙏🏼🙏🏼🙏🏼🙏🏼 galbat be vadiya keti kuldeep beer be vadiya Banda ❤️❤️❤️❤️❤️ parmatma tuhanu be hamesha khush rakhe 🙏🏼🙇🏼🙇🏼🙏🏼🙏🏼🙇🏼🙏🏼🙏🏼🙏🏼🙏🏼🙏🏼
Very good interview 😊😊🤠
Jot bia teri soch nu salam aa
ਕੌਣ ਕੌਣ ਕਿਹਦਾ ਆ ਕੀ 2025 ਵਿੱਚ ਜੋਤ ਸਿਰਾਂ ਕਰੋ ❤
👍🕊🕊🕊👎🕊🕊🕊🕊🕊🕊
ਕਹਿਣ ਦੀ ਕੀ ਗੱਲ ਆ ਵੀਰ ਨਿੱਤ ਅਰਦਾਸ ਕਰਦੇ ਆ
jror y koi chak ni wmk
M krdo pani d parkh veer
Ok ji❤
Gulzaar mari moti cheez ni sirra a
Sira Galla ne 👌 ye sonch honi chahiye najar na kharab Karo sab ok ho ju
Ustad ji ❤🕊️
22 jot very nice parson 👍
ਅੱਜ ਤੱਕ ਦੀ ਸਭ ਤੋ ਸਿਰਾ ਇੰਟਰਵਿਊ
Very nice brother g
Vir diea gla bohot wdia lgia,❤❤❤❤❤ siraaa Vir ❤
bohat vadia Banda bai sada ❤
Siraa ustaad ji❤
ਸਟਾਰ ਬੰਦਾ ਜੋਤ ਹਿੱਸੋਵਾਲ
Very nice ❤❤🎉🎉
Superb ❤❤❤
Star aa g ver sada❤❤❤❤❤
Ustad g ❤❤❤
ਸਮਾਂ ਸੀ ਬਾਈ ਇਹਨਾਂ ਦਾ
ਜਦੋ ,10,_12 ਸਾਲ ਧੱਕੇ ,ਖਾਦੇ ਹੋਣ, ਸਮਾ ਹਰ ਇੱਕ ਦਾ ,ਆਉਦਾ ,,ਇਹਨਾ ਦਾ ਸਮਾ ਵੀ ,12 ,13 ਸਾਲ ਧੱਕੇ ਖਾਕੇ ਆਇਆ ❤❤
Jot hissowal bai sirea banda aa🙏🏻💪🏻
Wah 22g sirrra karta jot veer naa
Bai ਹਿੱਸੋਵਾਲੀਆ da ਦੌਰ chlda har Kheda ch chaheye kabootar bazzi a chaheye balda di ਖੇਡ aa waheguru di kripa bhut aaaaaa🙏🙏🙏🙏🙏
Siraa@aa
Great Mera 22 AKALJOT ji
Super
Top di video
Very good ❤
Bai ustad gamiwal g ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very nice 👍 ❤
❤❤❤sira bai
Good banda jot y
❤❤jot veera sirra
Takde bande da takda hi yr greeb bande nu koi nhi push da
Right 👍
Jot vir nice banda g
Good interview kuldeep vir🎉
#Billa__jaspalon tu
Nice Good y Jot❤❤
Good aaa jot Veer
❤️❤️🥰👌
Good
❤ ,,,,🙏
Sat sri akial Saraa veera nu ji from Dubai
Nyc bro kuldeep siraa houo dekhan to phala like te comment
Kuldeep bhout wt si❤
But vadiya ji thande wala shri Muktsar sahib ji
Good luck bro...❤
Ustad jot hissowal ❤❤ sira 💥❤
Baisara Lata interview vire life wale cake ki bhi bande ne interview dekhe bahut badhiya interview mere
❤️❤️❤️❤️🌹🌹🌹🔥🔥🔥🔥
Good work borther ❤
jot bai 🙏🙏🙏
Kala lamma ❤
Mickey y ustada da ustada
👌👌👌
Nice
ਬਰਕੰਦੀ ਵਾਲੇ ਕੱਪ ਦਾ ਫੈਸਲਾ ਹਜੇ ਹੋਇਆ ਨਹੀਂ ਗਾ ਮੋਟਰ ਸਾਈਕਲਾਂ ਦਾ ਵੀ ਨਹੀਂ ਹੋਇਆ ਤੇ ਦੁੱਧ ਦਾ ਦੁੱਧ ਵੀ ਨਹੀਂ ਹੋਇਆ ਤੇ ਪਾਣੀ ਦਾ ਪਾਣੀ ਵੀ ਨਹੀਂ ਹੋਇਆ
@@GurlalSidhu-g9e 😁😅😅
👍👌
❤❤❤❤❤🎉🎉🎉🎉🎉
❤❤🕊
Sbb tu Vddi gl khi lngotte da shi hove bnda fr rabb baah fddda
ਸਿੱਧੂ। ਵਾਂਗੁ। ਸਾਰੇ। ਭੱਜ। ਜਾਦੇ
Top.star.❤❤❤❤❤
Good 22g. Good
Very nice video bro gobnid markhai
👌👌👍⛳
Jind jann ❤❤
5911 jatt aa yr y sachiya gla kar janda ❤❤
❤❤❤❤ zira city
🙏🙏🙏🙏🙏