Big News of Punjab | Harsharan Kaur | Punjabi News | 10 July 2024 | THE KHALAS TV

Поделиться
HTML-код
  • Опубликовано: 8 июл 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 43

  • @balvirsingh3076
    @balvirsingh3076 16 дней назад +64

    ਇਸ ਸਮੇਂ ਗੁਰੂ ਜੀ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਮੀਂਹ ਪੈ ਰਿਹਾ ਹੈ।

  • @user-ev5rs9ri4u
    @user-ev5rs9ri4u 16 дней назад +16

    Dhan nirankar har. ji

  • @FakkarFakeer869
    @FakkarFakeer869 16 дней назад +4

    Waheguru waheguru🎉🎉

  • @PartapSingh-ge4hf
    @PartapSingh-ge4hf 16 дней назад +2

    ਵਾਹਿਗੁਰੂ ਜੀ

  • @Sewasingh.sandhu
    @Sewasingh.sandhu 16 дней назад +1

    ਸਤਿ ਸ੍ਰੀ ਅਕਾਲ ਮੈਡਮ ਜੀ ।

  • @JassS634
    @JassS634 16 дней назад +11

    ਮਹਿਗਾਈ ਦੀ ਖਬਰ ਵੀ ਲਾ ਦਿਆਂ ਕਰੋ ਭੈਣ ਜੀ ਗਰੀਬ ਮਜ਼ਦੂਰਾਂ ਦਾ ਬਹੁਤ ਬੂਰਾ ਹਾਲ ਹੈ🙏

  • @JaspreetDhaliwal295
    @JaspreetDhaliwal295 16 дней назад +2

    Waheguru ji 🙏❤

  • @sewasingh5142
    @sewasingh5142 16 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਰਖੇ ਜੀ 🙏🙏👍👌❤️❤️

    • @sewasingh5142
      @sewasingh5142 16 дней назад

      ਵਾਹਿਗੁਰੂ ਜੀ ਧਨਵਾਦ ਪੁਤਰ 🙏🙏👍👌❤️❤️

  • @RanjitSingh-wt3ft
    @RanjitSingh-wt3ft 16 дней назад +2

    ਇਹੀ ਕੋਈ ਗਰੀਬ ਘਰ ਦਾ ਮੁੰਡਾ ਹੁੰਦਾ ਕਿਸੇ ਨੇ ਬਾਤ ਨਹੀਂ ਸੀ ਪੁਛਣੀ

  • @NirmaljitBajwa
    @NirmaljitBajwa 15 дней назад

    ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸ਼ੁੱਭਕਰਨ ਦੇ ਪਰਵਾਰ ਨਾਲ ਕੀਤੇ ਵਾਇਦੇ ਨੂੰ ਪੂਰਾ ਕਰਕੇ ਬਹੁਤ ਵੱਧੀਆ ਕੰਮ ਕੀਤਾ ਹੈ ।

  • @parbhjotsingh3924
    @parbhjotsingh3924 16 дней назад +1

    Satnam sir waheguru ji 🌹

  • @dr.paramjitsinghsumra179
    @dr.paramjitsinghsumra179 16 дней назад +8

    ਖ਼ਾਲਸ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ। 💕

  • @user-ns6oc2im5v
    @user-ns6oc2im5v 16 дней назад +1

    ਬਹੁਤ ਵਧੀਆ ਜੀ

  • @Sewasingh.sandhu
    @Sewasingh.sandhu 16 дней назад +1

    ਸਿੱਖਾ ਨੂੰ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ ।

  • @user-yj5ue3ih1m
    @user-yj5ue3ih1m 16 дней назад +5

    ਬੀਬਾ ਹਰਸ਼ਰਨ ਕੌਰ ਖਾਲਸਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬੀਬਾ ਜੀ ਸਾਫ਼ ਸੁਥਰੀਆਂ ਸੱਚੀਆ ਖਬਰਾਂ ਪੇਸ਼ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਵਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ

  • @ParamjeetKaur-wd4qc
    @ParamjeetKaur-wd4qc 16 дней назад +1

    ❤🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🎉❤ 4:46

  • @gurmindersingh7033
    @gurmindersingh7033 16 дней назад +1

    Waheguru ji

  • @user-ov5cy4dn3d
    @user-ov5cy4dn3d 16 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤❤

  • @sukhpalsingh4723
    @sukhpalsingh4723 16 дней назад +7

    ਆਓ ਬੇਟਾ ਮੈਂ ਰੋਜ਼ਾਨਾ ਖਬਰਾਂ ਦੀ ਉਡੀਕ ਵਿੱਚ ਰਹਿੰਦਾ ਹਾਂ

    • @SurjitSingh-766
      @SurjitSingh-766 16 дней назад

      ਗਰੀਬਾਂ ਦੇ ਲਈ ਕੁਝ ਨੀ ਕਰਦੀ ਸਰਕਾਰ

  • @user-by2vv5jz9v
    @user-by2vv5jz9v 16 дней назад +1

    ਹੈਲੋ ਦੀਦੀ ਭਗਵੰਤ ਮਾਨ ਨੂੰ ਕਹਿ ਦੇ ਛੁੱਟੀ ਕਰਦਾ ਛੁੱਟੀਆਂ ਕਰਦਾ ਬਹੁਤ ਆਦਮੀ ਹ ਮੈਂ ਤਾਂ ਬਿਮਾਰ ਹੀ ਰਹਿੰਦੀ ਆ ਹਮੇਸ਼ਾ ਸਕੂਲ ਵੀ ਮਸਾ ਜਦੀ😊 ਜਾਂ ਸਰਕਾਰੀ ਸਕੂਲਾਂ ਵਿੱਚ ਏਸੀ ਲਾਉਣਗੇ ਪਰ ਪ੍ਰਾਈਵੇਟ ਕਲਬ

  • @mailsingh-ib5ve
    @mailsingh-ib5ve 16 дней назад +1

    ❤wahguru ji

  • @rajinderkang4071
    @rajinderkang4071 16 дней назад +6

    ਕੋਈ ਮੁਆਫੀ ਨਹੀਂ । ਪਹਿਲਾਂ ਕਰੋ ਫਿਰ ਮੁਆਫੀ ਮੰਗ ਲਓ ।
    ਇਹ ਰੁਝਾਨ ਪੰਥ ਲਈ ਬਹੁਤ ਘਾਤਕ ਹੋ ਸਕਦਾ ਹੈ ।

  • @bakhtawarsingh295
    @bakhtawarsingh295 16 дней назад

    This money should be paid by centre govt because death was due to central govt behaviour

  • @JaspalSingh-hi3xy
    @JaspalSingh-hi3xy 16 дней назад +2

    ❤👳🤝🧕💕🌹🙏🙏🚶‍♂️

  • @HelloOppo-mz2br
    @HelloOppo-mz2br 16 дней назад +7

    ਜੇ ਗੰਨਮੈਨ ਦਿੰਦੇ ਨੇ ਤਾਹੀ ਇਹ ਭੌਕਦੇ ਨੇ ਇਹਦਾ ਮਤਲਵ ਸਰਕਾਰ ਹੀ ਭੌਕਣ ਨੂੰ ਕਹਿੰਦੀ ਹੈ ਸਿੱਖ ਕੌਮ ਨਾਲ ਹੀ ਧੱਕਾ ਹੁੰਦੈ ਨਿੱਤ ਨਵੀਆਂ ਗੱਲਾਂ ਸਿੱਖਾ ਖਿਲਾਫ ਹੁੰਦੀਆ ਨੇ

  • @SatnamSingh-tm5sg
    @SatnamSingh-tm5sg 16 дней назад

    Mann sab good

  • @user-ye1xs3ng2j
    @user-ye1xs3ng2j 16 дней назад

    10/10 Lakh di sahaita di jave .

  • @manjinderarora2648
    @manjinderarora2648 16 дней назад

    Candidate dy karn crs rs khar ho gay sara khara us dal badlu kolo layo

  • @user-uy5jf1fu3f
    @user-uy5jf1fu3f 16 дней назад

    GAJNI BAZAR CHAETAE RAKHO

  • @user-mz9gt6tn6q
    @user-mz9gt6tn6q 16 дней назад

    Sikhan dian khabran hi sunai jande ho

  • @kulwindergill1380
    @kulwindergill1380 16 дней назад +2

    C🎉🎉🎉🎉🎉🎉🎉🎉

  • @AvtarSingh-rs1pm
    @AvtarSingh-rs1pm 16 дней назад

    Ladi.nu.khush.karte.kite.mar.na.dio

  • @DilbagSingh-i9w
    @DilbagSingh-i9w 16 дней назад

    Llllv

  • @RajpreetKaur-do2dg
    @RajpreetKaur-do2dg 16 дней назад

    🎉🎉😂:'(

  • @user-nq5or5fx4q
    @user-nq5or5fx4q 16 дней назад +1

    Very Nice 👍

  • @sukhpalsingh4723
    @sukhpalsingh4723 16 дней назад +32

    ਵਾਹਿਗੁਰੂ ਜੀ

  • @balvirsingh7235
    @balvirsingh7235 16 дней назад +2

    ਵਾਹਿਗੁਰੂ ਜੀ

  • @SurjitSingh-766
    @SurjitSingh-766 16 дней назад +5

    ਵਾਹਿਗੁਰੂ ਜੀ