ਸੁਣੋ ਅਜੋਕੀ ਸਿੱਖ ਪੀੜ੍ਹੀ ਨੂੰ ਕਿੰਨਾ ਪਤਾ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ

Поделиться
HTML-код
  • Опубликовано: 30 янв 2025

Комментарии • 1,2 тыс.

  • @rkaurjohal5321
    @rkaurjohal5321 5 лет назад +540

    ਮੈਂ ਸ਼ੁਕਰ ਕਰਦੀ ਹਾਂ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜੇ ਰੱਖਣ ਲਈ ਸਿੱਖੀ ਸਕੂਲ ਅਕਾਲ ਅਕੈਡਮੀ ਬਿਲਗਾ ਵਿੱਚ ਪੜਾਇਆ। 🙏🙏🙏
    ਭਾਵੇਂ ਸਾਡੀ ਸਕੂਲੀ ਵਰਦੀ ਸਾਧਾਰਨ ਕੁੜਤਾ ਪਜਾਮਾ ਹੈ, ਪਰ ਇਸ ਸਾਦਗੀ ਨੇ ਕਦੇ ਕਲਗੀਧਰ ਪਾਤਸ਼ਾਹ ਤੇ ਸਿੱਖ ਇਤਿਹਾਸ ਨੂੰ ਭੁੱਲਣ ਨਹੀਂ ਦਿੱਤਾ।
    ਸਤਿਨਾਮੁ ਵਾਹਿਗੁਰੂ 🙏 ਮਿਹਰ ਕਰ ਦਾਤਿਆ 🙏🙏🙏🙏🙏

    • @gagansharma8253
      @gagansharma8253 5 лет назад +5

      R Kaur nyc sisss

    • @jattboys-yz8zy
      @jattboys-yz8zy 5 лет назад +5

      U great sister I hope eda rahoge❤

    • @rkaurjohal5321
      @rkaurjohal5321 5 лет назад +4

      @@jattboys-yz8zy Hnji chngii neeh kde khrab Nhi hon dindi

    • @mankiratsohal5446
      @mankiratsohal5446 5 лет назад +1

      Waheguru ji

    • @jattboys-yz8zy
      @jattboys-yz8zy 5 лет назад

      @@rkaurjohal5321 hanji exactly sis waheguru mehar eda e rakhe bna k
      Love from canada

  • @jagdeeprai8067
    @jagdeeprai8067 5 лет назад +208

    ਮਾੜੀਆਂ ਨਸਲਾਂ ਨਵੇਂ ਕੱਪੜੇ ਪਾ ਕੇ ਨੱਚਣ ਜੋਗੀਆਂ ਰਹਿ ਗੲਈਆਂ ਸਾਹਿਬਜਾਦੇ ਯਾਦ ਹੀ ਨਹੀਂ

    • @DilbagSingh-ks4ql
      @DilbagSingh-ks4ql 5 лет назад +1

      ਸਰਬੰਸਦਾਨੀਆ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚਲੀ

  • @peaceworld9550
    @peaceworld9550 5 лет назад +43

    I was inspired by Sikh History and I was a non Sikh and Now In 2019 I became a Amrit Dhari ...I m Proud to be a Sikh 💞💞💞💞💞❤❤

  • @manjinderbatth8635
    @manjinderbatth8635 5 лет назад +38

    ਧੰਨ ਧੰਨ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੳੁ

  • @HarjinderSingh-hs5xw
    @HarjinderSingh-hs5xw 5 лет назад +7

    ਇਸ ਵਿਚ ਸਾਡਾ ਆਪਣਾ, ਸਾਡੇ ਆਗੂਆਂ , ਤੇ ਸਿੱਖ ਲੀਡਰਾਂ ਦਾ ਵਡਾ ਰੋਲ ਹੈ।

  • @anmolchahal210
    @anmolchahal210 5 лет назад +1

    ਗੁਰੂ ਗੋਬਿੰਦ ਸਿੰਘ ਜੀ ਸਾਡੇ ਲਈ ਸਭ ਕੁਝ ਵਾਰ ਗਏ ਤੇ ਅਸੀਂ ਸਭ ਕੁਝ ਭੁੱਲ ਚੁੱਕੇ ਆ। ਮਾਫ ਕਰੇਓ ਦਸ਼ਮੇਸ਼ ਪਿਤਾ 😞

  • @manjindersingh3905
    @manjindersingh3905 5 лет назад +15

    ਖਬਰ ਵਾਲੀ ਭੈਣ ਜੀ ਆਪ ਦਾ ਧੰਨਵਾਦ ਮੈਰੇ ਵਲੋ ਇਹਨਾਂ ਬਾਕੀ ਸਭ ਨੂੰ ਫਿਟੇ ਮੂੰਹ

  • @SandeepKaur-wy9rv
    @SandeepKaur-wy9rv 5 лет назад

    Good job mam

  • @vedioaada4230
    @vedioaada4230 5 лет назад +112

    ਪੱਗ ਬਣਨ ਨਾਲ਼ ਕੁੱਜ ਨੀ ਹੁੰਦਾ ਜੇ ਇਤਿਹਾਸ ਦਾ ਨਾਈ ਪਤਾ

    • @karnsandhu6764
      @karnsandhu6764 5 лет назад +1

      world follow brother dasna choda a pagg lan nal history pata nai lag java gi galti odi nai galti sarea di a sanu apna sikha di surat ta pata ha jo asi absorb vi kita a but sanu odi history nai pata ka a kiva ai a but dukh bot a but ik gal ta maan vi a ona surat ta apni but tu vi brother onu lan lai ka rea a tu ta os to vi vadi galt ka rea a

    • @amarpreetsingh7643
      @amarpreetsingh7643 5 лет назад

      Tanu ki pata ooo pagga da surup pehla. Nala Kalli pagg nal Sikh ne Banda ...

    • @jeet2759
      @jeet2759 5 лет назад +1

      ਸਹੀ ਆ ਵੀਰ

    • @pankajattri4840
      @pankajattri4840 5 лет назад

      world follow *Sahi kiha vrr ih Lok Apne pita nu shad ki duje loka nu bap Bana Rahe va*

    • @sandeepbatish2121
      @sandeepbatish2121 5 лет назад

      Ryt bro

  • @kamikazesikh6931
    @kamikazesikh6931 5 лет назад +1

    ਮੈਂ ਸਰਹਿੰਦ ਤੋਂ ਹਾਂ ਅਤੇ ਮੈਂ ਫਤਿਹਗੜ ਸਾਹਿਬ ਵਿਖੇ ਪੜ੍ਹਦਾ ਹਾਂ, ਅਤੇ ਮੈਨੂੰ ਮਾਣ ਹੈ ਇਸ ਧਰਤੀ 'ਤੇ

  • @H.singh_kw
    @H.singh_kw 5 лет назад +47

    ਅਮਨਦੀਪ ਸਿੰਘ ,, ਬਹੁਤ ਮਾੜੀ ਗੱਲ ਏ, ਇਕ ਸਿੱਖ ਹੋ ਕੇ ਤੋਹਨੂੰ , ਸਹਿਬਜ਼ਾਦਿਆਂ ਦੇ ਬਾਰੇ ਨਈਂ ਪਤਾ।

    • @Gursewaksingh-vd6wc
      @Gursewaksingh-vd6wc 5 лет назад +2

      ਕ੍ਰਿਸਮਸ ਆਪਣਾ ਧਰਮ ਨਹੀਂ ਹੈ

    • @Gursewaksingh-vd6wc
      @Gursewaksingh-vd6wc 5 лет назад +3

      ਕੰਜਰਾਂ ਦੇ ਘਰ ਕੰਜਰ ਜੰਮ ਪਏ

  • @cyberhub2019
    @cyberhub2019 5 лет назад +1

    ਲੱਖ ਲਾਹਨਤ ਹੈ ਤੁਹਾਡੇ ਪੰਜਾਬੀ ਹੋਣ ਤੇ।

  • @manjinderbatth8635
    @manjinderbatth8635 5 лет назад +63

    13 ਪੋਹ ਨੂੰ ਸ਼ਹੀਦੀ ਦਿਹਾੜਾ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ੳੁਮਰ 7ਤੇ9 ਸਾਲ

  • @tejindersingh3343
    @tejindersingh3343 5 лет назад

    ਲੱਖ ਲਾਹਨਤਾਂ ਇਦਾ ਦੇ ਲੋਕਾਂ ਤੇ ਜੋ ਦਸਮੇਸ਼ ਪਿਤਾ ਦੇ ਪਰਿਵਾਰ ਦੀ ਸ਼ਹਾਦਤ ਨੂੰ ਭੁੱਲ ਗਏ। ਜੇਕਰ ਦਸ਼ਮੇਸ਼ ਪਿਤਾ ਜੀ ਕੰਡਿਆਂ ਤੇ ਸੋਏ ਤਾਂ ਹੀ ਅੱਜ ਆਪਾ ਅਰਾਮ ਨਾਲ ਰਜਾਈਆਂ ਵਿੱਚ ਬੈਠੇ ਹਾਂ।

  • @simarjitdhaliwal5681
    @simarjitdhaliwal5681 5 лет назад +47

    ਲਖਲਾਹਨਾਤ ਯਰ ਏਨਾ ਤੇ ਪੁਤ ਇਕ ਗੱਲ ਯਾਦ ਰੱਖਿਓ ਜਿਵੇਂ ਤੁਸੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿਸਾਰ ਰਹੇ ਥੁਹਾਨੂੰ ਕਦੇ ਰੱਬ ਨੇ ਮਾਫ ਨਈ ਕਰਨਾ ਤੁਹਾਡੇ ਵਰਗਿਆਂ ਨੂੰ ਰਾਹ ਜਾਂਦਿਆ ਜੁਤੀਆਂ ਵਜਿਆ ਕਰਨੀਆਂ

    • @davindersingh6469
      @davindersingh6469 5 лет назад +1

      Etho pata lagda pagg banan nal sikh nahi ban janda....sikhi dil ch honi chai di

    • @davindersingh6469
      @davindersingh6469 5 лет назад +1

      @Jasaman kaursingh dear jo duje dharm nu shad k babe nanak de sikh ban de ki oh sikh nahi hunde.....babe nanak ne te kuj esa define nahi kita c ki
      Mere sikh di aah dress hou....sikh da meaning sikhan walla....jaat paat ...adambar nu na manan walla ....thik aa oh singh nahi aa but sikh te aa g..mere ik friend and one of my teacher means agriculture scientist ne Apna hindu dharam shad k sikhism nu Apna laya...kyoki main dasya ki sikh dharam ch ki special aa ....

  • @kaurp6229
    @kaurp6229 5 лет назад +1

    ਦੁਰ ਲਾਹਨਤ ਆ ਤੁਹਾਡੇ ਤੇ ਮਰ ਜੋ ਕੁਛ ਖਾਹ ਕੇ ਆ ਜਿਹੜੀ ਪੱਛਦੀ ਪਈ ਆ ਇਹਨੂੰ ਵੀ ਸ਼ਰਮ ਕਰਨੀ ਚਾਹੀਦੀ ਆ ਕੇ ਮੈ ਸਿਰ ਢੱਕ ਲਵਾ । ਤੁਹਾਡੇ ਝਾਟਿਆ ਨੂੰ ਅੱਗ ਲੱਗ ਜਾਵੇ ਜਿਹੜੇ ਸਾਹਿਬਜਾਦਆ ਦਾ ਨਾਮ ਲੈਣ ਲੱਗਿਆ ਢੱਕੇ ਤੇ ਬੰਨੇ ਨਹੀ ਜਾਦੇ । ਆ ਜਿਹੜੇ ਸਰਦਾਰ ਹੋ ਵੀ ਕਿਰਸਮਿਸਾ ਜਿਹੀਆ ਮਨਾਉਦੇ ਪਏ ਓ ਇਦਾ ਕਰਨ ਕੇ ਆਪਣੇ ਸਿਰ ਮੂੰਹ ਮਨਾ ਕੇ ਇਸਾਹੀ ਧਰਮ ਚ ਦਾਖਲ ਹੋ ਜਾਣ । ਤੁਸੀ ਸਿੱਖੀ ਦੇ ਨਾਮ ਤੇ ਕਾਲਾ ਧਭਾ ਓ

  • @jasraj8444
    @jasraj8444 5 лет назад +7

    ਬਹੁਤ ਸ਼ਰਮ ਵਾਲੀ ਗੱਲ ਹੈ ਕਿੱਦਾਂ ਦੰਦੀਆਂ ਕੱਢ-ਕੱਢ ਦੱਸਦੇ ਸਾਨੂੰ ਨੀ ਪਤਾ।

  • @harpreetdahela2849
    @harpreetdahela2849 5 лет назад

    ਲੱਖਾਂ ਲਾਹਨਤਾਂ ਓਏ ਤੁਹਾਡੇ ਤੇ ਸਕਦੇ ਜਾਨਾ
    ਸਲੁਟ ਆ ਤੁਹਾਡੇ ਪਰਿਵਾਰ ਨੂੰ 😥😥😥😥

  • @gurjeetkang6623
    @gurjeetkang6623 5 лет назад +37

    ਸ਼ਰਮ ਅਾੳੁਣੀ ਚਾਹੀਦੀ ਅਾ ਸਾਡੇ ਯੂਥ ਨੂੰ ਲੱਖ ਲਾਹਨਤਾਂ ੲਿਹੋ ਜਿਹੀ ਜਨਤਾ ਦੇ
    ਕੲੀ ਮੁੰਡਿਅਾ ਨੇ ਦੱਸਿਅਾ ਵੀ ਅਾ ਸਲੂਟ ੳੁਹਨਾਂ ਵੀਰਾਂ ਨੂੰ

  • @farmerlife3046
    @farmerlife3046 5 лет назад

    ਲੱਖ ਲਾਹਨਤਾਂ ਤੁਹਾਡੇ ਸਿੱਖ ਹੋਣ ਤੇ ਜਿਹਨਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਨਹੀਂ ਪਤਾ

  • @paramparja227
    @paramparja227 5 лет назад +42

    ਇਹ ਨਵੀਂ ਪੀੜੀ ਸਭ ਕੁਝ ਭੁੱਲ ਗਈ ਆ ਪਰ ਪਿੰਡਾਂ ਵਿੱਚ ਰਹਿਣ ਦਾ ਇਹੀ ਫਾਇਦਾ ਕਿ ਅਸੀਂ ਇਹ ਭੁੱਲ ਨਹੀਂ ਸਕਦੇ ਕਿਉਂਕਿ ਸਾਡੇ ਮਾਂ-ਪਿਉ ਸਾਨੂੰ ਇਹ ਸਭ ਕੁਝ ਯਾਦ ਕਰਵਾਉਦੇ ਰਹਿੰਦੇ ਨੇ

    • @paramparja227
      @paramparja227 5 лет назад +2

      ਮੈਂ ਵੀ ਪਿੰਡ ਦਾ ਰਹਿਣ ਵਾਲਾ ਹਾ
      ਜਦਕਿ ਮੇਰੀ ਉਮਰ ੨੪ ਸਾਲਾਂ ਦੀ ਆ ਤੇ ਨਾ ਹੀ ਮੇਰਾ ਅਮਿ੍ਤ ਛਕਿਆ ਪਰ ਫਿਰ ਵੀ ਅਸੀਂ ਇਹ ਨਹੀਂ ਭੁੱਲਦੇ ਕਿ ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਕਰਕੇ ਹੀ ਅਸੀਂ ਸਿਰ ਚੱਕ ਕੇ ਜਿਉਂਦੇ ਹਾਂ

    • @balwindersingh-yl8gt
      @balwindersingh-yl8gt 5 лет назад

      param parja tusi sahi kiha veera.mann hai tuhade te

    • @itsavtar
      @itsavtar 5 лет назад

      ਪਿੰਡ ਵੀ modren ho ਰਹੇ a vich vich.....

    • @deepkhaira6666
      @deepkhaira6666 5 лет назад

      22 ੲਿਹ ਪਿਡਾ ਵਾਲੇ ਨਹੀ ੲਿਹ ਸਹਿਰਾ ਵਾਲੇ ਨੇ ਪਿਡਾ ਵਾਲੀਅਾ ਦੀ ਲਵੋ intr

  • @gavicheema7544
    @gavicheema7544 5 лет назад +1

    ਵਾਹਿਗੁਰੂ ਮੇਹਰ ਕਰੀ !🙏🏼

  • @surindersingh-bu9lr
    @surindersingh-bu9lr 5 лет назад +116

    ਤੁਸੀਂ ਤਾਂ ਪੰਜਾਬੀ ਕਹੁਣ ਦੇ ਕਾਬਲ ਨਹੀਂ ਹੋ ਆਪਣੇ ਧਰਮ ਦਾ ਪਤਾ ਨੀ ਇਸਾਈਆਂ ਦਾ ਜਾਂਦਾ ਪੱਤਾ ਮੱਰ ਜੋ ਨੱਕ ਡੋਬ ਕੇ ਤੁਸੀਂ

  • @tarsemsinghwaraich7642
    @tarsemsinghwaraich7642 2 года назад

    ਸਰਬੰਸਦਾਨੀਆਂ ਇਹ ਦੇਸ਼ ਅਤੇ ਕੌਮ ਤੇਰੇ ਅਹਿਸਾਨਾਂ ਦਾ ਬਦਲਾ ਕਦੇ ਨਹੀਂ ਚੁਕਾ ਸਕਦੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਕਲਗੀਧਰ ਪਿਤਾ ਜੀ ਤੂਸੀਂ ਸਾਨੂੰ ਸਰਦਾਰੀਆਂ ਬਖਸ਼ਿਆ ਨੇ

  • @jcbthekedaar4977
    @jcbthekedaar4977 5 лет назад +4

    ਪੱਗਾਂ ਸਿਰਾਂ ੳੁਁਤੇ ਬੰਨੀਅਾਂ ਪਰ ਸਰਦਾਰ ਬਣ ਨਾ ਪਾੲੇ ,ਦਸ਼ਮੇਸ ਪਿਤਾ ਅਸੀ ਤੇਰੇ ਵਫ਼ਾਦਾਰ ਬਣ ਨਾ ਪਾੲੇ।ਵਾਹਿਗ਼ੁਰੂ ਜੀ 🙏🙏🙏🙏

  • @gurbindersingh4755
    @gurbindersingh4755 5 лет назад

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਰਬਤ ਦਾ ਭਲਾ ਕਰੇ

  • @ronakjasveer7738
    @ronakjasveer7738 5 лет назад +22

    ਕਾਫੀ ਦੁੱਖ ਹੋਇਆ ਇਹ ਸੁਣ ਕੇ ਸਾਡੀ ਨੌਜਵਾਨ ਪੀੜੀ ਨੂੰ ਸਾਹਿਬਜ਼ਾਦਿਆ ਦੇ ਬਾਰੇ ਕੁਝ ਵੀ ਨੂੰ ਪਤਾ ਇਥੋਂ ਤਕ ਕਿ ਓਹਨਾ ਤੇ ਫਿਲਮ ਤੇ ਕਿਤਾਬਾਂ ਵੀ ਆ ਚੁੱਕੀਆ ਨੇ। ਇਹ ਸੋਚਣ ਵਾਲੀ ਗੱਲ ਆ ਸਾਡੇ ਵਿੱਚ ਕਿੱਥੇ ਕਮੀ ਆ ਸਾਡੇ ਸਿੱਖ ਬੱਚੇ ਵੀ ਸਾਡੇ ਸਿੱਖ ਇਤਹਾਸ ਤੋਂ ਦੂਰ ਨੇ।ਇਹਨਾਂ ਨੂੰ ਫਿਲਮੀ ਨੋਲਜ ਤਾਂ ਪੂਰੀ ਆ ਪਰ ਇਹ ਜਿਨਾ ਦੀ ਬਦੌਲਤ ਅੱਜ ਸਿਰ ਚੁੱਕ ਕੇ ਫਿਰਦੇ ਨੇ ਓਹਨਾ ਬਾਰੇ ਕੁਝ ਨੀ ਪਤਾ ਇਹ ਇਕ ਹਰ ਪੰਜਾਬੀ ਲਈ ਲਾਹਨਤ ਵਾਲੀ ਗਲ ਆ।

  • @bhaigurwindersinghbatala5160
    @bhaigurwindersinghbatala5160 5 лет назад

    ਬਹੁਤ ਵਧੀਆਂ ਉਪਰਾਲਾ

  • @JagdeepSingh-fd4rs
    @JagdeepSingh-fd4rs 5 лет назад +10

    ਇਹ ਦੁਨੀਆਂ ਬੜੀ ਸੱਤਰੰਗੀ ਇਹਨਾਂ ਨੂੰ ਗੀਤ ਗਾਣਿਆਂ ਤੇ ਲੱਚਰਤਾ ਦਾ ਪੁਰਾ ਗਿਆਨ ਬੇਸ਼ੱਕ ਪਰਖ ਦੇਖ ਦੇਵੋ

  • @jagtarpb0384
    @jagtarpb0384 5 лет назад

    ਸੁਮੱਤ ਬਖਸ਼ੀ ਵਾਹਿਗੁਰੂ

  • @00SandeepSingh00
    @00SandeepSingh00 5 лет назад +8

    ਹੋਰ ਭੇਜੋ ਕ੍ਰਿਸਚਨਾ ਦੇ ਸਕੂਲਾਂ ਵਿੱਚ ਬੱਚਿਆਂ ਨੂੰ। ਜਦੋੰ ਬੱਚਿਆਂ ਨੂੰ ਅਪਾਂ ਦਸਦੇ ਹੀ ਨਹੀ ਕਿ ਪਤਾ ਹੋਵੇਗਾ ਉਹਨਾਂ ਨੂੰ। ਸਾਰੇ ਧਰਮਾਂ ਦਾ ਸਤਿਕਾਰ ਜਰੂਰੀ ਹੈ ਪਰ ਸਹਿਬਜਾਦਿਆਂ ਦੀ ਲਸਾਨੀ ਸਹਾਦਤ ਕਿਸੇ ਵੀ ਤਿਉਹਾਰ ਤੋੰ ਬਹੁਤ ਬਹੁਤ ਜਿਆਦਾ ਹੈ। ਸ਼ਰਮ ਆਂਉਦੀ ਹੈ ਇਦਾਂ ਦੇ ਯੂਥ ਨੂੰ ਦੇਖ ਕੇ।

  • @baljitsinghsidhu9106
    @baljitsinghsidhu9106 5 лет назад

    ਬਹੁਤ ਵਧੀਆ ਤਰੀਕਾ ਹੈ ਜੀ ਇਹੋ ਜਿਹੀਆ ਵੀਡੀਓ ਸਮੇ ਸਮੇ ਤੋ ਬਣਾਉਦੇ ਰਹੋ ਤੇ ਸਾਡੀ ਸਿੱਖ ਕੋਮ ਲਈ ਦੀ ਸ਼ਾਇਦ ਸੁੱਤੀ ਹੋਈ ਜੰਮੀਰ ਜਾਗ ਪਵੇ ਕਿਤੇ ਤੇ ਅਸੀ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਬਾਰੇ ਕੁਝ ਦੱਸ ਸਕੀਏ

  • @pashminderkaur9947
    @pashminderkaur9947 5 лет назад +33

    ਲਾਹਨਤ ਹੈ ਇਹੋ ਜਹੇ ਨੌਜਵਾਨ ਬੱਚੇ ਬੱਚਿਆਂ ਤੇ ਮਾਪਿਆਂ ਤੇ ।
    ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਖ ਸੰਗਠਨਾਂ ਤੇ ਜੋ ਇਨ੍ਹਾਂ ਨੂੰ ਇਸ ਦਿਨ ਬਾਰੇ ਜਾਣਕਾਰੀ ਨਹੀਂ ਅਗਰ ਹੈ ਤਾਂ ਅਧੀ ਅਧੂਰੀ ।
    ਬਾਕੀ ਧਰਮਾਂ ਦੇ ਲੋਕਾਂ ਨੂੰ ਕੀ ਕਹਿ ਸਕਦੇ ਹਾਂ ।

    • @vb6095
      @vb6095 5 лет назад

      Pashminder Kaur ਜੀ-ਸ਼੍ਰੋਮਣੀ ਕਮੇਟੀ ਨਹੀਂ ਜੀ... ਬਾਦਲ ਦੇ ਜੁੱਤੀ-ਚੱਟ ਕਹੋ ਜਿਹੜੇ ਸਿਰਫ ਗੋਗੜਾਂ ਵਧਾ ਸਕਦੇ ਨੇ... ਇਨਾਂ ਨੂੰ ਪਾਂਡੇ ਪੁਜਾਰੀ ਬੋਲੋ।

  • @jasskailey13
    @jasskailey13 5 лет назад

    ਵਾਿਹਗੁਰੂ ਵਾਿਹਗੁਰੂ ਵਾਿਹਗੁਰੂ ਵਾਿਹਗੁਰੂ ਜੀ🙏🙏

  • @singh13013
    @singh13013 5 лет назад +6

    ਕਲਗੀਆਂ ਵਾਲੇ ਪਾਤਸ਼ਾਹ ਮੇਹਰ ਕਰੇ ਨਹੀਂ ਤਾਂ ਖਤਮ ਹੀ ਆ ਕੰਮ

  • @rajindersaini6529
    @rajindersaini6529 5 лет назад

    Eye opening video. She is a perfect anchor.

  • @itssMaan
    @itssMaan 5 лет назад +92

    ਮਰ ਜੋ ਕਤੀਰੇ ਨॅਕ ਢੋਬ👞👟👠👡

    • @HarpreetSingh-ed4cg
      @HarpreetSingh-ed4cg 5 лет назад +2

      Gurbaj Maan 👍👍👍👍👍👍👍👍👍👍👍👍👍👍🙏🙏🙏🙏🙏🙏

    • @SukhwinderSingh-pb6hb
      @SukhwinderSingh-pb6hb 5 лет назад +1

      veer eai haramzadai sikh kom dai vairas nai eai sailia kps Gill dai auladai nai

    • @simrankular6438
      @simrankular6438 5 лет назад

      Right

  • @LovePreet-cn5ve
    @LovePreet-cn5ve 5 лет назад

    ਗੁਰੂਆਂ ਨੇ ਏਨਾ ਕਰਕੇ ਸਹੀਦੀਆ ਦਿੱਤੀਆ ਜੋ ਅੱਜ ਉਨ੍ਹਾਂ ਨੂੰ ਭੁੱਲ ਹੀ ਗਏ ਨੇ ਰੱਬਾ ਬਖਸ ਦੀ ਏਨਾ ਨੂੰ 🙏🙏🙏🙏

  • @JagsirSingh-rx2qe
    @JagsirSingh-rx2qe 5 лет назад +41

    ਸਾਡੇ ਵਸਤੇ ਬਹੁਤ ਸਰਮ ਵਾਲੀ ਗੱਲ ਹੈ ਅਸੀਂ ਦੁਨੀਆ ਨੂੰ ਦਸ ਨਹੀਂ ਸਕ

    • @jagdeepsidhu6850
      @jagdeepsidhu6850 5 лет назад

      Sahi keha

    • @kaurkaur5027
      @kaurkaur5027 5 лет назад +2

      Dasange kiwe sadde lok amrit shak lende ne par dumala dastar sjaun ton bhajde ne apne bachiya nu western culture bare dasde han par apne Sikh itehaas bare nhi dasde parents khud v judo te bachiya nu v jodo

    • @balwindersingh-yl8gt
      @balwindersingh-yl8gt 5 лет назад

      Kaur Kaur sis ehne loko to moosewala varge singers bare puch lo.oh sab das denge.kartoon loka nu legend mande aj de so called educated paneeri.te jehre sikh ithas de mahan sahibjada te sheed hoya ne.ohnu nu eh legend nahi mande.jina karke sikh dharm bachiya.lakh lahntan ehne loka te.

    • @JaskaranSingh-qq8fu
      @JaskaranSingh-qq8fu 5 лет назад +1

      @@balwindersingh-yl8gt vire ohh legend nee haige ohh rbb ney.... legend tey bhut choti cheez aa.... 🙏🙏🙏🙏🙏

    • @kaurkaur5027
      @kaurkaur5027 5 лет назад +1

      Balwinder Singh bilkul sahi keha tusi

  • @reshampalkaur4254
    @reshampalkaur4254 5 лет назад

    Weheguru ji mehar kro 🙏 🙏 suker a weheguru ji tuci snu Sikhi dii daaat vaksiii, weheguru ji weheguru ji 🙏 🙏 🙏,

  • @navdeepsingh2634
    @navdeepsingh2634 5 лет назад +16

    😰😰*ਸ਼ਰਮ ਆਉਂਦੀ ਆ ਸਿੱਖਾਂ ਦੇ ਬੱਚੇਆ ਕੋਲੋ ਸੁੱਣ ਕੇ ਬੜਾ ਦੁੱਖ ਲੱਗਦਾ ਜਿੰਨਾ ਨੂੰ ਕੁੱਝ ਪਤਾ ਹੀ ਨਹੀਂ ਦੰਦ ਕੱਢ ਕੇ ਦਿਖਾਈ ਜਾਦੇ ਸਾਹਿਬਜਾਦੇਆਂ ਬਾਰੇ ਜਾਣਕਾਰੀ ਨਹੀਂ*

  • @Arshdeep_13
    @Arshdeep_13 5 лет назад +1

    Christmas ਯਾਦ ਰੱਖਣੀ ਆ ਰੱਖੋ
    ਪਰ ਉਨ੍ਹਾਂ ਨੂੰ ਨਾ ਭੁੱਲੋ ਜੋ ਸਾਡੇ ਲਈ
    ਸਾਡੀ ਸਿੱਖ ਕੌਮ ਦੇ ਵਜੂਦ ਲਈ ਸ਼ਹੀਦ ਹੋ ਗਏ
    ਉਨ੍ਹਾਂ ਕਰਕੇ ਈ ਅਸੀ ਅੱਜ ਮਾਨ ਨਾਲ ਕਹਿਣੈ ਆ
    ਵੀ ਅਸੀ ਪੰਜਾਬੀ 🙏ਆ ਸਿੱਖ ਆ
    🙏🙏🙏🙏🙏🙏🙏🙏🙏🙏🙏🙏🙏

  • @manjitsinghuae2448
    @manjitsinghuae2448 5 лет назад +24

    ਲਾਹਨਤਾ਼ ਇਹੋ ਜਿਹੇ ਲੋਕਾਂ

  • @harbindersingh6651
    @harbindersingh6651 5 лет назад +95

    ਉਹ western culture ਨੇ ਸਾਡੀ ਮੱਤ ਪਈ ਆ ਮਾਰੀ ਭੁੱਲਗੇ ਕੁਰਬਾਨੀਆਂ ਸ਼ਹੀਦਾਂ ਦੀਆ 🙏ਕਹਿੰਦੇ ਬਾਹਰ ਨੂੰ ਮਾਰਨੀ ਉਡਾਰੀ ਉਹ ਕੀ ਦਸਾਂ ਹਰਬਿੰਦਰ ਸਿਆ ਗੋਰਿਆ ਦਾ ਕਿ੍ਰਸਮਿਸ ਪੇ ਗਿਆ ਸਾਡੇ ਤੇ ਭਾਰੀ🙏🙏🙏

    • @manojrawat5422
      @manojrawat5422 5 лет назад +1

      Sir ji christmas nu pure duniyaa mandee aa is lyee bhar asee punjabi festival da vi saman kardee aa

    • @Gagandeep-ur1gr
      @Gagandeep-ur1gr 5 лет назад +6

      @@manojrawat5422 veer g asi eh ni kehnde k festival a mnao .par apni history v ni nhi bhulni chahidi te apna vajood v nhi bhulna chahida . Jinha krke ajj apa han

    • @Manpreetkaur-wd5mv
      @Manpreetkaur-wd5mv 5 лет назад +2

      Harbinder Singh ji bahoot sahe gal kahe tusi dand kad kad kae das rahe nae haje changi tara pata vee nai aena nu sara

    • @lakhwinderkhinda7152
      @lakhwinderkhinda7152 5 лет назад +1

      sahi keha tusi

    • @chanpreetsingh1800
      @chanpreetsingh1800 5 лет назад

      Bilkul shi keha ji

  • @punjabmade3875
    @punjabmade3875 5 лет назад

    ਸੱਚੇ ਪਾਤਿਸਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆਂ ਦਾ 🙏🙏🙏🙏🙏

  • @Harpal7653
    @Harpal7653 5 лет назад +57

    ਜਿਨਾਂ ਨੂੰ ਪਤਾ ਓ ਵੀ ਹੱਸ ਹੱਸ ਕੇ ਦੱਸਦੇ ਆ ਇਹਦੇ ਨਾਲੋਂ ਨਾ ਦੱਸੋ ਹਾਸੇ ਵਾਲੀ ਤਾਂ ਕੋਈ ਗੱਲ ਨੀ ਸ਼ਹੀਦੀ ਹਫਤਾ ਚੱਲ ਰਿਹਾ ਆ

    • @ramandeepramandeep373
      @ramandeepramandeep373 5 лет назад +2

      ਇਹਨਾਂ ਦੇ ਮਾਂ-ਬਾਪ ਜੇ ਇਨ੍ਹਾ ਨੂੰ ਕੀਤੇ ਚਮਕੌਰ ਸਾਹਿਬ ਜਾਂ ਸਰਹਿੰਦ ਦੀ ਦਵੀਰ ਦੀਖਾ ਕਿ ਲਿਆਏ ਹੋਣ ਤਾਂ ਇਹਨਾਂ ਨੂੰ ਪਤਾ ਹੋਵੇ ਕੀ ਸ਼ਹੀਦੀ ਦਿਹਾੜਾ ਹੈ

    • @preetchahal6838
      @preetchahal6838 5 лет назад +1

      Veer waqt hasde chehre labh lenda a , jldi hi, jis din ehna te kehr auga fr eda de rabb nu kosde hunde, Koi ve apne gharde 4 janea nu chad ke kise hor nu apna manan nu e tyar ni, ter Sadi kaum ch pta ni kine hi Lok ehna lyi Shahhedian pa gye has has ke, pr ehna ne mul ni payea , saal ch 1 week tan shukrian kr e skde sare jane sadde GURUS NU. 🙏

    • @Harpal7653
      @Harpal7653 5 лет назад +1

      ਇਹ ਕੱਲ ਆਪਣੇ ਬੱਚਿਆੰ ਨੂੰ ਏਹੀ ਕਹੂਗੇ ਅਸੀਂ ਤਾਂ ਕ੍ਰਿਸ਼ਚਨ ਆਂ ਜੇ ਓਨਾ ਨੇ ਯੂ ਟੂਬ ਦੇਖ ਕੇ ਪੁੱਛ ਲਿਆ ਸਾਹਿਬਜਾਦੇ ਕੌਣ ਸੀ ਓ ਸ਼ਰਮ ਕਰੋ

    • @preetchahal6838
      @preetchahal6838 5 лет назад +1

      Harpal Singh veere pta ehna nu dona da ni kuch hona ,
      Dohan bediyan vich vi ki pair dharna
      Ya taan jizr ban ja ya visaal ban ja x (2)
      Karke hausla ve ho ja ikko passe
      Ya taan kakh ban ja ya kamaal ban ja
      Ya taan nehdeya nu seene naal la lai
      Ya taan kise de mukh da jamaal ban ja
      Hove rashq tere te Sartaaj shayara
      Sartaaj shayara ve Sartaaj shayara
      Hove rashq tere te Sartaaj shayara
      Loki yaad rakhan tu misaal ban ja
      Loki yaad rakhan tu misaal ban ja

  • @ravghuman7005
    @ravghuman7005 5 лет назад

    ਸਰਬੰਦਾਨੀਆ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚਲੀ 🙏🙏 ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਾਰੀਆਂ ਨੂੰ ਕ੍ਰਿਸਮਿਸ ਦਾ ਪਤਾ ਭਰ ਗੁਰੂ ਸਾਹਿਬ ਦੇ ਬੱਚਿਆ ਦੀ ਕੁਰਬਾਨੀ ਬਾਰੇ ਨੀ ਪਤਾ ਪੰਜਾਬ ਵਿਚ ਰਹਿ k ਵੀ ਇਹ ਸਭ

  • @nexion5144
    @nexion5144 5 лет назад +9

    ਮੈਨੂੰ ਲਗਦਾ ਮੋਨੇ िਸਖ ਬॅिਚਅਾ ਨੂੰ ਪੰਗ ਵਲੇਅਾ ਤੋ ਇिਤਹਾਸ िਜਅਾਦਾ ਪਤਾ ਹੁਦੰਾ

  • @singhmehtab1984
    @singhmehtab1984 5 лет назад

    ਅਕ੍ਰਿਤਘਣ

  • @pawanLeafs
    @pawanLeafs 5 лет назад +5

    I really feel proud today that I studied at AKAL ACADEMY..🙏🙇‍♂️🙇‍♂️🙏🙇‍♂️

  • @harpalsingh5339
    @harpalsingh5339 5 лет назад

    ਭੈਣ ਜੀ ਬਹੁਤ ਵਧੀਆ ਸਵਾਲ ਕੀਤੇ ਹਨ

  • @ashokklair811
    @ashokklair811 5 лет назад +27

    ਇਨਾ ਨੂੰ ਸਿਰਫ ਇਹ ਪਤੈ, ਕਿ ਆਇਲਿਟਸ ਕਰਕੇ ਕਿੰਨੇ ਬੈਂਡ ਲੈਣੇ ਨੇ। ਗਰਲ & ਬੁਆਏ ਫਰਾਇੰਡ ਕਿੰਨੇ ਨੇ ਨੇ।

  • @vickyji8353
    @vickyji8353 5 лет назад

    wawaaaaaaaaaaaaaaa mam,aj bhutttt mjaa aya sukr hai,kisi,ne te kuch sahi chijsrt kiti thnkuu so much ayve hi sikhi,nal bnke rvo or intew krde rkhoo pz asi thde nal ha 🙏🙏🙏🙏😊

  • @bhupinderubbu7015
    @bhupinderubbu7015 5 лет назад +12

    ਮੈਡਮ ਜੀ ਮਾਂ ਬਾਪ ਨੂੰਚਾਹੀਦਾ ਜੀ

  • @itssMaan
    @itssMaan 5 лет назад +30

    ਕਮਲਾ ਨਾ ਮਰੇ ਕਮਲੇ ਦੀ ਮਾ ਮਰੇ

    • @HarpreetSingh-ed4cg
      @HarpreetSingh-ed4cg 5 лет назад +1

      Gurbaj Maan 🙏🙏🙏🙏🙏🙏🙏🙏🙏🙏🙏🙏🙏🙏🙏

    • @sunderflage5862
      @sunderflage5862 5 лет назад

      Theek kiha nal soodar vi mar jave.

  • @harpreet1989
    @harpreet1989 5 лет назад

    ਵਾਹਿਗੁਰੂ ਜੀ

  • @jaskiratsandhu4386
    @jaskiratsandhu4386 5 лет назад +5

    ਸਰਦਾਰ ਹੋਣ ਦਾ ਕੀ ਫਾਇਦਾ ਜੇ ਸਾਹਿਬਜਾਦਿਆਂ ਬਾਰੇ ਪਤਾ ਨਹੀਂ😚😚

  • @preetbuttar9304
    @preetbuttar9304 5 лет назад

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @marahargaming8075
    @marahargaming8075 5 лет назад +9

    This is future of sikhism

  • @jordangaggi5800
    @jordangaggi5800 5 лет назад

    Good working Madame👍👍👍

  • @RanjitSingh-xo5di
    @RanjitSingh-xo5di 5 лет назад +52

    ਭੈਣ ਜੀ ਇਹ ਦੇ ਸਾਡੇ ਨੋਜਵਾਨ ਪੀੜੀ ਦਾ ਨਹੀਂ ਕਸੂਰ ਕਿ ਇਹ ਦੇ ਚ ਨੋਜਵਾਨ ਪੀੜੀ ਦੇ ਮਾਪਿਆਂ ਦਾ ਕਸੂਰ ਹੈ।ਹੋ ਉਹਨਾਂ ਨੂੰ ਇਸ ਆਪਣੇ ਇਤਿਹਾਸ ਬਾਰੇ ਦੱਸਣ। ਤੇ ਨਾਲ ਹੀ ਸਾਡੇ ਸ਼੍ਰੋਮਣੀ ਕਮੇਟੀ ਨੂੰ ਵੀ ਤਾ ਚਾਹੀਦਾ ਹੈ ਕਿ ਬੱਚਿਆਂ ਲਈ ਕੋਈ ਇਸ ਤਰ੍ਹਾਂ ਦੇ ਸਕੂਲ ਖੋਲ ਕੇ ਇਹ ਇਤਿਹਾਸ ਪੜਾਏ ਜਾਣ।

    • @sukhchainsukhi5814
      @sukhchainsukhi5814 5 лет назад +2

      Bai ranjit veer mapia da ki dosh dyeay sale hass has k dsde a sanu ni pta kon c sahib jade eh v dub k mr jn ehna de mape v

    • @sukhdeepkaur8469
      @sukhdeepkaur8469 5 лет назад +2

      Ranjit Singh veere ehna cho kafi honea jina nu kde Christmas bare parents ne nahi dsyea hona but they know about that.... nd bachpn ch parents ne zrur dsyea hunda Sikhism bare... but asal ch youth jida vdda ho rha jo parents ne dsyea ja sikhyea oh bhul rha

  • @sandeep.kaur.2275
    @sandeep.kaur.2275 5 лет назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਧੰਨ ਆ ਮੇਰੇ ਸਤਿਗੁਰ ਜੀ ਧੰਨ ਆ ਤੇਰੀ ਸਿੱਖੀ

  • @gurjeetkang6623
    @gurjeetkang6623 5 лет назад +7

    ਸਾਡੀ ਜਨਤਾ ਨੂੰ ਪਾਰਟੀਅਾ ਦਾ ਜਾ ਗਿਫਟਾਂ ਦਾ ਪਤਾ ਜਿਹੜੇ ੲਿਤਿਹਾਸਕ ਦਿਨ ਚੱਲ ਰਹੇ ੳੁਹਨਾ ਦਾ ਕਿਸੇ ਨੂੰ ਨੀ ਪਤਾ ਜਿਹਨਾਂ ਨੂੰ ਸਾਹਿਬਜਾਾਦਿਅਾ ਦਾ ਨਾਮ ਨੀ ਪਤਾ ਹੋਰ ੲਿਹਨਾ ਨੂੰ ਛਿੱਕੂ ਦਾ ਪਤਾ ਹੋਣਾ

  • @jagtarpb0384
    @jagtarpb0384 5 лет назад +6

    ਮੈਨੂੰ ਇਹਨਾਂ ਲੋਕਾਂ ਦੀਆ ਗੱਲਾਂ ਸੁਣ, ਵੇਖ ਕੇ ਸ਼ਰਮ ਆ ਰਹੀ ਆ ਤੇ ਇਹ ਬੋਲਣ ਲੱਗੇ ਵੀ ਸ਼ਰਮ ਨੀ ਮੰਨਦੇ
    ਸਾਹਿਬਜਾਦਿਆ ਬਾਰੇ ਹੱਸ ਹੱਸ ਕੇ ਦੱਸ ਰਹੇ ਨੇ
    ਵਾਹਿਗੁਰੂ

  • @Nav56757
    @Nav56757 5 лет назад

    Aun Wale Time Ch Poori Dunia cho Dharam Naam Di Cheej Khatam Ho Jaegi Bhut Vadia Gal Hai eh Humanity Lai👌👌👌👍👍👍👍
    Que Dharama Ne Bhut Nuksan Kita Is Earth Da Nature Da And humanity Da

  • @kamalaassi8380
    @kamalaassi8380 5 лет назад +5

    ਇਹਨਾਂ ਸਭ ਨੂੰ ਪਤਾ ਹੋਣਾਂ ਚਾਹੀਦਾ ਸੀ, ਅਫ਼ਸੋਸ।
    ਪਰ ਜੇ ਇਸ ਗੱਲ ਨੂੰ ਦੂਸਰੇ ਪਾਸਿਓਂ ਵੇਖੀਏ,
    ਤਾਂ ਮੈਨੂੰ ਲੱਗਦਾ ਹੈ, ਇਹਨਾਂ ਦੇ ਕਸੂਰ ਨਾਲੋ ਜਿਆਦਾ ਕਸੂਰਵਾਰ ਸਾਡੇ ਪੰਥ ਦੇ ਮੋਧਵਾਰ ਨੇ,
    ਕਿਉਕਿਂ ਏਨਾ ਲਮਾਂ ਸਮਾਂ ਲੰਘ ਜਾਣ ਮਗਰੋਂ ਵੀ ਉਹ ਅੱਜ ਦੀ ਪੀੜ੍ਹੀ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਣ ਵਿੱਚ ਅਸਫਲ ਰਹੇ।
    ਤੇ ਦੂਜੇ ਪਾਸੇ ਜੇ ਓਹਨਾਂ ਨੂੰ ਕ੍ਰਿਸਮਸ ਦਾ ਪਤਾ,
    ਮਤਲਬ ਗੋਰਿਆਂ ਨੇ ਇਸ ਕਦਰ ਪ੍ਰਚਾਰ ਕੀਤਾ।
    ਅੱਜ ਬੱਚਾ ਬੱਚਾ ਓਹਨਾਂ ਦੇ ਤਿਉਹਾਰਾਂ ਤੋਂ ਜਾਣੂ ਹੈ।
    (ਦੁੱਖ ਦੀ ਗੱਲ ਇਹ ਵੀ ਹੈ, ਸਾਡੇ ਪ੍ਰਚਾਰਕਾਂ ਨੂੰ ਆਪਸ ਵਿੱਚ ਲੜਨ ਤੋਂ ਵਿਹਲ ਨੀ,
    ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਗਾਇਕਾਂ ਦੀਆਂ ਸ਼ਬਦੀ ਲੜਾਈਆਂ ਵੇਖਣ ਤੋਂ)
    ਅੰਤ :- ਅਸੀਂ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੇ ਗੁਰੂ ਘਰਾਂ ਵਿੱਚ ਮੱਥੇ ਟੇਕਣ ਤੱਕ ਹੀ ਸੀਮਤ ਨਾ ਰਹੀਏ।
    ਓਹਨਾਂ ਦੀ ਸੋਚ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ।
    ਸਾਡੇ ਕੇਸਾਂ ਦੀਆਂ ਜੜ੍ਹਾਂ ਸਰਹੰਦ ਲੱਗੀਆਂ ਹਨ,
    ਸਾਡਾ ਫ਼ਰਜ਼ ਬਣਦਾ ਹੈ ਇਹਨਾ ਦੀ ਸੰਭਾਲ ਕਰਨੀ।
    ਭੁੱਲ ਚੁੱਕ ਮੁਆਫ ਕਰਨੀ।
    ✍ ਕਮਲ

  • @singhjagmeet8035
    @singhjagmeet8035 5 лет назад

    ਲੱਖ ਲਾਹਣਤਾ ਤਾਂ ਇਨ੍ਹਾਂ ਤੇ ਜੋ ਸਾਹਿਬਜ਼ਾਦਿਆਂ ਨਹੀਂ ਜਾਣਦੇ

  • @bootawadala1561
    @bootawadala1561 5 лет назад +7

    ਅਪਣੇ ਥਾਂ ਸਹੀ ਨੇ ਲੋਕ ਤੇ ਗਲਤ ੳੁਹ ਲੋਕ ਨੇ ਜਿਹੜੇ ੲਿਕ ਪਿੰਡ ਵਿਚ 10 15 ਗੁਰੂ ਘਰ ਸਾਹਿਬ ਬਣਾੲੇ ਅਾ ਕਿਸ ਨੂੰ ਕੀ ਸਿੱਖ਼ ੲਿਤਹਾਸ ਕੀ ਲੱਗੂ ੲਿਸ ਲੲੀ ਵੀਰੇ ਹਰ ੲਿਕ ਪਿੰਡ ਵਿਚ ੲਿਕ ਗੁਰੂ ਘਰ ਹੋਣਾ ਚਾਹੀਦਾ🙏

  • @harmankhalsa6401
    @harmankhalsa6401 5 лет назад

    Thank you my dear mother tusi mainu sikhi jiwan dita khadhe di phual diyai

  • @sippydhaliwal7184
    @sippydhaliwal7184 5 лет назад +35

    ਇਹਨਾ ਸਾਰਿਆਂ ਨੂੰ ਸਿੱਧੂ ਮੂਸੇਵਾਲੇ ਦੀ ਜੀਵਨੀ , ਉਹਨਾ ਦੀਆਂ ਪਰਾਪਤੀਆਂ , ਉਹਨਾ ਦੀ ਸਿੱਖ ਕੋਮ ਦੇਣ ਬਾਰੇ ਜਰੂਰ ਪੁਛੋ । ਇਹ ਸੱਬ ਦੱਸ ਦੇਣਗੇ ।

  • @harmeetsingh1208
    @harmeetsingh1208 5 лет назад

    ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਦੇ

  • @jotsidhu8260
    @jotsidhu8260 5 лет назад +19

    ਮਰਜੋ ਡੁੱਬ ਕੇ ਪੰਜਾਬੀ ਕਹਾੳੁਣ ਦਾ ਕੋੲੀ ਹੱਕ ਨਹੀ .......

  • @kunalarora369
    @kunalarora369 5 лет назад +1

    Ena dina vich ik hor parivar v saheed hoya c oh c moti raam Mehra g da v parivar ohna nu v bhut bhut satikar a,🙏🙏🙏🙏

  • @pashminderkaur9947
    @pashminderkaur9947 5 лет назад +25

    ਇਨ੍ਹਾਂ ਨੂੰ ਫਿਲਮੀ ਸਿਤਾਰੇ, ਗਾਇਕਾਂ ਦੇ ਬਾਰੇ ਪੁੱਛੋ ਕਿ ਉਹਨਾਂ ਦੇ ਪੋਤੜੇ ਕਿਸ ਨੇ ਧੋਤੇ ‌ਉਸ ਬਾਰੇ ਧੜਾਧੜ ਦੱਸਣਗੇ ।

  • @G.singh0001
    @G.singh0001 5 лет назад

    Thanks daily Post loka nu Avere krn lai

  • @amansekhon6729
    @amansekhon6729 5 лет назад +4

    ਬਹੁਤ ਦੁੱਖ ਦੀ ਗੱਲ ਹੈ ਕੋਮ ਦਾ ਇਤਿਹਾਸ ਨਾਲੋ ਟੁੱਟਣਾ ਬਹੁਤ ਦੁਖਦਾਈ ਹੈ ਰੁੱਖ ਆਪਣੀ ਜੜ ਨਾਲ ਹੀ ਹਰਾ ਰਹਿ ਸਕਦਾ ਜੜ ਤੋਂ ਟੁੱਟ ਕੇ ਸੁਕ ਜਾਂਦਾ

  • @gagansingh-dd1tf
    @gagansingh-dd1tf 5 лет назад

    ਇਕ ਗੱਲ ਹੋਰ ਹੈ ਭੈਣ ਜੀ ਤੁਹਾਡਾ ਧੰਨਵਾਦ ਹੈ ਤੁਸੀਂ ਸਿੱਖ ਕੌਮ ਨੂੰ ਦਿਖਾ ਦਿੱਤਾ ਕਿ ੳਹਨਾਂ ਨੇ ਕੀ ਪ੍ਰਾਪਤ ਕੀਤਾ ਤੇ ਕੀ ਗਵਾਇਆ ਦੂਜੀ ਬੇਨਤੀ ਹੈ ਕਿ ਭੈਣ ਜੀ ਜਦੋਂ ਤੁਸੀਂ ਸਿੱਖ ਗੁਰੂਆਂ ਸਿੱਖ ਇਤਿਹਾਸ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਗੱਲ ਕਰੋ pls ਸਿਰ ਢੱਕ ਕੇ ਕਰੋ ਤਾਂ ਕਿ ਅਸੀਂ ਸਾਰੇ ੳਹਨਾਂ ਜੋਧਿਆਂ ਜਰਨੈਲਾਂ ਨੂੰ ਸਤਿਕਾਰ ਦੇ ਸਕੀੲੇ ਜਿਨ੍ਹਾਂ ਕਰਕੇ ਅੱਜ ਅਸੀਂ ਸਾਹ ਲੈ ਰਹੇ ਹਾਂ ਜੇ ਬੇਨਤੀ ਚੰਗੀ ਲੱਗੇ ਤਾਂ ਅਮਲ ਕਰ ਲੈਣਾ ਨਹੀਂ ਤਾਂ ਛੋਟਾਂ ਵੀਰ ਸਮਝ ਕੇ ਮਾਫ਼ ਕਰ ਦੇਣਾ ।।ਸਤਿ ਸ੍ਰੀ ਅਕਾਲ।।

  • @khalsaraj8456
    @khalsaraj8456 5 лет назад +3

    Bhout madi gall 😅😅😅

  • @amarjitguru
    @amarjitguru 5 лет назад

    ਬਹੁਤ ਸ਼ਰਮ ਦੀ ਗੱਲ ਆ ਸਾਡੀ ਪੰਜਾਬੀ ਕੌਮ ਲਈ।।
    ਆਪਣੀ ਕੌਮ ਦੀ ਕੁਰਬਾਨੀਆ ਭੁਲ ਕੇ। ਗੈਰ ਮੁਲਕੀ ਤਿਉਹਾਰ ਮਨੋਵਣ ਲਗੈ ਆ।

  • @trendylook7930
    @trendylook7930 5 лет назад +43

    lal pagg wala sardar nu lahna salea pagg la de te etho dfa ho

  • @ਹਰਮਨਪ੍ਰੀਤ-ਙ7ਰ

    ਮਾਂ ਬਾਪ ਨੂੰ ਸਮਝਾਉਣ ਚਾਹੀਦਾ ਆਪਣੇ ਬੱਚਿਆਂ ਨੂੰ

  • @jeetscorner2486
    @jeetscorner2486 5 лет назад +7

    ਸ਼ਰਮ ਆਉਂਦੀ ਆ,ਅਸੀਂ ਉਹੀ ਗੁਰੂ ਦੇ ਸਿੱਖ ਆ, ਜੀਹਨੇ ਆਪਣਾ ਸਾਰਾ ਸਰਬੰਸ ਸਾਡੇ ਵਰਗੇ ਅਹਿਸਾਨ ਫਰਾਮੋਸ਼ਾਂ ਲਈ ਵਾਰ ਤਾ

  • @gurajaibsingh9113
    @gurajaibsingh9113 5 лет назад +12

    ਬਾੲੀ ਜੀ ਬਾਣੀ ਨਾਲ ਜੋੜੋ ੲਿਤਿਹਾਸ ਬਾਰੇ ਪਤਾ ਲੱਗ ਜੂੂ

  • @lovejitsingh4187
    @lovejitsingh4187 5 лет назад

    ਲਾਹਨਤ ਆ ਅੱਜ ਦੀ ਨੌਜਵਾਨ ਪੀੜੀ ਤੇ😥😥😥😥

  • @amritpalsinghamritpal5621
    @amritpalsinghamritpal5621 5 лет назад +3

    ਲੋਕਾਂ ਨੂੰ ਕ੍ਰਿਸਮਸ ਚੇਤੇ ਆ , ਸਾਹਿਬਜ਼ਾਦਿਆਂ ਦੀ ਸ਼ਹੀਦੀ ਭੁੱਲ ਗਈ ਜਿਨ੍ਹਾਂ ਨੇ ਤੁਹਾਡੀ ਖਾਤਰ ਜਾਨਾਂ ਦੇ ਦਿਤੀਆਂ

  • @chankaur9636
    @chankaur9636 5 лет назад

    Satnam Waheguru Ji Guru Pita Guru Gobind Singh Ji sab DA bhala kro eh duniya nu siddde raste te paooo Waheguru Ji

  • @jagjeetsingh1068
    @jagjeetsingh1068 5 лет назад +4

    ਦੰਦ ਕੱਢਣ ਦਾ ਕੀ ਮਤਲਬ ਸ਼ਰਮ ਨੀ ਮੰਨਦੇ ਜਮਾਂ ਵੀ

  • @ਸੰਦੀਪਸਿੰਘ-ਦ9ਠ

    ਅਾਹ ੲਿੱਕ ਹਫਤੇ ਚ ਦਸਮ ਪਿਤਾ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਅਾ ਸੀ ਜੀ। ਯਾਦ ਰੱਖਿਅਾ ਕਰੋ ੲਿਹੋ ਸਾਰੇ ਪੰਜਾਬੀ। ਬੇਨਤੀ ਹੀ ਮੇਰੀ ਸਭ ਨੂੰ ੲਿਹੋ। 🙏🙏🙏

  • @navpreetsinghramgarhia6852
    @navpreetsinghramgarhia6852 5 лет назад +12

    ਸਰਮ ਕਰੋ ਨਾਮ ਤ ਪਤਾ ਹੋਨਾ ਚਾਈਦਾ

  • @HARKAM58
    @HARKAM58 5 лет назад

    ਬਹੁਤ ਦੁਖੀ ਹਾਂ ਇਹਨਾ ਨੂੰ ਸਿੱਖ ਇਤੀਹਾਸ ਬਾਰੇ ਕੂਝ ਨਹੀ ਪਤਾਂ। 😔😔😔

  • @gurpreetkaur-yw3fi
    @gurpreetkaur-yw3fi 5 лет назад +9

    request e meriya bhena te veera nu sare comment read jrur krn

  • @harpreetsingh1675
    @harpreetsingh1675 5 лет назад

    ਸਬ ਮਾਤਾ ਪਿਤਾ ਦੀ ਗਲਤੀ ਆ... ਲਾਹਨਤ ਆ ਓਹਨਾਂ ਨੂੰ ...ਪਤਾ ਨੀ ਰੱਬ ਨੂੰ ਕੀ ਮੁੰਹ ਵਖਾਨਗੈ🙏

  • @JaswantSingh-bj3wt
    @JaswantSingh-bj3wt 5 лет назад +7

    ਸਿਖ ਕੌਮ ਲੰਗਰ ਲਗਾਉਣ ਵਿਚ ਵਿਅਸਤ ਏ
    ਪਰ ਆਪਣੇ ਅਣਖ, ਜਰਨੈਲਾ, ਸ਼ਹੀਦਾ ਦੇ ਮਾਣਮੱਤੇ ਇਤਿਹਾਸ ਦਾ ਪਰਚਾਰ ਨਾ ਕਰ ਸਕੀ। ਕੁਝ ਧਰਮ ਦੇ ਠੇਕੇਦਾਰਾਂ ਨੇ ਇਸ ਗਲ ਨੂੰ ਗੰਭੀਰਤਾ ਨਾਲ ਨਈ ਲਇਆਂ।ਜੋ ਅਜ ਪੱਗਾਂ ਵਾਲੇ ਮੁੰਡਿਆ ਨੂੰ ਦਸ਼ਮੇਸ ਪਿਤਾ ਦੇ ਪਰਿਵਾਰ ਦੇ ਅੰਤਲੇ ਜੀਵਨ ਬਾਰੇ ਸੋਝੀ ਨਾ ਆ ਸਕੀ।

  • @dalnbirsinghbt7066
    @dalnbirsinghbt7066 5 лет назад

    ਸ਼ੁਕਰ ਮੈਂ ਸਿੱਖੀ ਧਰਮ ਵਿੱਚ ਆਈ ਤੇ ਅਸੀ ਨਾ ਕਦੇ ਸ਼ਹੀਦੀ ਭੁਲੇ ਆ ਤੇ ਨਾ ਭੁਲਾਗੇ __ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @manjitsinghsaini4035
    @manjitsinghsaini4035 5 лет назад +7

    1947िਵਚ ਕਬੂਲੀ ਗਈ ਗੁਲਾਮੀ ਦੇ िਸਟੇ

  • @goluvirk776
    @goluvirk776 5 лет назад

    ਸਬ ਤੋਂ ਵੜੀ ਸ਼ਹਾਦਤ ਆ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਸਭ ਕੁਝ ਭੁੱਲ ਗਏ । ਬਸ ਕਰਿਸਮਸ ਯਾਦ ਰਹ ਗਈ । ਸਿੰਘਾਂ ਨੂੰ ਤਾਂ ਸਰਮ ਆਣੀ ਚਾਹੀਦੀ ਹੈ ।ਜਿਨ੍ਹਾਂ ਨੂੰ ਨਹੀਂ ਪਤਾ ।

  • @jagdeepsingh-vt7fg
    @jagdeepsingh-vt7fg 5 лет назад +16

    Mrja ਰੈਡ ਪੱਗ valea

  • @gagansingh-dd1tf
    @gagansingh-dd1tf 5 лет назад

    ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਹਿਬਜ਼ਾਦਿਆਂ ਬਾਰੇ ਹਿੰਦੂ ਧਰਮ ਵਾਲਿਆਂ ਨੂੰ ਜ਼ਿਆਦਾ ਪਤਾ ਹੈ ਬਾਕੀ ਜਿਹੜੇ ਸਿੱਖਾਂ ਦੇ ਬੱਚਿਆਂ ਨੂੰ ੲਿਸ ਬਾਰੇ ਨਹੀਂ ਪਤਾ ਇਸ ਵਿਚ ੳਹਨਾਂ ਦਾ ਕਸੂਰ ਹੈ ਪਰ ਘੱਟ ਹੈ ਜ਼ਿਆਦਾ ਕਸੂਰ ਮਾਪਿਆਂ ਦਾ ਤੇ ਸਾਡੇ ਪ੍ਰਚਾਰਕਾਂ ਤੇ ਸ਼੍ਰੋਮਣੀ ਕਮੇਟੀ ਦਾ ਹੈ ਸੋ ਸਿਰਫ ਲੰਗਰਾਂ ਤੇ ਕੀਰਤਨਾਂ ਤੱਕ ਸੀਮਤ ਹੈ

  • @satwindersinghsukhmangat115
    @satwindersinghsukhmangat115 5 лет назад +15

    Jo sardar hokey ਕਹਿ ਰਹੇ ਆ ਕ੍ਰਿਸਮਸ Lakh di lahnat Ona tey

  • @TopmobileTricks
    @TopmobileTricks 5 лет назад

    Sikh sardar nalo dujya nu pta wmk🙏🏻🙏🏻🙏🏻