dekho ma kive bni sarpanch

Поделиться
HTML-код
  • Опубликовано: 29 окт 2024

Комментарии • 36

  • @SimranSingh-zx4wj
    @SimranSingh-zx4wj 12 дней назад

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @manu_vlogz
      @manu_vlogz  11 дней назад

      @@SimranSingh-zx4wj thank u g

  • @SubegSingh-gf1oc
    @SubegSingh-gf1oc 16 дней назад +3

    ਬੱਬੂ ਬੇਟਾ ਜੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਤੁਹਾਨੂੰ ਬਹੁਤ ਤਰੱਕੀਆ ਬਖਸ਼ਣ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਮੰਨੂ ਦਾ ਵੀ ਕੰਮ ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਬਖ਼ਸ਼ੇ

  • @SimranSingh-zx4wj
    @SimranSingh-zx4wj 12 дней назад

    ਮਨੂ ਭੈਣ ਤਾਂ ਮੇਰੇ ਬੱਚਿਆਂ ਵਰਗੇ ਹੈ ਜੇਕਰ ਮੇਰਾ ਬੇਟਾ ਹੁੰਦਾ ਤਾਂ ਮਨੂ ਵਰਗਾ ਹੀ ਹੋਣਾ ਸੀ ਇਸ ਦੀ ਉਮਰ ਦਾ ਹੀ ਹੋਣਾ ਸੀ 😢 ਮਨੂ ਭੈਣ ਬੱਬੂ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖੇ

    • @manu_vlogz
      @manu_vlogz  11 дней назад

      @@SimranSingh-zx4wj ok g

  • @Taran.__.20
    @Taran.__.20 16 дней назад +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SimranSingh-zx4wj
    @SimranSingh-zx4wj 12 дней назад

    ਕਿਉਂਕਿ ਬੱਬੂ ਭੈਣ ਨੇ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਦੇਖਿਆ ਹੈ ਇਹਨਾਂ ਨੂੰ ਤਜਰਬਾ ਹੈ

  • @AulakhSaab-z5e
    @AulakhSaab-z5e 11 дней назад

    Nice

  • @Ramanjatt218
    @Ramanjatt218 16 дней назад +2

    Manu didi first comment pls reply kardo 🥺🥺

  • @SimranSingh-zx4wj
    @SimranSingh-zx4wj 12 дней назад

    ਇੱਕ ਭੈਣ ਹੋਣ ਦੇ ਨਾਤੇ ਮੈਂ ਇੱਕ ਸਲਾਹ ਪੁੱਛਣਾ ਚਾਹੁੰਦੀ ਹਾਂ ਕਿ ਸਾਡੇ ਘਰੇ ਕੋਈ ਔਲਾਦ ਨਹੀਂ ਅਗਰ ਅਸੀਂ ਬੱਚਾ ਗੋਦ ਲੈਂਦੇ ਹਾਂ ਤਾਂ ਲੋਕਾਂ ਨੇ ਬਹੁਤ ਤਾਨੇ ਦੇਣੇ ਨੇ ਲੋਕ ਤਾਂ ਬਾਅਦ ਵਿੱਚ ਨੇ ਪਹਿਲਾਂ ਤਾਂ ਆਪਣੇ ਹੀ ਮਾਰਦੇ ਨੇ ਮੇਰੇ ਬੇਟਾ ਸੀ 13 ਕੁ ਸਾਲਾਂ ਦਾ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਸਾਡੇ ਘਰੇ ਕੋਈ ਔਲਾਦ ਨਹੀਂ ਅਸੀਂ ਬਹੁਤ ਇਲਾਜ ਕਰਾਇਆ ਬਹੁਤ ਪੈਸਾ ਖਰਚ ਆ ਪਰ ਹੁਣ ਕਦੇ ਕਦੇ ਸਮਝ ਨਹੀਂ ਆਉਂਦੀ ਕੀ ਕੀ ਕਰੀਏ😢 ਮੇਰੇ ਮੈਸੇਜ ਦਾ ਕੋਈ ਵੀ ਰਿਪਲਾਈ ਦੇ ਸਕਦਾ ਹੈ

  • @karanpreet974
    @karanpreet974 16 дней назад +2

    Veer nice nice 👍 👌

  • @rajkumarsaini3099
    @rajkumarsaini3099 14 дней назад

    Very nice video ❤

    • @manu_vlogz
      @manu_vlogz  14 дней назад

      @@rajkumarsaini3099 thank u g

  • @jagminderkaur1926
    @jagminderkaur1926 14 дней назад +1

    Very nice video

  • @GurniwazMander
    @GurniwazMander 16 дней назад +2

    😊😊😊😊😊

  • @meenudhiman5185
    @meenudhiman5185 16 дней назад +2

    asiii cmt kra ga j tuc manuuuu g reply karuga 🤗🤗🤗

    • @manu_vlogz
      @manu_vlogz  16 дней назад

      @@meenudhiman5185 ok g jrur

  • @KurshidaKhan-j3p
    @KurshidaKhan-j3p 16 дней назад +1

    Manu didi khant ❤❤❤

  • @SimranSingh-zx4wj
    @SimranSingh-zx4wj 12 дней назад

    ਮਨੂੰ ਮੇਰੇ ਬੇਟੇ ਦਾ ਨਾਮ ਜਰੂਰ ਲੈ ਦਿਓ ਸਿਮਰਨ ਬਾਟ ਸਿੰਘ ਇਹ ਆਈਡੀ ਉਸ ਦੀ ਹੈ ਜਦੋਂ ਕੋਈ ਵੀ ਮੇਰੇ ਬੇਟੇ ਦਾ ਨਾਮ ਲੈਂਦਾ ਹੈ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ 😭

    • @manu_vlogz
      @manu_vlogz  11 дней назад

      @@SimranSingh-zx4wj ok g kl nu ma vlog paungi pka nam laungi g

  • @KurshidaKhan-j3p
    @KurshidaKhan-j3p 16 дней назад +1

    Manu sister thoda fon no kina ma tari sister kurshada thoday nal Kam karna choni a ples ❤❤❤

  • @SandeepKaur-zk3el
    @SandeepKaur-zk3el 16 дней назад +1

    Hello di

  • @jeevansingh1148
    @jeevansingh1148 16 дней назад +1

    M apne bacche nu kida create kra means odi care kida kra

    • @manu_vlogz
      @manu_vlogz  16 дней назад

      @@jeevansingh1148 menu ki pta g ma ta ap bacha hje

  • @tejinderkaur5266
    @tejinderkaur5266 11 дней назад

    Are you married manu ji

  • @GurveerKaur-k3d
    @GurveerKaur-k3d 16 дней назад +1

    Manu dee please me tuhade nal video ch kam karna ga sister send me massage manu bohat jrurt a ji

  • @AulakhSaab-z5e
    @AulakhSaab-z5e 11 дней назад

    Nice

  • @HarwinderSingh-f4v
    @HarwinderSingh-f4v 16 дней назад +1

    Nice