Banda Bahadur takk sikhi sanatan dharam da ang c te sikh ja khalsa kattar Hindu san .par baad wale mughlan di mix breed to paida hoye ne is lyi sanatan da virodh te islam nal aapnapan jyada disda.
Asli rehat maryada gurbani hai baki jo rehatname ne aam likharian di likhat ne oh gurbani de brabar nahi ho sakde kujh rehatnamian di likhat ta gurbani virodhi hai
Punjab de punjabi nu akal hunndi ta America Australia zermany France Japan brga 😂 apne plant industry micro chip semiconductor 😂 America de apple Japan de toyota. Bharat de South vich jake apne plant la rahe ne😂 punjab de bika hoya baba or kissand rally karo😂
Main ta ik gall sabh loka nu kahuga koi gurudaware vich paisa da ja rupees da matha na teko oh bevafuk loko guru granth sahib tuhade paise te ji riha hai ja tusi guru granth sahib nu grib samjhde ho jo oh tuhadi paise le ke gall sunuga bas ehi ik kamm aa band kar diyo jatt baad apne aap hi set ho jana hai oh tuhade paise te jatt vaad aesh karda eh jatt vaad pura hindu riti rasma de hisab nal chalda aa hindu te jatt vich fark koi nahi eh gall samjh liyo
Punjab de bika hoya baba kissanad 😂 baba ne gurudawara de path kirtan de naam to kinna banda America Canada Australia London beja😂 sikhi da parchar ta ke karna se 😂 jundda kata ke yo yo? Ban gay. Is pecha bajrang dal rss hindu veer bjp or center agency ne😂
Baba ji sat shree akal
ਸੱਚੀਂ ਗੱਲ ਸਿੰਘ ਸਾਹਿਬ ਜੀ
ਸੱਚੀਆਂ ਤੇ ਤੱਤੀਆਂ ਗੱਲਾਂ
ਜਿਵੇਂ ਬਾਬੇ ਨਾਨਕ ਨੇ ਪ੍ਰਚਾਰ ਕੀਤਾ ਜਿਨ੍ਹਾਂ ਦੇ ਗੱਲ ਸਮਝ ਆਈ ਉਹ ਇੱਕ ਪਾਸੇ ਹੋ ਗਏ ਗੁਰੂ ਸਾਹਿਬ ਦੇ ਸਿੱਖ ਬੱਣ ਗਏ ਸੱਚੇ ਸਿੱਖ ਕੋਈ ਪਖੰਡਵਾਦ ਨਹੀਂ ਦਸਮੇਂ ਪਾਤਸ਼ਾਹ ਤੋਂ ਬਾਅਦ ਜਿਹੜੀ ਥੋੜ੍ਹੀ ਬਹੁਤ ਸਿੱਖੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ ਖਤਮ ਹੋ ਗਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਾਣ ਤੋਂ ਬਾਅਦ ਲਾਲਚੀ ਬੇਗੇਰਤ ਧੋਖਾ ਦੇਣੇ ਵਾਲੇ ਸਵਾਰਥੀ ਫਰੇਬੀ ਸਿੱਖ ਬਣੇ ਅੱਜ ਦਿਸ ਵੀ ਰਹੇ ਨੇ ਕਿਸਤਰ੍ਹਾਂ ਚੋਲੇ ਕਿਰਪਾਨ ਧਾਰੀ ਫਰੇਬ ਤੇ ਗੱਪਾਂ ਮਾਰਦੇ ਅੱਜ ਦੱਸ ਪਾਤਸ਼ਾਹੀਆਂ ਦੀ ਸਿੱਖੀ ਟਾਵੀਂ ਟਾਵੀਂ ਆ ਬਹੁਗਿਣਤੀ ਤਾਂ ਸ਼੍ਰੀਚੰਦੀਆ ਦੀ ਦਿੱਸਦੀ
Banda Bahadur takk sikhi sanatan dharam da ang c te sikh ja khalsa kattar Hindu san .par baad wale mughlan di mix breed to paida hoye ne is lyi sanatan da virodh te islam nal aapnapan jyada disda.
Wah wahhhh
@@Armaaan696bhindrawalay dia bheda ne nafrat beej te
Sch keha buta Singh ji waheguru ji
ਗਿਆਨੀ ਜੀ ਸਿਰਾ ਕਰਤਾ 👍😄
ਸਾਹੀ।ਗੱਲ
Very good
ਬਿਲਕੁਲ ਸਹੀ ਕਹਿ ਰਹੇ ਹੋ ❤❤❤❤❤❤❤❤❤❤❤❤❤❤❤❤❤❤❤
Right
Right bapu ji
ਧੰਨਵਾਦ ਗਿਆਨੀ ਜੀ ਲੋਕਾਂ ਨੂੰ ਸੱਚ ਦਿਖੋਨ ਲਈ ਜੀ 🙏👍
Very smart person .
ਬੂਟਾ ਸਿੰਘ ਜੀ ਪਹਿਲੇ ਇਸ ਮੰਡਲੀ ਦਾ ਪਾਪਾ ਬਾਦਲ ਸੀ ਇਹ ਵੀ ਬਾਦਲ ਵਾਂਗ ਪੂਰੀ ਮੰਡਲੀ ਦਾ ਪਾਪਾ ਜੀ ਕਿਹਾ ਕਰੋ ਵਧੀਆ ਗੱਲ ਹ
Phla loka de Comment padh fe Gyan devi pichlguu
Gyani ji amli morawali te v video banao
ਥੋੜੇ ਜਿਹੇ ਟਾਇਮ ਵਿੱਚ ਅਮ੍ਰਿਤਪਾਲ ਸਿੰਘ ਦਾ ਕਿ ਦੇਖਿਆ ਇੱਕ ਦਮ ਪਿਛੇ ਲੱਗ ਗੲਏ ਅਮ੍ਰਿਤ ਛਕਾਉਣਾ ਕੋਈ ਨਵਾਂ ਕੰਮ ਨਹੀਂ ਇਹ ਕੋਈ ਪਹਿਲਾ ਸਿੱਖ ਨਹੀਂ ਜਿਸ ਨੇ ਅਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ ਢੰਡਰੀਆਂ ਵਾਲੇ ਸਮੇਤ ਅਨੇਕਾਂ ਹੀ ਸੰਤਾ ਮਹਾਂਪੁਰਖ ਲੰਮੇ ਅਰਸੇ ਤੋਂ ਇਹ ਸੇਵਾ ਨਿਭਾਅ ਰਹੇ ਹਨ ਆਕਾਲ ਤਖਤ ਸਾਹਿਬ ਜੀ ਦੀ ਸੇਵਾ ਵਾਸਤੇ ਕੋਈ ਵੀ ਨਹੀਂ ਸਭ ਪਹਿਲੇ ਵੀ ਇਹ ਵੀ ਸਭ ਗੁਰੂ ਘਰਾਂ ਦੇ ਖਜ਼ਾਨੇ ਦੀ ਸੇਵਾ ਨਹੀਂ ਮੇਵਾ। ਦੋ ਕੁ ਸਾਲ ਤੋਂ ਲੋਕਾਂ ਦੀ ਅੰਨ੍ਹੀ ਭਗਤੀ ਨੇ ਇਹਨਾਂ ਨੂੰ ਰੱਬ ਬਣਾ ਦਿੱਤਾ ਪਹਿਲਾਂ ਤਾਂ ਕਿਤੇ ਦੇਖਿਆ ਨਹੀਂ ਇਹ ਪਰਿਵਾਰ
ਬਾਈ ਜੀ ਇਹ ਅਨੇ ਸਿੰਘ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਬਣਾ ਕੇ ਭੇਜਿਆ ਹੈ,, ਕਿ ਇਹ ਹੀ ਮਿਲਿਆ ਸੀ ਗੁਰੂ ਸਾਹਿਬ ਜੀ ਨੂੰ , ਭਿੰਡਰਾ ਵਾਲੇ ਨੂੰ ਭੇਜ ਸਕਦੇ ਸਨ,, ਸੱਚ ਹੀ ਕਿਹਾ ਹੈ ਜੀ ਕੱਲ ਦੀ ਭੂਤਨੀ ਸਿਵਿਆ ਚ ਅਧ
Right butta g
❤
ਇਹਨਾਂ ਨੂੰ ਪੈਸਾ ਚਾਹੀਦਾ ਹੋਰ ਸਿੱਖੀ ਨਾਲ ਅਮ੍ਰਿਤਪਾਲ ਦਾ ਜਾਂ ਉਸਦੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ
ਮਾਤਾ ਗੁਜਰੀ ਜੀ ਮਾਤਾ ਖੀਵੀ ਜੀ ਮਾਤਾ ਗੰਗਾ ਜੀ ਦੀ ਗੱਲ ਵੀ ਕੋਈ ਕਰੇਗਾ
lnge di ik rag vd ਹੁੰਦੀਹੈ
ਬਾਈ ਜੀ ਬੂਟਾ ਸਿੰਘ ਜੀ ਅਗਲੇ ਹੋ ਸਕਦੇ ਕਿਉਂ ਨਹੀਂ ਹੋ ਸਕਦੇ ਭਲਾ ਪਿਛਲੇ ਤੀਹਾਂ ਸਾਲਾਂ ਤੋਂ ਕਾਬਜ ਕੌਣ ਹੈ ਜਿੰਨਾਂ ਨੂੰ ਸੈਂਟਰ ਸਰਕਾਰਾਂ ਦੇ ਟਾਊਟ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੰਦੀਆ ਗਲੀਆਂ ਵਿੱਚ ਖਿਲਾਰੇ ਉਹਨਾਂ ਬਹਿਰੂਪੀਏ ਸਿੱਖਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਨਾ ਪੰਜਾਬ ਦੇ ਵਿਕਾਸ ਦੀ ਗੱਲ ਨਾ ਕਰੇ ਵਿਨਾਸ਼ ਦੀ ਕਰੇ ਉਹ ਬੰਦੇ ਪੰਥਕ ਹਿਤੈਸ਼ੀ ਹੋਣ ਦਾ ਡਰਾਮਾ ਕਰਕੇ ਇਹ ਲੋਕ ਵੀ ਕਾਬਜ਼ ਹੋ ਸਕਦੇ ਹਨ ਸਿੱਖਾਂ ਨੂੰ ਭੁਲੱਖੇ ਵਿੱਚ ਨਹੀਂ ਰਹਿਣਾ ਚਾਹੀਦਾ ਪਹਿਲਾਂ ਵੀ ਸਿੱਖਾਂ ਦੀ ਵਾਗ ਡੋਰ ਬਹਿਰੂਪੀਏ ਸਿੱਖਾਂ ਗ਼ਦਾਰਾਂ ਦੇ ਟੋਲੇ ਸਿੱਖਾਂ ਦੇ ਬਾਬੇ ਸਿੱਖੀ ਦੇ ਪੁਜਾਰੀ ਬਣੇ ਫਿਰਦੇ ਇਹਨਾਂ ਬਹਿਰੂਪੀਏ ਸਿੱਖਾਂ ਨੇ ਵੀ ਸ਼ੁਰੂਆਤ ਗੋਲਾ ਬਾਰੀ ਤੇ ਡਾਂਗ ਸੋਟਿਆਂ ਤੋਂ ਸ਼ੁਰੂ ਹੋਈ ਹੈ ਅੱਗੇ ਅੱਗੇ ਦੇਖੋ ਹੋਤਾ ਹੈ ਕਿਆ
ਮੂਤਰਪਾਲ ਕੇ ਸੰਘੀਆਂ ਦੇ ਟੱਟੂ ਹਨ
ਕੌੜਾ ਸੱਚ
Billkul theek
ਕੌੜਾ ਹੈ ,,ਪਰ ,, ਪਿਓਰ ਸੱਚ ਐ
ਗਿਆਨੀ ਬੂਟਾ ਸਿੰਘ ਜੀ, ਬਿਲਕੁਲ ਸੱਚ ਕਹਿ ਰਹੇ ਹੋ। ਪਰ ਦੂਜੇ ਪਾਸੇ ਤਰਸ ਵੀ ਆਉਂਦਾ ਹੈ ਅਤੇ ਹਰਖ਼ ਵੀ ਆਉਂਦਾ ਹੈ। ਕਿ ਸਿੱਖ ਕੌਮ ਦੇ ਨਸੀਬ ਵਿੱਚ ਕਿਹੋ ਜਿਹੇ ਲੀਡਰ ਲਿਖੇ ਹੋਏ ਹਨ। ਇਹ ਸਦੀਆਂ ਤੋਂ ਵੱਖ ਵੱਖ ਮਸਲੇ ਪਹਿਲਾਂ ਖੜ੍ਹੇ ਕਰਦੇ ਹਨ। ਫਿਰ ਉਹਨਾਂ ਮਸਲਿਆਂ ਨੂੰ ਉਭਾਰਦੇ ਹਨ। ਫਿਰ ਕੌਮ ਨੂੰ ਖਤਰਾ ਦੱਸਕੇ ਸਿੱਖ ਕੌਮ ਨੂੰ ਉਕਸਾਉਂਦੇ ਹਨ, ਭਟਕਾਉਂਦੇ ਹਨ ਅਤੇ ਗੁੰਮਰਾਹ ਕਰਦੇ ਹਨ। ਅਨੇਕਾਂ ਮੋਰਚੇ ਲਾ ਕੇ, ਆਮ ਸਧਾਰਨ ਸਿੱਖਾਂ ਦੀ ਬਲੀ ਲੈ ਕੇ ਵੀ ਪੰਜਾਬ ਦੀ ਇਕ ਵੀ ਮੰਗ ਨਹੀਂ ਮਨਵਾਈ।
ਹੁਣ ਹਾਲਤ ਇਹ ਬਣੀ ਖੜੀ ਹੈ ਕਿ ਸ਼ਰੋਮਣੀ ਕਮੇਟੀ ਦੇ ਵੋਟਰ ਬਣਨ ਲਈ ਉਸਦੀਆਂ ਸ਼ਰਤਾਂ ਮੁਤਾਬਕ ਔਰਤਾਂ ਨੂੰ ਛੱਡਕੇ 5% ਸਿੱਖ ਵੀ ਵੋਟਰ ਬਣਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਫਿਰ ਕਿਵੇਂ ਦਾਅਵਾ ਕਰ ਸਕਦੇ ਹਾਂ ਕਿ ਸ਼ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਹੈ, ਸੰਸਥਾ ਹੈ?
ਜੇਕਰ ਬਾਦਲ ਕੇ ਅਤੇ ਉਹਨਾਂ ਦੀ ਚਾਲ਼ੀ ਚੋਰਾਂ ਦੀ ਟੀਮ ਸਬਰ ਸੰਤੋਖ ਰੱਖਕੇ ਚੱਲਦੇ। ਦੋਨਾਂ ਹੱਥਾਂ ਨਾਲ ਗੁਰੂ ਦੀਆਂ ਗੋਲਕਾਂ ਨਾ ਲੁੱਟਦੇ। ਸਿੱਖਾਂ ਦੇ ਹਿੱਤਾਂ ਦੀ ਪ੍ਰਵਾਹ ਕਰਦੇ ਰਹਿੰਦੇ ਤਾਂ ਅਕਾਲੀ ਦਲ ਦਾ ਅੱਜ ਵਾਲ਼ਾ ਹਾਲ ਕਦੇ ਨਾ ਹੁੰਦਾ। ਇਹਨਾਂ ਦੇ ਰਾਜਭਾਗ ਵਿੱਚ ਭਰਿਸ਼ਟਾਚਾਰ ਸਿਖਰਾਂ ਛੂਹ ਗਿਆ ਸੀ। ਅਕਾਲੀ ਲੀਡਰਾਂ ਨੇ ਪੰਜਾਬ ਦਾ ਭਵਿੱਖ ਨੌਜਵਾਨ ਵਰਗ ਨੂੰ ਕਿਸੇ ਪਾਏਦਾਰ ਵਿੱਦਿਆ ਦੇ ਲੜ੍ਹ ਲਾ ਕੇ ਉਹਨਾਂ ਵਿੱਚ ਵਧੀਆ ਸੋਚ ਵਾਲ਼ੇ ਨਾਗਰਿਕ ਬਣਨ ਦੇ ਗੁਣ ਤਾਂ ਕੀ ਭਰਨੇ ਸੀ, ਉਲਟਾ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਕੇ ਘਰਾਂ ਦੇ ਘਰ ਉਜਾੜ ਦਿੱਤੇ। ਹੁਣ ਪੰਜਾਬ ਦੇ ਸਿੱਖ, ਅਕਾਲੀਆਂ ਦੀ ਨਖਿੱਧ ਸਿਆਸਤ ਤੋਂ ਐਨਾ ਅੱਕ ਚੁੱਕੇ ਹਨ, ਗ਼ੁੱਸੇ ਵਿੱਚ ਐਨਾ ਆਪਾ ਖੋਹ ਚੁੱਕੇ ਹਨ ਕਿ ਉਹ ਨਾ ਚਾਹੁੰਦਿਆਂ ਹੋਇਆ ਵੀ ਸਿੱਧਰੀ ਜਿਹੀ ਸੋਚ ਵਾਲ਼ੇ ਅੰਮ੍ਰਿਤਪਾਲ ਅਤੇ ਸਰਬਜੀਤ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ‘ਤੇ ਤੁਲੇ ਹੋਏ ਹਨ। ਯਾਨੀ ਅਕਾਲੀ ਸਿਆਸਤ ਐਨੀ ਦਿਵਾਲੀਆ ਹੋ ਗਈ ਸੀ ਕਿ ਉਸਨੇ ਸਿੱਖਾਂ ਨੂੰ ਸੁਚੇਤ ਅਤੇ ਸੂਝਵਾਨ ਸੋਚ ਵਾਲ਼ੇ ਵੋਟਰ ਵੀ ਨਹੀਂ ਬਣਾਇਆ। ਹੁਣ ਕੋਈ ਯਕੀਨ ਨਹੀਂ ਕਿ ਸਿੱਖ ਕੌਮ, ਆ ਰਹੀਆਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਿਸੇ ਕਮਲ਼ੀ-ਰਮਲ਼ੀ ਧਿਰ ਨੂੰ ਵੋਟਾਂ ਪਾ ਕੇ ਆਪਣੇ ਸਿਰ ‘ਤੇ ਬੈਠਾ ਲੈਣ।
Giani g, tusi thik keh rhe ho, per loki gumrah ho chuke aa, ohna di soch ajj badli nhi ja sakdi.??
Mootpal de bhapay noo vi jail vich sitto. 😮
😂😂😂
E sab paise de laalchi aa o aj sahi saza bhugat reha aa e lok rab nu badnaam karde aa
Moot pal
Bna dena chahida kuch bhedda b munia jangia ehna bheda da ilaz ehi bheddu kr sakde
Waheguru ji es nal tahanu ki fark painda hai Tusi Jan tan kise di sport cho bolo main es naal han or es nal nhi han
Asli rehat maryada gurbani hai baki jo rehatname ne aam likharian di likhat ne oh gurbani de brabar nahi ho sakde kujh rehatnamian di likhat ta gurbani virodhi hai
🐕🦺🐕🦺🐕🦺
Rastervirodi amritpal parivar drambaaj notankibaaj desh ke liye khatra hai 👎 shame-shame 👎
खबर।बीच।लीखै।आमरत।पाल।दै।पीतानैमोदीठोई।मजी।
😂😂😂😂😂😂😂🎉🎉🎉🎉🎉💕💕💕💕
Punjab de punjabi nu akal hunndi ta America Australia zermany France Japan brga 😂 apne plant industry micro chip semiconductor 😂 America de apple Japan de toyota. Bharat de South vich jake apne plant la rahe ne😂 punjab de bika hoya baba or kissand rally karo😂
Right
Hun be lok guru gobind singh nu bol gai hun sirf bindra vala aur amritpal hai na baba nanak na guru gobind singh
Big Harmi log hai
Amartpal Guddu
Main ta ik gall sabh loka nu kahuga koi gurudaware vich paisa da ja rupees da matha na teko oh bevafuk loko guru granth sahib tuhade paise te ji riha hai ja tusi guru granth sahib nu grib samjhde ho jo oh tuhadi paise le ke gall sunuga bas ehi ik kamm aa band kar diyo jatt baad apne aap hi set ho jana hai oh tuhade paise te jatt vaad aesh karda eh jatt vaad pura hindu riti rasma de hisab nal chalda aa hindu te jatt vich fark koi nahi eh gall samjh liyo
Too,Kara,hoga,katera,saromni,kamete,ch,Dak,la,kina,sitar,panda,tanu,
Eh sab kush sade mehkme vich vi hai eh sale duty na karan waste muh vich vi paude be
Punjab de bika hoya baba kissanad 😂 baba ne gurudawara de path kirtan de naam to kinna banda America Canada Australia London beja😂 sikhi da parchar ta ke karna se 😂 jundda kata ke yo yo? Ban gay. Is pecha bajrang dal rss hindu veer bjp or center agency ne😂
Lok tenu singh sab akhde ne salia tu singh sab di juti varga nai gusa ta bahut he ik var pb aaja fir dekho salia Tera jutian padian
ਛੰਤ ਜੀ ਨਾਲ ਭਾਈ ਸਾਹਿਬ ਲੱਗਦਾ ਬੂਟਾ ਸਿੰਘ ਜੀ।
Sharma Anni chaidi pure Punjab ch butta singh he hegga jo gal karda reality do Sikh di main development di