ਜਿਸਦਾ ਗਾਣਾ ਹਿੱਟ ਹੋਜੇ ਓਹ ਫੁੱਫੜ ਬਣਿਆ ਬੈਠਾ ਹੁੰਦਾ Kuldip Kandiara l Bittu Chak Wala l Lock New Song
HTML-код
- Опубликовано: 8 фев 2025
- #dailyawaz #bittuchakwala #music
ਜਿਸਦਾ ਗਾਣਾ ਹਿੱਟ ਹੋਜੇ ਓਹ ਫੁੱਫੜ ਬਣਿਆ ਬੈਠਾ ਹੁੰਦਾ Kuldip Kandiara l Bittu Chak Wala l Lock New Song
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer singh
Guest- Kuldeep Kandiara
Digital Producer- Bittu Chak Wala
Location- Punjab
Label - Daily Awaz
ਹੀਰਾ ਬੰਦਾ ਗੀਤਕਾਰ ਕੁਲਦੀਪ ਕੰਡਿਆਰਾਂ
ਕੁਲਦੀਪ ਵੀਰ ਦੀ ਅਵਾਜ਼ ਨੇ ਸਮਾਂ ਹੀ ਬੰਨ ਤਾ |
♥️ਲਿਖ਼ਤ 💯
♥️ਤਰਜ਼ਾਂ 💯
♥️ਅਵਾਜ਼ 💯
ਆਪ ਹੀ ਕਿਓਂ ਨਹੀਂ ਗਾਉਂਦਾ ਜੀ ਤੇਰੀ ਅਵਾਜ ਬੋਹੁਤ ਸੋਹਣੀ ਹੈ ਜੀ
ਬਿਲਕੁਲ ਸਹੀ ਜੀ 🎉
ਇਸ ਅੰਧੇਰ ਨਗਰੀ ਵਿੱਚ ਇੱਕ ਚਮਕਦਾ ਸਿਤਾਰਾ, ਬਾਈ ਕੁਲਦੀਪ ਕੰਡਿਆਰਾ, ਲਾ ਜਬਾਵ ਕਲਮ ਤੇ ਆਵਾਜ਼ ਦਾ ਧਨੀ,🌹🌹🙏🙏
ਕੁਲਦੀਪ ਕੰਡਿਆਰਾ ਤਾਂ ਆਪ ਵੀ ਵਧੀਆ ਲੇਖਕ ਅਤੇ ਗਾਇਕ ਵੀ ਵਧੀਆ ਹੈ ਵਾਹਿਗੁਰੂ ਇਸ ਨੂੰ ਕਾਮਯਾਬੀ ਬਖਸੇ ਕਲਾ ਕਈ ਜਾਦਾ ਤਰ ਗ਼ਰੀਬੀ ਦੇ ਵਿੱਚ ਦੱਬੀ ਜਾਂਦਾ ਹੈ ਬਿੱਟੂ ਜੀ ਬਹੁਤ ਬਹੁਤ ਧੰਨ ਵਾਦ ਜੀ❤❤❤🎉🎉 ਮੱਖਣ ਧਨੇਰ
ਮੈਨੂੰ ਤਾ ਅੱਜ ਪਤਾ ਲੱਗਾ ਬਾਈ ਏਸ ਗੀਤਕਾਰ ਵਾਰੇ ਬਾਈ ਦੇ ਗਾਣੇ ਤਾ ਬਹੁਤ ਸੁਣੇ ਆਂ ਬਹੁਤ ਚੰਗਾ ਲੱਗਾ ਬਾਈ ਦੀਆਂ ਗੱਲਾਂ ਸੁਣ ਕੇ ਧੰਨਵਾਦ ਬਿੱਟੂ ਬਾਈ
Menu v aj PTA laga
Hello
ਬਹੁਤ ਬਹੁਤ ਹੀ ਵਧੀਆ ਇੰਨਸਾਨ ਹਨ ਕੁਲਦੀਪ ਜੀ
ਬਹੁਤ ਸੋਹਣਾ ਦੁਨੀਆਂ ਦਾ ਹਾਲ ਬਿਆਨ ਕਰਦਾ ਹੈ ਉੱਚੀਆਂ ਇਮਾਰਤਾਂ ਦੇ ਜੰਗਲਾਂ ਵਿੱਚ ਮੈਨੂੰ ਕੋਈ ਇਨਸਾਨ ਨਹੀਂ ਮਿਲਿਆ
ਅੱਜ ਪਤਾ ਲੱਗਾ ਕਰਮਜੀਤ ਅਨਮੋਲ ਦੇ ਸੁਪਰ ਡੁਪਰ ਗੀਤ ਯਾਰਾ ਓ ਯਾਰਾ ਓ ਯਾਰਾ ਗੀਤ ਦਾ ਰਚੇਤਾ ਕੁਲਦੀਪ ਕਡਿਆਣਾ ਆ 💖💖🙏🙏 ਬਾਈ ਕਲਮ ਦਾ ਧਨੀ ਤਾ ਤੂੰ ਹੈ ਈ ਆ ! ਪਰ ਜੋ ਅਣਖ ਗੈਰਤ ਨਾਲ ਜੀ ਰਿਹਾ ਸਬਰ ਸੰਤੋਖ ਮੇਹਨਤ ਨਾਲ ਬੱਚਿਆ ਦੀ ਉਚੀ ਪੜਾਈ ਕਰਾ ਰਿਹਾ ਇਨਾ ਗੱਲਾ ਨਾਲ ਤੂੰ ਲੋਕਾ ਦੇ ਦਿਲਾ ਵਿਚ ਥਾ ਬਣਾ ਗਿਆ। ਸੋ ਖੁਸ਼ ਰਹਿ ਆਵਾਦ ਰਹਿ ਬਹੁਤ ਪਿਆਰ ਸਤਿਕਾਰ 💖💖💖💖💖💖👍👍👍👍👍👍👍👍👍👍👍👍
ਬਹੁਤ ਵਧੀਆ ਗੀਤਕਾਰ ਹੈ ਅਤੇ ਗਾਇਕ ਵੀ ਬਣ ਸਕਦਾ ਅਵਾਜ ਵੀ ਠੀਕ ਹੈ
ਕੁਲਦੀਪ ਭਾਜੀ ਅੱਜ ਤੁਹਾਡਾ ਪਤਾ ਲੱਗਾ ਕੇ ਤੁਸੀ ਕਿੰਨੇ ਮਹਾਨ ਹੋ। ਰੱਬ ਤੁਹਾਡੇ ਤੇ ਹੋਰ ਕਿੑਪਾਕਰੇ।
ਬਿੱਟੂ ਸਾਬ੍ਹ ਅੱਜ ਫਿਰ ਇੱਕ ਚਰਨ ਲਿਖਾਰੀ ਜਿਹੀ ਕਲਮ ਤੇ ਰੱਬੀ ਰੂਹ ਦੇ ਦਰਸ਼ਨ ਕਰਵਾਉਣ ਲਈ ਦਿਲੋਂ ਢੇਰ ਸਾਰੀਆਂ ਦੁਆਵਾਂ ਤੇ ਪਿਆਰ ਧੰਨਵਾਦ
Kuldeep y slaam a tenu dilon❤❤❤❤❤
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਛੋਟੇ ਵੀਰ🌹🙏🌹ਜਿਉਂਦੇ ਰਹੋ
ਕੁਲਦੀਪ ਕੰਡਿਆਰਾ ਵੀਰ ਜੀ ਬਹੁਤ ਵਧੀਆ ਗੀਤ ਕਾਰ ਹੈ ਤੇ ਬਹੁਤ ਵਧੀਆ ਇਨਸਾਨ ਹੈ ਵਾਹਿਗੁਰੂ ਜੀ ਲੰਬੀ ਉਮਰ ਕਰਨ
(1) ਕੁਲਦੀਪ ਸਿੰਘ ਕੰਡਿਆਰ ਸਾਹਿਬ ਜੀ ਤੁਹਾਡੀ ਅੱਜ ਦੀ ਇੰਟਰਵਿਊ ਦੇਖ ਕੇ ਬਹੁਤ ਹੀ ਸ਼ਰਮ ਅਤੇ ਦੁੱਖ ਮਹਿਸੂਸ ਹੋਇਆ ਕਿੳਂਕਿ ਕੁੱਝ ਸਾਲ ਪਹਿਲਾਂ ਤੁਹਾਡੀਆਂ ਇੰਟਰਵਿਊ ਕਰਮਜੀਤ ਅਨਮੋਲ ਨਾਲ ਦੇਖੀਆਂ ਸੀ ਅਸੀਂ ਤਾਂ ਸੋਚਿਆ ਸੀ ਕਿ ਕੰਡਿਆਰਾ ਸਾਹਿਬ ਜੀ ਦੀ ਗਰੀਬੀ ਟੁੱਟਗੀ ਪਰ ਇਹ ਨਹੀਂ ਸੀ ਪਤਾ ਕਿ ਅੱਜ ਅਸੀਂ ਬਿੱਟੂ ਚੱਕਵਾਲਾ ਜੀ ਨਾਲ ਅੱਜ ਅਸੀਂ ਇਹ ਕੁੱਝ ਸੁਣਾਂਗੇ ਜਿਸ ਵਿੱਚ ਤੁਸੀਂ ਆਪਣਾ ਦੁੱਖ ਵੀ ਰੋਇਆ ਅਤੇ ਗੁੱਸਾ ਵੀ ਕੱਢਿਆ। ਅਸੀਂ ਵਾਹਿਗੁਰੂ ਸੱਚੇਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਸੀਂ ਹੀ ਕ੍ਰਿਪਾ ਕਰੋ ਕੁਲਦੀਪ ਕੰਡਿਆਰਾ ਜੀ ਤੇ।
RAJINDER SINGH AUSTRIA
(VIENNA)
ਵੀਰ ਦਾ ਸ਼ਬਦ ਉਚਾਰਣ ਤੇ ਲਫਜ ਬਹੁਤ ਕਮਾਲ ਹਨ ।ਬਹੁਤ ਸੁਲਝਿਆ ਕਲਾਕਾਰ ਹੈ ਕੁਲਦੀਪ ਵੀਰ ਮਨ ਨੂੰ ਟੁੰਬਣ ਵਾਲੀ ਇੰਟਰਵਿਊ ਹੈ ।
ਹਰੇਕ ਦੇ ਸਮਝ ਤੋਂ ਬਾਹਰ ਹੈ ਇੰਨ੍ਹਾਂ ਖੁੱਲ੍ਹ ਕੇ ਬੋਲਣਾ ਵਸ ਦੀ ਗੱਲ ਨਹੀਂ ਪ੍ਰਮਾਤਮਾ ਵੀਰ ਨੂੰ ਤਰੱਕੀਆਂ ਬਖਸ਼ੇ
ਮਿੰਨਤ ਕਰਨਾ ਅਲੱਗ ਗੱਲ ਆ ਪਰ ਆਪਣਾ ਹੱਕ ਏਥੇ ਹਿੱਕ ਤੇ ਮੁੱਕ ਰੱਖ ਕੇ ਲੈਣੇ ਪੈਂਦਾ ਵੀਰ, ਬਾਕੀ ਆਪਣੀ ਆਪਣੀ ਸੋਚ ਆ ❤
ਸਹੀ ਗੱਲ ਹੈ
ਬਹੁਤ ਖ਼ੂਬ, ਮਾਂ ਬੋਲੀ ਦਾ ਸੱਚਾ ਸੇਵਕ।ਕਲਮ ਦੇ ਨਾਲ਼ ਨਾਲ਼ ਸੁਰ ਵੀ ਉੱਚਾ ਸੁੱਚਾ ਹੈ।ਬਾਈ ਜੀ, ਤੁਸੀਂ ਆਪਣੇ ਗੀਤਾਂ ਨੂੰ ਖ਼ੁਦ ਗਾਉ, ਦੁਆਵਾਂ ਜੀ। ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖਣ।
ਘੈਂਟ ਗੀਤਕਾਰ ਜਵਾਂ ਘੈਂਟ ਬਾਈ ਪੈਸੇ ਪਹਿਲਾਂ ਲਿਆ ਕਰ ਬਹੁਤ ਗਾੳਣ ਵਾਲੇ ਬਾਅਦ ਵਿੱਚ ਕਿਸੇ ਗੀਤਕਾਰ ਨੂੰ ਨਹੀਂ ਪੁਛਦੇ
ਸਹੀ ਢੰਗ ਆ ਬਾਈ ਇਹ ਕੋਈ ਚੋਰੀ ਨੀ ਕੋਈ ਭੀਖ ਹੱਕ ਲੈਣਾ ਆਵਦਾ ਪਹਿਲਾ ਹੀ ਲੈਲੋ ਕਿਉਂਕੇ ਹੱਕ ਮਾਰਨ ਵਾਲੇ ਲੋਕਾ ਦੇ ਮੱਥੇ ਤੇ ਨੀ ਲਿਖਿਆ ਹੁੰਦਾ ਬਾਦ ਵਿੱਚ ਪਛਤਾਵਾ ਹੀ ਰਹਿ ਜਾਂਦਾ। ਚਰਨ ਲਿਖਾਰੀ ਨਾਲ ਵੀ ਰਣਜੀਤ ਬਾਵੇ ਨੇ ਇੰਝ ਹੀ ਦੋਖਾ ਕੀਤਾ ਏ ਰਣਜੀਤ ਬਾਵੇ ਨੂੰ ਹਿੱਟ-ਸਟਾਰ ਬਣਾਉਣ ਵਿੱਚ 100% ਚਰਨ ਲਿਖਾਰੀ ਦੀ ਕਲਮ ਦਾ ਕਮਾਲ ਹੈ। ਇਸ ਲਈ ਲਾਲ ਹਠਾਉਲੀ ਵਾਲਾ ਪਹਿਲਾ ਹੀ ਪੈਸੇ ਲੈਂਦਾ ਆਪਣਾ ਹੱਕ ਹੈ ਠੋਕ ਵਜਾਕੇ ਲਵੋ। ਯਕੀਨ ਨਾ ਕਰੋ
ਵੀਰ ਦੀ ਕਲਮ ਬਾ ਕਮਾਲ ਆ।ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਬਖਸੇ।
ਕੁਲਦੀਪ ਕੰਡਿਆਰੇ ਦੀ ਸੋਚ ਨੂੰ ਸਮਾਲ ਆ ਜਿਹੜਾ ਬੱਚਿਆਂ ਨੂੰ ਉੱਚੀ ਸਿੱਖਿਆ ਦੇ ਰਿਹਾ,
ਕੁਲਦੀਪ ਵੀਰ ਜੀ ਜ਼ਿੰਦਾਬਾਦ
ਗ਼ਰੀਬ ਘਰ ਵਿੱਚ ਪੈਦਾ ਹੋ ਕੇ ਹਜ਼ਾਰਾਂ ਲੋਕਾਂ ਦੇ ਦਿਲਾਂ ਵਿੱਚ ਧੜਕਨਾਂ ਵੀ ਬੜੀ ਵੱਡੀ ਪ੍ਰਾਪਤੀ ਹੈ ਜੀ 🙏
ਬਹੁਤ ਹੀ ਵਧੀਆ ਵਿਚਾਰ ਚਰਚਾਵਾਂ ਕੀਤੀਆਂ ਹਨ। ਅੱਜ ਪਤਾ ਲੱਗਿਆ ਹੈ ਕਿ ਯਾਰਾ ਵੇ ਯਾਰਾ ਗੀਤ ਦਾ ਲੇਖਕ ਕੁਲਦੀਪ ਕਡਿਆਰਾ ਹੈ। ਸਲਾਮ ਹੈ।
बाई जी सानु अपणे ही मारदे ने
ਇੱਕ ਗੀਤਕਾਰ ਵੀਹ ਕਲਾਕਾਰਾਂ ਨੂੰ ਹਿੱਟ ਕਰ ਸਕਦਾ ਪਰ ਵੀਹ ਕਲਾਕਾਰ ਇੱਕ ਗਰੀਬ ਗੀਤਕਾਰ ਨੂੰ ਉੱਚਾ ਨੀ ਚੁੱਕ ਸਕਦੇ
ਹੁਣ ਕਲਾਕਾਰਾਂ ਮੈਂ ਜਾਣਦਾ
ਬਹੁਤ ਵਧੀਆ ਗੱਲ ਕੀਤੀ ਵੀਰ ਨੇ
ਬਹੁਤ ਬਹੁਤ ਹੀ ਕਮਾਲ ਦਾ ਇਨਸਾਨ ਬਾਈ ਕੁਲਦੀਪ ਕੰਡਿਆਰਾ l
ਸਾਫ਼ ਦਿਲ ਅਤੇ ਸੱਚਾ ਕਲਾਕਾਰ
ਬਿਲਕੁਲ ਸਹੀ ਵੀਰ ਜੀ ਕਈ ਜਗ਼੍ਹਾ ਨਵੇਂ ਗਾਉਣ ਵਾਲੇ ਕਲਾਕਾਰ ਦੇ ਨਾਂ ਵੀ ਨਹੀਂ ਲਏ ਜਾਂਦੇ।
Noi. One. Sog. Yaara. Ve.
ਕਿਆ ਬਾਤ ਐ ਕੰਡਿਆਰੇ ਵੀਰ। ਹੱਸਦੇ ਵੱਸਦੇ ਰਹੋ ਪਿਆਰੇ ਵੀਰ।
ਕੁਲਦੀਪ ਸਿੰਘ ਕੰਡਿਆਰਾ ਜੀ ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਗੀਤਕਾਰ ਹੈ ਗਾਇਕ ਹੈ ਐਕਟਰ ਹੈ ਜੀ
ਬਹੁਤ ਹੀਰਾ ਇਨਸਾਨ ਲੱਗਿਆ ਬਾਈ ਕੁਲਦੀਪ. ਪਰ ਦੁੱਖ ਦੀ ਗੱਲ ਇਹ ਹੈ ਇਹੋ ਜਿਹੇ ਗੀਤਕਾਰਾਂ ਨੂੰ ਇੰਨਾ ਦਾ ਬਣਦਾ ਮਿਹਨਤਾਂਨਾ ਨਹੀਂ ਮਿਲਦਾ.. ਕਲਾਕਾਰਾਂ ਗਾਇਕਾਂ ਨੂੰ ਇਹਨਾਂ ਦਾ ਮੁੱਲ ਜਰੂਰ ਪਾਉਣਾ ਚਾਹੀਦਾ..
ਬਹੁਤ ਵਧੀਆ ਇਨਸਾਨ ਅਤੇ ਬਹੁਤ ਖੂਬਸੂਰਤ ਸ਼ਾਇਰ,, ਸੁਰੀਲਾ ਫ਼ਨਕਾਰ ਹੈ ਕੁਲਦੀਪ ਸਿੰਘ
ਵਾਹ। ਜੀ਼਼ਵਾਹ। ਕਮਾਲ। ਕਰਤੀ਼਼ਜਿਉਦਾ਼਼ਰਹਿ਼਼ਵੀਰਾ਼਼ਵੱਸਦਾ਼਼ਰਹਿ਼਼ਬਹੁਤ। ਦੁੱਖ। ਹੋਇਆ।। ਥੋਡਾ਼਼ਦਰਦ। ਸੁਣਕੇ।
ਬੁਹਤ ਵਧੀਅਾ ਬਾੲੀ ਕੁਲਦੀਪ ਜੀ
ਜੁਗ ਜੁਗ ਜੀਓੁ
ਕਰਮਜੀਤ ਅਨਮੋਲ ਜੀ ਤੁਸੀਂ ਹੀ ਸਾਰ ਲਓ ਬਾਈ ਦੀ
@@jasvirghagga6911 bro help ta anmol nu bai di kado di karni chahdi ce proper . I still cant figure out how people do this .
Kuldeep bai layi hor v pyar :)
ਸਲੂਟ,ਬਾਈ,ਕੁਲਦੀਪ,ਕੰਡਿਆਰਾ ਏਨੇ,ਡੂਘੇ,ਲਫਜ,ਦਿਲ,ਡੁਬ,ਜਾਦਾਂ,ਕਾਸ਼
ਕਲਾਕਾਰਾਂ ਨੂੰ ਬੇਨਤੀ ਹੈ ਜਿਨਾਂ ਗਾਣਿਆਂ ਦੇ ਸਿਰ ਤੇ ਤੁਸੀਂ ਮਸ਼ਹੂਰ ਹੋਏ ਹੋ ਉਸ ਲੇਖਕ ਨੂੰ ਵਿਸਾਰਨਾ ਬਹੁਤ ਮਾੜੀ ਗਲ ਹੈ ।ਇਸ ਮਤਲਬ ਤਾਂ ਤੁਸੀਂ ਬਹੁਤ ਵੱਡੇ ਅਕਿਰਤ ਘਣ ਹੋ ਜਿਹੜੇ ਕਲਾਕਾਰਾਂ ਨੇ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਵੀ ਬਹੁਤ ਹੈ ।
Veer teri aawaz bhut sohni aa
Kuldeep ji you are right ✅️
ਵੱਡੇ ਲੋਕ ਹਮੇਸ਼ਾ ਦੱਬਦੇ ਆਏ ਨੇ
ਵੇਹੜ੍ਹੇ ਨੂੰ ਸਲਾਮ
ਸਹੀ ਹੈ ਬਾਈ ਗੀਤਕਾਰ ਬਣਨਾ ਗੁਨਾਹ ਜਿਹਾ ਲੱਗਦਾ ਹੁਣ ਤਾਂ, ਜਦ ਵਫਾ ਨਹੀਂ ਹੁੰਦੀ ਲਿਖੇ ਗੀਤਾਂ ਨਾਲ..
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ, ਗਾਇਕਾ ਬਾਰੇ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ
ਆਵਾਜ ਵਿੱਚ ਦਮ ਹੈ ਬਾਈ ਰੱਬ ਜੀ ਚੜ੍ਹਦੀ ਕਲਾ ਬਖਸ਼ੇ ❤
Legend aa kuldeep kandiara ❤
❤❤❤❤❤. GOD. bless. you. Veer. Ji. Jug. Jug. Jeoo
Bai ❤🙏
ਕੁਲਦੀਪ ਕੰਡਿਆਰਾ ਪੰਜਾਬ ਦਾ ਅਸਲੀ ਪੁੱਤਰ ਹੈ ❤ਵੀਰ ਨੂੰ ਆਪ ਹੀ ਯੂਟਿਊਬ ਤੇ ਵੀਡੀਓ ਬਣਾ ਕੇ ਪਾਇਆ ਕਰੇ ਪੰਜਾਬ ਦੇ ਲੋਕਾਂ ਵੱਲੋਂ ਸ਼ੋਹਰਤ ਪੈਸੇ ਮਾਣਸਨਮਾਨ ਵਾਧੂ ਮਿਲੇਗੀ ❤
Kuldipji is Writer, Singer and Music Director together. Hope the Punjabi Industry shows some respect for him.
ਸਾਡਾ ਬਹੁਤ ਹੀ ਸਤਿਕਾਰਤ ਬਾਈ ਕੁਲਦੀਪ ਕੰਡਿਆਰਾ ਜੀ ❤❤ ਜਿਉਂਦੇ ਵੱਸਦੇ ਰਹੋ ❤❤
ਸੱਚੀਆਂ ਤੇ ਖਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਹਨ!
You tube ਤੇ ਸਿਰਫ ਏਨੀ ਸਾਦਗੀ ਬਿੱਟੂ ਬਾਈ ਚ ਦਿਖਦੀ। ਨਹੀ ਤਾਂ ਟਾਈਮ ਆਉਣ ਤੇ ਲੋਕ ਰੰਗ ਬਦਲਦੇ ਦਿਖਦੇ ਨੇ। ਧੰਨਵਾਦ ਜੀ ❤
ਚੰਗੇ ਤੇ ਗੁਣ ਵਾਲ਼ੇ ਰੂਹਾਂ ਨੂੰ ਸਾਡੇ ਰੂਬਰੂ ਕਰਵਾਉਣ ਲਈ।
ਵੀਰ ਜੀ ਇੱਕੋ ਇੱਕ ਬੰਦਾ ਹੈ ਜਿਸ ਦਾ ਨਾਮ ਬਿੱਟੂ ਹੈ ਸੱਚ ਤੇ ਪਹਿਰਾ ਦਿੰਦਾਂ ਗਰੀਬ ਸ਼ਾਇਰਾਂ ਨੂੰ ਅੱਗੇ ਲਹਿ ਕੇ ਆਉਂਦਾ ਹੈ ਪ੍ਰਮਾਤਮਾ ਤਰੱਕੀਆਂ ਬਖਸ਼ੇ ਵੀਰ ਨੂੰ
ਬਾਅ ਕਮਾਲ ਕੰਢਿਆਰਾ ਜੀ
ਵੀਰ ਕੁਲਦੀਪ ਰਿਕਾਡ ਕਰਵਾੳ ਅਵਾਜ ਬਹੁਤ ਚੰਗੀ ਹੈ ਪ੍ਮਾਤਮਾਂ ਜਰੂਰ ਬਾਂਹ ਫੜੂਗਾ
ਕੁਲਦੀਪ ਕੰਡਿਆਰਾ ਦੀ ਇਸ ਵਾਰਤਾਲਾਪ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਸਦੀ ਮਿਹਨਤ ਅਤੇ ਕਾਬਲੀਅਤ ਨਾਲ ਪਿਆਰ ਅਤੇ ਸਤਿਕਾਰ ਦਾ ਇਜ਼ਹਾਰ ਕੀਤਾ ਜਾਵੇ।
ਕੁਲਦੀਪ ਕੰਡਿਆਂਰਾ ਜੀ ਬਹੁਤ ਵਧੀਆ ਓੁਪਰਾਲਾ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ।
ਸਂਤ ਰਾਮ ਉਦਾਸੀ ਵਰਗੀ ਮਹਿਕ ਆਉਂਦੀ ਐ ਗੀਤਕਾਰ ਕੰਡਿਆਲੇ ਚੋਂ
ਵਾਹ ਬਾਈ ਜੀ ਬਹੁਤ ਸੋਹਣੀ ਅਵਾਜ ਆ ਤੁਹਾਡੀ ਜੀ❤❤❤
ਤੇ ਸਾਡਾ ਭਰਾ ਇਹ ਤਾਂ ਸਾਡੀ ਵੇਹੜੇ ਦਾ ਹੀ ਇਹ ਤਾਂ ਬੰਦਾ ਸਾਡੇ ਵਿਹੜੇ ਦਾ
Big fan of deep kandiara ਬਾਈ ਦੇ ਗੀਤ ਰਾਜਾ ਸਿੱਧੂ ਨੇ ਵੀ ਗਾਏ ਨੇ ਬਹੁਤ ਵਧੀਆ
verynice
ਕੁਲਦੀਪ ਕੰਡਿਆਰਾ ਬਾਈ ਬਹੁਤ ਵਧੀਆ ਖੁਸ਼ ਕਿਸਮਤ ਇਨਸਾਨ ਹੈ।
Good 👍
ਬਹੁਤ ਵਧੀਆ ਸੋਚ ਹੈ ਬਾਈ ਦੀ,ਗੱਲਾਂ ਬਿਲਕੁਲ ਸੱਚੀਆ ਜੀ ।
Kiaa baat G very nice lekhak ae G ❤❤❤Bittu y G Bot bot dhanwaad
ਬਾਈ ਇਹਨਾਂ ਕੰਜਰਾ ਤੋ ਠੋਕ ਕੇ ਪੈਸੇ ਲਿਆ ਕਰ ❤❤❤
ਲਖ ਦੀ ਲਾਹਣਤ ਸਿਗਰਾ ਤੇ
ਬਾਈ ਤੁਸੀਂ ਆਪ ਗਾਉਣਾ ਸ਼ੁਰੂ ਕਰੋ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹੁਤ ਵਧੀਆ ਸੱਚੀਆਂ ਤੇ ਖਰੀਆਂ ਗੱਲਾਂ ਜੀ
ਕੰਡਿਆਰਾ ਸਾਬ੍ਹ
ਬਹੁਤ ਵਧੀਆ ਲੱਗਿਆ ਜੀ
ਬਹੁਤ ਵਧੀਆ ਅਤੇ ਵੱਡਾ ਲੇਖਕ ਹੈ ਕੁਲਦੀਪ ਕੰਡਿਆਰਾ, ਜਿਸਨੂੰ ਬਚਪਨ ਵਿੱਚ ਹੀ ਕਈ ਬੰਦੇ ਮਾਣਕ ਕਹਿੰਦੇ ਸਨ ਪਰ ਉਸਨੂੰ ਉਸਦਾ ਬਣਦਾ ਹੱਕ ਅਤੇ ਰੁਤਬਾ ਨਹੀਂ ਮਿਲਿਆ ਬਾਕੀ ਸੱਚੀਆਂ ਨੇ ਗੱਲਾਂ ਸਾਡੇ ਯਾਰ ਦੀਆਂ, ਮੇਰੇ ਵੱਲੋਂ ਦੁਨੀਆਂ ਦੀਆਂ ਸਾਰੀਆਂ ਮਾਲ ਗੱਡੀਆ ਭਰਕੇ ਲਵ ਯੂ ਆ Bro🌹❤️🔥
ਕੁਲਦੀਪ ਬਾਈ ❤
ਬਹੁਤ ਵਧੀਆ ਕੁਲਦੀਪ ਕੰਡਿਆਰਾ ਜੀ 👍💯
ਬਿੱਟੂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੀਤਕਾਰ ਕੁਲਦੀਪ ਕਡਿਆਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਘੈਂਟ ਗੀਤਕਾਰ ਬਾਈ
ਕੰਡਿਆਲਾ ਜੀ ਆਪ ਉਠੋ ਤੁਸੀਂ ਆਪਣਾ ਗੁਣ ਪਛਾਣੋ ਇਹ ਲੋਕ ਤਾਂ ਇਸ ਤਰਾਂ ਦੇ ਹੀ ਹੁੰਦੇ ਆ
ਬਹੁਤ ਬਹੁਤ ਵਧੀਆ ਗੱਲਾਂ ਨੇ। ਬਹੁਤ ਵਧੀਆ ਸੋਚ ਆ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਹੋਰ ਤਰੱਕੀਆਂ ਬਖਸ਼ਣਾ ਜੀ। ਬਿੱਟੂ ਵੀਰ ਨੂੰ ਵੀ ਤੇ ਇਸ ਦੀ ਟੀਮ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ।
ਸਲਾਮ ਆ ਬਾਈ ਜੀ ਕਲਮ ਨੂੰ
ਕੁਲਦੀਪ ਲਾਲ ਸਲਾਮ ਵੀਰ ਜੀ
Yara ve Yara , sara pind vikau aa ,vihde ala munda hitt geet veer de ajj greebi handa riha g
ਬਹੁਤ ਹੀ ਵਧੀਆ ਗੀਤਕਾਰ ਕੁਲਦੀਪ ਕੰੰਡਿਆਰਾ ਜੀ
Nice
ਪਹਿਲਾਂ ਹੀ ਗੀਤ ਦੀ ਕੀਮਤ ਤਹਿ ਕਰ ਕੇ ਗੀਤ ਦੇਵੋ ਸਾਵਧਾਨ ਰਹੋ ਇਮਾਨਦਾਰੀ ਖਤਮ ਹੋ ਚੁੱਕੀ ਹੈ ਅੱਜਕਲ
ਜਦ ਇੱਕ ਗਾਣਾ ਹਿੱਟ ਹੋਣ ਤੋਂ ਬਾਅਦ ਗਾਇਕ ਦੂਜਾ ਗਾਣਾ ਲਿਖਣ ਲਈ ਕਹਿੰਦਾ ਤਾਂ ਕਹੋ ਪਹਿਲਾਂ ਪਹਿਲੇ ਗਾਣੇ ਦੇ ਪੈਸੇ ਰੱਖ ਫੇਰ ਗੱਲ ਕਰੀਂ, ਬਾਅਦ ਵਿੱਚ ਰੋਣ ਨਾਲ ਕੁੱਝ ਨਹੀਂ ਹੁੰਦਾ
Bahut vadhiya geet kaisay nu daan nali aap he galiya karo
ਬਹੁਤ ਵਧੀਆ ਗੀਤਕਾਰ ਆ ਪਰ ਵੱਡੇ ਐਕਟਰ ਤੇ ਵੱਡੇ ਕਲਾਕਾਰਾ ਨੂੰ ਲੱਖ ਲਾਹਣਤ ਆ ਜਿਹੜੇ ਗੀਤਕਾਰਾ ਦੀ ਬਾਂਹ ਨਹੀ ਫੜਦੇ
ਕਲ
ਬੋਲੋ ਤਾਰਾ ਰਾਰਾ ਗੀਤ ਗਾਂ ਕੇ ਦਲੇਰ ਮਹਿੰਦੀ ਕਰੋੜਾਂ ਰੁਪਏ ਕਮਾ ਗਿਆ । ਤੇ ਪਿਛਲੇ 30 ਸਾਲਾਂ ਤੋਂ ਕਮਾ ਰਿਹਾ । ਜਿਸ ਬੰਦੇ ਨੇ ਉਹ ਗੀਤ ਲਿਖੀਆਂ ਉਹ ਅੱਜ ਵੀ ਦਿਹਾੜੀ ਕਰਦਾ । ਜ਼ਿਆਦਾਤਰ ਇਹ ਗੀਤ ਲਿਖਣ ਵਾਲੇ ਲੇਖਕ ਗਰੀਬ ਪਰਿਵਾਰ ਦੇ ਹੁੰਦੇ ਆ ਜਿਆਦਾ ਵੇਹੜੇ ਵਾਲੇ ਭਰਾ ਹੁੰਦੇ ਆ ।ਗਾਣੇ ਹਿੱਟ ਹੋ ਜਾਂਦੇ ਆ ਤੇ ਇਹਨਾਂ ਨੂੰ ਮੁੜਕੇ ਕੋਈ ਨਹੀਂ ਪੁੱਛਦਾ ।ਬਹੁਤ ਹੀ ਮਾੜੀ ਗੱਲ ਆ ॥
ਵੇਹੜਾ ਕੀ ਹੁੰਦਾ
ਰਾਮਦਾਸੀਆ ਨੂੰ ਵੇਹੜੇ ਵਾਲੇ ਕਹਿੰਦੇ ਨੇ
ਕਿਆ ਬਾਤ ਬਾਈ ਬਹੁਤ ਸਹਿਣੀ Interview ❤
ਬਹੁਤ ਵਧੀਆ ਗੀਤਕਾਰ ਹੈ ਕੁਲਦੀਪ ਕੰਡਿਆਰਾ ਜੀ।ਮੇਰੇ ਨਾਲ ਬਹੁਤੀ ਵਾਰ ਮੁਲਕਾਤ ਹੁੰਦੀ ਰਹਿੰਦੀ ਹੈ।ਉੱਡ ਕੇ ਮਿਲਦਾ ਹੈ।ਉਸ ਵਿੱਚ ਭੋਰਾ ਵੀ ਈਗੋ ਨਹੀ ਹੈ ਜੀ
❤❤👍👍🙏🏼🙏🏼congratulations dil to satkar and dil to chardi kla de ardass
ਆਵਾਜ਼ ਬਹੁਤ ਘੈਟ ਆਂ ਕੁਲਦੀਪ ਵੀਰ ਦੀ
ਬਹੁਤ ਹੀ ਵਧੀਆ ਗੀਤਕਾਰ ਸਲੂਟ ਆ
ਕੁਲਦੀਪ ਸਿੰਘ ਵੈਸੇ ਤਾਂ ਮੈ kandarian ਦੇ ਵਿਆਹਿਆ ਹੋਇਆ ਹਾਂ ,,kandiara ਜੀ ਮੈ ਵੀ ਵਿਹੜੇ ਵਾਲਿਆਂ ਦਾ ਮੁੰਡਾ ਹਾਂ ਮਨ ਬਹੁਤ ਹੀ ਖੁਸ਼ ਹੋਇਆ ਤੇ ਜਿੰਦਗ਼ੀ ਦੇ ਨਜ਼ਾਰੇ ਲਾਏ ਨੇ ਜੀ ਧੰਨਵਾਦ
ਧੰਨਵਾਦ ਬਾਈ ਕੁਲਦੀਪ ਕੰਡਿਆਰਾ ਦੀ ਇੰਟਰਵਿਊ ਲਈ🙏
ਉਹ ਤਾਂ ਗਾਣਾ ਈ ਬਹੁਤ ਵਧੀਆ। ਜੁੱਤੀ ਲੈਦੇ ਘੂੰਗਰੂਆਂ ਵਾਲੀ। ਨਾਂ ਲਿਖਣਾਂ ਚਾਹੀਦਾ ਸੀ।
ਬਹੁਤ ਮਾੜੀ ਸੋਚ ਆ ਇਹ ਤਾਂ।
ਮਨਜੀਤ ਸ਼ਹਿਣਾ। ਬਰਨਾਲਾ।
ਹੀਹਾ ਬੰਦਾ ਇਨਾ ਲੋਕਾ ਸਿਰ ਤੇ ਪੰਜਾਬ ਖੱੜਾ ਹੈ ਚੋਲੇ ਵਾਲੀਆਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
ਸਲੁਟ ਹੈ ਗੀਤਕਾਰ ਨੂੰ
kulden veer bahut vdia insaan aa waheguru ji sda chardi kla ch rakhn
ਕੰਡਿਆਰਾ ਸਾਬ ਤੁਸੀਂ ਖੁਦ ਵੀ ਬਹੁਤ ਸੁਰੀਲੀ ਅਵਾਜ਼ ਵਿੱਚ ਗਾਉਂਦੇ ਹੋ ,ਆਪਣੇ ਗੀਤ ਖੁਦ ਰਿਕਾਰਡ ਕਰਵਾਓ ਅਤੇ ਲੇਖਣੀ ਸੋ ਕਮਾਲ ਆ ਵੀਰ ਜੀ ,ਆਸ ਕਰਦਾ ਪਰਮਾਤਮਾ ਤਰੱਕੀਆਂ ਬਖਸ਼ੇ ।
ਬਹੁਤ ਵਧੀਆ ਸਵਾਲ ਆ ਪੱਤਰਕਾਰ ਵੀਰ ਨੇ ਵੀ ਲੇਖਕ ਦੀ ਤਰਸਦੀ ਤੇ ਫ਼ਿਲਮਾਂ ਕਿਉਂ ਨਹੀਂ ਬਣਦੀਆਂ, ਬਿੱਟੂ ਜੀ ਜੇ ਫ਼ਿਲਮਾਂ ਗੀਤਕਾਰਾਂ ਦੀ ਤ੍ਰਾਸਦੀ ਤੇ ਬਣਦੀਆਂ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਸਿੰਗਰ ਓਹਨਾਂ ਦਾ ਬਣਦਾ ਮਿਹਨਤਨਾ ਨਹੀਂ ਦਿੰਦੇ,
ਹੀਰਆ ਤੋ ਵਧ ਕੀਮਤੀ ਬੰਦਾ
ਬਹੁਤ ਹੀ ਸੁਲਝਿਆ ਹੋਇਆ ਗੀਤਕਾਰ ਹੈ ਕੁਲਦੀਪ ਕੰਡਿਆਰਾ -ਭੱਟੀ ਮੌੜਾਂ ਵਾਲਾ ਲੈਕਚਰਾਰ(ਗੀਤਕਾਰ) ਸੁੰਦਰ ਨਗਰ (ਹਿ ਪ੍ਰਦੇਸ਼)
ਗੋਰੇ ਚੱਕਵਾਲੇ ਵੀਰੇ ਇਸ ਇੰਟਰਵਿਊ ਰਾਹੀਂ ਇਹ ਜਾਣਕਾਰੀ ਮਿਲੀ ਹੈ ਕਿ ਕੁਲਦੀਪ ਕਡਿਆਰਾ ਜਿੱਥੇ ਵਧੀਆ ਗੀਤਕਾਰ ਹੈ,ਉਥੇ ਵਧੀਆ ਗਾਇਕ ਵੀ ਹੈ
ਗੋਰੇ ਵੀਰੇ ਤੁਹਾਡਾ ਉਪਰਾਲਾ ਬਹੁਤ ਹੀ ਖੂਬ ਹੈ
ਤੁਹਾਡਾ ਆਪਣਾ
ਜਗਤਾਰ ਸਿੰਘ ਛਿੱਤ
ਪੱਤਰਕਾਰ ਪੰਜਾਬੀ ਟ੍ਰਿਬਿਊਨ
ਪ