ਚਮਕੀਲੇ ਦੀ ਕੁੜੀ ਹੋਈ ਭਾਵੁਕ ਆਪਣੇ ਬਾਪੂ ਦੀਆ ਗੱਲਾਂ ਕਰਕੇ ॥Kamal Chamkila 1st Interview || Part 1

Поделиться
HTML-код
  • Опубликовано: 8 сен 2024
  • #chamkilaamarjot #chamkilalive #diljitchamkila #chamkilamovie #amarjotparniti #chamkilacosinger #chamkilastatus #chamkilaamarjot #chamkilasongs #chamkilabarsi #chamkilaharneetneetu #harneetneetuchamkila #chamkilaamarnoori #chamkilaushakiran #amarjotchamkila #chamkilasonia #chamkilasurindersonia #chamkilakesarsinghtikki #kikkardalewala #chamkilasonjaimanchamkila #jaimanchamkilariyasandhu #chamkilawifeamarjot #chamkilawifegurmailkaur #chamkiladughteraman #kamalchamkila #amanchamkila
    Join this channel to get access to perks:
    / @sochpunjabdiofficial
    LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdi
    Twitter :- am...
    Instagram :- www.instagram....
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.

Комментарии • 75

  • @tarakvicharpunjabichannel6624
    @tarakvicharpunjabichannel6624 4 месяца назад +26

    ਬੇਟਾ ਕਮਲ ਚਮਕੀਲਾ ਜੀ, ਤੁਹਾਡੇ ਡੈਡੀ ਕੋਲ ਘਰੇਲੂ ਸਮਾਂ ਬਹੁਤ ਘੱਟ ਸੀ। ਫਿਰ ਵੀ ਤੇਰੇ ਡੈਡੀ ਅਤੇ ਵੱਡੀ ਮੰਮੀ ਦੇ ਸਬੰਧਾਂ ਦਾ ਤੇਰਾ ਜਨਮ ਹੋਣਾਂ ਹੀ ਵੱਡਾ ਸਬੂਤ ਹੈ। ਕਿ ਬਾਈ ਚਮਕੀਲਾ ਜੀ ਨੇ ਤੇਰੀ ਵੱਡੀ ਮੰਮੀ ਅਤੇ ਧੀਆਂ ਦਾ ਵੀ ਪੂਰਾ ਖਿਆਲ ਰੱਖਿਆ।

  • @HarjinderSingh-ui7pv
    @HarjinderSingh-ui7pv Год назад +53

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ ਤੇ ਕਾਤਲਾਂ ਨੂੰ ਹਰ ਪੀੜ੍ਹੀ ਲਾਹਨਤਾਂ ਪਾਉਂਦੀ ਰਹੇਗੀ

  • @sidhurureke
    @sidhurureke Год назад +17

    ਵਕਤ ਸਾਹਮਣੇ ਅਸੀਂ ਨਿਮਾਣੇ ਵਕਤ ਜਿਹਾ ਬਲਵਾਨ ਨਾ ਕੋਈ ❤❤❤❤

  • @jugrajsingh9101
    @jugrajsingh9101 Год назад +9

    ਅਮਰ ਹੋ ਗਿਆ ਅਮਰ ਸਿੰਘ ਚਮਕੀਲਾ

  • @kamalsingh4523
    @kamalsingh4523 Год назад +4

    All time my favorite super star Chamkila ji and amar jot ji ❤❤❤❤❤❤❤

  • @bhaiamarjitsinghrattangarh781
    @bhaiamarjitsinghrattangarh781 Год назад +5

    ਬਹੁਤ ਵਧੀਆ ਗੱਲਬਾਤ ਕੀਤੀ

  • @salindernarr1864
    @salindernarr1864 Год назад +2

    22 . Amar singh chamkila legend always and old is gold all the time.

  • @surjitseeti6450
    @surjitseeti6450 Год назад +4

    ਬਹੁਤ ਵਧੀਆ ਇੰਟਰਵਿਊ

  • @HarjinderSingh-ir7vs
    @HarjinderSingh-ir7vs Год назад +5

    ਕਮਲ.ਭੈਣ.ਜੀ.ਤੇ.ਅਮਨ.ਭੈਣ.ਜੀ.ਦੀਅਾ.ਜਦੋ.िੲੰਟਰिਵੳੁ.ਚੇ.ਗॅਲਾ.ਸੁਣਦੇ.ਅਾ.ਤੇ.ਬਹੁਤ.ਦੁॅਖ.ਹੁੰਦਾ.ਬਾਕੀ.ਮੇਰੀ.ਕਮਲ.ਭੈਣ.ਨੇ.ਅਮਰਜੋਤ.ਜੀ.ਨੂੰ.ਮੰਮੀ.ਅਾिਖਅਾ.ਬਹੁਤ.ਚੰਗਾ.ਲॅਗਾ.ਹੋਰ.ਜੈਮਨ.ਬਾਰੇ.ਤੇ.ਜਸਵੰਤ.ਕੋਰ.ਅਮਰਜੋਤ.ਦੀ.ਭੈਣ.ਬਾਰੇ.िੲਕ.ਵੀ.ਲਫਜ.ਮਾੜਾ.ਨਹੀ.ਬੋिਲਅਾ..ਬਾਕੀ.ਜੈਮਨ.ਵੀਰੇ..ਕਮਲ.ਤੇ.ਅਮਨ.ਭੈਣ.ਨੂੰ.ਜਰੂਰ.िਮिਲਅਾ.ਕਰ..ਮਾਲਕ..ਤੈਨੂੰ.ਤਰॅਕੀ.ਜਰੂਰ.ਦੇਵੇਗਾ..ਜੇ.ਸਾਢੇ.ਸਾिਤਕਾਰ.ਯੋਗ.ਜੋੜੀ.ਦਾ..ਪੁॅਤ.ਅਾ.ਤੇ.ਭੈਣਾ.ਨੂੰ.ਜਰੂਰ.िਮिਲਅਾ.ਕਰ..ਅਸੀ.ਵੀ.ਤੇਰੇ.ਮੰਮੀ.ਪਾਪਾ.ਦੇ.ਬਹੁਤ.ਹੀ.ਰੀਣੀ.ਅਾ.ਤੇ.िਦਲੋ.िਪਅਾਰ.ਸਾिਤਕਾਰ.ਕਰਦੇ.ਅਾ

  • @sarbjitraju8962
    @sarbjitraju8962 5 месяцев назад +2

    Both sisters talk very sweetly 😂❤

  • @RanjitKaur-vj4pu
    @RanjitKaur-vj4pu 4 месяца назад +2

    Very nice beta ji

  • @manavprogamer9103
    @manavprogamer9103 Год назад +2

    Good beta jee God bless you

  • @HarvinderSingh-yy8th
    @HarvinderSingh-yy8th 5 месяцев назад +3

    Jaiman nu apniyan bahenan naal zarur milna vartna chahida hai.

  • @jasmeetkauritaly1569
    @jasmeetkauritaly1569 4 месяца назад

    Chamkila family di sab to nice video laggi bhut soniya galla kitiya kuri ne

  • @preetsaroya1351
    @preetsaroya1351 4 месяца назад

    Bhot vadiya Galla kitia sister sanu b khani sun ke rona aunda tusi such mata amar jot barge aaa

  • @SukhJinder-ki8qt
    @SukhJinder-ki8qt 3 месяца назад

    ❤❤

  • @SurenderSingh-ob8rh
    @SurenderSingh-ob8rh Год назад +2

    ਵੀਰੋ ਚਮਕੀਲੇ ਦੇ ਗੀਤ ਭਾਵੇਂ ਪਰਿਵਾਰ ਵਿਚ ਬੈਠ ਕੇ ਨਹੀਂ ਸੁਣੇ ਜਾਂਦੇ ਪਰ ਚਮਕੀਲੇ ਦੇ ਗਾਣੇ ਹੈ ਬਬਚੀ ਹਰ ਬੱਚਾ ਹਰ ਬਜ਼ੁਰਗ ਹਰ ਬੁੜੀ ਹਰ ਬੀਬੀ ਹਰ ਬੰਦੇ ਕਹਿਣ ਤੋਂ ਮੁਰਾਦ ਕਾਇਨਾਤ ਜਿੰਨੇ। ਵੀ ਮਨੁੱਖ ਦੇ ਗੀਤਾਂ ਮੁਹਾਵਰੇ ਯਾਦ ਨੇ ਹਨ ਅਸਲੀਲਤਾ ਦਾ ਹਿਸਾਬ ਤੁਸੀਂ ਲਾ ਲਵੋ

  • @mangjitsingh4606
    @mangjitsingh4606 Год назад +10

    ਚਮਕੀਲੇ ਦੀ ਰੀਸ ਕੋਈ ਨਾ ਕਰ ਸਕੇਗਾ

  • @ranjnasofat4265
    @ranjnasofat4265 4 месяца назад

    Very nice

  • @GurdeepSingh-rb5qt
    @GurdeepSingh-rb5qt Год назад +2

    Very nice singer

  • @balvirsingh2658
    @balvirsingh2658 Год назад +2

    Good ❤❤

  • @bagichlal8125
    @bagichlal8125 Год назад +1

    Chamkeela Sada Amar Rahe Gaa

  • @preetsaroya1351
    @preetsaroya1351 4 месяца назад

    Very nice good sister ji

  • @user-mn8kl3sr8z
    @user-mn8kl3sr8z 5 месяцев назад +1

    Jainam ehna da apna veer aa

  • @kewalsing8055
    @kewalsing8055 Год назад +1

    Very nice chimkal ji

  • @user-jv8kq8qn3f
    @user-jv8kq8qn3f 5 месяцев назад

    Thanks Raju

  • @gennicamusic
    @gennicamusic 5 месяцев назад +1

    Amar Singh Chamkila 🌹🌹

  • @HarmanSingh-qe6gw
    @HarmanSingh-qe6gw Год назад +1

    ♥️♥️♥️♥️

  • @arshpeetmlk5283
    @arshpeetmlk5283 Год назад +6

    ਮੈ ਉਹਨਾਂ ਦੇ ਗਾਣੇ ਸੁਣਨ ਟਾਈਮ ਸੋਚਿਆ ਵੀ ਇੰਨੇ ਸੋਹਣੇ ਗਾਣੇ ਪਹਿਲਾਂ ਵੀ ਨੀ ਸੁਣੇ ਤੇ ਸਾਇਦ ਆਉਣ ਵੀ ਨਾ ਕਹਿੰਦੇ ਨਹੀ ਨਵੇ ਕਰਕੇ ਲਗਦੇ ਨੇ ਪਰ ਮੈ ਤਾ ਜਿਆਦਾ ਉਹਨਾਂ ਦੀਆ ਹੀ ਇੰਟਰਵਿਊਆ ਸੁਣਦਾ ਹਾ ਮੁਖਤਿਆਰ ਮਾਨਵੀ

  • @JarnailSingh-me1dk
    @JarnailSingh-me1dk Год назад +3

    Very good

  • @russelwiper3112
    @russelwiper3112 Год назад +6

    ਚਮਕੀਲੇ ਨੂੰ ਸੁਣ ਕੇ ਗਾ ਕੇ ਅੱਜ ਕਲਾਕਾਰ ਬਣ ਗਏ ਅੱਜ ਦੇ ਸਭਿਆਚਾਰ ਬਾਰੇ ਤੁਹਾਡਾ ਕੀ ਵਿਚਾਰ ਆ ਜੋ ਅਸ਼ਲੀਲ ਨੰਗਾ ਪਨ ਅਸਲਾ ਨਸ਼ਾ ਮਾਰਧਾੜ ਚੱਲ ਰਹੀ ਆ?????

  • @user-mn8kl3sr8z
    @user-mn8kl3sr8z 5 месяцев назад +2

    Kamal ji tusi bilkul sahi keha

  • @PritDhillon-ki4pd
    @PritDhillon-ki4pd Год назад +2

    ਚਮਕੀਲੇ ਨੇ ਉਸ ਸਮੇਂ ਇਹੋ ਜਿਹੇ ਅਸ਼ਲੀਲ ਗੀਤ ਗਾਏ ਜੋ ਅਸੀ ਪ੍ਰੀਵਾਰਾਂ ਵਿਚ ਬੈਠ ਕੇ ਨਹੀਂ ਸੁਣ ਸਕਦੇ ਸੀ

    • @inderpaul9264
      @inderpaul9264 Год назад +1

      Wrong

    • @satpalsinghsingh2571
      @satpalsinghsingh2571 5 месяцев назад +1

      ਕੰਧੇ ਸਰਹੰਦ ਦੀਏ ।

    • @avtarbanger9003
      @avtarbanger9003 5 месяцев назад

      Tahion ajj khalsa de sir sohdian ne dastaran kesri........
      pani diya bulbuliya.....

    • @avtarbanger9003
      @avtarbanger9003 5 месяцев назад

      Sara sansar aslilta ch hi paida ho riha.Asi ma baap nu nhi puchh sakda k mera ja mera behn bhra da janam kyon te kidda hoeya ha........sayed nhi puchh sakde.......ki tusi aapni ma ja baap nu puchhiya ha............

    • @kalwindersingh4940
      @kalwindersingh4940 4 месяца назад

      ਸਹੀ ਜਵਾਬ ​@@satpalsinghsingh2571

  • @productionpb48wale
    @productionpb48wale 4 месяца назад

    🩷Chamkila 🩷

  • @arshpeetmlk5283
    @arshpeetmlk5283 Год назад +2

    ਕਿੰਨਾ ਚੰਗਾ ਹੁੰਦਾ ਜੇ ਮੈਡਮ ਅਮਰਜੋਤ ਵਰਗੀ ਦੀਆ ਇਦਾ ਇੰਟਰਵਿਊਆ ਹੁੰਦੀਆ ਜਿਵੇ ਸੁਖਵੰਤ ਸੁਖੀ ਮੈਡਮ ਦੀਆ ਰਮਲੇ ਦੇ ਗੀਤਾਂ ਵਾਲੀ (ਕੀ ਖੱਟ ਲਿਆ ਡਰਾਈਵਰਰਾ ) (ਟੁਟ ਪੈਨੇਆ ਕਸੂਤੀ ਸੱਟ ਵਜ ਗਈ ) ਇਸ ਤਰਾ ਦਾ ਜਦੋ ਪਤਾ ਨਹੀ ਸੀ ਮੁਖਤਿਆਰ ਮਾਨਵੀ

  • @sukhdhillon6024
    @sukhdhillon6024 Год назад +3

    Amar ho gae jatt

  • @satpalsingh7346
    @satpalsingh7346 Год назад

    Good Putara

  • @nimmapakhi1835
    @nimmapakhi1835 Год назад

    🙏🏼🙏🏼🙏🏼👌👌👌👌👍👍👍👍

  • @mewasinghkhalsa4280
    @mewasinghkhalsa4280 Год назад +5

    😢 ਬਹੁਤ ਹੀ ਗੰਦਾਗਾੳਉਦੈਸੀ

    • @avtarbanger9003
      @avtarbanger9003 5 месяцев назад

      Sansar ch hr nasal da jiv narr te madda de gande karam nal hi paida ho riha ha,gall ki kamm vashna hi sansar da main kark ha,kamm vashna de karn hi asi ajj vakh vakh nasalan de jivan pranian nu dekh rhe ha,sivay isda kujh v sambhav nhi ha.

    • @gurwindersidhu6542
      @gurwindersidhu6542 4 месяца назад

      Gand thode samaj ch ce, jananiya aap jetha nu gaala kadea keyon kardea edha je jeth bda bhai hunda ta, deor bhabhi de riste baare sbnu pta, saali adhi gharvali eh samaj ne banaya chamkile ne Sirf gaya

  • @preetimehra2611
    @preetimehra2611 4 месяца назад +2

    Same amarjot wargi lgdi

  • @jagrup408
    @jagrup408 5 месяцев назад

    Is Kamal sister naal meri boht pehla gal hoi si facebook te

  • @anitadevgan339
    @anitadevgan339 4 месяца назад

    Photo no matter meri bacchpan ki koi photo nahi hai ....woo sath rahte tha singer es lea

  • @GurjantSingh-id2on
    @GurjantSingh-id2on Год назад

    así tan beta chamkile de akhare ve bahout de khe aa

  • @mrajmraj6133
    @mrajmraj6133 Год назад +2

    GURMAIL KAUR DI CHAMKILE KADI VEE NAHI BANDI C ESH KARKE KE KOI VEE TASVIR NAHI HAI 🙏🙏

  • @majorsingh4407
    @majorsingh4407 Год назад

    Amarjot and chamkela kabel a tarif aasi jodi top class singer and beautyfull nahi aaege awaz kabal a tarif

  • @arpanmaan5580
    @arpanmaan5580 4 месяца назад

    Chamkila dler banda se good bnda se

  • @sidhurureke
    @sidhurureke Год назад +2

    ਕਮਲਜੋਤ ਚਮਕੀਲਾ

  • @gurwindersidhu6542
    @gurwindersidhu6542 4 месяца назад

    Pehla photo ghat khichonde ce, jaiman naal be kuch ke photos ne

  • @user-mn8kl3sr8z
    @user-mn8kl3sr8z 5 месяцев назад +1

    Jaiman chamkila tuhade ghar da chirag aa

  • @user-mn8kl3sr8z
    @user-mn8kl3sr8z 5 месяцев назад

    Us time photo da vohta chalan nahi c

  • @tejikaur9582
    @tejikaur9582 Год назад +1

    Paise kr K maria C Italy 🙏🙏

  • @nachhattarsingh2122
    @nachhattarsingh2122 Год назад +6

    ਬੇਟੀ ਤੇਰਾ ਡੈਡੀ ਨੇ ਕਾਫੀ ਗਾਣੇ ਦੂਹਰੇ ਅਰਥਾਂ ਵਾਲੇ ਅਸਲੀਲ ਗਾ ਦਿੱਤੇ ਸਨ। ਸੱਭਿਆਚਾਰ ਦੇ ਨਾਂਅ ਤੇ ਦੁਰਾਚਾਰ ਫੈਲਾਉਣ ਵਾਲੇ ਸਨ। ਧਰਮ ਯੁੱਧ ਮੋਰਚੇ ਦੇ ਸਮੇਂ ਦੀ ਨਜਾਕਤ ਨਹੀਂ ਪਛਾਣ ਸਕੇ। ਚੰਗਾ ਤਾਂ ਵੱਸ ਲਗਦਾ ਹਾਲਾਤਾ ਵੱਸ ਮਜਬੂਰੀ ਵਿੱਚ ਥੋੜਾ ਜਿਹਾ ਹੀ ਗਾਇਆ।ਉਸ ਦੌਰ ਵਿੱਚ ਇਕੱਲਾ ਕੁਲਦੀਪ ਮਾਣਕ ਹੀ ਗਾਉਦਾ ਸੀ। ਬਾਕੀ ਕੱਚਾ ਪਿੱਲਾ ਗਾਉਣ ਵਾਲੇ ਤਾਂ ਘਰ ਬਹਿ ਗਏ ਸਨ।ਹਾਲਾਤਾ ਨੂੰ ਨੀ ਸਮਝ ਸਕੇ ਬੇਟੇ।

    • @parmindersingh5991
      @parmindersingh5991 Год назад +6

      Hun ashleel gany gaun waly muk gay. Hun ve marny chaidy ah.

    • @gurwindersidhu6542
      @gurwindersidhu6542 4 месяца назад

      Kuldeep manak de song jija akhea na maar main kl de kudi, kutre dea taniya dellia ne sun putt

    • @gurwindersidhu6542
      @gurwindersidhu6542 4 месяца назад

      Kehda dharam Yudh morcha ce saalea, dharam de naam bane pa ke singha vaale dhea de umar dea saaliya Rakhi ferde ce thode khadku, sukdev Singh Babbar khadku bina marriage to duji aurat rakhi ferda ce, usde najayaj munde nu lakon ly kinne jhoot bole,

  • @MAKHANSINGH-lj8kk
    @MAKHANSINGH-lj8kk Год назад

    Chamkile vrga kise nhi bn jana.

  • @nsmsmmemmm
    @nsmsmmemmm 4 месяца назад

    Aih kudi gaon Lag jave.

  • @rajpaltiwana9249
    @rajpaltiwana9249 Год назад +1

    ਲੈਂਜਡ ਜੋੜੀ ਸੀ

  • @GurdeepSingh-kn2uy
    @GurdeepSingh-kn2uy 4 месяца назад

    Ethe lok gariba nu taraki, kardea nu marde ne,tang karde ne

  • @SonuSingh-nj5rn
    @SonuSingh-nj5rn 5 месяцев назад

    Manak sire da hankari c

  • @user-un7qn1bn1i
    @user-un7qn1bn1i 5 месяцев назад

    Veti tere papa jiha bhulke v jmm nai sakda, jassa,

  • @balbirsingh8731
    @balbirsingh8731 Год назад +2

    Gand bakan wala Punjabi singer

  • @arpanmaan5580
    @arpanmaan5580 4 месяца назад

    Beta ek var gauna chahida se

  • @manavprogamer9103
    @manavprogamer9103 Год назад

    Choota chamkila amanjot

  • @rajmixchannel4843
    @rajmixchannel4843 Год назад +1

    Good thinking beta

  • @HarpalSingh-jl1qc
    @HarpalSingh-jl1qc Год назад

    🎉🎉