ਕੁੜੀ ਦੇ 6 ਫੁੱਟ ਲੰਬੇ ਵਾਲਾਂ ਦਾ ਰਾਜ ਹੈ ਇਹ ਘਰੇਲੂ ਤੇਲ | Punjab News

Поделиться
HTML-код
  • Опубликовано: 17 окт 2024

Комментарии • 841

  • @beantkaur8956
    @beantkaur8956 3 года назад +51

    ਬਹੁਤ ਸੋਹਣੇ ਤੇ ਲੰਬੇ ਵਾਲ ਨੇ, ਰੱਬ ਰਾਖਾ

  • @sandhuarmaansingh2132
    @sandhuarmaansingh2132 3 года назад +105

    ਬਹੁਤ ਸੋਹਣਾ ਜੀ , ਰੱਬ ਦੀ ਦਾਤ ਆ ਜੀ, ਬਾਕੀ ਅੰਟੀ ਜੀ ਬਹੁਤ ਖੂਬ ਸੰਭਾਲ ਕਰ ਰਹੇ ਨੇ ‌।

  • @darshanjoga2038
    @darshanjoga2038 3 года назад +21

    ਇਹ ਕੁਦਰਤ ਦੀ ਦੇਣ ਆ।ਦੂਸਰਾ ਮਨੁੱਖ ਦੇ ਵਾਲਾਂ ਨੂੰ ਸੰਭਾਲਣ ਦੀ ਜਰੂਰਤ ਹੈ।ਕੋਈ ਇਹੋ ਜਿਹਾ ਤੇਲ ਨਹੀਂ ਕਿ ਵਾਲ ਲੰਬੇ ਹੋ ਜਾਣ ।ਜੇ ਤੇਲ ਦੀ ਕਰਾਮਾਤ ਆ ਫਿਰ ਦੂਸਰੇ ਪ੍ਰੀਵਾਰ ਜਾਂ ਕਿਸੇ ਪਿੰਡ ਵਿੱਚ ਹੋਰ ਕਿਸੇ ਦੇ ਕਿਉ ਨਹੀ ਲੰਬੇ ਹੋਏ।ਕੀ ਕਿਸੇ ਨੇ ਪਿੰਡ ਵਿੱਚ ਵੀ ਨੀ ਵਰਤਿਆ ਤੇਲ।

    • @nindershaota9157
      @nindershaota9157 3 года назад +2

      Sahi bolya ji tusi mere ta aa hair's bhut long ne

  • @parminderkaur6883
    @parminderkaur6883 3 года назад +182

    ਹੋ ਹੀ ਸਕਦਾ ਕਿ ਕੁੜੀ 5 ਫੁਟ ਤੇ ਵਾਲ 6 ਫੁਟ ਹੋਣ ਜਮੀਨ ਤੇ ਤਾ ਲਗ ਹੀ ਨਹੀ ਰਹੇ

  • @tarsamsandhu6401
    @tarsamsandhu6401 3 года назад +98

    ਧੱਕੇ ਨਾਲ ਈ ਅੰਗਰੇਜ਼ੀ ਮਾਤਾ- ਬੋਲਦੀ

    • @Manjeet_kaur.0
      @Manjeet_kaur.0 3 года назад +3

      🤭

    • @gurpreetkaurmusiclife9531
      @gurpreetkaurmusiclife9531 3 года назад +2

      Chl koi na ...bol di kosis ta kr rhe ne ...

    • @tarsamsandhu6401
      @tarsamsandhu6401 3 года назад +3

      @@gurpreetkaurmusiclife9531 ਸਵਾਲ ਪੰਜਾਬੀ 'ਚ ਜਵਾਬ ਅੰਗਰੇਜ਼ੀ ਕਿਉਂ? ? ?

    • @kuldiprathore7299
      @kuldiprathore7299 3 года назад

      Koi nhi veer g try ta krde aa koshis ta karni chahidi h

    • @sukhkaur1195
      @sukhkaur1195 3 года назад +1

      Right 👍

  • @sakinderboparai3046
    @sakinderboparai3046 3 года назад +24

    ਕੇਸ ਵਾਹਿਗੁਰੂ ਦੀ ਦੇਣ ਹੈ । ਪਰ ਸੰਭਾਲਣ ਲੲੀ ਮਿਹਨਤ ਕਰਨੀ ਲੜਕੀ ਅਤੇ ੳੁਸਦੀ ਮਾਤਾ ਨੂੰ ਮੁਬਾਰਕਾਂ । ਸ਼ਰੋਮਣੀ ਕਮੇਟੀ ੲਿਸ ਬੇਟੀ ਨੂੰ ਕੋੲੀ ਨੌਕਰੀ ਦੇਵੇ ਤਾਂ ਚੰਗਾ ਹੈ । ਤਾਂ ਜੋ ਬੱਚੇ ਦੇਖ ਕੇ ਕੇਸ ਨਾਂ ਕਟਾੳੁਣ ।

  • @renubala3007
    @renubala3007 3 года назад +1

    ਜਿਆਦਾਤਰ ਵਾਲ ਕੁਦਰਤੀ ਹੀ ਲੰਬੇ ਹੁੰਦੇ ਨੇ ਪਰ ਥੋੜੀ ਜਿਹੀ ਮਿਹਨਤ ਨਾਲ ਵੀ ਵਾਲ ਲੰਬੇ ਕੀਤੇ ਜਾ ਸਕਦੇ ਨੇ, ਮੇਰੀ 10th class tk boy cut c, fr 12th tk onde onde main poni krni shuru krti.. ਕਾਲਜ ਚ ਮੋਢੇ ਤਕ ਵਾਲ ਲੰਬੇ ਹੋ ਗਏ ਫਰ ਮੈਂ ਥੋੜੀ ਜੀ ਮਿਹਨਤ ਕੀਤੀ ਵਾਲਾਂ ਲਈ ਤੇ ਅੱਜ ਮੇਰੇ ਵਾਲ ਗੋਡਿਆਂ ਤਕ ਨੇ☺️☺️
    ਮੈਂ ਘਰ ਚ ਹੀ oil bnaya eh oil jina nu Suit kr jaye ohna lai Boht beneficial hai

    • @renubala3007
      @renubala3007 3 года назад

      @@gurnishansingh3006 ok dear main das deni aa jo main oil bna k use krdi rahi, pr is oil da results long hair krn lai te 6month di wait krni peni fr hi result nazar avega, baki eh gl hai k hair fall iko do var oil lgon te hi ruk jani..menu apne hair te isda result jldi nazar aa gya c waheguru g Karan tuhade lai v eh oil faydemand hove

    • @renubala3007
      @renubala3007 3 года назад

      @@gurnishansingh3006 pure coconut oil lena agr khula shudh oil mil jaye ta jyada vdia aa vaise main ik do var te parachute oil ch v eh bnaya c oh v vdia reha, ik ktori coconut oil ch vdda table spoon kalonji+methre+ fresh aloevera gel adhi ktori ina nu oil ch mix krke 5-7 minutes slow flame te rakhna fr thanda hon te kise box ch kad leo ik Raat isnu rest deni next day to baki oil vang inu v apply kro bs one week ch 2-3 var hair wash krke apply kro bs

    • @baljeetKang1724
      @baljeetKang1724 2 года назад

      Direct oil nu gas uper rakh dena a ja steam krna a

    • @baljeetKang1724
      @baljeetKang1724 2 года назад

      Plz reply

  • @gopidhaliwal4693
    @gopidhaliwal4693 3 года назад +126

    ਪ੍ਮਾਤਮਾ ਦੀ ਦੇਣ ਹੈ ਕੇਸ ਕੋਈ ਵੀ ਸੈਪੂ ਜਾ ਦਵਾਈ ਨਹੀਕੇਸ ਵਧਾ ਸਕਦਾ

  • @jashikasharma9268
    @jashikasharma9268 2 года назад

    Hlo di tuc kithe rende o minu oil chida kida mai tuhde tkk puncha

  • @satnamkaur8362
    @satnamkaur8362 3 года назад +64

    Remedy ਕਿਵੇਂ ਤਿਆਰ ਕਰਨੀ ਐ ਇਹ ਨੀ ਦਸਦੇ , ਪੰਜਾਬੀ ਐ ਨਾ ਤਾਂ 😂😂

  • @harmilapsinghmander1945
    @harmilapsinghmander1945 3 года назад +150

    ਨਹੀਂ ਜੀ ਇਹ ਕੁਦਰਤੀ ਹੁੰਦੇ ਆ ਮੇਰੀ ਬੇਟੀ 5ਸਾਲ ਦੀ ਆ ਉਹਦੇ ਕੇਸ ਢਾਈ ਤੋਂ ਤਿੰਨ ਫੁੱਟ ਨੇ ,ਬੇਟੇ ਦੇ ਉਸ ਤੋ ਵੀ ਲੰਬੇ

  • @gurbaxcheema9899
    @gurbaxcheema9899 3 года назад +153

    ਇਹ ਕੁਦਰਤੀ ਆ ਵਾਲ ਲੰਬੇ ਹੋਣਾ ਆਂਟੀ ਦੇ ਆਪਣੇ ਵਾਲ ਕਿਉਂ ਨਹੀਂ ਲੰਬੇ ਐਵੇਂ ਜਵਲੀਆ

    • @HarpreetSingh-op1er
      @HarpreetSingh-op1er 3 года назад +5

      ਹਨਜੀ ਕਲੋਲਾਂ ਈ ਆ ਬਸ 😉

    • @AvtarSingh-hx7hj
      @AvtarSingh-hx7hj 3 года назад +2

      Bhapa. Vaid c. Beti nu piyar nahi c karda. Dohti nu nuskha de gia

    • @RESPECT_KINGDOMs
      @RESPECT_KINGDOMs 3 года назад +2

      @@AvtarSingh-hx7hj 😂😂😂

    • @sukhjindersingh6982
      @sukhjindersingh6982 3 года назад

      @@HarpreetSingh-op1er 😂

    • @Sukhraj894
      @Sukhraj894 3 года назад

      Bulkul ji mari bati 7 sal de aa us da bal bot lmba aa kus kah ni londa asi ha kutrati hunda ji

  • @sukhwinderkaur7145
    @sukhwinderkaur7145 3 года назад +46

    ਬੋਲਣ ਦੀ ਅਕਲ ਨੀ ਮਾ ਨੂੰ ,ਆਪਣੇ ਵਾਲਾ ਤੇ ਕਿਉ ਨੀ ਤੇਲ ਲਾਇਆ, ਪੰਜਾਬੀ ਵਿੱਚ ਗੱਲ ਕਰੋ,ਪੰਜਾਬੀ ਐਨੀ ਵੀ ਮਾੜੀ ਨੀ,ਆਪਾਂ ਪੰਜਾਬ ਵਿੱਚ ਰਹਿੰਦੇ ਆ

    • @ranjitkaur6046
      @ranjitkaur6046 3 года назад +4

      Hji veer ji tuc bilkul thik keha loki pata nai pbi keo nai bolde English boln nal jada pade likhe lagde ......sarm aandi mainu ki lok pbi boln lge sarm khande

    • @ritusharma7611
      @ritusharma7611 3 года назад +1

      Mainu te lagda tainu akal nahi haigi bolan di..idiot..

    • @simran.kaur8
      @simran.kaur8 3 года назад +1

      Shi kha tuci 👍👍👍

  • @YoushaYousha-bi8tt
    @YoushaYousha-bi8tt 2 года назад

    Smran plz btao glesrren gulab jeel oil Mai Kab use hoga

  • @gurshabadsingh2914
    @gurshabadsingh2914 2 года назад

    Anty pls tusi daso kithe rene ho, menu eh oil chahida

  • @Daljeetkaur-on6uv
    @Daljeetkaur-on6uv 3 года назад +6

    1500 ਦਾ ਕੀ ਪਾ ਦੇਂਦੀ ਤੇਲ ਵਿੱਚ ਲੋਕ ਵੀ ਪੈਸੇ ਕਮਾਉਣ ਦਾ ਢੰਗ ਲੱਭ ਲੈਂਦੇ ਇਹ ਕੁਦਰਤੀ ਹੁੰਦਾ ਏ ਮੇਰੇ ਵੀਰ ਜੀ ਦਾ ਦਾੜਾ 8ਫੁੱਟ ਕੁਝ ਇੰਚ ਆ

  • @PB-id4py
    @PB-id4py 2 года назад

    ਐਨੇ ਮਹਿੰਗੇ ਤੇਲ ਦੀ ਕੀ ਜ਼ਰੂਰਤ ਐ ਸਭ ਤੋਂ ਵਧੀਆ ਸਰੋਂ ਦਾ ਤੇਲ ਐ।ਸਿਰ ਨੂੰ ਲਾਉਣਾ,ਮਾਲਿਸ਼ ਕਰਨ ਲਈ, ਗੁਲਗਲੇ ਪਕੌੜੇ ਲਈ, ਪੀਰਾਂ ਦੇ ਦੀਵੇ ਚ ਪਾਓਣ ਲ‌ਈ। ਬਾਕੀ ਇੱਕ ਦੋ ਥਾਵਾਂ ਤੇ ਹੋਰ ਵੀ ਵਰਤਿਆ ਜਾਂਦਾ ਓਹ ਲੋਕ ਆਪ ਸਮਝਦਾਰ ਨੇ 🤣🤣🤣🤣🤣🤣

  • @gurpreetkaurmusiclife9531
    @gurpreetkaurmusiclife9531 3 года назад +116

    6 ਫੁੱਟ ਦੇ ਵਾਲ ਅਾ ਤੇ ਕੁੜੀ 5 ਫੁੱਟ ਦੀ ਇਹ ਕਿਵੇਂ ਹੋ ਸਕਦਾ ????

  • @salon1180
    @salon1180 3 года назад +15

    Beautiful hair.. I wish to have this much long hair soon 🥰

  • @user-jw3pq9li1v
    @user-jw3pq9li1v 3 года назад +47

    ਇਸ ਕੁੜੀ ਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਵਾਲ ਕਿਨੇ ਲੰਬੇ ਨੇ? ਕੁੜੀ ਦੇ ਵਾਲ 6 ਫੀਟ ਨਹੀਂ ਹਨ।

    • @SamuelSabharwal_UK
      @SamuelSabharwal_UK 3 года назад +1

      5 feet ee aa girl di height k jinne

    • @amrit1723
      @amrit1723 3 года назад +2

      Because hairs bend hoye ve hunde curles hunde j straight kro tn hrek de waal lmbe ho jande

    • @surjitsinghsekhon8568
      @surjitsinghsekhon8568 3 года назад

      @@SamuelSabharwal_UK ਬ

    • @GaganDeep-tb9fi
      @GaganDeep-tb9fi 3 года назад +1

      TUSI SAHNEWAL AK MEASURE KAR SAKDE HO KOI PROBLEM NHI , KE FADA
      AVE GHAR BATH GALA MARAN DA !!!!!!!!!!!!!!!!!

    • @GaganDeep-tb9fi
      @GaganDeep-tb9fi 3 года назад

      @@amrit1723 sahi keha tuci

  • @cutegirl-vr8bg
    @cutegirl-vr8bg 2 года назад

    oil konsa hai

  • @kamaljit3430
    @kamaljit3430 3 года назад +1

    Thanks bigi 🙏🙏🙏

  • @amargill7925
    @amargill7925 3 года назад +126

    ਅੰਟੀ ਦਸ ਰਹੀ ਆ ਦੁੱਧ ਤੋ ਬਣੀਆ ਚੀਜਾਂ ਪਾਲਕ ਮੇਥੀ😂😃

  • @budhsingh1131
    @budhsingh1131 3 года назад

    ਤੁਸੀ ਤੇਲ ਕਿਵੇਂ ਤਿਆਰ ਕੀਤਾ

  • @gaggupreet9384
    @gaggupreet9384 3 года назад +1

    ਬੂੜੀ ਨੂੰ ਛੇਤੀ ਗੱਲ ਨੀ ਆਉਂਦੀ 😅😅😅😅 ਨਾਲੇ ਇੰਗਲਸ ਬਹੁਤ ਹਾਈ ਆ ਵਾਲਾਂ ਨਾਲੋ

  • @pyarababytitu4673
    @pyarababytitu4673 3 года назад

    Tuhada pind kehda hai

  • @ditarsingh1570
    @ditarsingh1570 3 года назад

    Mam sanu a daso tal vich kes tara banuna ha

  • @RESPECT_KINGDOMs
    @RESPECT_KINGDOMs 3 года назад +74

    6 foot kudi de baal te kudi di height 5 foot di aa 😂😂😂😂 kudi de baal odi hight jinne hi aa

  • @tarneetbajwa8303
    @tarneetbajwa8303 3 года назад +5

    Amala te shikakai de naal hair wash Karo good reamdy for hair

  • @Aman_PB06
    @Aman_PB06 3 года назад +1

    ਆਂਟੀ ਜੀ ਵਾਲਾ ਦੀ ਕੇਅਰ ਤੋ ਜਿਆਦਾ ਕੁੜੀ ਦੀ ਪੜਾਈ ਦੀ ਕੇਅਰ ਕਰਿਆ ਕਰੋ 🙏🙏🙏🙏🙏

  • @AmanSingh-rr8cp
    @AmanSingh-rr8cp 3 года назад

    Plz sariaa cheja daso jo add kiti aa ne plz

  • @rachnamonu3083
    @rachnamonu3083 2 года назад

    Price kya hia

  • @KahlonStatuz
    @KahlonStatuz 3 года назад +5

    Anti ji how to make a oil how many things are used in it and karia season vich lagana ha

    • @S_kills4u
      @S_kills4u 3 года назад +1

      Yes how to make the oil

    • @justinpaul1486
      @justinpaul1486 2 года назад

      Anti g oil bnane ka pura trika kisi b vdo me nhi bta rhe mene inki sbi vdo dekh li 🤔🤔

  • @Aman_PB06
    @Aman_PB06 3 года назад

    B ਤੁਸੀ ਗਲਤ ਬੋਲ ਦਿੱਤਾ ਭੈਣ ਜੀ ਹਾਈਟ 6 ਫੁੱਟ ਤੇ ਵਾਲ 5 ਫੁੱਟ ਦੱਸਣੇ ਸੀ

  • @manjotcivil1853
    @manjotcivil1853 3 года назад +33

    Oil bnaouna dasna chahida koi garib banda oil aap teyaar kar sakke
    Eh ta dukaandari wala kam ho geya

  • @unitedcolors2920
    @unitedcolors2920 3 года назад +34

    ਕੱਦ 5 ਫੁੱਟ ਆ, ਵਾਲ 6 ਫੁੱਟ ਤੇ ਵਾਲ ਨਿੱਚੇ ਨੀ ਲਗਦੇ 🤣🤣, ਕੁਦਰਤੀ ਲੰਬਾਈ ਵਾਲਾ ਦੀ ਅੰਟੀ ਦੇ ਆਪ ਤੇ ਦਵਾਈ ਕੰਮ ਕੀਤੀ ਨੀ, ਅੰਟੀ ਪੰਜਾਬੀ ਬੋਲ ਲੋ

  • @hkk6444
    @hkk6444 3 года назад +26

    ਬਸ ਕਰੋ Ave ਲੋਕਾਂ ਮਗਰ la rahe eh

  • @youtuberbande8552
    @youtuberbande8552 3 года назад +11

    Anti ji how to make aa oil how many things are used in it

  • @incrediblekhushi4969
    @incrediblekhushi4969 3 года назад

    Oil kiven bnauna h ... Eh v dsdo

  • @sumansandhu6126
    @sumansandhu6126 3 года назад

    Mam manu chida oil mil skda pasa deka

    • @gurnishansingh3006
      @gurnishansingh3006 2 года назад

      Asi banaia effective ha tusi vi ap banao sirf 400 rupea ch please contact number send karo

  • @BaljinderSingh-ef9se
    @BaljinderSingh-ef9se 3 года назад +14

    ਕਿਹੜਾ ਪਿੰਡ ਆ

  • @arwinderkaur1194
    @arwinderkaur1194 3 года назад +25

    Auntie nervous hoge camera fst time face kita ta

  • @jaspalkang1006
    @jaspalkang1006 3 года назад +14

    Koi tel da chakr ni hega,, bibi dukandari set Kari aapni, aeh ik good Gift a

  • @sukhwantkaur8330
    @sukhwantkaur8330 3 года назад +5

    ਅਸਲ ਵਿੱਚ ਸੱਚ ਦੱਸਣਾ ਨਹੀਂ ਚਾਹੁੰਦੀ।held ndsold good ਆ 😀😀😀😀 ਵਾਲ ਈ ਵਿਖਾਏ ਨੇ ਬਸ ਹੋਰ ਕੁਝ ਦੱਸਿਆ ਨਹੀ।ਮਾਂ ਨਾਲੋਂ ਤਾਂ।ਇੱਕਲੀ ਕੁੜੀ ਨਾਲ ਇੰਟਰਵਿਊ ਕਰਾ ਦਿੰਦੇ।

    • @kaursukh6634
      @kaursukh6634 2 года назад

      Mainu vi ehi lgea.aunty nu edan ke kujh na dssan.lok mere ton oil bnwa ke lijan te main ohna di shill lahwa vadh paise lai ke.bhaidi aa budhi.

  • @PB-id4py
    @PB-id4py 2 года назад

    ਦੁੱਧ ਪਨੀਰ ਕੁੜੀ ਨੂੰ ਕਿਸੇ ਪਾਸੇ ਲੱਗਿਆ ਨੀ ਪਰ ਵਾਲਾਂ ਤੇ ਦੁੱਧ ਪਨੀਰ ਦਾ ਪੂਰਾ ਅਸਰ ਐ 🤣🤣🤣🤣

  • @rajatgurjar4986
    @rajatgurjar4986 3 года назад

    Tel kaise mnga skte h

  • @navdeepkaur4145
    @navdeepkaur4145 3 года назад

    Very nice

  • @sukhwantkaur8330
    @sukhwantkaur8330 3 года назад +42

    ਇੱਕ ਵੀਡੀਓ ਪਾ ਦਿਓ।ਤੇਲ ਬਣਾਉਦੇ ਹੋਏ।

    • @HarpreetSingh-op1er
      @HarpreetSingh-op1er 3 года назад +5

      Di j eh video paon gye ta ena di dukaan kive clegi😉

    • @RESPECT_KINGDOMs
      @RESPECT_KINGDOMs 3 года назад +1

      @@HarpreetSingh-op1er right👍

    • @simranjotkaur7206
      @simranjotkaur7206 3 года назад

      @@HarpreetSingh-op1er ਜੀ ਸਹੀ ਕਿਹਾ tusi

    • @AmanSingh-rr8cp
      @AmanSingh-rr8cp 3 года назад

      A ta apna oli sale krna chude aa ta koi chej ni dasi

  • @HardeepSingh-yf8qw
    @HardeepSingh-yf8qw 3 года назад +1

    Eh hair oil kithe milda

  • @sahilpreetsingh1944
    @sahilpreetsingh1944 3 года назад +16

    ਵਾਲ ਤਾਂ ਕੁਦਰਤ ਦੀ ਦੇਣ ਨੇ ਚਲੋ ਮਸ਼ੁਹਰੀ ਤਾਂ ਹੋ ਗਈ ਜੇ ਇੰਗਲਿਸ਼ ਨਹੀਂ ਆਓਦੀ ਤਾਂ ਪੰਜਾਬੀ ਬੋਲੀ ਬੋਲਣ ਵਿੱਚ ਸ਼ਰਿਿਮਦਗੀ ਮਹਸੂਸ ਨਾ ਕਰੋ

  • @janvimehra3242
    @janvimehra3242 3 года назад

    Kithe de oo tuc ??

  • @mandeepaulakh7632
    @mandeepaulakh7632 3 года назад +2

    ਆਟੀ ਫੋਨ ਤਾ ਚੱਕਦੀ ਨਹੀ

  • @rinkulohan7451
    @rinkulohan7451 2 года назад +1

    Please oil ko bna ka recipe bajia please please ji,,🙏🙏🙏🙏🙏🙏🙏

  • @shubh_pro-k2z
    @shubh_pro-k2z 3 года назад

    Very nice video 👍

  • @samathwal3103
    @samathwal3103 2 года назад +1

    Nice

  • @ridhupundeer7182
    @ridhupundeer7182 3 года назад

    Saman kya kya pdta h ji

  • @mahuja1143
    @mahuja1143 Год назад

    ਆਂਟੀ ਚੰਗੀ ਤਰਾਂ ਕਿਉਂ ਨਹੀਂ ਦੱਸਦੇ ਤੇਲ ਕਿਵੇਂ ਬੰਨ੍ਹਦਾ ਹੈ ਕਮਾਲ ਹੈ ਦਿਲ ਵਿੱਚ ਬੇਈਮਾਨੀ ਹੈ ਕੋਈ ਹੋਰ ਨਾ ਬਨਾ ਲਵੇ ਜ਼ੁਬਾਨ ਤੁਹਾਡੀ ਹੋਰ ਹੈ ਅੱਖਾਂ ਕੁਛ ਹੌਰ ਪਾਗ

  • @parwinderkaur7204
    @parwinderkaur7204 3 года назад +4

    mam village kida aa ji and oul kida use karda na ji coconut ji koi hor ji

  • @mistarjassisingh7566
    @mistarjassisingh7566 3 года назад +5

    Menu ajj pta Lagya ki dudh Chu palk niklda 😂😂😂whaa

  • @kirandeepbassan7198
    @kirandeepbassan7198 3 года назад +5

    Complete recipe dsoo please

  • @ranjitkaur6046
    @ranjitkaur6046 3 года назад +34

    Sabnu pata ki diet wadia hove te sab thik hunda .....sab waheguru di den aa care kar sakde asi .......

  • @Kash460
    @Kash460 3 года назад

    So very good video

    • @Kash460
      @Kash460 3 года назад

      Didi and the Canon to cushions otherwise I have 5or and of the Canon to cushions otherwise I love my tuition didi to cushions

  • @surjeetkour4835
    @surjeetkour4835 3 года назад

    Eas oil de cost kini aa ge

  • @ekampreetkaur5518
    @ekampreetkaur5518 3 года назад

    kehra tel ha g

  • @khangirl5502
    @khangirl5502 2 года назад

    Banta kesa h oil

  • @gurleenkaur4277
    @gurleenkaur4277 3 года назад

    Price ki aa oil da

  • @jotsandhu4029
    @jotsandhu4029 3 года назад

    Price

  • @ShamsherSingh-iw1oi
    @ShamsherSingh-iw1oi 3 года назад +50

    Sare fame pauna chande a , media oda jhoota a nal look v jhuthe hoge , 5'1 dii app a Val thore upr hii a 4'7-9 inch de Val a 6 ft saf hii jhuut boli jande 👎

    • @bepositive4112
      @bepositive4112 3 года назад

      Shi a😂

    • @manpreetkaurkaur5134
      @manpreetkaurkaur5134 3 года назад

      Hanji 😂

    • @GaganDeep-tb9fi
      @GaganDeep-tb9fi 3 года назад +1

      22 SAHNEWAL PIND A MERA MERI HE SISTER A , J TENU LAGDA NEWS JHOOTHI A A K DEK LA , AA K , GHAR BATH BAKWAS MARI JANA KE FADA VA ,

    • @GaganDeep-tb9fi
      @GaganDeep-tb9fi 3 года назад

      🌶🌶🌶🌶🌶🌶🌶🌶🌶 .vehle

    • @dancer_a_kour113
      @dancer_a_kour113 3 года назад

      Absolutely right 👍👍👍👍

  • @neeruwadhwa5139
    @neeruwadhwa5139 3 года назад

    Tel banan da tarika das sakde ho ya oil vechde ho to dasso ki hisab h

  • @kirandeepkaur3026
    @kirandeepkaur3026 3 года назад

    Es nu bnune kive o plz dso

  • @halimadol3842
    @halimadol3842 3 года назад

    Appi apn bat ha

  • @user-jw3pq9li1v
    @user-jw3pq9li1v 3 года назад +2

    ਇਕੱਲੇ ਚੋਲਾ ਵਾਲੇ ਪਾਣੀ ਨਾਲ ਵਾਲ ਲੰਬੇ ਹੋ ਜਾਂਦੇ ਨੇ। ਹਿੱਡ ਸੋਲਡਰ ਸੈਂਪੂ ਵਿੱਚ ਕੈਮੀਕਲ ਬੁਹਤ ਨੇ ਇਸ ਸੈਂਪੂ ਨਾਲ ਮੇਰੇ ਵਾਲ ਝੜ ਗਏ ਸੀ। ਮੈਂ ਤਾਂ ਇਸ ਤੋਂ ਵੀ ਜ਼ਿਆਦਾ ਲੰਬੇ ਵਾਲ ਦੇਖੇ ਤੇ ਹੁਣ ਵੀ ਦੇਖਣ ਨੂੰ ਮਿਲਦੇ ਨੇ।

    • @sidhuclothhousebhadaur6671
      @sidhuclothhousebhadaur6671 3 года назад +1

      ਪਲੀਜ ਦੱਸੋ ਕੀ ਚੋਲਾ ਦਾ ਪਾਣੀ ਕਿਮੇ ਅਪਲਾਈ ਕਰਨਾ

    • @noornijjar5154
      @noornijjar5154 3 года назад

      @@sidhuclothhousebhadaur6671 ji u tube te search kro long hair remedies ..bhut kuch mil jana ji

    • @jot8857
      @jot8857 3 года назад

      @@sidhuclothhousebhadaur6671 dr. Shalini hai ohda tel lago Bana k

    • @jot8857
      @jot8857 3 года назад

      @@sidhuclothhousebhadaur6671 rat nu chol pani che paa do swere pani kad k ser nu lao

    • @sidhuclothhousebhadaur6671
      @sidhuclothhousebhadaur6671 3 года назад

      @@jot8857 ਜਿਮੇਵਾਰ ਆਪਾ ਤੇਲ ਲਾਉਣੇ ਆ ਉਦਾ ਲਾਉਣਾ ਤੇ ਕਿਨਾ ਟਾਈਮ ਰੱਖਣਾ ਤੇ ਫੇਰ ਆਪਾ ਸੈਪੂ ਨਾਲ ਵਾਲ ਧੋ ਸਕਦੇ ਹਾਂ

  • @sardarnisardarni9133
    @sardarnisardarni9133 2 года назад

    Bhut vadia ji

  • @bhagypreetkaur7161
    @bhagypreetkaur7161 2 года назад +1

    ਤੇਲ ਬਣਾਉਣ ਦਾ ਤਰੀਕਾ ਵੀ ਦੱਸੋ ਇਸ ਵਿਚ ਕੀ ਕੀ ਪੈਦਾ ਹੈ ਦਸੋ

  • @Sohansingh-jq4fq
    @Sohansingh-jq4fq 3 года назад +1

    ਮੇਰੀ ਬੇਟੀ ਦੇ ਵਾਲ ਬਹੁਤ ਛੋਟੇ ਨੇ ਪਰ ਉਹ ਲੰਬੇ ਵਾਲ ਚਾਹੁੰਦੀ ਹੈ ਜੀ

  • @sardarnii4485
    @sardarnii4485 3 года назад +2

    Nyc hair

  • @subhashgrover6027
    @subhashgrover6027 3 года назад

    ਵਾਲ ਲੰਬੇ ਹੋਣ ਦਾ ਕਾਰਨ ਇਕੱਲਾ ਤੇਲ ਨਹੀਂ ਹੈ ਕੁਝ ਗੱਲਾਂ ਕੁਦਰਤੀ ਤੌਰ 'ਤੇ , ਰਹਿਣ ਸਹਿਣ, ਜੀਨਸ ਜਾ ਹੋਰ ਕਈ ਕਾਰਨਾਂ ਕਰਕੇ ਵਾਪਰ ਜਾਂਦੀਆਂ ਹਨ। ਇੱਕ ਪਰਿਵਾਰ ਦੇ ਬੱਚਿਆਂ ਦਾ ਕੱਦ ਜਾਂ ਵਾਲਾਂ ਦੀ ਲੰਬਾਈ ਇੱਕੋ ਜਿਹੀ ਖੁਰਾਕ ਹੋਣ ਦੇ ਬਾਵਜੂਦ ਵੱਧ ਘੱਟ ਹੋ ਜਾਂਦੀ ਹੈ ਇਸ ਲਈ ਤੇਲ ਹੋਰ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਹੋ ਸਕਦਾ ਹੈ ਪਰ ਤੇਲ ਸਿਰਫ਼ ਇੱਕੋ ਇੱਕ ਕਾਰਨ ਨਹੀ ਹੈ

  • @KalaDhaliwal-pt8kx
    @KalaDhaliwal-pt8kx 3 года назад +19

    koi faida je gappa marn da oh de apni lambai 5 foot te val 6 foot de gal hajam nahi hundi je val ta lambai nalo be ghat je valte thale be nahi lagde val 5foot to be 1.2 inch ghat je

    • @gurmeetbalian3212
      @gurmeetbalian3212 3 года назад +1

      ਸਰੇਆਮ ਝੂਠ ਬੋਲ ਰਹੀ ਆ ਅੰਟੀ ਆਬਦੇ ਵਾਲ ਕਿਉ ਨਹੀ ਲੰਬੇ ਸਭ ਝੂਠ ਦਾ ਵੀਡੀਓ ਲੋਕਾ ਨੂੰ ਠੱਗਣ ਦਾ ਕੰਮ ਆ ਏ ਸਭ ਅੰਟੀ ਕੇਹਦੀ ਸਿਰ ਢੰਕ ਕੇ ਰੱਖਣਾ ਆਬਾਦੀ ਕੁੜੀ ਜੀਨ ਪਾਕੇ ਖੜੀ ਆ ਉਹ ਵੀ ਨੰਗੇ ਸਿਰ ਪੰਕਾ ਏ ਕੁੜੀ ਘਰੇ ਆ ਜੀਨ ਪੋਦੀ ਹੁਓ ਗੀ ਜੀਨ ਨਾਲ ਚੁੰਨੀ ਤਾ ਨੀ ਲੇਦੀ ਹੋਣੀ ਜਿਮੇ ਅੱਜ ਨੀ ਚੁੰਨੀ ਲੇਤੀ ਕੁੜੀ ਨੇ ਸਭ ਝੂਠ ਆ

    • @GaganDeep-tb9fi
      @GaganDeep-tb9fi 3 года назад

      @@gurmeetbalian3212 veere aunty de samne aake ehhh galll kehhh ,,,,,,,,,, comments vich ni glll bandi
      naale tu dekhke aaya c k kudi sir dhak ke rakhdi aa k nahi

  • @Incredible365
    @Incredible365 3 года назад +3

    God bless you 😇 aunti ji ! Very nice hair

  • @user-sarbkaur
    @user-sarbkaur 3 года назад +3

    Oil Banda kiva aa ji aaa v dso plzzz

  • @GaganDeep-tb9fi
    @GaganDeep-tb9fi 3 года назад +7

    J KISE NU LAGDA A NEWS JHOOTHI A OH , LADKI DE HAIR MEASURE KAR SAKDA KOI CHAKAR ni, COMMENTS CH BAKWAS KARN DA KE FIDA VA

    • @mannuthind912
      @mannuthind912 2 года назад

      Ajj kl ਅਜਿਹੇ ਬਹੁਤ vig aaunde aa jo lahnde ਨਹੀਂ ਔਰ ਸੈੱਟ ਹੀ ਇਸ ਤਰਾਂ ਕਰੇ ਹੁੰਦੇ ਆ ok

  • @bhupinderbhupindersingh8532
    @bhupinderbhupindersingh8532 3 года назад +1

    Komalpreetkaurr and rupinber

  • @cutesardarni1385
    @cutesardarni1385 2 года назад

    dee daso ki laea h hair te reply me

  • @jasveerkaurgrewal1706
    @jasveerkaurgrewal1706 3 года назад

    ਮੈਡਮ ਜੀ ਕਿਹੜੇ ਤੇਲ ਚ ਬਣਾਉਣਾ ਮੈਡਮ ਜੀ ਐਲਵੀਰਾ ਵੀ ਸਕਾਉਣਾ

  • @HarpreetSingh-op1er
    @HarpreetSingh-op1er 3 года назад +28

    Oil koi v hove lavo ta shi hair lambe ho jnge👍
    Jdo oil koi lona nhii hair swa wdn gye🙄
    Apa ta sarso da e lone aa😉

  • @AvtarSingh-hx7hj
    @AvtarSingh-hx7hj 3 года назад +21

    Kihre chakaran ch pa de loka nu. Meri beti tenth vich aa 4 ft hair ne. Kade nahi sochia lux shampoo dabarambla oil use karde han. Bibi tel vechan nu firdi. Forn vale ta vaal hi kangi karnge. Kam te na gaei fir. Bibi teri English nu salaam🙏

  • @vickysingh8111
    @vickysingh8111 3 года назад +16

    aunty di English,,
    😂😂😂

    • @namandeepdhanoa9975
      @namandeepdhanoa9975 3 года назад

      Fer ki hoya pendu awe e bolde aa tu kitho padh k aaya Oxford University

  • @manimani7739
    @manimani7739 2 года назад

    So quite

  • @sarabchoudhary1681
    @sarabchoudhary1681 3 года назад

    Remidi jrur daseeo ji

  • @jottmann812
    @jottmann812 3 года назад +39

    5'1"height te vall kida 6feet aa kio k vall v height jinne hi aa,,🤔

    • @Hrmn.preet-5800
      @Hrmn.preet-5800 3 года назад +2

      Hair di utto le k sidhi lamai honi 6 foot,...sidhe krn to bad hone ...kudi sidhi khdi honi bal ta sidhe ni khde ho skde...I mean jdaa to le k

    • @lic1296
      @lic1296 3 года назад

      Mein v eho sochdi c

    • @jottmann812
      @jottmann812 3 года назад +1

      @@Hrmn.preet-5800 if measure it from routes....in this case hair's length is not6'.....

  • @varinderkaur9726
    @varinderkaur9726 3 года назад +6

    Mam ahe numbers ta switch off He rehnda a dso

    • @navjotkaur4264
      @navjotkaur4264 3 года назад

      😄😄😄😄😄😄😄

    • @GaganDeep-tb9fi
      @GaganDeep-tb9fi 3 года назад

      whatsapp te contact kro g

    • @monikajain4280
      @monikajain4280 3 года назад

      @@GaganDeep-tb9fi kuch nahi btate se WhatsApp pr bevkuf bnate hai ye

    • @GaganDeep-tb9fi
      @GaganDeep-tb9fi 3 года назад

      @@monikajain4280 apne no. Piche dsso kinna painda

    • @monikajain4280
      @monikajain4280 3 года назад

      @@GaganDeep-tb9fi number ka kya krna hai mujhe oil ke bare mai information de skte ho to do

  • @KamalSingh-wl7pw
    @KamalSingh-wl7pw 3 года назад

    Very nice 👍👍👍👍

  • @GurpreetKaur-sz7sg
    @GurpreetKaur-sz7sg 3 года назад

    U from sis

  • @YoushaYousha-bi8tt
    @YoushaYousha-bi8tt 2 года назад

    Aunti Har inter view Mai keh rai hai AK do chezn r hai wo b to btao
    Glesreen gulab gell wo Kab kis Kam ayngi wo b to btao

  • @sarbjeetsingh8840
    @sarbjeetsingh8840 3 года назад

    Anti ji tusi oil bnaoun da trika Kio ni dasde

  • @rehanahmad8723
    @rehanahmad8723 Год назад

    Good hair oil

  • @bineetpakho8824
    @bineetpakho8824 3 года назад

    Plz Material and way dsdo sara oil bnaun da 🙏🙏

  • @jattxlife3637
    @jattxlife3637 3 года назад

    Kudi da name ki aa??

  • @komalthakur6772
    @komalthakur6772 3 года назад +1

    kine dina che ball lambe hunde ne didi ji

  • @inderjit748
    @inderjit748 3 года назад +23

    LOKA NU PAGAL BNNA RAHE NE EH KUDURTI NE TEL DA KOE KARISHMA NAHI