Комментарии •

  • @Haraksh299
    @Haraksh299 9 месяцев назад +1

    ਪਾਤਸ਼ਾਹ ਸਭ ਸਿੱਖਾਂ ਦੇ ਦਿਲਾ ਵਿੱਚ ਬਾਣੀ ਵੱਸ ਜਾਵੇ, ਤੇ ਕਿ ਸਾਰਾ ਵੈਰ ਵਿਰੋਧ ਮੋਕ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @swaransingh750
    @swaransingh750 2 года назад +1

    ਗਿਆਨੀ ਜੀ ਮੈ ਕਿਸੇ ਦਾਵਿੋਰੋਧੀ ਨਹੀ ਪਰ ਮੈ
    ਬੜੇ ਪੱਕੋ ਇਰਾਦੇ ਅਤੇ ਬਿਨਾ ਕਿਸੇ ਡਰਤੋ
    ਬਿਲਕੁਲਸੱਚਦੱਸਾਗਾ ਮੈ ਬਾਬਾ ਜੀਦੀ ਕਥਾ
    ਵਾਹਿਗੁਰੂ ਜੀਦੀ ਕਿਰਪਾ ਬਹੁਤਵਾਰੀ ਸੁਣੀ
    ਹੈ ਉਹਨਾਂ ਦੇ ਬੋਲ ਉਹਨਾਸਰੂਪ ਗਿਆਨੀ
    ਕਰਤਾਰ ਸਿੰਘ ਜੀ ਖਾਲਸਾ ਜੀਨਾਲ ਬੈਠੇ
    ਅੱਜ ਵੀ ਮੈਨੂੰ ਦਰਸ਼ਨ ਦਿੰਦੇ ਹਨ। ਪਰ
    ਇਹ ਵਿਚਾਰ ਅਨੰਦ ਸਾਹਿਬ ਜੀਦੀ ਬਾਣੀ
    ਬਾਰੇ ਉਹਨਾਂ ਕੋਲੋਂ ਕਦੇ ਨਹੀ ਸੁਣੇ। ਨਾਲ
    ਹੀ ਦਾਸ ਨੇ ਅਮੀਰ ਭੰਡਾਰ ਤੌ ਵੀਕਥਾਸੈਚੀਆਾਂਪੜੀਆਪਰ ਮੈਨੂੰਸੰਕਾ ਨੇ
    ਘੇਰਾ ਪਾਲਿਆ ਗਿਆਨੀ ਜਗਤਾਰ ਸਿੰਘ ਜੀ
    ਦੇ ਵਿਚਾਰਾਦੇਕਾਰਣ ਮੇਕਿਸੇ ਗੁਰਮੁੱਖ ਪਿਆਰੇ
    ਦਾਵਿਰੋਧੀਨਹੀ ਹਾ ਚੰਗੀ ਗੱਲ ਇਹ ਹੋਵੇਗੀ
    ਕਿ ਅਸੀ ਠੋਸ ਤੇਸੁਧਾਰਵਾਦੀ ਸਬੂਤਾਂ ਦੇ ਅਧਾਰਤੇਅਸੀਬਿਨਾ ਕਿਸੇਪੁਰਾਰਤਨਲਿਖਤਾ
    ਛੇੜ ਛਾੜ ਤੋਂ ਬਚੀਆਂ ਹੋਣ ਉਹਨਾ ਦਾ ਹਵਾਲਾ ਸਾਨੂੰ ਸਹੀ ਸੇਧ ਦੇਵੇਗਾ। ਸਾਨੂੰ
    ਆਪਸ ਵਿੱਚ ਕਦੇ ਬਹਿਸ ਬਾਜੀ ਵਿੱਚ
    ਨਹੀ ਪੈਣਾ ਚਾਹੀਦਾ ਸਗੋਂ ਸਹਿਯੋਗ ਅਤੇ
    ਪਿਆਰ ਨਾਲ ਮਸਲੇ ਹੱਲ ਕਰਨੇ ਚਾਹੀਦੇ
    ਹਨ। ਅਸੀ ਆਉਣ ਵਾਲ਼ੀਆਂ ਪੀੜੀਆਂ
    ਨੂੰ ਕੁੱਝ ਚੰਗਾ ਮਾਰਗ ਦਰਸ਼ਨ ਦੇਕੇ
    ਜਾਈਏ। ਸਤਿਗੁਰੂ ਜੀ ਸਾਡੇ ਤੇ ਰਹਿਮਤ
    ਕਰਨਗੇ ਜੱਦੋ ਅਸੀ ਇਕੱਠੇ ਹੋਕੇ ਅਰਦਾਸ
    ਕਰਾਗਾੇ। ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀਕੀ ਫ਼ਤਿਹ
    ਜੀ

  • @nonehalsingh9783
    @nonehalsingh9783 2 года назад +18

    ਇੰਨਾ ਚਰ ਪਹਲਾ ਤਾਂ ਕਦੀ ਨਹੀਂ ਕਥਾ ਕੀਤੀ ਜਗਤਾਰ ਸਿੰਘ ਨੇ
    ਅੱਜ ਕੀ ਲੋੜ ਪੈ ਗਈ ਸੀ
    ਨਾਲ ਕੋਇ ਵੀ ਗੱਲ ਦਾ ਵੀਵਾਦ ਹੋਏ ਉਹ ਗੱਲ ਸਟੇਜ ਤੋ ਨਹੀਂ ਕਰਨੀ ਚਹੇਈਦੇ

    • @AvtarSingh-hs8yt
      @AvtarSingh-hs8yt 2 года назад +2

      ਬਿਲਕੁੱਲ ਸਹੀ ਵੀਰ ਜੀ
      ਇਹ ਬੇਲੋੜੇ ਬਿਆਨ ਦੇ ਰਹੇ ਹਨ

    • @jaspalsindhar746
      @jaspalsindhar746 2 года назад

      By raising such issues one gets free publicity that is what he seemed

    • @sukhchainvirk3856
      @sukhchainvirk3856 2 года назад

      Nonehal Singh ji
      ਕਥਾ ਬਹੁਤ ਵਾਰ ਕਰਦੇ ਹਨ
      ਤੁਸੀਂ ਨਹੀਂ ਸੁਣੀ ਵਖਰੀ ਗੱਲ ਹੈ
      ਇਤਿਹਾਸ ਦੀ ਖੋਜ ਕਰੋ

    • @vardaantv542
      @vardaantv542 Год назад +1

      ​@@sukhchainvirk3856TE ITIHAAS SOORAJ PARKASH TON MILEGA... HNA ? FER JO KUCH GURMAT DE ULT LIKHIA HAI OHDA KI KRONGE BHAI SAAB ? MILAVAT NU PEHCHANAN DI LORH HAI JI...

  • @baljotsingh2059
    @baljotsingh2059 2 года назад +11

    ਗਿਆਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਇਕ ਸਿੰਘ ਨੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਮੱਧ ਬਾਰੇ ਵੀ ਵਿਚਾਰ ਕੀਤੇ ਸਨ ਕਿ ਕੋਈ ਮਰਿਯਾਦਾ ਨਹੀਂ ਹੈ ਮੱਧ ਦੀ ਜੋ ਇਸਦਾ ਜੁਆਬ ਵੀ ਦੇਣਾ ਜੀ ਪ੍ਰਮਾਣ ਸਹਿਤ

  • @kirpalsingh862
    @kirpalsingh862 2 года назад

    ਪੋ੍. ਸਾਹਬ ਸਿੰਘ ਦੀ ਸੁਖਮਣੀ ਦੀ ਅਰਥਾਂ ਸਮੇਤ ਸਟੀਕ ਦੀ ਸੁਰੂਆਤ ਹੀ ਗਲਤ ਆ .ਉਹ ਲਿਖਦਾ ੴਸਤਿਗੁਰਿ ਪ੍ਸਾਦਿ ਗੳੜੀ੍ ਸੁਖਮਨੀ ਮ.੫. ਪਰ ਗੁਰੂ ਗ੍ੰਥ ਸਾਹਿਬ ਜੀ ਵਿੱਚ ਤਾਂ ਗੳੜੀ ਸੁਖਮਨੀ ਮਹਲਾ ੫ !! ਸਲੋਕ !! ੴ ਸਤਿਗੁਰਿ ਪ੍ਸਾਦਿ !! .

  • @harpalsinghsandhu7571
    @harpalsinghsandhu7571 2 года назад +26

    ਵਾਹਿਗੁਰੂ ਜੀ ਜਿਹੜੇ ਦਸਮ ਗ੍ਰੰਥ ਦਾ ਵਿਰੋਧ ਕਰਦੇ ਸਨ ਜਾਂ ਅਜ ਵੀ ਕਰਦੇ ਹਨ ਉਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰ ਰਹੇ ਹਨ ਤੁਸੀਂ ਜਾਣਕਾਰੀ ਦਿੱਤੀ ਬਾਬਾ ਜੀ ਤੁਹਾਡਾ ਧੰਨਵਾਦ

    • @somechannel4959
      @somechannel4959 2 года назад +3

      100% ✍️👍

    • @Ekjot_Singh
      @Ekjot_Singh 2 года назад +4

      Dasam Granth Sahib Ji vi guru Gobind Singh Ji di bani ha ji

    • @kiranpalsingh2708
      @kiranpalsingh2708 2 года назад

      ਉਹ ਵੱਖਰਾ ਵਿਸ਼ਾ ਹੈ !
      ਇਕ ਹੀ ਜੋਤ ਹੈ ਪਰ ਵਿਚਰੇ ਦਸਾਂ ਜਾਮਿਆਂ ਵਿੱਚ, ਜਿਵੇਂ ਗੁਰਬਾਣੀ ਵਿੱਚ ਅੰਕਿਤ ਹੈ ਉਸੇ ਤਰਾਂ ਮੰਨਣਾ ਚਾਹੀਦਾ ਹੈ, ਅਨੰਦ ਸਾਹਿਬ ਤੀਜੇ ਪਾਤਸ਼ਾਹ ਨੇ ਉਚਾਰੀ ਹੈ !

    • @somechannel4959
      @somechannel4959 2 года назад

      @@kiranpalsingh2708 ਜਦੋ ਜੋਤ ਇਕੋ ਹੈ 🤷‍♂️ ਫੇਰ ਸੰਕੇ faltu ਹੀ ਨੇ..? 🙄 🤔

  • @narindersinghsewak1204
    @narindersinghsewak1204 2 года назад +1

    ਕੱਲ ਨੂੰ ਪੰਥ ਵਿਰੋਧੀ ਬਾਬਾ ਦੀਪ ਸਿੰਘ ਜੀ ਬਾਬਾ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਤੇ ਵੀ ਕਿੰਤੂ ਪ੍ਰੰਤੂ ਕਰ ਸੱਕਦੇ ਹਨ

    • @manvirsingh_1984
      @manvirsingh_1984 11 месяцев назад

      Ajj v krde hn Baba Deep Singh Ji te kintu
      K Bina sees to koi zinda ho hi nhi skda

  • @sukhjitsingh8057
    @sukhjitsingh8057 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗਿਆਨੀ ਜੀ ਕਿਰਪਾ ਕਰਕੇ ਦੱਸਣਾ ਕਿ ਇਹ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਤੋਂ ਇਲਾਵਾ ਵੀ ਕਿਸੇ ਹੋਰ ਸਰੋਤ ਵਿੱਚ ਇਸ ਤੱਥ ਦੀ ਜਾਣਕਾਰੀ ਹੈ ? ਇਸ ਲਈ ਚੰਗਾ ਹੋਵੇ ਜੇਕਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਸਟੇਜ ਤੋਂ ਇਸ ਪ੍ਰਕਾਰ ਦੀਆਂ ਵਿਚਾਰਾਂ ਨਾ ਦਿੱਤੀਆਂ ਜਾਣ ਜਿਨ੍ਹਾਂ ਨਾਲ ਪੰਥ ਵਿੱਚ ਦੁਬਿਧਾ ਪੈਦਾ ਹੋਵੇ !

  • @gavydeol1085
    @gavydeol1085 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🌼

  • @Bhupindersingh-yl6xe
    @Bhupindersingh-yl6xe 2 года назад +19

    ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੁੱਲ ਸੰਸਾਰ ਨੂੰ ਸੁਮੱਤ ਬਖਸ਼ੋ ਜੀ

  • @satnaamkaur9192
    @satnaamkaur9192 2 года назад +9

    ਵਾਹਿਗੁਰੂ ਸਾਨੂੰ ਨਿਮਾਣਿਆਂ ਨੂੰ ਸੁਮੱਤ ਬਖਸ਼ਣ 🙏

  • @charanjit6342
    @charanjit6342 2 года назад +8

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਸ਼ਬਦ ਦੇ ਅੱਗੇ ਮਹਲਾ ਜ਼ਰੂਰ ਦਰਜ ਕੀਤਾ ਹੈ ਫਿਰ ਗੁਰੂ ਸਾਹਿਬਾਨ ਤੋਂ ਕੋਈ ਵੀ ਇਤਹਾਸਕਕਾਰ ਸਿਆਣਾ ਨਹੀਂ ਹੋ ਸਕਦਾ ਜੇਕਰ ਗੁਰੂ ਸਾਹਿਬ ਨੇ ਅੰਨਦੁ ਸਾਹਿਬ ਜੀ ਨੂੰ ਤੀਸਰੇ ਪਾਤਿਸ਼ਾਹਾਂ ਦੀ ਬਾਣੀ ਲਿਖਿਆ ਹੈ ਤਾਂ ਸਾਡੇ ਵਾਸਤੇ ਤਾਂ ਗੁਰੂ ਸਾਹਿਬ ਹੀ ਸਰਬ ਉਚ ਹਨ ਕੋਈ ਵੀ ਇਤਿਹਾਸਕਾਰ ਨਹੀਂ ਇਹੀ ਸਿੱਖ ਕੌਮ ਵਿੱਚ ਦੁਬਿਦਾ ਪੈਦਾ ਕਰਨ ਵਾਲੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਟੀਕਾ ਟਿੱਪਣੀ ਕਰਨ ਦਾਅਧਿਕਾਰ ਨਹੀਂ

    • @kahlonsingh9046
      @kahlonsingh9046 Год назад +1

      ਬਿਲਕੁਲ ਠੀਕ ਜੀ, ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇੱਕ ਤੁਕ ਉਪਰ ਰਚਣਕਰਤਾ ਭਗਤ ਪਰਮਾਨੰਦ ਜੀ ਦਾ ਹਵਾਲਾ ਦਿੱਤਾ ਜਾ ਸਕਦਾ ਹੈ, ਆਸਾ ਦੀ ਵਾਰ ਵਿੱਚ ਗੁਰੂ ਅੰਗਦ ਪਾਤਸ਼ਾਹ ਦੇ ਇੱਕ ਸਲੋਕ ਅੱਗੇ ਸਲੋਕ ਮਹਲਾ ੨ ਦਰਜ ਕੀਤਾ ਜਾ ਸਕਦਾ ਹੈ ਤਾਂ ਕੀ ਗੁਰੂ ਸਾਹਿਬ ਅਨੰਦ ਸਾਹਿਬ ਦੀਆਂ ਅਖੀਰਲੇ ਪਉੜੀਆਂ ਸਬੰਧੀ ਮਹਲਾ ਦਰਜ ਨਹੀ ਸੀ ਕਰ ਸਕਦੇ? ਅਸੀਂ ਗੁਰੂ ਸਾਹਿਬਾਨ ਨੂੰ ਛੱਡਕੇ ਕਿਸੇ ਇਤਿਹਾਸ ਕਾਰ ਦੇ ਪਿਛਲੱਗੂ ਕਿਉਂ ਬਣੀਏ?

  • @kuldeeptakher4503
    @kuldeeptakher4503 2 года назад +2

    ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਕਾਫਰਾਂ ਨੂੰ ਅਕਲ ਬਖਸ਼ਨ

  • @jaswantkaur9875
    @jaswantkaur9875 Год назад

    😮 ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @karmsingh4103
    @karmsingh4103 2 года назад +35

    ਧੰਨਵਾਦ ਗਿਆਨੀ ਜੀ
    ਇਹੋ ਜਿਹਾ ਤਰੀਕਾ ਸਭ‌ ਪ੍ਰਚਾਰਕਾਂ ਨੂੰ ਅਪਣਾਉਣਾ ਚਾਹੀਦਾ ਹੈ
    ਗੱਲ ਸੁਣ ਕੇ ਪੂਰੀ ਸਮਝ ਆਈ ਹੈ ਸ਼ੰਕਾ ਖਤਮ ਹੋ ਗਿਆ ਹੈ

    • @kiranpalsingh2708
      @kiranpalsingh2708 2 года назад

      ਭਾਈ ਸਾਹਿਬ ਪਰ ਅਨੰਦ ਸਾਹਿਬ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਹੈ, ਜੇ ਤਿੰਨ ਗੁਰੂਆਂ ਦੀ ਬਾਣੀ ਹੁੰਦੀ ਤਾਂ ਲਿਖ ਦਿੰਦੇ, ਇਤਿਹਾਸ ਵੱਖਰੀ ਗੱਲ ਹੈ, ਗਲਤੀ ਵੀ ਹੋ ਸਕਦੀ ਹੈ, ਗੁਰਬਾਣੀ ਲਿਖਤ ਸਭ ਤੋਂ ਪ੍ਰਮਾਣਿਤ ਸਬੂਤ ਹੈ !

    • @amandeepkaur1997
      @amandeepkaur1997 2 года назад

      Guru Arjun dev ji kive galt ho sakde han bhai santokh singh kive sahi ho sakde han eh sab vike hoye bolde han

    • @ajitpalsekhon1863
      @ajitpalsekhon1863 2 года назад

      @@amandeepkaur1997 madam ji puri gal suno fer react kro
      Giani ji ne kitte V nhi boliya k guru sahib galt haan

    • @vardaantv542
      @vardaantv542 Год назад

      ​@@kiranpalsingh2708ANAND SAHIB DI BAANI SAHIB SHRI GURU AMARDAS JI MAHARAJ JI DI BAANI HAI JI, KEHNDE 39 TE 40 NUMBER PAUDI CHAUTHE TE PANJVE PATSHAH JI NE LIKHIAAN HAN... HUN DSO JE CHAUTHE PATSHAH JI NE 39NUMBER PAUDI LIKHI TAN GURU SAHIB 40 NUMBER PAUDI VI LIKH KE BAANI SAMPOORN KAR SKDE HAN, BUT EH KEHNDE 39 NUMBER PAUDI CHAUTHE PATSHAH JI NE TE 40 NUMBER PAUDI PANJVE PATSHAH JI NE LIKHI HAI... EH GAL JACHDI NHI... TE SOORAJ PARKASH VICH BAHUT KUCH GURU SIDHAANT DE ULT VI HAI... SOORAJ PARKASH KOI RAB NE NHI LIKHIA IK INSAN NE HI LIKHIA HAI... BUT SOORAJ PARKASH VICH BRAHMANA NE BDI MILAVAT KR DITTA... BHAI GURPREET SINGH JI NU SOORAJ PARKASH LIKHAN VELE KI KI HOYA, KINNE BRAHMAN OHNA DE KAM VICH DAKHAL DINDE SAN TE KINNI VARI BHAI SAHIB BHAI SANTOKH SINGH JI SOORAJ PARKASH LIKHNA SHADD KE CHLE GYE SAN TE KIVE MNA KE WAPIS LIANDA GYA EH VI ZIKR KRNA CHAHIDA SI... KHUD BHAI SANTOKH SINGH JI NE SOORAJ PARKASH VICH NOTES LIKHE HAN KE EH EH GALLAN PARHN VELE VIVEK TON KAM LIYA JAVE... EH BHAI GURPREET SINGH JI LGDA BHUL HI GYE... MILAVAT NU PSHAN KRNA DI LORH HAI JI...

  • @harbhajansingh4663
    @harbhajansingh4663 2 года назад +3

    ਵਾਹਿਗੁਰੂ ਜੀ ਆਪ ਜੀ ਦੀ ਗੱਲ ਜੇ ਇਨ੍ਹਾਂ ਦੇ ਦਿਮਾਗ ਵਿੱਚ ਪੈ ਜਾਵੇ ਤਾਂ ਕਦੇ ਵੀ ਕੋਈ ਭਲੇਖਾ ਨਾ ਪਵੇ ਵਾਹਿਗੁਰੂ ਜੀ ਸਾਡੇ ਸਿਖਾਂ ਉਤੇ ਵਾਹਿਗੁਰੂ ਜੀ ਮੇਹਰ ਕਰਨ ਜੀ ਬਸ ਪੁਰਾ ਭਰੋਸਾ ਰੱਖ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @rajuppal3537
      @rajuppal3537 2 года назад

      ਵੀਰ ਜੀ ਮੰਜੀ ਸਾਹਿਬ ਤੋਂ ਇਤਿਹਾਸ ਦੀ ਕਥਾ ਕਰਨ ਵੇਲੇ ਕਿੰਨੇ ਕਿੰਨੇ ਅੰਗ ਛੱਡ ਕੇ ਅੱਗੇ ਕਥਾ ਕਰਨ ਲੱਗ ਜਾਂਦੇ ਹੋ ਜੇ ਸੂਰਜ ਪ੍ਰਕਾਸ਼ ਗ੍ੰਥ ਸਹੀ ਹੈ ਤਾਂ ਲਗਾ ਤਾਰ ਕਥਾ ਕਿਉਂ ਨਹੀਂ ਕਰਦੇ ਜਬਾਬ ਦਿਉ ਜਾਂ ਤੁਸੀਂ ਸਾਰੀ ਦੀ ਸਾਰੀ ਕਥਾ ਕਰਕੇ ਸੁਣਾ ਦਿਓ ਸੰਗਤਾਂ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੋ ਪੰਥ ਨੂੰ ਸੰਪਰਦਾਵਾਂ ਟਕਸਾਲਾਂ ਜਥੇਬੰਦੀਆਂ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਨਾਮ ਰੱਖ ਕੇ ਸਿੱਖਾਂ ਦੇ ਵਿੱਚ ਵੰਡੀਆਂ ਪਾਈਆਂ ਗਈਆਂ ਹਨ ਪੰਥ ਸਿੱਖਾਂ ਰੂਪ ਅਕਾਲ ਝੰਡੇ ਥੱਲੇ ਇਕੱਠਾ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji 2 года назад

      ਇਸ ਬਾਰੇ ਵੀਡੀਓ ਏਸੇ ਚੈਨਲ ਤੇ ਪਾਈ ਸੀ ਸੁਣੋ

    • @AmarjeetSingh-vi8sq
      @AmarjeetSingh-vi8sq 2 года назад

      Sareyan ne gand paya koi ghat nhi dhanda bna rakheya vehldan ne jute maro salon ko

  • @kamleshkaur6901
    @kamleshkaur6901 2 года назад +16

    ਗਿਆਨੀ ਜੀ ਸਹੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਸਾਡੇ ਲਈ ੧੦ ਪਾਤਸ਼ਾਹੀਆਂ ਬਰਾਬਰ ਹਨ। ਅਸੀਂ ਗੁਰੂ ਕੋਲੋਂ ਖਿਮਾ ਦੇ ਜਾਚਕ ਹਾਂ।

    • @kiranpalsingh2708
      @kiranpalsingh2708 2 года назад

      ਇਤਿਹਾਸ ਦਾ ਪਰਮਾਣ ਗੁਰਬਾਣੀ ਤੋਂ ਠੋਸ ਨਹੀਂ ਹੋ ਸਕਦਾ, ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਖੁਦ ਲਿਖਵਾਈ ਹੈ !

    • @TSigh
      @TSigh 2 года назад

      ਸਿਖ ਕਿਸੇ 1787 ਤੋਂ ਬਾਦ ਪੈਦਾ ਹੋਏ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਦਾ ਉਪਾਸਕ ਨਹੀਂ। ਜੋ ਗਲ ਗੁਰਬਾਣੀ ਦੀ ਕਸੋਟੀ ਤੇ ਖਰੀ ਨਹੀਂ ਉਤਰਦੀ ਓਹ ਇਤਿਹਾਸ ਨਹੀਂ ਹੋ ਸਕਦੀ। ਇਸਤਰਾਂ ਤਾ ਰਾਗ ਮਾਲਾ ਬਾਰੇ ਵੀ ਗੁਰੂ ਕ੍ਰਿਤ ਨਹੀਂ ਹੋਣ ਦਾ ਲਿਖਿਆ ਕਵਿ ਸੰਤੋਖ ਸਿੰਘ ਨੇ ਸੁਰਜ ਪ੍ਰਕਾਸ਼ ਵਿੱਚ, ਅਗਰ ਓਹ ਮਿਲਾਵਟ ਨਾਲ ਲਿਖਿਆ ਤਾਂ ਇਹ ਵੀ ਮਿਲਾਵਟ ਹੈਹ ਫਿਰ। ਇਸੇ ਕਰਕੇ ਪੰਜਾਬ ਦਾ ਇਨਾ ਬੁਰਾ ਹਾਲ ਹੈ

  • @avinashkaur9382
    @avinashkaur9382 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @parminderpanesar600
    @parminderpanesar600 Год назад

    Waheguru Ji Ka Khalsa Waheguru Ji Ki Fateh ji! Betaji you have explained it very thoroughly. Hope, for sure those gianijis and other kathacharaks learn from this video.👋👋👋👋👋

  • @InderjitSingh-nu3lm
    @InderjitSingh-nu3lm 2 года назад

    ਵਾਹ, ਵਾਹ, ਅਨੰਦ ਆ ਗਿਆ ਜੀ ਇਹ ਜਾਣ ਕੇ ਕਿ ਅਨੰਦ ਸਾਹਿਬ ਦੀ ਬਾਣੀ ਵਿੱਚੋਂ 3 ਪਾਤਿਸ਼ਾਹੀਆਂ ਦੇ ਦਰਸ਼ਨ ਹੁੰਦੇ ਹਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ichhpalsinghrattankashmir9383
    @ichhpalsinghrattankashmir9383 2 года назад +13

    ਗੁਰਬਾਣੀ ਦਾ ਸਿਰਲੇਖ ਹੀ ਇਸ ਗਲ ਦੀ ਗਵਾਹੀ ਭਰ ਦੇਦਾ ਹੈ ਕਿ ਇਹ ਸ਼ਬਦ ਜਾ ਬਾਣੀ ਕਿਸ ਗੁਰੂ ਸਾਹਿਬਾਨ ਜੀ ਦੀ ਉਚਾਰੀ ਹੋਈ ਹੈ।

  • @rajinderjitsingh506
    @rajinderjitsingh506 2 года назад +3

    ਵਾਹਿਗੁਰੂ ਜੀ ਗੁਰਬਾਣੀ ਕਿਸੇ ਵੀ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੋਈ ਹੈ ਜਦੋਂ ਸਾਰੇ ਗੁਰੂ ਸਾਹਿਬ ਵਿੱਚ ਇਕ ਹੀ ਜੋਤਿ ਬਰਾਜਮਾਨ ਹੈ ਤਾਂ ਰੋਲਾ ਪਾਉਂਣ ਦੀ ਆਦਤ ਬਣ ਗਈ ਹੈ ਵਾਹਿਗੁਰੂ ਜੀ ਇਨਾਂ ਨੂੰ ਸੁਮੱਤ ਬਖਸ਼ੇ ਵਾਹਿਗੁਰੂ ਜੀ

    • @kiranpalsingh2708
      @kiranpalsingh2708 2 года назад

      ਇਕ ਹੀ ਜੋਤ ਹੈ ਪਰ ਵਿਚਰੇ ਦਸਾਂ ਜਾਮਿਆਂ ਵਿੱਚ, ਜਿਵੇਂ ਗੁਰਬਾਣੀ ਵਿੱਚ ਅੰਕਿਤ ਹੈ ਉਸੇ ਤਰਾਂ ਮੰਨਣਾ ਚਾਹੀਦਾ ਹੈ, ਅਨੰਦ ਸਾਹਿਬ ਤੀਜੇ ਪਾਤਸ਼ਾਹ ਨੇ ਉਚਾਰੀ ਹੈ !

  • @baljindersinghbrar1835
    @baljindersinghbrar1835 2 года назад +3

    Waheguru ji Ena Tipni krn walian nu sumat den ji.🙏🙏🙏🙏🙏

  • @gursharansingh6275
    @gursharansingh6275 2 года назад

    ਵਾਹਿਗੁਰੂ ਜੀ
    ਬਹੁਤ ਬਹੁਤ ਧੰਨਵਾਦ ਜੀ

  • @Khalsalion1699
    @Khalsalion1699 2 года назад +8

    🌹🙏ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਿਹ ਗਿਆਨੀ ਜੀ🌹🙏

  • @narindersinghsewak1204
    @narindersinghsewak1204 2 года назад

    ਅੱਜ ਦਾ ਸਵਾਲ ਜਿਸ ਕੌਮ ਦੀ ਗਿਣਤੀ ਸਿਰਫ 2% ਹੋਵੇ ਸੱਭ ਪਾਸਿਓਂ ਹਮਲੇ ਅਤੇ ਨਸਲਕੁਸ਼ੀ ਦੀ ਕੋਸ਼ਿਸ਼ ਦੀ ਸ਼ਿਕਾਰ ਹੋਵੇ ਦੁਸ਼ਮਣ ਮਸਲ ਦੇਣ ਦੀ ਸ਼ਰੇਆਮ ਧਮਕੀ ਦੇਂਦੇ ਹੋਣ ਉਸ ਕੌਮ ਨੂੰ ਪਰਿਵਾਰ ਨਿਯੋਜਨ ਅਪਣਾਉਣਾ ਚਾਹੀਦਾ ਹੈ ਜ਼ਾਂ ਪਰਿਵਾਰ ਆਯੋਜਨ

  • @jaspalsindhar746
    @jaspalsindhar746 2 года назад +1

    In guru granth sahib ji whenever correction has been made by any guru sahib ji they have mentioned Mahalia.
    In case Baba Farid ji bani was explained so as to avoid any confusion the guru sahib ji put in his identification as which Mahalia is doing it.
    If Anand sahib ji pauries are from different guru sahib ji then it is difficult to accept that Guru Arjan Dev ji will ignore the 4th Guru sahib ji pauri and would not identify him.
    These preachers need to keep things in perspective and stick to what is there in guru granth sahib ji. We also know there were problems with the bhai Santokh Singh's Guru partap rachna.

  • @baidwanbolda609
    @baidwanbolda609 2 года назад +8

    "ਧੁਰ ਕੀ ਬਾਣੀ ਆਈ " ਮੰਨਦਾ ਹਾਂ । ਦਸ ਗੁਰੂ ਇਕੋ ਜੋਤ ਮੰਨਦਾ ਹਾਂ । ੧੪੩੦ ਅੰਗ ਦੇ ਹਰ ਅੱਖਰ ਨੂੰ ਮੰਨਦਾ ਹਾਂ । ਬਾਣੀ ਪੜ੍ਹਨ ਸੁਣਨ ਵਿਚ ਵਿਸ਼ਵਾਸ ਕਰਦਾ ਹਾਂ। ਕੋਈ ਵੀ ਸੰਪੂਰਨ ਨਹੀਂ ।

    • @HarjinderSingh-mi6sh
      @HarjinderSingh-mi6sh 2 года назад +1

      What was the use of telling this ,which guru have written which gurbani.we sikh have to follow the gurbani updesh only.

  • @ranjitbrar2449
    @ranjitbrar2449 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਮੈ ਐਨੀ ਸਮਝ ਦਾਰ ਨਹੀਂ ਜੋ ਸੂਝ ਬੂਝ ਵਾਹਿਗੁਰੂ ਜੀ ਨੇ ਦਿੱਤੀ ਹੈ ਗੁਰਬਾਣੀ ਗੁਰੂ ਨਾਨਕ ਦੇਵ ਜੀ ਤੋ ਸ਼ੁਰੂ ਹੋਈ ਹੈ ਛੇ ਗੁਰੂ ਸਾਹਿਬ ਜੀ ਦਾ ਯੋਗਦਾਨ ਹੈ ਇਸ ਵਿੱਚ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parmjitsingh5995
    @parmjitsingh5995 2 года назад

    ਧੰਨਵਾਦ ਜੀ ਬਹੁਤ ਵਧੀਆ ਪ੍ਰਮਾਣ ਦਿੱਤੇ ਹਨ ਜੀ

    • @kiranpalsingh2708
      @kiranpalsingh2708 2 года назад

      ਇਤਿਹਾਸ ਦਾ ਪਰਮਾਣ ਗੁਰਬਾਣੀ ਤੋਂ ਠੋਸ ਨਹੀਂ ਹੋ ਸਕਦਾ, ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਖੁਦ ਲਿਖਵਾਈ ਹੈ !

  • @rattanarora8515
    @rattanarora8515 2 года назад +1

    Main thing is that the bani has come out from any of our Gurus. Since all Gurus were spiritually personified (ਜੋਤ ਸਰੂਪ), it means that whole bani belongs to the same level. Does it matter which Guru uttered which bani? Trigun maya divides human mind swiftly and fast.

  • @miss.sardarni232sardarni8
    @miss.sardarni232sardarni8 2 года назад

    ਦਾਸ ਜੋਗਿੰਦਰ ਸਿੰਘ ਪੂਰਨ ਪੂਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਖਾਲਸਾ ਜੀ ਬਹੁਤ ਮਨਮਤੀਏ ਲੋਕ ਗੁਰਬਾਣੀ ਦੇ ਬਾਰੇ ਮਾੜਾ ਬੋਲਦੇ ਹਨ

  • @baljitsidhu8912
    @baljitsidhu8912 2 года назад

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀਓ।

  • @gurdipsingh8628
    @gurdipsingh8628 2 года назад +15

    💠ਧੰਨ ਸ੍ਰੀ ਵਾਹਿਗੁਰੂ ਜੀ 💠
    ਆਪਣੀ ਮਿਹਰ ਕਰੋ ਇਹਨਾਂ ਦੁਨੀਆਵੀਂ ਮਨੁੱਖੀ ਜੀਵਾਂ ਨੂੰ , ਆਪ ਜੀ ਦੀ ਬਾਣੀ ਅਤੇ ਆਪ ਜੀ ਦੇ ਦਰ ਗੁਰੂ ਘਰ ਦੀ ਸਹੀ ਸੋਝੀ ਆਈ ਜਾਏ ਤਾਂ ਜੋ ਇਹ ਲੋਕ ਵਿਵਾਦਾਂ ਵਿੱਚ ਨਾ ਪੈਣ।
    💦✨🙏🙏🙏🙏🙏✨💦

  • @gurdipsinghsidhu6541
    @gurdipsinghsidhu6541 2 года назад +1

    ਬਹੁਤ ਵਧੀਆ ਅਤੇ ਠਰੰਮੇ ਵਿੱਚ ਰਹਿਕੇ ਗਿਆਨੀ ਜੀ ਨੇ ਦਮਦਮੀ ਟਕਸਾਲ ਦੇ 12ਵੇਂ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸ਼ਿਰੀ ਸੂਰਜ ਪ੍ਰਕਾਸ਼ ਗਰੰਥ ਦੇ ਇਤਹਾਸ ਦੀ ਕਥਾ ਦਾ ਹਵਾਲਾ ਅਤੇ ਦੋਵੇਂ ਟਕਸਾਲਾਂ ਦੇ ਇਤਹਾਸਕ ਹਵਾਲੇ ਨਾਲ ਸਿੰਘ ਸਾਹਿਬ ਗਿ. ਜਗਤਾਰ ਸਿੰਘ ਜੀ ਦੀ ਕਥਾ ਦਾ ਪੱਖ ਪੂਰਿਆ ਹੈ। ਬੱਸ ਹੁਣ ਘਾਟ ਇਹੀ ਹੈ ਕਿ ਜਿਵੇਂ ਗਿ.ਭਾਈ ਪਿੰਦਰਪਾਲ ਸਿੰਘ ਜੀ ਨੇ ਇਕ ਵਾਰੀ ਕਥਾ ਕਰਦਿਆਂ ਕਿਹਾ ਸੀ ਕਿ ਜਿਹੜੇ ਅੱਜ ਸ਼੍ਰੀ ਦਸਮ ਗਰੰਥ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਹਨ ਜਦੋਂ ਤੀਰ ਵਾਲਾ ਬਾਬਾ ਜਿਉੰਦਾ ਸੀ ਉਦੋਂ ਨਾ ਕਦੇ ਇਹ ਰੜਕੇ। ਇੱਨ੍ਹਾਂ ਨੂੰ ਪਤਾ ਸੀ ਇਸ ਦਾ ਖਮਿਆਜਾ ਕੀ ਭੁਗਤਣਾ ਪਵੇਗਾ। ਇਹ ਸਭ ਕੁਝ ਸਰਕਾਰ ਦੇ ਇਸ਼ਾਰੇ ਅਤੇ ਸਕਿਉਰਟੀ ਲੈਕੇ ਸਿੱਖੀ ਬਾਣੇ ਵਿੱਚ ਹੀ ਜਿਹੜੇ ਮਸੰਦ ਦਸਮ ਪਿਤਾ ਦੀ ਮਾਰ ਵਿਚੋਂ ਭਾਈ ਸੱਚੀ ਦਾੜੀ ਨੇ ਬਚਾ ਲਏ ਸਨ ਮਾਹਾਰਾਜ ਜੀ ਦਾ ਬਚਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਮੇਰੇ ਸਿੱਖਾਂ ਨੂੰ ਹੀ ਤੰਗ ਕਰਨਗੇ । ਉਹੀ ਸਭ ਕੁੱਝ ਹੁਣ ਵਾਪਰ ਰਿਹਾ ਹੈ। ਕੈਪਟਨ ਗੁਰਦੀਪ ਸਿੰਘ ਪਟਿਆਲਾ।

    • @kiranpalsingh2708
      @kiranpalsingh2708 2 года назад

      ਇਕ ਹੀ ਜੋਤ ਹੈ ਪਰ ਵਿਚਰੇ ਦਸਾਂ ਜਾਮਿਆਂ ਵਿੱਚ, ਜਿਵੇਂ ਗੁਰਬਾਣੀ ਵਿੱਚ ਅੰਕਿਤ ਹੈ ਉਸੇ ਤਰਾਂ ਮੰਨਣਾ ਚਾਹੀਦਾ ਹੈ, ਅਨੰਦ ਸਾਹਿਬ ਤੀਜੇ ਪਾਤਸ਼ਾਹ ਨੇ ਉਚਾਰੀ ਹੈ !

  • @sashichadhchadha4656
    @sashichadhchadha4656 2 года назад +8

    ੴੴੴ🌺ੴੴੴ
    ੴੴ🌺🌺🌺ੴੴ
    ੴ🌺🌺🌺🌺🌺ੴ
    ੴ🌼ੴ🌼ੴ🌼ੴ
    •~*~••~ ੴ~••~*~•
    ਵਾਹਿਗੁਰੂ ਜੀ ਕਾ ਖਾਲਸਾ !
    ਵਾਹਿਗੁਰੂ ਜੀ ਕੀ ਫਤਹਿ !!​
    •~*~••~ ੴ~••~*~•
    ੴ🌼ੴ🌼ੴ🌼ੴ
    ੴ🌺🌺🌺🌺🌺ੴ
    ੴੴ🌺🌺🌺ੴੴ
    ੴੴੴ🌺ੴੴੴ
    🌻•🌺•🌻
    *ÇØĐÎTÅT*
    🌿*ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ*🌿
    14:05:2022

  • @bkssultanpurlodhi
    @bkssultanpurlodhi 2 года назад +9

    ਬਹੁਤ ਵਧੀਆ ---ਗਿ:ਜੀ -
    ----ਬਾਬੇ ਰਾਮਰਾਇ ਨੂੰ ਕਹਿੰਦੇ -ਗੁਰੂ ਸਾਹਿਬ ਨੇ ਆਖਿਆ ਜਿਧਰ ਨੂੰ ਮੂਹ ਉਧਰ ਚਲੇ ਜਾਣ ਕਹਿੰਦੇ ਸਾਡਾ ਇਤਿਹਾਸ ਕਹਿੰਦਾ--ਗੱਲ ਤਾਂ ਠੀਕ ਹੈ --ਪਰ--ਉਸੇ ਇਤਿਹਾਸ ਵਿੱਚ ਏ ਲਿਖਿਆ ਹੈ ---ਏ ਕਿਉ ਨਹੀਂ ਮੰਨਦੇ?

    • @raghubirsingh4563
      @raghubirsingh4563 2 года назад

      ਮੰਜੀ ਸਾਹਿਬ ਜੀ ਦੇ ਦੀਵਾਨ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਜੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਸੀ ਕਿ ਬਾਬਾ ਰਾਮ ਰਾਏ ਜੀ ਨੂੰ ਸੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਹਰਾਦੂਨ ਵਿਖੇ ਮਾਫ਼ ਕਰ ਦਿੱਤਾ ਸੀ ❤❤❤❤❤

  • @Gulabsingh12345
    @Gulabsingh12345 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏❤️🙏❤️❤️🌹🌹🌹

  • @kakkasandhu8299
    @kakkasandhu8299 2 года назад +2

    Waheguru ji sumat bakhshan sab nu🙏🏻

  • @Bal450
    @Bal450 2 года назад

    Thanks!

  • @balbirkaur4806
    @balbirkaur4806 Год назад

    Waheguruji ka khalsa waheguruji ki fatehji🙏🏻🙏🏻

  • @JasmeenkaurSekhon-id4yf
    @JasmeenkaurSekhon-id4yf 4 месяца назад +1

    G. Ji. Right. Ji

  • @babajigurdaspuri2092
    @babajigurdaspuri2092 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parmjitsingh.
    @parmjitsingh. Год назад

    Waheguru ji ka khalsa waheguru ji ki fateh. Giani ji mera ek swaal hai.
    Ki asi kirpan kamar nal gatre di gath marke pa skde aaa.
    Ja fer mode naal hi pani chahidi hai

  • @gurmatparcharmissionbatala2877
    @gurmatparcharmissionbatala2877 2 года назад

    ਬਹੁਤ ਖੂਬ

  • @navjotkaur3531
    @navjotkaur3531 2 года назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਹੁਤ ਵਧੀਆ ਜਾਨਕਾਰੀ ਦਿੱਤੀ ਤੁਹੀ

  • @harkaransingh4859
    @harkaransingh4859 2 года назад +1

    ਵਾਹਿਗੁਰੂ ਕਿਰਪਾ ਕਰਨ

  • @ranbirsinghbeer8696
    @ranbirsinghbeer8696 2 года назад +1

    We should explain as it is explained in Guru Grant saib ji. No new controversy.

  • @jagdishsingh9965
    @jagdishsingh9965 2 года назад +6

    ਵਾਹਿਗੁਰੂ ਜੀ ਬੋਲ ਬਾਣੀ ਤੋਂ ਡੂੰਘਾਈ ਨਾਲ ਵਿਚਾਰ ਕਰਨ ਤੋਂ, ਪਤਾ ਲੱਗਦਾ ਹੈ ਕਿ ਟਕਸਾਲ ਵਿਚ ਸਿੱਕੇ ਘੜੇ ਜਾਂਦੇ ਹਨ ਟਕਸਾਲੀ ਸਿੰਘ ਕਥਾ ਕਰਦਾ ਹੋਵੇ ਤਾਂ ਮਨ ਟਿਕਦਾ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ,

    • @kiranpalsingh2708
      @kiranpalsingh2708 2 года назад

      ਬਿਲਕੁਲ ਗੁਰਬਾਣੀ ਸੰਥਿਆ ਤੇ ਕਥਾ ਟਕਸਾਲ ਵਿੱਚ ਵਧੀਆ ਸਿਖਾਉਂਦੇ ਹਨ !
      ਪਰ ਇਤਿਹਾਸ ਦਾ ਪਰਮਾਣ ਗੁਰਬਾਣੀ ਤੋਂ ਠੋਸ ਨਹੀਂ ਹੋ ਸਕਦਾ, ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਖੁਦ ਲਿਖਵਾਈ ਹੈ !

    • @TSigh
      @TSigh 2 года назад

      ਸਿਖ ਕਿਸੇ 1787 ਤੋਂ ਬਾਦ ਪੈਦਾ ਹੋਏ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਦਾ ਉਪਾਸਕ ਨਹੀਂ। ਜੋ ਗਲ ਗੁਰਬਾਣੀ ਦੀ ਕਸੋਟੀ ਤੇ ਖਰੀ ਨਹੀਂ ਉਤਰਦੀ ਓਹ ਇਤਿਹਾਸ ਨਹੀਂ ਹੋ ਸਕਦੀ। ਇਸਤਰਾਂ ਤਾ ਰਾਗ ਮਾਲਾ ਬਾਰੇ ਵੀ ਗੁਰੂ ਕ੍ਰਿਤ ਨਹੀਂ ਹੋਣ ਦਾ ਲਿਖਿਆ ਕਵਿ ਸੰਤੋਖ ਸਿੰਘ ਨੇ ਸੁਰਜ ਪ੍ਰਕਾਸ਼ ਵਿੱਚ, ਅਗਰ ਓਹ ਮਿਲਾਵਟ ਨਾਲ ਲਿਖਿਆ ਤਾਂ ਇਹ ਵੀ ਮਿਲਾਵਟ ਹੈ ਫਿਰ। ਇਸੇ ਕਰਕੇ ਪੰਜਾਬ ਦਾ ਇਨਾ ਬੁਰਾ ਹਾਲ ਹੈ

  • @bachittarsingh1104
    @bachittarsingh1104 2 года назад +1

    Sat shri akal baba ji ਧਨਵਾਦ

  • @nirmalkaur5570
    @nirmalkaur5570 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @JaspalSingh-hx9go
    @JaspalSingh-hx9go 2 года назад

    ਵਾਹਿਗੁਰੂ ਜੀ

  • @gurbhejsingh2285
    @gurbhejsingh2285 Год назад

    Waheguru

  • @naturelover2347
    @naturelover2347 2 года назад +9

    ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਭਾਈ ਸਾਹਿਬ ਜੀ ਤੁਸੀਂ।

  • @tarsemsingh8977
    @tarsemsingh8977 2 года назад

    ਯੂ ਟਿਊਬ ਵਿੱਚ ਹਰ ਗੁਰਬਾਣੀ ਵਿਸ਼ੇ ਤੇ ਵੱਖਰੇ ਵੱਖਰੇ ਅੰਦਾਜ਼ ਨਾਲ ਅਲੱਗ ਅਲੱਗ ਵਿਦਵਾਨਾਂ/ਗਿਆਨੀ ਜੀ ਦੁਆਰਾ ਵੱਖਰੀ ਵੱਖਰੀ ਗੱਲ ਕਹੀ ਗਈ ਹੈ, ਇੱਕ ਸਾਡੇ ਵਰਗੇ ਸਾਧਾਰਨ ਸਿੱਖ ਨੂੰ ਹੋਰ confusion/ਭੁਲੇਖੇ ਪੈ ਜਾਂਦੇ ਹਨ, ਜਦੋਂ ਉਹ ਕਈ ਬੁਲਾਰਿਆਂ ਦੀਆਂ ਵਿਚਾਰਾਂ ਸੁਣਦੇ ਹਨ, ਇਕ ਬੁਲਾਰਾ ਦੂਜੇ ਨੂੰ ਗਲ਼ਤ ਕਹਿੰਦਾ ਹੈ ਤੇ ਦੂਜਾ ਪਹਿਲੇ ਨੂੰ, ਇਹ ਕਿੱਦਾਂ confirm ਹੋਵੇ ਕਿਹੜਾ ਅਸਲੀ/ਠੀਕ ਹੈ ਤੇ ਕਿਹੜਾ ਨਹੀਂ, with all due respect and humility, how to believe you either?
    ਕਿਸੇ ਮਿੱਤਰ ਨੇ ਮੇਨੂੰ ਇੱਕ youtube ਵੀਡੀਓ ਭੇਜੀ, ਇਸ ਵਿੱਚ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਵਿੱਚ ਉਪਦੇਸ਼ ਦੇ ਰਹੇ ਸਨ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਮ੍ਹਣੇ bench ਜਾਂ ਕੁਰਸੀ ਤੇ ਬੈਠਣਾ ਮਨਮੱਤਾ ਤੇ ਬਹੁਤ ਗ਼ਲਤ ਹੈ, ਗਿਆਨੀ ਜੀ ਮੁਤਾਬਿਕ:- ਕੀ ਗੁਰੂ ਅਮਰਦਾਸ ਸਾਹਿਬ ਜੀ ਕਦੇ ਗੂਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਰਸੀ ਉੱਤੇ ਬੈਠੇ ਸਨ, ਜਾਂ ਕੂਰਸੀ ਤੇ ਬੈਠਕੇ ਲੰਗਰ ਛਕਿਆ ਸੀ? ਉਹ ਤਾਂ ਭੁੰਜੇ ਚੌਂਕੜੀ ਮਾਰਕੇ ਬੈਠਦੇ ਸਨ ਤੇ ਲੰਗਰ ਛੱਕਦੇ ਸਨ,
    ਮੈਂ ਉਸ ਸੱਜਣ ਨੂੰ ਜਵਾਬ ਵਿੱਚ ਕਿਹਾ:- ਪਰ ਮੈਂ ਗਿਆਨੀ ਜੀ ਦੀ ਇਸ ਗੱਲ ਨਾਲ ਸਹਿਮਤ ਨਹੀਂ, ਅਗਰ ਬਾਬਾ ਜੀ ਦੀ ਸਵਾਰੀ ਉੱਚੇ ਥੜ੍ਹੇ ਤੇ ਜਾਂ ਤਖਤਪੋਸ਼ ਤੇ ਹੋਵੇ ਤਾਂ ਕੋਈ ਗੱਲ ਨਹੀਂ, ਗੁਰੂ ਜੀ ਜਾਂ ਤਾਂ ਤੁਰਕੇ ਜਾਂ ਘੋੜੇ ਤੇ ਚੜ੍ਹਕੇ ਜਾਂਦੇ ਸਨ, ਕੀ ਹੁਣ ਘੋੜੇ ਤੇ ਹਰ ਜਗ੍ਹਾ ਜਾਣਾ ਮੁਮਕਿਨ ਹੈ? ਮਿੱਤਰ ਨੇ ਕਿਹਾ, ਨਿਹੰਗ ਸਿੰਘ ਤਾਂ ਜਾਂਦੇ ਹਨ, ਮੈਂ ਕਿਹਾ:- ਜੇ ਨਿਹੰਗ ਸਿੰਘ ਨੇ ਅਮਰੀਕਾ ਜਾਣਾ ਹੋਵੇ ਤਾਂ ਘੋੜੇ ਤੇ ਜਾਣਗੇ ਕਿ ਹਵਾਈ ਜਹਾਜ਼ ਵਿਚ? ਮੇਰਾ ਦੂਸਰਾ ਪੁਆਇੰਟ ਹੈ, ਕੀ ਜਿਸਦੇ ਗੋਡੇ ਦੁਖਦੇ ਹੋਣ, pregnant ਇਸਤ੍ਰੀ ਹੋਵੇ, ਚੌਕੜੀ ਮਾਰਕੇ ਜਾਂ ਕਿਸੇ ਹੋਰ ਕਾਰਣ ਭੁੰਜੇ ਨਾ ਬੈਠ ਸਕਦਾ ਹੋਵੇ ਤਾਂ, ਕੀ ਉਹ ਗੁਰਦਵਾਰੇ ਨਾ ਜਾਵੇ, ਸਾਧ ਸੰਗਤ ਦੇ ਦਰਸ਼ਨ ਨਾ ਕਰੇ?
    ਕਹਿਣ ਤੋਂ ਭਾਵ ਹਾਲਾਤ ਮੁਤਾਬਿਕ ਥੋੜਾ ਬਹੁਤ ਪਰਿਵਰਤਨ ਕਰਨਾ ਪੈਂਦਾ ਹੈ, ਤੇ ਕਰਨਾ ਚਾਹੀਦਾ ਵੀ ਹੈ,
    ਸੋ ਇੱਕ ਆਮ ਸਿੱਖ ਨੂੰ ਭੰਬਲਭੂਸੇ ਵਿੱਚ ਨਾ ਪਾਇਆ ਜਾਵੇ,
    ਗ਼ਲਤੀ ਮਾਫ ਕਰਨਾ ਜੀ,
    ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫ਼ਤਹਿ,

  • @jassisran3737
    @jassisran3737 2 года назад +7

    ਬਹੁਤ ਵਧੀਆ ਵਿਚਾਰ ਦਿੱਤਾ ਖਾਲਸਾ ਜੀ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਣ ਤੁਹਾਨੂੰ

  • @darbarasinghbajwa3195
    @darbarasinghbajwa3195 2 года назад

    Waheguru ji nice ji

  • @vardaantv542
    @vardaantv542 Год назад

    BHAI SAAB TUCI DSO BHAI SANTOKH SINGH JI DE NAAM TE KI SARA KUCH SACH HI LIKHIA HAI?

  • @gainijujharsinghkathawachk1313
    @gainijujharsinghkathawachk1313 2 года назад +6

    ਗਿਆਨੀ ਜੀ ਤਰੀਕਾ ਬਹੁਤ ਵਧੀਆ ਸਮਝਾਉਣ ਦਾ।। 🙏 🙏

  • @DilbagSingh-jj5ev
    @DilbagSingh-jj5ev 2 года назад +2

    ਸਿੰਘ ਸਾਬ ਜੀ ਧੰਨਵਾਦ ਜੀ ਸੰਕੇ ਦੂਰ ਕਰਨ ਲਈ ਗੁਰੂ ਜੀ ਭਲਾ ਕਰਨ ਜੀ

  • @onkarsingh9693
    @onkarsingh9693 2 года назад +3

    ਜਿਸ ਕਿਸੇ ਨੂੰ ਦਿੱਕਤ ਹੋਵੇ ਉਹ ਅਮੀਰ ਭੰਡਾਰ ਬਾਜ਼ਾਰ ਸਤੋ ਵਾਲੀ ਗਲੀ, ਅੰਮ੍ਰਿਤਸਰ ਵਾਲ਼ਾ ਟੀਕਾ ਜ਼ਰੂਰ ਪੜ੍ਹ ਲੈਣ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

    • @kiranpalsingh2708
      @kiranpalsingh2708 2 года назад

      ਇਕ ਹੀ ਜੋਤ ਹੈ ਪਰ ਵਿਚਰੇ ਦਸਾਂ ਜਾਮਿਆਂ ਵਿੱਚ, ਜਿਵੇਂ ਗੁਰਬਾਣੀ ਵਿੱਚ ਅੰਕਿਤ ਹੈ ਉਸੇ ਤਰਾਂ ਮੰਨਣਾ ਚਾਹੀਦਾ ਹੈ, ਅਨੰਦ ਸਾਹਿਬ ਤੀਜੇ ਪਾਤਸ਼ਾਹ ਨੇ ਉਚਾਰੀ ਹੈ !

    • @TSigh
      @TSigh 2 года назад

      ਸਿਖ ਕਿਸੇ 1787 ਤੋਂ ਬਾਦ ਪੈਦਾ ਹੋਏ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਦਾ ਉਪਾਸਕ ਨਹੀਂ। ਜੋ ਗਲ ਗੁਰਬਾਣੀ ਦੀ ਕਸੋਟੀ ਤੇ ਖਰੀ ਨਹੀਂ ਉਤਰਦੀ ਓਹ ਇਤਿਹਾਸ ਨਹੀਂ ਹੋ ਸਕਦੀ। ਇਸਤਰਾਂ ਤਾ ਰਾਗ ਮਾਲਾ ਬਾਰੇ ਵੀ ਗੁਰੂ ਕ੍ਰਿਤ ਨਹੀਂ ਹੋਣ ਦਾ ਲਿਖਿਆ ਕਵਿ ਸੰਤੋਖ ਸਿੰਘ ਨੇ ਸੁਰਜ ਪ੍ਰਕਾਸ਼ ਵਿੱਚ, ਅਗਰ ਓਹ ਮਿਲਾਵਟ ਨਾਲ ਲਿਖਿਆ ਤਾਂ ਇਹ ਵੀ ਮਿਲਾਵਟ ਹੈ ਫਿਰ। ਇਸੇ ਕਰਕੇ ਪੰਜਾਬ ਦਾ ਇਨਾ ਬੁਰਾ ਹਾਲ ਹੈ

  • @Deepjass3q
    @Deepjass3q Месяц назад

    ਵਾਹਿਗੁਰੂ ਜੀ ਨਿਮਾਣਿਆਂ ਨੂੰ ਸੁਮੱਤ ਬਖਸੋ

  • @lovepandori9276
    @lovepandori9276 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabmetalstore2840
    @punjabmetalstore2840 2 года назад

    Satnam waheguru ji

  • @msgill4307
    @msgill4307 2 года назад

    ਇਹ ਤਾਂ ਕਹਿੰਦੇ ਹਨ ਖਾਲਿਸਤਾਨ ਚਾਹੀਦਾ ਹੈ ਚਿੰਤਾ ਤਾਂ ਇਸ ਗਲ ਦੀ ਹੈ ਉਹ ਰਾਜ ਚਲਾਏਗਾ ਕੌਣ ਇਹ ਤਾਂ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵੀ ਕਿੰਤੂ ਪ੍ਰੰਤੂ ਕਰਦੇ ਹਨ। ਭਾਈ ਸੰਤੋਖ ਸਿੰਘ ਜੀ ਬਹੁਤ ਡੂੰਘੀ ਸੋਚ ਦੇ ਹੋਏ ਹਨ। ਟਕਸਾਲਾਂ ਵਖਰੀਆਂ ਵਖਰੀਆਂ ਹਨ। ਇਨ੍ਹਾਂ ਗਲਤ ਬੋਲਣ ਵਾਲਿਆਂ ਨੂੰ ਤਨਖਾਹੀਆ ਕਰਾਰ ਦੇਣ ਗਿਆਨੀ ਜਗਤਾਰ ਸਿੰਘ ਜੀ। ਜਣਾ ਖਣਾ ਤੀਜੇ ਦਿਨ ਉਠ ਪੈਂਦਾ ਹੈ ਕਿੰਤੂ ਪ੍ਰੰਤੂ ਕਰਨ ਵਾਹਿਗੁਰੂ ਜੀ। ਆਪ ਜੀ ਨੇ ਬੜੇ ਵਿਸਥਾਰ ਨਾਲ ਸਮਝਾਇਆ ਹੈ ਇਹ ਹੁੰਦਾ ਹੈ ਪੜ ਲਿਖ ਕੇ ਵਿਚਾਰ ਸਾਂਝੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @SurajKumar-cd8ll
    @SurajKumar-cd8ll 2 года назад

    Baba ji tadi har gal nal sehmat aa tuci ehh das sakde o k guru granth sahib ithasik granth ruhaniyat da granth aa ...jvab jrur deyo

  • @jagjitbhogal628
    @jagjitbhogal628 2 года назад +2

    ਬਾਅਦ ਵਿੱਚ ਵੀ ਰਲਾਵਟ ਹੋ ਸਕਦੀ ਹੈ ਕਿਸੇ ਪੰਥ ਦੀ ਚੜ੍ਹਦੀ ਕਲਾ ਨੂੰ ਢਾਹ ਲਾਉਣ ਲਈ ਜੀ

  • @singharvinder182
    @singharvinder182 2 года назад

    ਕਈ ਇਹੋ ਜਿਹੇ ਹਨ ਜਿਹਨਾਂ ਨੂੰ ਜਗਤਾਰ ਸਿੰਘ ਜੀ ਹਿਸਹੀ ਲਗਦੇ ਹਨ

  • @sonusingh2364
    @sonusingh2364 2 года назад +3

    ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਤੇ

  • @amritpalgrewal7136
    @amritpalgrewal7136 2 года назад

    Very excellent bhai Sahib

  • @dhamijatv5973
    @dhamijatv5973 2 года назад +1

    ਬਹੁਤ ਵਧੀਆ ਜਾਣਕਾਰੀ

  • @bakhshish.ss.b.s530
    @bakhshish.ss.b.s530 2 года назад

    WAHEGURU JI KA KHALSA WAHEGURU JI KI FATEH WAHEGURU JI MK KHALSA JI 🌹🌷🙏

  • @manimand7402
    @manimand7402 2 года назад

    Wmk

  • @sukhwantkaur1566
    @sukhwantkaur1566 2 года назад +3

    Waheguru waheguru ji

  • @ManjitSingh-pf4jt
    @ManjitSingh-pf4jt 2 года назад +1

    किन्तु परन्तु करने वाले को सजा गुरु जी अपने आप देगे गुरु जी हमारे समर्थ है

  • @gianisatnamsingh448
    @gianisatnamsingh448 2 года назад

    ਬਹੁਤ ਵਧੀਆ ਬਹੁਤ ਵਧੀਆ

  • @lakhwindersingh5105
    @lakhwindersingh5105 2 года назад +1

    🌸ਗਿਆਨੀ ਜੀ ਨੇ ਬੜੇ ਹੀ ਵਿਸਤਾਰ ਅਤੇ ਪਿਆਰ ਨਾਲ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SaabSingh1984
    @SaabSingh1984 2 года назад

    ਪਹਿਲਾਂ ਖਾਲਸਾ ਜੀ ਧੰਨਵਾਦ ਜਾਣਕਾਰੀ ਲਈ 🙏🏻🙏🏻
    ਗਿਆਨ ਤੇ ਸਮਝ ਦੀ ਘਾਟ ਆ 🙏🏻🙏🏻

  • @kewalkanjlasongsofficial7813
    @kewalkanjlasongsofficial7813 2 года назад +10

    ਗਿਆਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @JasbirKaur-fv1if
    @JasbirKaur-fv1if 2 года назад +1

    waheguru waheguru waheguru waheguru waheguru waheguru

  • @shardeep884
    @shardeep884 2 года назад

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।।

  • @indirad1876
    @indirad1876 2 года назад +9

    Very well explained, thank you for letting us know the truth. I was also unaware of the facts and spoke bad for Granthi Sahib ji. Many people are spreading nonsense. Thanks again.

    • @kiranpalsingh2708
      @kiranpalsingh2708 2 года назад +1

      ਭਾਈ ਸਾਹਿਬ ਪਰ ਅਨੰਦ ਸਾਹਿਬ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਹੈ, ਜੇ ਤਿੰਨ ਗੁਰੂਆਂ ਦੀ ਬਾਣੀ ਹੁੰਦੀ ਤਾਂ ਲਿਖ ਦਿੰਦੇ, ਇਤਿਹਾਸ ਵੱਖਰੀ ਗੱਲ ਹੈ, ਗਲਤੀ ਵੀ ਹੋ ਸਕਦੀ ਹੈ, ਗੁਰਬਾਣੀ ਲਿਖਤ ਸਭ ਤੋਂ ਪ੍ਰਮਾਣਿਤ ਸਬੂਤ ਹੈ !

    • @dharmjitsingh7881
      @dharmjitsingh7881 2 года назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ
      ਬਿਲਕੁਲ ਵੀਰ ਜੀਉ
      ਅਸੀਂ ਗੁਰਬਾਣੀ ਨੂੰ ਆਪਣੇ ਤਰੀਕੇ ਨਾਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਗੁਰਮਤਿ ਇਹ ਕਿ ਗੁਰਬਾਣੀ ਨੂੰ ਗੁਰਬਾਣੀ ਤੋਂ ਹੀ ਸਮਝਿਆਂ ਜਾ ਸਕਦਾ ਹੈ

    • @balbirsingh9585
      @balbirsingh9585 2 года назад

      I agree with kiranpal singh. Guru is much above and how can u compare kavi santokh singh. This person is totally wrong.

  • @Seeho_9
    @Seeho_9 2 года назад +3

    ਵਾਹਿਗੁਰੂ

  • @gurdevsinghaulakh7810
    @gurdevsinghaulakh7810 2 года назад

    ਧੰਨ ਗੁਰੂ ਨਾਨਕ

  • @jkaur16
    @jkaur16 2 года назад

    Waheguru Ji 🙏🏼

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 2 года назад +1

    ਬਿਲਕੁਲ ਸਹੀ । ਵਾਹਿਗੁਰੂ ਜੀ ਬਖਸ਼ ਲੈਣ

  • @har_ke_naam_
    @har_ke_naam_ 2 года назад

    Satnaam Shri Waheguru Ji 🙏

  • @ranikaur1945
    @ranikaur1945 2 года назад +1

    ਹਾਂ ਜੀ ਖਾਲਸਾ ਜੀ🙏ਸਿੰਘ ਸਾਹਿਬ ਜੀ ਨੇ ਓਸ ਦਿਨ ਭਾਈ ਮਨੀ ਸਿੰਘ ਜੀ ਦੇ ਟਿਕੇ ਦਾ ਨਾਮ ਵੀ ਲਿਆ ਸੀ।ਪਰ ਅਫਸੋਸ ਆਪਣਿਆ ਨੂੰ ਤਕਲੀਫ ਹੋਈ ਜਾਂਦੀ ਆ। ਸਿੱਖੀ ਵਿੱਚ ਇਤਫਾਕ ਦਾ ਘਾਟਾ।ਸ਼ਰਮ ਮਹਿਸੂਸ ਕਰ ਰਹੇ ਆ।

    • @TSigh
      @TSigh 2 года назад

      ਸਿਖ ਕਿਸੇ 1787 ਤੋਂ ਬਾਦ ਪੈਦਾ ਹੋਏ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਦਾ ਉਪਾਸਕ ਨਹੀਂ। ਜੋ ਗਲ ਗੁਰਬਾਣੀ ਦੀ ਕਸੋਟੀ ਤੇ ਖਰੀ ਨਹੀਂ ਉਤਰਦੀ ਓਹ ਇਤਿਹਾਸ ਨਹੀਂ ਹੋ ਸਕਦੀ। ਇਸਤਰਾਂ ਤਾ ਰਾਗ ਮਾਲਾ ਬਾਰੇ ਵੀ ਗੁਰੂ ਕ੍ਰਿਤ ਨਹੀਂ ਹੋਣ ਦਾ ਲਿਖਿਆ ਕਵਿ ਸੰਤੋਖ ਸਿੰਘ ਨੇ ਸੁਰਜ ਪ੍ਰਕਾਸ਼ ਵਿੱਚ, ਅਗਰ ਓਹ ਮਿਲਾਵਟ ਨਾਲ ਲਿਖਿਆ ਤਾਂ ਇਹ ਵੀ ਮਿਲਾਵਟ ਹੈ ਫਿਰ। ਇਸੇ ਕਰਕੇ ਪੰਜਾਬ ਦਾ ਇਨਾ ਬੁਰਾ ਹਾਲ ਹੈ

  • @narinnderkaur9124
    @narinnderkaur9124 2 года назад

    Waheguru g mehr karyo 🙏⚔

  • @RaviSingh-fm1hd
    @RaviSingh-fm1hd 2 года назад +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

    • @ramansur5443
      @ramansur5443 2 года назад

      Guru granth Saheb di jagah te Suraj parkash da Parkash Karo

  • @gurbaaz3282
    @gurbaaz3282 2 года назад

    Very good

  • @talvindersinghkhalsa1970
    @talvindersinghkhalsa1970 2 года назад

    Good very good ji

  • @Dissgamerz
    @Dissgamerz 2 года назад +1

    ਇਹ ਉਤਰ ਜਗਤਾਰ ਸਿੰਘ ਦਿੰਦੇ ਤਾਂ ਵਧੀਆ ਸੀ

  • @parminderkaurgill9000
    @parminderkaurgill9000 2 года назад +16

    ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਦਾ ਵਿਰੋਦ ਕਰਦੇ ਨੇ ਅਸਲ ਵਿੱਚ

  • @SATNAMSINGH-oc5sj
    @SATNAMSINGH-oc5sj 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harmeetsinghdhaliwal3000
    @harmeetsinghdhaliwal3000 2 года назад

    WAHEGURU JI MEHAR KAREO JI

  • @SukhwinderSingh-um8vs
    @SukhwinderSingh-um8vs 2 года назад

    ਧੰਨਵਾਦ ਜੀ ਸ਼ੰਕਾ ਨਵਿਰਤ ਕੀਤੀ ਜੇ ।ਧੰਨਵਾਦ ਜੀ ।ਕੋਟਿਨ ਕੋਟਿ ਧਨਵਾਦ ਜੀ।

  • @charanjtsingh2679
    @charanjtsingh2679 2 года назад +4

    ਵਾਹ ਵਾਹ ਵਾਹ 🙏🌸

  • @manjitkaur4337
    @manjitkaur4337 2 года назад +1

    Dhanwad

  • @partapsingh7369
    @partapsingh7369 2 года назад

    ਜਿਸਦੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਉਹ ਭਗਤ ਹੈ ਹੀ ਨਹੀਂ