ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥sun naeh piaare ik bena(n)tee meree || Beautiful & Relaxing Gurbani

Поделиться
HTML-код
  • Опубликовано: 29 дек 2024
  • ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
    sun naeh piaare ik bena(n)tee meree ||
    ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ-
    Please listen, O my Beloved Husband Lord, to my one prayer.
    Guru Nanak Dev Ji in Raag Tukhaari - 1111
    Please follow us on Instagram
    @Daas.13
    ‪@Saadisikhi‬

Комментарии • 406

  • @triloksingh4514
    @triloksingh4514 2 месяца назад +9

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸੱਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @russpreetsingh4545
    @russpreetsingh4545 2 месяца назад +8

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਗਰੀਬ ਨਵਾਜ ਜੀਓ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਸਾਡਾ ਬਹੁਤ ਵੱਡਾ ਕਾਰਜ ਰਾਸ ਕਰਦੋ ਵਾਹਿਗੁਰੂ ਜੀ 🙏🙏🙏🙏

  • @SurinderSingh-tf6dv
    @SurinderSingh-tf6dv 3 месяца назад +9

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਆਪ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਸਾਰੇ ਰਾਗੀ ਸਿੰਘਾਂ ਤੇ ਮੇਹਰ ਭਰਿਆ ਹੱਥ ਰੱਖੀਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @TrilochanKaur-ez6st
    @TrilochanKaur-ez6st 2 месяца назад +6

    ਵਾਹਿਗੁਰ ਜੀ 🙏ਇਹ ਸ਼ਬਦ ਨੁ ਸੁਣ ਕੇ ਰੁਹ ਨੁ ਬਹੁਤ ਸਕੂਨ ਮਿਲਦਾ ਹੈ 🙏🙏🙏🙏

  • @JaideepSingh-zm6xo
    @JaideepSingh-zm6xo 9 месяцев назад +7

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ🙏🏻 ਵਾਹਿਗੁਰੂ ਜੀ🙏🏻 ਕਾ 🙏🏻ਖਾਲਸਾ ਜੀ🙏🏻 ਵਾਹਿਗੁਰੂ ਜੀ🙏🏻 ਕੀ 🙏🏻ਫ਼ਤਿਹ ਜੀ 🙏🏻 ਵਾਹਿਗੁਰੂ ਜੀ🙏🏻

  • @sukhwindersinghsandhu8502
    @sukhwindersinghsandhu8502 9 месяцев назад +42

    ❤ਰੂਹ ਨੂੰ ਸਕੂਨ ਦੇਣ ਵਾਲਾ ਕੀਰਤਨ❤ ਧੰਨ ਹੋ ਗੁਰੂ ਘਰ ਦੇ ਕੀਰਤਨੀਓ ਧੰਨ 🌹

    • @BikramJeet-r8e
      @BikramJeet-r8e 3 месяца назад +2

      Waheguru ji 🙏🙏🙏

    • @Deepkaur729
      @Deepkaur729 2 месяца назад +2

      ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਰੂਹ ਨੂੰ ਸਕੂਨ ਮਿਲ ਜਾਂਦਾ ਹੈ ਕੀਰਤਨ ਸੁਣ ਕੇ❤❤❤❤❤❤

  • @Deepkaur729
    @Deepkaur729 3 месяца назад +4

    ਰੂਹ ਨੂੰ ਬਹੁਤ ਸਕੂਨ ਮਿਲਦਾ ਹੈ ਇਹ ਸ਼ਬਦ ਨੂੰ ਸੁਣ ਕੇ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਰਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ 🙏🙏🙏🙏🙏🙏🙏🙏🙏🙏🙏

  • @gurdeepsingh1473
    @gurdeepsingh1473 8 месяцев назад +9

    ਵਾਹਿਗੁਰੂ ਜੀ,ਮੇਰੀ ਬੇਨਤੀ ਹੈ, ਬੱਚਿਆਂ ਦੇ ਰਹਿੰਦੇ ਕਾਰਜ ਸਫ਼ਲ ਬਣਾਉਣੇ ਜੀ ਨਾਂਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਜੀ, ਵਾਹਿਗੁਰੂ ਜੀ ਬੱਚੇ ਨੇ ਨੋਕਰੀ ਦੇ ਫਾਰਮ ਭਰਿਆ ਹੈਂ ਸਫਲਤਾ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ, ਸੰਸਾਰ ਉਪਰ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurkahukam
    @gurkahukam 2 месяца назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉

  • @Gurmeet_kaur_khalsa
    @Gurmeet_kaur_khalsa 2 месяца назад +3

    ਵਾਹੁ ਵਾਹੁ ਸੱਚੇ ਪਾਤਿਸ਼ਾਹ ਜੀਓ 🎉❤🎉👏🙇‍♀️

  • @gurjeetsinghgary8571
    @gurjeetsinghgary8571 3 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙇‍♀️🙇‍♀️🙇‍♀️🙇‍♀️ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🌹🌹🌹🌹

  • @mandeepsandhu2438
    @mandeepsandhu2438 3 месяца назад +3

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਰੱਖਿਓ ਜੀ ❤❤

  • @tirthanandraghbirsingh9266
    @tirthanandraghbirsingh9266 3 месяца назад +4

    ਵਾਹਿਗੁਰੂ ਜੀ ਸਰਬੱਤ ਦਾ ਭਲਾ

  • @RajKumar-kd6kx
    @RajKumar-kd6kx 9 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਸੀਰ ਤੇ ਰੱਖਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nirmalkaur5570
    @nirmalkaur5570 8 месяцев назад +5

    ਧੰਨ ਧੰਨ ਸਚੇ ਪਾਤਸ਼ਾਹ ਸਾਹਿਬ ਸਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌷🙏❤💐🥀⚘ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ 🌹🙏💐🥀ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ 💐🥀🙏⚘❤🌷ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🙏💐🥀⚘ਧੰਨ ਧੰਨਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 💐🥀🙏🌷🌹ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ🌹⚘🙏💐🥀 ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ 🥀💐🙏⚘🌹ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ⚘🌹🙏💐🥀ਧੰਨ ਧੰਨ ਸਾਹਿਬੇ ਕਮਾਲ ਸ਼ਮਸ਼ੀਰੇ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🥀💐🌹🙏🌷🌹🌷❤❤❤❤🌷❤❤🌷💐🥀🌷🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਮਿਹਰ ਕਰੋ ਸਰਬਤ ਦਾ ਭਲਾ ਕਰੋ ਭਲੇ ਦਾ ਭਲਾ ਕਰੋ ਬੁਰੇ ਦਾ ਭਲਾ ਕਰੋ ਕੋਈ ਵੀ ਰਤੀ ਭਰ ਵੀ ਕਿਸੇ ਦਾ ਬੁਰਾ ਨਾ ਹੋਵੇ ਬਖਸ਼ ਲਵੋ ਭੁਲਚੁਕ ਨਾ ਚੀਜ ਜਨ ਜੀਵਾਂ ਨੂੰ ਵੀ ਬਖਸ਼ ਲਵੋ।🙏🙏🙏🙏🙏🙏🙏🙏🙏🌹🌹🌷🥀💐💐

  • @satbirsingh8284
    @satbirsingh8284 3 месяца назад +2

    🙏♥️🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿਓ ਮੇਹਰ ਕਰੀ ਮਾਲਕਾ ਸਭਨਾਂ ਤੇ ਜਿਓ🌹♥️🙏

  • @Gurmeet_kaur_khalsa
    @Gurmeet_kaur_khalsa Месяц назад

    ਆਨੰਦ ਹੀ ਆਨੰਦ ਪ੍ਰਾਪਤ ਹੋ ਰਿਹਾ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਹਨਾਂ ਗੁਰਮੁੱਖ ਪਿਆਰਿਆਂ ਨੂੰ
    ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ 🎉❤👏🙇‍♀️

  • @balrajsinghbalraj2695
    @balrajsinghbalraj2695 9 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjitSingh-cs4fs
    @AmarjitSingh-cs4fs Месяц назад +2

    Satnam waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏❤️🌹🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️❤️❤️❤️🌷❤️ waheguru ji waheguru ji

  • @kewalpreetsinghpreetsingh5026
    @kewalpreetsinghpreetsingh5026 3 месяца назад +4

    ❤ ਵਾਹਿਗੁਰੂ ਜੀ 🎉❤ ਵਾਹਿਗੁਰੂ ਜੀ ੴ🌹🙏🎈👑❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🌹🌹ੴ👑🙏🙏🙏

  • @Angad767
    @Angad767 Месяц назад +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 🙏🙏🙏🙏🙏🥰🥰🥰🥰

  • @Gurleenkaurkhalsa111
    @Gurleenkaurkhalsa111 3 месяца назад +2

    ਧੰਨ ਧੰਨ ਗੁਰੂ ਰਾਮਦਾਸ ਜੀ ਹਮੇਸ਼ਾਂ ਅਪਣੀ ਮੇਹਰ ਕਰਨ ਤੁਹਾਡੇ ਤੇ ਵੀਰ ਜੀ ਬਹੁਤ ਸੋਹਣੀ ਅਵਾਜ਼ ਹੈ

  • @inderjotsingh6852
    @inderjotsingh6852 10 месяцев назад +1

    ❤️🙏🏼 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏼❤️

  • @gurmeetdhillon5201
    @gurmeetdhillon5201 2 месяца назад +3

    Dhan Dhan amar saheed baba deep singh ji Dhan Dhan guru ramdas ji waheguru ji waheguru ji waheguru ji kirpa kro ji 🙏 ❤❤

  • @soultalkz79
    @soultalkz79 10 месяцев назад +4

    A million likes. Waheguruji. Mithi baani. Bhagat Namdev🙏

  • @jagvirsinghbenipal5182
    @jagvirsinghbenipal5182 Месяц назад +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @navjotgurm729
    @navjotgurm729 Месяц назад +2

    Dhan dhan sri guru nanak dev g dhan dhan sri har Krishan sahib ji dhan dhan sri guru govind singh Sahib ji 🙏🙏🙏🙏🙏🙏🙏🙏🌺🌺🙏🙏

  • @rimpydevi4965
    @rimpydevi4965 3 месяца назад +2

    Waheguru waheguru waheguru waheguru waheguru waheguru waheguru waheguru ji waheguru waheguru ji satnam wahaguru ji mahar kro babaji 🙏🙏🙏🙏🙏🙏🙏🙏❤❤🌹🌹🌹🌹🍎🍎🥭🍒🙏🙏🙏🙏

  • @tarsemlal9846
    @tarsemlal9846 10 месяцев назад +2

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏

  • @cpschhabra3376
    @cpschhabra3376 4 месяца назад +2

    ❤❤❤❤❤❤
    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬੁ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ❤❤❤❤❤❤

  • @SimranSingh-zx4wj
    @SimranSingh-zx4wj 11 месяцев назад +1

    ⛳💞🙏🏻ਧੰਨ ਵਾਹਿਗੁਰੂ ਜੀਓ🙏🏻💞⛳
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ
    ⛳💞🙏🏻ਧੰਨ ਵਾਹਿਗੁਰੂ ਜੀਓ🙏🏻💞⛳

  • @Rajkaur100-h9y
    @Rajkaur100-h9y 3 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ. 🙏🏻🙏👌👍🙏

  • @parmindernagi1172
    @parmindernagi1172 3 месяца назад +4

    ਵਾਹਿਗੁਰੂ ਜੀ🙏

  • @CharanGrewal-Mundy
    @CharanGrewal-Mundy 2 месяца назад +3

    Waheguruji! Soul touching Gurbani 🙏🙏

  • @somalsaab4923
    @somalsaab4923 Месяц назад +1

    ਵਾਹਿਗੁਰੂ ਵਾਹਿਗੁਰੂ ਜੀ ਸਬਦ ਹੀ ਨਹੀ ਜੀ ਕੀਰਤਨੀ ਸਿੰਘਾਂ ਲਈ ਜਿਹਨਾਂ ਨੇ ਗੁਰਬਾਣੀ ਨੂੰ ਸ਼ਬਦ ਦੇ ਅਨੂਕੂਲ ਬਾਖੂਬ ਕੀਰਤਨ ਰੂਪ ਚ ਗਾਇਆ ਜੀ

  • @kittymultani2223
    @kittymultani2223 2 месяца назад +5

    DHAN DHAN SHRI GURU RAMDAS JI MAHARAJ

  • @BalwinderKaur-nx4kv
    @BalwinderKaur-nx4kv 10 месяцев назад +3

    ਵਾਹ ਬਹੁਤ ਰਸ ਆਇਆ ਪ੍ਰਮਾਤਮਾਂ ਤੇਰਾ ਸ਼ੁਕਰ ਹੈ ।

  • @RanjitKaur-x9k
    @RanjitKaur-x9k 11 месяцев назад +3

    ਵਾਹਿਗੁਰੂ ਜੀ ਚੜਦੀ ਕਲਾ ਰੱਖੇ

  • @amandeepkaur-om4nb
    @amandeepkaur-om4nb 10 месяцев назад +4

    Baksh leyo Sache Patshah Ji 🙏🏻🙏🏻❤️❤️

  • @jaswantkaur5741
    @jaswantkaur5741 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉

  • @SonuKumar-gf7rt
    @SonuKumar-gf7rt 6 месяцев назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤

  • @rajinderkaur8994
    @rajinderkaur8994 2 месяца назад +3

    WAHEGURU JI 🙏 BAHUT HI VADIYA SHABAD HAI JI 🙏 RUH NU SAKUN DEN WALA SHABAD 🙏 THANKYOU 🙏

  • @billajatt4153
    @billajatt4153 9 месяцев назад +3

    ❤waheguru ji❤

  • @hardeepsinghsandhu9983
    @hardeepsinghsandhu9983 5 месяцев назад +3

    ਵਾਹਿਗੁਰੂ ਜੀ🎉🎉

  • @mahisingh-dq1ze
    @mahisingh-dq1ze 3 месяца назад +3

    waheguru ji kirpa kro ji🌺🌺💐💐🌼🌼💐🌺🙏🌻🪷🌹🌹❤️🪷🌻🌻🙏🙏🙏🙏🙏🙏🙏🙏🙏🙏🙏🙏

  • @BaljitKaur-hg3uk
    @BaljitKaur-hg3uk 3 месяца назад +4

    Waheguru ji Waheguru ji Waheguru ji

  • @JasbirSingh-gq2zr
    @JasbirSingh-gq2zr 9 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DarshanKaur-r3b
    @DarshanKaur-r3b 9 месяцев назад +1

    ਧਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ

  • @sukhjindercheema199
    @sukhjindercheema199 10 месяцев назад +2

    🙏ਵਾਹਿਗੁਰੂ ਸਾਹਿਬ ਜੀੳ

  • @kaurprabhjot5603
    @kaurprabhjot5603 10 месяцев назад +3

    Waheguru g mehar Karo .Bakshlo apne bachya nu. Mehar kro apni 🙏🙏😞😞

  • @simarjitkaur3462
    @simarjitkaur3462 3 месяца назад +3

    Mo kou taar lei Rama Taar lei 🎉🙏🏼🌹🙏🏼

  • @lakvindersingh6244
    @lakvindersingh6244 10 месяцев назад +1

    Dhan dhan Shri guru Nanak dev sahib Ji maharaj ji
    Dhan dhan Shri Guru Granth Sahib ji maharaj ji
    Sabh duniya da bhala kario Ji
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji 🙏🙏🙏🙏🙏

  • @SmilingGreenHat-ko9qg
    @SmilingGreenHat-ko9qg 8 месяцев назад +3

    ❤ Waheguru Ji ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhchumber1313
    @sukhchumber1313 11 месяцев назад +2

    Akaal purakh waheguru ji appne das benanti sun lo data paar lga deo 🙏🙏

  • @Kuldeepkaur-if1ch
    @Kuldeepkaur-if1ch 9 месяцев назад +2

    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ

  • @RanjeetKaur-ds4xe
    @RanjeetKaur-ds4xe 2 месяца назад +3

    ❤❤ waheguru ji sab nu khushia bakshna ❤❤

  • @mandeepkaur8782
    @mandeepkaur8782 2 месяца назад +3

    Waheguru ji 🙏❤️ waheguru ji 🙏❤️ 🌹🌹🌹🌹🌹

  • @GurpreetSingh-il1vr
    @GurpreetSingh-il1vr 9 месяцев назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @BuntyKumar-l9n
    @BuntyKumar-l9n 9 месяцев назад +3

    Koti,koti,pernam,mera

  • @joginderkaur6102
    @joginderkaur6102 Месяц назад +1

    Waheguru ji waheguru ji waheguru ji waheguru ji waheguru ji🙏🙏🙏🙏🙏

  • @karamjeetkaur8376
    @karamjeetkaur8376 7 дней назад

    Waheguru Waheguru Waheguru Waheguru Waheguru Waheguru jo 🙏🏻 ❤🙏🏻🙏🏻🙏🏻🙏🏻🙏🏻🙏🏻🙏🏻❤🙏🏻🙏🏻🙏🏻🙏🏻🙏🏻

  • @navneetkaur4971
    @navneetkaur4971 Месяц назад +2

    Waheguruji 🙏🙏🙏🙏🙏🎉🙏🙏🎉🙏 waheguruji 🇨🇦🙏 waheguruji waheguruji

  • @navneetkaur4971
    @navneetkaur4971 2 месяца назад +2

    Waheguruji 🙏🙏🎉🙏🙏🎉 waheguruji waheguruji waheguruji waheguruji 🇨🇦

  • @kimikimi4343
    @kimikimi4343 10 месяцев назад +2

    ਵਾਹਿਗੁਰੂ ਜੀ ਬਖਸ਼ ਲਓ 🙏

  • @sukhwindersingh7956
    @sukhwindersingh7956 10 месяцев назад +1

    Waheguru ji 🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @gurkahukam
    @gurkahukam 2 месяца назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤🎉

  • @maninderkaur8408
    @maninderkaur8408 10 месяцев назад +1

    Wahe guru g mehar bnai rekhey ji bless you all bhut hi veddia sewa kerde ho wahe guru cherdikala vich rekhey ji

  • @seemavohra5513
    @seemavohra5513 11 месяцев назад +2

    Beautiful shabad nicely sung by Bhai ji... Waheguru ji... 🙏🙏🙏🙏🙏🙏😇

  • @JassiRose-e5x
    @JassiRose-e5x 20 дней назад

    Satnam sari WhaiguruJi Mahar karna ji WhaiguruJi WhaiguruJi WhaiguruJi WhaiguruJi WhaiguruJi WhaiguruJi ❤❤

  • @nkaur887
    @nkaur887 8 месяцев назад +2

    Satnaam waheguru ji
    satnaam waheguru ji
    Satnaam waheguru ji
    Satnaam waheguru ji
    Satnaam waheguru ji❤
    Waheguru ji ka khalsa waheguru ji ki fateh❤

  • @rimpydevi4965
    @rimpydevi4965 11 месяцев назад +2

    Satnam waheguru ji waheguru maharkaro baba ji 🙏🙏🌹🌹🌹🌹🌹🌹🌹🌹🌹❤❤❤❤❤

  • @neetarani7231
    @neetarani7231 10 месяцев назад +2

    DHAN DHAN SHRI GURU RAM DASS JI MAHARAJ. ❤🌹❤🙏🌹❤🙏🌹❤🙏🌹❤🙏🌹❤🙏🌹❤🙏🌹❤🌹❤🙏🌹❤🙏

  • @neelamrani5227
    @neelamrani5227 9 месяцев назад +3

    Waheguru ji 🙏🙏🙏 mehar krna ji

  • @NavdeepKaur-j5i
    @NavdeepKaur-j5i 3 месяца назад +3

    Waheguru g kirpa kryo🙏🙏

  • @parmindarsingh4057
    @parmindarsingh4057 10 месяцев назад +1

    🙏 Waheguruji Dhan Dhan guru 🙏 Ramdas ji 🙏 ❤ 💖 Waheguruji Dhan Dhan baba 🙏 deep Singh ji 🙏

  • @AkvinderKaur-wj2zm
    @AkvinderKaur-wj2zm 9 месяцев назад +1

    Guru granth sshib ji fi gurbsni dhan hai

  • @GulzarSingh-yt8ui
    @GulzarSingh-yt8ui 9 месяцев назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ।

  • @JaspreetSingh-yj9bu
    @JaspreetSingh-yj9bu 11 месяцев назад +29

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੇ ਜੀ

  • @HarpalSingh-le5pr
    @HarpalSingh-le5pr 11 месяцев назад +3

    Dhan guru Ramdas ji beti te kirpa kro ji

  • @jaagjitsingh1026
    @jaagjitsingh1026 11 месяцев назад +1

    Mere sohne paatshah ji apne charna vich rakhna ji ❤❤❤❤❤❤❤❤❤❤❤❤❤❤❤

  • @DigitalWorld-lt5iz
    @DigitalWorld-lt5iz 5 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 🙏🏻😊🙏🏻🙏🏻🙏🏻🙏🏻🙏🏻😊😊✌️

  • @rajwinderkaur-ps4qo
    @rajwinderkaur-ps4qo 7 месяцев назад

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ 🙏🙇‍♀️

  • @seemavohra5513
    @seemavohra5513 11 месяцев назад +2

    🙏🌳💖🇮🇳Dhan Dhan Guru Nanak Dev Sahib Ji 🇮🇳💖🌳🙏💐💐💐💐😇

  • @rupikaur6448
    @rupikaur6448 8 месяцев назад +1

    Dhan dhan guru Ramdas ji kirpa karo g bhacey te baba ji mere dukh dur karo ji kirpa karo g 🤲 🙏 🤲 🙏 🤲 🙏 🤲 🙏 🤲 🙏 🤲 🙏 🤲 🙏 🤲

  • @sonudulay5276
    @sonudulay5276 10 месяцев назад +1

    Waheguru g waheguru g waheguru g waheguru g waheguru g waheguru g waheguru g waheguru waheguru waheguru waheguru ❤

  • @BalvinderSingh-l7y
    @BalvinderSingh-l7y 3 месяца назад +4

    Wahaguru ✅✅🇨🇮❤❤

  • @gurjitsinghkhalsa9317
    @gurjitsinghkhalsa9317 10 месяцев назад +2

    ਵਾਹਿਗੁਰੂ ਵਾਹਿਗੁਰੂ ਜੀ

  • @rimpydevi4965
    @rimpydevi4965 3 месяца назад +3

    Waheguru ji satnam ji 🌹🌹🌹🙏🙏🙏🙏🙏🎉🎉❤❤❤❤

  • @rexsingh22
    @rexsingh22 10 месяцев назад +4

    I have listened countless times
    In fact my daily routine for 4 or 5 days
    Very peaceful
    Waheguruji🙏🙏

    • @Saadisikhi
      @Saadisikhi  10 месяцев назад +1

      Sukhrane Waheguru Ji

  • @designersuitssiviaboutique9943
    @designersuitssiviaboutique9943 Год назад +3

    boht sohna uprala❤❤

  • @ManpreetKaur-er5tn
    @ManpreetKaur-er5tn 10 месяцев назад +3

    Sab kich tu hai mere pyare❤

  • @palwindersingh5887
    @palwindersingh5887 Год назад +2

    ਵਾਹਿਗੁਰੂ ਜੀ

  • @luckygrewal4421
    @luckygrewal4421 2 месяца назад +3

    Waheguru ji ka khalsa Waheguru ji ki fateh

  • @SK_Educational_Institute
    @SK_Educational_Institute 10 месяцев назад +3

    Dhan guru Ramdas ji

  • @GurmeetSingh-jn5yd
    @GurmeetSingh-jn5yd 9 месяцев назад +3

    🌹🌹Waheguru ji🌹🌹
    🏵💐🏵💐🏵💐🏵💐🏵

  • @jatinderSingh-rh7gd
    @jatinderSingh-rh7gd 10 месяцев назад +1

    ਵਾਹਿਗੁਰੂ ਜੀ ❤

  • @ManpreetKaur-er5tn
    @ManpreetKaur-er5tn 10 месяцев назад +1

    Mere Dhan guru Ramdas ji Mehar krio ji 🙏❤

  • @amritshahi9041
    @amritshahi9041 3 месяца назад +4

    🙏🙏

  • @GurpreetSingh-ci4dc
    @GurpreetSingh-ci4dc Месяц назад +2

    Waheguruji mehar karo ji🙏🙏🙏🙏🙏

  • @sahibsinghsidhu8938
    @sahibsinghsidhu8938 8 месяцев назад +1

    ਸਤਿਨਾਮ ਵਾਹਿਗੁਰੂ ਜੀ