ਤੁਰਕੀ ਦੇ ਪੁਰਾਣੇ ਬਾਜ਼ਾਰਾਂ ਦਾ ਗੇੜਾ Grand Bazar of Istanbul | Punjabi Travel Couple | Ripan Khushi

Поделиться
HTML-код
  • Опубликовано: 24 янв 2025

Комментарии • 474

  • @DSmultanilivetv117
    @DSmultanilivetv117 Год назад +107

    ਯਾਰ ਰਿਪਨ ਤੇ ਖੁਸ਼ੀ ਆਹ ਜਿੰਦਗੀ ਇਸ ਤਰ੍ਹਾਂ ਜਿਣਾ ਇੱਕ ਦੁਜੇ ਦਾ ਪਿਆਰ ਨਾਲ ਦੁਨੀਆਂ ਦੇ ਰੰਗ, ਸੱਚ ਮੰਨੋ ਜੀ ਕਰੋੜ ਪਤੀ ਲੋਕਾਂ ਦਾ ਵੀ ਇਹੋ ਜਿਹੀ ਜਿੰਦਗੀ ਇੱਕ ਸਪਨਾ ਹੀ ਹੋਵੇਗਾ ❤

  • @balkarsinghdhaliwal592
    @balkarsinghdhaliwal592 Год назад +25

    ਪਿੰਡ ਨਾ ਭੁਲਿਓ ਬਾਈ ਤੁਹਾਨੂੰ ਫੇਰ ਯਾਦ ਕਰਾ ਦਿਆਂ ਬਹੁਤ ਚੰਗੇ ਲੋਕ ਨੇ ।ਵਿਆਹ ਬਹੁਤ ਵਧੀਆ ਹੁੰਦੇ ਨੇ ਏਹਨਾ ਦੇ ਪਿੰਡਾ ਵਿੱਚ ਤੇ ਖਾਣੇ ਵੀ ਪਿੰਡਾ ਵਾਲੇ ।ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @harbhajansingh8872
    @harbhajansingh8872 Год назад +31

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @sonudhaliwal2577
    @sonudhaliwal2577 Год назад +7

    ਹੁਣ ਸਵਾਦ ਆਇਆ ਤੁਹਾਡੀ ਵੀਡੀਓ ਦੇਖਣ ਦਾ ਕਿੰਨੇ ਸੋਹਣੇ ਬਜ਼ਾਰ ਦਖਾ ਰਹੇ ਹੋ ਦੁਨੀਆਂ ਬਹੁਰੰਗੀ ਹੈ 👌

  • @kulwinderjittiwana9857
    @kulwinderjittiwana9857 Год назад +7

    ਬਹੁਤ ਪਿਆਰੀ ਜੋੜੀ ਜਿਉਦੇ ਵਸਦੇ ਰਹੋ ❤️❤️❤️

  • @bharatsidhu1879
    @bharatsidhu1879 Год назад +11

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਤੁਹਾਡਾ ਬਹੁਤ ਬਹੁਤ ਧੰਨਵਾਦ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @YaarNabheTo
    @YaarNabheTo Год назад +2

    Ripan da khusi respect dena bahut sohna lgda ....❤❤❤ Bacheya Wangu piyar dowa ch .....😮😮😮😮😮

  • @taran.dhudike7
    @taran.dhudike7 Год назад +18

    ਮੈਚਿੰਗ ਜੋੜੀ ਬਹੁਤ ਸੁੰਦਰ,,,, ਲੋਕਾਂ ਦਾ ਦਿਲ ਜਿੱਤਦੇ ਰਹੋ ਜੀ ਦਿਖਾਉਂਦੇ ਰਹੋ ਸੋਹਣੇ ਸੋਹਣੇ ਦੇਸ਼ਾਂ ਦੇ ਸੋਹਣੇ ਸੋਹਣੇ ਵਲੌਗ 🙏🏻🙏🏻🙏🏻 ਪਰਮਾਤਮਾ ਤੰਦਰੁਸਤੀਆਂ ਬਖਸ਼ਣ ਕਰਨ ਜੀ ❤️🙏🏻🙏🏻🙏🏻❤️ ਫੇਰ ਤੋਂ ਸਤਿ ਸ੍ਰੀ ਆਕਾਲ ਜੀ 🙏🏻

  • @jaspalkaur2884
    @jaspalkaur2884 Год назад +1

    Thanks ਰਿਪਨ ਖੁਸ਼ੀ ਜੀ ਘਰ ਬੈਠਿਆ ਨੂੰ ਤੁਰਕੀ ਦੀ ਸੈਰ ਕਰਵਾਉਣ ਲਈ,।

  • @karandeepsingh1721
    @karandeepsingh1721 Год назад +8

    Ripan & Khushi ❤❤🎉🎉lots of love and thanks for the turkey bazars 👌👌👍💯🙏🙏🙏🙏🙏

  • @teachercouple36
    @teachercouple36 Год назад +19

    ਸੋਹਣੇ ਬਜ਼ਾਰ,ਸੋਹਣਾ ਵਲੌਗ ਤੇ ਸੋਹਣੀ ਜੋੜੀ। ਯੁੱਗ -ਯੁੱਗ ਜੀਵੇ ਜੋੜੀ ❤

  • @chahal-pbmte
    @chahal-pbmte Год назад

    ਤੁਰਕੀ ਦੇ ਦੋਨੋਂ ਬਾਜ਼ਾਰ ਬਹੁਤ ਜ਼ਿਆਦਾ ਸੋਹਣੇ, ਲਿਸ਼ਕਾਂ ਮਾਰਦੀਆਂ ਚੀਜ਼ਾਂ, ਦਿਲ ਟੁੰਬਵਾਂ ਤੇ ਮਨਮੋਹਕ ਹੈ। ਆਈਸ ਕਰੀਮ ਵਾਲਾ ਸੋਅ ਮਨ ਲੁਬਾਵਣਾਂ ਤੇ ਹਾਸਿਆਂ ਭਰਿਆਂ ਸੀ।
    ਧੰਨਵਾਦ ਦੋਵਾਂ ਦਾ।

  • @NirmalSingh-pk5fb
    @NirmalSingh-pk5fb Год назад

    ਸਾਰਾ ਦੁਆਬਾ forn ਗਿਆ ਹੈ ਪਰ ਕਿਸੇ ਨੇ ਭੀ ਇਸਤਰਾਂ country ਨਹੀਂ ਦਿਖਾਈ ਇਹ ਜੋੜੀ ਜੁਗ ਜੁਗ ਜੀਵੇ 👍👍👍👍👍

  • @SukhwinderSingh-wq5ip
    @SukhwinderSingh-wq5ip Год назад +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @amanpalia3978
    @amanpalia3978 Год назад +2

    Ripan khushi jo life Mai apne lyi imagine kiti c, tusi oh life jii rahe aa. God bless you😊. Rabb kde menu v world tour da mauka dewe

  • @ButaSamra-x3r
    @ButaSamra-x3r 9 месяцев назад +1

    Very good nice❤❤❤❤❤ Butasingh kamalpura

  • @ONETAPARMY444
    @ONETAPARMY444 Год назад +4

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤❤

  • @sukhdevkhan4430
    @sukhdevkhan4430 Год назад +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਤੇ ਸੋਹਣਾ ਏ ਸੱਭ ਕੁਝ ਦੇਖ ਕੇ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @lakhjeetsingh1028
    @lakhjeetsingh1028 Год назад

    ਹਮੇਸ਼ਾ ਖੁਸ਼ ਰਹੋ, ਆਪਣੇ ਨਾਮ ਵਾਂਗ।

  • @amritpalSingh-gd6ki
    @amritpalSingh-gd6ki Год назад

    ਸਿਲਕ ਰੂਟ ਹੈ ਇਹ ਏਸ਼ੀਆ ਤੇ ਯੂਰਪ ਦਾ ਸਭ ਤੋਂ ਪੁਰਾਣਾ ।

  • @NirmalSingh-yh8kk
    @NirmalSingh-yh8kk Год назад +4

    Waheguru chadhadi Kala Vich Rakhe Tanu veer ji🙏🙏🙏🙏❣️❤

  • @harleen_kaur_06
    @harleen_kaur_06 Год назад +7

    ਵਾਹਿਗੁਰੂ ਜੀ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਬਾਈ ਜੀ🤗❤️

  • @BalwinderKaur-dk4xl
    @BalwinderKaur-dk4xl Год назад +1

    Ripan and Khushi lots of love ❤❤ Thanks for the Turkey Bazars🇹🇷

  • @majorsingh7474
    @majorsingh7474 Год назад

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸਣ ਬਹੁਤ ਪਿਆਰੇ ਬੱਚੇ ਨੇ ,ਰਿਪਨ ਖੁਸੀ ਹਮੇਸ਼ਾ ਆਪ ਤਾਂ ਦੇਸ਼ਾਂ ਵਿੱਚ ਘੁੰਮ ਰਹੇ ਨੇ ਤੇ ਨਾਲ ਜਿਹੜੇ ਵੀ ਵੀਰ ਇਹਨਾਂ ਦਾ ਬਲੋਗ ਵੇਖਦੇ ਨੇ ਉਹ ਵੀ ਬਿਨਾ ਖ਼ਰਚੇ ਤੋਂ ਬਲੋਗ ਵੇਖ ਕੇ ਆਪਣਾ ਗਿਆਨ ਵਿੱਚਵੀ ਵਾਧਾ ਕਰਦੇ ਤਾਂ ਨੇ ਅਤੇ ਆਨੰਦ ਮਾਣਦੇ ਹਨ ਵਾਹਿਗੂਰੁ ਜੀ ਹੋਰ ਤਰੱਕੀਆ ਬਖਸਦੇ ਹੀ ਰਹਿਣ ਜੀ👍👍👍👍🙏🙏🙏🙏🙏

  • @AmritpalSingh-hb6vx
    @AmritpalSingh-hb6vx Год назад +10

    ਸਤਿ ਸ੍ਰੀ ਆਕਾਲ ਜੀ

  • @diljitboparai1666
    @diljitboparai1666 Год назад

    ਵਲੋਗਰ ਤੇ ਟਰੈਵਲ ਚ ਬਹੁਤ ਫ਼ਰਕ ਆ ਵੀਰ ਜੀ

  • @harry-m2u7u
    @harry-m2u7u Год назад

    main Drama ch dekhdi c hun aapne sach ch dekha dita a ❤❤

  • @ravinderchopra7222
    @ravinderchopra7222 Год назад

    Bhut Achha laga jaankari keliye Thanks V Good Couple jiyo Dill se

  • @jagsirsingh3898
    @jagsirsingh3898 Год назад

    Wahiguru di kirpa rahe g tuhade te 🙏🙏🙏

  • @gurmeetaujla4617
    @gurmeetaujla4617 Год назад

    ਬਹੁਤ ਵਧੀਆ ਲੱਗੀਆ ਰਿਪਨ ਖੁੱਸੀ
    ਗੁਰਮੀਤ ਔਜਲਾ ਲੋਗੋਵਾਲ ਸੰਗਰੂਰ ਪੰਜਾਬ ਤੋ

  • @HarjinderKaur-vx2il
    @HarjinderKaur-vx2il Год назад

    Room ਬੈਠੇ ਬੈਠੇ turkey ਦੇਖ ਲਿਆ ਬਹੁਤ wadiya ਲੱਗਿਆ ਜੀ

  • @JasbirsinghDhaliwal-zd6nn
    @JasbirsinghDhaliwal-zd6nn Год назад

    ❤ jis trha kushi nai rajde her desh vicho sammn da beg bhad janda aa 😅😅😅❤❤❤🎉🎉

  • @TarsemSingh-st1vw
    @TarsemSingh-st1vw Год назад

    Very nice video beta ji god bless both of you❤❤❤❤❤❤❤❤❤❤❤❤❤ Lakhwinder Kaur from gurdaspur

  • @SurinderSingh-ye2ud
    @SurinderSingh-ye2ud Год назад

    ਤੁਹਾਡੇ ਰਾਹੀਂ ਤੁਰਕੀ ਨੂੰ ਦੇਖਣ ਚ ਬਹੁਤ ਆਨੰਦ ਆ ਰਿਹੈ। ਪਲੇਟਾਂ ਤੇ ਅਰਬੀ ਲਿਖੀ ਹੋਈ ਹੈ ਸ਼ਾਇਦ ਜੇ ਆਪਣੇ ਪਲੇਟਾਂ ਤੇ ਪੰਜਾਬੀ ਲਿਖੀ ਹੋਵੇ ਅੱਧੇ ਤੋਂ ਵੱਧ ਲੋਕਾਂ ਨੇ ਰੌਲਾ ਪਾ ਮਸਲਾ ਖੜ੍ਹਾ ਕਰ ਦੇਣਾ ਕਿ ਪੰਜਾਬੀ ਅੱਖਰਾਂ ਨੂੰ ਜੂਠਾ ਕਰ ਗਲਤ ਕੀਤਾ ਤਲਬ ਕਰੋ।

  • @rajveervirk6874
    @rajveervirk6874 Год назад +2

    ਹੁਣ ਤਾਂ ਆਪਣੇ ਵੀ ਬਠਿੰਡੇ ਵਿੱਚ ਮਿੱਤਲ ਮਾਲ ਚ ਵੀ ਇਹ ਆਈਸਕ੍ਰੀਮ ਮਿਲ਼ਦੀ ਹੈ

  • @ManpreetKaur-hp2br
    @ManpreetKaur-hp2br Год назад +2

    Waheguru ji mehar bakshi Rapin Khushi te 🙏🙏 God bless u 🙏 all time

  • @iqbalsingh6505
    @iqbalsingh6505 Год назад +9

    Very nice video . Beautiful bazaars ,magic icecream 😊 & your dress matching , all were unique , god bless you Baccho 😊👍❤

  • @harnekmalla8416
    @harnekmalla8416 Год назад

    ਸ਼ੁਕਰੀਆ ਬਜਾਰ ਘੁੰਮਾਣ ਲਈ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @Gaganjalaliya8080
    @Gaganjalaliya8080 Год назад +5

    Waheguru ji 🙏 tuhanu hamesha kush rakhe ❤😊👩‍❤️‍👨🤗🥰💕🙏

  • @muhammadmushtaq8966
    @muhammadmushtaq8966 Год назад

    اپ خوش رہو ہم دعا دیتے اللہ حافظ شکریہ بھائی

  • @Jagdeep219
    @Jagdeep219 Год назад

    Sachi bhut vadia va Turky asi v Bhut enjoy kita c ethe

  • @ShaganBRAR-f6j
    @ShaganBRAR-f6j 21 день назад

    Hye mera dream c ae Turkish shahar vekhna thnku veer ji 🙏

  • @GurpreetSingh-os4gn
    @GurpreetSingh-os4gn Год назад

    ਬਹੁਤ ਵਧੀਆ ਲੱਗਿਆ ਵੀਰ ਜੀ

  • @jaspreetvlogz866
    @jaspreetvlogz866 Год назад

    ripn khushi dove bhut mehnti ne yar.. dekho eh keho jihia jga tay ja k vlog ponde a apne lai🙏🙏

  • @harmindergill6488
    @harmindergill6488 Год назад +4

    Beautiful cities, stay blessed

  • @pendusetranger
    @pendusetranger Год назад

    ਪੱਗ ਨੂੰ respect ਦਿੰਦੇ ਨੇ ਤੁਰਕੀ ਵਾਲੇ

  • @vickymehra8237
    @vickymehra8237 Год назад +1

    ਨਹੀਂ ਯਾਰ ਵਾਜੇ ਵਾਲੇ ਨਹੀਂ ਤੁਸੀਂ ਤਾਂ ਕਰਮਾਂ ਵਾਲੀ ਜੋੜੀ ਹੋ ਜਿਹੜੇ ਕਿ ਲੋਕਾਂ ਦੀਆਂ ਅਸੀਸਾਂ ਲੈ ਰਿਹੈ ਹੋ। ਮੈਂ ਅਰਦਾਸ ਕਰਦਾ ਹਾਂ ਤੁਸੀਂ ਤਰੱਕੀਆਂ ਮਾਣੋਂ। God bless you

  • @shawindersingh6931
    @shawindersingh6931 Год назад +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਅੱਜ ਤੁਰਕੀ ਦੇ ਬਾਜ਼ਾਰ ਮੈਂ ਦੋ ਜੈਬਰੇ ਵੀ ਘੁੰਮਦੇ ਦੇਖੇ l

  • @ajaibsingh6044
    @ajaibsingh6044 Год назад

    ਵਾਹ ਜੀ ਵਾਹ ਆ ਹੈ ਜਿੰਦਗੀ ਬਹੁਤ ਵਧੀਆ ਵੀਡੀਓ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @sukhmansanghavlogs6617
    @sukhmansanghavlogs6617 Год назад +17

    ਅੱਜ ਤਾਂ ਪੂਰੀ ਮੈਚਿੰਗ ਕਰਕੇ ਨਿਕਲੀ ਆ ਜੋੜੀ ਨਜ਼ਰ ਨਾ ਲੱਗੇ ਕਮਾਲ ਦੇ ਲੱਗਦੇ ਓ ❤❤

  • @gillsaab5432
    @gillsaab5432 Год назад

    6:49 valide restaurant 1st floor the girl 😊😊

  • @manpreetkaurmanpreet4160
    @manpreetkaurmanpreet4160 Год назад

    Veer ji tusi bohat vadiya contry dakhi Diya ho

  • @karamjeettathgar2302
    @karamjeettathgar2302 Год назад

    ਰਿਪਨ ,,ਤੁਰਕੀ ਵਿਚ ਪੁਸਣ ਤੇ ਹਿੰਦੀਸ਼ਤਾਨ ਕਹੋ ਝੱਟ ਸੰਮਝ ਜਾਂਦੇ ਹਨ

  • @jogindersingh4350
    @jogindersingh4350 Год назад

    Waheguru ji ka khalsa waheguru ji ki Fateh ji waheguru ❤❤❤❤❤❤💚💙🧡💜💗❤️💕💞👏👍🇸🇪🌹💐🙏🏼🌷🇸🇪🌹💐🌹🇸🇪🌹💐🇸🇪

  • @kanwarjeetsingh3495
    @kanwarjeetsingh3495 Год назад

    ਸਤਿ ਸ਼੍ਰੀ ਅਕਾਲ। ਆਈਸ਼ ਕ੍ਰੀਮ ਦਾ ਸਵਾਦ ਖੁਸ਼ੀ ਨੂੰ ਹੀ ਪਤਾ ਹੈ ਪਰ ਸ਼ੋ ਜੋ ਦੁਕਾਨਦਾਰ ਨੇ ਦਿਖਾਇਆ ਉਹ ਬੜਾ ਮਜ਼ੇਦਾਰ ਸ਼ੀ।

  • @jeetnagra9950
    @jeetnagra9950 11 месяцев назад

    this bazar is like Palika bazaar of Delhi. India.😮😮😮❤❤❤😮😮

  • @swarnsingh6145
    @swarnsingh6145 Год назад

    ਬਹੁਤ ਵਧੀਆ ਲੱਗਿਆ ਰਿੰਪਨ ਖੁਸ਼ੀ ਧੰਨਵਾਦ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ

  • @Panjolapb12
    @Panjolapb12 Год назад +1

    ਸੋਹਣਾ ਬਜ਼ਾਰ ਸੋਹਣੀਆਂ ਗਲੀਆਂ ਸੋਹਣੇ ਝਾਕੇ

  • @MannatandAshmeet0911
    @MannatandAshmeet0911 Год назад

    ਰਿਪਨ ਖੁਸ਼ੀ ਤੁਸੀਂ ਬਹੁਤ ਸੋਹਣੇ ਲਗ ਰਹੇ ਹੋ🎉🎉ਨਜਰਾਂ ਨਾ ਲਗ ਤੁਹਾਨੂੰ 🥰🥰

  • @gurdeepdourka2882
    @gurdeepdourka2882 Год назад

    ਇਜੀਪਸ਼ੀਅਨ Bazaar is the right prouaunsation

  • @HardeepSahota-dx4wl
    @HardeepSahota-dx4wl Год назад +1

    Veer mai v turkey 🇹🇷 reh k aaya bht sohni country aa

  • @narinderbanger6573
    @narinderbanger6573 Год назад

    Very nice please jithe Turkish serial shoot hunde othe v jror jayeo

  • @swarnjeetkaur4989
    @swarnjeetkaur4989 Год назад

    Ajj da. Vlog Dekh k ta eda feel. Hoya k schi asi v ehthe hi firde a tuhade nal ❤Bhut vadia vlog mann Bhut khush hoya ❤❤

  • @SinghGill7878
    @SinghGill7878 Год назад +2

    ਬਹੁਤ ਵਧੀਆ ਵਲੌਗ ਤੁਰਕੀ ਦਾ 😅ਆਈਸ ਕਰੀਮ ਵਾਲੇ ਨੇ ਬੜਾ ਹਸਾਇਆ😂😂😂

  • @harbanskaur5703
    @harbanskaur5703 Год назад

    Waheguru ji Sada chardi kla bich Rakhan 🙏

  • @neelamranl295
    @neelamranl295 Год назад

    Sat sihri Akal Khushi and Ripan veer ji Beautiful cities stav blessed

  • @RajKumar-tl1ov
    @RajKumar-tl1ov Год назад

    Beautiful city beautiful bazaar & very beautiful couple overall beautiful beautiful thanks P. T. C. Raj Joga

  • @YaarNabheTo
    @YaarNabheTo Год назад +1

    azzz ta macthing eeee bahut sohni aaa zebre di jodi ee bni firde aaa sade star ... ❤❤❤❤ Love punjabi travel couple ....god bless you ...meri sister ... rab teri har reej puri kre ...Rab ne kde mauka deta ta jarur milagye tuhanu ....truck vich tuhade vlogs ee dekhde rehndd aaaa

  • @HarjinderSingh-e1z
    @HarjinderSingh-e1z Год назад

    ਮੈਚਿੰਗ ਬਾਈ। ਮੈਚਿੰਗ ਕਮਾਲ ਹੈ ਜੀ

  • @mangakakru1861
    @mangakakru1861 Год назад

    Love you Bai g
    My little sister
    🙏sat shiri Akal g 😊👌👌

  • @sahnibatteryandautoelectri3909
    @sahnibatteryandautoelectri3909 11 месяцев назад

    Tusi do tou tin kado hogay. Tusi jado Khushi boldey Ho tou Bhut achey lagdey Ho.

  • @RakeshKumar-do1vz
    @RakeshKumar-do1vz Год назад

    Very nice video bro pagh nu ass karke pasnd karde a kiu ki eina de King si us de vi pagh bargi hi same a

  • @didersingh7524
    @didersingh7524 Год назад

    ❤ਪਲੇਟਾਂ ਉਤੇ ਅੱਲ੍ਹਾ ਲਿਖਿਆ ਆਈਸ ਫਨ ਵਧੀਆ ਲੱਗਾ ਚਾਹ ਜਰੂਰ ਲੈ ਕੇ ਆਇਉ

  • @harmeshkaur763
    @harmeshkaur763 Год назад

    ਵਾਕਿਆ ਹੀ ਇਸ ਤਰ੍ਹਾਂ ਦੀ ਜਿੰਦਗੀ ਜਿਊਣਾ ਮੇਰਾ ਵੀ ਸੁਪਨਾ ਬਣ ਗਿਆ

  • @Gaganjalaliya8080
    @Gaganjalaliya8080 Год назад +3

    Waheguru ji 🙏 mehar kare ❤😊🥰👩‍❤️‍👨🤗💕

  • @parwinderkumarparwinder2457
    @parwinderkumarparwinder2457 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰਿਪਨ ਬਾਈ ਖੂਸ਼ੀ ਭੈਣ ❤

  • @sarbsingh4642
    @sarbsingh4642 Год назад +1

    Egypt bazar bahut sohna aa Istanbul v bahut sohna aa amazing ❤❤💖💖

  • @inderjeetnanra8035
    @inderjeetnanra8035 Год назад

    Waheguru ji 🙏 veer ji waheguru ji bless you

  • @Manijhamat
    @Manijhamat Год назад

    ਔਰਤਾਂ ਦੀ ਵਿਚ ਸੁੰਦਰਤਾ ਵਿਚੋਂ Misir ਦੇਸ਼ ਦੀਆਂ ਔਰਤਾਂ ਨੂੰ ਸਨ ਤੋਂ ਸੁੰਦਰ ਵ ਮੰਨਿਆ ਗਿਆ ।।।

  • @GurdeepSingh-uu3bt
    @GurdeepSingh-uu3bt Год назад

    Love u rab ji tuhadi lambi age devey

  • @Kaka91120
    @Kaka91120 Год назад

    Buhit wadhia veer ji

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ

  • @NarendraSaini-ul9h
    @NarendraSaini-ul9h Год назад

    Bohot Vadiya Paaji 👍 Achhi Jankari dende tusi Darshka nu👍.
    Mai Italy to Aa Kade Aaye Italy ta mileyo jarur .
    Most welcome hai Thoada❤️

  • @Balbirsinghusa
    @Balbirsinghusa Год назад

    ਤੁਹਾਡੀਆਂ ਸ਼ਰਟਾਂ ਨਾਲ ਦੀ ਮੇਰੇ ਕੋਲ ਵੀ ਨਾਈਕੀ ਦੀ ਟੀ ਸ਼ਰਟ ਆ।ਚਾਰ ਸਾਲ ਹੋ ਗਏ ਲਈ ਨੂੰ ਪਾਟਦੀ ਨਹੀਂ।ਕੱਲ ਵਲੋਗ ਨਹੀਂ ਆਇਆ।ਮੇਰੇ ਸਟੋਰ ਤੇ ਏਟੀਐਮ ਪੰਜ ਪਰਸਿੰਟ ਚਾਰਜ ਕਰਦੀ ਮੈਨੂੰ ਤਿੰਨ ਪਰਸਿੰਟ ਦਿੰਦੇ ਆ।ਬਾਜਾਰ ਬਾਹਲੇ ਵਧੀਆ ਲੱਗੇ।ਧੰਨਵਾਦ ਜੀ ਦੋਹਾਂ ਦਾ।

  • @RakeshKumar-z4w2q
    @RakeshKumar-z4w2q Год назад

    ਬਹੁਤ ਸੋਹਣਾ ਜੀ

  • @sushilgarggarg1478
    @sushilgarggarg1478 Год назад +3

    Best wishes for new country Istanbul (Turkey)....❤

    • @Harry-561
      @Harry-561 Год назад

      ਬਈ ਜੀ ਪੁਰਾਣੀਆਂ ਪੁਰਾਣੀਆਂ ਚੀਜਾਂ ਵੀ ਰੱਖੋ ਬਾਜ਼ਾਰ ਦੀਆਂ

  • @KuldeepSingh-ug2di
    @KuldeepSingh-ug2di Год назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @Ranjitkaur-bj6px
    @Ranjitkaur-bj6px Год назад

    ਵਾਹਿਗੁਰੂ ਜੀ Hong Kong ਆਏ ਸੀ

  • @RK-gi1ns
    @RK-gi1ns Год назад

    paji videos bahut sohnia ne sab,jis tarah afreeka vich pendu lokan bare sanu dikheya eda de lokan barre hor videos pao,jis tarah 2000 de note change kraun lai line ch wait kerna pe reha c,us tarah he raat nu tuhaddi videos da intzaar rehnda hai,videos eni vdya hundi khaas kerke afreeka walia,bina skip kitey dekh ke rooh khus ho jndi

  • @shinderbhagikebhagike1261
    @shinderbhagikebhagike1261 Год назад

    I am from Village Bhagike (Moga)

  • @noblesinghraina
    @noblesinghraina Год назад

    Very Amazing The Punjabi Travel Couple 🥰🥰🥰🥰🥰❤️❤️❤️❤️❤️❤️

  • @bakhshinderpadda2804
    @bakhshinderpadda2804 Год назад

    So beautiful turkey 🇹🇷 ❤❤❤❤❤❤❤

  • @coachcricketerfactory551
    @coachcricketerfactory551 Год назад

    Vry nice couple,god bless you 🎉🎉🎉🎉 baut sohna dress up❤

  • @Itsjassu000
    @Itsjassu000 Год назад +2

    God bless you with lots of views on your 🎉amazing vlogs ❤😊

  • @KuldeepSingh-nw1po
    @KuldeepSingh-nw1po Год назад

    ਬਾਈ ਦਿਖਾਉਂਦਾ ਰਹਿ ਗਿਆ ਛਲੀ
    ਖੁਸ਼ੀ ਖੋ ਕੇ ਪਰੇ ਨੂੰ ਚੱਲੀ
    ਹੋਰ ਧੰਨਵਾਦਜੀ ਬਹੁਤ ਬਹੁਤ

  • @Amandeep-pc5lg
    @Amandeep-pc5lg Год назад

    Waheguru ji tuhano dowa no hamesa awye khus rakhn. M tuhano milna ji jado tci India aye tihano paka milo

  • @KulwinderKaur-ch2nu
    @KulwinderKaur-ch2nu Год назад

    Sat Shri akal Khushi te ripan veer ji 🙏🙏 bhut vdia lgia eh vlog waheguru Ji tuhnu hemsha Khush te chrdi kala vich rkhen 🙏🙏

  • @balrajsingh4182
    @balrajsingh4182 Год назад

    Very nice ji bahut wadhia ji

  • @Pb35ridingshorts
    @Pb35ridingshorts Год назад

    Paji please cyprus v aaiyo 🤗🤗🤗🤗🤗🤗🤗🤗🤗

  • @ranbirsinghjogich197
    @ranbirsinghjogich197 Год назад +1

    Architecture is nice and attractive people are are very gentle humanitarian. God may bless you.