ਦੁੱਖ ਵਲੈਤਾਂ ਦੇ ( ਭਾਗ-2) !! Dukh valaita de (Ep-2) !! New Punjabi Short Movie 2023 !! Aman dhillon

Поделиться
HTML-код
  • Опубликовано: 8 сен 2024
  • Dukh valaita de (Ep-2) !! New Punjabi Short Movie 2023 !! Aman dhillon
    #amandhillon
    #dhillonmansawala
    #dhillonfilmproduction
    #punjabiwebseries
    Contact no
    8872157104
    Like My facebook page
    / dhillonmansawala01
    Our New Video link Click Here
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏

Комментарии • 434

  • @sidhu4385
    @sidhu4385 10 месяцев назад +25

    ਸੱਚੀ ਗੱਲ ਆ ਗੰਦੀਆਂ ਸਰਕਾਰਾਂ ਨੇ ਦੂਰ ਕਰਤੇ ਬੱਚੇ ਘਰਦਿਆਂ ਤੋਂ ❤❤❤❤

  • @Rohanveermaan
    @Rohanveermaan 10 месяцев назад +11

    ਬਹੁਤ ਵਧੀਆ ਸੋਚ ਆ ਕਰਮੇ ਤੇ ਉਸ ਦੇ ਬਾਪੂ ਦੀ ਨਹੀਂ ਤਾਂ ਜਿੰਨੇ ਰੱਜੇ ਉਨੇ ਭੁੱਖੇ ਹੁੰਦੇ ਨੇ

    • @Sitare_Punjabde
      @Sitare_Punjabde 10 месяцев назад

      ਬਹੁਤ ਬਹੁਤ ਧੰਨਵਾਦ ਜੀ 😊❤

  • @RamandeepKaur-ye8hn
    @RamandeepKaur-ye8hn 10 месяцев назад +23

    ਊ ਰੱਬਾ ਵੇ ਨਾ ਏਹੋ ਜਾ ਕੂਝ ਹੋਵੇ ਪਰਦੇਸੀਆਂ ਨਾਲ ਮੇਰਾ ਤਾ ਸੱਚਮੁੱਚ ਹੀ। ਰੋਣਾਂ ਆ ਗਿਆ ਕਿਉਂਕਿ ਮੇਰਾ ਵੀ ਇਕ ਬੇਟਾ ਊਹ ਵੀ ਕਨਾਡਾ ਵਿੱਚ ਹੈ ਅਸੀਂ ਮੈ ਤੇ ਮੇਰਾ ਹਸਬੈਡ ਦੋਨੇ ਆ ਘਰ

    • @DhillonFilmProduction
      @DhillonFilmProduction  10 месяцев назад +1

      ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ 🙏

  • @user-bq2kp3bp7h
    @user-bq2kp3bp7h 10 месяцев назад +27

    ਬਹੁਤ ਹੀ ਵਧੀਆ ਵੀਡੀਓ ਹੈ। ਅਮਨ ਦੀਦੀ, ਰੱਬ ਤੁਹਾਡੀ ਸਾਰੀ ਟੀਮ ਨੂੰ ਖੁੱਸ਼ ਰੱਖੇ ❤

  • @gurlalsinghaulakhgurlalsin9374
    @gurlalsinghaulakhgurlalsin9374 10 месяцев назад +1

    ਸਾਰੀ ਟੀਮ ਨੂੰ ਗੁਰਲਾਲ ਔਲਖ ਮਾਂਣੇਂ ਵਾਲੀਆ ਵਲੋਂ ਸਤਿਸਿਰੀ ਅਕਾਲ ਬਾਈ ਜੀ ਤੁਸੀਂ ਇਸ ਵੀਡੀਓ ਰਾਹੀਂ ਬਹੁਤ ਵਧੀਆ ਮੈਸਜ ਦਿੱਤਾ ਸ਼ਾਇਦ ਇਹਨਾਂ ਗੰਦੀਆਂ ਸਰਕਾਰਾਂ ਨੂੰ ਸਮਝ ਆ ਜੇ ਇਸ ਬਾਹਰ ਵਾਲੇ ਚੱਕਰਾਂ ਨੇਂ ਬਹੁਤ ਘਰ ਪੱਟਤੇ ਜਿਹੜੇ ਕਿਸੇ ਪਾਸੇ ਦੇ ਨੀਂ ਰਹੇ ਕੱਲੇ ਕੱਲੇ ਪੁੱਤ ਗਵਾਲੇ ਇੱਧਰ ਮਾਂ ਪਿਓ ਵਿਲਕਦੇ ਵੇਖੇ ਨੀਂ ਜਾਂਦੇ ਬਹੁਤ ਸੋਂਹਣਾਂ ਮੈਸਜ ਦਿੱਤਾ ਗੁਰੂ ਰਾਮਦਾਸ ਤੁਹਾਨੂੰ ਤੰਦਰੁਸਤੀ ਰੱਖੇ ਤਰੱਕੀਆਂ ਬਖਸ਼ੇ ਦਿਨ ਦੁਗਣੀ ਰਾਤਚੌਗਣੀਂ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਾਰਿਆਂ ਨੂੰ ਬਾਈ ਰਾਜ ਤੇਰਾ ਸੁਭਾਅ ਬਹੁਤ ਚੰਗਾ ਲੱਗਿਆ ਮੈਨੂੰ

    • @DhillonFilmProduction
      @DhillonFilmProduction  10 месяцев назад

      ਬਾਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਜਰੂਰ ਕਰ ਦਿਉ

  • @PalSingh-jo2lf
    @PalSingh-jo2lf 10 месяцев назад +2

    Very nice vedio Dhillon ਬਾਈ ਕਾਰਮੇ ਬਾਈ ਦੀ ਐਕਟਿੰਗ ਤੇ ਡਾਇਲਾਗ ਮੈਨੂੰ ਬਹੁਤ ਵਧੀਆ ਲਗਦੇ ਨੇ

    • @Sitare_Punjabde
      @Sitare_Punjabde 10 месяцев назад

      Thank you so much Ji 🙏☺️❤️🙏

  • @surjitsandhu9170
    @surjitsandhu9170 10 месяцев назад +4

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਜੀ ਪਰ ਵੀਡੀਓ ਦੇ ਨੇਂ ਦਿਲ ਦੁੱਖੀ ਕਰ ਦਿੱਤਾ

  • @sukhrajkaurgrewal3782
    @sukhrajkaurgrewal3782 10 месяцев назад +8

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸੇ

  • @priyak543
    @priyak543 10 месяцев назад +7

    ਵੀਡੀਓ ਬਹੁਤ ਸੋਹਣੀ ❤
    ਅੰਜਲੀ ਵਰਗੀਆਂ ਪਤਾ ਨਹੀਂ ਕਿੰਨੀਆਂ ਕ ਕੁੜੀਆਂ ਜਾਂ ਮੁੰਡੇ ਆਪਣੇ ਦਿਲ ਚ ਕਿੰਨੀਆਂ ਰੀਝਾਂ ਤੇ ਉਮੰਗਾਂ ਲੈ ਕੇ ਜਾਂਦੇ ਆ ਕਿ ਘਰ ਦੀ ਗਰੀਬੀ ਦੂਰ ਕਰਾਂਗੇ ਪਰ ਪ੍ਰਮਾਤਮਾ ਕਈ ਵਾਰ ਕੁਸ਼ ਨੀ ਸੋਚਦਾ😢

  • @gurwinderbrar189
    @gurwinderbrar189 10 месяцев назад +2

    Bhut vadia story g 🙏 aj de dor di sachi khani aa ehi sab chal reha bharle desa ch je ethe nokria mil jn ta bache kio sab kuj sad k bhar jan😢 heart touching story 👍👍👍

  • @kulvirjaid5029
    @kulvirjaid5029 10 месяцев назад +2

    Very nice video gd bless you all teams 👌👌👌👌👌👌👍👍👍👍👍👍❤️❤️❤️❤️❤️💞💞💞💞💞

  • @jagannath2780
    @jagannath2780 10 месяцев назад +6

    ਬਹੁਤ ਵਧੀਆ ਗੱਲ ਦਾ ਸੁਨੇਹਾ ਦਿੱਤਾ ਜੀ ਤੁਸੀਂ ਨੇ❤❤🎉🎉😊😊❤

  • @GurinderSingh-ow5wl
    @GurinderSingh-ow5wl 10 месяцев назад +1

    Bht hi vadiya video sach vich.. Rona AA gyea. Heart touching video...

  • @ninderpunia9841
    @ninderpunia9841 10 месяцев назад +2

    Bhut hi jiyada vdiya lggi mnu thodi eh video jo ajj Aman didi tuhdi te raj veere tuhdi ghrdi situation c ohi situation mere ghrdea di ho rhhi aa mnu bahr bhenja chohde aa but darde aa 😢😢

  • @kuldeeppatto1865
    @kuldeeppatto1865 10 месяцев назад +2

    ਬਹੁਤ ਹੀ ਵਧੀਆ ਵੀਡੀਓ ਆ ਜੀ ਅੱਜ ਦੇ ਹਾਲਾਤ ਦਰਸਾਉਂਦੀ ਹੈ

  • @deepbrar4515
    @deepbrar4515 10 месяцев назад +11

    ਰੋਣ ਆ ਗਿਆ ਵੀਡਿਓ ਦੇਖ ਕੇ

  • @user-mr6cq1xg5f
    @user-mr6cq1xg5f 10 месяцев назад +1

    Aman di very nice video aj Kal de time ch eh sab ho reha best of luck bhut jyda shoni story bni

  • @ekamdhaliwal6235
    @ekamdhaliwal6235 10 месяцев назад +2

    Very nice video JASDEEP Singh wander Moga

  • @nishansinghdhillon1034
    @nishansinghdhillon1034 10 месяцев назад +14

    V.nice.ਅੱਜਕਲ ਦੇਹਲਾਤ,ਬਣੀ ਵੀਡੀਓ ਬਹੁਤ ਵਧੀਆ ਲੱਗੀ. ਸਾਰੀ ਟੀਮ ਦਾ ਬਹੁਤ ਬਹੁਤ ਧਨਵਾਦ ਜੀ ਕਰਮੇ ਰੋਲ ਬਹੁਤ ਵਧੀਆ ਲਗਿਆ ਵਾਹਿਗੁਰੂ ਸਾਰਿਆ,ਨੂੰ ਬਹੁਤ ਬਹੁਤ ਤਰੱਕੀ ਬਖਸ਼ੇ. ❤❤🙏🙏🙏🙏

    • @Sitare_Punjabde
      @Sitare_Punjabde 10 месяцев назад +1

      ਬਹੁਤ ਬਹੁਤ ਧੰਨਵਾਦ ਜੀਉ 😊❤

  • @iqbalsran7866
    @iqbalsran7866 10 месяцев назад +1

    Very Very nice video but waqia dukh pardesi on dae God bless you all teams love you so much dear very good massage dear ❤

  • @HarwinderSingh-me1tr
    @HarwinderSingh-me1tr 10 месяцев назад +3

    ਵਾਹਿਗੁਰੂ ਜੀ ਆਏ ਕਿਸੇ ਨਾਲ ਨਾ ਕਰੀ ਨਾ ਹੋਣ ਦੇਈ ਸਭ ਤੇ ਮੇਹਰ ਰੱਖੋ ਜੀ

  • @user-tn3pt9dl4i
    @user-tn3pt9dl4i 10 месяцев назад +2

    Very Emotional storie nice video Aaj de same di sachi hi ji❤

  • @gamingwithvansh6507
    @gamingwithvansh6507 10 месяцев назад +1

    Bhut bhut badhiya ❤❤❤❤❤

  • @MandeepKaur-nc5dm
    @MandeepKaur-nc5dm 10 месяцев назад +2

    Very nice video all family members acting God bless you 🎉🎉🎉🎉

  • @sanjeevsharma4454
    @sanjeevsharma4454 10 месяцев назад +1

    Aman Di ji apke is massage ko dil se thanks krna chahte h good massage very emotional story ji

  • @amninderkundal6549
    @amninderkundal6549 10 месяцев назад +2

    Very emotional story

  • @JaspreetKaur-sn6fq
    @JaspreetKaur-sn6fq 10 месяцев назад +3

    ਸਤ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਹੀ ਵਧੀਆ ਵੀਡੀਉ ਹੈ ਬਹੁਤ ਹੀ ਵਧੀਆ ਸਿੱਖਿਆ ਮਿਲੀ ਹੈ ਜੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ

  • @gurpalgujjar6520
    @gurpalgujjar6520 10 месяцев назад +1

    Very nice video aman dii God bless you 😊😊

  • @CopycatX01
    @CopycatX01 10 месяцев назад +2

    ਵੈਰੀ ਨਾਇਸ ਬਹੁਤ ਵਧੀਆ ਸੁਨੇਹਾ ਦਿੱਤਾ ਵਾਈ ਜੀ ਅਮਨ ਭੈਣ ਤੇ ਤੇਰੀ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਪਨਵਾਦ

  • @harpreetsaini1214
    @harpreetsaini1214 10 месяцев назад +2

    Buhat hi sunni video g meno karme bahi di ik gal buhat vadiya laggi jehri ajj help kity Raj bahi di ❤

  • @user-tr5sp5rx6y
    @user-tr5sp5rx6y 10 месяцев назад +1

    Very very nice video ji 👌👌👌👍👍👍❤❤❤🎉🎉🎉

  • @msf5937
    @msf5937 10 месяцев назад +5

    ਬਹੁਤ ਵਧੀਆ ਵਾਹਿਗੁਰੂ ਤਰੱਕੀ ਬਖਸ਼ੇ ਰਾਜ ਸਿੱਧੂ ਫਾਜ਼ਿਲਕਾ

  • @Reetkhokhar
    @Reetkhokhar 10 месяцев назад +2

    Ajj d time da sach 👍👍👍👍bott vdea msg deta tuse. God bless u all team members✌🏻✌🏻🙏🏻🙏🏻

  • @pargatsingh-ix4zc
    @pargatsingh-ix4zc 10 месяцев назад

    Bhut vadia lgi ji Aman Dee rona aa gya video dekh ke

  • @parvinderkaur-fl1ke
    @parvinderkaur-fl1ke 10 месяцев назад +2

    Waheguru ji nice lagi video Aman di God bless you 👌🙏

  • @999sachdev
    @999sachdev 10 месяцев назад +13

    Very nice heart touching video ਹਰ ਰੇਂਜ ਐਸੀ ਖ਼ਬਰ ਦੇਖਕੇ ਬਹੁਤ ਦੁੱਖ ਹੁੰਦਾ ❤❤❤❤from 🇨🇦

  • @amandeepkaursekhon952
    @amandeepkaursekhon952 10 месяцев назад +2

    ਬਹੁਤ ਵਧਿਆ ਜੀ ਪਰਮਾਤਮਾ ਥੋਨੂੰ ਤਰੱਕੀ ਬਖਸੇ

  • @satnamsingh-gs7dz
    @satnamsingh-gs7dz 10 месяцев назад +3

    Nice video and good msg for new generation. God bless you all team🙏🙏🙏

  • @baljitkaur6940
    @baljitkaur6940 10 месяцев назад +9

    Sat Sri akal Aman sis nd Raj Raj veer.waheguru ji bless both of you. Hmesha chardi kla vic rakhe Waheguru ji tuhanu.very very best different story concept also very nice. Everytym excited to see ur videos Thanks dear aAman for amazing videos ❤❤

  • @ballu667
    @ballu667 10 месяцев назад +1

    i have no words 😢 endless❤

  • @PreetMandahar
    @PreetMandahar 10 месяцев назад +1

    Bhut wfiaa video ji❤❤bhut hi emotional video ji.....❤❤❤

  • @GurmeetKaur-zw7gi
    @GurmeetKaur-zw7gi 10 месяцев назад +1

    bhuat vida massage

  • @beena4851
    @beena4851 10 месяцев назад +1

    Heart touching story Aman Di

  • @baljitkaur6940
    @baljitkaur6940 10 месяцев назад +2

    100 % sachii..gal aa apne desh vich rojgar na milan kar k ajj di young generation videshan nu ja rhi aa.pta nhi maa peo kive na kive enna kharcha kar k bacheya nu videsh bhejde ne .te ohna de sir te enna karja chadh janda hai k sari umar lai oh karje di maar nu jhalde ne.ohna di 2 tym di roti khani v aukhi ho jandi hai.

  • @ranigill2537
    @ranigill2537 10 месяцев назад +9

    ❤❤❤❤ਕਰਮਾਂ ਵੀਰ ਜੀ ਤ ਸੋਨੀਆ ਦਾ ਵਧੀਆ ਰੋਲ ਹੈ

    • @Sitare_Punjabde
      @Sitare_Punjabde 10 месяцев назад

      ਧੰਨਵਾਦ ਜੀ 😊❤

    • @soniasonia1865
      @soniasonia1865 10 месяцев назад

      Thank you so much ji 🙏🏻🙏🏻🙏🏻

  • @poonamvig5419
    @poonamvig5419 10 месяцев назад

    Bohat badia bohat achha massage Dita is video vich

  • @bakshinderbrar8767
    @bakshinderbrar8767 10 месяцев назад +1

    ਬਹੁਤ ਵਧੀਆ ਵੀਡੀਓ ਸੀ ਬਹੁਤ ਵਧੀਆ ਸੁਨੇਹਾ ਦਿੱਤਾ ਸਰਕਾਰ ਨੂੰ ਬਹੁਤ ਭਾਵੁਕ ਕੀਤਾ ਜੀ ਰੋਣਾ ਆ ਗਿਆ

  • @gurvinderkullar5431
    @gurvinderkullar5431 10 месяцев назад +4

    ਸੋਡੀਆ ਵੀਡੀਓ ਬਾਹਲੀਆਂ ਘੈਂਟ ਹਨ ਹਰੇਕ ਵੀਡੀਓ ਵਿਚ ਕੋਈ ਨਾ ਕੋਈ ਨਵੀਂ ਸਿੱਖਿਆ ਮਿਲਦੀ ਹੈ ਜੀ ਧੰਨਵਾਦ

  • @jassakhan6926
    @jassakhan6926 10 месяцев назад +1

    ਬੁਹਤ ਵਧੀਆ ਅਮਨ ਦੀਦੀ ਵੀਡੀਓ ਰੱਬ ਤੈਨੂੰ ਖੁੱਸ ਰੱਖੇ

  • @user-sz9fc5oo6i
    @user-sz9fc5oo6i 10 месяцев назад +4

    Beautiful video 👌👌👌👌👌

  • @deepmohal1222
    @deepmohal1222 10 месяцев назад +2

    Right

  • @user-nl9ex4fp5n
    @user-nl9ex4fp5n 10 месяцев назад +1

    ਬਹੁ ਤ ਹੀ ਵਧੀਆਂ ਵੀਡੀਓੁ ਐ ਅਮਨ ਬੇਟਾ ਜੀ ਵਾਹਿਗੁਰੂ ਤਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ ਜੀ🌹🌹🌹🌹🌿🌿🌿🌿🌷🌷🌷🌷💐

  • @veerpalkaur4499
    @veerpalkaur4499 10 месяцев назад +1

    Very nice story ❤❤❤

  • @ridhi1161
    @ridhi1161 10 месяцев назад +2

    vry nyc story Ending dekh ke rona a gya 😢😢

  • @KuldeepSingh-nr5ck
    @KuldeepSingh-nr5ck 10 месяцев назад +2

    Very nice heart touching story Aman di 👌👌❣️❣️💞

  • @shazadtaggar1597
    @shazadtaggar1597 10 месяцев назад +2

    God bless you all family maber

  • @Harjinder_x01
    @Harjinder_x01 10 месяцев назад

    Bahut hi sohni video c ji God bless you all

  • @Hsd12
    @Hsd12 10 месяцев назад +1

    Best video h g harbans dhillon

  • @manjindersingh1822
    @manjindersingh1822 10 месяцев назад +3

    Very nice video ji waheguru bless u all team members ji

  • @h_sgaming2291
    @h_sgaming2291 10 месяцев назад +1

    Very nice story aa god bless you all team member aman di ais video Vich ajj de time da Sach aa bhut vadia msg deta tusi ❤❤

  • @veerpalkaur4499
    @veerpalkaur4499 10 месяцев назад +1

    Very nice acting and massage God 🙏🙏🙏 bless you all team 👍👍👍

  • @preetsaini7187
    @preetsaini7187 10 месяцев назад +1

    Unty nu dekh k ta mnu v Rona aa gya bilkul natural acting lgdi j

  • @saranjitkaur8558
    @saranjitkaur8558 10 месяцев назад +1

    Very nice 🎉❤

  • @harpreetbattu2978
    @harpreetbattu2978 10 месяцев назад

    Shi aa g bhut vdia ❤❤

  • @yadvinderbinder
    @yadvinderbinder 10 месяцев назад +2

    ਵਧੀਆ ਸਟੋਰੀ ਐ ਰਾਜ ਵੀਰ

  • @surinderpalsingh1500
    @surinderpalsingh1500 5 месяцев назад

    Surinder pal singh abohar bhout vadia msg dita aman g

  • @SandeepKaur-qf1xf
    @SandeepKaur-qf1xf 10 месяцев назад +1

    Bht vdya video GBU all team always be happy 😌❤️

  • @user-wc8fm4tz1k
    @user-wc8fm4tz1k 10 месяцев назад +6

    ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ🎉🎉🎉🎉❤

  • @boharsingh7725
    @boharsingh7725 10 месяцев назад +2

    ਬਹੁਤ ਹੀ ਵਧੀਆ ਬਾਈ
    👍👍👍👍👍

  • @kulwimdersingh1379
    @kulwimdersingh1379 10 месяцев назад +1

    ਰਾਜ ਬਾਈ ਵੀਡੀਓ ਬਹੁਤ ਵਧੀਆ ਸੀ। ਅਖੀਰ ਤੇ ਆ ਕੇ ਰੁਆ ਦਿੱਤਾ ਯਾਰ

  • @paramjeetkaur4230
    @paramjeetkaur4230 10 месяцев назад +39

    ਇਸ ਵਾਰ ਤਾਂ ‌ਕਰਮੇ ਦਾ ਬਹੁਤ ਹੀ ਵਧੀਆ ਰੋਲ ਹੈਪ ਚਲੇ ਸਾਰੇ ਰਿਕਾਰਡ ਤੋੜੇ ਦਿਤੇ ਕਰਮੇਂ ਨੇ🎉

    • @user-tv2lw1bz8n
      @user-tv2lw1bz8n 10 месяцев назад +3

      Ha mevi whi coment Krna si tusi krta thank you

    • @user-vy8ff8mb2k
      @user-vy8ff8mb2k 10 месяцев назад

      ​@@user-tv2lw1bz8n❤❤

    • @Sitare_Punjabde
      @Sitare_Punjabde 10 месяцев назад +4

      😂😂 thank you so much Ji 😊❤

    • @Sitare_Punjabde
      @Sitare_Punjabde 10 месяцев назад

      ​@@user-tv2lw1bz8nthank you so much Ji 😊❤

    • @balbirkaur3940
      @balbirkaur3940 10 месяцев назад +1

      good

  • @harpalbrar5912
    @harpalbrar5912 10 месяцев назад +1

    Bilkul such

  • @mangigill6639
    @mangigill6639 10 месяцев назад +5

    Hi guys, very good story line good message. It’s not very easy here in England when my parents came to England in 1955 it was so so hard I was born here in England. I am 53 years old and it’s still hard but for new students that come here, it’s very very very hard they have a hard life And work I feel sorry for them but you’re making some good story lines good messages and videos. Loving your acting. Well done. All the best. All the sex sex hi from the UK loving loving 11 go. God bless

  • @uttarakhandibaand1099
    @uttarakhandibaand1099 10 месяцев назад +4

    Bitter truth guys..... 😢 awesome video ❤

  • @lovemahal3188
    @lovemahal3188 10 месяцев назад +2

    Bhut sohni video c aman didi ❤❤❤❤

  • @deepmohal1222
    @deepmohal1222 10 месяцев назад +1

    Vada video

  • @RanaJaveed-hg4lc
    @RanaJaveed-hg4lc 10 месяцев назад +1

    Wa wai Wa.
    Wadhiya.

  • @JaswinderKaur-jj2po
    @JaswinderKaur-jj2po 10 месяцев назад +2

    ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਮੇਰਾ ਤਾ😭 ਰੋਣ ਨਿਕਲ ਗਿਆ ਹਾ ਜੀ ਹੁਣ ਇਹ ਸਭ ਕੁਝ ਹੋ ਰਿਹਾ ਜੋ ਤੁਸੀ ਦਿਖਾਇਆ ਇਸ ਵੀਡੀਓ ਨੂੰ ਦੇਖ ਕੇ ਇਕ ਸਬਕ ਮਿਲਦਾ ਹਾ ਸਰਕਾਰ ਦੀਆ ਨਾਕਾਮੀਆ ਕਰ ਕੇ ਇਹ ਸਭ ਕੁਝ ਹੋ ਰਿਹਾ ਬਾਕੀ ਸਾਰੀ ਟੀਮ ਦਾ ਧੰਨਵਾਦ 🙏ਜਿਹਦੇ ਵਾਸਦੇ ਰਹੋ ❤

  • @surinderpalsingh1500
    @surinderpalsingh1500 5 месяцев назад

    Surinder pal singh abohar bhout vadia video aman g

  • @harpalkaur8408
    @harpalkaur8408 10 месяцев назад

    Very nice video hai g ajj de halaat eho jehe ji han 😢👍

  • @manjukaur218
    @manjukaur218 10 месяцев назад +2

    ਬਹੁਤ ਵਧੀਆ ਸਟੋਰੀ ਹੈ

  • @RajdeepGill-zl3ox
    @RajdeepGill-zl3ox 10 месяцев назад +1

    ਬਹੁਤ ਵਧੀਆ ਸੇਧ ਜੀ

  • @gurjitdeol1401
    @gurjitdeol1401 10 месяцев назад

    Very nice video g bhot he vidha video c

  • @Virk-2022
    @Virk-2022 10 месяцев назад +1

    ਅੱਜ ਦੀ ਵੀਡੀਓ ਬਹੁਤ ਬਹੁਤ ਘੈਟ ਸੁਨੇਹਾ ਦੇ ਰਹੀ ਆ
    ਸੁਪਰ ਡੁਪਰ ❤❤❤❤❤

  • @neetugold6136
    @neetugold6136 10 месяцев назад +1

    Heart touching video.

  • @user-lm2tg5tx1s
    @user-lm2tg5tx1s 10 месяцев назад +1

    ਬਹੁਤ ਸੋਹਣੀ ਵੀਡੀਓ ਲੱਗੀ

  • @AmanBrar-pc7fi
    @AmanBrar-pc7fi 10 месяцев назад +2

    Nice video 👍👍❤❤

  • @sarabjitkaur8997
    @sarabjitkaur8997 10 месяцев назад +1

    Nice viedo

  • @user-xp8nd6tc5q
    @user-xp8nd6tc5q 10 месяцев назад +2

    ਬਹੁਤ ਵਧੀਆ ਜੀ ❤❤

  • @user-rd5yb5mu2t
    @user-rd5yb5mu2t 10 месяцев назад

    Very good vlog best regards

  • @shaminderkaursandhu9747
    @shaminderkaursandhu9747 10 месяцев назад +1

    Very very nice video good job ❤❤

  • @palwinderkaur5461
    @palwinderkaur5461 10 месяцев назад

    Heart touching story

  • @seemidhaliwal4225
    @seemidhaliwal4225 10 месяцев назад +1

    ਬਾਈ ਰਾਜ ਛੇਤੀ ਭਾਗ ਪਾਇਆ ਕਰੋ ਵੀਡੀਓ ਦਾ ਬਾਕੀ ਵੀਡੀਓ ਬਹੁਤ ਵਧੀਆ ਹੈ ਜਿਉਂਦੇ ਵੱਸਦੇ ਰਹੋ

  • @HarwinderSingh-me1tr
    @HarwinderSingh-me1tr 10 месяцев назад +1

    ਪੰਜਾਬੀ ਪੰਜਾਬੀ ਦਾ ਵੈਰੀ ਵੀ ਬਣਿਆ ਹੋਇਆ ਤੇ ਇਕ ਦੂਜੇ ਦਾ ਸਾਥ ਵੀ ਦਿੰਦੇ ਆ

  • @palwinderkaur5461
    @palwinderkaur5461 10 месяцев назад

    Super super super super super super

  • @sarbjitkaur9202
    @sarbjitkaur9202 10 месяцев назад +2

    Very nice God bless you all family 🙏🙏

  • @paramjitkaur6146
    @paramjitkaur6146 10 месяцев назад

    Bhut vdia video aa dii 😊❤

  • @hassankhan1777
    @hassankhan1777 9 месяцев назад

    ਬਹੁਤ ਬਹੁਤ ਸੋਹਣੀ ਵੀਡੀਓ ਆ ਭਾਈ ਜੀ ❤❤❤

  • @khushisingla5161
    @khushisingla5161 10 месяцев назад +1

    Very nyc video bai ❤

  • @wiskyk2863
    @wiskyk2863 14 дней назад

    Karma ne bahut vdhia kriya Karmjit kaur Dhindsa Nabha