Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji l
ਦੇਖੋ ਇਹ ਗੱਲ ਸੋਹਣੀ ਕੀਤੀ -ਹਰ human ਨੱਸਲ ਨੂੰ ਅਪਣਾਂ ਖਿੱਤਾ physiologically ਤੇ psychologically ਚੰਗਾ ਲੱਗਦਾ because that's what we r inbuilt in as in our blueprint in our genes
punjabi traveling couple naal collabe kreo broo tuc jrur bdha wadia lagda tuhde dona de vlogs ek dum same same family wale ghr wch baith ke dekhn wale hunde ne brooo
Yar ameik tuhanu boli kiven sanaz aundi aa jan rude nal eh inglis vich karke tuhnu dasde aa nale tuhnu Iran da vija lagwaun kihehian muskilan sambhav karna lia ate kina kharcha aia tunhu ehnu ehna ne kiven deel kita bhaw tusin ehnu nu kive jande c please dasio Rab rakha
@@dhillonboys630 Shehri sab to vadde moorakh bhau, par pinda waale ta soch sakde si, oh ta siyaane ne, shehri ta haige hi laalchi ne te poonji piche bhajde, mai ta aap shehar ch faseya hoyea reh ke
je shera wale lalchi aa ta pinda walea ne roti ni khani je pind na hon ta city wale itta khange pind wale lok city to bina gujara kr skde aa pr city ch rehn wale pind te depind krde aa bhukke mr jange
ਆਪਾ ਜ਼ਹਿਰ ਬਹੁਤ ਪਾਉਂਦੇ ਹਾਂ ਫਸਲਾ ਨੂੰ ਇਸ ਕਰਕੇ ਆਪਣੀ ਫ਼ਸਲ ਤਕੜੀ ਹੁੰਦੀ ਹੈ
ਵਾਹ ਜੀ ਵਾਹ! ਪਹਿਲੀ ਇਰਾਨ ਵਰਗੇ ਦੇਸ਼ ਦੇ ਖੇਤਾਂ ਦੀ ਵਿਡੀਓ
ਦੇਖੀ ਹੈ। ਆਮ ਤੌਰ ਤੇ ਇਰਾਨ ਘੁਮੱਕੜ ਲੋਕਾਂ ਤੋਂ ਦੂਰ ਹੀ ਰਿਹਾ ਹੈ। ਪਿਛਲੇ ਕੁਛ ਸਮੇਂ ਤੋਂ ਇਰਾਨ ਟਰੈਵਲੌਗਰਾਂ ਨੇ ਖੋਜਣਾ ਸ਼ੁਰੂ ਕੀਤਾ ਹੈ। ਪਹਿਲਾਂ ਸ਼ਾਇਦ ਪਾਬੰਦੀਆਂ ਜਿਆਦਾ ਸਨ।
ਬਹੁਤ ਵਧੀਆ ਵਿਡੀਓ ਟੁਰਨਾ ਸਾਹਿਬ।
ਅਮਰੀਕ ਵੀਰੇ ਅੱਜ ਦਾ ਵਲੋਗ ਦੇਖ ਕੇ ਧਰਮ ਨਾਲ ਨਜ਼ਾਰਾ ਆ ਗਿਆ ,,❤️❤️❤❤
No farmer no food ,,,,👍
ਵਾ ਜੀ ਵਾ ਟੁਰਨਾ ਕਪਲ ਜੀ ਨਜਾਰਾ ਆ ਗਿਆ ਇਰਾਨ ਦੀ ਖੇਤੀ ਦੇਖ ਕੇ ਜਮੀਨ ਜਵਾਂ ਈ ਪੰਜਾਬ ਵਰਗੀ ਆ ਇਰਾਨੀ ਲੋਕ ਇੰਡਿਆ ਨੂੰ ਬਹੁਤ ਪਸੰਦ ਕਰਦੇ ਨੇ ਮਿਲਾਪੜੇ ਲੋਕ ਨੇ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਬਲੌਗ ਦਿਖਾਉਣ ਲਈ
Rueruury
O
Iu
@@ranabatth965❤😂😢😢😮😊
ਮੈਸੀ ਟਰੈਕਟਰ ਪੂਰੀ ਦੁਨੀਆ ਭਰ ਚੱਲਦਾ ਇਹ ਯੂਗੋਸਲਾਵੀਆ ਚ ਨੇ ਬਣਾਇਆ ਸੀ ਪਹਿਲੀ ਵਾਰ
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ
ਇਰਾਨੀ ਮੁੰਡੇ ਕੁੜੀਆਂ ਤਾਂ ਗੋਰੇ ਗੋਰੀਆ ਤੋਂ ਵੀ ਸੋਹਣੇ ਆ ਜੀ
ਪੰਜਾਬ ਅਡਵਾਸ ਨਹੀ ਕਹਿ ਸਕਦੇ ਪਰ ਖਾਦਾ ਦਵਾਈ ਨਾਲ ਬਿਮਾਰ ਪੰਜਾਬ ਹੈ ਕੈਂਸਰ ਸੂਗਰ ਨਾਲ
ਵੀਰ ਸਾਡੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਿੰਡ ਲੁਬਾਣਿਆਂ ਵਾਲ਼ੀ ਸਾਡੇ ਪਾਣੀ ਪੰਜ ਫੁੱਟ ਤੇ ਆ ਜਾਂਦਾ ਨਲ਼ਕੇ 15 ਫੁੱਟ ਤੇ ਮੋਟਰਾਂ ਵਾਲਾਂ ਬੋਰ 55ਫੁੱਟ ਤੇ 5ਹਾਰਸ ਪਾਵਰ ਦੀਆਂ ਮੋਟਰਾਂ ਬੋਰਾ ਉੱਪਰ ਹੀ ਲੱਗੀਆਂ ਹੋਈਆਂ
ਸਹੀ ਏ ਜੇ ਇਹਨਾ ਕੋਲ ਜਲ ਪਾਣੀ ਹੁੰਦਾ ਤਾ ਅਬਦਾਲੀ ਪੰਜਾਬ ਵੱਲ ਨਾ ਆਉਂਦਾ , ਪੁਰਾਣੇ ਸਮੇਂ ਵਿੱਚ ਸਿਰਫ ਸੋਨਾ ਜਾਂਦੀ ਦੀ ਲੁੱਟ ਹੀ ਲੁੱਟ ਨਹੀ ਹੁੰਦੀ , ਮਾਲ ਡੰਗਰ ਖਾਣ ਪੀਣ ਦੇ ਸਮਾਨ ਨੂੰ ਵੀ ਲੁੱਟ ਹੀ ਮੰਨਿਆ ਜਾਂਦਾ ਸੀ।
ਬਹੁਤ ਇੰਤਜ਼ਾਰ ਹੁੰਦਾ ਵਲੌਗ ਦਾ ਜੀ
ਲੱਗਦਾ ਕਿ ਇਹ ਝੋਨੇ ਦੀ ਦੇਸੀ ਕਿਸਮ ਹੈ ਅਤੇ ਸ਼ਾਇਦ ਇਹ ਲੋਕ ਪੰਜਾਬੀਆਂ ਵਾਂਗੂ ਖਾਦਾਂ ਅਤੇ ਸਪਰੇਆਂ ਦੀ ਵੀ ਅੰਨੇਵਾਹ ਵਰਤੋਂ ਨਹੀਂ ਕਰਦੇ , ਇਹੋ ਜਿਹੀ ਜਾਣਕਾਰੀ ਤੁਹਾਨੂੰ ਉਨ੍ਹਾਂ ਕੋਲ਼ੋਂ ਲੈਣੀ ਚਾਹੀਦੀ ਸੀ ਜੋ ਕਿ ਨਹੀਂ ਲਈ ਗਈ ।
ਅਮਰੀਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਵੀਰ
ਖੂਬੀ--ਸਰਜਮੀਨੇ ਇਰੋਨ ਖੂਬਅਸਤਮ---(ਮਨ ਔਜ਼ ਸਰਜ਼ੌਮੀਨੇ ਪੰਜਾਬ ਹਸਤਮ੍)
ਬਹੁਤ ਵਧੀਆ ਜੀ
Very nice brother 👍👍 Parmatma chardikala vich rakhey
Verry Nice ਬਹੁਤ ਵਧੀਆ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ
MF 285 ਮਤਲਬ ਮੈਸੀਫਰਗੂਸਨ 285 ,ਮੈਨੂੰਫੈਕਚਰ ਨਹੀਂ। ਇਹ ਮਾਡਲ ਪੰਜਾਬ ਵਿੱਚ ਵੀ ਹੈ।
ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ
ਜਿਉਂਦੇ ਰਹੋ ਦੁਆਬੇ ਵਾਲੇਓ
Dhan Guru Nanak Dev g Mhar kro 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵੀਰ ਜੀ ਜਿਹੜਾ ਟਰੈਕਟਰ ਦੀ ਸ਼ੋਅ ਤੇ ਐਮ ਐਫ ਲਿਖਿਆ ਹੈ ਉਹ ਮੈਸੀ ਫਰਗੂਸਨ ਹੀ ਲਿਖਿਆ ਹੈ ਛੌਟ ਫੋਰਮ ਵਿੱਚ
Turna Veer Musalmana nu Salam Ulekam bolde aa
ਮੇਸ਼ੀਬਾੲੀ
Bahut vadia lag reha he bahut danvad g
Bahut vadhia bai g 🙏
ਤੁਹਾਡੀ ਇਹ ਵੀਡੀਓ ਵੇਖਕੇ ਕੇਜਰੀਵਾਲ ਨੇ ਬਿਆਨ ਦੇ ਦੇਣਾ ਹੈ ਕਿ ਪ੍ਰਦੂਸ਼ਣ ਇਰਾਨ ਵਾਲੇ ਵੀ ਕਰਦੇ ਹਨ ਦਿੱਲੀ ਵਿੱਚ
ਜਿਉਂਦੇ ਵਸਦੇ ਰਾਓ ਪੰਜਾਬੀ ਪਿਆਰਿਓ ❤ ਓਮਾਨ ਵੀ ਅਜਾਓ
Bhut vdiya vlogs 👍🏻👍🏻👍🏻
ਬਾਈ ਜਮੀਨ ਦਾ ਕੀ ਰੇਟ ਕਿਹੜੀਆਂ ਫਸਲਾ ਬੀਜਦੇ ਨੇ ਸਭ ਦੱਸਣਾ ਸੀ
``ਉਮੀਦਬੋਰਾਮ ਕਿ ਖੂਬ ਬਾਸ਼ੀ ਬਰਾਦਰʼʼ ___ ਖੌਨਾਵੋਦਿਹ ਚਿਤੋਰਹਸਤਮʼʼ
ਜਮੀਨ ਦੇ ਰੇਟ ਵੀ ਰੇਟ ਵੀਰ ਦੱਸਨਾ।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji l
ਮੈਨੂੰ ਤੁਹਾਡੇ ਬਲੋਕਬਹੁਤਚੰਗੇਲਗਦੇਹਨਮੈਪਹਿਲੀਵਾਰਕਮੈਟਂਕਰਰਹੀਹੈ
ਵੀਰ ਸਾਇਦ ਤੁਸੀ ਇਹ combian ਪਹਿਲੀ ਵਾਰ ਵੇਖੀ ਹੋਵੇ ਤਾਹੀ ਵਾਰ ਵਾਰ ਨਿੱਕੀ ਜਿਹੀ ਆ ਨਿੱਕੀ ਜਿਹੀ ਆ, ਇਹ ਚੈਨ ਆਲੀ ਕੰਬਾਈਨ ਆਪਣੇ ਵੀ ਏਡੀ ਹੀ ਆ, harayna ch kus ਏਰੀਆ ਚ ਇਹ ਚਲਦੀ ਆ, ਯੂਪੀ ਦੇ ਕੁਸ ਏਰੀਅ ਚ ਇਹ ਚਲਦੀ ਆ
Hanji veer ji je apa ikale apne khta lai rakhni hove ta bhut vadia a eh machine
@@talwindersingh303 25 ਤੋਂ 30 ਲੱਖ price ਆ ਵੀਰ ਇਸਦਾ 21 ਤੋਂ 22 ਲੱਖ ਕੀਮਤ ਆਪਣੀ ਦੂਸਰੀ ਕੰਬਾਈਨ ਦੀ ਆ ਫਿਰ ਤਾਂ ਉਹ ਵੀ ਆਪਣੇ ਆਪਣੇ keht ਲਈ ਰੱਖ ਸਕਦੇ ਆ, ਬੱਲੇ ਓਏ ਸੋਡੇ 🤔🤔
ਇਹ ਗੱਲਾਂ ਇਸ ਤਰ੍ਹਾਂ ਕਰਦੇ ਨੇ ਜਿਵੇਂ ਕਿਸੇ ਹੋਰ ਗ੍ਰਹਿ ਤੋਂ ਆਏ ਹੋਣ।
Very nice
@5:16 time ohna hi c j ajj aa, but oh vloggers te waste ni karidyan c
ਦੇਖੋ ਇਹ ਗੱਲ ਸੋਹਣੀ ਕੀਤੀ -ਹਰ human ਨੱਸਲ ਨੂੰ ਅਪਣਾਂ ਖਿੱਤਾ physiologically ਤੇ psychologically ਚੰਗਾ ਲੱਗਦਾ because that's what we r inbuilt in as in our blueprint in our genes
Nice vlog ji
ਸਿਮਰਨਾ ਵੀ ਪਾਇਆ ਹੋਇਆ
Hi ssa excellent gorgeous v.log good luck for u Sadey Punjajabio jeendy rawoo Sadey Punjajabio
Beautiful tour just looking Punjab
Very nice very good ❤❤❤❤❤❤❤
Nice tour ji
Nice video
ਸਸਤਾ ਤੇਲ 7₹ ਲੀਟਰ ਪਤੇਂਦਰ ਬੈਕ ਈ ਲਈ ਫਿਰਦੇ
Very Very good beta ji
Beautiful ❤️❤️❤️
👌 Upload
Beautiful tour just looking panjab
ਐਮ ਐਫ ਦਾ ਮੈਸੀ ਫਰਗੂਸਨ ਬਣਦਾ ਵੀਰ ਜੀ ਭਦੌੜ ਤੋਂ
Very nice job
Beautiful home
Beautifull people's 🥰
ਮੀਆਂ ਬੀਵੀ ਇਕੱਠੇ ਕੰਮ ਕਰਦੇ ਹੋਣ ਤਾਂ ਕਿਸੇ ਵੇਲੇ ਉੱਚਾ ਬੋਲ ਜਾਦੇ ਹਨ। ਤੁਹਾਡਾ ਕੰਮ ਕਿਵੇ ਚਲਦਾ?
punjabi traveling couple naal collabe kreo broo tuc jrur bdha wadia lagda tuhde dona de vlogs ek dum same same family wale ghr wch baith ke dekhn wale hunde ne brooo
ssa g sade area jagraon ch v pipe line rahi gas aa gai bhut ghr ch
GOOD night mara vir ji thank you
Yar amrik tun mere warga I an eh maisi fargusan aa m f matalab ehi bnhda Rab rakha
Enjoy a tour of Iran....@
❤ good 👍😊
Veer ji tractor da naam likhia hoia hai MF Massey Ferguson.
Very nice 👍👍
Yar esa time eh peg pug ni launde Rab rakha
ਪਰ ਇਹ ਲੋਕ ਪਰਾਲੀ ਫੂਕ ਕੇ ਵਾਤਾਵਰਣ ਤੇ ਲੋਕਾਂ ਦੀ ਸਿਹਤ ਦਾ ਬੇੜਾ ਨੀ ਗਰਕ ਕਰਦੇ
Eh masheen punjab vich v aah gyi a veer eh masheen diggeya jhonna hi wadd di a bs veer
Pag bann lya Karo turna sahib suggestion.
Good
Haryana de khet dekhi 22
❤❤
Yar ameik tuhanu boli kiven sanaz aundi aa jan rude nal eh inglis vich karke tuhnu dasde aa nale tuhnu Iran da vija lagwaun kihehian muskilan sambhav karna lia ate kina kharcha aia tunhu ehnu ehna ne kiven deel kita bhaw tusin ehnu nu kive jande c please dasio Rab rakha
ਇਹ ਜਾਣਕਾਰੀ 1 ਅਤੇ 7 ਨੰਬਰ ਵੀਡੀਓ 'ਚ ਦੇ ਦਿੱਤੀ ਗਈ ਹੈ ਜੀ ਤੁਸੀਂ ਚੈਨਲ ਦੀ ਪਲੇਅ-ਲਿਸਟ 'ਚ ਜਾ ਕੇ ਵੇਖ ਸਕਦੇ ਓ
Ether saron da tail hani rab rakha
ਇਹ ਨਹੀਂ ਬੀਜਦੇ ਸਰੋਂ
Bai ji koai City ka bazaar dekhla do please ❤
6 ਨੰਬਰ ਵੀਡੀਓ ਵੇਖੋ ਜੀ ਬਜ਼ਾਰ ਵਿਖਾਇਆ ਹੈ
Iran de lok punjabiya nalo baut tagde healthy Tej dimag wale tsi sirf ATA khan alae
Y g pajab jahar haae jande a naam ka pajab h
Cambine di driver lady jan jentas Rab rakha
ਬੰਦਾ ਹੈ
Technology ch agge te pollution ch vi sab to agge te nutrients ch sab to piche te pesticides te fertilizers ch vi sab to agge, eh aa ajj da Punjab???
ਤੁਸੀਂ ਲੋਕ ਕਿਹੜਾ ਘੱਟ ਪਰਦੂਸ਼ਣ ਕਰਦੇ ਜੇ ਤੁਹਾਡੇ ਵਰਗੇ ਲੋਕਾਂ ਨੇ ਪੰਜਾਬ ਦੇ ਪਾਣੀਆਂ ਦਾ ਨਾਸ ਮਾਰ ਦਿੱਤਾ ਵੱਡੇ ਵੱਡੇ ਸ਼ਹਿਰਾ ਸੀਵਰੇਜ ਅਤੇ ਫੈਕਟਰੀਆਂ ਦਾ ਜ਼ਹਰੀਲਾ ਪਾਣੀ ਦਰਿਆਵਾਂ ਵਿੱਚ ਸੁੱਟ ਕੇ, ਬਾਕੀ ਖਾਦਾ ਦਵਾਈਆਂ ਵੀ ਸਹਿਰਾ ਵਾਲਿਆਂ ਦੁਕਾਨਦਾਰਾਂ ਦੀ ਹੀ ਦੇਣ ਹੈ ਜਿਨਾ ਨੇ ਆਪਣੀਆਂ ਜੇਬਾ ਭਰਨ ਲਈ ਕਿਸਾਨਾ ਨੂੰ ਬੇਵਕੂਫ਼ ਬਣਾਇਆ
@@dhillonboys630 Shehri sab to vadde moorakh bhau, par pinda waale ta soch sakde si, oh ta siyaane ne, shehri ta haige hi laalchi ne te poonji piche bhajde, mai ta aap shehar ch faseya hoyea reh ke
je shera wale lalchi aa ta pinda walea ne roti ni khani je pind na hon ta city wale itta khange pind wale lok city to bina gujara kr skde aa pr city ch rehn wale pind te depind krde aa bhukke mr jange
@@grewalz5597 sahi gall bai ji.
I missing you lidder klan nd lohian I am from Canada 🇨🇦
I love you betee and beta
🙏🙏🙏🇮🇳💯🇮🇳🙏🙏🙏
GOD.RANDHAWA.USA.OK.JURNA.KAPAL.JI
ਅਗਰੇਜਈ ਤਾ ਸਿਖ ਲੋ ਮਾੜੀ ਮੋਟੀ
ਜਿੱਦਣ ਦੇ ਇਰਾਨ ‘ਚ ਆਏ ਹਾਂ ਅੰਗਰੇਜ਼ੀ ‘ਚ ਹੀ ਰਾਬਤਾ ਕਰ ਰਹੇ ਆ। ਇਹਨਾਂ ਨੂੰ ਪੰਜਾਬੀ ਨੀ ਆਉਂਦੀ ਤੇ ਸਾਨੂੰ ਫਾਰਸੀ ਨੀ ਆਉਂਦੀ। ਲੱਗਦਾ ਤੁਹਾਡੇ ਵੇਖਣ/ਸੁਣਨ ‘ਚ ਕੋਈ ਕਮੀ ਹੈ
M to masi f to farfusar
Hallo am Talk one
P.r.108.jhona.lagda.hai.
Adejanebachakerakhe
❤❤❤❤❤❤❤🙏🙏🙏🙏🙏🙏🙏🙏🇮🇳🇮🇳🇮🇳🇮🇳🇮🇳🇮🇳
ਹਾਲੇ ਸ਼ੋਮਾ ਚਿਤੋਰੇ -
ਤੱਸ਼ਾਕੁਰ ਯਾਂ `ਖਾਈਲੀ ਮੰਮਨੂਨʼʼ ਨਹੀ ਕਹਿ ਹੁੰਦਾ
Thoda veer g contact num ki a g
.
Panjabi khud hi apni upjau Dharti chhad ke ja rahe ne lokan ki napna
ਬਾਈ ਨਹੀ --ਬਰਾਦਰ
``ਸਾਆਲਅਆਮʼʼ ਤਾ ਚਲਾ ਕਿ ਮਾਰਿਆ ਨਾਲੇ ``ਸਾਲੋਮ ਤੇ ਸਾਲਾਮ ʼʼ ਦੇ ਵਿਚਕਾਰ ਬੜਾ softly pronounce ਕਰੀਦਾ = " ਸਲਾਮ"
Pahla dekho kayo or back kar kattda fasal nu kayoki giri hoi fasal hai es lai back kar k kattda oh ek side ton hi katti jandi aa digi hoi fasal
ਇਰਾਨ ਦੇਸ਼ ਨਹੀਂ ``ਇਰਾਨ ਮੁਮਾਲਿਕ ਐʼʼ ਤੇ ਕੱਚੀਆਂ ਜਿਹੀਆ ਗੱਲਾ ਨਾਂ ਕਰਿਆ ਕਰੋ ਬਾਹਰ ਜਾ ਕੇ
Very good
Very nice ji
❤❤❤❤❤
Very nice 👍👍 👍