Jakhar ਤੇ Bittu ਨੂੰ ਟੁੱਟ ਕੇ ਪਏ Randhawa। ਬਿੱਟੂ ਤਾਂ Rahul Gandhi ਅੱਗੇ ਪਲੇਟਾਂ ਚੁੱਕੀ ਫਿਰਦਾ ਸੀ। Akhar

Поделиться
HTML-код
  • Опубликовано: 7 сен 2024
  • ਜਾਖੜ ਤੇ ਬਿੱਟੂ ਨੂੰ ਟੁੱਟ ਕੇ ਪਏ ਸੁਖਜਿੰਦਰ ਰੰਧਾਵਾ
    ਬਿੱਟੂ ਤਾਂ ਰਾਹੁਲ ਗਾਂਧੀ ਅੱਗੇ ਪਲੇਟਾਂ ਚੁੱਕੀ ਫਿਰਦਾ ਹੁੰਦਾ ਸੀ
    ਜਾਖੜ ਨੂੰ ਸਾਹਮਣੇ ਬਿਠਾ ਕੇ ਪੋਤੜੇ ਖੋਲੂੰ- ਰੰਧਾਵਾ
    #akhar #sukhjinderrandhawa #ravneetbittu
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 323

  • @manpreetbrar6730
    @manpreetbrar6730 5 месяцев назад +78

    ਬਿੱਟੂ ਦੀ ਜਮਾਨਤ ਜਬਤ ਕਰਾ ਦਿਓ ਲੁਧਿਆਣੇ ਵਾਸੀਓ

  • @tejaspreetsingh6090
    @tejaspreetsingh6090 4 месяца назад +18

    ਬਿੱਟੂ ਦੀ ਜ਼ਮਾਨਤ ਜ਼ਬਤ ਸਮਝੋ। ਇਹ ਹੁਣ ਆਪ ਵਿੱਚ ਜਾਊਗਾ ਚੋਣਾਂ ਤੋਂ ਬਾਅਦ।

  • @harnetchoudhary1782
    @harnetchoudhary1782 4 месяца назад +26

    ❤ ਰੰਧਾਵਾ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਦਲਬਦਲੂਆ ਦੀ ਅਸਲੀਅਤ ਦੱਸਣ ਲਈ ਜੱਟਾ ਵਾਲੀ ਗੱਲ ਕੀਤੀ ਹੈ ❤

    • @lakhwindersingh-ht4wh
      @lakhwindersingh-ht4wh 4 месяца назад +1

      ਕਾਂਗ੍ਰਸ ਤੋ ਸਾਰੀ ਉਮਰ ਫਾਇਦੇ ਲੈ ਕ ਹੁਣ ਟਪੂਸੀਆਂ ਮਾਰਨ ਤੇ ਹੋ ਗਏ

    • @lakhwindersingh-ht4wh
      @lakhwindersingh-ht4wh 4 месяца назад +1

      Very good randhawa ਜੀ

  • @surinderpaulkaushal4463
    @surinderpaulkaushal4463 4 месяца назад +17

    ਬਹੁਤ ਵਧੀਆ ਜੀ।ਅਪਨੀ ਪਾਰਟੀ ਹੀ ਞਧੀਆ ਹੁੰਦੀ ਹੈ।ਛਡ ਕੇ ਨਹੀਂ ਜਾਣਾ ਚਾਹੀਦਾ।

  • @pritammanshahia3030
    @pritammanshahia3030 5 месяцев назад +12

    ਜਦੋ ਕੁਰਸੀ ਦੀ ਭੁੱਖ ਹੁੰਦੀ ਹੈ ਉਦੋ ਹਰੇਕ‌ ਲੀਡਰ ਕਹਿਦਾ ਅਸੀ ਪੰਜਾਬ‌ ਬਚਾਉਣਾ ਜਾ ਤਾ ਇਹ ਕਹਿਕੇ ਕੁਰਸੀ ਤੇ ਬੈਠੋ ਅਸੀ ਪੰਜਾਬ ਨੂੰ‌ ਉਜੜਨਾ

  • @lallykandola870
    @lallykandola870 4 месяца назад +57

    ਲੁਧਿਆਣਾ ਜ਼ਿਲ੍ਹੇ ਵਾਲਿਊ ਬਿੱਟ ਨੂੰ ਜੀਰੋ ਕਰਦੋ

    • @meregeettemain2058
      @meregeettemain2058 4 месяца назад +2

      Bittu nu isss vaaar evm v nhi jtaaa skdi

    • @Punjab_bolda_tv
      @Punjab_bolda_tv 4 месяца назад

      Koi tsn na lo pka

    • @jcbtrectorgyan1952
      @jcbtrectorgyan1952 4 месяца назад

      ਬਿੱਟੂ ਬੇਟੇ ਤੂੰ ਲੁਧਿਆਣਾਂ ਤਊ ਗਿਆ

    • @harbanslal-ve8gx
      @harbanslal-ve8gx 4 месяца назад

      @@meregeettemain2058kl piioľjjqmnmmmajaknàymo

  • @user-gd9pp9hy2r
    @user-gd9pp9hy2r 4 месяца назад +2

    ਪੰਜਾਬ ਵਿੱਚ ਚਾਹੀਦਾ ਦਲ ਬਦਲੂਆ ਕਾਂਗਰਸ ਜਾਂ ਜਿਸ ਪਾਰਟੀ ਹੋਵੇ, ਮੁੜ ਕੇ ਉਸ ਪਾਰਟੀ ਜਾਂ ਘਰ ਵਾਪਸੀ ਨਹੀਂ ਹੋਣੀ ਚਾਹੀਦੀ ਦੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯

  • @VinodGupta-wf1uj
    @VinodGupta-wf1uj 5 месяцев назад +6

    रधावा साहब बिल्कुल सचाई बोल रहे है उन बीच आप भी आते है हेमन्त विस्वा और सिंधिया भी आते थे जो आज कल कहा है

  • @jagatkamboj9975
    @jagatkamboj9975 4 месяца назад +7

    राहुल है तो रास्ता है जुड़ेगा भारत जितेगा इंडिया 🇮🇳👏🇮🇳

  • @gurchransingh5674
    @gurchransingh5674 5 месяцев назад +68

    ਧੰਨਵਾਦ ਦਿਲੋ ਸਲੂਟ ਸੋਡੇ ਪ੍ਰਧਾਨ ਰਾਜਾ ਵੜਿੰਗ ਦਾ ਜਿਹੜਾ ਕੰਮ ਪੰਜਾਬ ਵਿੱਚ ਸਿੱਖ ਕੌਮ ਨਹੀ ਕਰ ਸਕੀ ਉਹ ਕੰਮ ਰਾਜਾ ਵੜਿੰਗ ਨੇ 1 ਸਾਲ ਵਿੱਚ ਕਰ ਦਿੱਤਾ ਕਾਗਰਸ ਪੰਜਾਬ ਵਿੱਚੋ ਖਤਮ ਕਰ ਦਿੱਤੀ

    • @user-vh7lj9zd8f
      @user-vh7lj9zd8f 4 месяца назад +6

      ਘੈਂਟ ਜੱਟ ਰੰਧਾਵਾ ਸਾਬ

    • @jassbir1363
      @jassbir1363 4 месяца назад +6

      ਘੈਂਟ ਤਾਂ ਹੀ ਹੋਣਗੇ ਜੀ ਜੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਗੱਲ ਕਰਨ ਜੀ ।

    • @SurinderSingh-mx5hc
      @SurinderSingh-mx5hc 4 месяца назад

      ​@@user-vh7lj9zd8fa

    • @sanjugautam7793
      @sanjugautam7793 4 месяца назад +2

      ਸਰਮ ਆ ਰਹੀ ਆ ਸੁਖੀ ਰੰਧਾਵਾ ਤੈਨੂੰ ਬੋਲਦੇ ਠ, ੰ

    • @balrajsingh8247
      @balrajsingh8247 4 месяца назад +3

      ਸਈ ਗੱਲ ਆ ਰਾਜਾ ਵੜਿੰਗ ਬਹੁਤ ਛੇਤੀ ਹੀ ਭੋਗ ਪਾ ਦਿਉਗਾ ਕਾਂਗਰਸ ਦਾ

  • @user-cd1qf2de2u
    @user-cd1qf2de2u 4 месяца назад +1

    ਬਹੁਤ ਵਧੀਆ ਗੱਲਾਂ ਕੀਤੀਆਂ ਰੰਧਾਵਾ ਸਾਬ

  • @harnetchoudhary1782
    @harnetchoudhary1782 4 месяца назад +18

    ਪੰਜਾਬੀਓ ਹੱਥ ਬੰਨ ਕੇ ਬੇਨਤੀ ਹੈ ਦਲ ਬਦਲੂਆ ਨੂੰ ਵੋਟਾਂ ਨਾ ਪਾਇਓ

  • @GurmeetSingh-xh4sy
    @GurmeetSingh-xh4sy 4 месяца назад

    ਬਹੁਤ ਵਧੀਆ ਰੰਧਾਵਾ ਜੀ ਤੁਹਾਡੇ ਪਰਿਵਾਰ ਨੂੰ ਦਿਲੋਂ ਸਲੂਟ ਹੈ ਗੁਰਮੀਤ ਸਿੰਘ ਪਵਾ ਸਾਹਨੇਵਾਲ ਹਲਕਾ

    • @ASingh1699k
      @ASingh1699k 4 месяца назад

      Dalle malle Sikh 84 bhul gai. Gal jameet di mitra.

  • @SukhdevSingh-vl9pf
    @SukhdevSingh-vl9pf 4 месяца назад +3

    ਰੰਧਵਾ ਜੀ ਬਿਲਕੁਲ ਠੀਕ ਕਿਹਾ ਤੁਸੀ

    • @ASingh1699k
      @ASingh1699k 4 месяца назад

      Mari hoi jameer de Sikh 84 bhul gai.

  • @PREETSANDHULOVE1
    @PREETSANDHULOVE1 4 месяца назад +7

    ਮੈਨੂੰ ਤਾ ਇਹੀ ਸਮਝ ਨੀ ਆ ਰਹੀ ਕਿ ਸੁੱਖੀ ਰੰਧਾਵੇ ਨੂੰ ਰਾਹੁਲ ਗਾਂਧੀ ਆਵਦਾ ਸਲਾਹਕਾਰ ਕਿਵੇ ਬਣਾਈ ਫਿਰਦਾ। ਇਹਨੂੰ ਕੌਣ ਪੁੱਛਦਾ ਪੰਜਾਬ ਚ। ਰਾਹੁਲ ਗਾਂਧੀ ਬੰਦਾ ਚੰਗਾ ਪਰ ਜੇ ਕਿਤੇ ਉਹ ਸਿੱਧੂ ਨੂੰ ਮੋਦੀ ਖਿਲਾਫ ਵਰਤਦਾ ਤਾ ਕਿਤੇ ਜਿਆਦਾ ਫਾਇਦਾ ਹੋਣਾ ਸੀ। ਸੁਖੀ ਰੰਧਾਵਾ ਰਾਜਸਥਾਨ ਐਮ ਪੀ ਹਰਿਆਣੇ ਜਾ ਕੇ ਕੀ ਵੋਟਾਂ ਚ ਵਾਧਾ ਕਰੂ??

  • @tejaspreetsingh6090
    @tejaspreetsingh6090 4 месяца назад +5

    THE ONLY SINCERE LEADER IN PUNJAB CONGRESS.

  • @Wg.Cdr.Rajinder.Singh1157
    @Wg.Cdr.Rajinder.Singh1157 4 месяца назад +1

    Sukhjinder Singh Randhawa,I must appreciate your commitments and frankness.

  • @jagpalsingh2164
    @jagpalsingh2164 4 месяца назад +6

    Very nice ਰੰਧਾਵਾ g

  • @baggasidhu4764
    @baggasidhu4764 4 месяца назад +2

    Good job S sukhjinder Singh Randhawa ji.

  • @kewalkamboj7339
    @kewalkamboj7339 4 месяца назад +20

    ਪੰਜਾਬ ਕਾਂਗਰਸ ਚੋ ਇੱਕੋ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੰਧੂ ਹੈ

    • @pargatsingh2652
      @pargatsingh2652 4 месяца назад

      ਸਭ ਤੋ ਵੱਡਾ ਫੁਕਰਾ 2 ਇੰਚ ਦੀ ਜੁਬਾਨ ਨੇ ਜੇਲ੍ਹ ਭੇਜਿਆ. ਜਫੀ ਪਾ ਲਈ ਮਜੀਠੀਆ ਨਾਲ. ਅਮਿ੍ਤਸਰ ਘਰ ਵੇਚਿਆ. ਜਿਹੜਾ ਮਨੁੱਖ ਕਹਿੰਦਾ ਸੀ.ਜੀਵਾਗਾ. ਅਤੇ ਮਰਾਠਾ ਅਮਿ੍ਤਸਰ.

    • @rameshgeneralstore3070
      @rameshgeneralstore3070 4 месяца назад

      O v dalbadlu aa

  • @AmrinderSingh-tq5ci
    @AmrinderSingh-tq5ci 4 месяца назад +10

    ਰਵਨੀਤ ਬਿੱਟੂ ਲੁਧਿਆਣਾ ਦੇ ਲੋਕ ਇਨੇ ਪਾਗਲ ਨਹੀਂ ਕੀ ਇਹ ਨਾ ਸਮਝਣ ਤੂ ਦਲ ਬਦਲੂ ਬੰਦਾ ਤੈਨੂੰ ਕੋਈ ਵੋਟ ਨਹੀਂ ਪਾਉਂਦਾ ਪੰਜਾਬ ਦੇ ਲੋਕੋ ਦਲ ਬਦਲੂਆਂ ਨੂੰ ਵੋਟ ਨਾ ਪਾਵੋ ਇਹ ਆਪਾਂ ਨੂੰ ਮੂਰਖ ਬਣਾ ਰਹੇ ਹਨ ਤੁਹਾਨੂੰ ਤੁਹਾਡੇ ਵਾਹਿਗੁਰੂ ਦੇਵੀ ਦੇਵਤਿਆਂ ਦਾ ਵਾਸਤਾ ਹੁਣ ਤਾਂ ਸਮਝੋ ਇਹਨਾਂ ਦੀਆਂ ਚਾਲਾਂ ਇਹਨਾਂ ਨੇ ਆਪਣਾ ਘਰ ਭਰਿਆ ਪੰਜਾਬ ਨਾਲ ਹਮੇਸ਼ਾ ਦਗਾ ਹੀ ਕਮਾਈ ਹ

  • @rajeshbindra4192
    @rajeshbindra4192 4 месяца назад

    Punjab need such type of committed, sincere and straight forward leaders like randhawa sahib

  • @user-gd9pp9hy2r
    @user-gd9pp9hy2r 4 месяца назад

    ਰੰਧਾਵਾ ਸਹਿਬ ਜੀ ਸੱਚੀਆਂ ਗੱਲਾਂ ਕਰਦੇ ਨੇ ਜੀ।👍👌👌☝️☝️☝️☝️✍️✍️✍️💯

  • @baljindergill2687
    @baljindergill2687 5 месяцев назад +7

    Jionda reh bhagwant maana ❤❤ puri, jundly, bukhlai pai aaaaa 😂😂😂❤

  • @tarlochansingh9133
    @tarlochansingh9133 4 месяца назад +7

    ਵਾਹ ਰੰਧਾਵਾ ਸਾਬ ਨਜਾਰਾ ਲਿਆਤਾ ਲਾਹਣਤਾਂ ਪਾਕੇ ਦਲਬਦਲੂਆਂ ਨੂੰ

  • @pritammanshahia3030
    @pritammanshahia3030 4 месяца назад +4

    ਰਧਾਵਾ ਜੀ ਜਿਦੇ ਨਾਜਰ ਮਾਨਸਾ ਆਇਆ ਸੀ ਤੁਹਡੀ ਪਾਲਟੀ ਚ ਉਧਣ ਨਾ ਮੋੜਿਆ ਪੁਠਾ ਉਹਨੂੰ ਅੰਦਰ ਖਾਤੇ ਸਾਰੇ ਲੀਡਰ ਇਕੋ ਅਜਿਹੇ ਸਾਰੇ

  • @jagatkamboj9975
    @jagatkamboj9975 4 месяца назад +2

    कौन-कौन चाहता है 2024 मे
    भाजपा मुक्त भारत हो 🇮🇳🙏

  • @tonygill598
    @tonygill598 5 месяцев назад +10

    Vary good ਰੰਧਾਵਾਂ ਜੀ ਇਕ ਸਰਦਾਰ ਅਣਖ ਨਾਲ ਜੀਣਾ ਚਾਹੀਦਾ ਭਾਵੇ ਜਿਹੜੀ ਮਰਜ਼ੀ ਪਾਰਟੀ ਵਿਚ ਹੋਵੇ🇺🇸

    • @harbanslal-ve8gx
      @harbanslal-ve8gx 5 месяцев назад +1

      q

    • @Aman-pm5wc
      @Aman-pm5wc 5 месяцев назад +1

      1984 vele ina ne hi Anka dekhai c

    • @user-dp2eh4pv3d
      @user-dp2eh4pv3d 5 месяцев назад

      ​​@@Aman-pm5wcਵੀਰ ਜੀ ਪਾਰਟੀ ਲੈਵਲ ਤੇ ਪਾਰਟੀ ਦੇ ਹਿਸਾਬ ਨਾਲ ਹੀ ਬਿਆਨ ਦੇਣੇ ਤੇ ਚੱਲਣਾ ਪੈਂਦਾ ਪਰ ਖਾੜਕੂਵਾਦ ਦੇ ਦੌਰ ਵਿੱਚ ਸੰਤੋਖ ਸਿੰਘ ਰੰਧਾਵਾ ਤੇ ਉਹਨਾਂ ਦੇ ਸਾਥੀ ਚੇਅਰਮੈਨ ਪ੍ਰਕਾਸ਼ ਸਿੰਘ ਨੇ ਨਿੱਜੀ ਤੌਰ ਤੇ ਬਹੁਤ ਸਾਰੇ ਨੌਜਵਾਨ ਨੂੰ ਪੁਲਿਸ ਹਿਰਾਸਤ ਵਿੱਚੋਂ ਛਡਾਇਆ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚੋਂ ਜਾਨ ਵੀ ਬਚਾਈ। ਇਸੇ ਕਰਕੇ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਇਨ੍ਹਾਂ ਦੋਵਾਂ ਨਾਲ ਸਰਕਾਰ ਨੇ ਇਹੋ ਜਿਹਾ ਸਲੂਕ ਕੀਤਾ ਕਿ ਏਦਾਂ ਵਿਰੋਧੀ ਪਾਰਟੀ ਦੀ ਸਰਕਾਰ ਵੀ ਨਹੀਂ ਕਰਦੀ।

    • @rinkumanohar-un7ed
      @rinkumanohar-un7ed 4 месяца назад

      sunya ena ne attack velay khushi vi mnai si te byan ditta si bahut changa hoya

    • @avtargill2779
      @avtargill2779 4 месяца назад

      👍👍👍👍

  • @ranjitSingh-dj5pr
    @ranjitSingh-dj5pr 4 месяца назад +1

    ਰਧਵਾਜੀ ਤੁਹਡੀ ਜੁਰਤ ਨੂੰ ਸਲਾਮ ਹੈ ਪਰ ਅਫਸੋਸ ਜਰ ਲਾਹਨਤ ਹੈ ਤੁਹਾਡੀ ਕਾਂਗਰਸ ਪਾਰਟੀ ਜਿਹੜੀ ਨੇ ਹਰਮਦਰ ਸਾਹਿਬ ਤੇ ਹਮਲਾ ਕਰਵਾਇਆ ਸਰਮ ਕਰੋ ਰਧਵਾ ਓਸ congress। Di gal krda sarmkro jr

  • @pargatsingh-nf8zm
    @pargatsingh-nf8zm 4 месяца назад +1

    ਸੌਕਰਟੀ ਉਸ ਬੰਦੇ ਨੂੰ ਚਾਈਦੀ ਹੈ ਜੋ ਪੇ ਕਰ ਸਕਦਾ ਹੋਵੇ ਹੋਰ ਕਿਸੇ ਨੂੰ ਸੌਕਰਟੀ ਨਹੀ ਮਿਲਣੀ ਚਾਹੀਦੀ ਸਰਕਾਰੀ ਖ਼ਜ਼ਾਨੇ ਤੇ ਬੋਜ਼ ਨਹੀ ਪੈਣਾ ਚਾਈਦਾ ਲੋਕਾ ਦਾ ਪੈਸਾ ਇਹਨਾਂ ਤੇ ਨਹੀ ਔਡਾਊਣਾ ਚਾਹੀਦਾ ਸਰਕਾਰ ਪ੍ਰਾਈਵੇਟ ਕੰਪਨੀਆਂ ਲਿਆਵੇ ਜੋ ਸੌਕਰਟੀ ਮੁਹੀਈਆ ਕਰਾਵੇ ਜੋ ਪੈਸਾ ਭਰੇ ਉਸ ਨੂੰ ਦਿਤੀ ਜਾਵੇ ਲੋਕਾ ਤੇ ਇਹ ਲੋਕ ਬੋਜ਼ ਨਾ ਬਣਨ

  • @g.p.singhkhalsa9874
    @g.p.singhkhalsa9874 4 месяца назад

    ਬਹੁਤ ਵਧੀਆ ਦ੍ਰਿੜਤਾ ਭਰਭੂਰ ਵਿਚਾਰ 👌👌🤝🤝💪💪

  • @pargatsingh2652
    @pargatsingh2652 4 месяца назад +4

    ਇਹਨੂੰ ਕਹਿੰਦੇ ਗੁਰਦਾਸਪੁਰੀਆ ਜਟ
    ਬਿੱਟੂ ਖੇਤੀ ਹੈ

    • @rinkumanohar-un7ed
      @rinkumanohar-un7ed 4 месяца назад

      je modi jitt gya sabh toh pehla eh jatt bjp vich jau punjab vich cong de maday hlat ne pehla hindua dia vota cong nu paindya si hun cong bjp aap nu wandya jania

  • @onkarnath391
    @onkarnath391 4 месяца назад +2

    Salute Randhawa ji

  • @narinderpalsingh5349
    @narinderpalsingh5349 4 месяца назад +5

    ਕਾਂਗਰਸ ਦੇ ਭਰਿਸ਼ਟ ਲੀਡਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ 😢😢😢😢😢 ਇਹ ਪਾਰਟੀ ਸਿੱਖਾਂ ਦੀ ਗੁਨਾਹਗਾਰ ਹੈ 😢😢😢😢😢

  • @jaskaransinghdeol8394
    @jaskaransinghdeol8394 4 месяца назад +1

    Rahndhawa sahib we are proud of you

  • @sherrysingh530
    @sherrysingh530 4 месяца назад +1

    Randhawa Sahab is a responsible and loyal politician.

  • @harbansx4950
    @harbansx4950 4 месяца назад

    good g

  • @jasvindersingh3223
    @jasvindersingh3223 4 месяца назад

    Excellent men 1st time speech suna

  • @manjeetsinghbhullar8808
    @manjeetsinghbhullar8808 4 месяца назад

    ਰੰਧਾਵਾ ਜੀ ਕਿਸੇ ਵੀ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕੀਤਾ।

  • @user-uk9tq1cr9c
    @user-uk9tq1cr9c 4 месяца назад

    ਸਹੀ ਗੱਲ ਕੀਤੀ ਰੰਧਾਵਾ ਸਾਬ ਨੇ

  • @sukhpalsinghsandhu9963
    @sukhpalsinghsandhu9963 4 месяца назад +2

    ਇਹ ਰੰਧਾਵੇ ਦਾ ਵੀ ਪਤਾ ਨਹੀਂ ਕੱਲ ਨੂੰ ਗਲ਼ ਵਿੱਚ ਬੀਜੇਪੀ ਦਾ ਪੱਟਾ ਪਵਾਈ ਫਿਰੇ

  • @RamandeepSinghSekhonChaudhary
    @RamandeepSinghSekhonChaudhary 4 месяца назад +1

    Great man

  • @kbarora2187
    @kbarora2187 4 месяца назад +3

    1984। दे दंगे वी याद रखने चाहिदे हेन।।। सरदार जी 😊

    • @inderjeetsingh3199
      @inderjeetsingh3199 4 месяца назад

      Still Congress is better than RSS and BJP. We can't carry the ghost of 1984 forever. We have to move forward

  • @jaswindersingh6019
    @jaswindersingh6019 4 месяца назад +2

    ਅਸੀਂ ਅਕਾਲੀ ਆਂ ਪਰ ਜੇਕਰ ਰੰਧਾਵਾ ਸਾਹਿਬ ਖੜੇ ਹੁੰਦੇ ਨੇ ਤਾਂ ਵੋਟ ਪਾਵਾਂਗੇ ਕਿਓਂ ਕੇ ਚੀਮੇ ਨੂੰ ਪਾਉਣ ਦਾ ਕੋਈ ਫਾਇਦਾ ਨਹੀ ਉਹ ਭਾਜਭਾ ਨੂੰ ਹੀ ਜਾਵੇਗੀ

  • @balrajsingh8247
    @balrajsingh8247 4 месяца назад +1

    ਜੇ ਕਾਂਗਰਸ ਸਿੱਧੂ ਸਾਹਬ ਨੂੰ ਅੱਗੇ ਲੈ ਕੇ ਆਉਗੀ ਤਾਂ ਹੀ ਪੰਜਾਬ ਚ ਕਾਂਗਰਸ ਬਚ ਸਕਦੀ ਆ, ਜਦੋਂ ਸਿੱਧੂ ਸਾਹਬ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਤਾਂ ਹੀ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ ਏ

  • @himmatsinghkamboj
    @himmatsinghkamboj 4 месяца назад +1

    Randhawa is speaking the truth.

  • @champalaljain4500
    @champalaljain4500 4 месяца назад

    जनता का क्रांग्रेस के प्रति विसबास‌ कम हुआ है ।

  • @gholiasandhu5700
    @gholiasandhu5700 4 месяца назад

    ਰੰਧਾਵਾ ਸਾਬ ਜ਼ਿੰਦਾਬਾਦ

  • @ravindersinghgill314
    @ravindersinghgill314 4 месяца назад +1

    ਪੋਤੜੇ ਖੋਲੋ ਜਾਂ ਪੋਤੜੇ ਧੋਵੋ ਪਰ ਲੋਕਾਂ ਨੂੰ ਇਹ ਦੱਸੋ ਕਿ ( 2017 --22 ) ਪੰਜ ਸਾਲਾਂ ਵਿੱਚ ਕਿਹੜੇ -- ਕਿਹੜੇ ਕੰਮ ਕੀਤੇ ।

  • @roshanchoudhary9909
    @roshanchoudhary9909 4 месяца назад

    Randhawaa Ji Real Congressman. 🙏🇮🇳

  • @jasdeepsingh5659
    @jasdeepsingh5659 4 месяца назад

    ਪੰਜਾਬ ਦੀ ਕਿਸਮਤ ਦੇਖ ਲਵੋ ਅਕਾਲ ਤਖ਼ਤ ਸਾਹਿਬ ਤੇ ਹਮਲਾ ਸਿੱਖ ਧੀਆਂ ਭੈਣਾਂ ਨਾਲ ਦੁਸ਼ਕਰਮ ਕਰਨ ਆਲੀ ਕਾਂਗਰਸ ਗਾਂਧੀ ਪਰਿਵਾਰ ਦੀ ਇਸ ਪਾਪ ਦੀ ਹਮਾਇਤ ਤੇ ਚਮਚਾਗਿਰੀ ਕਰਨ ਆਲੇ ਸੱਭ ਤੋਂ ਵੱਧ ਅਣਖਾਂ ਤੇ ਸਿੱਖ ਕੌਮ ਦੀ ਭਲਾਈ ਦੀ ਗੱਲ ਕਰਦੇ ਹਨ, ਕੈਪਟਨ ਅਮਰਿੰਦਰ ਸਿੰਘ ਜੀ ਦੱਸਦੇ ਸੀ ਇਹ ਅੱਜ ਪੱਕੇ ਕਾਂਗਰਸੀ ਬਾਜਵਾ ਦੇ ਆਹੁਦੇ ਛਡਾਉਣ ਲਈ ਮੈਨੂੰ ਪਾਰਟੀ ਛੱਡਣ ਨੂੰ ਸੱਭ ਤੋਂ ਵੱਧ ਕਹਿੰਦੇ ਸੀ

  • @satvindersingh7427
    @satvindersingh7427 4 месяца назад +1

    You are great 👍 sir

  • @baldevmahajan3835
    @baldevmahajan3835 4 месяца назад +1

    Very good

  • @rajeshanand9655
    @rajeshanand9655 4 месяца назад

    Sukhjinder g heads off sir g AAP log sacche leader Ho

  • @santokhsinghgoraya3909
    @santokhsinghgoraya3909 4 месяца назад

    Very good interview Randhawa Saab g

  • @user-vu9qs1ni7c
    @user-vu9qs1ni7c 4 месяца назад +1

    Very very good randhawa sahib God bless you thanks for you

  • @user-vx2wj7fl1l
    @user-vx2wj7fl1l 4 месяца назад +1

    Well done randhawa ji

  • @karanmultani8650
    @karanmultani8650 4 месяца назад +1

    Sirra bande congress che
    Navjot sidhu
    Partap bajwa
    Sukhjinder randhawa
    Sukhpal khaira
    Charanjit channi
    Raja warring
    Rana gurjit
    Charanjit channi
    Kulvir jeera
    Kamaljit brar
    Ashu
    Pahra
    Mp aujla
    Sirra bande sarre ❤❤❤❤❤

    • @rinkumanohar-un7ed
      @rinkumanohar-un7ed 4 месяца назад

      sidhu nu shad ke saray corrupt aa ena vicho adhay bjp vich jangay je modi dubara aa gya

  • @RamandeepSinghSekhonChaudhary
    @RamandeepSinghSekhonChaudhary 4 месяца назад

    Right ji 🙏

  • @jasdeepsingh5659
    @jasdeepsingh5659 4 месяца назад

    ਕੈਪਟਨ ਸਾਹਿਬ ਦੱਸਦੇ ਨੇ ਕਿ ਕਹਿੰਦਾ ਸੀ ਮੇਰੇ ਲੀਡਰ ਤੁਸੀਂ ਹੋ ਅਪਣੇ ਅਸਲ ਦਾ ਨਹੀਂ ਜੇ ਬਾਜਵਾ ਨੂੰ ਲੀਡਰ ਮੰਨੂੰ

  • @RajSingh-gp7tr
    @RajSingh-gp7tr 4 месяца назад

    Navjot Singh Sidhu honest, Intelligent and great Leader

  • @sukhjeevansingh8783
    @sukhjeevansingh8783 4 месяца назад

    ਇਹ ਸਾਰੇ ਖਚ ਇਹਨਾਂ ਦਾ ਕੋਈ ਭਰੋਸਾ ਨਹੀਂ ਇਹ ਤਾਂ ਉਹ ਨੇ ਜਿਥੇ ਬੁਰਕੀ ਮਿਲ ਗਈ ਉਦਰ ਚਲ ਪੇਂਦੇ ਨੇ

  • @user-xz3nq2bx6h
    @user-xz3nq2bx6h 4 месяца назад +1

    Sach hai

  • @laddisandewal5829
    @laddisandewal5829 4 месяца назад +1

    Congress party jindawaad

  • @buntyrasotra2258
    @buntyrasotra2258 4 месяца назад

    Sach bola Sardar jii

  • @NavtejKhosa-mu7dj
    @NavtejKhosa-mu7dj 4 месяца назад

    ਰੰਧਾਵਾ ਸਾਹਿਬ ਇਉਂ ਹਾਲ ਮੇਰਾ ਜੀ

  • @user-hg9tu8ic3y
    @user-hg9tu8ic3y 4 месяца назад

    Great interview

  • @SUKHWINDERSingh-kl4uu
    @SUKHWINDERSingh-kl4uu 4 месяца назад +1

    Next CM Navjot Singh sidhu

  • @vinodbagifaridkot158
    @vinodbagifaridkot158 4 месяца назад +1

    Very good Randhawa ji

  • @sartajsinghvirk
    @sartajsinghvirk 4 месяца назад

    ਨਵਜੋਤ ਸਿੱਧੂ ਤੋਂ ਬਿਨਾਂ ਕਾਂਗਰਸ ਅੱਗੇ ਨਹੀਂ ਆਉਂਦੀ| ਨਵਜੋਤ ਸਿੰਘ ਸਿੱਧੂ ਹੀ ਪੰਜਾਬ ਨੂੰ ਲਈ ਆਖਰੀ ਉਮੀਦ ਹੈ

  • @JasbirSingh-mw1vr
    @JasbirSingh-mw1vr 4 месяца назад

    ਮੈਂ ਕਾਂਗਰਸ ਦਾ ਸਮਰਥਕ ਨਹੀਂ।ਪਰ ਪਾਰਟੀਆਂ ਬਦਲਣ ਵਾਲੇ ਲੀਡਰ ਖਾਸ ਕਰ ਉਹ ਬੰਦੇ ਜੋ ਮੁੱਖ ਮੰਤਰੀ ,,ਪ੍ਰਧਾਨ ਰਹੇ ,,ਸਭ ਤੋਂ ਵਧ ਲਾਹਨਤੀ ਬਿਟੂ ਹੈ।ਇਸ ਦਾ ਦਾਦਾ ਕਾਂਗਰਸ ਪ੍ਰਧਾਨ ਮੁੱਖ ਮੰਤਰੀ ਇਸ ਦੇ ਪਰਿਵਾਰਕ ਮੈਂਬਰ ਮੰਤਰੀ ਐਮ ਐਲ ਏ ਰਹੇ ਅਫਸਰਸ਼ਾਹੀ ਵੀ ਲੈ ਗਏ। ਹੁਣ ਬੇਸ਼ਰਮੀ ਦੀਆਂ ਹਦਾਂ ਪਾਰ ਕਰਦੇ ਹੋਏ ਪਾਰਟੀ ਬਦਲਣ ਵੇਲੇ ਮਿੰਟ ਨੀ ਲਾਇਆ।ਲੁਧਿਆਣੇ ਵਾਇਓ ਇਸ ਦਾ ਮੁੱਲ ਪਾਇਓ ਤੇ ਇਸਦੀ ਜਮਾਨਤ ਜਬਤ ਹੋਣੀ ਚਾਹੀਦੀ ਹੈ

  • @puneetsharma7086
    @puneetsharma7086 4 месяца назад +1

    Shame on bittu, amrinder singh.

  • @SunitaSharma-ep1ry
    @SunitaSharma-ep1ry 4 месяца назад +1

    ਲਾਹਣਤ ਹੈ

  • @manmeet-Sachdeva.
    @manmeet-Sachdeva. 4 месяца назад

    ਪੂਰੇ ਸਾਡੇ ਚਾਰ ਸਾਲ ਕੈਪਟਨ ਬੀਜੇਪੀ ਨਾਲ ਰਲ ਕੇ ਪੰਜਾਬ ਵਿੱਚ ਸਰਕਾਰ ਚਲਾਉਦਾ ਰਿਹਾ ਉਦੋ ਤਾਂ ਰਾਹੁਲ ਨੂੰ ਸੁਪਨਾ ਤੱਕ ਨਹੀ ਆਇਆ ਤੇ ਬਿੱਟੂ ਵਾਰੀ ਛੇ ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ

  • @user-ky4td9xo1c
    @user-ky4td9xo1c 4 месяца назад

    Good gal aia

  • @iqbalsingh4431
    @iqbalsingh4431 5 месяцев назад +2

    Very nice Congress party jindabad

  • @vinodkumar-vf6rr
    @vinodkumar-vf6rr 4 месяца назад +2

    संतोख सिंह रंधावा उस टाइम कांग्रेस के pardahan बने जब पंजाब मे उग्रवाद बड़ा उग्र सी

  • @thecountrydonair
    @thecountrydonair 4 месяца назад +2

    ਤੁਹਾਡੇ ਲਾਗੇ ਕਿੰਨੇ ਹਾਈ ਸਕੂਲ ਜੂਨੀਅਰ ਹਾਈ ਸਕੂਲ ਤੁਹਾਡਾ ਰਿਜ਼ਲਟ ਕੀ ਆ ਇੰਨੇ ਚਿਰਾਂ ਦੇ ਤੁਸੀਂ ਸਰਦਾਰ ਜੇ ਇਹਨਾਂ ਪਿੰਡਾਂ ਦੇ ਪ੍ਰਾਪਤੀ ਕੀ ਆ ਐਜੂਕੇਸ਼ਨ ਦੇ ਵਿੱਚ ਤੁਹਾਡੇ ਇਲਾਕੇ ਦੀ

  • @user-zq3ee5vt2t
    @user-zq3ee5vt2t 4 месяца назад

    Right ji

  • @robinsharma6006
    @robinsharma6006 4 месяца назад

    Nice word's

  • @gurpreetmaan4707
    @gurpreetmaan4707 4 месяца назад

    Very good

  • @satnamkahlon8398
    @satnamkahlon8398 4 месяца назад

    Wah ji wah waheguru mehar rakhan chardikala bakhashn

  • @gurlal4302
    @gurlal4302 4 месяца назад

    ਜਾਖੜ ਅਤੇ ਬਿੱਟੂ ਗ਼ਦਾਰ ਐ

  • @Punjabi.Pandit.Secular
    @Punjabi.Pandit.Secular 4 месяца назад

    ਬੱਸ ਇਹ ਟੁੱਟ ਕੇ ਪੈਣ ਯੋਗੇ ਰਹਿ ਗਏ ਇੱਕ ਦੂਜੇ ਨੂੰ😂😂😂

  • @surindersandhu796
    @surindersandhu796 4 месяца назад +1

    ਕਾਂਗਰਸ ਪਾਰਟੀ ਨੇ ਕਈ ਆਮ ਆਦਮੀਆ ਨੂੰ ਫ਼ਰਸ਼ ਤੋਂ ਅਰਸ਼ ਤੇ ਪੁਚਾ ਦਿਤਾ ਸੀ।ਜੇਕਰ ਅਜਿਹੇ ਆਦਮੀ ਕਾਂਗਰਸ ਨੂੰ ਮਾਂ ਪਾਰਟੀ ਆਖਣ ਵਾਲੇ ਆਪਦੀ ਮਾਂ ਨੂੰ ਧੋਖਾ ਦੇ ਜਾਂਦੇ ਹਨ ਤਾਂ ਆਮ ਲੋਕ ਉੱਨਾਂ ਤੋਂ ਕੀ ਆਸ ਉਮੀਦ ਰੱਖ ਸਕਦੇ ਹਨ।ਅਜਿਹੇ ਲੋਕਾਂ ਨੂੰ ਅਣਖ ਇੱਜ਼ਤ ਵਾਲਾ ਆਮ ਆਦਮੀ ਕਦੇ ਵੋਟ ਨਹੀਂ ਪਾਵੇਗਾ।ਇੰਨਾਂ ਦਾ ਰਾਜਨੀਤਕ ਭਵਿਖ ਬਿਲਕੁਲ ਖਤਮ ਹੋ ਜਾਵੇਗਾ।ਦੋਗਲੇ ਆਦਮੀ ਦਾ ਕੋਈ ਵੀ ਵਿਸ਼ਵਾਸ ਨਹੀਂ ਕਰਦਾ।ਚੰਗੀ ਗਲ ਤਾਂ ਇਹ ਹੀ ਹੈ ਕੇ ਸਿਆਸਤ ਛਡਕੇ ਆਰਾਮ ਨਾਲ ਘਰ ਬੈਟ ਜਾਣ।ਨਹੀਂ ਤਾ ਲੋਕ ਘਰ ਭੇਜ ਦੇਣਗੇ, ਲੋਕਾਂ ਤੋਂ ਵੋਟਾਂ ਦੀ ਆਸ ਨਾ ਰੱਖਣ।

  • @jslakhi6464
    @jslakhi6464 4 месяца назад

    ਬਿੱਟੂ ਨੇ ਤਾਂ ਆਪਣੇ ਦਾਦੇ ਨੂੰ ਵੀ 0 ਕਰਤਾ ਆਪ ਤਾਂ 00 ਹੋ ਗਿਆ

  • @GurwinderSingh-er6uf
    @GurwinderSingh-er6uf 4 месяца назад

    Good 👍

  • @harinderpunjabi
    @harinderpunjabi 4 месяца назад

    Sir Bhagowalia Ji was a great person i listened to him few times he has written son on Indira Gandhi as well nothing wrong he is a writer

  • @tarsemsingh3285
    @tarsemsingh3285 5 месяцев назад +1

    🎉🎉

  • @ManbirMaan1980
    @ManbirMaan1980 4 месяца назад

    ਦਲ ਬਦਲੂ ਲੀਡਰ ਤੇ ਲੋਕਾਂ ਨੂੰ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜਿਹੜਾ ਲੀਡਰ ਉਸ ਪਾਰਟੀ ਦਾ ਨਹੀਂ ਬਣਿਆ ਜਿਸ ਨੇ ਉਹਨੂੰ ਸਭ ਕੁਝ ਦਿੱਤਾ ਹੋਵੇ ਉਹ ਲੋਕਾਂ ਦਾ ਕਿਵੇਂ ਬਣ ਜਾਵੇਗਾ

  • @AmandeepSingh-ze9cb
    @AmandeepSingh-ze9cb 5 месяцев назад +5

    ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਆ, ਸੁਖਜਿੰਦਰ ਰੰਧਾਵਾ ਦੇ ਜੁਤੀਆਂ ਮਾਰਿਆ ਕਰੋ।
    ਸਾਡਾ ਲੀਡਰ ਨਵਜੋਤ ਸਿੰਘ ਸਿੱਧੂ ਆ

  • @inderpal9006
    @inderpal9006 5 месяцев назад

    Swad agiya..radhwa sahib.salute e asi congrasi e

  • @canada7230
    @canada7230 4 месяца назад

    ਇਹ ਬੰਦਾ ਪਹਿਲਾ ਕੈਪਟਨ ਦੇ ਪਾਲਸ ਮਾਰਦਾ ਰਿਹਾ ! ਹੁਣ ਰੋਜ ਰਾਤ ਮੁੱਖ ਮੰਤਰੀ ਦੀ ਕੁਰਸੀ ਦੇ ਸੁਪਣੇ ਲੇਦਾ

  • @bobbykiing9971
    @bobbykiing9971 4 месяца назад +1

    ਉਸ ਦੀ ਚਿੱਟੀ ਦਾੜ੍ਹੀ ਹੈ ਪਰ ਫਿਰ ਵੀ ਸਹੀ ਅਤੇ ਗਲਤ ਵਿਚ ਫਰਕ ਨਹੀਂ ਜਾਣਦਾ। ਅੱਜ ਵੀ 100% ਗੁਲਾਮ। ਸ਼ਰਮ ਆਉਣੀ ਚਾਹੀਦੀ ਰਵਨੀਤ ਸਿੰਘ ਬਿੱਟੂ ਤੇ ਸਵਾਲ ਕਰਦੇ ਹੋਏ।

  • @user-em6kb9mm6j
    @user-em6kb9mm6j 3 месяца назад

    ਅਕਾਲੀ ਦਲ ਦਾ ਅਨੁਸ਼ਾਸਨੀ ਕਮੇਟੀ ਦਾ ਚਅਰਮੈਨ 😂😅😂😂

  • @user-gy8jj5oy4r
    @user-gy8jj5oy4r 4 месяца назад

    ਆ ਗੱਲਾ ਪਹਿਲਾ ਕਿੳ ਨਹੀਂ ਕੀਤੀਆਂ

  • @lovepreetsinghsidhu2865
    @lovepreetsinghsidhu2865 4 месяца назад

    Give respect ,take respect .nice randhawa saab

  • @seeragill3681
    @seeragill3681 4 месяца назад +1

    ਸ਼ਰਮ ਦੀ ਗੱਲ ਆ ਕੋਈ ਵੀ ਲੀਡਰ ਪੰਜਾਬ ਬਾਰੇ ਨੀ ਸੋਚ ਰਿਹਾ

  • @user-qr8nw7ws3z
    @user-qr8nw7ws3z 4 месяца назад

    Very nice honest leader randhawasahib saluit

  • @vikrammalik7499
    @vikrammalik7499 5 месяцев назад +1

    Randhawa sab great Man