ਕਮਾਈਆ ਉਹ ਕਰਦੇ ਘਰ ਨੇ ਜਿਨ੍ਹਾ ਦੇ ਏਕੇ 4। New Latest Punjabi Short Movie 2022। Dhillon mansa wala

Поделиться
HTML-код
  • Опубликовано: 12 окт 2024

Комментарии • 497

  • @amandhillon
    @amandhillon 2 года назад +20

    ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਆ ਗੲੀ ਹੈ ਲਾਈਕ ਕੂਮੈਟ ਤੇ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ 🙏🙏🙏

    • @grewalcharnjeet4965
      @grewalcharnjeet4965 2 года назад +2

      ਵੀਡੀਓ ਤਾਂ ਬਹੁਤ ਵਧੀਆ ਦੀਦੀ ਜੀ
      ਪਰ ਗੁੱਸਾ ਨਾ ਕਰਿਓ ਇੱਕ ਗੱਲ ਕਹਾ ਜਦੋਂ ਤੁਸੀਂ ਖੇਤ ਜਾਂਦੇ ਓ ਪੰਜਾਬੀ ਸੂਟ ਪਾਇਆ ਕਰੋ ਇਸ ਵੀਡੀਓ ਵਿੱਚ ਤੁਸੀਂ ਘਰੇਲੂ ਔਰਤ ਦਾ ਰੋਲ ਅਦਾ ਕੀਤਾ ਤਾਂ ਕਿਹਾ plzzz don't mind

    • @sukhmansukhman527
      @sukhmansukhman527 2 года назад

      Suit te Koi v pa K khat chle Jo ki frk pnda aa km nl pahrave da ki mtlb aa

    • @sukhmansukhman527
      @sukhmansukhman527 2 года назад

      Plz don't to mind aj kl sb chllda aa pinda ch v

    • @jassisahota8749
      @jassisahota8749 2 года назад

      Great video

    • @dhillonmansawala
      @dhillonmansawala  2 года назад +1

      Thank you so much

  • @HarjinderBhullar6076
    @HarjinderBhullar6076 2 года назад +1

    ਰਾਜ ਢਿੱਲੋਂ ਝੋਟਾ ਜੱਟ ਜਿਥੋਂ ਮਰਜ਼ੀ ਪੈਸੇ ਫੜੇ ਆੜਤੀਆਂ ਤੋਂ ਫੜੇ ਜਾਂ ਕਿਸੇ ਯਾਰ ਦੋਸਤ ਤੋਂ ਪਰ ਆਪਣੀ ਮਾਂ ਨੂੰ ਦੁੱਖੀ ਨੀ ਦੇਖ ਸਕਦਾ ਨਾਂ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸੋਹਣੀ ਸਮਝਦਾਰ ਸਿਆਣੀ ਚੰਗੀ ਸੋਚ ਵਾਲੀ ਭਾਬੀ, ਦੋਵੇਂ ਜਣੇ ਨਾ ਅੱਖ ਚ ਹੰਝੂ ਸਕਦੇ ਆ ਦੇਖ, ਆਪਣੀ ਜਾਂਨ ਤੋਂ ਵੱਧ ਪਿਆਰ ਕਰਦਾ ਆਪਣੇ ਮਾਂ ਬਾਪ ਭਰਾ ਨੂੰ ਢਿੱਲੋਂ ਘੈਂਟ ਭਰਾ ਹੈ ਯਾਰਾਂ ਦਾ ਯਾਰ ਬੰਦਾ ਬੱਬਰ ਸ਼ੇਰ ਦਿਲਦਾਰ

  • @HarjinderBhullar6076
    @HarjinderBhullar6076 2 года назад +1

    ਢਿੱਲੋਂ ਘੈਂਟ ਝੋਟਾ ਕਾਹਨੂੰ ਦੱਬਦਾ,, ਸਦਾ ਖਿਆਲ ਰੱਖਦਾ ਆਪਣੇ ਮਾਂ ਬਾਪ ਦਾ, ਜਿੰਨਾ ਮਰਜ਼ੀ ਹੋਵੇ ਨਾ ਕੰਮ ਦੀ ਮੰਨੇ ਪ੍ਰਵਾਹ, ਕਹਿੰਦਾ ਕਰ ਲੈਣਦੇ ਐਸ਼ ਅਰਾਮ ਬੰਟੂ ਮੇਰਾ ਛੋਟਾ ਭਰਾ,, ਗੱਲ ਕਰ ਢਿੱਲੋਂ ਘੈਂਟ ਵਰਗੇ ਸਕੇ ਭਰਾ ਨੂੰ ਛੱਡ ਕੇ ਬੰਟੂ ਬਾਈ ਗਗਨ ਬੌਣੀ ਡੱਡ ਕੁ ਜਿੰਨੀ ਗਗਨ ਖੁਰਚਣੀ ਜਿੱਡੀ ਦੇ ਮਗਰ ਲੱਗ ਰਿਹਾ, ਬੱਬਰ ਸ਼ੇਰ ਦਿਲਦਾਰ ਢਿੱਲੋਂ ਘੈਂਟ ਕਹਿੰਦਾ ਮੈਂ ਕੰਮ ਦੀ ਕੱਲਾ ਬਣਾਉ ਰੇਲ,,ਜੇ ਹੋਈ ਤਾਂ ਬੰਟੂ ਬਾਈ ਆ ਜਾਉ ਖੇਤ ਵਿਚ ਵਿਹਲ,, ਢਿੱਲੋਂ ਘੈਂਟ ਕਹਿੰਦਾ ਮੈਨੂੰ ਕੰਮ ਕਰਨ ਦੀ ਕੋਈ ਪ੍ਰਵਾਹ ਨੀ ਭਰਾਵਾਂ ਚ ਪਿਆਰ ਤੇ ਟੁੱਟਣਾ ਨੀ ਚਾਹੀਦਾ ਮੇਲ

  • @HarjinderBhullar6076
    @HarjinderBhullar6076 2 года назад +1

    ਝੋਟਾ ਜੱਟ ਘੈਂਟ ਧੱਕੜ ਢਿੱਲੋਂ ਰਾਜ ਗਲੇ ਸਿਰਫ਼ ਰੋਟੀ ਖਾਣ ਵੇਲੇ ਖੜਦਾ,, ਬੱਬਰ ਢਿੱਲੋਂ ਘੈਂਟ ਸਾਰਾ ਦਿਨ ਖੇਤਾਂ ਵਿਚ ਕੰਮ ਕਰਦਾ, ਬਿਨਾਂ ਕੰਮ ਤੋਂ ਕਿਸੇ ਦੇ ਕੋਲ ਨੀ ਖੜ੍ਹਦਾ, ਢਿੱਲੋਂ ਘੈਂਟ ਵਿਹਲੇ ਬੰਦੇ ਨੂੰ ਜਮਾਂ ਨੀ ਜਰਦਾ, ,ਉਝ ਤਾਂ ਪਿਆਰ ਵਥੇਰਾ ਕਰਦਾ, ਕੰਮ ਕਰਨ ਲਈ ਬੰਟੂ ਬਾਈ ਨਾਲ ਲੜਦਾ,ਹਰ ਵੀਡੀਓ ਚ ਢਿੱਲੋਂ ਘੈਂਟ ਸੱਚ ਤੇ ਖੜਦਾ,, ਐਂਡ ਤੇ ਚਕਦਾ ਨਾਟਕ ਤੋਂ ਪਰਦਾ, ਹੈਂ ਯਾਰਾਂ ਦਾ ਯਾਰ ਬੰਦਾ ਬੱਬਰ ਸ਼ੇਰ ਦਿਲਦਾਰ,ਦਿਲ ਦਾ ਸਾਫ, ਰੱਖਦਾ ਨੀ ਮਨ ਵਿਚ ਖ਼ਾਰ

  • @amandhillon
    @amandhillon 2 года назад +21

    Good work all team members ☺️😉😉☺️

  • @kuldipkaur5688
    @kuldipkaur5688 2 года назад +3

    ਰਾਜ ਬਾਈ ਦਾ ਤਕੀਆਂ ਕਲਾਮ ਗੱਲ ਸਮਝੋ ਬਾਹਰ ਹੋਈ ਪਈ ਆ1 ਬਹੁਤ ਵਧੀਆ ਲੱਗਦਾ । ਬੋਲਣ ਦਾ ਅੰਦਾਜ਼ ਬਾਕਮਾਲ ਆ👌👌

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @swarnjitkaur6595
    @swarnjitkaur6595 2 года назад +7

    ਹਾਏ ਰੱਬਾ ਗਗਨ ਬੁਹਤ ਚੁਸਤ ਏ ਕਹਿੰਦੀ ਆਪਾ ਨੂੰ ਬਾਹਰਲਾ ਘਰ ਮਿਲੂਗਾ ਆਪਾ ਕੋਠੀ ਨੀ ਛੱਡਣੀ ਨਾਲੇ ਪੈਸੇ ਜੋੜ ਲਵਾਗੇ 🇺🇸

  • @jagseersingh8561
    @jagseersingh8561 2 года назад +1

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਆ ਵਾਈ ਰਾਜ ਜੀ ਕਮਾਈਆ ਓਨਾ ਦੀਆ ਜਿੰਨਾ ਦੇ ਘਰ ਏਕਾ

  • @HarjinderBhullar6076
    @HarjinderBhullar6076 2 года назад

    ਵੀਡੀਓ ਚ 21,24 ਤੇ ਬਹੁਤ ਵਧੀਆ ਸਿਰਾ ਡਾਈਲਾਗ ਢਿੱਲੋਂ ਘੈਂਟ ਕੀ ਕਰੀ ਜਾਨੇ ਉ ਜੀ , ਅਮਨ ਢਿੱਲੋਂ ਘੈਂਟ ਪੰਜਾਬੀ ਭਾਬੀ ਤੇਰੀ ਸੋਚ ਬਹੁਤ ਵਧੀਆ ਆ ਕਿੰਨਾ ਵਧੀਆ ਲੱਗਦੀ ਆ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਦੀ ਰੋਟੀ ਚਾਹ ਲੈਕੇ ਖੇਤ ਵਿੱਚ ਆਈ ,ਤਾਹੀ ਜਾਨੇਉ ਵੀਡੀਓ ਚ ਧੁੰਮਾਂ ਪਾਈ , ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ,ਲੈ ਕੇ ਰੋਟੀ ਚਾਹ ਆਈ, ਢਿੱਲੋਂ ਘੈਂਟ ਪੰਜਾਬੀ ਜੱਟ ਖੇਤ ਵਿਚ ਕਰਦਾ ਕਹੀ ਦੇ ਨਾਲ ਕਮਾਈ, ਨਹੀਂ ਰੀਸਾਂ ਤੇਰੀਆਂ ਅਮਨ ਢਿੱਲੋਂ ਤੇ ਰਾਜ ਢਿੱਲੋਂ ਘੈਂਟ ਭਰਾ,ਸੋਡਾ ਦੋਵਾਂ ਦਾ ਬਹੁਤ ਵਧੀਆ ਸੁਭਾਅ

  • @HarjinderBhullar6076
    @HarjinderBhullar6076 2 года назад +1

    ਅਮਨ ਢਿੱਲੋਂ ਘੈਂਟ ਪੰਜਾਬੀ ਕਹਿੰਦੀ ਮੈਂ ਤਾਂ ਚਾਹ ਲੈਕੇ ਸੀ ਜੀ ਆਈ, ਹਰਜਿੰਦਰ ਭੁੱਲਰ ਦਾ ਭਰਾ ਤੇ ਮੇਰਾ ਬੱਬਰ ਸ਼ੇਰ ਝੋਟਾ ਜੱਟ ਘੈਂਟ ਧੱਕੜ ਢਿੱਲੋਂ ਘੈਂਟ ਖੇਤ ਵਿਚ ਕਰਦਾ ਸਭ ਦੇ ਖਾਣ ਲਈ ਕਮਾਈ, ਗਗਨ ਤਾਂ ਸ਼ਰੀਕੇ ਦੀ ਜੜ੍ਹ ਆ, ਢਿੱਲੋਂ ਘੈਂਟ ਨੇ ਕੱਲਾ ਕੱਲਾ ਕੰਮ ਕਰਦਾ ਕਦੇ ਮਨ ਵਿਚ ਗੱਲ ਨਾ ਆਈ,, ਰਾਜ ਢਿੱਲੋਂ ਘੈਂਟ ਜੱਟ ਹੀਰਾ ਬੰਦਾ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ ਘਰਾਣੇ ਘਰ ਦੀ ਧੀ ਭੈਣ ਆ

  • @HarjinderBhullar6076
    @HarjinderBhullar6076 2 года назад

    ਬੰਟੂ ਬਾਈ ਤੈਨੂੰ ਫਿਰ ਨੀ ਰਾਜ ਢਿੱਲੋਂ ਮਾੜਾ ਕਹਿੰਦਾ,ਭੜਕਾ ਨਾ ,ਵਾਲਾ ਸਬਰ ਸੰਤੋਖ ਵਾਲਾ ਜੱਟ ਘੈਂਟ ਧੱਕੜ ਬੰਦਾ ਬੱਬਰ ਸ਼ੇਰ ਦਿਲਦਾਰ ਢਿੱਲੋਂ ਘੈਂਟ ਬਹੁਤ ਚੰਗਾ, ਹੋਰ ਜੱਟ ਹੁੰਦਾ ਬੰਟੂ ਬਾਈ ਤੇਰਾ ਕਦੋ ਦਾ ਕਰ ਦਿੰਦਾ ਕੰਘਾ

    • @dhillonmansawala
      @dhillonmansawala  2 года назад

      ਸਹੀ ਹੈ ਬਾਈ ਗੁੱਸਾ ਕਿਸੇ ਮਸਲੇ ਦਾ ਹੱਲ ਨਹੀ

  • @baljeetkaur6440
    @baljeetkaur6440 2 года назад +1

    ਰਾਜ ਜੀ ਧੰਨਵਾਦ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏🙏🙏🙏👍👍👍👌👌

  • @HarjinderBhullar6076
    @HarjinderBhullar6076 2 года назад

    ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸੋਹਣੀ ਚੰਗਾ ਕੱਦ ਕਾਠ ਸੋਹਣੇ ਨੈਣ ਨਕਸ਼ ਵਾਲੀ ਸਮਝਦਾਰ ਸਿਆਣੀ ਚੰਗੀ ਸੋਚ ਵਾਲੀ ਭਾਬੀ, ਨੇ ਪਹਿਲਾਂ ਤਿੰਨ ਨਾਂਮ ਸੀ, ਗਗਨ ਬੌਣੀ ਡੱਡ ਕੁ ਜਿੰਨੀ ਗਗਨ ਬਲੂੰਗੜੀ ਜਿਹੀ ਗਗਨ ਖੁਰਚਣੀ ਜਿੱਡੀ ਇੱਕ ਹੋਰ ਦਿੱਤਾ ਰੱਖ, ਗਗਨ ਸੁਸਨਣੀ ਜਿਹੀ, ਗੱਲ ਸਹੀ ਆ ਸੁਸਨਣੀ ਜਿਹੀ ਬਹੁਤ ਭੈੜੀ ਹੁੰਦੀ, ਥੋੜੀ ਜਿਹੀ ਵਿਰਲ ਮਿਲ ਜਾਵੇ, ਮੁੜਕੇ ਕਦੇ ਵੀ ਨੀ ਦਿਸਦੀ,ਕੰਧ ਦੇ ਨਾਲ ਨਾਲ ਦੀ ਲੰਘ ਜਾਂਦੀ ਆ ਸੁਸਨਣੀ ਜਿਹੀ, ਨਾਂਮ ਬੰਦਾ ਦੇਖ ਕੇ ਰੱਖਿਆ

    • @dhillonmansawala
      @dhillonmansawala  2 года назад

      ਬਾਈ ਹਰਿੰਜਦਰ ਦਿਲੋ ਧੰਨਵਾਦ ਤੁਹਾਡਾ

  • @amritmehra429
    @amritmehra429 2 года назад

    ਵੈਰੀ ਨਾੲਿੱਸ ਅਮਨ ਦੀਦੀ👍💯👍💯👍💯👍💯👍💯👍💯👍💯👍💯👍💯

  • @sunitaranisunita2505
    @sunitaranisunita2505 2 года назад +1

    Wow, good acting. Raj uncel , and aman aunty ji. 😘😘😘😘

  • @gurdeeptejay7295
    @gurdeeptejay7295 2 года назад +1

    Nice Vedeo Bai. ਵਧੀਆ।

  • @HarjinderBhullar6076
    @HarjinderBhullar6076 2 года назад

    ਰਾਜ ਢਿੱਲੋਂ ਘੈਂਟ ਭਰਾ, ਬੰਟੂ ਆਪਣੀ ਸੱਸ ਤੇ ਗਗਨ ਬੌਣੀ ਮਹਿਰਾ ਦੇ ਮਗਰ ਲੱਗ ਰਿਹਾ, ਬੰਦਾ ਬਣ ਜਾ ਮੈਂ ਕਿੰਨੇ ਵਾਰੀ ਕਿਹਾ, ਕੁਸ਼ ਜ਼ਿਆਦਾ ਕਰੀ ਜਾਂਦਾ ਢਿੱਲੋਂ ਘੈਂਟ ਕਸ ਇਹਦੇ ਸਟੱਡ,, ਮੇਰਾ ਭਰਾ ਰਾਜ ਢਿੱਲੋਂ ਘੈਂਟ ਕੱਲਾ ਕੱਲਾ ਖੇਤ ਵਿਚ ਕੰਮ ਕਰਦੇ ਹੋ ਗਈ ਤੀਵੀਂ ਮਗਰ ਲੱਗ ਰਿਹਾ ਹੱਦ,, ਢਿੱਲੋਂ ਘੈਂਟ ਵਰਗੇ ਬੰਟੂ ਬਾਈ ਭਰਾ ਨੇ ਕਦੇ ਮਿਲਣੇ ਨੀ ਭਾਲਿਆ,, ਤੈਨੂੰ ਕੀ ਪਾਇਆ ਸੱਸ ਤੇ ਗਗਨ ਮਹਿਰਾ ਕੀ ਲੰਘਾਇਆ, ਵੈਸੇ ਤਾਂ ਦੋਵੇਂ ਜਣੇ ਨੂੰ ਯਾਰਾਂ ਦੇ ਯਾਰ, ਪਰ ਢਿੱਲੋਂ ਘੈਂਟ ਬੰਦਾ ਬੱਬਰ ਸ਼ੇਰ ਹੀਰਾ ਦਿਲਦਾਰ

  • @HarjinderBhullar6076
    @HarjinderBhullar6076 2 года назад

    ਮੇਰਾ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸੋਹਣੀ ਸਮਝਦਾਰ ਘੈਂਟ ਸਹੀ ਸਿਆਣੀ, ਮੇਰੀ ਭਾਬੀ,ਤੇ ਮੇਰੇ ਯਾਰ ਨਗੀਨੇ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਦੀ ਘਰਵਾਲੀ, ਮਾਂ ਵਰਗੀ ਸੱਸ ਦੀ ਸੇਵਾ ਇਜ਼ਤ ਸਾਂਭ-ਸੰਭਾਲ ਸਕਦੀ ਆ ਕਰ,, ਕਿਉਂਕਿ ਗਗਨ ਸੂਸਹਣੀ ਜਿਹੀ ਹੈ ਲੜਾਈ ਦੀ ਜੜ੍ਹ,ਕ ਈ ਵਾਰ ਅਮਨ ਢਿੱਲੋਂ ਘੈਂਟ ਨੇ ਗਗਨ ਮਹਿਰਾ ਦੇ ਪੱਟੇ ਆ ਫਰ,

  • @bholanehal2566
    @bholanehal2566 2 года назад

    ਬਹੁਤ ਵਧੀਆ ਵੀਡੀਓ ਲੱਗੀ ਜੀ

  • @HarjinderBhullar6076
    @HarjinderBhullar6076 2 года назад

    ਅਮਨ ਢਿੱਲੋਂ ਘੈਂਟ ਮੇਰੀ ਹਰਮਨ ਪਿਆਰੀ ਭਾਬੀ ਮੇਰਾ ਭਰਾ ਰਾਜ ਢਿੱਲੋਂ ਘੈਂਟ ਜੀ ਤਾਂ ਵਿਚਾਰਾ ,ਕੀ ਕਰਨਾ ਸੀ, ਘਰੇ ਬੰਟੂ ਜੂੰਡਲ ਜਾਂਦਾ ਡਹੀ, ਖੇਤ ਵਿਚ ਆ ਜਾਂਦਾ ਚੱਕ ਲੈਂਦਾ ਕਹੀ , , ਢਿੱਲੋਂ ਘੈਂਟ ਪੰਜਾਬੀ ਜੱਟ ਕਹਿੰਦਾ, ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਭਾਬੀ, ਤੇਰੇ ਰਾਜ ਢਿੱਲੋਂ ਘੈਂਟ ਨੂੰ ਬੰਟੂ ਤੇ ਗਗਨ ਬੌਣੀ ਦੱਬਣ ਨੂੰ ਫਿਰਦੇ ਆ ਪਰ ਝੋਟਾ ਜੱਟ ਘੈਂਟ ਸਹੀ ਸੋਚ ਵਾਲਾ ਬੰਦਾ ਇਮਾਨਦਾਰ ਕਾਹਨੂੰ ਦੱਬਦਾ, ਖਿਆਲ ਰੱਖਦਾ ਸਭ ਦਾ,, ਸਵੇਰੇ ਉੱਠ ਕੇ ਨਾਂਮ ਲਵੇ ਰੱਬ ਦਾ

  • @HarjinderBhullar6076
    @HarjinderBhullar6076 2 года назад

    ਜੇ ਗਗਨ ਤੂੰ ਬੰਟੂ ਬਾਈ ਤੇ ਮੇਰੇ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਦੀ ਮਾਂ ਬਾਪ ਨੂੰ ਆਪਣਾ ਸਮਝੇ ਪੈਸੇ ਦੇਣ ਲਈ ਆਖੇ ਤਾਂ ਕਦੇ ਲੜਾਈ ਨਾ ਹੋਵੇ, ਨਾਂ ਤੇਰਾ ਨਾਂ ਲੜਾਈ ਦਾ ਗੱਡਾ ਸ਼ਰੀਕੇ ਦੀ ਜੜ੍ਹ ਰੱਖਿਆ ਜਾਵੇ, ਸਿਆਣੀ ਸਮਝਦਾਰ ਬਣ, ਰਾਜ ਢਿੱਲੋਂ ਘੈਂਟ ਦੀ ਤੇ ਅਮਨ ਢਿੱਲੋਂ ਦੀ ਮਾਂ ਨੂੰ ਆਪਣੀ ਮਾਂ ਸਮਝ

  • @reetarani3692
    @reetarani3692 2 года назад

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ

    • @dhillonmansawala
      @dhillonmansawala  2 года назад +1

      ਧੰਨਵਾਦ ਭੈਣੇ ਬਹੁਤ ਜਲਦੀ ਅੱਪਲੋਡ ਕਰਾਗੇ

  • @MsSarb
    @MsSarb 2 года назад

    "chajuu"........LOL😂😂😂

  • @harmandhaliwal6960
    @harmandhaliwal6960 2 года назад

    aman te gagan di jodi te acting bht vdyia 😘 khas krke aman jdo gagan da nm boldi a gagaaaaan 😁👌🏻

  • @sanudhillondhillon410
    @sanudhillondhillon410 2 года назад

    Very nice vedio g welldone brother g bhut vdiya vedio lgi

  • @GagandeepSingh-qy9tp
    @GagandeepSingh-qy9tp 2 года назад +1

    ਬਹੁਤ ਵਧੀਆ ਵੀਡਿਓ ਆ ਵਾਈ ਰਾਜ ਨਾਇਸ਼ 👍👍👍👌👌

  • @j.s.kproductions8562
    @j.s.kproductions8562 2 года назад +3

    ਬਹੁਤ ਵਧੀਆ ਜੀ 👍👍❤❤🙏🙏

  • @HarjinderBhullar6076
    @HarjinderBhullar6076 2 года назад

    ਗਗਨ ਖੁਰਚਣੀ ਜਿੱਡੀ ਕਹਿੰਦੀ ਮੇਰੇ ਚ ਕਸੂਰ ਨਾ ਕੱਢੇ, ਤੇਰੇ ਚ ਕਸੂਰ ਕਿਉਂ ਨਾ ਕੱਢੇ, ਸਾਰੀ ਲੜਾਈ ਦੀ ਜੜ੍ਹ ਸ਼ਰੀਕੇ ਦੀ ਜੜ੍ਹ ਤੁੂੰ ਆ ਸਾਰੇ ਡਰਾਮੇ ਦੀ ਹੀਰੋ ਮਾਸਟਰ ਮਾਈਨ ਗਗਨ ਤੂੰ ਜਿਹੜੇ ਬੰਟੂ ਬਾਈ ਨੇ ਪੈਸੇ ਤੋਂ ਜਵਾਬ ਦਿੱਤਾ ਸਭ ਤੇਰੇ ਕਰਕੇ ਹੋਇਆ

  • @HarjinderBhullar6076
    @HarjinderBhullar6076 2 года назад

    ਰਾਜ ਢਿੱਲੋਂ ਘੈਂਟ ਕਹਿੰਦਾ ਪਹਿਲਾਂ ਵਿਆਹ ਤੋਂ ਬੰਟੂ ਬਾਈ ਵਧੀਆ ਸੀ, ਜਦੋਂ ਦੀ ਜ਼ਿੰਦਗੀ ਵਿਚ ਬੰਟੂ ਦੇ ਗਗਨ ਖੁਰਚਣੀ ਜਿੱਡੀ , ਰੱਖਦਾ ਸਾਰੇ ਟੱਬਰ ਨੂੰ ਕੀੜਿਆ ਵਾਲੇ ਜੰਡ ਤੇ ਚੜਾਈ, ਪਤਾ ਨੀ ਅਮਨ ਢਿੱਲੋਂ ਕਹਿੰਦੀ ਗਗਨ ਬੌਣੀ ਕੈਸੀ ਆਈ,ਇਸ ਗੱਲ ਚ ਕੋਈ ਸ਼ੱਕ ਨੀ ਗਗਨ ਬਹੁਤ ਚਲਾਕ ਤੇਜ ਚਤਰ ਆ ਪੂਰੀ ਤੇਜ

  • @sukhpreetsingsukhpreetsing2384
    @sukhpreetsingsukhpreetsing2384 2 года назад

    ਬਹੁਤ ਵਧੀਆ ਜੀ

  • @HarjinderBhullar6076
    @HarjinderBhullar6076 2 года назад

    ਸਹੀ ਦੇਖ ਕੇ ਨਾਮ ਰੱਖਿਆ ਅਮਨ ਢਿਲੋਂ ਘੈਂਟ ਪੰਜਾਬੀ ਨੇ ਗਗਨ ਸੂੰਸਣੀ ਜਿਹੀ ਲੱਗੀ ਆ ਮਗਰ

  • @beena4851
    @beena4851 Год назад

    Very nice video Aman Di ❤️❤️❤️❤️❤️

  • @HarjinderBhullar6076
    @HarjinderBhullar6076 2 года назад

    ਜੇ ਬੰਟੂ ਬਾਈ ਪੈਸੇ ਦਿੰਦਾ ਹੋਵੇ, ਤਾਂ ਗਗਨ ਬੌਣੀ ਹੱਥ ਲ ਉ ਫੜ,, ਕਿਉਂਕਿ ਗਗਨ ਪੈਸੇ ਦੇ ਲ ਈ ਆ ਲੜਾਈ ਦੀ ਜੜ੍ਹ,ਜੇ ਬੰਟੂ ਬਾਈ ਪੈਸੇ ਦਿੰਦਾ ਹੋਵੇ ਹੱਥ ਚੋਂ ਲ ਉ ਪੈਸੇ ਫੜ ,ਸਾਰੀ ਸ਼ੁਰੂ ਹੋਈ ਆ ਗਗਨ ਦੇ ਪੈਰੋ ਲੜਾਈ ਦੀ ਜੜ੍ਹ

  • @GurwinderSingh-ez3uc
    @GurwinderSingh-ez3uc 2 года назад +1

    Very nice good 🙏🙏👍👌👍👌👍🙏🙏💕

  • @rajwindersingh5364
    @rajwindersingh5364 2 года назад

    Vary nice video🌹❤️🌷 bai g all team good working🥀❤️🥀 ਰਾਜ ਬਾਈ ਅਮਨ ਜੀ ਵੀਡੀਓ ਬਹੁਤ ਵਦੀਆ ਸੀ 🙏🙏🙏👍

  • @khushibrar5573
    @khushibrar5573 2 года назад +2

    Very nice video ji God bless you first view

  • @kamalgill70
    @kamalgill70 2 года назад

    ਬਹੁਤ ਵਧੀੇਅਾ ਜੀ

  • @HarjinderBhullar6076
    @HarjinderBhullar6076 2 года назад

    ਸਹੀ ਗੱਲ ਅੱਜ ਬੰਟੂ ਚੱਪਣ ਕੱਦੂ ਸਿਰਾ ਬਹੁਤ ਬੋਲਿਆ, ਅਮਨ ਢਿੱਲੋਂ ਕਹਿੰਦੀ ਜੇ ਤੁਸੀਂ ਢਿੱਲੋਂ ਘੈਂਟ ਘਰੇ ਹੁੰਦੇ ਗਲਾਂਮੇ ਚ ਲੈਂਦੇ ਹੱਥ ਪਾ, ਵਿਹੜੇ ਵਿਚ ਲੈਦੇ ਢਾਅ , ਨਾਲ ਗਗਨ ਖੁਰਚਣੀ ਜਿੱਡੀ ਲੱਗ ਜਾਦੀ ਆ ਪਤਾ ਨੀ ਕਿੰਨਾ ਕੁ ਪੈਸੇ ਦਾ ਚਾਅ , ਬਾਪੂ ਕਹਿੰਦਾ ਇਹਨਾਂ ਨੂੰ ਗੇਟ ਦਿਉ ਟਪਾ

  • @cartoondrawing1173
    @cartoondrawing1173 2 года назад

    ਬਹੁਤ ਬਹੁਤ ਵਧੀਆ ਵੀਡੀਓ ਜੀ 🥰🥰🥰🥰🥰🥰🥰🥰🥰🥰🥰🥰🥰

  • @jashan.pb51
    @jashan.pb51 2 года назад

    ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼👌🏼 ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼👌🏼

  • @harmailsingh627
    @harmailsingh627 2 года назад

    ਰਾਜ, ਭਰਾ, ਬਹੁਤ, ਵਧੀਆ, ਰੋਲ

    • @harmailsingh627
      @harmailsingh627 2 года назад

      ਰਾਜ, ਭਰਾ, ਬਹੁਤ, ਵਧੀਆ👍💯👍💯👍💯👍💯

  • @gurmeetsinghdhindsa9439
    @gurmeetsinghdhindsa9439 2 года назад

    ਬਹੁਤ ਬਦਿਆ ਵੀਡੀਓ ਹੈ ਜੀ 👌👌👌👌👌👌💞

  • @ninderpal7278
    @ninderpal7278 2 года назад

    Very nice video Aman ji God bless you all team members 👍❤️👍😀😀😀👍👍👍👍👍👍

  • @HarjinderBhullar6076
    @HarjinderBhullar6076 2 года назад

    ਬੰਟੂ ਬਾਈ ਉਹਦੇ ਪਿਊ ਰਾਜ ਢਿੱਲੋਂ ਘੈਂਟ ਨੂੰ ਸਭ ਕੁਸ ਦਿਸਦਾ ਛੇ ਫੁੱਟ ਡੂੰਘੇ ਖਾਲ ਵੀ ਦਿਸਦੇ ਆ ਜਦੋਂ ਢਿੱਲੋਂ ਘੈਂਟ ਪਾਣੀ ਲਾਉਂਦਾ, ਉਹਦੀ ਮਾਂ ਨੂੰ ਸਭ ਕੁਸ ਦਿਸਦਾ ਜਦੋਂ ਪਸ਼ੂਆਂ ਨਾਲ ਪਸੂ ਹੁੰਦੀ ਆ, ਖੇਤ ਵਿਚ ਕੰਮ ਕਰਨ ਵਾਲਾ ਜੱਟ ਤੇ ਉਹਦੀ ਘਰਵਾਲ਼ੀ, ਸੁਰਤ ਮਾਰੀ ਜਾਂਦੀ ਆ, ਹਫਤੇ ਵਿਚ ਦਿਨ ਕਿੰਨੇ ਹੁੰਦੇ ਆ ਭੁੱਲ ਜਾਂਦੇ ਆ, ਖੇਤ ਵਿਚ ਕੰਮ ਕਰਨ ਵਾਲਾ ਬੰਦਾ ਰੱਬ ਦਾ ਭਗਤ ਹੁੰਦਾ,

  • @HarjinderBhullar6076
    @HarjinderBhullar6076 2 года назад

    ਜਦੋਂ ਬੰਦਾ ਆਪਣੀ ਤੀਵੀਂ ਗਗਨ ਵਰਗੀ ਦੀਆਂ ਉਂਗਲਾਂ ਚ ਜਾਵੇ ਆ, ਫਿਰ ਮਾਂ ਬਾਪ ਭਰਾ ਭਰਜਾਈ ਨੂੰ ਜਾਂਦਾ ਭੁੱਲ, ਹਰ ਵੇਲੇ ਕਹਿੰਦਾ ਅੱਡ ਕਰ ਦਿਉ ਹਰ ਚੀਜ਼ ਲੈ ਲ ਉ ਮੁੱਲ,, ਗਗਨ ਖੁਰਚਣੀ ਦੀਆਂ ਗੱਲਾਂ ਚ ਆ ਗਿਆ, ਬੰਟੂ ਬਾਈ ਗਿਆ ਖੁੱਲ, ਸਾਡੇ ਯਾਰ ਨਗੀਨੇ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਜੱਟ ਦੀ ਕਮਾਈ ਦਾ ਪਾਇਆ ਨੀ ਮੁੱਲ, ਢਿੱਲੋਂ ਘੈਂਟ ਬੰਟੂ ਨੂੰ ਤੂੰ ਤੇ ਅਮਨ ਢਿੱਲੋਂ ਘੈਂਟ ਗਗਨ ਬੌਣੀ ਨੂੰ ਦਿਉ ਖੁੱਲ

  • @gagandeepmehra
    @gagandeepmehra 2 года назад

    So nice sadi tame mamber gud work 👍👍👍

  • @jasveersinghgill23023
    @jasveersinghgill23023 2 года назад

    ਬਹੁਤ ਵਧੀਆ ਵੀੜੀਓ ਬਾਈ ਜੀ

  • @jonykambo812
    @jonykambo812 2 года назад +1

    Very nice video g God Bless you 👍👍👍❤️❤️

  • @kushamdeepkaur7803
    @kushamdeepkaur7803 2 года назад

    Videos bhut vadiya ne vir g next part jaldi le k aao g and thoda beta v video h dikha deoo g plzzz your group God bless you all members

  • @baljitkaur6940
    @baljitkaur6940 2 года назад

    Boht vadia video Aman sis sari team da thanks

  • @GurwinderSingh-zf6uc
    @GurwinderSingh-zf6uc 2 года назад +1

    Very nice aman g tuhadi awaz bht vadia a g sari team bht e vadia role krdi hai God bless you all of you 👍👍best of luck 👍👍

  • @khushkaurtung6126
    @khushkaurtung6126 2 года назад +1

    Very nice video sister God bless you 😍😍😍😍🤗🤗

  • @HarjinderBhullar6076
    @HarjinderBhullar6076 2 года назад +2

    ਇਹ ਗੱਲ ਗਗਨ ਬੌਣੀ ਤੇਰੇ ਤੇ ਲਾਗੂ ਹੁੰਦੀ ਆ, ਪੈਸੇ ਜ਼ਰੂਰੀ ਹੋ ਗੇ ਤੂੰ ਤੇ ਬੰਟੂ ਬਾਈ ਪੈਸੇ ਨੂੰ ਵੱਧ ਅਹਿਮੀਅਤ ਦਿੰਨੇ ਹੋ, ਮਾਂ ਬਾਪ ਭਰਾ ਨੂੰ ਨੀ, ਪਹਿਲਾਂ ਗੱਲ ਸੋਚ ਕੇ ਕਿਹਾ ਕਰ ਗਗਨ ਮਹਿਰਾ, ਪਹਿਲਾਂ ਜੰਮਿਆ ਪਾਲਿਆ ਪੋਸਿਆ ਹੁੰਦਾ ਉਹਦਾ ਹੱਕ ਹੁੰਦਾ , ਮਾਂ ਬਾਪ ਭਰਾ ਤੋਂ ਦੂਜੇ ਭਰਾ ਨੂੰ ਤੀਵੀਂ ਦੂਰ ਕਰਦੀ ਆ

  • @jeenusharma351
    @jeenusharma351 2 года назад +1

    Very nice story rag Veer Ji okay 👍👍🙏

  • @sarabjitkaur8997
    @sarabjitkaur8997 2 года назад

    ਵਧੀਆ ਵੀਡੀਓ ਔਰ ਸਾਰੀ ਟੀਮ ਦਾ ਧੰਨਵਾਦ

  • @HarjinderBhullar6076
    @HarjinderBhullar6076 2 года назад

    ਨਾਂ ਅਮਨ ਢਿੱਲੋਂ ਘੈਂਟ ਕਹਿੰਦੀ ਮੇਰੇ ਕਰਕੇ ਚੁੱਪ ਨਾ ਕਰ ਬੇਬੇ ਦੇ ਮਾਰ ਸਿਰ ਚ ਟੱਕਰ,ਮੇਰਾ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਬੰਦਾ ਫੱਕਰ, ਗਗਨ ਤੇ ਬੰਟੂ ਬਾਈ ਕੰਮ ਕਰਨ ਤੋਂ ਟਲਦੇ ਆ ਢਿੱਲੋਂ ਘੈਂਟ ਕੱਢ ਦਿੰਦਾ ਕੰਮ ਦੇ ਭਮੱਕੜ

  • @HarjinderBhullar6076
    @HarjinderBhullar6076 2 года назад

    ਅਮਨ ਢਿੱਲੋਂ ਘੈਂਟ ਕਹਿੰਦੀ ਕਾਹਨੂੰ ਤੜਕੇ ਬਲੱਡ ਲੈਨੀਂ ਆ ਵਧਾ,ਜੇ ਲੜਦੀ ਤੇ ਬਾਪੂ ਆ ਗਿਆ, ਖੁਰਲੀ ਦੇ ਕੋਲ ਡਾਂਗ ਪ ਈ ਆ ਲ ਉ ਬਾਪੂ ਢਾਅ, ਅਮਨ ਢਿੱਲੋਂ ਘੈਂਟ ਪੰਜਾਬੀ ਕਹਿੰਦੀ ਮੰਮੀ ਆਪਣਾ ਬਦਲ ਸੁਭਾਅ

  • @lakhvirkaurkailalakhvirkau9214
    @lakhvirkaurkailalakhvirkau9214 2 года назад

    So nice video aw god bless you

  • @rvips7265
    @rvips7265 2 года назад

    Good working........ Good acting Aman Raj Gagan,,,,,,,,. Mere pass ek story hai bhut ache story hai..... Full fun.......

  • @gurjeetkaurdhaliwal3559
    @gurjeetkaurdhaliwal3559 2 года назад

    Bahut vadhia laggi video

  • @gurinderterayaar7916
    @gurinderterayaar7916 2 года назад +4

    2 like Mera hai nice

  • @harmansandhu6409
    @harmansandhu6409 2 года назад

    Bhut ਚੰਗੇ persons ho TUC sare god bless you keep it up 🙏🙏🙏🙏🙏🙏🥰

  • @manjindersingh6593
    @manjindersingh6593 2 года назад +22

    ਰਾਜ ਜੀ ਧੰਨਵਾਦ ਸਾਰੀ ਪਾਰਟੀ ਦਾ

  • @deepbathoi9165
    @deepbathoi9165 2 года назад

    BHOHTT VADIA VIDEO BAI

  • @savisidhu6534
    @savisidhu6534 2 года назад +2

    Very nice vido gbu keep it up

  • @kuljinderkaur5741
    @kuljinderkaur5741 2 года назад

    Nice story h bro next part jjldi bna deo bro

  • @butasinghbutasingh2879
    @butasinghbutasingh2879 2 года назад +3

    Keep it up 👍👍👍👍👍👍

  • @bhatirajput6684
    @bhatirajput6684 2 года назад

    Bhut vadiya excellent work all acters

  • @HarjinderBhullar6076
    @HarjinderBhullar6076 2 года назад

    ਬੱਬਰ ਦੀ ਬੱਬਰ ਵੀਡੀਓ ਹੁੰਦੀ ਆ ਵਧੀਆ ਨੀ ਬਹੁਤ ਜ਼ਿਆਦਾ ਵਧੀਆ , ਬੰਟੂ ਬਾਈ ਨੂੰ ਸੰਕਰਗੰਦੀਆਂ ਕਿਹੜੇ ਪਾਰਟ ਵਿਚ ਦੇਵੇਗਾ ਢਿੱਲੋਂ ਘੈਂਟ ਪਛੌਰੀ ਦਾਖਾਂ

  • @asharani4979
    @asharani4979 2 года назад

    Bot he nice video aa ji 👌👌🙏🙏thanks

  • @kulwinderkaur393
    @kulwinderkaur393 2 года назад

    Very very nice video 👌👌👌🥰🥰🥰🥰🥰

  • @sukhmanikaur5784
    @sukhmanikaur5784 2 года назад

    Raj ji thanks the whole party

  • @deshrajsharma2528
    @deshrajsharma2528 2 года назад

    Bhut bdiya ji🙏👌👌👌🙏🌹🌹👍

  • @kuldipkaur5688
    @kuldipkaur5688 2 года назад

    Nice msg in video 👌🌺Gagan wow !!! Bari sakimi.

  • @PunjabanSireDi
    @PunjabanSireDi 2 года назад

    Bilkul shi c vedio

  • @amninderkundal6549
    @amninderkundal6549 2 года назад

    Buhat buhat vadiya video

  • @JagtarSingh-gu2ts
    @JagtarSingh-gu2ts 2 года назад

    ਬਹੁਤ ਸੋਹਣੀ ਵੀਡੀਓ ਸਾਰੀ ਟੀਮ ਦੇ ਧੰਨਵਾਦ ਜੀ 👌👌💯💯✅✔

  • @gillsabb5938
    @gillsabb5938 2 года назад +1

    Nice video

  • @deepchahal8601
    @deepchahal8601 2 года назад +4

    bhuth vdia vedio dhillon sahib 🙏🙏🙏🙏🙏👍👍👍👍

  • @Harjinder_x01
    @Harjinder_x01 2 года назад

    V nice video ji God bless you all

  • @babbudhalwailgill8214
    @babbudhalwailgill8214 2 года назад +3

    ਅਮਨ ਦੀਦੀ ਤੁਹਾਡੇ ਕਿੰਨੇ ਬੱਚੇ ਨੇ

  • @ridhi1161
    @ridhi1161 2 года назад +1

    bhut vdia 👍👍

  • @KiranKaur-gr8ue
    @KiranKaur-gr8ue 2 года назад +1

    Sari family vdiya ghr chla rhi aa hun raj brother nu chahida apna hissa bhi pave kmai da , ghr vich

  • @nicky_ramgriah768
    @nicky_ramgriah768 2 года назад

    Amazing video👌keep it up may god bless uh all 🌸💫best wishes💫🌸

  • @GurpreetKaur-gf1jz
    @GurpreetKaur-gf1jz Год назад

    💗💗💗💗💗💗💓Aman Didi 💓💓💓💓💓💓

  • @gurlalchahal2055
    @gurlalchahal2055 2 года назад +1

    Nic video

  • @papagod9125
    @papagod9125 2 года назад +1

    Nice video 👍👍👍👍👍👍👍👌👌👌🙏🙏🙏

  • @sawarnbhullar2375
    @sawarnbhullar2375 2 года назад

    Very nice video aa y f God bless u all team

  • @yuvrajDevil-u4t
    @yuvrajDevil-u4t 2 года назад

    Bhaut vadia video g

  • @Jatt__saab0
    @Jatt__saab0 2 года назад

    Nice video veer ji and dii ji

  • @riyasanjeevbajaj
    @riyasanjeevbajaj 2 года назад +1

    Very beautiful story nd wait for next part 👍👍

  • @kamaljeet8881
    @kamaljeet8881 2 года назад

    ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਪਾਰਟੀ ਦਾ

  • @AslamKhan-uw3qp
    @AslamKhan-uw3qp 2 года назад +1

    Very nice video 👌👌👌👍👍

  • @deoldeolsingh9429
    @deoldeolsingh9429 2 года назад +10

    Some times you call him arsh, at others harsh 🤔the story is going to be interesting more and more 👍👍👍thanks all 🙏🙏🙏

  • @sunpreetkaur3717
    @sunpreetkaur3717 2 года назад +1

    God bless you all team members

  • @HarjinderBhullar6076
    @HarjinderBhullar6076 2 года назад

    ਸਾਰੇ ਕਲੇਸ਼ ਦੀ ਜੜ੍ਹ ਗਗਨ ਖੁਰਚਣੀ ਜਿੱਡੀ ਪੀਲੇ ਸੂਟ ਵਾਲੀ ਆ ਨਲੇ ਪਤਾ ਨੀ ਲੱਗਣ ਦਿੰਦੀ, ਮੱਚਦੀ ਅੱਗ ਤੇ ਪਟਰੌਲ ਦਿੰਦੀ ਆ ਪਾ, ਗਗਨ ਅੱਗ ਬੁੱਝਣ ਨੀ ਦਿੰਦੀ

  • @sanawarjotsinghsanawarjot72
    @sanawarjotsinghsanawarjot72 2 года назад +1

    Very nice ji bro ❤️👍👍❤️❤️❤️❤️

  • @khanddpreetgill4252
    @khanddpreetgill4252 2 года назад

    Bohut vadiyaa video aman di and raj veer g god bless u all team love u

  • @gorabrar4975
    @gorabrar4975 2 года назад

    Raj veer ji and aman didi ji very nice video