ਕਲਯੂਗੀ ਨੂੰਹ!! Kalyugi nooh !! Latest comedy video !! numberdar ubhia

Поделиться
HTML-код
  • Опубликовано: 13 окт 2024
  • ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ
    Instagram www.instagram/
    ________________________
    All credit Numberdar ubhia
    _________________________
    Story writer : Pammy Numberdar Cameraman & Video editr : vikey
    For Business:-ubhianumberdar@gmail.com
    WHTSAPP 9988129977
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ RUclips ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    ----------------------------------------------------------------
    NOTICE-This is a Copyright protected work.
    Re-uploading on any socal medial platform will be resulting in legal Action .
    __________________________________________
    ਪੵਹੌਣੇ ਦਾ ਆਸਾ਼ ਭਾਗ 1 • ਪ੍ਰਹੋਣੇ ਦਾ ਆਸਾ਼। Parho...
    ਮਾੜਾ ਜਵਾਈ ਪਾਰ੍ਟ 1 ਅਤੇ 2
    • ਮਾੜਾ ਜਵਾਈ 2 !! BAD JAW...
    • ਮਾੜਾ ਜਵਾਈ ! BAD Jawai ...
    ਕੁਪੱਤਾ ਸੋਹਰਾ ਪਾਰ੍ਟ 1 ਅਤੇ 2
    • ਦੇਸੀ ਸਹੁਰਾ ਭਾਗ 2 !! De...
    • ਦੇਸੀ ਸਹੁਰਾ !! Desi Soh...
    ਪੵਹੌਣੇ ਦਾ ਆਸਾ਼ ਭਾਗ 1
    • ਪ੍ਰਹੋਣੇ ਦਾ ਆਸਾ਼। Parho...
    #Ubhiawale#Numberdarubhia#tayaubhiawala

Комментарии • 736

  • @deepmani6518
    @deepmani6518 3 года назад +4

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਸਾਰਿਆ ਤੇ ਜੀ ਮੱਘਰ ਬਾਈ ਸਾਰਿਆ ਵੀਡੀਓ ਵਿੱਚ ਹੱਥ ਹੀ ਜੋੜੀ ਜਾਨੇ ਉ ਗੱਲ ਆ ਇੱਕ 🙏🙏🙏👍👍👍🌹🌹🌹🌹🌹🌺🌺🌺👌👌👌👌👌👌👌👌

  • @AvtarSingh-tc5mz
    @AvtarSingh-tc5mz 3 года назад +10

    ਬਾਪੂ ਨੂੰ ਦੇਖਕੇ ਮਨ ਖੁਸ ਹੋ ਜਾਦਾ ਬਾਪੂ ਬਹੁਤ ਵਦੀਆ ਇਨਸਾਨ ਆ ਮੈਨੂੰ ਬਹੁਤ ਵਦੀਆ ਲਗਦੇ ਆ ਇਹ ਦੋਵੇ ਪਿਉ ਪੁੱਤ ਆਵਦਾ ਖੁਸ ਰਹਿੰਦੇ ਆ ਵਦੀਆ ਵੀਡੀਉ ਬਣਾਉਦੇ ਆ ਬੱਬੂ ਤੇ ਵੱਡੇ ਬਾਈ ਦੀ ਵਦੀਆ ਐਕਟਿੰਗ ਆ

  • @inderjitbhatti3288
    @inderjitbhatti3288 3 года назад +5

    ਬਹੁਤਵਧੀਅਾ ਵੀਡੀਓ ਹੈ ਚਾਦਰ ਦੇਖ ਕੇ ਪੈਰ ਪਸਾਰੋ ਰੀਸ ਮਿਹਨਤ ਕਰਨ ਲੲੀ ਕਰੋ ਫਜੂਲ ਖਰਚ ਕਰਨਾ ਵੱਡਾ ਨੁਕਸਾਨ ਹੈ ਖੁਸ਼ਹਾਲ ਰਹਿਣ ਲੲੀ ਸੋਚੋ

  • @sbentertainment1763
    @sbentertainment1763 3 года назад +1

    ਕਿਆ ਬਾਤ ਹੈ ਬਹੁਤ ਵੱਧੀਆ ਕੰਮ ਸਾਰਿਆ ਦਾ ਵੱਧੀਆ ਪਰ ਬੱਬੂ ਨੇ ਕਮਾਲ ਕਰਤੀ

  • @sbentertainment1763
    @sbentertainment1763 3 года назад

    ਬਹੁਤ ਸੋਹਣੀ ਫਿਲਮ ਹੈ ਬੱਬੂ ਜੀ ,ਬਾ ਕਮਾਲ ਕੰਮ ਕੀਤਾ ਤੁੱਸੀ,,,,ਸ਼ਮੀ ਬਰਾੜ

  • @KulwinderSingh-nv8qi
    @KulwinderSingh-nv8qi 2 года назад +1

    ਮੱਘਰ 22ਦੀ ਐਕਟਿੰਗ ਘੈਂਟ ਆ

  • @sidhwankalan6397
    @sidhwankalan6397 3 года назад

    ਬਹੁਤ ਹੀ ਵਧੀਆ ਮੈਰਿਜ ਦਿੱਤਾ ਹੈ ਵੀਰ ਜੀ

  • @shariqaman731
    @shariqaman731 2 года назад

    Sat Sri Akal ji.Bahot hi vadiya sandesh vallon episode. Chardhti Kalan Banu rahay.

  • @iqbalsandhu9344
    @iqbalsandhu9344 3 года назад +5

    ਬਹੁਤ ਵਧੀਆ ਮੈਸਜ ਦਿੱਤਾ ਨੰਬਰਦਾਰਾ ਨਵਾਂ ਯੂਥ ਨਹੀਂ ਸੋਚਦਾ ਇੰਨਾ ਗੱਲਾਂ ਨੂੰ

  • @pushwinderchahal2214
    @pushwinderchahal2214 3 года назад +1

    ਬਹੁਤ ਵਧੀਆ ਵੀਡੀਉ ਨੰਬਰਦਾਰ ਜੀ

  • @mrhappyelec.1365
    @mrhappyelec.1365 3 года назад +3

    ਸਹੀ ਗੱਲ ਆ ਕਿਸੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਨੀ ਢਾਈਦਾ ਬਾਕੀ ਬੱਬੂ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਧਰਨਾਟ ਨਾਲ ਤੁਹਾਡੀ ਜੋੜੀ ਬਹੁਤ ਜਚਦੀ ਆ ਨੰਬਰਦਾਰ ਉਭਿਆ ਟੀਮ ਤੇ ਬਾਬਾ ਜੀ ਤੁਹਾਡਾ ਕੰਮ ਸਿਰਾ ਬੈਸਟ ਔਫ਼ ਲੱਕ ਦੱਬੀ ਚੱਲੋ ਕੰਮ ਨੂੰ 👍👍👍👌👌👌

  • @jaswinderbatth9939
    @jaswinderbatth9939 3 года назад +2

    Mirg galiyan akha ne babbu ji nice video 👌✌️👍🙏🙏🙏🙏🙏🙏🙏 🙏🙏🙏🙏🙏

  • @iqbalsinghbali18
    @iqbalsinghbali18 3 года назад

    ਠੀਕ ਹੈ ਬਾਈ ਖਿੱਚੀ ਚੱਲੋ ਕੇਰਾਂ ।

  • @sbentertainment1763
    @sbentertainment1763 3 года назад +1

    ਮੇਰੇ ਵਲੋ ਬਹੁਤ ਬਹੁਤ ਮੁਬਾਰਕਾਂ,,ਸ਼ਮੀ ਬਰਾੜ

  • @kuldeepkang4035
    @kuldeepkang4035 3 года назад +3

    ਬਹੁਤ ਵਧੀਆ ਵੀਡੀਓ

  • @gurbirsingh6760
    @gurbirsingh6760 3 года назад +1

    ਬਹੁਤ ਵਧੀਆ ਮੈਸਿਜ ਦਿੱਤਾ ਨੰਬਰਦਾਰ ਜੀ ਬਹੁਤ ਸੋਹਣੇ

  • @harmeetkharoud8994
    @harmeetkharoud8994 3 года назад +2

    ਸਹੀ ਗੱਲ ਆ ਨੰਬਰਦਾਰ ਜੀ ਰੱਬ ਜੀ ਜੇ ਚੌਹਣ ਤਾ ਰਾਤੋ ਰਾਤ ਅਮੀਰ ਕਰ ਸਕਦੇ ਆ ਜੇ ਨਾ ਚੌਹਣ ਤਾ ਗਰੀਬ ਵੀ ਕਰ ਦਿੰਦੇ ਨੇ ਉਹ ਸਿਆਣਿਆ ਦੀ ਕਹਾਵਤ ਬਿਲਕੁਲ ਸੱਚ ਆ ਵੀ ਜਦੋਂ ਰੱਬ ਦਿੰਦਾ ਛੱਪੜ ਫਾੜ ਕੇ ਜਦੋਂ ਖੋਹਦਾ ਥੱਪੜ ਮਾਰ ਕੇ

  • @amanamam467
    @amanamam467 3 года назад

    ਬਹੂਤ ਬਡੀਆ ਵੀਡੀਓ ਹਾਗਾ

  • @gurnamsingh5343
    @gurnamsingh5343 3 года назад +2

    ਬਹੁਤ ਵਧੀਅਾ ਜੀ
    ਕਲਜੁਗੀ ਲੋਕਾ ਨੁੰ ਸਮਜਾਓਣ ਵਾਸਤੇ

  • @mangalsingh9723
    @mangalsingh9723 3 года назад

    Very very nice bhut badhiya vedeo thanks 22 ji dhanyawad waheguru Ji mihr kare

  • @harjinderkaur9494
    @harjinderkaur9494 3 года назад +11

    ਬਹੁਤ ਵਧੀਆ ਵੀਡੀਓ ਆਦਿ ਖ਼ਾਸ ਕਰਕੇ ਬਾਬਾ ਜੀ ਦਾ ਰੋਲ ਬਹੁਤ ਸ਼ਾਨਦਾਰ ਹੈ ਜੀ ਮੈਂ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੋਸਾਇਟੀ ਪੰਜਾਬ ਦਾ ਪ੍ਰਧਾਨ ਬੋਲਦੈ ਸੰਗਰੂਰ ਜ਼ਿਲ੍ਹੇ ਤੋਂ ਝੁੱਗੀਆਂ ਝੌਂਪੜੀਆਂ ਦੇ ਬੱਚਿਆਂ ਨੂੰ ਵਾਪਰੀ ਸੀ

  • @mandeepgarcha6662
    @mandeepgarcha6662 3 года назад +22

    ਬੱਬੂ ਮੈਡਮ ਤਾਂ ਅੱਤ ਕਰਾ ਦਿੰਦੀ ਆ

  • @jashandeepkaurlidhargill4908
    @jashandeepkaurlidhargill4908 3 года назад +1

    ਕਮਾਲ ਕਰਤੀ ਬਾਪੂ ਜੀ

  • @dilbaghrai3830
    @dilbaghrai3830 2 года назад

    Bahut wadhia message wa ji loka nu samjhon layi,very good ji

  • @gurmailsingh6601
    @gurmailsingh6601 3 года назад

    ਬਾਪੁ ਦੇ ਵਿਚਾਰ ਪੁਰਾਣੇ ਜ਼ਮਾਨੇ ਵਾਲੇ ਹਨ ਜਮਾਨਾ ਗਲਤ ਆ ਗਿਆ

  • @jarnailbenipal5668
    @jarnailbenipal5668 3 года назад +11

    ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਬਣਾਈਆ ਸਹੀ ਸੁਨੇਹਾ ਦਿੱਤਾ

  • @jagmeetteona6186
    @jagmeetteona6186 3 года назад +11

    ਬਹੁਤ ਵਧੀਆ ਸਨੇਹਾ ਦਿੱਤਾ ਨੰਬਰ ਦਾਰ ਸਾਹਿਬ🙏🙏🙏

  • @inderjitsingh1183
    @inderjitsingh1183 3 года назад +1

    ਵੈਰੀ nice video ਜੀ 👌👌👌👌

  • @rajwant3196
    @rajwant3196 3 года назад +3

    Uncle ji veer ji 🙏aapki video bhot achhi hoti h har video se seekh milti h ... thanks...prmatma aapko tarrkki de 🙏

  • @ਅਵਾਜ਼ਏਪੰਜਾਬ-ਣ7ਧ

    ਸੇਧ ਦਿੰਦੀ ਵੀਡਿਓ,,,,ਗੁਡ

  • @raghvirsingh8419
    @raghvirsingh8419 3 года назад +3

    ਬਹੁਤ ਵਧੀਆ ਵੀਡੀਓ ਜੀ, ਇੱਕ ਵਧੀਆ ਸੁਨੇਹਾ

  • @tarsikkewala1130
    @tarsikkewala1130 3 года назад +1

    ਬਹੁਤ ਵਧੀਆ ਸਮਾਜਵਾਦੀ

  • @raghuvirnagpal5043
    @raghuvirnagpal5043 2 года назад

    Bahut bahut wadhiya,mubarik ho esi tarah banai jao.

  • @harkishanlalkamboj2272
    @harkishanlalkamboj2272 3 года назад

    Bht vadhiya video lgee harkishan lal kamboj baliala ratia fatehabad haryana India

  • @desipenduvirsa
    @desipenduvirsa 3 года назад +2

    ਬਹੁਤ ਵਧੀਆ ਵਿਡੀਓ ਵਾਈ ਜੀ

  • @navjotkaur2443
    @navjotkaur2443 6 месяцев назад

    ਬਹੁਤ ਵਧੀਅ ਵੀਡੀੳ

    • @numberdarubhia
      @numberdarubhia  6 месяцев назад

      Thanks 💯Thanks for visiting ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਅੱਗੇ ਵੀ ਦੋਸਤਾ ਨੂੰ ਸ਼ੇਅਰ ਕਰ ਦਿਓ ਜੀ
      हमारे वीडियो को पसंद करने और टिप्पणी करने के लिए आपका बहुत-बहुत धन्यवाद और कृपया इसे अपने दोस्तों के साथ साझा करें।
      ਵੀਡੀਓ ਨੂੰ ਲਾਈਕ 'ਤੇ ਕਮੈਂਟ ਕਰਨ ਲਈ آپ کو بہت زیادہ ڈاؤن لوڈ کریں
      ہماری ویڈیو کو لائک اور کمنٹس کرنے کا بہت بہت شکریہ اور اپنے دوستوں کے ساتھ شیئر کریں۔
      واٹس ایپ گروپ میں شامل ہوں
      Thank you very much for liking and commenting on our video and please share it with your friends।
      join whatsapp group chat.whatsapp.com/JqWdG4FcqoL4KEcKEHEhRb
      Numberdar ubhia

  • @pavandeepdandiwal7323
    @pavandeepdandiwal7323 3 года назад

    ਠੀਕ ਹੈ ਮੇਰੇ ਵੀਚਾਰ ਵੀ ਸੋਡੇ ਨਾਲ ਮਿਲ ਦੇ ਹਨ

  • @GagandeepSingh-qy9tp
    @GagandeepSingh-qy9tp 3 года назад +3

    ਬਹੁਤ ਵਧੀਆ ਕਹਾਣੀ ਆ ਨੰਬਰਦਾਰ ਜੀ 👍👍👍👍👌👌👌👌👌🌴🌴🌴

  • @mrnokia4342
    @mrnokia4342 3 года назад +1

    ਬਁਬੂ ਮੈਡਮ ਅਕਿੰਟਗ ਜਿਅਦਾਾ ੳੁਬਰ ਹੋ ਗੲੀ

  • @RajSingh-cj8bx
    @RajSingh-cj8bx 3 года назад +1

    Badia

  • @mansiverma7349
    @mansiverma7349 3 года назад +1

    Baabu Didi ki acting bahut vadhiya👌👌👌👌

  • @narendrakaur901
    @narendrakaur901 3 года назад

    ਬਹੁਤ ਵਧੀਆ ਢੰਗ ਐ ਗਲ ਸਮਝਾਉਣ ਦਾ।ਚੰਗੇ ਭਵਿਖ ਲੲਈ ਸ਼ੁਭ ਇਛਾਵਾਂ।👌

  • @jarnalsingh738
    @jarnalsingh738 2 года назад +2

    good and great massage giving vedio,allteam do good job,.style of story telling made it so interesting and effective

  • @gurmithara8889
    @gurmithara8889 3 года назад +6

    Bhut vadia vedio part 2 asi kam karke lcd le li

  • @dragon_gamer5972
    @dragon_gamer5972 3 года назад

    Bahuat vadia viedeo

  • @kaursukhidhillon9272
    @kaursukhidhillon9272 2 года назад

    ਬਹੁਤ ਵਧੀਆ ਵੀਡੀਓ ਜੀ

  • @Indian-yu1do
    @Indian-yu1do 3 года назад

    Bhut achhi shiksha mili hai is video se... Bhut achhi lagi hume
    Dhanyawaad

  • @gurjeetsingh5877
    @gurjeetsingh5877 3 года назад

    ਵਧੀਆ

  • @JasvirSingh-qy5fc
    @JasvirSingh-qy5fc 2 года назад +1

    Very very best video 22ji

  • @kavitasharma-tj6qk
    @kavitasharma-tj6qk 2 года назад

    Tuhadi video sikhia den vali hundi aa good jab

  • @ranjodgurna4146
    @ranjodgurna4146 3 года назад +1

    ਬਹੁਤ ਵਧੀਆ ਵੀਡੀਓ ਬਾਈ ਜੀ

  • @GurdeepSingh-zm2fq
    @GurdeepSingh-zm2fq 2 года назад +1

    Bahut vadia msg a g

  • @narajansingh959
    @narajansingh959 3 года назад +9

    ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਨੰਬਰਦਾਰ ਜੀ ਕਿ 20 ਕਿੱਲੇ ਵਾਲੇ ਨੂੰ ਵੇਖ ਕੇ ਨਾ ਸੜੋ ਜੀ। ਆਪ ਤੋਂ ਨੀਵੇਂ ਵੱਲ ਵੇਖ ਕੇ ਵਕਤ ਲੰਗਦਾ,ਪਰ ਕਸਰ ਛੱਡਤੀ ਤੁਸੀ ਬੱਬੂ ਨੂੰ ਜਾ ਕੇ ਸਮਝਓਣਾ ਸੀ।ਸੋਚੋ ਜਿੰਨਾ ਕੋਲ ਇਸ ਸਰਦੀ ਵਿੱਚ ਤਨ ਢੱਕਣ ਨੂੰ ਵੀ ਲੀੜੇ ਨਹੀਂ। ਬਾਕੀ ਮੈਡਮ ਬੱਬੂ ਦੀ ਗੱਲ ਫਰਿੱਜ ਵਾਲੀ ਗੱਡੀ 🤣🤣🤣🤣🤣🤣ਕਾਲਾ ਹੱਸਦਾ ਜਾਦਾਂ ਸੀ ਕਿ ਭਾਬੀ ਤੂੰ ਸੋਹਣੀ ਲੱਗਦੀ ਹੈ ਮੇਰੇ ਨਾਲ ਗੱਲ ਕਰਲੈ🤣🤣🤣🤣🤣🤣🤣🤣ਵਧੀਆ ਲੱਗੀ।

  • @rajsinghchauhan8453
    @rajsinghchauhan8453 3 года назад

    ਬਾਬੂ ਨੇ ਧੱਕ ਪਾ ਦਿੱਤੀ

  • @gurwindersran4007
    @gurwindersran4007 3 года назад +1

    ਘੈਂਟ ਆ ਬਾਬਾ

  • @HarpreetSingh-bj7ir
    @HarpreetSingh-bj7ir 3 года назад +1

    Sirra bai g

  • @balpreetsekhon6374
    @balpreetsekhon6374 3 года назад +2

    ਸਹੀ ਗੱਲ ਆ ਵੀਰ ਜੀ ਬਾਬਾ ਜੀ ☺☺☺

  • @laddikotra9714
    @laddikotra9714 3 года назад +1

    ਬਹੁਤ ਹੀ ਵਧੀਆ ਵੀਰ ਜੀ ਖਿੱਚੀ ਚੱਲੋ ਕੰਮ ਨੂੰ ਵੱਡੇ ਭਰਾ ਜੀ

  • @narinderkaur3118
    @narinderkaur3118 2 года назад

    Very nice vedio bapu g tuci bhoot bdia rol karde ho

  • @Satish_kumar_
    @Satish_kumar_ 3 года назад +17

    Your Team performance is always best in the punjbi Short movie👍👍👍👍

  • @RanjeetSingh-nf3zl
    @RanjeetSingh-nf3zl 3 года назад +7

    Old man who play this ROLL...He is LEGEND but he dont know HE IS THE BASE....every body KNOWS.... DANKE....

  • @sujitgill6569
    @sujitgill6569 3 года назад +1

    ਬਹੁਤ ਵਧੀਆ ਲੱਗੀ ਜੀ। ਬਾਈ ਅਸੀਂ ਦੋਹਾਂ ਜਾਣਿਆ ਨੇ ਤੁਹਡੀਆਂ ਸਾਰੀਆ ਵੀਡੀਓ ਵੇਖੀਆਂ।ਸਾਰੀਆ ਹੀ ਘਰੇਲੂ/ਸਮੇ ਦੇ ਹਲਾਤਾਂ ਤੇ ਪੂਰੀਆ ਖਰੀਆਂ ਉਤਰਦੀਆਂ ਹੁੰਦੀਆਂ ਵੱਡੇ ਨੰਬਰਦਾਰ ਦਾ ਬੋਲਣਾ ਵਧੀਆ ਲੱਗਾ।ਵੈਸੇ ਸਾਰੇ ਪਾਤਰ ਹੀ ਵਧੀਆ ਹਨ।ਖੁਸ਼ ਰਹੋ ਵੀਡੀਓ ਪਾਉਦੇ ਰਹੋ ਅਤੇ ਅਸੀ ਵੇਖਦੇ ਰਹੀਏ।ਆਪ ਦਾ ਵੀਰ/ ਅੰਕਲ ਸੁਪਰਡੰਟ ਸੁਰਜੀਤ ਸਿੰਘ ਘੋਲੀਆ।

  • @gurjeetkaur468
    @gurjeetkaur468 3 года назад +5

    ਬਹੁਤ ਵਧੀਆ।

  • @GauravKumar-bb4qu
    @GauravKumar-bb4qu 3 года назад +1

    Sai.Gal.aa.jee

  • @sidhu1888
    @sidhu1888 3 года назад

    Nyc video ji

  • @gurlalsingh469
    @gurlalsingh469 3 года назад +1

    ਨੰਬਰਦਾਰ ਦੀਆਂ ਗੱਲਾਂ ਬਿੱਲ ਕੁੱਲ ਸਹੀ ਆ

  • @mageraajsharma3930
    @mageraajsharma3930 3 года назад +2

    ਬਬੂੂ ਭੈਣ ਵਕਾਦੇ ਮੱਘਰ ਦਾ ਇੱਕ
    ਕਿਲਾ ਤਗੜੀ ਹੋ ਕੇ
    ਵੈਸੇ ਭੈਣ ਤੇਰੀ ਐਕਟਿੰਗ ਵਧੀਆ ਹੈ

  • @GurcharanSingh-du1cy
    @GurcharanSingh-du1cy 3 года назад

    Bahut vadiya g sikhya denwali video ha c mehnat karni chaudi ha na k riso risi.risin put ni jande. 👍

  • @emsharma3395
    @emsharma3395 2 года назад +5

    So wonderful Video, very good message. Best wishes to your team.Bapuji 🙏🙏🙏🙏

  • @satnamsinghpalheri6616
    @satnamsinghpalheri6616 3 года назад +1

    ਸਹੀ ਜੀ

  • @PunjabanSireDi
    @PunjabanSireDi 3 года назад

    Vadhiya ha video

  • @mandeepkour4645
    @mandeepkour4645 3 года назад

    Bahut vadhia video lagi.

  • @SukhwinderSingh-mv7rd
    @SukhwinderSingh-mv7rd 3 года назад +20

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਲੱਗੇ ਰਹੋ ਮੁੰਨਾ ਬਾੲੀ 👍🔥🔥🔥

  • @amarshah5458
    @amarshah5458 3 года назад

    ਬਹੁਤ ਵਧੀਆ ਵੀਡੀਉ nice massage 🍃🍀☘🌿🌱🌴

  • @jasmaildhindsa875
    @jasmaildhindsa875 2 года назад

    Very nice video and good.message given to the new generation.

  • @buttarsaab5693
    @buttarsaab5693 3 года назад +2

    Very nyc video ..baki video.koi v howe ..je vich babbu bhen howe ..ta video ta sira apne.app.ho jndi aa

  • @amarjeetsinghsehjal6080
    @amarjeetsinghsehjal6080 2 года назад

    Babbu di acting kamal hai har video vich

  • @malhiengland6841
    @malhiengland6841 3 года назад +2

    Bhut Vadiya veer

  • @DaljeetSingh-kz9bm
    @DaljeetSingh-kz9bm 3 года назад

    ਵਧੀਆ ਫਿਲਮ ਹੁੰਦੀ ਹੈ ।ਜੇ ਗੱਡੀ ਤੇ ਜਾਣਾ ਝੋਲੇ ਦੀ ਜਗਾ ਪਰਸ ਪਾਓ ।

  • @AngrejSingh-ix5eo
    @AngrejSingh-ix5eo 3 года назад

    bahut vadiya vedio bnayi h

  • @khosa6740
    @khosa6740 3 года назад +1

    Very nice ji

  • @allofyou6455
    @allofyou6455 3 года назад +1

    NYC video ✅✅✅✅✅✅

  • @jarnailsingh1619
    @jarnailsingh1619 3 года назад +4

    Very nice video veer ji God bless you

  • @jyotish.kundli-
    @jyotish.kundli- 3 года назад +17

    Je story ch babbu aa fer ta hitt hi aa.... Babbu di acting bilkul natural aa

  • @satindersharma8345
    @satindersharma8345 3 года назад

    bhai ji tuyada her ek video shiksha dene bala hota hai.pa ji so exilent so nice video.

  • @sonpreetsingh4342
    @sonpreetsingh4342 3 года назад +4

    ssa veer ji
    bhut vadiya video
    great message
    next part b bnuo wait rhu 2nd part di

    • @numberdarubhia
      @numberdarubhia  3 года назад +1

      Thnx veer ji ok ji next part boht jldi ji

  • @AvtarSingh-ct7wz
    @AvtarSingh-ct7wz 3 года назад +1

    Mst video dear Good advice

  • @nasiruddinahmed4788
    @nasiruddinahmed4788 3 года назад +3

    Zabardast 👍 from Pakistan

  • @aleeshakhan6194
    @aleeshakhan6194 2 года назад

    Beautiful video Anjum tasawar okara Pakistan

  • @dpskkr
    @dpskkr 3 года назад

    Vadiya shikhya den wali video

  • @insanegaming2994
    @insanegaming2994 3 года назад

    Bahut vadhia video hy ji

  • @lalaiftkhar7097
    @lalaiftkhar7097 2 года назад

    I am from Pakistan and belong to bedi family . I love Sikh community.
    but all of this
    I like your video too much
    because a clear and wis massage in your video better than bollywood
    carry on jata
    thanks

  • @NareshKumari-pf6vk
    @NareshKumari-pf6vk 3 года назад +1

    Nyc story

  • @Randeepdeepsingh5062
    @Randeepdeepsingh5062 3 года назад +1

    Haji veer sirra la di video 😘😘😘

  • @sunilkumarkhichi7908
    @sunilkumarkhichi7908 2 года назад +3

    👍 outstanding performance

  • @gursahibsingh5194
    @gursahibsingh5194 2 года назад

    ਬਨ ਬਾਬਾ ਵਧੀਯਾ ਸਟੈਰੀ ਮਾਣ ਦੇਖੀ ਜਾਦਾਹੈ

  • @PardeepSingh-fu7ku
    @PardeepSingh-fu7ku 3 года назад +1

    Koi rees ni veero bhot he vdia c

  • @harmeshsingh5484
    @harmeshsingh5484 2 года назад

    Tuhadian sarian video samaj nu sed dain valian hundian

  • @harikishandimri1595
    @harikishandimri1595 3 года назад

    Bhartiy pahnawa sabse badiya y bideshi pahnawa dik bahi

  • @rifatassad2077
    @rifatassad2077 3 года назад

    Bohat soni