Kini khushi kar rahe a sare par sidhu di maa de mooh te udasi a jvan puttar kade ni bhull sakda sanu ni bhull riha waheguru ne jeen da shara bakhshish kita ina de koi dukh na nede ave 🙏🙏
Waheguru g subhdeep singh te ohde family nu rabb lmbiya umaran bkhsn waheguru g Mehr bhrya hath rkhna God g bhot bhot mubarka again shubhdeep te ohdi family nu g🙏☺️
ਲੋਹੜੀ ਦੇ ਮੌਕੇ 'ਤੇ ਪਾਲ ਸਿੰਘ ਸਮਾਓ ਨੇ ਵਿਆਹ ਬਾਰੇ ਕੀਤਾ ਵੱਡਾ ਖੁਲਾਸਾ
ruclips.net/video/nDIYpWPFNgU/видео.html
ਵਹਿਗੁਰੂ ਵਹਿਗੁਰੂ ਜੀ ਭਲੀ ਕਰੇ
ਬਹੁਤ ਸਾਰੀਆਂ ਵਧਾਈਆਂ ਸੁਭਦੀਪ ਸਿੰਘ ਸਿੱਧੂ ਦੇ ਸਾਰੇ ਪਰਿਵਾਰ ਨੂੰ
ਪੁੱਤਰ ਮਿਠੜੇ ਮੇਵੇ ਰੱਬ ਸੱਭ ਨੂੰ ਦੇਵੇ ਛੋਟੇ ਸਿੱਧੂ ਨੂੰ ਰੱਬ ਤੰਦਰੁਸਤੀਆਂ ਬਖਸੇ ਲੰਮੀਆਂ ਉਮਰਾਂ ਹੋਣ ਸੋਹਣੇ ਪੁੱਤ ਦੀਆਂ
100000❤❤❤❤❤❤❤
🎉🎉@@AmandeepKaur-y7s1r
ਵਹਿਗੁਰੂ ਜੀ ਇਸ ਪ੍ਰਵਾਰ ਤੇ ਮਹਿਰ ਭਰੀਆਂ ਹੱਥ ਰੱਖ ❤❤❤
❤😂😢 God bless you all time sidhu n sidhu family members
ਵਧਾਈਆਂ ਜੀ ਵਧਾਈਆਂ
ਛੋਟੇ ਸਿੰਧੂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ❤
Kini khushi kar rahe a sare par sidhu di maa de mooh te udasi a jvan puttar kade ni bhull sakda sanu ni bhull riha waheguru ne jeen da shara bakhshish kita ina de koi dukh na nede ave 🙏🙏
Bilkul sahi keha ji tuc sidhu ni bhulda maa ta bilkul b khush ni.lgdi usda dukh ta oohi jnade aa
Mai bhi yhi dekh rhi hu.maa ki njr aj b apne bete ko dhund rhi hai.
Menu v maa wal dekhke rona aageya
Sidhu di omer 100 saal lambi hove
Waheguru ji
ਵਧਾਈਆਂ ਜੀ ਸਿੱਧੂ ਸੁਭਦੀਪ ਸਿੰਘ ਸਿੱਧੂ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਜੀ
Wahaguru ji❤
Waheguru Ji ❤❤❤❤❤ Happy lohri
ਬਹੁਤ ਬਹੁਤ ਵਧਾਈ ਹੋਵੇ ਸ਼ੁਭ ਦੇ ਸਾਰੇ ਪਰਿਵਾਰ ਨੂੰ 🎉🎉🎉🎉
ਵਾਹਿਗੁਰੂ ਛੋਟੇ ਸਿੱਧੂ ਨੂੰ ਤੰਦਰੁਸਤੀਆਂ ਬਖਸ਼ੇ।
ਬਹੁਤ ਬਹੁਤ ਮੁਬਾਰਕਾਂ ਮਾਤਾ ਪਿਤਾ ਨੂੰ ਸੁਭਦੀਪ ਸਿੰਘ ਸਿੱਧੂ ਦੀ ਪਹਿਲੀ ਲੋਹੜੀ ਦੀਆ ਪਰਮਾਤਮਾ ਬੱਚੇ ਨੂੰ ਤੰਦਰੁਸਤੀ ਬਖਸ਼ਿਸ਼ ਕਰ ਚੜ੍ਹਦੀ ਕਲਾ ਵਿੱਚ ਰੱਖਣ 🎉🎉🎉❤❤❤❤😊😊
🙏ਵਾਹਿਗੁਰੂ ਜੀ ਸਿੱਧੂ ਵੀਰ ਦੇ ਪਰਿਵਾਰ ਤੇ ਅਪਣਾ ਮਿਹਰ ਭਰਿਆ ਹੱਥ ਸਦਾ ਬਣਾਈਂ ਰੱਖਣਾ ਜੀ ❤
ਪੁੱਤਰ ਮਿੱਠੜੇ ਮੇਵੇ ਰੱਬ ਸੱਭ ਨੂੰ ਦੇਵੇ ਲੋਹੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ
Waheguru ji chote sidhu nu bhuat bhuat tendrosti Devan ji 🙏
ਬਹੁਤ ਬਹੁਤ ਵਧਾਈਆਂ ਸਿਧੂ ਪਰਿਵਾਰ ਨੂੰ ਵਾਹਿਗੁਰੂ ਛੋਟੇ ਸਿਧੂ ਦੀ ਲੰਬੀ ਉਮਰ ਕਰੇ ਔਰ ਸਾਰੇ ਪਰਿਵਾਰ ਦੇ ਸਿਰ ਤ ਹਮੇਸ਼ਾਂ ਆਪਣਾ ਦੲਇਆ ਭਰਿਆ ਹਥ ਰਖੇ ਜੀ
🎉🎉🎉🎉🎉❤❤❤❤❤
Waheguru ji Mehar bharia hath rakhna Chhote Shubhdeep te Maa Bapp te Vadayia Sidhu Family❤❤❤❤❤❤
Buhat buhat vadayia ji sare privaar nu ❤❤🎉🎉
ਮਨ ਨੂੰ ਸਕੂਨ ਮਿਲ ਗਿਆ ਪੁੱਤਰਾਂ 🙏🙏🙏🌹🌹🌹🎉🎉🎉🎉
ਬਿਊਟੀਫੁੱਲ। ਵਾਹਿਗੁਰੂ ਭਲੀ ਕਰੇ ਜੀ
ਵਧਾਈਆਂ ਜੀ ਬਹੁਤ ਬਹੁਤ ਲੋਹੜੀ ਦੀਆਂ ਸਿਧੁ ਪਰਿਵਾਰ ਨੂ
ਵਾਹਿਗੁਰੂ ਜੀ, ਮਿਹਰ ਭਰਿਆ ਹੱਥ ਰੱਖਣ,,,, ਬਹੁਤ ਵਧੀਆ ਉਪਰਾਲਾ,,,,💐👍👍💐
❤❤ਵਧਾਈਆਂ ਜੀ ਵਧਾਈਆਂ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਹੋਣ ਜੀ
ਵਾਹਿਗੁਰੂ ਕਿਰਪਾ ਬੰਨ੍ਹਾਂ ਕੇ ਰੱਖੇਊ ਬੱਚੇ ਤੇ ❤
Sidhu nu rabb hmesha khus rkhe🎉🎉🎉
ਸੁਭਦੀਪ ਦੀ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਮਾਤਾ ਪਿਤਾ ਨੂੰ🎉🎉❤❤
ਵਾਹਿਗੁਰੂ ਤੇਰਾ ਸ਼ੁਕਰ ਹੈ
ਬਹੁਤ ਸਾਰੀਆਂ ਮੁਬਾਰਕਾਂ ਸ਼ੁਭਦੀਪ ਨੂੰ
ਵਧਾਇਆ ਜੀ ਵਧਾਇਆ
Congratulations maa ji bapu ji lorhi diya chote bache nu parmatma hamesha chardik la ch rakhe
ਵਧਾਈਆਂ ਜੀ ਸਾਰੇ ਸਿੱਧੂ ਪਰਿਵਾਰ ਨੂੰ 🎉🎉❤❤❤❤
ਬਹੁਤ ਬਹੁਤ ਬਧਾਈ ਛੋਟੇ ਸਿਧੂ ਦੀ ਲੋਹੜੀ ਦੀ
ਧੰਨਵਾਦ ਰੱਬਾ ਤੂੰ ਸਾਡਾ ਸਿੱਧੂ ਸਾਨੂੰ ਮੋੜ ਤਾਂ
ਮਾਤਾ ਜੀ ਨੂੰ ਪੁੱਤ ਦਾ ਦੁੱਖ ਨੀ ਭੁੱਲ ਦਾ ਉਦਾਸ ਹੈ
ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਪਰ ਮਾਂ ਦੇ ਮੂੰਹ ਤੇ ਉਦਾਸੀ ਕਿਉਂਕਿ ਪੁੱਤਰ ਭੁੱਲਦਾ ਨਹੀਂ ਨ
Bilkul ji
ਜਿੰਨ ਦੇ ਪੁਤ ਤੁਰ ਜਾਦੇ ਉਹੀ ਜਾਣਦਾ
Mein v ehi notice kita.Nahi bhullde.Mein te video vekh k Ro pi.from Amritsar
ਇਸਤਰਾਂ ਪੋਤਰੇ ਦੀ ਲੋਹੜੀ ਮਨਾਉਦੀ ਤਾਂ ਹੀ ਚੇਹਰੇ ਤੇ ਖੁਸ਼ੀ ਹੁੰਦੀ ਲੱਖ ਭਾਵੇਂ ਵਾਹਿਗੁਰੂ ਜੀ ਨੇ ਪੁੱਤ ਦੇ ਦਿੱਤਾ ਪਰ ਜਵਾਨ ਪੁੱਤ ਕਦੇ ਭੁੱਲਦਾ ਨਹੀਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਬਹੁਤ ਬਹੁਤ ਮੁਬਾਰਕਾਂ ਜੀ ❤
ਪਰਮਾਤਮਾ ਲੰਮੀ ਉਮਰ ਕਰੇ🎉❤❤❤❤❤
Happy. Lore. Chhota. Sidhu❤❤❤❤
ਸਾਰੇ ਸਿੱਧੂ ਪ੍ਰਵਾਰ ਨੂੰ ਵਧਾਇਆ ਹੋਣ ਜੀ
ਸੁਭਦੀਪ ਸਿੰਘ ਦੀ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਭਰਾ ਜੀ ਤੇ ਭੈਣ ਜੀ ਨੂੰ ਭੈਣ ਜੀ ਦਾ ਚਿਹਰਾ ਉਦਾਸ ਹੈ
ਸਿੱਧੂ ਪਰਿਵਾਰ ਨੂੰ ਮੁਬਾਰਕਾਂ ਜੀ🎉🎉❤❤
ਵਧਾਈਆਂ ਛੋਟੇ ਸਿੱਧੂ ਪੁੱਤ ਨੂੰ❤❤🎉🎉
, ਮਾਤਾ ਜੀ ਨੂੰ ਵਿਧਿਇਆ
Congratulations to Sidhu family 🎉🎉
Happy Lori chota sidhu ❤
ਬਹੁਤ ਬਹੁਤ ਵਧਾਈਆਂ ਸਿੱਧੂ ਪਰਿਵਾਰ ਨੂੰ
Waheguruji mehar karan sidhu family te
ਵਧਾਈਆਂ ਜੀ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖ਼ਸ਼ੇ ਸਾਰਾ ਦੁਨੀਆਂ ਤੁਹਾਡੇ ਨਾਲ ਹੈ ਪਿੰਡ ਵਾਲੇ ਹੰਕਾਰੀਆਂ ਨੂੰ ਕੀ ਕਰਨਾ ਜਿਹੜੇ ਵਾਹਿਗੁਰੂ ਜੀ ਤੋਂ ਨਹੀਂ ਡਰਦੇ
Sidhu di mata g de muh te hale v udasi hai,, sidhu nahi bhul sakda ma nu te na hi ohde fans nu,,, miss you sidhu
Both both mubaraka ji ❤
ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ 🙏🙏
ਬਹੁਤ ਬਹੁਤ ਵਧਾਈਆਂ ਛੋਟੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ 🎉🎂🎈🎁🎈
Waheguru Ji kirpa karo ji waheguru Ji ਲੰਮੀ ਉਮਰ ਬਕਸੋ
ਪ੍ਰਮਾਤਮਾ ਦਾ ਸੁਕਰ ਹੈ ਜਿਨ੍ਹਾਂ ਨੇ ਛੋਟਾ ਸੁਭਦੀਪ ਭੇਜਿਆ
ਹੈ ਪੀ। ਲੋਹੜੀ। ਬਾਪੂ ਬਲਕੋਰ। ਸਿੰਘ। ਨੂੰ। ਲੱਖ ਲੱਖ। ਵਧੀਆ
Sidhu nu rabb. hmesha khus rkhe ❤❤❤ sidhu moose wala 🥰🥰
ਮਾ ਤੇ ਉਸ ਸਿੱਧੂ ਨੂੰ ਹੀ ਲੱਭ ਰਹੀ ਜਿਵੇ
😢😢😢 sachi yr dil bhut dukhi hunda bichaaaarii. N dekh k
ਮਾਂ ਤਾਂ ਮਾਂ ਹੁੰਦੀ ਏ ਵੀਰਾ
❤ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉 ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🎉🎉🎉🎉
Shote sidhu nu Waheguru tandurusti tlambi umar bakhshe
Congratulations all family Thanks pal ji veer
Puter mithde meve rab sab nu deve 🙏🙏
ਵਧਾਈਆਂ ਜੀ ਸਾਰੇ ਸਿੱਧੂ ਪਰਿਵਾਰ ਨੂੰ
Waheguru ji mahar Rakhi chuta
Subdeep.ti Sidhu moose wala
ti beba Bapu ti ♥️ Happy Lohri
Mera or si Harvinder Sandhu
ambala to ❤
ਵਾਹਿਗੁਰੂ ਸਿੱਧੂ ਪਰਿਵਾਰ ਦੀਆਂ ਲੰਮੀਆਂ ਉਮਰਾਂ ਕਰੇ❤
ਮਾ ਦਾ ਚਿਹਰਾ ਉਦਾਸ ਹੈ
ਵਾਹਿਗੁਰੂ ਕਿਰਪਾ ਬੰਨ੍ਹਾਂ ਕੇ ਰੱਖਣ ❤❤ ਬੱਚੇ ਤੇ ❤
Kuj te miss jiha lagda.Miss you Sindhu moosewala vir.from Amritsar
ਬਹੁਤ ਸਾਰੀਆਂ ਵਧਾਈਆਂ ਜੀ
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ❤❤❤
ਬਹੁਤ ਬਹੁਤ ਵਧਾਇਆ 🙏🙏🙏🙏🙏ਵੀਰ ਬਲਕੋਰ ਸਿੰਘ ਅਤੇ ਭੈਣ ਚਰਨ ਕੌਰ ਨੂੰ ਲੰਬੀ ਉਮਰ ਹੋਵੇ ਛੋਟੇ ਸਿੱਧੂ ਦੀ ।
🙏🙏
ਪਰ ਮਾ ਨੂੰ ਸਿੱਧੂ ਬਾਈ ਨਹੀਂ ਭੁੱਲਦਾ ❤
ਅੱਜ ਮਾ ਨੇ ਪਹਿਲੀ ਲੋਹਰੀ ਮੈਰਿਜ ਦੀ ਮਾਨਿਓਂ ਸੀ ਸਿੱਧੂ ਦੀ ਜੋ ਵੀ ਪੁੱਤ ਦੀ ਲੋਹੜੀ ਫੇਰ ਤੋਂ ਮਨਾਈ ਜਾ ਰਹੀ ਹੈ ਸਿੰਧੂ ਫੈਮਿਲੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਰੱਬਾ ਮੇਹਰ ਕਰੇ 16:49
Sote sidu putar g nu Lori dian bahut bahut wadaian g❤🎉
Waheguru g parvar ਤੇ ਅਪਣਾ mehar ਰੱਖਣਾ
police vale veer buht sohni duty niba rye salute aa dona nu 🥰
ਬਹੁਤ ਬਹੁਤ ਮੁਬਾਰਕਾਂ ਜੀ
Happy Lohri from U K for Sidhu family❤❤❤🎉🎉🎉
Bahut bahut Mubarak ka waheguru chardi Kala ke rakhe Sidhu pawar movie
ਹੈਪੀ ਲੋੜੀ ਬਾਪੂ ਬਲਕੌਰ ਸਿੰਘ ਨੂੰ ਲੱਖ ਲੱਖ ਵਧਾਈਆਂ
Buhat buhat badhea ji shotta sidhu the lohari thea ji sara parbhar nu ji
Bht Bht vdayia Sidhu family nu happy first Lohri little Sidhu waheguru ji lamiya umra te tandrusti bakshe
Waheguru g subhdeep singh te ohde family nu rabb lmbiya umaran bkhsn waheguru g Mehr bhrya hath rkhna God g bhot bhot mubarka again shubhdeep te ohdi family nu g🙏☺️
ਵਧਾਈਆ ਹੋਣ ਦੀ ਸਿੱਧੂ ਪਰਿਵਾਰ ਨੂੰ
Bhut bhut vadiya ji waheguru ji waheguru ji khush rakhan chote sidhu nu lambiya umra bakshan🎉❤🎉❤
Congratulations Ji God BLess You all
ਵਾਹਿਗੁਰੂ ਜੀ ਪਰਾਵਰਤਿਤ ਤੇ ਮੇਹਰ ਭਰਿਆ ਹੱਥ rakhana
Congratulations 🎊 waheguru chardikala ch rakhe
Bhut bhut vadayian ji sare shidu privaar nu 🎉🎉🎉❤❤
Rab g tandurusti rehe sidhu family
Love you sidhu bro ♥️🙏🙏♥️🎉🎉🎉🎉🎉
Wah ji wah 🎉🎉🎉🎉🎉 waheguru waheguru waheguru ji congratulations 🎉🎉🎉🎉🎉 jug jug jeeo
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਇਸ ਬੱਚੇ ਨੂੰ ਲੰਮੀਆਂ ਉਮਰਾਂ ਬਖਸ਼ੇ ਜੀ
ਮੁਬਾਰਕਾਂ ਸਾिਰਅਾਂ ਨੂੰ
Waheguru ji Waheguru ji Waheguru ji Waheguru ji Waheguru ji ❤❤❤❤❤❤❤
ਹੈਪੀ ਲੌਹੜੀ ਛੋਟੇ ਸਿੱਧੂ
Justice for sidhu moose wala bai love you sidhu moose wala bai ❤❤❤❤❤❤❤❤
Waheguru ji mehar bharia hath rakhana apne bachia te 🙏 congratulations ji
ਬਹੁਤ २ ਵਧਾੲੀਅਾਂ ਜੀ
Sidhu. Jindabad
ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ
🎉❤
Happy lohari sidhu moosa family
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਿੰਡ ਨੂੰ 🎉🎉🎉