Producer DXX ਪਿੱਛੇ ਨਿਹੰਗ ਤੇ ਪਿੰਡਵਾਸੀ ਹੋਏ ਆਹਮੋ-ਸਾਹਮਣੇ, ਭਖਿਆ ਮਾਹੌਲ

Поделиться
HTML-код
  • Опубликовано: 1 дек 2024

Комментарии • 1,2 тыс.

  • @BaljitSingh-fb8jx
    @BaljitSingh-fb8jx 3 года назад +69

    ਤੁਹਾਡੀਆਂ ਧੀਆਂ ਭੈਣਾਂ ਨੂੰ ਚੰਗੀ ਸੇਧ ਦਿੰਦਾ। ਸਾਲੇ ਸਾਰੇ ਹੀ ਇਕੋ ਜਿਹੇ ਐ ਪਿੰਡ ਵਾਲੇ। ਤੁਹਾਡੀਆਂ ਧੀਆਂ ਭੈਣਾਂ ਵੀ ਕਹਿੰਦੀਆਂ ਹੋਣੀਆਂ ਸਾਡੇ ਪਿਉ ਭਰਾ ਵੀ ਚਵਲ ਹੀ ਨਿਕਲੇ।

  • @sardarsingh4257
    @sardarsingh4257 3 года назад +50

    ਇਹ ਵੀਡੀਓ ਤੁਸੀਂ ਆਪਣੇ ਪਿੰਡ ਹੀ ਲਾ ਉ ਤੇ ਨਾਲੇ ਬਹੁਤ ਸੋਹਣੇ ਲੱਗੋ ਗੇ

  • @avtarsinghbheora4622
    @avtarsinghbheora4622 3 года назад +19

    ਇਥੋਂ ਪਤਾ ਚਲਦਾ ਸਾਰਾ ਪਿੰਡ ਹੀ ਲੁੱਚਿਆਂ ਦਾ ਹੈ ਲੱਖ ਲਾਹਨਤਾਂ ਸਾਰੇ ਪਿੰਡ ਤੇ।

  • @hhujh4036
    @hhujh4036 3 года назад +54

    ਥੋੜੀ ਪਰੇਟ ਹੋਰ ਹੋ ਜਾਂਦੀ ਤਾਂ ਸ਼ਾਇਦ ਇਹਦੀ ਅਕਲ ਟਿਕਾਣੇ ਆ ਜਾਂਦੀ

  • @bestvideos8616
    @bestvideos8616 3 года назад +179

    ਸਾਰਾ ਪਿੰਡ ਹੀ ਚਵਲਾਂ ਦਾ ਫੇਰ ਤਾਂ, ਪਰ ਮੈਂਨੂੰ ਨਹੀਂ ਲੱਗਦਾ ਕਿ ਇਹੋ ਜੇ ਬੰਦੇ ਨਾਲ ਪਿੰਡ ਦੇ ਸਹੀ ਬੰਦੇ ਖੜ ਜਾਣਗੇ

    • @AmarjitSingh-tw4nu
      @AmarjitSingh-tw4nu 3 года назад +6

      Bs rab ee rakha

    • @jhajjmanpreet
      @jhajjmanpreet 3 года назад +1

      ਅਸੀ ਨੀ ਮੰਨਦੇ

    • @jhajjmanpreet
      @jhajjmanpreet 3 года назад

      ਫੁਦੂ ਖਿੱਚਦੇ

    • @geepasingh3192
      @geepasingh3192 3 года назад +2

      ਸਰਮ ਕਰ ਲਉ ਗੱਲਾ ਕਰਦੇ।ਸਾਰਾ ਪਿੰਡ ਸੋਡਾ ਬੇਸਰਮਾ ਦਾ।

    • @tarloksinghpunia7888
      @tarloksinghpunia7888 3 года назад +1

      ਸਭ ਗਰੀਬ ਦੈ ਪਿਛੈ ਪੈ ਗੲਏ ,ਜੈ ਦਮ ਹੈ ਤਾ ਮਿਲੋ ,ਖਰੜ ਲਾਡਰਾ ਰੋਡ ਖਰੜ ਗੂਲ ਮੋਹਰ ਸਿਟੀ ਮਿਲੋ ਤੂਹਾਡਾ ਬਾਪ ਇਕ ਬੀਜੈਪੀ ਵਾਲਾ ਇਕ ਲੱਖ ਮੰਗਦਾ ਜੈ ਨਕਸਾ ਪਾਸ ਹੋ ਗਿਆ ਕਿਥੈ ਮਰਗੈ ਨਿਹੰਗ ਕੋਈ ਨਹੀ ਪੂਛਦਾ ਮੈਰੈ ਨਾਲ ਜੈਲ ਕੱਟੀ ਨਿਹੰਗਾ ਨੈ

  • @sukhvir4552
    @sukhvir4552 3 года назад +93

    ਨਿਹੰਗਾਂ ਸਿੰਘਾਂ ਨੇ ਬਹੁਤ ਵਧੀਆਂ ਕੰਮ ਕੀਤਾ ਪਰ ਏਸ ਪਿੰਡ ਦਾ ਸਰਪੰਚ ਕੰਜਰ ਹੈ

    • @sultanahmed9228
      @sultanahmed9228 3 года назад +3

      paaji eh prodeucer ohi aa jisdi kuj saal pehlan vi videos aayian si
      oh video's si jis vich do bibia kehndia si doodh dullda . eh lagda prodeucer ohi saala ehdia pehlan video's de buhat gandh boleya hoeya saaleya ne

    • @Hvgvvhvro5ph
      @Hvgvvhvro5ph 3 года назад +2

      sahi keha sukh veer

  • @gurdeepvirk1213
    @gurdeepvirk1213 3 года назад +34

    ਇਸ ਪੰਚਾਇਤ ਨੂੰ ਸਭ ਤੋਂ ਵਧੀਆ ਪੰਚਾਇਤ ਦਾ ਇਨਾਮ ਜ਼ਰੂਰ ਦੇਣਾ ਚਾਹੀਦਾ ਹੈ?ਤੁਸੀਂ ਭਾਈ ਲੋਕੋ ਆਪਣੀਆਂ ਕੁੜੀਆਂ ਤੇ ਭੈਣਾਂ ਨੂੰ DXX ਦੀਆਂ ਵੀਡੀਓ ਜਰੂਰ ਦਿਖਾਇਆ ਕਰੋ। ਲੱਖ ਲਾਹਨਤ ਹੈ ਤੁਹਾਡੇ ਤੇ

    • @youvraajsinghh6918
      @youvraajsinghh6918 3 года назад +1

      ਸਹੀ ਗੱਲ ਆ ਜੀ ਤੁਹਾਡੀ

    • @ftaggar2889
      @ftaggar2889 3 года назад +1

      o kenda v video na dekho Anna tenu dikhda ni

    • @youvraajsinghh6918
      @youvraajsinghh6918 3 года назад

      @@ftaggar2889 ਲਿਖਿਆ ਕੀ ਆ ਬਾਈ ਸਮਝ ਨਹੀਂ ਆਈ

    • @ftaggar2889
      @ftaggar2889 3 года назад +2

      @@youvraajsinghh6918 bai o pela kenda video ch v galan ne video ch na dekho na subscribe kro hr ik cheez da tym hunda.

  • @gurpreetsingh-dc4ec
    @gurpreetsingh-dc4ec 3 года назад +236

    ਬਹੁਤ ਵਧਿਆ ਬਾਬਾ ਜੀ ਠੋਕ ਕੇ ਰੱਖੋ ਇਨਾ ਕਤੀੜਾ ਨੂੰ

    • @Bhullarsaab-
      @Bhullarsaab- 3 года назад +9

      Goniane ale gurudware ch sgpc ale jnani lai ke aye c ...ohna de ki tatte patt te....jangir Kaur muchaa shave krdai aa ...othe lao zor...fer pta laggu vde nihngaa da nale tera....

    • @mandersra89
      @mandersra89 3 года назад +7

      ਤੂੰ ਓਦੋ ਕਿ ਕਰਦਾ ਸੀ

    • @kisanadeawaj8961
      @kisanadeawaj8961 3 года назад +13

      @@Bhullarsaab- ਜੇ ਤੇਰੀ ਗ਼ਾਡ ਵਿੱਚ ਦਮ ਆ ਤੂੰ ਰੋਕ ਲੈ ਆਪਣੀ ਮਾਂ ਭੈਣ ਨੂੰ ਭੇਜਦੇ ਪ੍ਰੋਡਿਊਸਰ ਕੋਲ ਸੈਕਸੀ ਵੀਡੀਓ ਬਣਾਉਣਗੇ

    • @gurcharnsinghbhola2844
      @gurcharnsinghbhola2844 3 года назад +7

      @@Bhullarsaab- ਥੋਡੀ ਕੋਈ ਰੋਲ ਅਦਾ ਤਾ ਨਹੀ ਕਰਦੀ ਪ੍ਡਿਊਸਰ ਨਾਲ ।ਬੜਾ ਦੁੱਖ ਲੱਗਿਆ ਤੈਨੂੰ ।ਕੁਝ ਤਾ ਸਰਮ ਕਰੋ ਚਲੋ ਮੰਨਿਆ ਸਿਆਣਾ ਬੰਦਾ ਨਹੀ ਦੇਖੂ ਗੰਦ ।ਬੱਚਿਆ ਤੇ ਕੀ ਅਸਰ ਪਵੇਗਾ ਇਸ ਦਾ ।ਪੜ੍ਹਾਈ ਔਨ ਲਾਈਨ ਕਾਰਨ ਹਰੇਕ ਬੱਚੇ ਨੂੰ ਫੋਨ ਲੈ ਕੇ ਦੇਣਾ ਮਾ ਬਾਪ ਦੀ ਮਜਬੂਰੀ ਬਣ ਗਈ ।

    • @GopalSingh-ju9mj
      @GopalSingh-ju9mj 3 года назад +2

      @@Bhullarsaab- ਜਿਹੜੇ ਐੱਸ ਜੀ ਪੀਸੀ ਵਾਲੇ ਜਨਾਨੀ ਲੈਕੇ ਆਏ ਉਹਨਾਂ ਨੇ ਇਹਦੀਆਂ ਫਿਲਮਾਂ ਵੇਖੀਆਂ ਹੋਣੀਆਂ ਤੇ ਹੈ ਸਕਦਾ ਜਨਾਨੀਆ ਤੁਹਾਡੇ ਪਿੰਡ ਦੀਆਂ ਹੋਣ

  • @harjinderkaurgill2110
    @harjinderkaurgill2110 3 года назад +148

    ਪਿੰਡ ਵਾਸੀਆਂ ਨੂੰ ਸਰਮ ਆਉਣੀ ਚਾਹੀਦੀ ਹੈ ਮਰੀਆਂ ਹੋਈਆਂ ਜਮੀਰਾਂ ਵਾਲੇ ਲੋਕ ਲਖ ਲਖ ਲਾਹਣਤ ਹੈ ਇਹੋ ਜਿਹੇ ਲੋਕਾਂ ਨੂੰ

    • @beantsidhu65
      @beantsidhu65 3 года назад +2

      Hanji

    • @JagtarSingh-rl4tm
      @JagtarSingh-rl4tm 3 года назад +2

      Sadia galtia a g sirf apne sikha di madat karo ,,dekho ehna nu kibe sikhi da virodh karde a eh lok

    • @amrindersingh6698
      @amrindersingh6698 3 года назад +4

      ਜਮਾ ਸਹੀ ਗੰਲ ਹੈ ਪਿੰਡ ਅਾਲੇ ਸਾਰੇ ਇਹਦਾ ਗੰਧ ਪਸੰਦ ਕਰਦੇ ਨੇ

    • @GopalSingh-ju9mj
      @GopalSingh-ju9mj 3 года назад +4

      ਇਹਨਾਂ ਨੂੰ ਸ਼ਰਮ ਕੀ ਆਉਣੀ ਇਹ ਉਹ ਲੋਕ ਨੇ ਜਿਹੜੇ ਸੌਦਾ ਸਾਧ ਦੀ ਗੁਫਾ ਵਿਚ ਆਪਣੀਆਂ ਔਰਤਾਂ ਨੂੰ ਆਪਣੀਆ ਧੀਆਂ ਭੈਣਾਂ ਨੂੰ ਮਾਫੀ ਲਈ ਭੇਜ ਦੇ ਸੀਂ

    • @Diljitkourjosan6170
      @Diljitkourjosan6170 3 года назад +2

      ਦੁਰ ਫਿੱਟੇ ਮੂੰਹ ਪਿੰਡ ਵਾਲਿਆਂ ਦੇ

  • @HarjitSingh-en8jh
    @HarjitSingh-en8jh 3 года назад +80

    ਸਰਪੰਚ ਸਾਹਿਬ ਆਪਣੀ ਬੇਇੱਜ਼ਤ ਹੋਵੇਗਾ ।

  • @sawarnjitkaur4060
    @sawarnjitkaur4060 3 года назад +87

    ☬ਬਹੁਤ ਵਧੀਆ ਕੰਮ ਕੀਤਾ ਸਿੰਘ ਸੇਰਾ ਨੇ ☬ਆ ਜਿਹੜੇ ਲੋਕ ਬੋਲਦੇ ਆ ਏਨਾ ਦਾ( ਸੋਧਾ )ਲੱਗੇ!!!

    • @vindiesel4291
      @vindiesel4291 3 года назад +1

      Bahut vadiya hoeya ji kiyon ke eh bahut gand paunde aa RUclips te fb

    • @prabhgun3244
      @prabhgun3244 3 года назад +2

      Bahut vdiya sister.bhut vdiya kitta singh sehbana ne

    • @deepbajwa6677
      @deepbajwa6677 3 года назад

      @@harshsandhu459 tera na lagje kite bach ke reh 🤣🤣🤣

    • @GurbhejMusic
      @GurbhejMusic 3 года назад

      ruclips.net/video/XE6uAco_cI8/видео.html
      ਏਨਾ ਨੂੰ ਵੀ ਸੋਧ ਕੇ ਦਿਖਾਉ ਫਿਰ

    • @GurpreetSingh-de9qr
      @GurpreetSingh-de9qr 3 года назад

      ਕੱਲੇ ਬੰਦੇ ਨੂੰ 15 ਜਾਣੇ ਕੁੱਟਣਗੇ ਇਹਦੇ ਵਿਚ ਸ਼ੇਰਾਂ ਵਾਲੀ ਕਿਹੜੀ ਗੱਲ ਏ

  • @jasminejasmine4134
    @jasminejasmine4134 3 года назад +87

    ਬਾਈ ਨੀਲੀ ਪੱਗ ਵਾਲਿਆਂ ਲੱਗਦਾ ਤੰੂ ਸਾਰੀ ਫੈਮਲੀ ਨਾਲ ਬੈਠ ਕੇ ਦੇਖਦਾ

    • @CHAKARVARTI919
      @CHAKARVARTI919 3 года назад +1

      😁😁😁😁😁😅😅😅😅😅

    • @SimranKaur-gj8vk
      @SimranKaur-gj8vk 3 года назад +3

      Oye ena befkoof nu koi samjo kdi ta shuruaat huni he c dxxx too hogi hun sb nu kuto

    • @desikam6928
      @desikam6928 3 года назад +1

      @@SimranKaur-gj8vk tusi dakh da ho

    • @chillzindagi4314
      @chillzindagi4314 3 года назад +1

      Sahi gal aa eeish di family dakhdi hundi honi behchod nili pag wala

    • @kamaldeepsingh6865
      @kamaldeepsingh6865 3 года назад +1

      @@desikam6928 ਭੈਣ ਉਹ ਗਲਤ ਬੰਦੇ ਦੇ ਹੱਕ ਚ

  • @anmoldeepsingh1899
    @anmoldeepsingh1899 3 года назад +17

    ਚੰਗੀਆਂ ਵੀਡੀਓ ਬਣਾਓ ਪਰਿਵਾਰ ਨਾਲ ਦੇਖਿਆ ਜਾਵੇ ਸਾਰੀਆਂ ਚਵਲਾ ਕੱਠੀਆਂ ਹੋਈਆਂ ਨੇ🙏🏻🙏🏻

  • @jaggajatt2524
    @jaggajatt2524 3 года назад +21

    ਜੋ ਵੀ ਸਰਸੇ ਆਲੇ ਦੇ ਮੁੰਡੇ ਪਰਡੂਸਰ ਦੀ ਸਪੋਟ ਕਰ ਰਿਹਾ ਉਹ ਆਪਣੀਆ ਮੰਮੀਆ ਤੇ ਭੈਣਾ ਨੂੰ ਦਿਖਾਉ ਵੀਡੀਓ ਤੇ ਆਪਣੀਆ ਭੈਣਾ ਨੂੰ ਸੰਨੀ ਲਿਉਨ ਬਣਾਉ ।। ਸਭ ਸਪੋਟਰ ਗਸ਼ਤੀਆ ਦੇ ਮੁੰਡੇ ਆ ਨਹੀ ਤਾ ਚੈਕ ਕਰ ਲਉ

  • @mandersra89
    @mandersra89 3 года назад +71

    ਅੱਛਾ ਫਿਰ ਪਿੰਡ ਦੀ ਇਨਸਾਨੀਅਤ ਓਦੋ ਕਿੱਥੇ ਗਈ ਸੀ ਜਦੋਂ ਇਹ ਗੰਦ ਪੌਂਦਾ ਸੀ

  • @AmanGrewal-dj6nw
    @AmanGrewal-dj6nw 3 года назад +2

    ਕਾਨੂੰਨੀ ਕਾਰਵਾਈ ਕੀਤੀ ਜਾਵੇ ਨਿਹੰਗ ਤੇ

  • @AmanGrewal-dj6nw
    @AmanGrewal-dj6nw 3 года назад +3

    ਕੱਲਾ ਬੰਦਾ ਕੁਟਣਾ ਗਲਤ ਕੱਲਾ ਨਾਲ ਕੱਲਾ ਕੁੱਟਣ ਵਾਲਾ ਸ਼ੇਰ ਨਹੀਂ ਸੀ

  • @GurmukhSingh-wq7iu
    @GurmukhSingh-wq7iu 3 года назад +29

    ਗੰਦ ਪਾਇਆ ਅਜਿਹੇ ਘਟੀਆ ਲੋਕਾਂ ਨੇ ਪੰਜਾਬ ਵਿੱਚ
    ਇਹ ਸਿੰਘਾਂ ਤੋਂ ਹੀ ਸੂਤਰ ਆਉਂਦੇ ਨੇ ਹੋਰ ਮਾਜਣਾ ਚਾਹੀਦਾ ਹੈ
    ਪ੍ਰੋ ਡਿਉਸਰ ਨੂੰ

  • @captainmalhi1695
    @captainmalhi1695 3 года назад +43

    ਨਿਹੰਗ ਸਿੰਘ ਜਿੰਦਾਬਾਦ ❤️❤️

  • @amrindersingh6698
    @amrindersingh6698 3 года назад +41

    ਜਮਾ ਸਹੀ ਗੰਲ ਹੈ ਪਿੰਡ ਅਾਲੇ ਸਾਰੇ ਇਹਦਾ ਗੰਧ ਪਸੰਦ ਕਰਦੇ ਨੇ

    • @sultanahmed9228
      @sultanahmed9228 3 года назад +2

      😁😁😁😁😁😁😁😁😁😁

    • @jagmeetdhaliwal3235
      @jagmeetdhaliwal3235 3 года назад +1

      Gnd tah hor bathera you tube te maade nu hath paunda bnda jiida pta naa k bollti bnd krdoo othe koii bolda ni

    • @simi9999
      @simi9999 3 года назад

      Acha tu v dekhda hona usdi videos jo tenu pta oh gandh pa reha

    • @AmanGrewal-dj6nw
      @AmanGrewal-dj6nw 3 года назад +1

      ਬਾਈ ਪਰਿਡੂਸ਼ਰ ਨੇ ਚੰਗੀਆਂ ਵੀਡੀਓ ਵੀ ਬਣਾਇਆ ਨੇ

  • @HarwinderSingh-jr7qu
    @HarwinderSingh-jr7qu 3 года назад +65

    ਸਾਰੇ ਅਮਲੀ ਆਦਮੀ ਇਹਨਾਂ ਸਕਲਾ ਵੇਖ ਕੇ ਪਤਾ ਲੱਗਦਾ ਹੈ ਕੀ ਇਹ ਆਦਮੀ

  • @drsaabdrsaab4130
    @drsaabdrsaab4130 3 года назад +2

    ਜਿਹੜੇ ਇਸ ਦੇ ਹੱਕ ਤੇ ਆਏ ।।। ਸਾਰੇ ਰੰਡੇ ਵਾਂ ਇਹਨਾਂ ਦੀਆਂ ਭੈਣਾਂ

  • @varindersingh6181
    @varindersingh6181 3 года назад +11

    ਨਿਹੰਗ ਸਿੰਘ ਵੀਰਾਂ ਨੇ ਬਹੁਤ ਵਧੀਆ ਕਾਰਜ ਕੀਤਾ

  • @gurcharansingh6902
    @gurcharansingh6902 3 года назад +1

    ਗੰਦ ਨਾ ਪਾਓ ਪੰਜਾਬ ਦੇ ਸਭਿਆਚਾਰ ਨੂੰ ਨਾ। ਵਿਗਾੜੋ

  • @samshersinghsamshersingh4267
    @samshersinghsamshersingh4267 3 года назад +9

    ਨਹਿੰਗ ਸਿੰਘ ਫੌਜਾਂ ਜਿੰਦਾਬਾਦ

  • @GopalSingh-km9ye
    @GopalSingh-km9ye 2 года назад +2

    ਪ੍ਰੋਡਿਊਸਰ ਜਿੰਦਾਬਾਦ

  • @amritdhaliwal9107
    @amritdhaliwal9107 3 года назад +160

    ਬਣਾ ਦਓ ਆਪਣੀਆ ਕੁੜੀਆ ਨੂੰ ਸੰਨੀ ਲਿਓਨ ਤੇ ਰਾਖੀ ਸਾਵੰਤ ਫਿਰ!

    • @sanjeevkhan9754
      @sanjeevkhan9754 3 года назад +8

      Bilkul sahi y g tusi

    • @jasdeepsingh1561
      @jasdeepsingh1561 3 года назад +7

      ਨੀਲੀ ਪੱਗ ਵਾਲੇ ਦੀਆ ਉਦਾਰਨਾ ਦੇਖ ਲੋ ,,ਹੱਦ ਹੋ ਗਈ,,, ਸਰਮ ਕਰ ਲਾ ,, ਇਹਨਾ ਦਿਆ ਵਿਡਿਓ ਚ ਲੱਚਰਤਾ ਨਾਜਾਇਜ ਆ ,,ਪਿੰਡ ਵਾਲਿਓ ਸੋਡੇ ਪਿੰਡ ਦਾ ਨਾਮ ਖਾਰਾਬ ਹੋ ਰਿਹਾ,, ਸੰਬਲ ਜੋ,,,ਪਛਤਾਵੋਗੇ ਇਕ ਦਿਨ,,,,ਭਰਾ ਤਾ ਕਿਸੇ ਨਾ ਕਿਸੇ ਭੈਣ ਦੇ ਹੋਵੋਗੇ,,ਤੇ ਬਾਪ ਵੀ ਕਿਸੇ ਨਾ ਕਿਸੇ ਧੀ ਦੇ ਬਣੋਗੇ,,,ਹਜੇ ਵੀ ਸੰਭਵ ਜੋ,ਨਹੀ ਪਛਤਾਓਗੇ

    • @ਗੁਰਪ੍ਰੀਤਸਿੰਘ-ਡ7ਧ
      @ਗੁਰਪ੍ਰੀਤਸਿੰਘ-ਡ7ਧ 3 года назад +2

      Y g tusi q dekh deo producer nu na dekho

    • @lali9360
      @lali9360 3 года назад +1

      Sunny leone kho jony sens bnn ge

    • @dhesijatt3180
      @dhesijatt3180 3 года назад +2

      Kide lok besharm ne jo prudocer de naal ral gae ine gandiya video apniya mamma bhena nu vi vikaho fe pta lagu

  • @gurpreetsingh-dc4ec
    @gurpreetsingh-dc4ec 3 года назад +102

    ਪਰਡੁਸਰ ਦੇ ਦੋ ਕ ਮਹੀਨੇ ਵਾਧ ਡਾਗ ਫਿਰ ਜਾਦੀ🤣🤣ਇਹਦਾ ਪਿਤਾ ਜੀ ਜੈਲ ਆ ਓਹੀ ਰਾਮੂ ਸਰਸਾ🤣🤣

  • @Manpreetsingh-gt1fm
    @Manpreetsingh-gt1fm 3 года назад +16

    ਗਲਤ ਨੂੰ ਗਲਤ ਕਹਿਣ ਦੀ ਹੁਣ ਕਿਸੇ ਚ ਹਿੰਮਤ ਨਹੀਂ ਰਹੀ ,,ਜ਼ਮੀਂਰਾਂ ਮਰ ਗੲੀਆਂ ,,

  • @jasvirsinghladdi230
    @jasvirsinghladdi230 3 года назад +10

    ਇਹ ਤਾਂ ਕੱਲ ਨੂੰ ਆਪਣੇ ਕੋਠੇ ਤੇ ਨੰਗਾ ਹੋਕੇ ਖੜ੍ਹ ਕੇ ਕਹੇਗਾ ਜਿਸ ਨੇ ਮੈਨੂੰ ਦੇਖਣਾ ਦੇਖੇ ਨਹੀਂ ਦੇਖਣਾ ਨਾ ਦੇਖੇ ।

  • @devrajsingh6345
    @devrajsingh6345 3 года назад +101

    ਜਿਹੜੇ Producer Dxxx ਦੇ ਜਿਹੜੇ ਹਿਮੈਤੀ ਆ ਉਹ ਕਿਰਪਾ ਕਰਕੇ ਉਸ ਦਿਆ ਵੀਡੀਓ ਉਸਦੇ ਤੇ ਆਪਣੇ ਘਰੇ ਜ਼ਰੂਰ ਦਿਖਾਵੇ
    #ਛਿੱਤਰ ਤਾਂ ਖਾਣੇ ਸੀ ਏਨਾ ਗੰਦ ਪਾਇਆ

    • @gurjeetsingh597
      @gurjeetsingh597 3 года назад +6

      Devraj Singh veer bilkul sahi jii

    • @randeep8313
      @randeep8313 3 года назад +3

      Sara kuj ghr ch beth k ni dekhea jnda

    • @gaganhamidi6489
      @gaganhamidi6489 3 года назад

      Sara kus tu dekh Lai apdi bain te m de shamne

    • @mandeepsandhu6235
      @mandeepsandhu6235 3 года назад +1

      ਸਹੀ ਆ ਵੀਰ ਜੀ

    • @jaggisidhu4150
      @jaggisidhu4150 3 года назад +2

      Bai ji dxx dea video ghare nhi dekhn wali jo hor kuj kina ghnd a oo kheda dekhn wala a

  • @kisanadeawaj8961
    @kisanadeawaj8961 3 года назад +8

    ਨੀਲੀ ਪੱਗ ਵਾਲੇ ਦੀ ਕੁੜੀ ਭੇਜੋ ਮੈਂ ਪੋਰਨ ਫਿਲਮ ਬਣਾਉਣੀ ਏ ਵੱਡਾ ਹਮਦਰਦੀ ਪ੍ਰੋਡਿਊਸਰ ਦਾ

  • @gurlalsingh8400
    @gurlalsingh8400 3 года назад +4

    ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇੱਕ ਸਰਦਾਰ ਬੰਦਾ ਇਹੋ ਜਿਹੇ ਕੰਜ਼ਰ ਕੁੱਤੇ ਕੰਮੀਣੇ ਬੰਦੇ ਦਾ ਪੱਖ ਪੂਰਦਾ ਹੈ

  • @LakhwinderSingh-ou7xg
    @LakhwinderSingh-ou7xg 3 года назад +5

    ਪੱਗ ਵਲਿਆ ਤੂੰ ਕਿੰਨਾ ਸਹੀ✅ ਆ, ਡੀ ਅੈਕਸ ਕਿਨਾ ✅ ਕਿ੍ਰਪਾ ਕਰਕੇ ਜਨਤਾ ਦੇ ਕੁਮਿੰਟ ਪੜ੍ਹ

  • @RanjitSingh-pp9lh
    @RanjitSingh-pp9lh 3 года назад +43

    ਪਰਡਿਊਸਰ ਨੂੰ ਵੀ ਸਮਝਣਾ ਚਾਹੀਦਾ ਹੈ ਵਾਰ ਵਾਰ ਗਲਤੀ ਨਹੀਂ ਕਰਨੀ ਚਾਹੀਦੀ

    • @gagandeepbrar6176
      @gagandeepbrar6176 3 года назад +2

      ਰਣਜੀਤ ਸਿੰਘ ਜੀ ਇੱਹ ਸਰਸੇ ਵਾਲੇ ਦੀ ਅਲਾਦ ਐ ਇੱਹ ਨੀ ਸਮਝਦਾ
      ਛਿੱਤਰਾਂ ਦਾ ਪੀਰ ਐ

  • @gurlabhsingh8072
    @gurlabhsingh8072 3 года назад +3

    ਸਭ ਲੋਕ ਸਿੰਘਾਂ ਦੇ ਨਾਲ ਹਨ

  • @amandeepsinghaman8891
    @amandeepsinghaman8891 3 года назад +82

    ਕੋਈ ਪਿੰਡ ਦੇ ਲੋਕਾਂ ਦਾ ਇਕੱਠ ਨਹੀਂ ਇਹ ਬਿਲਕੁਲ ਗਲਤ ਵੀਡੀਓ ਆ ਕੋਟਦੁੱਨਾ ਪਿੰਡ ਇਸ ਬੰਦੇ ਦਾ ਸਾਥ ਨਹੀਂ ਦੇ ਸਕਦਾ ਇਹ ਤਾਂ ਬਾਹਰਲੇ ਬੰਦੇ ਮਿਨਤਾਂ ਤਰਲੇ ਕਰਕੇ ਕੱਠੇ ਕੀਤੇ ਲੱਗਦੇ ਆ

  • @DrAmandeepsingh-t6j
    @DrAmandeepsingh-t6j 3 года назад +43

    ਨੇ ਏ ਰੁਜਗਾਰ ਤੇਰੀ ਕੁੜੀ ਨੂੰ ਮਿਲੇ ਫੇਰ ਪਤਾ ਲੱਗਾ ਏ ਪੱਗ ਵਾਲੇ ਨੂ ਸਰਮ ਨੀ ਆਉਦੀ

  • @Jassmalhi509
    @Jassmalhi509 3 года назад +10

    ਆਹ ਜਿਹੜੇ ਪ੍ਰਡਿਊਸਰ ਦੀ ਸਪੋਰਟ ਕਰਦੇ ਆ ਉਹ ਆਵਦੀ ਮਾ ਭੈਣ ਨੂੰ ਵੀ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰੀ ਫੈਮਿਲੀ ਦੇਖਿਆ ਜਰੂਰ ਕਰੋ

  • @punjabiadedildedhadkan5366
    @punjabiadedildedhadkan5366 3 года назад +1

    ਨਿਹੰਗ ਸਿੰਘ ਠੀਕ ਹੈ ਯਾਰ ਜਿਹੜਾ ਹੱਟਦਾ ਓਹਨੂੰ ਤਾਂ ਪਹਿਲਾ ਹਟਾਏ

  • @anishsaraan1263
    @anishsaraan1263 Год назад +16

    Producer de nal khade aa 💪💪💪

    • @BeingBrar
      @BeingBrar 2 месяца назад

      Bai producer di video apna mata pitta te bhen nal vekhi ok

  • @RupinderKaur-bc3jg
    @RupinderKaur-bc3jg 3 года назад

    ਇਹਨਾ ਵਿੱਚੋ ਅੱਧੇ ਤੋਂ ਜਿਆਦਾ ਲੋਕ ਤਾਂ ਤਮਾਸ਼ਾ ਦੇਖਣ ਵਾਲੇ ਹੋਣਗੇ

  • @DarshanSingh-ph7rt
    @DarshanSingh-ph7rt 3 года назад +58

    ਇਹ ਸਾਰੇ ਗੰਦੇ ਬੰਦੇ ਦਾ ਸਾਥ ਦੇਣ ਆਏ

  • @deepsing2895
    @deepsing2895 4 месяца назад +1

    ਠੀਕਾਂ

  • @djbains900
    @djbains900 3 года назад +45

    ਜੁਤੀਆਂ ਮਾਰੋ ਦੱਲੀਆ ਦੇ ਹੋਰ

  • @deepvalabatth5910
    @deepvalabatth5910 3 года назад +1

    ਹਿਲ ਗਏ ਪਿੰਡ ਵਾਲੇ ਪਰਾਵੋ ਗਲਤ ਨੂੰ ਗਲਤ ਕਹਿਣਾ ਸਿੱਖੋ ਮਨੂੰ ਲਗਦਾ ਇਹਨਾ ਨੂੰ ਓਹਨੇ ਕਹਾ ਹੋਣਾ ਓਣ ਵਾਲਿਆਂ ਫ਼ਿਲਮਾਂ ਚ ਕਮ ਦਵੇ ਗ ਬਾਈ ਜੀ ਵਦੀਆ ਸੋਚਿਆ ਕਰੋ

  • @jagwindersingh7898
    @jagwindersingh7898 3 года назад +46

    ਪੋਲਾ ਪਾਤਾ ਨਿਹੰਗਾਂ ਨੇ

  • @satpreetsinghbhandohal2690
    @satpreetsinghbhandohal2690 3 года назад +1

    ਨੀਲੀ ਪੱਗ ਆਲਾ ਤਾਂ ਆਪਣੇ ਪਰਿਵਾਰ ਨਾਲ ਬੈਠਕੇ ਦੇਖਦਾ ਹੋਊ ਪੱਕਾ।

  • @Thenextrep
    @Thenextrep 3 года назад +43

    ਪਿੰਡ ਦੇ ਲੋਕ ਗਲਤ ਬੰਦੇ ਗੰਦ ਦੀ ਸਪੋਰਟ ਕਰਦੇ ਨੇ ਸਰਮ ਕਰਨ ਜਦੋ ਤੁਹਾਡੇ ਬੱਚੇ ਦੇਖਦੇ ਹੋਣਗੇ ਕੀ ਅਸਰ ਪਵੇਗਾ

    • @ST-me8eo
      @ST-me8eo 3 года назад

      ਸ਼ਰਮ ਇੱਜਤਦਾਰ ਲੋਕਾ ਨੂੰ ਹੁੰਦੀ ਹੈ,ਇਹੋ ਜਹੇ ਹਰਾਂਮਦੇ ਬੀਜ ਤਾਂ ਖੁਦ ਦੀਆਂ ਭੈਣਾਂ ਅਤੇ ਧੀਆਂ ਨਹੀ ਬਖਸ਼ਦੇ।

    • @davindersinghsingh9929
      @davindersinghsingh9929 3 года назад

      Jidan de koko uddan de koko dey bache....pind wale

  • @BalrajSingh-il6eq
    @BalrajSingh-il6eq 3 года назад +1

    ਇਹ ਚੰਗੇ ਕੰਮ ਕਰਦਾ ਤੁਸੀ ਇਸ ਨੂੰ ਕਿਉਂ ਨਹੀਂ ਸਮਝਾਉਂਦੇ ਇਸ ਦਾ ਬੱਚਿਆਂ ਤੇ ਕੀ ਅਸਰ ਪੈਂਦਾ

  • @singhprabhpatialapunjab.7410
    @singhprabhpatialapunjab.7410 3 года назад +4

    ਜੇਹ ਮਾਰਨ ਆਉਂਦੇ ਤਾਂ ਗੋਲੀ ਮਾਰ ਕੇ ਲੰਘ ਜਾਂਦੇ ਕਿਸੇ ਨੂੰ ਪਤਾ ਭੀ ਨਹੀਂ ਲਗਦਾ

    • @sultanahmed9228
      @sultanahmed9228 3 года назад +1

      nhi veere goli da sund ho jana si pata chal jana si ke goli chali aa
      ehde tan guccian sata maar ke jania si do month manje ton na uthda.

  • @KuldeepSingh-vu5ju
    @KuldeepSingh-vu5ju 3 года назад +2

    ਜੇ ਹੁਣ ਕੋਈ ਗਲਤੀ ਕੀਤੀ ਤਾਂ ਤੈਨੂੰ ਦੱਸਾਂਗੇ ਸਾਰਾ ਪਿੰਡ ਆ ਜਿਓ

  • @gpshififan9570
    @gpshififan9570 3 года назад +3

    ਕੱਲ ਨੂੰ ਤਾਂ ਤੁਹਾਡੇ ਪਿੰਡ ਨੰਗਾ ਤੁਰਨ ਲੱਗ ਜਾਓ ਫਿਰ ਪਿੰਡ ਦੇ ਲੋਕਾਂ ਨੂੰ ਕਹਿ ਦਿਓ ਕਿ ਇਹ ਤਾਂ ਇਸੇ ਤਰ੍ਹਾਂ ਪਿੰਡ ਵਿਚ ਚੱਲੇਗਾ ਕੁੜੀਆਂ ਨਾ ਦੇਖਣ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਿੰਡ ਵਾਲਿਆਂ ਨੂੰ

  • @ਜਸਵੀਰਸਿੰਘ-ਧ2ਭ
    @ਜਸਵੀਰਸਿੰਘ-ਧ2ਭ 3 года назад +25

    ਆਪਸ ਚ ਲੜ ਕੇ ਲੀਡਰਾ ਦਾ ਕੰਮ ਸੌਖਾ ਕਰ ਰਹੇ ਉ,ਹੋਰ ਕੁਝ ਨੀ,ਉਹ ਤਾ ਪਹਿਲਾ ਈ ਬਹਾਨਾ ਭਾਲਦੇ ਨੇ ਵੀ ਕਿਵੇ ਨਾ ਕਿਵੇ ਰਾਸ਼ਟਰਪਤੀ ਸ਼ਾਸ਼ਨ ਪੰਜਾਬ ਚ ਲਗਵਾਇਆ ਜਾਵੇ..

    • @karmjeetkaur1823
      @karmjeetkaur1823 3 года назад +1

      ਬਾਈ ਤੇਰਾ ਵਿਚਾਰ ਜਮਾ ਸਹੀ ਆ ਆ
      22 ਦੀਆਂ ਵੋਟਾਂ ਤੋਂ ਪਹਿਲਾਂ ਤਾਂ ਪਤਾ ਨੀ ਕਿੰਨੇਂ ਬੰਦੇ ਨੱਕੇ ਟੰਗੇ ਜਾਣੇ ਪਰਚਿਆ ਚ
      ਅਪਣਾ ਬਾਈ ਟਾਇਮ ਘਰੇ ਬਹਿ ਕ ਕੱਡਲੋ ਨਾ ਤਾਂ ਕਿਸੇ ਪਾਰਟੀ ਪਿੱਛੇ ਤੁਰਨ ਚ ਫਾਇਦਾ ਨਾ ਹੀ ਆਪਣਾ ਪੰਜਾਬ ਦਾ ਕੁਝ ਬਣ ਸਕਦਾ।
      Je ਆਹੀ ਕੁਝ ਚਲਦਾ ਰਿਹਾ ਤਾਂ ਤੇਰੀ ਰਾਸ਼ਟਰਪਤੀ ਰਾਜ ਵਾਲੀ ਗੱਲ਼ ਸੱਚ ਹੋ ਜਾਣੀ ਆ।।

    • @binderbinder8745
      @binderbinder8745 3 года назад +1

      Good

    • @harmansarao7433
      @harmansarao7433 3 года назад +1

      Sai gal a veer

  • @artking-ir9mz
    @artking-ir9mz 3 года назад +1

    ਬੁਹਤ ਵਧੀਆ ਕੀਤਾ ਨਿਹੰਗ ਸਿੰਘਾ ਨੇ

  • @mundakuwaitdinarwarga2188
    @mundakuwaitdinarwarga2188 3 года назад +30

    ਗੁਰੂ ਦੀ ਫੌਜ ਜੋ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

    • @jassilahoriya5290
      @jassilahoriya5290 3 года назад +1

      Bht lokk aa jo galt vedio bnaunde pancho eh nihangaa nu kine haqq dita kutan da eh punjab ch hi ne jo ne UP aun kidhe te ehna di seva kariye

    • @sultanahmed9228
      @sultanahmed9228 3 года назад +1

      helo chowl khaane Singha da muqaabla nhi kar sakde . ghidad ghidadd hee hunda va Sher Sher hee hunda va .

    • @sultanahmed9228
      @sultanahmed9228 3 года назад +1

      @@jassilahoriya5290 jasi chowl khaane nhi singha da muqaabla kar sakde sheran da muqaabla ghidadd nhi kar sakde.

    • @johnhandler6443
      @johnhandler6443 Год назад

      Guru ki foj bund v dindi aa

  • @bantusingh4560
    @bantusingh4560 3 года назад +1

    Dxx good visit 👌👌

  • @navjotsingh5423
    @navjotsingh5423 3 года назад +1

    ਏਹ ਤਾਂ ਹੁੰਦਾ ਆਇਆ ਹੈ ਬੀਬਾ ਸਿੰਘਾਂ ਨਾਲ ਮੁੜ ਤੋਂ ਹੀ,,,, ਬੱਸ ਓਦੋਂ ਰੌਲਾ ਨਾ ਪਾਇਆ ਕਰੋ ਪਿੰਡ ਵਾਲਿਓ ਜਦੋਂ ਇਹੋ ਜਿਹਾ ਤੋਂ ਸੇਦ ਲੈਕੇ ਕੋਈ ਨਾਬਾਲਗ ਕੁੜੀ ਯਾ ਮੁੰਡਾ ਕੋਈ ਗ਼ਲਤ ਕਦਮ ਚਕਦਾ ਹੈ। ਕਲ ਨੂੰ ਕੋਈ ਬੰਦਾ ਪਿੰਡ ਵਿਚ ਕੋਈ ਸ਼ਰੇਆਮ ਗੀਨੋਨਾ ਕੰਮ ਚਲੋਂਦਾ ਹੈ ਤੇ ਪੜੋਸੀ ਨੂੰ ਕਹਿੰਦਾ ਹੈ ਕਿ ਮ ਤਾਂ ਕਰੁੰਗਾ ਕਿਉਂਕਿ ਮੇਰਾ ਇਸ ਨਾਲ ਘਰ ਚਲਦਾ ਹੈ, ਤਾਂ ਫੇਰ ਤੁਸੀ ਦਸੋ ਕਿੰਨਾ ਠੀਕ ਹੈ ਇਹ ਸਭ।

  • @bestvideos8616
    @bestvideos8616 3 года назад +18

    ਆਹ ਸੁਣ ਲੋ ਚਵਲ ਨੀਲੀ ਪੱਗ ਆਲੇ ਨੂੰ ਅਖੇ 20-25 ਸਾਲਾਂ ਦਾ ਕੰਮ ਕਰ ਰਿਹਾ ਮਾਮਾ 20-25 ਸਾਲ ਬਹੁਤ ਹੋ ਜਾਂਦੇ ਜਾਇਜ ਜਾਇਜ ਲਾਉਣਾ ਸੀ ਜਵਾਂ ਹੀ ਧੱਕਾ ਕਰੀ ਜਾਨਾ, ਇਹੋ ਜੇ ਗੱਪੀ ਖੜੇ ਆ ਇਹਦੇ ਨਾਲ

  • @jhujarrajput8145
    @jhujarrajput8145 3 года назад +1

    Jihre dxx di suport krde aa uhna nu dxx di jihnia video aa oh apne ghr family che vakhon,shrm na di bkoi cheej hundi aa

  • @MandeepSingh-do3ri
    @MandeepSingh-do3ri 3 года назад +3

    ਪਿੰਡ ਵਾਸੀ ਵੀ ਗੰਦੇ ਹੋਣੇ ਇਹਨਾ ਦੀਆ ਸਕਲਾ ਤੋ ਹੀ ਲਗਦਾ ਏ

  • @harjinderaulakh9542
    @harjinderaulakh9542 3 года назад

    ਪਿੰਡ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੌ ਪਰੌਡੁਸਰ ਦੇ ਨਾਲ ਖਡੇਆ

  • @ranbirsinghbatth5406
    @ranbirsinghbatth5406 3 года назад +25

    ਗੰਦ ਪਾਉ ਗੇ ਤੇ ਛਿੱਤਰ ਪਰੇਡ ਹੋਣੀ ਚਾਹੀਦੀ

    • @sailingwithsatish
      @sailingwithsatish 3 года назад

      ਮਾੜੇ ਬਣਦੇ ਤੇ ਹੱਥ ਚਕ ਕੇਢੀ ਹੋਸਿਆਰੀ
      ਹੱਥ ਹਾਂਨਦੇ ਨਾਲ ਪੈਂਦੇ ਤੇ ਅਗਲਾ ਦਸਦਾ 🙏🏻🔥
      ਦਿੱਲੀ ਜੋਰ ਲਗਾਯੋ 🙏🏻🌶️

  • @RobinRobin-xo9xw
    @RobinRobin-xo9xw 3 года назад +1

    ਗੱਲ ਪੰਜਾਬ ਦਿਆ ਤਿਆ ਪੈਣਾ ਦੀ ਹੋ ਰਹੀ ਤੂਸੀ ਸਨੀ ਲਊਨ ਦੇ ਮਾਮੈ ਬਣੈ ਜੇ

  • @mustaqaliali7113
    @mustaqaliali7113 3 года назад +5

    ਵਾਹ ਜੀ ਵਾਹ ਕਮਾਲ ਕਰਤੀ ਸਰਦਾਰ ਸਾਹਿਬ ਅਖੇ ਉਦੀ ਰੋਜੀ ਰੋਟੀ ਆ ਕੋਈ ਹੋਰ ਕੰਮ ਹੈਨੀ ਸਿਆਣਪ ਵਾਲਾ

  • @ਕਿਸਾਨੀਜ਼ਿੰਦਾਬਾਦ

    ਸਾਰਾ ਪਿੰਡ ਈ ਮੈਨੂੰ ਸਨੀ ਲਿਓਨੀ ਦਾ ਫ਼ੈਨ ਲੱਗਦਾ
    ਨੀਲੀ ਪੱਗ ਵਾਲ਼ਾ ਤਾਂ ਵੱਡਾ ਫ਼ੈਨ ਲੱਗਦਾ dx ਦਾ

  • @sukhchainsinghsukh9480
    @sukhchainsinghsukh9480 3 года назад +31

    ਅਮਲੀ ਨੇ ਸਾਰੇ

    • @CHAKARVARTI919
      @CHAKARVARTI919 3 года назад +1

      नीलियां फ्राकां वाले भंग खान्ने... 😁😁😁😅😅😅

    • @sukhchainsinghsukh9480
      @sukhchainsinghsukh9480 3 года назад +5

      @@CHAKARVARTI919 ਡੰਡਾ ਦੇ ਤਾਂ ਨਾ ਤੇਰੇ ਤੈਨੂ ਪਤਾ ਲੱਗਣਾ ਨੀ ਡੰਡਾ ਕਿੱਥੇ ਤੱਕ ਗਿਆ

    • @CHAKARVARTI919
      @CHAKARVARTI919 3 года назад +1

      @@sukhchainsinghsukh9480 तूं लिया होना आ ... अपने एक्सपेरिमेंट मैनू न दस... की कित्थे तक जांदा आ... 😁😁😁😅😅😅

    • @sukhchainsinghsukh9480
      @sukhchainsinghsukh9480 3 года назад +4

      @@CHAKARVARTI919 ਤੇਰੇ ਦੇਣ ਆ ਜਾਨੇ ਆ ਦਸ ਪਤਾ

    • @laddijatt3306
      @laddijatt3306 3 года назад

      @@sukhchainsinghsukh9480 ਜਿਸ ਪਿੰਡ ਗੁਰੂ ਸਾਹਿਬ ਦੀ ਬੇਅਦਬੀ ਹੋਈ ਉੱਥੇ ਭੰਗ ਪੀਣੇ ਕਿਓਂ ਨਹੀ ਗਏ ਦੱਸੀ ਮੈਨੂੰ ਸਾਲਿਆ ਤੂੰ ਵੱਡਾ ਗਿਆਨੀ

  • @akashgill9953
    @akashgill9953 3 года назад +1

    Dxx Nice 22ji👍👍👌👌✔✔✔✔

  • @harjindersingh8786
    @harjindersingh8786 3 года назад +5

    ਨਿਹੰਗ ਸਿੰਘ ਸਾਹਿਬ ਸਹੀ ਨੇ ਤੁਸੀ ਹਰਾਮ ਦਿਓ ਸਾਰੇ ਗਲਤ ਹੋ

  • @beekeepinggallery9108
    @beekeepinggallery9108 3 года назад +1

    ਜੇ ਇਹ ਕਹਿੰਦਾ ਮੇਰੀ ਵਿਡਿਓ ਨਾ ਦੇਖੋ, ਲਿਖਿਆ ਤਾ ਸਰਾਬ ਤੇ ਵੀ ਹੁੰਦਾ ਕਿ ਹਾਨੀਕਾਰਕ ਹੈ, ਲਿਖਣ ਨਾਲ ਜਾ ਕਹਿਣ ਨਾਲ ਨੁਕਸਾਨ ਘੱਟ ਨਹੀਂ ਹੋ ਜਾਂਦਾ

  • @windersingh2887
    @windersingh2887 3 года назад +3

    ਇਹਨਾਂ ਦਾ ਸਾਰਾ ਪਿੰਡ ਕਿੱਡੀ ਕੁ ਉੱਚੀ ਸੋਚ ਰੱਖਦਾ ਸਾਰੀ ਦੁਨੀਆ ਵੇਖ ਰਹੀ ਆ ਬਹੁਤ ਸੋਹਣਾ ਕੰਮ ਕੀਤਾ ਨਾਂ ਇਹਨੇ ਸਾਲੇ ਨੇ ਜਿਹੜਾ ਸਾਰਾ ਪਿੰਡ ਸਪੋਟ ਚ ਆ ਗਿਆ

  • @ManjinderSingh-vx6ni
    @ManjinderSingh-vx6ni Год назад +1

    Producer❤❤

  • @deepsingh8111
    @deepsingh8111 3 года назад +94

    Sahi kitta
    Singha ne

    • @CHAKARVARTI919
      @CHAKARVARTI919 3 года назад

      नंग छिंगा ने 😁😁😁😅😅😅

    • @AKKALI_FOUJA
      @AKKALI_FOUJA 6 месяцев назад

      ​@@CHAKARVARTI919EDA NHI BOLNA KAKA JI SHRI RAM NE MANA KITA GALA KDN TO

    • @CHAKARVARTI919
      @CHAKARVARTI919 6 месяцев назад

      @@AKKALI_FOUJA ਪਰ ਹਰ ਪੰਜਾਬੀ ਗਾਹਲ ਕੱਢਣ ਤੋਂ ਹੀ ਆਵਦੀ ਗੱਲ ਸਟਾਰਟ ਕਰਦਾ ਆ 😁😁😁

    • @AKKALI_FOUJA
      @AKKALI_FOUJA 6 месяцев назад

      @@CHAKARVARTI919 PRA TU APNE PITA DI GL MN NI K LOKA DI

    • @CHAKARVARTI919
      @CHAKARVARTI919 6 месяцев назад

      @@AKKALI_FOUJA ਦੋ ਸਾਲ ਹੋ ਗਏ ਬਾਈ ..ਮੇਰੇ ਏਸ ਕਮੈਂਟ ਨੂੰ ,ਅੱਜ ਦੁਨਿਆਂ ਬੜੀ ਫਾਸਟ ਹੈ, ਸਵੇਰ ਦਾ ਬੋਲਆ ਸ਼ਾਮ ਤਕ ਯਾਦ ਨਹੀਂ ਰੱਖਦਾ ਅੱਜ ਕਲ ਕੋਈ ਵੀ ,ਕੋਈ ਨਵੀਂ ਗੱਲ ਕਰੋ 2024 ਚਲ ਰਿਹਾ ਆ , ਤੁਸੀਂ ਅਜੇ ਦੋ ਸਾਲ ਪਹਿਲੇ ਦੇ ਇਤਿਹਾਸ ਵਿਚ ਈ ਫਸੇ ਹੋਏ ਓ,😁😁😁🙏🏾

  • @semamaujowala12m...47
    @semamaujowala12m...47 3 года назад +1

    ਪ੍ਰੋਡਿਊਸਰ ਦੇ ਪਿੰਡ ਵਿੱਚ ਬੀਜ ਐਡ ਵਾਲੀ ਗੱਡੀ ਤੇ producer ਦੀ ਵੀਡਿਉ ਲਾਓ ਤੇ ਸਾਰੇ ਪਿੰਡ ਨੂੰ ਬਲਾਉ ਫ਼ਿਰ ਦੇਖਦੇ ਆ ਪਿੰਡ ਵਿੱਚ ਕੌਣ ਕੌਣ ਖੜ ਕੇ ਦੇਖ਼ ਸਕਦਾ

  • @jattwaadhsp7214
    @jattwaadhsp7214 3 года назад +3

    ade jutti firni chahidi c adhi sari team de v jutti fero sare veer singha di sport kro veer ji

  • @punjab__84
    @punjab__84 3 года назад +12

    ਪਰਡੂਸਰ ਨਾਲ ਸਾਰੇ ਅਮਲੀ ਇਕੱਠੇ ਹੋਏ ਨੇ

  • @GurdeepSingh-ms2us
    @GurdeepSingh-ms2us 3 года назад +44

    ਇਹ ਸਾਰੇ ਹੀ ਵੀਡੀਓ ਦੇਖ ਕੇ ਆਨੰਦ ਲੈਦੇ ਆ

    • @user-do7jj6cd4b
      @user-do7jj6cd4b 3 года назад +2

      😂 😂 ਮੈਨੂੰ ਵੀ ਆਹੀ ਲਗਦਾ ਸਾਰੇ ਆਨੰਦ ਲੈਣ ਵਾਲੇ ਹੀ ਨੇ

    • @GurdeepSingh-ms2us
      @GurdeepSingh-ms2us 3 года назад +1

      @@user-do7jj6cd4b ਵੀਰ ਇਹ ਵੀਡਿਓ ਬਣਾਵੇਂ ਜੱਟ ਤੇ ਹੋਰ ਬਹੁਤ ਵਿਸ਼ੇ ਆ ਉਹ ਨਾ ਤੇ ਬਣਾਵੇ ਤਾ ਆਪਾ ਸਾਰੇ ਨਾਲ ਆ ਪਰ ਯਾਰ ਜੋ ਕੰਮ ਕਰਕੇ ਬੰਦਾ ਆਵਦੇ ਘਰ ਹੀ ਨੀ ਦੱਸਣ ਜੋਗਾ ਬੀ ਮੈਂ ਕੀ ਕਰਦਾ ਉਸ ਕਮਾਈ ਨਾਲੋ ਤਾ ਬੰਦਾ ਐਵੇ ਹੀ ਚੰਗਾ

    • @user-do7jj6cd4b
      @user-do7jj6cd4b 3 года назад +1

      @@GurdeepSingh-ms2us ਵੀਰ ਮੈਂਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਸਾਰਾ ਪਿੰਡ Dxxx ਨੂੰ ਕਿਵੇ support ਕਰ ਰਿਹਾ ਹੈ।। ਜਮੀਰ ਮਰੀ ਹੋਈ ਹੈ ਇਹਨਾਂ ਲੋਗਾਂ ਦੀ।। ਕਲਜੁੱਗ ਹੈ ਵੀਰ ਜੀ 😞😞

    • @Manvindersingh245
      @Manvindersingh245 Год назад

      Veer pehla porn bnd krvao fr gyan vndiyo

  • @saini210
    @saini210 3 года назад +5

    ਕੁੱਟਣਾ ਬਿਲਕੁਲ ਸਹੀ ਆ

  • @JagdeepSingh-mj7zo
    @JagdeepSingh-mj7zo 3 года назад +1

    ਠੀਕ। ਕੀਤਾ।

  • @GurmeetSingh-xo4mm
    @GurmeetSingh-xo4mm 3 года назад +20

    ਬਹੁਤ ਵਧੀਆ ਕੀਤਾ ਹੱਥ ਫੇਰਨਾ ਚਾਹੀਦਾ ਸਾਲਿਆ ਨੇ ਗੰਦ ਪਾਇਆ

  • @RamSingh-eb6wq
    @RamSingh-eb6wq 3 года назад +1

    Lok ta fadhu na sare jo loka pisa laga na .......prduxer dxx jinda baddd

  • @amansekhon6729
    @amansekhon6729 3 года назад +3

    ਜਿਥੇ ਇਕ ਕਮਲਾ ਉਸ ਨੂੰ ਸਮਝਾਏ ਵਿਹੜਾ ਜਿਥੇ ਵਿਹੜਾ ਕਮਲਾ ਉਸ ਨੂੰ ਸਮਝਾਏ ਕਿਹੜਾ

  • @kulwindersingh1445
    @kulwindersingh1445 3 года назад +5

    ਨਿਹੰਗ ਸਿੰਘਾਂ ਤੋ ਬੱਚ ਲੋ ਪੁੱਤ ਹੁਣ 🙏🏻 ਨੰਬਰ ਇਕ ਇਕ ਦਾ ਲੱਗੂ 😁

  • @gurlabhsingh8072
    @gurlabhsingh8072 3 года назад +3

    ਕੰਮ ਤਾਂ ਚਵਲਾ ਵਾਲੇ ਹਨ ਪਿੰਡ ਵਾਸੀਆਂ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਉਸ ਦੀ ਮੱਦਦ ਕਰਨੀ ਚਾਹੀਦੀ ਹੈ

  • @davindersingh-ty3md
    @davindersingh-ty3md 3 года назад +5

    ਇਹੋ ਜਿਆਂ ਮਗਰ ਪਿੰਡ ਵਾਲੇ ਬੜੇ ਲੱਗੇ ਸਪੋਟ ਤੇ

  • @jagroshansingh1638
    @jagroshansingh1638 3 года назад +29

    Koi haal ni Punjab da har bande da apna kanoon

  • @Shadowgamerz-v5k
    @Shadowgamerz-v5k 3 года назад +29

    ਮਰਿਆ ਜਮੀਰਾਂ ਵਾਲੇ ਲੋਕ

  • @BhupinderSingh-xb4hl
    @BhupinderSingh-xb4hl 3 года назад +21

    Nihang singh🎤💪💪💪💪

    • @CHAKARVARTI919
      @CHAKARVARTI919 3 года назад

      नंग छिंग.. 😁😁😁😁😅😅😅😅

  • @gursewakbrar7810
    @gursewakbrar7810 3 года назад +18

    ਬੇਅਦਵੀ ਦਾ ਵੀ ਬਦਲਾ ਲੈਲੋ ਜੇ ਜਿਆਦਾ ਜੋਰ ਵੱਡੇ ਨਹਿੰਗ

    • @sunnysidhu
      @sunnysidhu 3 года назад +5

      Oh prawa tu bond dinda comment karn nu aa geya tu karla kuj tu punjabi nai haiga salya kajar

    • @dhindersingh7090
      @dhindersingh7090 3 года назад

      Balkul galt

    • @SilentKiller-ss6ij
      @SilentKiller-ss6ij 3 года назад

      @@dhindersingh7090 tunn boh shi aa

    • @RavinderSingh-du1mt
      @RavinderSingh-du1mt 3 года назад

      Oder ina de sitar pande😂 ta ni oder jande😂😂😂 ...ina ki badla lena...

  • @bilkulhogajobhesocho6740
    @bilkulhogajobhesocho6740 3 года назад +4

    ਜਿਹੜੇ ਏਥੇ ਵਿਦਵਾਨ ਬਣ ਰਹੇ ਨੇ ਉਹਨਾਂ ਚੋ 90% ਲੋਕ video ਦੇਖਦੇ ਹੋਣਗੇ
    ਯਾਰ ਏਹ ਅਸਾਨੀ ਨਾਲ ਹੱਥ ਆ ਜਾਂਦਾ
    ਏਹਦੇ ਨਾਲੋਂ ਬੋਹਤ ਜਿਆਦਾ ਗੰਦ ਪਾਉਣ ਵਾਲੇ ਨੇ ਪਹਿਲਾਂ ਉਹਨਾਂ ਦਾ ਕੁਛ ਵਿਗਾੜ ਕੇ ਦਿਖਾਉਣ ਫੇਰ ਏਹਦੇ ਨਾਲ਼ ਗੱਲ ਕਰਦੇ ਸਭ ਕਿਸੇ ਨਾ ਕਿਸੇ ਨੂੰ ਫੜ ਕੇ ਫੇਮਸ ਹੋਣਾ ਉਹਦੇ ਲਈ ਕਿਸੇ ਨੂੰ ਵੀ ਬੇਇੱਜ਼ਤ ਕਰਨਾ ਪਵੇ ਚਾਹੇ ਉਹ ਬੰਦਾ ਸ਼ਰਮਿੰਦਗੀ ਕਾਰਨ ਅਪਣਾ ਕੋਈ ਨੁਕਸਾਨ ਕਰ ਲਵੇ

  • @manjindersidhusidhu5829
    @manjindersidhusidhu5829 3 года назад +4

    Oda e Loka di zameer mrii a Jo eho jaye bndeya nu support krde a

  • @kulwindersidhu9756
    @kulwindersidhu9756 3 года назад +4

    ਸਾਰੇ ਪਿੰਡ ਵਾਲੇ ਹੀ ਕੰਜਰ ਨੇ

  • @HarpreetSingh-re4hq
    @HarpreetSingh-re4hq 3 года назад +13

    ਓ ਬਾਹਰ ਨਿਕਲ ਅਬਦਾਲੀ ਦਿਆ ਪੋਤਿਆ ਕਿ ਟਾਇਮ ਨਹੀਓ ਚੋਹਲ-ਮੋਲ ਦਾ,,,,,,,,,, ✒babbu maan✌👍

  • @manpreetbrar1364
    @manpreetbrar1364 3 года назад +4

    Producer siraa Sacha bnda jdo oh video ch keh dina v na dekho Meri video smaj sewak sabya chark.

  • @gurnamsingh3087
    @gurnamsingh3087 3 года назад +3

    ਨਿਹੰਗ ਕਿਹੜਾ ਚੰਗਾ ਕੰਮ ਕਰਦੇ ਆਪਣੀਆ ਮਨ ਆਈਆਂ ਕਰਦੇ ਸਮਾਜ ਸੁਧਾਰ ਦਾ ਕਦੇ ਕੰਮ ਨਹੀ ਕੀਤਾ ਲੋਕਾਂ ਦੀਆਂ ਪੈਲੀਆਂ ਚ ਘੋੜੇ ਛੱਡ ਦਿੰਦੇ

  • @liteguru4387
    @liteguru4387 2 года назад +1

    Producer bai full sport aa bai ❤️ ਲੋਕਾਂ ਦਾ ਕੀ ਸਲੇ ਪੋਕਦੇ ਆ producer bai new video paa do yaar please ❤️🖤🙏

  • @gurpreetsingh-dc4ec
    @gurpreetsingh-dc4ec 3 года назад +21

    ਠਰਕੀ ਬਾਬਾ🤣🤣ਬੂੰਡ ਕਟਾਊ ਰੱਖ ਲਾ ਹੁਣ ਅਪਣਾ ਨਾਂ

  • @rajbindersingh8237
    @rajbindersingh8237 3 года назад +1

    ਕੀ ਇਹ ਸਾਰਾ ਪਿੰਡ ਸ਼ੌਂਕ ਨਾਲ ਇਹਨੂੰ ਦੇਖਦਾ ਹੈ ਕੋਟਦੁੰਨਾ

  • @RAVINDERSINGH-xy5bs
    @RAVINDERSINGH-xy5bs 3 года назад +23

    Singh Saab di great veer g

  • @gurlalsingh8400
    @gurlalsingh8400 3 года назад +1

    ਜਿਹੋ ਜਿਹੀ ਕੋਕੋ ਔਹੋ ਜਿੰਹੇ ਕੋਕੋਂ ਦੇ ਬੱਚੇ