Part 2 Difference Between Foreign & Indian Treatment Ft. Dr. Inderdeep Singh | KHT 02

Поделиться
HTML-код
  • Опубликовано: 30 сен 2024
  • Karan’s Health talk
    Joda ate ligaments Nu kive Rakhna hai sehatmand explained by Dr Inderdeep Singh (Dr.IDEE)|KHT Ep02
    This Podcast was recorded on 06-08-2024.
    @dr.inderdeepsingh6395
    ਡਾਕਟਰ ਇੰਦਰਦੀਪ ਸਿੰਘ (ਡਰ. ਈਦੀ) ਜੀ ਨੂੰ social media ਤੇ Follow ਕਰੋ :
    RUclips : / @dr.inderdeepsingh6395
    Facebook : Dr.Inderdeep
    Instagram : inderdeep_dr
    LinkedIn : www.linkedin.com/in/dr-inderdeep-singh-299711103/
    ਸਤ ਸ੍ਰੀ ਅਕਾਲ ਦੋਸਤੋ,
    Karan’s Health talk ਦੇ 02 Episode ਚ ਤੁਹਾਡਾ ਸਵਾਗਤ ਕਰਦਾ ਹੈ| ਅੱਜ ਦੇ podcast ਵਿਚ ਸਾਡੇ ਨਾਲ ਜੁੜੇ ਹਨ Dr. Inderdeep Singh (Dr. IDee), ਜੋ ਇਕ ਬਹੁਤ ਹੀ ਮੰਨੇ ਪ੍ਰਮੰਨੇ Orthopaedic & Arthroscopic Surgeon ਹਨ| Dr. IDee ਤਕਰੀਬਨ 3000 ਤੋਂ ਜਿਆਦਾ surgeries ਕਰ ਚੁੱਕੇ ਹਨ|
    ਇਸ Podcast ਚ ਆਪ ਗੱਲ ਕੀਤੀ ਹੈ orthopaedics & Arthroscopy surgeries ਬਾਰੇ,ਬੱਚਿਆਂ ਦੀਆ ਟੇਢੀਆਂ ਲੱਤਾਂ ਬਾਰੇ, Robotic ਤਕਨੀਕ ਬਾਰੇ |
    ਨਾਲਦੀ ਨਾਲ ਆਪ ਗੱਲ ਕਰਾਂਗੇ Ice pack ya hot pack, differentiation in foreign and local ਇਲਾਜ ਅਤੇ latest technology in Punjab ਦੇ ਬਾਰੇ |
    ਮੈਂ ਉਮੀਦ ਕਰਦਾ ਹੈ ਕਿ ਇਹ video ਤੁਹਾਨੂੰ ਸਾਰੀਆਂ ਨੂੰ ਬਹੁਤ ਪਸੰਦ ਆਏਗੀ, ਖਾਸ ਤੌਰ ਤੇ ਉਹਨਾਂ ਸਾਰੀਆਂ ਨੂੰ ਜੋ ਹੱਡੀਆਂ ਅਤੇ ਜੋੜਾ ਚ ਰੁਚੀ ਰੱਖਦੇ ਹਨ |
    #podcast #doctorstories #joints #surgeon #ligamentsurgery #punjabi #punjab #knee #orthopaedic #orthopaedicspecialist

Комментарии • 1