Chajj Da Vichar (1097) || ਬੱਬੂ ਮਾਨ ਤੇ ਸਿੱਧੂ ਦੇ ਪ੍ਰਸ਼ੰਸਕਾਂ ਦੀ ਸੱਚਾਈ ਘੁੱਗੀ ਨੇ ਦੱਸਿਆ 'ਆਪ' ਦਾ ਵੱਡਾ ਸੱਚ

Поделиться
HTML-код
  • Опубликовано: 15 окт 2024
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 1 тыс.

  • @kuljeetsinghsran8856
    @kuljeetsinghsran8856 4 года назад +342

    ਭਗਵੰਤ ਮਾਨ ਨੂੰ ਚੱਜ ਦੇ ਵਿਚਾਰ ਚ ਜ਼ਰੂਰ ਬਲਾਉ ਟਹਿਣਾ ਸਾਹਿਬ ਜੀ

    • @dilbagagriworks5475
      @dilbagagriworks5475 4 года назад +6

      ਜਿਗਰਾ ਚਾਹੀਦਾ ਜੰਗ ਦੇਸ ਲਈ ਲੜਨੇ ਲਈ

    • @HarpreetSingh82798
      @HarpreetSingh82798 4 года назад +5

      Bilkul shi

    • @mukhtiarvirk9160
      @mukhtiarvirk9160 4 года назад +2

      ਬਹੁਤ ਹੀ ਵਧੀਆ ਮੁਲਾਕਾਤ ਕੀਤੀ ਗਈ ।ਵੜੈਚ ਸਾਹਿਬ, ਟਹਿਣਾ ਭਰਾ, ਹਰਮਨ ਥਿੰਦ ਜੀ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੀ ਸਮੁਚੀ ਟੀਮ ਦਾ ਧੰਨਵਾਦ ।ਅਗੇ ਤੋਂ ਉਮੀਦ ਕਰਦਾ,ਕਿ ਜਲਦੀ ਤੋਂ ਜਲਦੀ ਗੁਰਪ੍ਰੀਤ ਸਿੰਘ ਘੁੱਗੀ ਨਾਲ ਨਵੇਕਲੇ ਵਿਸੇ ਤੇ ਮੁਲਾਕਾਤ ਕਰਵਾਉਗੇ।ਮੁਖਤਿਆਰ ਸਿੰਘ ਵਿਰਕ ਢਡਰੀਆਂ (ਸੰਗਰੂਰ)।

    • @rajamaan1245
      @rajamaan1245 4 года назад

      Bhut vdia g sawran Singh nd sister Harman thind g bhut hi vdia program lgea 🌹🙏🏼

    • @p.sfarmsema5002
      @p.sfarmsema5002 4 года назад +1

      ਘੁੱਗੀ ਸਾਹਿਬ ਨੂੰ ਸਵਾਲਾਂ ਕੀ ਵੋਟਾਂ ਤੋ ਪਹਿਲਾਂ ਕਿਉਂ ਨੀਂ ਪਾਰਟੀ ਛੱਡੀ ਇਹ ਬੰਦੇ ਤਾਂ ਓਦੋਂ ਵੀ ਕੱਢ ਦਿੱਤੇ ਗਏ ਸੀ ਤੇ ਹਾਰਨ ਤੋਂ ਕੁਝ ਦੇਰ ਬਾਅਦ ਘੁੱਗੀ ਉਡਾਰੀ ਮਾਰ ਗਈ ਕਿੱਥੇ ਘੁੱਗੀ ਦਾ ਮੁੱਖ ਮੰਤਰੀ ਵਾਲਾ ਸੁਪਨਾ ਟੁੱਟ ਗਿਆ ਲੱਗਦਾ ਸੀ ਵੋਟਾਂ ਦਾ ਰਿਜਲਟ ਆ ਹੁਣ ਤੱਕ ਘੁੱਗੀ ਸਾਹਿਬ ਬਹੁਤ ਖੁਸ਼ ਸਨ

  • @gurpreetsingh-zg3km
    @gurpreetsingh-zg3km 4 года назад +195

    ਖੰਟ ਵਾਲੇ ਮਾਨ ਕਰ ਕੇ ਆਉਣਾ ਪਿਆ ਇੱਥੇ

  • @hskullar803
    @hskullar803 4 года назад +14

    ਵੈਰੀ ਨਾਈਸ ਟਹਿਣਾ ਸਾਬ ਜੀ ਲਬ ਜੂ
    ਸੋਡੇ ਤੇ ਬੜੀ ਕਿਰਪਾ ਵਾਹਿਗੁਰੂ ਜੀ ਦੀ
    ਐਦਾਂ ਵਨੀ ਰਹਿਏ ਧੰਨਵਾਦ ਜੀ ਤੁਹਾਡਾ

  • @avtarsingh487
    @avtarsingh487 4 года назад +137

    ਘੁੱਗੀ ਆਪਣੀ ਜਗ੍ਹਾ ਸਹੀ ਹੋ ਸਕਦਾ।
    ਪਰ ਭਗਵੰਤ ਮਾਨ ਵਰਗੇ ਹੀਰੇ ਦਾ ਕੋਈ ਤੋੜ ਨਹੀਂ।

    • @harjindersingh9138
      @harjindersingh9138 4 года назад +8

      ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸਾਰੇ ਚੰਗੇ ਬੰਦੇ ਜਾ ਲੀਡਰ ਖੁੱਡੇ ਲਾਈਨ ਲਾ ਤੇ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਨਾਲ ਮਿਲਕੇ ਹੁਣ ਇਕੱਲਾ ਮਾਨ ਪਾਰਟੀ ਚਲਾ ਲੂ ਇਹ ਤੁਸੀਂ ਵੇਖ ਲੋ

    • @varinderdhawan4613
      @varinderdhawan4613 2 года назад +2

      @@harjindersingh9138 Right bhai

    • @parwinderkumar4780
      @parwinderkumar4780 2 года назад

      Bhagwantmaan zindabaad

    • @BikramjitSingh-q3i
      @BikramjitSingh-q3i 6 месяцев назад

      Bakwaas maan

    • @GurvinderSingh-xh6zy
      @GurvinderSingh-xh6zy 6 месяцев назад

      Mein te bus Bhagwant maan di new wife naal bodyguard rehna chona sarea nu pta 60 ton uper sex nai hunda hun v jehda v a body pori guard krda pya huna bhagwaant sharabi soo janda huna time naal e fir 30 di a hje o dasea ehne 40 di par pta a Sanu ohda study sade naal e kiti chalo jya mall c boht challi par tej c bhagwant sharabi da Ghar kharab krgi

  • @tejjinderkhana4617
    @tejjinderkhana4617 2 года назад +3

    ਉਹ ਚਵਲਾ ਤੂੰ ਤਾ ਸੰਗਰੂਰ ਜਾਕੇ ਕੇਵਲ ਢਿੱਲੋਂ ਦੀ ਸਪੋਟ ਕਰਨ ਗਿਆ ਸੀ ਭਗਵੰਤ ਸਿੰਘ ਮਾਨ ਦੇ ਖਿਲਾਫ ਬਹੁਤ ਕੂੜ ਪ੍ਰਚਾਰ ਕੀਤਾ ਪਰ ਲੋਕਾਂ ਨੇ ਮਾਨ ਸਾਹਿਬ ਨੂੰ ਉਦੋਂ ਵੀ ਜਿਆਦਾ ਵੋਟਾਂ ਪਾਈਆਂ ਸ਼ਰਮ ਨਾਲ ਮਰਜਾ ਚਵਲਾ ਤੇਰੀ ਸਪੋਟ ਲੈ ਬੈਠੀ ਕੇਵਲ ਢਿੱਲੋਂ ਨੂੰ

    • @JasPinder-gx3xs
      @JasPinder-gx3xs 6 месяцев назад

      Vary,Good,Brother,Real,Such,Boleaa,❤,RS DHALIWALL FDK,❤

  • @beantsingh5179
    @beantsingh5179 4 года назад +26

    Sir ਭਗਵੰਤ ਮਾਨ ਦੀ ਮੁਲਾਕਾਤ ਜਰੂਰ ਕਰੋ ਜੀ

  • @sekhonsaab1881
    @sekhonsaab1881 3 года назад +26

    ਭਗਵੰਤ ਮਾਨ ਸਬ ਤੋਂ ਵਧੀਆ ਬੰਦਾ ਸੱਚ ਬੋਲਦਾ

  • @sohansinghsandhu4025
    @sohansinghsandhu4025 2 года назад +1

    ਗੁਰਪ੍ਰੀਤ ਸਿੰਘ ਘੁੱਗੀ ਜੀ ਵਧੀਏ ਇਨਸਾਨ ਜਿੰਦਾਬਾਦ ।ਹੁਣ ਸਮਾਜ ਮੋਰਚੇ ਦੀ ਪੁਰ ਜੋਰ ਮਦਦ ਕਰਨਾ ਜੀ ।

  • @charnjitsingh7871
    @charnjitsingh7871 4 года назад +3

    ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ

  • @BalwinderSingh-mx3rt
    @BalwinderSingh-mx3rt 2 года назад +1

    ਜੇ ਕੋਈ ਕੋਈ ਮੋਟੀ ਹੋਵੇ ਉਸਨੂੰ ਸਾਰੇ ਕਮੈਂਟਸ ਵਿੱਚ ਹਰਮਨ ਭੈਣ ਜੀ ਲਿੱਖੀ ਜਾਂਦੇ ਨੇ

  • @bforbabbu
    @bforbabbu 4 года назад +45

    ਬੱਬੂ ਮਾਨ ਸਾਬ ਨਾਲ ਵੀ ਮੁਲਾਕਾਤ ਕਰੋ ਜੀ,,,ਪਲੀਜ

  • @sansarmiani6516
    @sansarmiani6516 2 года назад +1

    ਹਾਸ ਰਸ ਜੀਵਨ ਦੀ ਐਹਮ ਲੋੜ ਹੈ ਜੀ

  • @jugrajsingh2750
    @jugrajsingh2750 4 года назад +43

    ਭਗਵੰਤ ਮਾਨ ਸਾਬ ਨੂੰ ਵੀ ਬੁਲਾਉ ਟਹਿਣਾ ਸਾਬ

  • @ਸਿੱਧੂ-ਜ3ਬ
    @ਸਿੱਧੂ-ਜ3ਬ 5 месяцев назад +1

    33:57 ਵਾਹ ਗੁਰਪ੍ਰੀਤ ਬਾਈ ਜੀ ਬਿਨਾਂ ਕਿਸੇ ਨੂੰ ਗ਼ਲਤ ਬੋਲੇ ਹੀ ਦੋਨਾਂ ਕਲਾਕਾਰਾਂ ਚੋਂ 1 ਦੀ ਸਪੋਰਟ ਕਰ ਗਏ. ਇਹ ਹੁੰਦਾ ਗੱਲ ਕਰਨ ਦਾ ਤਰੀਕਾ 🙏🙏🙏.

  • @kewalsingh1151
    @kewalsingh1151 4 года назад +7

    ਬਹੁਤ ਵਧੀਆ ਜੀ ਗੁਰਪ੍ਰੀਤ ਸਿੰਘ ਘੁਗੀ ਸਾਹਿਬ ਜੀ ਇਮਾਨ ਦਾਰੀ ਦੀਆਂ ਹੱਲਾ ਬੋਲੀਆ ਤੁਸੀਂ ਟਹਿਣਾ ਸਾਹਿਬ ਜੀ ਤੇ ਭੈਣ ਧਿੰਦ ਨੂੰ ਵੀ ਸਤਿ ਸ਼੍ਰੀ ਅਕਾਲ ਜੀ

  • @happybhatti005
    @happybhatti005 4 года назад +28

    ਭਗਵੰਤ ਮਾਨ ਨੂੰ ਬਲਾਓ ਕਿਰਪਾ ਕਰਕੇ

  • @amitrandhawa9371
    @amitrandhawa9371 4 года назад +20

    ਬੱਬੂ ਮਾਨ ਸਾਬ ਨੂੰ ਵੀ ਬੁਲਾਉ

  • @gurwindersingh7432
    @gurwindersingh7432 3 года назад +1

    ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ nice

  • @sukhwinderkaur7145
    @sukhwinderkaur7145 4 года назад +159

    ਸਤਿ ਸ਼੍ਰੀ ਅਕਾਲ ਜੀ ਭਗਵੰਤ ਮਾਨ ਨਾਲ ਕਦੇ ਮੁਲਾਕਾਤ ਜਰੂਰ ਕਰੋ ਜੀ

  • @mewasingh6876
    @mewasingh6876 2 года назад +1

    ਘੁੱਗੀ ਸਾਹਿਬ ਇੱਕ ਸਫ਼ਲ ਕਲਾਕਾਰ ਹਨ, ਪਰ ਪਰਮਾਤਮਾ ਨੇ ਇਨ੍ਹਾਂ ਨੂੰ ਰਾਜਨੀਤੀ ਦੀ ਦਲਦਲ ਵਿਚੋਂ ਰੱਬ ਨੇ ਮਸੀਂ ਮਸੀਂ ਬਚਾਇਆ।

  • @jaswantsingh1555
    @jaswantsingh1555 4 года назад +3

    ਖ਼ੂਬਸੂਰਤ ਜ਼ਿੰਦਗੀ ਚੋਂ ਸੁਪਰੀਮ ਪਲ ਪੰਜਾਬੀਆਂ ਦੇ ਸੁੰਦਰ ਹਾਸੇ🌺🤣

  • @GurdeepSingh-ed3zl
    @GurdeepSingh-ed3zl 4 года назад +49

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਦੋਵਾਂ ਨੂੰ 🙏🙏🙏

    • @harveencheema8862
      @harveencheema8862 4 года назад

      ਬਹੁਤ ਹੀ ਖੂਬਸੂਰਤ ਸੀ ਇਹ ਇੰਟਰਵਿਊ ਘੁੱਗੀ ਨਾਲ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ

    • @bahadursingh6476
      @bahadursingh6476 2 года назад

      @@harveencheema8862 ,u

  • @salamatsahota3851
    @salamatsahota3851 4 года назад +21

    ਵਾਹ ਕਿਆ ਬਾਤ ਹੈ ਜੀ
    ਬਹੁਤ ਵਧੀਆ ਪ੍ਰੋਗਰਾਮ ਜੀ ਬਟਾਲਾ ਗੁਰਦਾਸਪੁਰ ਪੰਜਾਬ ਮੌਜੂਦਾ ਸਥਿਤੀ ਜਲੰਧਰ

  • @chahalsingh4892
    @chahalsingh4892 4 года назад +37

    ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਬੜਾ ਨਜਾਰਾ ਆਇਆ।ਪਹਿਲਾਂ ਤਾਂ ਮੁਲਾਕਾਤੀ ਉੱਤੇ ਟਹਿਣਾ ਸਾਹਿਬ ਭਾਰੂ ਪੈ ਜਾਂਦੇ ਸੀ ਪਰ ਅੱਜ ਉਲਟਾ ਹੋ ਗਿਆ ਟਹਿਣਾ ਜੀ ਨੂੰ ਗੁਰਪ੍ਰੀਤ ਘੁੱਗੀ ਜੀ ਨੇ ਉਠਣ ਹੀ ਨਹੀਂ ਦਿੱਤਾ।

  • @PritpalSingh-ft6rc
    @PritpalSingh-ft6rc 4 года назад +19

    ਪਿੱਠ ਨੀ ਦਿਖਾਈ ਕਦੇ ਬੱਬਲਾ,,💪🏼
    ਖੜ ਕੇ ਪੁਗਾਈਆਂ ਸਦਾ ਯਾਰੀਆਂ,,💪

  • @Sukhwinder_BEAS
    @Sukhwinder_BEAS 4 года назад +10

    ਭਗਵੰਤ ਮਾਨ ਨੂੰ ਵੀ ਬਲਾਉ

  • @TheToor19th
    @TheToor19th 4 года назад +121

    babbu maan siraaa ae te siraaa hi rehna

  • @AmandeepSingh-mr6gr
    @AmandeepSingh-mr6gr 4 года назад +103

    ਲਾਭ ਹੀਰੇ ਨਾਲ ਵੀ ਮੁਲਾਕਾਤ ਕਰੋ ਜੀ

    • @ParminderSingh-br8dq
      @ParminderSingh-br8dq 4 года назад +3

      schi gl aa bai love heera di v krio interview

    • @mantapreet5915
      @mantapreet5915 4 года назад +2

      ਟੈਹਣਾ ਭਾਜੀ ਗੋਰਾ ਚਕ ਵਾਲਾ ਦੀਪਾ ਘੋਲੀਆ ਅਮਰਿੰਦਰ ਗਿੱਲ ਨਾਲ ਮੁਲਾਕਾਤ ਕਰਵਾਓ

    • @jspunjabigeet
      @jspunjabigeet 3 года назад

      @@mantapreet5915 l

    • @manndhaliwal1864
      @manndhaliwal1864 3 года назад

      ਹੋਈ ਆ ਵੀਰ ਲਾਭ ਹੀਰਾ ਜੀ ਨਾਲ ਮੁਲਾਕਾਤ ਜੀ

    • @NirmalSingh-cf8ml
      @NirmalSingh-cf8ml 3 года назад

      Cx

  • @gurpreetsingh-zg3km
    @gurpreetsingh-zg3km 4 года назад +135

    ਤਿੱਤਰਾਂ ਦਾ ਬਾਜ ਨਾਲ ਦੱਸ ਕੀ ਮੁਕਾਬਲਾ

  • @jodhbirsingh4823
    @jodhbirsingh4823 4 года назад +5

    ਸਿੱਧੂ ਮੂਸੇਵਾਲਾ ਨੂੰ ਮਿਲਕੇ ਦੇਖੋ। ਹੀਰਾ ਬੰਦਾ ਸਿੱਧੂ♥️♥️

  • @bitttujassal1665
    @bitttujassal1665 4 года назад +8

    ਬਹੁਤ ਹੀ ਵਧੀਆਂ ਵਿਚਾਰ ਨੇ ਗੁਰਪ੍ਰੀਤ ਜੀ ਦੇ।ਬਹੁਤ ਵਧੀਆਂ ਗੱਲਬਾਤ ਸੀ।

  • @smcsema
    @smcsema 4 года назад +17

    ਭਗਵੰਤ ਮਾਨ ਨੂੰ ਵੀ ਜ਼ਰੂਰ ਲਿਆਓ

  • @jagjitsinghpatti9826
    @jagjitsinghpatti9826 4 года назад +13

    ਭਗਵੰਤ ਮਾਨ ਨੂੰ ਜਰੂਰ ਬੁਲਾਓ

  • @narindersingh4844
    @narindersingh4844 4 года назад +5

    ਟਿਹਣਾ ਸਾਹਿਬ, ਭੈਣ ਥਿੰਦ ਤੇ ਘੁੱਗੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਜੀ

  • @Azaadsohal
    @Azaadsohal 4 года назад +3

    ਬਹੁਤ ਵਧੀਆ ਲਗਾ ਗੁਰਪਰੀਤ ਭਾਜੀ ਨੂੰ ਸੁਣਕੇ ਸਵਰਨ ਭਾਜੀ ਤੇ ਹਰਮਨ ਥਿੰਦ ਜੀ ਬਹੁਤ ਵਧੀਆ ਵਿਚਾਚ ਹੁੰਦੇ ਤੁਹਾਡੇ

  • @malsingh638
    @malsingh638 4 года назад +2

    ਬਹੁਤ ਵਧੀਆ ਜਾਣਕਾਰੀ ਹੈ ਭਾਈ ਚਜ ਦਾ ਵਿਚਾਰ ਰਾਹੀਂ ਗੁਰਪ੍ਰੀਤ ਸਿੰਘ ਘੁੱਗੀ ਨਾਲ ਕੀਤੀ ਗਲਬਾਤ ਬਹੁਤ ਵਧੀਆ ਲੱਗੀ।

  • @ਸਿੰਘ-ਣ2ਠ
    @ਸਿੰਘ-ਣ2ਠ 4 года назад +23

    ਘੁੱਗੀ ਦੀ ਅਰਦਾਸ ਕਰਾ movie ਵੇਖ ਬਹੁਤ motivate ਹੋਏ ਹੋਣਗੇ ਬੰਦੇ ਉਸ ਵਿੱਚ ਕੁਦਰਤ ਦੀ ਗੱਲ ਕੀਤੀ 🙏। ਮੈ ਵੇਖਣ ਗਿਆ ਜਦੋਂ ਮੈਨੂੰ ਤਾਂ ਢੱਡਰੀਆਂ ਵਾਲਾ ਚੇਤਾ ਆ ਗਿਆ ੳਹ ਵੀ ਕੁਦਰਤ ਹੀ ਰੱਬ ਦੀ ਗੱਲ ਕਰਦੇ

  • @baljitsingh6620
    @baljitsingh6620 4 года назад +5

    ਬਹੁਤ ਵਧੀਆ ਜੀ ਮਨ ਖੁਸ਼ ਹੋ ਗਿਆ

  • @4ashokverma
    @4ashokverma 4 года назад +4

    ਬਹੁਤ ਵਧੀਆ ਪ੍ਰੋਗਰਾਮ

  • @sukhdevdhillon7908
    @sukhdevdhillon7908 4 года назад +3

    ਟੈਹਿਣਾ ਸਾਹਬ ਤੇ ਬੀਬਾ ਹਰਮਨ ਜੀ ਸਤਿ ਸ੍ਰੀ ਆਕਾਲ, ਗੁਰਪ੍ਰੀਤ ਘੁਗੀ ਜੀ ਨੂੰ ਸਤਿ ਸ੍ਰੀ ਆਕਾਲ,
    ਘੁਗੀ ਜੀ ਨਾਲ ਮੁਲਾਕਾਤ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @GurjitSingh-gs4bp
    @GurjitSingh-gs4bp 4 года назад +25

    ਗੁਰਪ੍ਰੀਤ ਘੁੱਗੀ ਜੀ ਵਰਗੇ ਕਾਮੇਡੀ ਕਲਾਕਾਰ ਹੋਰ ਕੋਈ ਨਹੀਂ ਬਹੁਤ ਵਧੀਆ ਪ੍ਰੋਗਰਾਮ ਜੀ

  • @inderjeetsingh741
    @inderjeetsingh741 4 года назад +2

    ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀ
    ਇਸੇ ਹੀ ਤਰ੍ਹਾਂ ਚੰਗੇ ਨਾਲ਼ ਰੂ ਬਰੂ ਕਰਵਾਂਦੇ ਰਿਹਾ ਕਰੋ ਜੀ ਧੰਨਵਾਦ

  • @jassisingh9189
    @jassisingh9189 4 года назад +30

    ਰੂਹ ਦੀ ਖੁਰਾਕ ਮਾਨ ਸਾਬ ।ਅਸਾ ਮਾਨ ਸਾਬ ਕਰਕੇ ਹਾਜ਼ਰੀ ਲਵਾ ਦਿੱਤੀ।ਟਹਿਣਾ ਸਾਬ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਮਾਨ ਸਾਬ ਦੇ ਫੈਨਾ ਵਲੋ।

  • @mrjattana13
    @mrjattana13 4 года назад +32

    ਮਾਨ ਸਾਬ ❤❤❤

  • @kuldeepsinghdeep2154
    @kuldeepsinghdeep2154 4 года назад +73

    Babbu maan 💪💪💪

    • @jsnagrakotala
      @jsnagrakotala 4 года назад

      Yar Bai gall Karo jehdi ho rai aa aah ki aa......

  • @masterclip3807
    @masterclip3807 3 года назад +1

    ਭਗਵੰਤ ਮਾਨ ਨੂੰ ਬਲਾਓ

  • @gurwinderjhander
    @gurwinderjhander 4 года назад +50

    ਕਿੰਨੀਆ ਦਾ ਚੱਲੇ ਤੌਰੀ ਫੁੱਲਕਾ ਫੋਟੋ ਨਾਲ ਲਾਕੇ ਬੇਇਮਾਨ ਦੀ __

  • @satnamsinghsivia9842
    @satnamsinghsivia9842 3 года назад

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਹੱਸਦੇ ਹੋਏ ਖੋਪਰੀ ਗੋਲ ਗੱਲਬਾਤ ਕਰਦਿਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @pardeeppassi8385
    @pardeeppassi8385 3 года назад +3

    ਵੈਰੀ ਗੁੱਡ ਆਰਟਿਸਟ ਗੁਰਪ੍ਰੀਤ ਸਿੰਘ

  • @vedioaada4230
    @vedioaada4230 4 года назад +2

    ਬਹੁਤ ਚੰਗਾ ਪ੍ਰੋਗਰਾਮ ਹੈ ਜੀ

  • @lovebeimaan4248
    @lovebeimaan4248 3 года назад +5

    ਭਗਵੰਤ ਮਾਨ ਸਾਬ ਇੱਕੋ ਇੱਕ ਲੀਡਰ ❣️ ਬੱਬੂ ਮਾਨ ਜ਼ਿੰਦਾਬਾਦ ❣️

  • @vijaykahlon2876
    @vijaykahlon2876 5 месяцев назад +1

    Ghughi bhaji bahut vadia Banda aa my favourite comedian 👍👍👍👍👍👍

  • @jagdevbrar6100
    @jagdevbrar6100 2 года назад +6

    ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ
    ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @amritpal4318
    @amritpal4318 3 года назад +1

    ਸਰ, ਘੁੱਗੀ ਜੀ ਦੀ ਅਰਦਾਸ ਫਿਲਮ ਬਹੁਤ ਵਧੀਆ ਲੱਗੀ।

  • @kuldeepzaildar8374
    @kuldeepzaildar8374 4 года назад +14

    ਉਸਤਾਦ maan ਸਾਬ

  • @navneetkaur6826
    @navneetkaur6826 4 года назад +3

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲਾਂ ਸੀ

  • @parwinderheer3446
    @parwinderheer3446 4 года назад +13

    ਭਗਵੰਤ ਮਾਨ ਜੀ ਨਾਲ ਵੀ ਮੁਲਾਕਾਤ ਕਰੋ

  • @grewal7018
    @grewal7018 4 года назад +28

    ਭਗਵੰਤ ਮਾਨ ਬੱਬੂ ਮਾਨ 👌❤️❤️

  • @sunnysangram2461
    @sunnysangram2461 4 года назад +3

    Bhot sohna interview ch bole ghughi Saab ji 🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻👌🏻👌🏻👌🏻👌🏻

  • @hardevbanga6389
    @hardevbanga6389 4 года назад +4

    ਬਹੁਤ ਵਧੀਆ ਜੀ!

  • @sanj1488
    @sanj1488 2 года назад +2

    AAP 👍 AAP 👍 AAP 👍 AAP 👍 AAP 👍 AAP 👍 AAP 👍 AAP 👍 AAP 👍 AAP 👍

  • @KuldeepSingh-mf6wj
    @KuldeepSingh-mf6wj 4 года назад +12

    ਬੱਬੂ ਮਾਨ ਜਿੰਦਵਾਦ ਜੀ

  • @amritpalaujla1265
    @amritpalaujla1265 2 года назад

    ਇਸ ਵਾਰ ਆਮ ਪਾਰਟੀ ਜਿੰਦਾਬਾਦ

  • @karanbirsinghjodhpuria13657
    @karanbirsinghjodhpuria13657 4 года назад +59

    ਭੈਣ ਜੀ! ਅੱਜ ਤਾਂ ਟਹਿਣਾ ਸਾਹਿਬ ਦੇ ਕਹਿਣ ਤੋਂ ਪਹਿਲਾਂ ਹੀ ਤੁਸੀਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ। ਟਹਿਣਾ ਸਾਹਿਬ ਨੂੰ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ। 😂

  • @jagroopgill1098
    @jagroopgill1098 4 года назад +2

    ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ

  • @arashdeepkaur5272
    @arashdeepkaur5272 4 года назад +5

    ਵਧੀਆ ਸੋਚ,👍

  • @malwabeltgroup2879
    @malwabeltgroup2879 4 года назад +1

    ਭਗਵੰਤ ਮਾਨ ਨੂੰ ਬੁਲਾਓ

  • @amandeepladi2493
    @amandeepladi2493 4 года назад +40

    ਬਹੁਤ ਵਧੀਆਂ ਬੰਦਾ ਘੁੱਗੀ ਸਾਹਬ

  • @balrajsingh1486
    @balrajsingh1486 4 года назад +1

    ਗੁਰਪ੍ਰੀਤ ਸਿੰਘ ਘੁੱਗੀ ਬਹੁਤ ਸਿਆਣੇ ਹਨ ਜਿਨ੍ਹਾਂ ਆਪਣਾ ਆਪ ਬਚਾਲਿਆ । ਕੇਜਰੀਵਾਲ ਨੇ ਬਹੁਤ ਵਧੀਆ ਬੰਦੇ ਖ਼ਤਮ ਕੀਤੇ ਆਪ ਧੌਖੇ ਬਾਜ ਹੈ ਅੰਨਾ ਹਜ਼ਾਰੇ ਨੂੰ ਵੇਚੇ ਗਿਆ ਕਿਸੇ ਨਹੀ ਸੋਚਿਆ

  • @luckylucky3116
    @luckylucky3116 4 года назад +18

    ਮਾਨ ਤਾਂ mann ਹੈ

  • @AshwaniKumar-qe7jt
    @AshwaniKumar-qe7jt 4 года назад +1

    ਬਹੁਤ ਵਧੀਆ ਟਹਿਣਾ ਸਾਬ ਹਰਮਨ ਜੀ ਗੁਰਪ੍ਰੀਤ ਭਾਅ ਜੀ all time Evergreen artist ne sukhrya ji ਉਹਨਾਂ ਨਾਲ ਰੂਬਰੂ ਕਰਵਾਉਣ ਦਾ ਅਕਸੈ ਕੁਮਾਰ ਨਾਲ ਘੁੱਗੀ ਭਾਅ ਜੀ ਦੀ ਬਹੁਤ ਅਛੀ ਦੋਸਤੀ ਹੈ ਉਹਨਾ ਵਾਰੇ ਵੀ ਕੁਝ ਜਿਕਰ ਜਰੂਰ ਕਰਨਾ ਸੀ ❤💙

  • @Kingt124
    @Kingt124 4 года назад +10

    Ustaad ji Babbu maan Saab ❤️❤️❤️❤️👍👍👍👌🔥🔥🔥🔥🔥

  • @babbutailorburjrathi8476
    @babbutailorburjrathi8476 4 года назад +2

    ਬੁਹਤ ਵਧੀਆ ਜੀ

  • @kanwarsidhu17
    @kanwarsidhu17 4 года назад +5

    ਬਾਕਮਾਲ! ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਉਹ ਸ਼ੋਅ ‘ਤੇ ਆ ਸਕਣ

  • @gurjantsidhu1708
    @gurjantsidhu1708 4 года назад +1

    ਬਹੁਤ ਹੀ ਵਧੀਆ ਸਮਝਦਾਰੀ ਵਿਚਾਰਾਂ ਹੋਈਆਂ,ਇਸ ਪ੍ਰੋ ਗ੍ਰਾਮ ਵਿੱਚੋਂ ਦੋ ਤਿੰਨ ਕਲਿੱਪ ਕੱਟਕੇ ਗਲਤ ਰਾਹੇ ਪਿਆਂ ਨੂੰ ਸਮਝਾਇਆ ਜਾ ਸਕਦਾ ਹੈ 🙏

  • @razveer76
    @razveer76 4 года назад +3

    ਬਹੁਤ ਖੂਬ ਜੀ 👍

  • @rajindersinghcheema792
    @rajindersinghcheema792 4 года назад +2

    ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਹੈ ਆਪ ਜੀ ਨੇ

  • @HardeepSingh-cc4fe
    @HardeepSingh-cc4fe 4 года назад +10

    Maan 💪 💪 👌 👌 👑 👑 💖 💖 👌 👌

  • @jitendernapher5567
    @jitendernapher5567 4 года назад +2

    ਲਾਭ ਹੀਰਾ ਨਾਲ ਵੀ ਮੁਲਾਕਾਤ ਕਰੋ ਜੀ

  • @akashpannu919
    @akashpannu919 4 года назад +12

    Kon kon Harman thind de hase da fan a

  • @BaljitKaur-wo2lh
    @BaljitKaur-wo2lh 2 года назад

    ਟਹਿਣਾ ਸਾਹਿਬ, ਹਰਮਨ ਭੈਣ ਜੀ ਧਨਵਾਦ ਜੀ।ਤੁਸੀਂ ਘੁਗੀ ਭਾਈ ਸਾਹਿਬ ਜੀ ਨੂੰ ਸਮਝਾਉ ਕਿ ਮਾਂ ਬੋਲੀ ਦਾ ਖਿਆਲ ਰੱਖਿਣ ਇਹ ਪੰਜਾਬੀ ਘੱਟ ਅਤੇ ਅੰਗਰੇਜ਼ੀ ਵੱਧ ਬੋਲ ਰਹੇ ਹਨ। ਧਨਵਾਦ ਸਾਹਿਤ ਜੀ।

  • @dimpykaurdimpy6509
    @dimpykaurdimpy6509 2 года назад +2

    aam Aadmi party jindabad

  • @punjabientertainment6650
    @punjabientertainment6650 4 года назад +3

    ਟਹਿਣਾ ਸਾਬ ਅਸੀਂ ਤੁਹਾਨੂੰ ਬਹੁਤ ਪਿਆਰ ਨਾਲ ਸੁਣਦੇ ਹਾਂ but ਇੱਕ ਬਾਰ ਸਿੱਧੂ moosewala ਨੂੰ ਪ੍ਰੋਗਰਾਮ ਤੇ ਬੁਲਾਓ ਤੁਹਾਨੂੰ ਪਤਾ ਲੱਗ ਜੂ ਕੀ ਸੋਚ ਆ ਉਸ ਬੰਦੇ ਦੀ 🙏🙏🙏🙏🙏🙏🙏🙏🙏🙏🙏🙏🙏

  • @babbusharma600
    @babbusharma600 4 года назад +1

    ਸੋਹਣੀ ਗੱਲਬਾਤ

  • @mohinderpal7527
    @mohinderpal7527 3 года назад +3

    Respect Mr Gurpreet Singh Gugi ji very good Job thanks 👍👍🙏🙏🙏🙏🙏🙏🙏🙏and Tehena ji and Madam ji thanks 👍👍🙏🙏🙏🙏🙏🙏🙏

  • @pinderpawarlahoria4329
    @pinderpawarlahoria4329 4 года назад +2

    ਬਹੁਤ ਵਧੀਆ

  • @er.pargatgurdaspuriya8046
    @er.pargatgurdaspuriya8046 4 года назад +21

    Gurpreet Singh ਗੁਰਦਾਸਪੁਰੀਆ ਜ਼ਿੰਦਾਬਾਦ

  • @sarabjeetsingh8189
    @sarabjeetsingh8189 4 года назад

    ਬਹੁਤ ਵਧੀਆ ਪ੍ਰੋਗਰਾਮ ਹੈ ਚਜ ਦਾ ਵਿਚਾਰ 👍🙏

  • @chamkaurbrar6113
    @chamkaurbrar6113 4 года назад +9

    ਸਾਰੇ ਇਕੱਠੇ ਰਹਿੰਦੇ ਵਧੀਆ ਸੀ ਪੰਜਾਬ ਦਾ ਕੁੱਝ ਸੁਧਾਰ ਹੋ ਜਾਂਦਾ
    ਪਰ ਹਾਉਮੇ ਨੇ ਝਾੜੂ ਖਿਲਾਰ ਦਿੱਤਾ

  • @gurmailsinghsandhawalia8563
    @gurmailsinghsandhawalia8563 4 года назад +2

    ਦੂਰਦਰਸ਼ਨ ਜਲੰਧਰ ਤੇ ਘੁੱਗੀ ਜੀ ਦਾ ਇੱਕ ਸੀਰੀਅਲ ਨਾਟਕ ਚੱਲਦਾ ਸੀ, ਪਛਤਾਵਾ, ਬੁਹਤ ਹੀ ਵਧੀਆ ਸੀ

  • @singhajmereuropean2172
    @singhajmereuropean2172 4 года назад +13

    Bhut vdia program si mza ਆ ਗਿਆ ਸੁਣ ਕੇ... God bless you all

  • @kashmirkaur626
    @kashmirkaur626 2 года назад

    ਠੀਕ ਵਧੀਆ

  • @paramjeetsingh6271
    @paramjeetsingh6271 4 года назад +3

    ਬਹੁਤ ਵਧੀਆ ਪ੍ਰੋਗਰਾਮ ਟਹਿਨਾ ਜੀ ਅਤੇ ਹਰਮਨ ਥਿੰਦ ਜੀ

  • @redmiiphone1400
    @redmiiphone1400 4 года назад +5

    ਰੌਣਕੀ ਰਾਮ ਹੁਣੀ ਬਹੁਤ ਵਧੀਆ ਇਨਸਾਨ ਨੇ ਕਈ ਵਾਰ ਮਿੱਲੇ ਸਕੂਲ ਆਪਣੇ ਲਾਡੋਵਾਲੀ ਰੋਡ ਸੀਨੀਅਰ ਸਕੋੰਦੁਰੀ ਸਕੂਲ ਚ

  • @surinderKumar-ef6bp
    @surinderKumar-ef6bp 4 года назад

    ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਅਾਪ ਨੂੰ ਜਿਵੇਂ ਕੋਈ ਕਰੇਂਦਾ ਦਿਨ ਭਰ ਦੀ ਮੁਸ਼ੱਕਤ ਤੋਂ ਬਾਅਦ ਘਰ ਆ ਕੇ ਫਿਰ ਕੋਈ ਕੰਮ ਕਰਦਾ ਹੈ ਤਾਂ ਸਾਨੂੰ ਸਾਫ-ਸਾਫ਼਼ ਨਜ਼ਰ ਆ ਜਾਂਦਾ ਕਿ ਕੰਮ ਕਿੰਨਾ ਕੁ ਮਹੱਤਵਪੂਰਨ ਸੀ. ਇਸੇ ਤਰ੍ਹਾਂ ਦਿਨ ਭਰ ਦੀ ਥਕਾਨ ਤੋਂ ਬਾਅਦ ਵੀ ਤੁਹਾਡਾ ਕੋਈ ਵੀ ਪ੍ਰੋਗਰਾਮ ਦੇਖਣ ਤੋਂ ਬਿਨਾ ਅਸੀਂ ਰਹਿ ਨੀ ਸਕਦੇ, ਇਨੇ ਅਹਿਮ ਹੋ ਤੁਸੀਂ ਸਾਡੇ ਲਈ. ਅੱਜ ਹਾਸਿਆਂ ਦੇ ਬਾਦਸ਼ਾਹ ਸ੍ਰੀ ਗੁਰਪ੍ਰੀਤ ਜੀ ਨਾਲ ਰੂਬਰੂ ਕਰਾਇਆ ਬਹੁਤ ਬਹੁਤ ਧੰਨਵਾਦ.

  • @arshdhillon1211
    @arshdhillon1211 4 года назад +22

    Babbumaan 🔥🔥

  • @harmeshlalkataria1505
    @harmeshlalkataria1505 3 года назад

    ਪੰਜਾਬ ਨੂੰ ਬਾਹਰਲੇ ਦੇਸ਼ਾਂ ਬਰਾਬਰ ਲਿਆਉਣ ਵਾਲਾ ਕਦੋਂ ਕੋਈ ਰੱਬ ਦਾ ਬੰਦਾ ਆਉਦਾ
    ਧੰਨਵਾਦ
    ਸਤਿ ਗੁਰੂ ਭਲਾ ਕਰੇ

  • @TPPLAYZZ
    @TPPLAYZZ 4 года назад +4

    ਲਾਭ ਹੀਰਾ ਨਾਲ ਮੁਲਾਕਾਤ ਕਰੋ ਜੀ

  • @poonambling1408
    @poonambling1408 4 года назад

    ਬਹੁਤ ਵਧੀਆ ਉਪਰਾਲਾ ਸੇਧ ਦੇਣ ਲਈ ਜੀ

  • @preetlikhari7694
    @preetlikhari7694 4 года назад +12

    babuu maan ❤❤

    • @nirmaldevi7336
      @nirmaldevi7336 4 года назад

      Tehna veer. Biba Harman j thuda progrme bahut vadhia lagda h aur m har roj dekhdi h rab Kare tusi Sada hasde raho aur mithi nok jhok bahut vadhia lagdi h Sada Khush raho