Power Saver ਦੇ ਨਾਮ ਤੇ ਵੱਡੀ ਠੱਗੀ ਵਜਦੀ ਇਸ ਤੋਂ ਬਚੋ। P.A.U. kisan mela 2022

Поделиться
HTML-код
  • Опубликовано: 15 сен 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-

Комментарии • 97

  • @iqbalsingh7628
    @iqbalsingh7628 2 года назад +17

    ਵੀਰ ਜੀ ਨੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਇਹ ਤਾਂ ਟੈਕਨੀਕਲ ਵਿਆਕਤੀ ਹੀ ਸਮਝ ਸਕਦਾ ਹੈ ਧੰਨਵਾਦ

  • @tpsbenipal3910
    @tpsbenipal3910 2 года назад +9

    ਸਿੰਪਲ ਇੰਨਸਾਨ, ਸਿੰਪਲ ਨਾਂਮ (ਸੇਵਕ) ਕੰਮ ਬਹੁਤ ਵੱਡਾ,,,,sukrane ਵੀਰੇ

  • @iqbalsingh7628
    @iqbalsingh7628 2 года назад +9

    ਜੇਕਰ ਇਸ ਤਰ੍ਹਾਂ ਬਿਜਲੀ ਦੀ ਬਚਤ ਹੁੰਦੀ ਤਾਂ ਪਾਵਰਕਾਮ ਵਿੱਚ ਬਹੁਤ ਸਾਰੇ ਇੰਜਨੀਅਰ ਭਰਤੀ ਹਨ ਜੋ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੰਦੇ ਇਹ ਸਭ ਅਣਭੋਲ ਲੋਕਾਂ ਨੂੰ ਮੂਰਖ ਬਣਾ ਰਹੇ ਹਨ

  • @user-cw8qg6ju7k
    @user-cw8qg6ju7k 2 года назад +8

    ਬਹੁਤ ਵਧੀਆ ਜਾਣਕਾਰੀ,,, ਜਦੋਂ ਆਪਾ ਫਰੀਦਕੋਟ ਕਿਸਾਨ ਮੇਲੇ ਵਿੱਚ ਮਿਲੇ ਸੀ ਤਾਂ ਮੈਂ ਕੱਲ ਸੋਚਦਾ ਸੀ,ਬਾਈ ਕਿਸਾਨ ਮੇਲੇ ਵਿੱਚੋਂ ਕੋਈ ਚੀਜ਼ ਲੱਭ ਕੇ ਜਰੂਰ ਵੀਡੀਓ ਬਣਾਊ,,ਸੋ ਬਣਾ 'ਤੀ,,

  • @jarnailsinghbal3709
    @jarnailsinghbal3709 2 года назад +19

    ਸੇਵਕ ਸਿੰਘਾਂ,ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ 🙏🙏🙏🙏🙏

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 года назад +5

    ਬਾਈ ਦੀਆਂ ਸਾਰੀਆਂ ਵੀਡੀਉ ਐਨ ਸਿੱਰਾ ਹੁੰਦੀਆਂ

  • @inderpreetsingh6145
    @inderpreetsingh6145 2 года назад +3

    ਮੇਲੇ ਤਾ ਜਾਣਾ ਲੁਧਿਆਣੇ ਆਹ ਗੱਲ ਵਧੀਆ ਦੱਸਤੀ ਬਾਈ

  • @karmjitsidhu7508
    @karmjitsidhu7508 2 года назад

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ । ਧੰਨਵਾਦ ਬਾਈ ਜੀ ਤੁਹਾਡਾ

  • @musafirr0007
    @musafirr0007 2 года назад +3

    ਬਹੁਤ ਵਧੀਆ channel ਐ ਜੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਜੇ ਕਿਤੇ ਤੁਸੀਂ ਉਥੇ ਇਹ ਪ੍ਰਾਜੈਕਟ ਕਾਰ ਦੇਂਦੇ ਤਾਂ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਤ ਹੋਣਗੇ😊😊😊😊

  • @laddidhaliwal1312
    @laddidhaliwal1312 2 года назад +1

    ਬਹੁਤ ਵਧੀਆ ਜਾਣਕਾਰੀ ਜੀ ਇਸ ਤਰ੍ਹਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਬਣਾਉਦੇ ਰਹੇ ਕਰੋ ਜੀ ਧੰਨਵਾਦ 🙏

  • @rupinderbrar7553
    @rupinderbrar7553 2 года назад +2

    ਬਹੁਤ ਵਧੀਆ ਜਾਣਕਾਰੀ 👍

  • @spplywood3772
    @spplywood3772 2 года назад +1

    ਬਹੁਤ ਵਧੀਆ ਜਾਣਕਾਰੀ ਹੈ ਜੀ

  • @kangsaab2252
    @kangsaab2252 2 года назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਸਾਂਝੀ ਕਰਨ ਲਈ 🙏🙏

  • @amarjeetSingh-xi6oe
    @amarjeetSingh-xi6oe 2 года назад

    ਬਹੁਤ ਵਧੀਆ ਜਾਣਕਾਰੀ 🙏🙏

  • @BootaSingh-fc3pm
    @BootaSingh-fc3pm 2 года назад +6

    ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਹਾਡਾ 🙏♥️

    • @AmritPalSingh-vr7jr
      @AmritPalSingh-vr7jr 2 года назад

      This totally fraud to the Punjab people with this product. Never buy this.

  • @amritsran8838
    @amritsran8838 2 года назад +1

    ਬਹੁਤ ਵਧੀਆ ਜਾਣਕਾਰੀ

  • @sarabjitsidhu6928
    @sarabjitsidhu6928 2 года назад +1

    Old tubelight choke wali da power factor bahut ghat hunda hai es nu capacitor naal sahi karde hun jiss naal load ghat janda hai. Par ghar da bill KWH naal aunda hai KWAH naal nahin es liye ghar vaste koi faida nahin es nu len da.

  • @rampalbansal7143
    @rampalbansal7143 2 года назад +4

    ਬਿਜਲੀ ਕੋਈ ਜੰਤਰ ਨਹੀ ਬਚਾਉਣਾ ਠੱਗੀ ਤੋਂ ਬਚੋ।

  • @gamdoorbrar3417
    @gamdoorbrar3417 2 года назад

    ਬਹੁਤ ਵਧੀਆ ਜਾਣਕਾਰੀ,,

  • @kulwantsinghahluwalia6257
    @kulwantsinghahluwalia6257 2 года назад

    ਸੇਵਕ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਵੀ ਵੀਡੀਓ ਵੇਖੀ ਹੈ

  • @devindersinghluckydhoot2299
    @devindersinghluckydhoot2299 2 года назад +2

    Very nice bro......thanks for information....🙏🙏🙏💝💖

  • @akaaliGursewakSingh
    @akaaliGursewakSingh 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ,,
    ਇੱਕ ਵੀਡੀਓ ਟੈਸਟ ਪੈਨ ਤੇ ਬਣਾਈ ਸੀ ਤੁਸੀਂ??
    ਕਿਰਪਾ ਕਰਕੇ ਇਹ ਵੀ ਦਸੋ ਕੇ ਟੈਸਟ ਪੈਨ ਕਿੱਥੇ ਨਹੀਂ ਵਰਤਣਾ ਚਾਹੀਦਾ

  • @sunilsoma456
    @sunilsoma456 2 года назад +1

    Very good vadio Sir Ji.Thanks Ji 🙏

  • @JaswinderSingh-dq1ki
    @JaswinderSingh-dq1ki 2 года назад +1

    Thanks 🙏🏿 good information sir

  • @jagbirsingh5403
    @jagbirsingh5403 2 года назад +2

    SSA ji..zero watt bulb switch off hon te be thora balda rehnda, eda ki reason ho sakda.

    • @sewakmechanical
      @sewakmechanical  2 года назад +3

      ਫੇਸ ਆ ਰਿਹਾ ਨਿਊਟਰਲ ਦੀ ਜਗ੍ਹਾ ਤੇ ਇਸ ਨੂੰ ਸਹੀ ਕਰਵਾਓ ਇਹ ਖਤਾਰਨਾ8 ਹੁੰਦਾ

  • @jagdevsharma5913
    @jagdevsharma5913 2 года назад +1

    ਪਟਿਆਲੇ ਮੇਲਾ ਕਦੋਂ ਹੈ ਵੀਰ ਜੀ

  • @jagdeepsinghsidhujagdeepsi850
    @jagdeepsinghsidhujagdeepsi850 2 года назад

    ਬਹੁਤ ਵਧੀਆ ਬਾਈ ਜਾਣਕਾਰੀ 🙏🙏🙏

  • @erharsimran2874
    @erharsimran2874 2 года назад +1

    THANK YOU FOR THE INFORMATION , SEWAK JI, LOVE FROM PATIALA PUNJAB

  • @jagdeepsinghchahal1381
    @jagdeepsinghchahal1381 2 года назад +1

    Very good information 👌👍

  • @ranjodhsinghkomal3003
    @ranjodhsinghkomal3003 2 года назад

    ਬੋਹਤ ਬੋਹਤ ਧੰਨਵਾਦ ਵੀਰ ਜੀ

  • @tanveerkaur3627
    @tanveerkaur3627 2 года назад +1

    Bahut badea jankari

  • @GuruNanakElectricWorks
    @GuruNanakElectricWorks 2 года назад +1

    Bahut badhiya g..👍

  • @KulwinderSingh-pe7dp
    @KulwinderSingh-pe7dp 2 года назад +1

    ਬਾਈ ਜੀ ਲੁਧਿਆਣੇ ਕਦੋ ਏ ਇਹ ਮੇਲਾ ਜ਼ਰੂਰ ਦਸਿਓ ਜੀ 🙏🏻

    • @jassugill1262
      @jassugill1262 2 года назад

      23-24 ਸਤੰਬਰ ਆ ਜੀ

  • @sukhdevsingh9249
    @sukhdevsingh9249 2 года назад

    Thank you information very good

  • @ADVOCATE270
    @ADVOCATE270 2 года назад

    ਸਤਿ ਸ੍ਰੀ ਅਕਾਲ ਬਾਈ ਜੀ ਏਸ ਹਿਸਾਬ ਨਾਲ ਤਾ ਮੈਨੁੰ ਲਗਦਾ ਕੀ ਜੋ ਆਪਣੇ ਮੋਟਰਾ ਤੇ ਸਾਕਪੈਸਟਰ ਲਗਦਾ ਉਹ ਵੀ ਪੈਸਾ ਖਰਾਬ ਕਰਨਾ ਹੀ ਆ ਕਿਉਕੀ ਸੇਮ ਹੀ ਥਿਉਰੀ ਆ , ਜਾਣਕਾਰੀ ਦੇਣਾ ਧੰਨਵਾਦ

  • @no1farmingwala
    @no1farmingwala 2 года назад +1

    मेरी 20hp की 3 फेस मोटर है कौन सा कैपेसिटर लगाऊं

  • @bavanguron1846
    @bavanguron1846 2 года назад +1

    22 g jeda system meter vich launde aa ode baare v dsso

  • @anversidhu535
    @anversidhu535 2 года назад

    22 ji audio Changi Tra paey kro ji

  • @MuhammadAfzal-nh4tr
    @MuhammadAfzal-nh4tr 2 года назад +2

    سردار جی تانو میسج کیتا سی سولر دی بار دے وچ ویڈیو جب سولر پار لوڈ ڈالتے ہیں ہم پیر کم ہو جاتے ہیں ہم پیر کم ہونے کے وارے میں ویڈیو بنائی سولر کپسٹر لگایا جا سکتا ہے

  • @dilbaghsingh249
    @dilbaghsingh249 2 года назад

    ਬਹੁਤ ਵਧੀਆ ਵਿਡੀਓ ਭਾਜੀ

  • @bhupindersinghjapleen9323
    @bhupindersinghjapleen9323 2 года назад +1

    Good job sir

  • @happybumrah
    @happybumrah 2 года назад +1

    Right information

  • @GagandeepSingh-rj3eg
    @GagandeepSingh-rj3eg 2 года назад +1

    Great paji 🙏🙏🙏👍👍👍

  • @avtarsingh7743
    @avtarsingh7743 2 года назад

    Very good knowledge

  • @parnamsingh9534
    @parnamsingh9534 2 года назад +1

    Bahut vadia video

  • @pardeepduggal3431
    @pardeepduggal3431 2 года назад

    Ampere kive ghate hai, had ampere ghatan ge ta watt v ghatan g

  • @GurmeetSingh-ib6bh
    @GurmeetSingh-ib6bh 2 года назад

    Thanks ji 👍🏻

  • @ranjodhsidhu
    @ranjodhsidhu 2 года назад

    jankari vadiya lagi 22g

  • @gamdoorkharoud
    @gamdoorkharoud 2 года назад

    ਪਟਿਆਲਾ ਮੇਲਾਂ ਕਿਸ ਤਰੀਕ ਨੂੰ ਹੈ

  • @saabkhahra1911
    @saabkhahra1911 2 года назад +1

    Good👍

  • @gursharnsingh1180
    @gursharnsingh1180 2 года назад

    Thanks

  • @desimistri6976
    @desimistri6976 2 года назад

    Sir nice information

  • @k.k1542
    @k.k1542 2 года назад

    Good 👍 sewak ji

  • @preetkahlon5587
    @preetkahlon5587 2 года назад

    Veer galt vechn vale loka de nal bijli bord vale v te University vale v jere vechn dende aa

  • @jasvirsingh8095
    @jasvirsingh8095 2 года назад

    👍👍👍

  • @gurmailshergill7432
    @gurmailshergill7432 2 года назад

    Very good ji

  • @Punjabicouple3
    @Punjabicouple3 2 года назад +1

    👍👍👍👍👍

  • @sukhrajbhinder8187
    @sukhrajbhinder8187 2 года назад

    Ssa Ji

  • @jhordgillfarm
    @jhordgillfarm 2 года назад +1

    Shukria y

  • @amandeepsingh-mu1sb
    @amandeepsingh-mu1sb 2 года назад

    Awesome video bro 👌

  • @manjeetsondh
    @manjeetsondh 2 года назад +1

    There is only one capacitor inside of Rs.50/- only real loot

  • @amritkaur7831
    @amritkaur7831 2 года назад

    Good job Veer ji

  • @ramanbutterraman6775
    @ramanbutterraman6775 2 года назад

    9c work veer ji

  • @parmkang5578
    @parmkang5578 2 года назад

    parcha dena chahida ena Thgaaa te

  • @sharamveersingh4387
    @sharamveersingh4387 2 года назад

    Nice👍😊

  • @RAJWINDERSINGH-rc5vy
    @RAJWINDERSINGH-rc5vy 2 года назад

    Sahi gal y sada v lagiya huya ha Ada nal da power charger kush kam ni kerda totali froud ha 😡😡😡

  • @darshansingh667
    @darshansingh667 2 года назад

    ਮੇਲਾ ਠੱਗਾਂ ਦਾ ਹੈ ਮੈਂ ਵੀ ਇਹ ਖਰੀਦਿਆ ਸੀ ਨਿਰਾ ਝੂਠ ਹੈ

  • @gurkiratkajjal5716
    @gurkiratkajjal5716 2 года назад

    20 Hp ਤੇ ਕਿੰਨੈ ਦਾ ਸੰਟ ਕਪੈਸਰ ਲੱਗੈਗਾ ਜੀ

  • @punjabilive8461
    @punjabilive8461 2 года назад

    ਲੁਧਿਅਾਣੇ ਮੇਲਾ ਕਿਹਨੀ ਤਰੀਕ ਨੂੰ

  • @GINNYPENDUVELOG
    @GINNYPENDUVELOG 2 года назад

    Hello Veer ji plz hlep me

  • @kamaldhaliwal9847
    @kamaldhaliwal9847 2 года назад

    Sai gall a g es vich hor kuj ni bs capacitar lage hoe aa fan wale eh fuddu bnode aa

  • @gursewakrandhawa6923
    @gursewakrandhawa6923 2 года назад

    💯👍

  • @harjitsingh9853
    @harjitsingh9853 2 года назад

    ਇਹ ਬੱਈਏ ਪੰਜਾਬ ਵਿੱਚ ਚੋਰੀ ਕਰਨ ਆਉਦੇ ਹਨ ਪਜਾਬੀਓ ਬੱਚੋ ਬੱਈਆ ਤੋ

  • @GulabSingh-sy9yc
    @GulabSingh-sy9yc 2 года назад

    Save electricity system totly froud and failed plz don't purchase it

  • @Nagindersingh975
    @Nagindersingh975 2 года назад

    ਵੀਰ ਲੁਧਿਆਣਾ ਮੇਲੇ ਤੇ ਮਿਲੋ ਗੇ ਜੀ

  • @vlogblogwala
    @vlogblogwala 2 года назад

    3:47 te suno. pehla kehn lga sadi dukan ludhiane aa.. pr kenda bathinde aa.. fraud bande aa wechn wale

  • @haryanakavlog7215
    @haryanakavlog7215 2 года назад +1

    👌👌👌👍👍👍🙏🙏🥰🥰❤❤

  • @bikramjitaulakh8785
    @bikramjitaulakh8785 2 года назад

    Bahut thaggi koi ni pushda

  • @godblessyou5634
    @godblessyou5634 2 года назад

    Dood ka Dood pani ka pani

  • @charanpreetsingh3885
    @charanpreetsingh3885 2 года назад

    Modi ne sara desh bech ta haje usnu ascha. Kah diye

  • @darshansingh667
    @darshansingh667 2 года назад

    ਇਹ ਕੰਜਰ ਝੂਠ ਮਾਰਦੇ ਐ

  • @punjabipahaditraveller7243
    @punjabipahaditraveller7243 2 года назад

    Sewak singh ji satsriakal ji. 🙏🙏
    Mai apko ek video ka link share kar raha hu ji. Kripya is card ka review kijiey. Kya yeh card km krta hai ya nai.
    ruclips.net/video/9iXC7fyyxao/видео.html

  • @Lakhwinderchatha1595
    @Lakhwinderchatha1595 2 года назад

    ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ✅

  • @gurvindersingh-hl7vm
    @gurvindersingh-hl7vm 2 года назад

    👍👍👍👍👍

  • @jaswindergill3978
    @jaswindergill3978 2 года назад +1

    👍👍👍👍