ਅਕਾਲ ਤਖਤ ਸਾਹਿਬ ਹੋਈ ਨੌਜਵਾਨੀ ਦੀ ਇਕੱਤਰਤਾ ਪਟਿਆਲਾ ਮਸਲੇ ਤੇ ਵੇਖੋ ਕੀ ਰਣਨੀਤੀ ਉਲੀਕੀ ?

Поделиться
HTML-код
  • Опубликовано: 8 сен 2024
  • #darbarsahib #sikh #punjab
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Panthic Programs and Punjabi Programs, Kindly Subscribe to Akaal Channel:-
    RUclips :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    RUclips :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
    #Akaalchannel #PunjabiNews #PunjabNews

Комментарии • 75

  • @o.pgorakapoorpind6908
    @o.pgorakapoorpind6908 2 года назад +11

    ਸ਼ਹੀਦ ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਹੀਰਾ ਸੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @kesarsingh3476
    @kesarsingh3476 2 года назад +10

    ਬਹੁਤ ਵਧੀਅਾ ਵਿਚਾਰ ਹਨ ਵੀਰਪਰਮਪਾਲ ਸਿੰਘ ਦੇ ਦੇ ਮਨ ਖੁਸ਼ ਹੋੲਿਅਾ

  • @peetsingh6900
    @peetsingh6900 2 года назад +3

    ਸਿੱਖੋ ਕਦੋ ਦੁਸ਼ਮਣ ਪਹਿਚਾਣੋ ਗੇ , ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨੇਊ ਪਾਉਣ ਤੋ ਇੰਨਕਾਰ ਕਰਤਾ ਸੀ, ਸੋਡਾ ਦੁਸ਼ਮਣ ਅੱਜ ਵੀ ਓਹੀ ਇਆ

  • @RanjitSingh-gg1lv
    @RanjitSingh-gg1lv 2 года назад +2

    ਦੁਸ਼ਮਨ ਸਾਡਾ ਈਸਾਈਅਤ ਵੀ ਹੈ ਅਕਾਲੀ ਜੀ। ਜੋ ਜੜਾਂ ਖੋਖਲੀਆਂ ਕਰੀ ਜਾ ਰਿਹਾ ਹੈ

    • @dalbirsingh5890
      @dalbirsingh5890 2 года назад

      ਈਸਾਈ ਦੁਸ਼ਮਣ ਘੱਟ ਸਾਡੇ ਹੀ ਨੱਬੇ ਪ੍ਰਤੀਸ਼ਤ ਲੀਡਰ ਜ਼ਿਆਦਾ ਜ਼ਿਮੇਵਾਰ ਹਨ ਜਿਨ੍ਹਾਂ ਨੂੰ ਆਪਣੇ ਹੀ ਟੱਬਰ ਤੇ ਆਪਣੇ ਢਿੱਡ ਹੀ ਦਿਸੇ ਹਨ

  • @kssingh4898
    @kssingh4898 2 года назад +5

    ਸੱਚੀਆਂ ਗੱਲਾਂ ।👍🙏

  • @BalkarSingh-dc1oq
    @BalkarSingh-dc1oq 2 года назад +9

    ਬਹੁਤ ਹੀ ਵਧੀਆ

  • @jayjnb8724
    @jayjnb8724 2 года назад +1

    Nice continue it Guru Sahai hovega

  • @MandeepKaur-vy7cb
    @MandeepKaur-vy7cb Год назад +1

    Waheguru ji chardi kla bakshe sikha nu

  • @BalkarSingh-ty2sj
    @BalkarSingh-ty2sj 2 года назад +2

    ਇਸ ਮੀਟਿੰਗ ਵਿੱਚ ਜੋ ਸਿੱਖਾ ਪਰਤੀ ਜਿਆਦਤੀਆਂ ਦਾ ਜਿਕਰ ਅਤੇ ਉਸ ਲਈ ਇਨਸਾਫ ਦੇ ਮਤੇ ਪਾਸ ਸਰਕਾਰ ਤੱਕ ਪਹੁੰਚਣੇ ਚਾਹੀਦੇ ਹਨ। ਜੇਕਰ ਸਰਕਾਰ ਹੱਲ ਨਹੀ ਕਰਦੀ ਤਾ ਕੌਮ ਵੱਲੋ ਐਕਸ਼ਨ ਦਾ ਸਿੱਖਾ ਤੱਕ ਪੁੱਜਦਾ ਹੋਣਾ ਚਾਹੀਦਾ ਹੈ।

  • @gsmultani9723
    @gsmultani9723 2 года назад +1

    Waheguru chardih kalà rakhay Sikh youth nu?

  • @kamaljitkaur5771
    @kamaljitkaur5771 2 года назад +7

    ਵਾਹਿਗੁਰੂ ਜੀ ਅਪਣੇ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ klla ਚ ਰੱਖਣਾ ਜੀ 🙏🙏🙏🙏🙏

  • @kulwantsingh3183
    @kulwantsingh3183 2 года назад +1

    ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਇਹ ਇਕੋ ਬੇਸ ਤੇ ਬਰਾਬਰ ਮੰਗ ਹੋਣੀਂ ਚਾਹੀਦੀ ਹੈ ਜੀ ਵਾਹਿਗੁਰੂ ਜੀ

  • @jaspalkaur4655
    @jaspalkaur4655 Год назад

    Thank you for giving this information

  • @peetsingh6900
    @peetsingh6900 2 года назад +4

    ਅਗਰ ਪੰਜਾਬ ਦਾ ਸੀ ਐੱਮ ਅਤੇ ਸਿੱਖ ਕੌਮ ਦਾ ਜਥੇਦਾਰ ਦੋਨੋ ਇਮਾਨਦਾਰ ਹੋਣ ਤਾਂ ਪੰਜਾਬ ਦੁਬਾਰਾ ਤੋ ਬਚ ਸਕਦੈ, ਪਤਾ ਨਹੀਂ ਇਹ ਦੋਨੋ ਐਨੇ ਵੱਡੇ ਰੁਤਬੇ ਤੇ ਬਹਿ ਕੇ ਵੀ ਕਿਉ ਡਰਦੇ ਰਹਿੰਦੇ ਨੇ, ਅਕਾਲ ਦੇ ਕੋਲ ਰਹਿ ਕੇ ਅਕਾਲੀਆਂ ਤੋ ਡਰੀ ਜਾਂਦੇ ਆ, ਮੈਨੂੰ ਸਮਝ ਨੀ ਆਉਂਦੀ ਯਾਰ

  • @kesarsingh3476
    @kesarsingh3476 2 года назад +6

    एक ऐसे सिँख लीडर की जरुरत है जाे सपुरन कला संपन हाेवे

    • @ikodapasara8143
      @ikodapasara8143 2 года назад

      हाहा वो केसर है ?

  • @BalkarSingh-dc1oq
    @BalkarSingh-dc1oq 2 года назад +6

    ਮਾਨ ਸਰਕਾਰ ਫੇਲ ਹੋ ਗਈ ਹੈ ਆਪ ਪਾਰਟੀ ਮੁਰਦਾਬਾਦ

    • @gurdialsingh6843
      @gurdialsingh6843 2 года назад

      ਆਮ ਆਦਮੀ ਪਾਰਟੀ ਪਾਸ ਕਦੋਂ ਹੋਈ ਸੀ ਵੀਰੇ

  • @user-yn2vk1jd6g
    @user-yn2vk1jd6g 4 месяца назад

    ❤❤ਸਤਿ ❤❤ਸਤਿ ਸਤਿ

  • @onkarsingh449
    @onkarsingh449 2 года назад +2

    Waheguru Ji Waheguru Ji Waheguru Ji Waheguru Ji Waheguru Ji 🙏🙏🙏🙏

  • @mohindersinghsinghmohinder407
    @mohindersinghsinghmohinder407 2 года назад +1

    Waheguru ji waheguru ji waheguru ji waheguru ji waheguru ji waheguru ji

  • @jagjitsingh5366
    @jagjitsingh5366 2 года назад +10

    ਕੌਮ ਦੇ ਜਥੇਦਾਰੋ ਕੌਮ ਨੂੰ ਇਕੱਠਾ ਕਰੋ ਆਰ ਆਰ ਐੱਸ ਕੀ ਬੀ ਜੇ ਪੀ ਆਪ ਕਹਿਣਗੇ ਕਿ ਖਾਲਸਾ ਜੀ ਕਰੋ ਰਾਜ

  • @peetsingh6900
    @peetsingh6900 2 года назад +3

    ਸਾਰੇ ਦੇ ਸਾਰੇ ਸੀ ਐਮ ਨਾਗਪੁਰ ਤੋ ਚਲਦੇ ਨੇ, ਜਿੰਨਾ ਚਿਰ ਤੁਸੀ ਦਰਬਾਰ ਸਹਿਬ ਆਜ਼ਾਦ ਨਹੀਂ ਕਰਵਾ ਲੈਂਦੇ ਓਦੋਂ ਤਕ ਸਿੱਖ ਕੌਮ ਦਾ ਕੁਝ ਨਹੀਂ ਬਣਨਾ

  • @mikapawa6513
    @mikapawa6513 2 года назад +4

    JEKAR 1955 VICH DR BABA SAHIB NU AMRIT DI DAT DITI JANDI AAJ 70P SIKH RAJ HUNDA STORI PARHO KIHNAY GALTI KITI

  • @mikapawa6513
    @mikapawa6513 2 года назад +4

    MERE SINGH VEERO AEK JUTT HO JAIO JALM SARKAR AAP JI NU DO FARH KARAY GI HIMAT NAHI HARNI SACHAY HINDU SINGHA DE SATH NAY

  • @InderjeetSingh-wc6kv
    @InderjeetSingh-wc6kv Год назад

    ਬੁਹਤ ਹੀ ਵੱਦੀਅ

  • @onkarsahota1677
    @onkarsahota1677 2 года назад +2

    29 ਅਪ੍ਰੈਲ ਦੇ ਪਟਿਆਲਾ ਦੇ ਮਸਲੇ ਨੂੰ ਭਾਰਤੀ ਮੀਡੀਆ ਰਾਹੀਂ ਸਿੱਖਾਂ ਨੂੰ ਅੱਤਵਾਦੀ ਘੋਸ਼ਤ ਕੀਤਾ ਜਾ ਰਿਹਾ ਹੈ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ

  • @avtargill2779
    @avtargill2779 2 года назад

    👍👍👍👍

  • @harbhajansingh4081
    @harbhajansingh4081 2 года назад

    🌷🙏🌷🌷🌷🌷🌷🙏🙏🙏🙏🙏🙏

  • @jonjones1943
    @jonjones1943 2 года назад +1

    Hari mander ni darbar sahib aa

  • @jaswinder245
    @jaswinder245 2 года назад

    Bilkul ih kath badal dal da kath ha i

  • @mikapawa6513
    @mikapawa6513 2 года назад +3

    MAHARAJ RANJIT SINGH WALA RAJ SINGH KARNGAY GRIBA DI SÈVA KARAGAY

  • @o.pgorakapoorpind6908
    @o.pgorakapoorpind6908 2 года назад +3

    ਇਸ ਨਵੀਂ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਭੰਗਵੰਤ ਮਾਂਨ ਸਾਹਿਬ ਜੀ ਤੁਸੀਂ ਵਧੀਆ ਪੰਜਾਬੀ ਹੋਣ ਕਰਕੇ ਹੀ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਦੀਲੀ ਦੇ ਲੋਕਾਂ ਤੋਂ ਪੰਜਾਬ ਨੂੰ ਨਾਂ ਮਰਵਾਓ ਜ਼ਰੂਰੀ ਹੈ ਕਿਉਂਕਿ ਇਹ ਬਰਦਾਸ਼ਤ ਨਹੀਂ ਕਰਨਗੇ

  • @jobanpreetsingh4758
    @jobanpreetsingh4758 Год назад

    ਸਿਖਾ ਨੂ ਕਮਜ਼ੋਰ ਕਰਨ ਲਈ ਬਾਬਿਆਂ ਦੇ ਡੇਰੇ ਬਣਾਏ ਗਏ ਜੋ 10 ਗੁਰੂਆਂ ਨਾਲੋ ਤੋੜ ਕੇ ਆਪਣੇ ਨਾਲ ਜੋੜਦੇ ਰਹੇ ਤੇ ਸਰਕਾਰ ਦੇ ਵੋਟ ਬੈਂਕ ਬਣੇ ਰਹੇ ਸਿਖਾ ਦਾ ਦਸਵੰਧ ਵੀ ਖਾਦੇ ਰਹੇ ਜਦੋਂ ਵੀ ਕੌਮ ਨੂ ਲੋੜ ਪੲਈ ਇਹਨਾਂ ਸਿਖਾ ਦੇ ਵਿਰੁਧ ਸਰਕਾਰਾ ਦਾ ਸਾਥ ਦਿਤਾ ਅਜ ਤੁਸੀ ਦੇਖੋ ਕਿਨੇ ਕੁ ਇਹ ਢਿਡਲ ਬਾਬੇ ਸਿਖਾ ਦੇ ਨਾਲ ਹਨ ਇਹ ਅਕਾਲ ਤਖਤ ਦਾ ਹੁਕਮ ਨਹੀਂ ਮੰਨਦਾ

  • @paramjitsinghsandhu6488
    @paramjitsinghsandhu6488 2 года назад +1

    My comments are always respectful,why you stop!

  • @avtarsingh814
    @avtarsingh814 2 года назад

    Punjab of GURU NANAK DEV JI have now become Punjab of masands to whom guru sahib ji wanted to eliminate from the panth which guru sahib could not because of sudden demise at HJUR SAHIB

  • @MeharSingh-de8up
    @MeharSingh-de8up Год назад

    Guru govind Singh sahib ji una loga Nass kar Dena ge jina Logan Sikh koum da Nuksaan kita hài

  • @sukhvinderkaur4439
    @sukhvinderkaur4439 2 года назад

    JINNE MARJI DHADE BANAVO PAR JITTHE KAUM DI ANAKH DI GALL AAVE OTTHE MIL KE SARKARI SAJISHA DA DATT KE MUKABLA VI KARIYE TE NAAL HI DUNIYA NU ENNA DIYA KARTUTA TO JAANU KARAIYE....
    INTERNATIONAL SIKH COUNCIL👳‍♂️🧔

  • @ParamjitSingh-ts1kx
    @ParamjitSingh-ts1kx 9 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ।

  • @SurinderSingh-jk4er
    @SurinderSingh-jk4er 2 года назад

    If every Sikh shun ego and enemity only than Sikh religion can prosper The other important thing is that preachers say that manas ki jat Sabre eco pehchanvo Do not forget todar mall Lakhi shah Baha’i Manni Singh and mani more Only three generations back all were Hindu than why so enemity Moreover which panthak dal has spoken against castism Search about cast of Ram raheem

  • @sukhvinderkaur4439
    @sukhvinderkaur4439 2 года назад

    VEER JI ENNA DI PLANNING DA JWAB DEN VASTE EDDA DIYA RAN NITIYA BNAO KE ENNA DA KUTAPPA VI DABB KE LAIYE TE GALATI VI ENNA DI JAHIR HO JAVE...
    SIKHA TO JYADA SIYASAT KON JANADA HAI...
    ASSI ENNA DIYA SAJISHA DA SHIKAR APNE PANTH NU HARGIZ NAHI HON DENA...

  • @SohanSingh-sy6rh
    @SohanSingh-sy6rh 2 года назад

    Sikh raj nu koi mita nhi saktaha sikh jarneala noo koi hra nhi sakta raj karega khalsa

  • @mannisingh9495
    @mannisingh9495 2 года назад

    Agr hun vi kuch ni kita te aan wale youth nu jwab ni de paoge tuhade to umeeda h pls kuch kro

  • @kharkdsingh1695
    @kharkdsingh1695 2 года назад

    Sareia messlea da eko ekk hal apna rajj khalastan

  • @jagdeepsinghjagdeepsingh2984
    @jagdeepsinghjagdeepsingh2984 2 года назад +1

    Good ji Sikha na ja hon alkta Nahi kete ta ekala ekala nu mar danga a Hindu Chor atatbadi RSS wala.
    1947 Wagu a Hindu Chor atatbadi baicahra da name ta Sikha nu bafkuf Banaka India, Bahtat da name nu badal Ka chalaki na Hindustan bol Ka Hindustan da name da Raha na . Ta filma Ch be Hindustan da name bol Ka India Bahtat, da name nu badal da Kam Kar Raha na. Ta Sikha nu kahlistan boln to daron lai a Sab Kam Kar Raha na . Ta sada sgpc da jahthada be India, Bahtat De Sarkar boln De Jaga ta Hindustan De sarka bol Ka. India, Bahtat Hindustan da name khod he daraha ha . Aja Hindustan De koi Sarkar Nahi ha .osa Tara he kahlistan De be Aja koi sarkar Nahi. Sikh be India , Bahtat nu Hindustan bolna band Karo . Ta Hindu Chor atatbadia nu be Hinustan bolna ta ana dea filea Ch be bolna band karbao . Jes Tara ha khalisatan bolna band karboda na. 1947 Ch a fasla hoia ha Ka Hindu Chor atatbadi ja Hinustan Banonga ta . Sikha nu India, Bahtat Ch alag apna ghar das dena paiaga . Baicahra da name ta ana na pahla Sikha nu 1947 Ch bsbkuf Banda Ka Punjabia kahlistan bano rokle .ta hon Pura India ta Bahtat nu chalaki nal Hindustan da name dan De kosis karaha na . Ja Sikh Jon akta na kete ta .ana Baicahra da darma kar Hindu chora na ja Hindustan Bana lea ta .far ana na Khana ha Ka sika na Hinustan bano wala keo ne Bola . Apna kahlistan ke Nahi bania c far Sikha koi ga ne honi. Punjab I Sikh hon far 1984 wali Galti na karn . Nahi ta baicahra da name drama kar ana na Hindustan Bana Lana ha ta Sikha nu bafkuf anona ha.

  • @jagdeepsinghjagdeepsingh2984
    @jagdeepsinghjagdeepsingh2984 2 года назад

    Sgpc nu kahlisa apna hath Ch la hon . Keo Ka badal nu BJP na Shat ne Deta. ta hon badal nu pata ha kahlisa na sgpc nu Papis la Lana ha . Ta hon badal sgpc to Sikha lai abaj bolba Ka . BJP nu balkmal Karba Rahi ha BJP badal na gathgod Kara . Nahi sgpc Sikha lai Bolage a game ha badala De. Kahlisa Puri Tara sgpc nu ajad Karba Ka khod kahlisa da fasla kara

  • @PRITPALSINGH-ho4zd
    @PRITPALSINGH-ho4zd 2 года назад

    AKALLI GOVT IN POWER 20 YEARS WAS SLEEPING ON ALL SIKH ISSUES. SUPPORT SHROMANI DALL AMRITSAR PARTY.

  • @SohanSingh-sy6rh
    @SohanSingh-sy6rh 2 года назад

    Nhi mande to pook do chalenge krdo tyar ho hatyara noo sap kar ke rakho sikho sama agya h 84 to bad aapni vari h aar par kr da ge

  • @RakeshKumar-jy5co
    @RakeshKumar-jy5co 2 года назад

    Sir ji pannu, parwana, singla to be blamed

  • @harpreetshergill3716
    @harpreetshergill3716 2 года назад

    Chall oye ßaab Patta Manu Patta the bare

  • @sonnysingh859
    @sonnysingh859 2 года назад

    Sgpc is belong to badal chor family and runs with Delhi agency

  • @SohanSingh-sy6rh
    @SohanSingh-sy6rh 2 года назад

    Sikha di takt suru to ethas pado pta lgga pdo bindra valai da ethas rss valo har ek sikh bindra vala ban sakta h guru gobindsingh ji di kirpa sadka

  • @amarsinghdhaliwal4598
    @amarsinghdhaliwal4598 Год назад

    SHI GAL HE

  • @ASD-ce3lp
    @ASD-ce3lp 2 года назад

    Bhravo tuhanu kado samajh aaegi kion nahi tusi es chakkar cho. Bahar nikalde khul ke aapni azadi di gal karo aapne pani bijli di gal karo ehna badal captain de chakkar cho bahar niklo kinna ku hor Jalil hunde rahoge

  • @kdsbhullar
    @kdsbhullar 2 года назад +1

    Sikha de fer jutiyan penyian.. JARIM PESA KAUM .. need another 84 in Punjab 🙏🏻

    • @ASD-ce3lp
      @ASD-ce3lp 2 года назад +1

      Brother jekar aje vi asi na samjhe ki sanu aapas ch ladan di bajae aapne asli dushman nal ladna paina tuhanu line khichni paini ha jado marji khich lo khichni hi paini ha

  • @diveksharma491
    @diveksharma491 2 года назад

    95 098 % sr kiwe de ditte tusi ??? 1947 tak india di aabadi 29 crorr se ... tusi 25 lakh se ohde cho .... tusi kiwe de dite 95% shaheediya ??? .......Pandit subhash chandar bos ,Pandit Ram parsad bismil, Pandit LALA lajpat rai, Rani laxmi bai, PAndit mangal pandey, PAndit chandar sekhar aazad, Raj guru, and Sukhdev thapar (with bhagat singh) Ashfak ullah khan, Tanteya tope, Birsa munda, ,,, ehh kon se ehna te kurbaniya nahi se dittiya ????? meko 200 naam aa jina kol 1000-2000 bande se jina ne angreza nal sidhi takkar liti................................................................te Patiala diya sikh riasta angreza nal mil chukiya se ,,,,,,,, history padd jake pehla (52:15 interview)

  • @SohanSingh-sy6rh
    @SohanSingh-sy6rh 2 года назад

    Paunga liya h to sikha nal RSS valo n yh chati nhi mukna havara di rihai to bad hi mukhna rihai noo koi nhi rok sakhta

  • @pankajsingla2949
    @pankajsingla2949 2 года назад +2

    Tusi apna dushman AAP ho guru da nhi abdaly da rasta ta ho