Размер видео: 1280 X 720853 X 480640 X 360
Показать панель управления
Автовоспроизведение
Автоповтор
ਵਾਹਿਗੁਰੂ ਜੀ ਕਾ ਖਾਲਸਾ 🌹🌹ਵਾਹਿਗੁਰੂ ਜੀ ਕੀ ਫਤਿਹ 🌹🌹
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਗਾਣਾ ਬੜਾ ਵਧੀਆ ਸੀ ਅਵਾਜ਼ ਜ਼ਬਰਦਸਤ ❤❤❤
ਸਤਿ ਸ੍ਰੀ ਆਕਾਲ ਜੀ 🙏, ਗੀਤ ਸੁਣਾਉਂਦੇ ਰਿਹਾ ਕਰੋ ਜੀ, ਅਵਾਜ਼ ਬੁਲੰਦ ਹੁੰਦੀ ਰਹਿਣੀ ਹੈ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
God bless u bacho❤❤
ਬਹੁਤ ਵਧੀਆ ਆਵਾਜ਼ ਵਿੱਚ ਗਾਇਆ ਗੀਤ ।
Great voice.good song sung .Thanks.
ਸਭ ਤੋਂ ਪਹਿਲਾਂ ਸਿਹਤ ਜਰੁਰੀ ਹੈ ❤
ਭਾਜੀ ਤੁਹਾਡੀ singing ਕਮਾਲ ਹੈ ।ਰੱਬ ਤੁਹਾਨੂੰ ਖੁਸ਼ ਰੱਖੇ
5:07 5:07 ਉਹ ਭਾਈ ਕੁੜੀ ਦਾ 5:07 5:07 ਧਿਆਨ ਰੱਖ ਕਿਆ ਜਾਨ ਕੀ ਜਾਨ ਲੋਗੇ ਦੋਵੇਂ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
Very nice song veer ji dan guru ramdas ji tuhanu chardi kala rakhe ji
ਜੀ ਹਾਂ ਮਾਂ ਨੂੰ ਆਪਣਾ ਬੱਚਾ ਤੇ ਬੰਦੇ ਨੂੰ ਆਪਣੀ ਜ਼ਨਾਨੀ ਕਿਸੇ ਹੀਰੇ ਤੋਂ ਘੱਟ ਨਹੀਂ ਲੱਗਦੀ ਹੁੰਦੀ ਬਸਰਤੇ ਦੋਵਾਂ ਦੀ ਮੱਤ ਮਿਲਦੀ ਹੋਣੀ ਚਾਹੀਦੀ ਹੈ ਵਧੀਆ ਗੱਲ ਐ ਜੀ ਖੁਸ਼ ਰਵੋ ਜੁਆਨੀਆਂ ਮਾਣੋ ਵਾਹਿਗੁਰੂ ਤੁਹਾਡੀ ਜੋੜੀ ਦਾ ਪਿਆਰ ਸਦਾ ਹੀ ਬਣਾਈ ਰੱਖੇ ਤੇ ਢੇਰ ਸਾਰੀ ਤਰੱਕੀ ਦੇਵੇ 😍🙏🏾
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਗਾਉਂਦੇ ਹੋ ਜਮਾਂ professional ਸਿੰਗਰਾਂ ਵਾਂਗ
ਬੁਹਤ ਖੂਬ ਗਾਇਆ ਜੀ
Good song man kaur very strong girl god bless you
bhut bahut vadhya song gaya bhut hi jyada vadhya tuhadi awaj ha.. best of luck.. waheguru tuhade safar ch hmesha sath rahe kirpa banai rakhe
ਆਵਾਜ ਵਧੀਆ ਹੈ ਪੂਰਾ ਗਾਣਾ ਗਾ ਕੇ ਯੂ ਟਿਊਬ ਤੇ ਪਾਉ ਜੀ ਸਤਿ ਸ਼੍ਰੀ ਅਕਾਲ ਦੋਵਾਂ ਨੂੰ
ਸਤਿ ਸ਼੍ਰੀ ਅਕਾਲ ਬਾਈ ਜੀ 🙏🙏 ਰੱਬ ਤੁਹਾਨੂੰ ਦੋਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਚੜ੍ਹਦੀਕਲਾ ਚ ਰਹੋ
ਬਾਈ ਜੀ ਬਹੁਤ ਵਧੀਆ ਆਵਾਜ਼ ਆ,,,ਜਾਰੀ ਰੱਖੋ
Bahut vadhiya gana gaya god bless you ਤੁਹਾਡੇ ਸਫ਼ਰ ਨੂੰ ਰੰਗ ਲਗਨ ਚੜਦੀ ਕਲਾ ਚ ਰਹੋ
Gana ghaint ❤❤❤
ਬੇਟਾ ਆਵਾਜ ਬਹੁੱਤ ਵੱਧਿਆ ਨਜਾਰਾ ਲਿਆਤਾ ਪਹਿਲਾਂ ਵੀ ਕਿਹਾ ਸੀ ਕਿ ਯੂਟਿਬ ਚ ਕਿਤੇ ਪੂਰਾ ਗਾਣਾ ਪਿਆ ਤੇ ਦਸੀ ਮੰਨ ਬੇਟੀ ਦੀਆਂ ਗਲਾਂ ਪਿਆਰੀਆਂ ਲੱਗਦੀਆਂ ਹੈ ਵੀ ਮਰਜਾਣੀ ਸੋਹਣੀ❤❤❤🎉🎉🎉🎉
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਚੜਦੀ ਕਲਾ ਰੱਖੇ
ਬਹੁਤ ਹੀ ਵਧੀਆ ਗਾਣਾ ਗਾਇਆ ਜੀ, ਵਾਹਿਗੁਰੂ ਜੀ ਤੰਦਰੁਸਤ ਰੱਖਣ ❤
Waheguru Chardi Klaa Rakai. Keep Continue you singing & writing .
Do or say whatever you feel do not worry about people what they say ❤❤❤❤❤you guys are doing great🥰🥰🥰🥰nice song
ਬੱਚਿਉ ਸਿਹਤ ਦਾ ਧਿਆਨ ਰੱਖਉ ਤੁਹਾਡੀ ਬਹੁਤ ਫਿਕਰ ਕਰਨ ਵਾਲੀ ਘਰ ਬੈਠੀ ਹੈ ਜਿਸ ਦਾ ਧਿਅਨ ਹਮੇਸਾ ਤੁਹਾਡੇ ਵਿੱਚ ਰਹਿੰਦਾ ਹੈ ਮਾਂ ਖੁਸ਼ ਰਹੋ ❤❤
22 ਜੀ ਗਾਣਾ ਬਹੁਤ ਸੋਹਣਾ ਸੀ . ਤੁਹਾਡੀ ਆਵਾਜ ਬਹੁਤ ਸੋਹਣੀ ਇਕ ਵਾਰ ਪੈਰ ਧਾਰਕੇ ਦੇਖੋ ਇਸ ਲਾਈਨ ਵਿੱਚ ਤੁਹਾਨੂੰ ਹੱਥਾਂ ਤੇ ਚੱਕ ਲੈਣਾ ਪੰਜਾਬੀਆ ਨੇ ❤
ਛੋਟੇ ਵੀਰ ਬਹੁਤ ਵਧੀਆ ਗੀਤ ਗਾਇਆ ਚੜਦੀਕਲਾ ਵਿੱਚ ਰਹੋ ਜੀ, ਨਾਲ ਨਾਲ ਗਾਉਣਾ ਵੀ ਸ਼ੁਰੂ ਕਰ ਦਿਓ ਵਧੀਆ ਲੱਗਦਾ ਏ ਜੀ, 🙏🙏🙏
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਪੋਜ਼ੀਟਿਵ ਸੋਚ ਸੋਚ ਕੇ ਬਲੋਗ ਦੀ ਸ਼ੁਰੂਆਤ ਕਰਿਆ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
Tuhada aaj da gaana bahut sohna laga Mann da haasa bahut sohna lagdaWaheguru chardikala bakshan
ਗੀਤ ਬਹੁਤ ਵਧੀਆ ਸੀ, ਸ਼ਬਦਾਂ ਦੀ ਚੋਣ ਵੀ ਬਹੁਤ ਵਧੀਆ ਹੈ ਜੀ,, ਸੱਚੇ ਪਾਤਸ਼ਾਹ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ,,,
Verry good veerji
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਬਲੌਗ ਹੈ ਜੀ l ਅਸੀਂ ਦੋਆਬਾ ਮਜਾਰਾ ਨੌਂ ਆਬਾਦ ਤੋਂ ਸਾਨੂੰ ਪਤਾ ਹੈ ਕਿ ਤੁਸੀਂ ਸਾਡਾ ਕਮੇਂਟ ਨਹੀਂ ਪੜ੍ਹਨਾ ਪਰ ਅਸੀਂ ਲਿਖਣੋਂ ਨਹੀਂ ਹਟਣਾ ਤਸੀ ਆਪਣੇ ਸਫ਼ਰ ਨੂੰ ਪੂਰਾ ਕਰਨ ਲਈ ਧਿਆਨ ਦਿਓ ਲੋਕ ਕਿ ਸੋਚਦੇ ਉਹ ਲੋਕਾਂ ਤੇਹੀ ਛੱਡ ਦਿਓ ।ਖ਼ੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਾਈ ਜੀ ਗੀਤ ਬਹੁਤ ਵਧੀਆ ਬੋਲਿਆ🌹ਕੋਈ ਐਲਬਮ ਕੱਢੋ ਗੀਤਾਂ ਦੀ🌹
ਬੱਚਿਉ ਸਿਹਤ ਦਾ ਧਿਆਨ ਜ਼ਰੂਰ ਰੱਖਿਆ ਕਰੋ। ਤਿਹਾਡੀ ਹਿੰਮਤ ਨੂੰ ਸਲਾਮ
ਬਹੁਤ ਹੀ ਵਧੀਆ ਸਫਰ ਹੋ ਰਿਹਾ
Boht sohni awaz nd song veere❤
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ❤
Bahut khoobsoorat 💐👌👌👌💐👋👋🙏🙏🙏🙏
ਬਹੁਤ ਵਧੀਆ ਅਵਾਜ਼ ਹੈ ਜੀ
Bahut achhe bol veer Gane De awaz v badia keep it up bro
waheguru aap dohna Bachian ko sadaa chatdi kala bakshan. Bahut vadiaa blog. Geet de bol, mithi awaz, Anand hi anand kar ditaa.
Ghaint voice ❤❤❤❤❤ jee karda suni jayiye yaar🎉🎉🎉 love you ghuyandia
ਚੜਦੀ ਕਲਾ ਵਿੱਚ ਰਹੋ
Very good signing veer ji
ਬਹੁਤ ਪਿਆਰੀ ਆਵਾਜ਼। ਅੱਜ ਦੇ 70% ਗਾਇਕਾਂ ਤੋਂ ਵੱਧ ਸੁਰੀਲਾ। ਸ਼ਾਇਦ ਕਿਸੇ ਪਾਰਖੂ ਦੀ ਨਜ਼ਰ ਪੈ ਜਾਵੇ।ਇਹੀ ਦੁਆ ਹੈ।
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ
ਬਹੁਤ ਬਹੁਤ ਵਧੀਆ ਵੀਰ ਜੀ ਸਿਰਾ। ਵੀਰ ਜੀ ਪਾਕਿਸਤਾਨ ਜ਼ਰੂਰ ਟੂਰ ਕੱਢੋ
Good job god bless both of you 🍁
bhut soni awaj veer ji thadi god bless you
Awesome singing, keep it up 👏👏👏
ਬੰਬ ਗੀਤ ਬੰਬ ਆਵਾਜ
ਬਹੁਤ ਹੀ ਵਧੀਆ ਗੀਤ ਅਵਾਜ ਬਹੁਤ ਹੀ ਵਧੀਆ
Bhut vadiya keep it up ❤❤😂😂😂
God bless you and your song ❤❤❤❤
Nice song heart touching song gbu rab rakha
Song both Sona ha ji waheguru Mahar Karan ji
Sat shri akal ji Jasbirkaur Ambala City very nice wehaguru ji mehar karna 🎉❤🎉❤🎉❤😮😮😮
Vry nice song bro g
Hanji bada acha lagda hai...
Veer ji❤ bahut wadia voice ...I appreciate you
Bro very very very very nyc song
Dukh dasan too ghatda hai brave king queen god bless you
you are singing -good songs -keep it up..
Whaeguru ji
Sound &song, two good
Wahegur ji🙏
Bakamal awaaz......❤❤❤
hats off to your beautiful voice to your well knitted words of the song.
ਸੋਹਣਾ ਗੀਤ ਵੀਰ
Beautiful voice..
ਬਲੋਗ ਵਧੀਆ ਹੈ । ਸਫ਼ਰ ਸੋਹਣਾ ਹੈ ਪਰ ਸਿਹਤ ਪਹਿਲਾਂ ਜ਼ਰੂਰੀ ਹੈ ਸੋ ਤੁਸੀਂ ਖੁਦ ਸਹੀ ਸਮਝੋ ਤਾਂ ਸਫ਼ਰ ਜਾਰੀ ਰੱਖੋ । ਪ੍ਰਦੂਸ਼ਣ ਦੀ ਗੱਲ ਠੀਕ ਹੈ ਅੱਜ ਹਰ ਕੰਮ ਪਿੱਛੇ ਰਾਜਨੀਤੀ ਹੈ ਤੇ ਪ੍ਰਦੂਸ਼ਣ ਵੀ ਰਾਜਨੀਤੀ ਦਾ ਸ਼ਿਕਾਰ ਹੈ । ਪਰਾਲੀ ਦੇ ਧੂੰਏਂ ਤੋਂ 200 ਗੁਣਾ ਜ਼ਿਆਦਾ ਖ਼ਤਰਨਾਕ ਫੈਕਟਰੀਆ ਦਾ ਧੂੰਆਂ ਹੈ । ਹੱਲ ਇਕੋ ਹੈ ਪਬਲਿਕ ਟਰਾਂਸਪੋਰਟ ਵਰਤੀ ਜਾਵੇ ।
ਅਵਾਜ਼ ਬਹੁਤ ਵਧੀਆ ਤੁਹਾਡੀ
Very nice you're vlog
God bless you ❤❤❤
Very beautiful song 🎵 ....@very beautiful voice ❤❤❤❤❤❤❤❤❤❤❤❤😂❤❤
ਗੀਤ ਕਾਬਲੇ ਤਾਰੀਫ।
Sat sri Akaal ji🎉🎉
ਗੀਤ ਵਧੀਆ ਆਵਾਜ਼ ਵਧੀਆ
❤❤ good voice g gant a
Great
WELL DONE VEER AND BHABHI JI
Very nice sir g ❤❤
Baut hi vadia ji
proud on you guys
ਸੁੱਖ ਦੁੱਖ ਦੱਸਿਆ ਕਰੋ ਜਰੂਰ ਇਹ ਸਭ ਸਫ਼ਰ ਦਾ ਹਿੱਸਾ
Very sweet voice very
Beautiful song 👌keep up the great effort 🥰
ਵਾਹਿਗੁਰੂ ਜੀ👍🙏❤
Song very nice veer ji
Nice vlog ❤❤❤ UAE 🙏🙏🙏🙏
So beautiful presentation 👍 ✨️ 🎉🎉🎉Your voice 🎤 🎶spread fragrance in the air 💞🎋💕🌹💕🥀⚘️🎋🍒🍃🫒🌹🍂☘️🌺🌻🌱🍀🏵🪻
Bahut hi soni awaj a bro tuhadi❤ love from Australia
V good song
Super voice🎉🎉🎉
❤❤❤❤ sajna rab Rakha sajna AAP da waheguru chardi kala rakhe up to pilibhit Wale hai hasde t jawani mandeya Milo sajna bole pyare Mera sajna
Very nice ❤❤❤❤
Well done good song. I like it. Your voice is very lovely. Please add one song in each blog. Myself Mohan Lal Kudal Principal from abohar. I saw your all vlogs
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਗਾਣਾ ਬੜਾ ਵਧੀਆ ਸੀ ਅਵਾਜ਼ ਜ਼ਬਰਦਸਤ ❤❤❤
ਸਤਿ ਸ੍ਰੀ ਆਕਾਲ ਜੀ 🙏, ਗੀਤ ਸੁਣਾਉਂਦੇ ਰਿਹਾ ਕਰੋ ਜੀ, ਅਵਾਜ਼ ਬੁਲੰਦ ਹੁੰਦੀ ਰਹਿਣੀ ਹੈ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
God bless u bacho❤❤
ਬਹੁਤ ਵਧੀਆ ਆਵਾਜ਼ ਵਿੱਚ ਗਾਇਆ ਗੀਤ ।
Great voice.good song sung .Thanks.
ਸਭ ਤੋਂ ਪਹਿਲਾਂ ਸਿਹਤ ਜਰੁਰੀ ਹੈ ❤
ਭਾਜੀ ਤੁਹਾਡੀ singing
ਕਮਾਲ ਹੈ ।
ਰੱਬ ਤੁਹਾਨੂੰ ਖੁਸ਼ ਰੱਖੇ
5:07 5:07 ਉਹ ਭਾਈ ਕੁੜੀ ਦਾ 5:07 5:07 ਧਿਆਨ ਰੱਖ ਕਿਆ ਜਾਨ ਕੀ ਜਾਨ ਲੋਗੇ ਦੋਵੇਂ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
Very nice song veer ji dan guru ramdas ji tuhanu chardi kala rakhe ji
ਜੀ ਹਾਂ
ਮਾਂ ਨੂੰ ਆਪਣਾ ਬੱਚਾ
ਤੇ ਬੰਦੇ ਨੂੰ ਆਪਣੀ ਜ਼ਨਾਨੀ
ਕਿਸੇ ਹੀਰੇ ਤੋਂ ਘੱਟ ਨਹੀਂ ਲੱਗਦੀ ਹੁੰਦੀ
ਬਸਰਤੇ ਦੋਵਾਂ ਦੀ ਮੱਤ ਮਿਲਦੀ ਹੋਣੀ ਚਾਹੀਦੀ ਹੈ ਵਧੀਆ ਗੱਲ ਐ ਜੀ ਖੁਸ਼ ਰਵੋ ਜੁਆਨੀਆਂ ਮਾਣੋ ਵਾਹਿਗੁਰੂ ਤੁਹਾਡੀ ਜੋੜੀ ਦਾ ਪਿਆਰ ਸਦਾ ਹੀ ਬਣਾਈ ਰੱਖੇ ਤੇ ਢੇਰ ਸਾਰੀ ਤਰੱਕੀ ਦੇਵੇ 😍🙏🏾
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਗਾਉਂਦੇ ਹੋ ਜਮਾਂ professional ਸਿੰਗਰਾਂ ਵਾਂਗ
ਬੁਹਤ ਖੂਬ ਗਾਇਆ ਜੀ
Good song man kaur very strong girl god bless you
bhut bahut vadhya song gaya
bhut hi jyada vadhya tuhadi awaj ha..
best of luck..
waheguru tuhade safar ch hmesha sath rahe kirpa banai rakhe
ਆਵਾਜ ਵਧੀਆ ਹੈ ਪੂਰਾ ਗਾਣਾ ਗਾ ਕੇ ਯੂ ਟਿਊਬ ਤੇ ਪਾਉ ਜੀ ਸਤਿ ਸ਼੍ਰੀ ਅਕਾਲ ਦੋਵਾਂ ਨੂੰ
ਸਤਿ ਸ਼੍ਰੀ ਅਕਾਲ ਬਾਈ ਜੀ 🙏🙏 ਰੱਬ ਤੁਹਾਨੂੰ ਦੋਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਚੜ੍ਹਦੀਕਲਾ ਚ ਰਹੋ
ਬਾਈ ਜੀ ਬਹੁਤ ਵਧੀਆ ਆਵਾਜ਼ ਆ,,,ਜਾਰੀ ਰੱਖੋ
Bahut vadhiya gana gaya god bless you ਤੁਹਾਡੇ ਸਫ਼ਰ ਨੂੰ ਰੰਗ ਲਗਨ ਚੜਦੀ ਕਲਾ ਚ ਰਹੋ
Gana ghaint ❤❤❤
ਬੇਟਾ ਆਵਾਜ ਬਹੁੱਤ ਵੱਧਿਆ ਨਜਾਰਾ ਲਿਆਤਾ ਪਹਿਲਾਂ ਵੀ ਕਿਹਾ ਸੀ ਕਿ ਯੂਟਿਬ ਚ ਕਿਤੇ ਪੂਰਾ ਗਾਣਾ ਪਿਆ ਤੇ ਦਸੀ ਮੰਨ ਬੇਟੀ ਦੀਆਂ ਗਲਾਂ ਪਿਆਰੀਆਂ ਲੱਗਦੀਆਂ ਹੈ ਵੀ ਮਰਜਾਣੀ ਸੋਹਣੀ❤❤❤🎉🎉🎉🎉
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਚੜਦੀ ਕਲਾ ਰੱਖੇ
ਬਹੁਤ ਹੀ ਵਧੀਆ ਗਾਣਾ ਗਾਇਆ ਜੀ, ਵਾਹਿਗੁਰੂ ਜੀ ਤੰਦਰੁਸਤ ਰੱਖਣ ❤
Waheguru Chardi Klaa Rakai. Keep Continue you singing & writing .
Do or say whatever you feel do not worry about people what they say ❤❤❤❤❤you guys are doing great🥰🥰🥰🥰nice song
ਬੱਚਿਉ ਸਿਹਤ ਦਾ ਧਿਆਨ ਰੱਖਉ ਤੁਹਾਡੀ ਬਹੁਤ ਫਿਕਰ ਕਰਨ ਵਾਲੀ ਘਰ ਬੈਠੀ ਹੈ ਜਿਸ ਦਾ ਧਿਅਨ ਹਮੇਸਾ ਤੁਹਾਡੇ ਵਿੱਚ ਰਹਿੰਦਾ ਹੈ ਮਾਂ ਖੁਸ਼ ਰਹੋ ❤❤
22 ਜੀ ਗਾਣਾ ਬਹੁਤ ਸੋਹਣਾ ਸੀ .
ਤੁਹਾਡੀ ਆਵਾਜ ਬਹੁਤ ਸੋਹਣੀ ਇਕ ਵਾਰ ਪੈਰ ਧਾਰਕੇ ਦੇਖੋ ਇਸ ਲਾਈਨ ਵਿੱਚ ਤੁਹਾਨੂੰ ਹੱਥਾਂ ਤੇ ਚੱਕ ਲੈਣਾ ਪੰਜਾਬੀਆ ਨੇ ❤
ਛੋਟੇ ਵੀਰ ਬਹੁਤ ਵਧੀਆ ਗੀਤ ਗਾਇਆ ਚੜਦੀਕਲਾ ਵਿੱਚ ਰਹੋ ਜੀ, ਨਾਲ ਨਾਲ ਗਾਉਣਾ ਵੀ ਸ਼ੁਰੂ ਕਰ ਦਿਓ ਵਧੀਆ ਲੱਗਦਾ ਏ ਜੀ, 🙏🙏🙏
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਪੋਜ਼ੀਟਿਵ ਸੋਚ ਸੋਚ ਕੇ ਬਲੋਗ ਦੀ ਸ਼ੁਰੂਆਤ ਕਰਿਆ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
Tuhada aaj da gaana bahut sohna laga
Mann da haasa bahut sohna lagda
Waheguru chardikala bakshan
ਗੀਤ ਬਹੁਤ ਵਧੀਆ ਸੀ, ਸ਼ਬਦਾਂ ਦੀ ਚੋਣ ਵੀ ਬਹੁਤ ਵਧੀਆ ਹੈ ਜੀ,, ਸੱਚੇ ਪਾਤਸ਼ਾਹ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ,,,
Verry good veerji
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਬਲੌਗ ਹੈ ਜੀ l ਅਸੀਂ ਦੋਆਬਾ ਮਜਾਰਾ ਨੌਂ ਆਬਾਦ ਤੋਂ ਸਾਨੂੰ ਪਤਾ ਹੈ ਕਿ ਤੁਸੀਂ ਸਾਡਾ ਕਮੇਂਟ ਨਹੀਂ ਪੜ੍ਹਨਾ ਪਰ ਅਸੀਂ ਲਿਖਣੋਂ ਨਹੀਂ ਹਟਣਾ ਤਸੀ ਆਪਣੇ ਸਫ਼ਰ ਨੂੰ ਪੂਰਾ ਕਰਨ ਲਈ ਧਿਆਨ ਦਿਓ ਲੋਕ ਕਿ ਸੋਚਦੇ ਉਹ ਲੋਕਾਂ ਤੇਹੀ ਛੱਡ ਦਿਓ ।ਖ਼ੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਾਈ ਜੀ ਗੀਤ ਬਹੁਤ ਵਧੀਆ ਬੋਲਿਆ🌹ਕੋਈ ਐਲਬਮ ਕੱਢੋ ਗੀਤਾਂ ਦੀ🌹
ਬੱਚਿਉ ਸਿਹਤ ਦਾ ਧਿਆਨ ਜ਼ਰੂਰ ਰੱਖਿਆ ਕਰੋ। ਤਿਹਾਡੀ ਹਿੰਮਤ ਨੂੰ ਸਲਾਮ
ਬਹੁਤ ਹੀ ਵਧੀਆ ਸਫਰ ਹੋ ਰਿਹਾ
Boht sohni awaz nd song veere❤
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ❤
Bahut khoobsoorat 💐👌👌👌💐👋👋🙏🙏🙏🙏
ਬਹੁਤ ਵਧੀਆ ਅਵਾਜ਼ ਹੈ ਜੀ
Bahut achhe bol veer Gane De awaz v badia keep it up bro
waheguru aap dohna Bachian ko sadaa chatdi kala bakshan. Bahut vadiaa blog. Geet de bol, mithi awaz, Anand hi anand kar ditaa.
Ghaint voice ❤❤❤❤❤ jee karda suni jayiye yaar🎉🎉🎉 love you ghuyandia
ਚੜਦੀ ਕਲਾ ਵਿੱਚ ਰਹੋ
Very good signing veer ji
ਬਹੁਤ ਪਿਆਰੀ ਆਵਾਜ਼। ਅੱਜ ਦੇ 70% ਗਾਇਕਾਂ ਤੋਂ ਵੱਧ ਸੁਰੀਲਾ। ਸ਼ਾਇਦ ਕਿਸੇ ਪਾਰਖੂ ਦੀ ਨਜ਼ਰ ਪੈ ਜਾਵੇ।ਇਹੀ ਦੁਆ ਹੈ।
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ
ਬਹੁਤ ਬਹੁਤ ਵਧੀਆ ਵੀਰ ਜੀ ਸਿਰਾ। ਵੀਰ ਜੀ ਪਾਕਿਸਤਾਨ ਜ਼ਰੂਰ ਟੂਰ ਕੱਢੋ
Good job god bless both of you 🍁
bhut soni awaj veer ji thadi god bless you
Awesome singing, keep it up 👏👏👏
ਬੰਬ ਗੀਤ ਬੰਬ ਆਵਾਜ
ਬਹੁਤ ਹੀ ਵਧੀਆ ਗੀਤ ਅਵਾਜ ਬਹੁਤ ਹੀ ਵਧੀਆ
Bhut vadiya keep it up ❤❤😂😂😂
God bless you and your song ❤❤❤❤
Nice song heart touching song gbu rab rakha
Song both Sona ha ji waheguru Mahar Karan ji
Sat shri akal ji Jasbirkaur Ambala City very nice wehaguru ji mehar karna 🎉❤🎉❤🎉❤😮😮😮
Vry nice song bro g
Hanji bada acha lagda hai...
Veer ji❤ bahut wadia voice ...I appreciate you
Bro very very very very nyc song
Dukh dasan too ghatda hai brave king queen god bless you
you are singing -good songs -keep it up..
Whaeguru ji
Sound &song, two good
Wahegur ji🙏
Bakamal awaaz......❤❤❤
hats off to your beautiful voice to your well knitted words of the song.
ਸੋਹਣਾ ਗੀਤ ਵੀਰ
Beautiful voice..
ਬਲੋਗ ਵਧੀਆ ਹੈ । ਸਫ਼ਰ ਸੋਹਣਾ ਹੈ ਪਰ ਸਿਹਤ ਪਹਿਲਾਂ ਜ਼ਰੂਰੀ ਹੈ ਸੋ ਤੁਸੀਂ ਖੁਦ ਸਹੀ ਸਮਝੋ ਤਾਂ ਸਫ਼ਰ ਜਾਰੀ ਰੱਖੋ । ਪ੍ਰਦੂਸ਼ਣ ਦੀ ਗੱਲ ਠੀਕ ਹੈ ਅੱਜ ਹਰ ਕੰਮ ਪਿੱਛੇ ਰਾਜਨੀਤੀ ਹੈ ਤੇ ਪ੍ਰਦੂਸ਼ਣ ਵੀ ਰਾਜਨੀਤੀ ਦਾ ਸ਼ਿਕਾਰ ਹੈ । ਪਰਾਲੀ ਦੇ ਧੂੰਏਂ ਤੋਂ 200 ਗੁਣਾ ਜ਼ਿਆਦਾ ਖ਼ਤਰਨਾਕ ਫੈਕਟਰੀਆ ਦਾ ਧੂੰਆਂ ਹੈ । ਹੱਲ ਇਕੋ ਹੈ ਪਬਲਿਕ ਟਰਾਂਸਪੋਰਟ ਵਰਤੀ ਜਾਵੇ ।
ਅਵਾਜ਼ ਬਹੁਤ ਵਧੀਆ ਤੁਹਾਡੀ
Very nice you're vlog
God bless you ❤❤❤
Very beautiful song 🎵 ....@very beautiful voice ❤❤❤❤❤❤❤❤❤❤❤❤😂❤❤
ਗੀਤ ਕਾਬਲੇ ਤਾਰੀਫ।
Sat sri Akaal ji🎉🎉
ਗੀਤ ਵਧੀਆ ਆਵਾਜ਼ ਵਧੀਆ
❤❤ good voice g gant a
Great
WELL DONE VEER AND BHABHI JI
Very nice sir g ❤❤
Baut hi vadia ji
proud on you guys
ਸੁੱਖ ਦੁੱਖ ਦੱਸਿਆ ਕਰੋ ਜਰੂਰ ਇਹ ਸਭ ਸਫ਼ਰ ਦਾ ਹਿੱਸਾ
Very sweet voice very
Beautiful song 👌keep up the great effort 🥰
ਵਾਹਿਗੁਰੂ ਜੀ👍🙏❤
Song very nice veer ji
Nice vlog ❤❤❤ UAE 🙏🙏🙏🙏
So beautiful presentation 👍 ✨️ 🎉🎉🎉
Your voice 🎤 🎶spread fragrance in the air 💞🎋💕🌹💕🥀⚘️🎋🍒🍃🫒🌹🍂☘️🌺🌻🌱🍀🏵🪻