Amritpal singh ਖਿਲਾਫ਼ ਮਾੜਾ ਬੋਲਣਾ ਸੁਖਬੀਰ ਬਾਦਲ ਅਤੇ ਭਾਈ ਖੇੜਾ ਨੂੰ ਪਿਆ ਮਹਿੰਗਾ ਕਾਹਨ ਸਿੰਘ ਵਾਲੇ ਨੇ ਬਣਾਈ ਰੇਲ

Поделиться
HTML-код
  • Опубликовано: 11 сен 2024
  • Lok Opinion , Please Like Share And Support Us For More Updates
    #Lokopinion #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- Amritpal singh ਖਿਲਾਫ਼ ਮਾੜਾ ਬੋਲਣਾ ਸੁਖਬੀਰ ਬਾਦਲ ਅਤੇ ਭਾਈ ਖੇੜਾ ਨੂੰ ਪਿਆ ਮਹਿੰਗਾ ਕਾਹਨ ਸਿੰਘ ਵਾਲੇ ਨੇ ਬਣਾਈ ਰੇਲ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:- amritpal singh,bhai amritpal singh ji,bhai amritpal singh,bhai amritpal singh ji (jalandhar wale),amritpal singh khalsa,bhai amritpal singh ji new shabad,amritpal singh news,amritpal singh speech,bhai amritpal singh ji shabad,ajnala amritpal singh,bhai amritpal singh ji jalandhar wale,amritpal singh on khalistan,amritpal singh ji,amritpal singh angry,amritpal singh live,who is amritpal singh,amritpal singh khalistan,amritpal singh on amit shah
    All © Copyright Lok Opinion

Комментарии • 145

  • @kulwinDDer
    @kulwinDDer 21 день назад +40

    ਭਊ ਨੇ ਤਾਂ ਚਲੋ ਕੁਰਸੀ ਚ ਸਿਰ ਫਸਾ ਲਿਆ ਪਰ ਖੋਤਿਆ ਗੁਰਦੀਪ ਖੈੜਾ ਤੂੰ ਬਾਦਲ ਦੇ ਚਿੱਤੜਾਂ ਚ ਸਿਰ ਫ਼ਸਾ ਲਿਆ 😂

  • @kulwantsingh3183
    @kulwantsingh3183 21 день назад +49

    ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਦੇ ਬੋਲ ਪਹਿਲਾਂ ਵੀ ਪੂਰੇ ਸੱਚ ਹੋਇ ਹਨ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਭਾਈ ਅਮਿੰਰਤਪਾਲ ਸਿੰਘ ਜੀ ਨੂੰ ਪਾਰਲੀਮੈਂਟ ਵਿੱਚ ਭੇਜਣ ਦੀ ਅਵਾਜ਼ ਉਠਾਈ ਸੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kulwantsingh3183
    @kulwantsingh3183 21 день назад +15

    ਸਾਰੇ ਹੀ ਸਵਾਲਾਂ ਦਾ ਬਹੁਤ ਹੀ ਵਧੀਆ ਜਵਾਬ ਦਿੱਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @tarsemsinghbhullar4553
    @tarsemsinghbhullar4553 21 день назад +60

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @JaswantSingh-fg3qs
    @JaswantSingh-fg3qs 21 день назад +30

    ਸਿੱਖ ਕੌਮ ਦੇ ਮਹਾਨ ਜਰਨੈਲ ਕਾਨ ਸਿੰਘ ਵਾਲਾ ਜ਼ਿੰਦਾਬਾਦ

  • @user-zg8zb4uf6r
    @user-zg8zb4uf6r 21 день назад +47

    ਬਹੁਤ ਵਧੀਆ ਜੀ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਜ਼ਿੰਦਾਬਾਦ

  • @NirvairBaba
    @NirvairBaba 21 день назад +19

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਇਕੋ ਇਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਹੋਵੋ ਸੰਗਤ ਜੀ ਹੁਣ ਜਾਗਣ ਦੀ ਲੋੜ ਹੈ ਸਾਨੂੰ

  • @kulwinDDer
    @kulwinDDer 21 день назад +32

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @baldevsingh8619
    @baldevsingh8619 21 день назад +29

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @gurmelsinghchahal5654
    @gurmelsinghchahal5654 21 день назад +27

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @bhupindersinghsqngha5271
    @bhupindersinghsqngha5271 21 день назад +28

    ਸਹੀ ਗੱਲਾ ਨੇ ਸਿੰਘ ਸਾਬ ਦੀਆ ਬਾਦਲ ਕੇ ਸਿਰਫ ਸ਼ਿਆਤ ਦਾਨ ਹੈ ਅਕਾਲੀ ਦੱਲ ਤਾ ਵਰਵਾਦ ਕੀਤਾ ਨਾਲ ਪੰਜਾਬ

  • @AmandeepSingh-bu4wn
    @AmandeepSingh-bu4wn 21 день назад +22

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @Nirmala57578
    @Nirmala57578 21 день назад +20

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ❤❤❤❤❤

  • @avtars.dhindsa8381
    @avtars.dhindsa8381 21 день назад +15

    ਭਾਈ ਕਾਹਨ ਸਿੰਘ ਵਾਲਾ ਨੇ ਪੁਲਿਸ ਤਸੱਦਤ ਝੱਲਿਆ ਫੇਰ ਵੀ ਹੋਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੜਦਾ ਆ ਰਿਹੈ, ਜਿਹੜੇ ਬੰਦੀ ਸਿੰਘਾਂ ਖਾਤਰ ਪੂਰੀ ਕੌਮ ਮੋਰਚੇ ਧਰਨੇ ਲਾਉਂਦੀ ਆ ਰਹੀ ਏ ਬਾਪੂ ਸੁਰਤ ਸਿੰਘ, ਭਾਈ ਗੁਰਬਖ਼ਸ ਸਿੰਘ ਵਰਗੇ ਸਿੰਘਾਂ ਨੇ ਇਨਾ ਗੁਰਦੀਪ ਖੈੜਾ ਵਰਗਿਆਂ ਦੀ ਰਿਹਾਈ ਵਾਸਤੇ ਆਪਣੇ ਸਰੀਰ ਪਿੰਜਰ ਬਣਾ ਲਏ , ਗੁਰਦੀਪ ਸਿੰਘ ਖੈੜਾ ਨੇ ਸੁਖਵੀਰ ਇੰਸਾ ਦੀਆਂ ਜੁਤੀਆਂ ਚ ਬੈਠ ਆਪਣਾ ਪੂਰੀ ਕੌਮ ਨੂੰ ਨੀਵਾਂ ਦਿਖਾ ਰਿਹੈ , ਅਗਰ ਗੁਰੁ ਦਾ੍ ਸਿੰਘ ਕਿਸੇ ਦਾ ਝੋਲੀ ਚੁਕ ਬਣ ਜਾਵੇ ਫਿਰ ਇਹ ਕੌਮ ਦਾ ਸਿੰਘ ਨਹੀ ਰਹਿ ਜਾਂਦਾ , ਪੰਜਾਬ ਦੀ ਧਰਤੀ ਤੇ 1978 ਤੋ ਬਾਦ ਬਾਦਲਾਂ ਦੀ ਰਹਿਨੁਮਾਈ ਅੰਦਰ ਹੋਰ ਵੀ ਹਜਾਰਾਂ ਨਿਰਦੋਸ ਸਿਖਾ ਦਾ ਖੂਨ ਡੁਲਿ੍ਆ ,ਗੁਰਦੀਪ ਖੈੜਾ ਤੇ ਫਿਰ ਵੀ ਆਪਣੇ ਪਰਵਾਰ ਨਾਲ ਮਿਲ ਜੁਲ ਰਿਹਾ ,

  • @lakhwinderkaur3765
    @lakhwinderkaur3765 21 день назад +18

    ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🚩🚩🚩🚩🚩🚩

  • @bhullarlakvinder4319
    @bhullarlakvinder4319 20 дней назад +7

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਚੜਦੀ ਕਲਾ ਰੱਖੇ ਜੀ

  • @surinderkaur4233
    @surinderkaur4233 21 день назад +19

    भाई अमरितपाल सिंह खालसा रिहा करो

  • @budhsinghhalwai8322
    @budhsinghhalwai8322 18 дней назад +2

    ਪੱਤਰਕਾਰ ਸਾਬ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਸਹੀ ਗੱਲਾਂ ਕਰ ਰਹੇ ਹਨ.ਇਨਸਾਫ ਦੀ ਕੁਰਸੀ ਹੁਣ ਜੁਲਮ ਦੀ ਕੁਰਸੀ ਤੋ ਉਪਰ ਹੈ. ਇਸ ਉਪਰ ਬਹਿਕੇ ਜਾਲਮ ਦੇ ਜੁਲਮ ਵਿਰੁੱਧ ਇਨਸਾਫ ਕਰੇਗੀ.ਉਸ ਇਨਸਾਫ ਤੋ ਡਰਦਿਆ ਇਹਨਾ ਨੂੰ ਟੱਟੀਆਂ ਲੱਗੀਆਂ ਹੋਈਆਂ ਹਨ .ਧੰਨਵਾਦ.

  • @surjeetsinghguliani3601
    @surjeetsinghguliani3601 21 день назад +15

    ਪੱਤਰਕਾਰ ਦੇ ਨਾਲ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਇੰਟਰਵਿਊ ਬਹੁਤ ਵਧੀਆ ਲੱਗੀ । ਗੁਰਦੀਪ ਸਿੰਘ ਖੇੜਾ ਬਾਰੇ ਜੋ ਗੱਲ ਕੀਤੀ ਹੈ । ਬਿਲਕੁਲ ਸਹੀ ਹੈ ਕੇ ਉਸ ਨੂੰ ਸਟੇਜ ਸਾਂਜ਼ੀ ਨਹੀਂ ਕਰਨੀ ਚਾਹੀਦੀ ਸੀ ।ਤੁਹਾਡੀ ਸਾਰੀਆਂ ਗਲਾਂ ਸੱਚੀਆਂ ਹਨ ।

  • @SukhpreetKaur-pn1be
    @SukhpreetKaur-pn1be 20 дней назад +6

    ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਥਨ ਹੈ ਕਿ ਜਦੋਂ ਹਰ ਹੀਲੇ ਹਰ ਵਸੀਲੇ ਕਰਕੇ ਥੱਕ ਜਾਈਏ ਕੋਈ ਗੱਲ ਕੋਈ ਰਾਹ ਨਾ ਲੱਭੇ ਤਾਂ ਆਖਰ ਨੂੰ ਕੀ ਕਰਨਾ ਚਾਹੀਦਾ ਆਖਰੀ ਪੌੜੀ ਆ ਦੇਖ ਲਓ ਬਾਈ ਜੀ ਜਾਨ ਦੇਣੀ ਵੀ ਪੈ ਸਕਦੀ ਆ ਜਾਨ ਲੈਣੀ ਵੀ ਪੈ ਸਕਦੀ ਹੈ ਤਾਂ ਸਿੱਖ ਰਾਜ ਆਊਗਾ ਨਹੀਂ ਤਾਂ ਗੱਲਾਂ ਕਰਨ ਨੂੰ ਜਿਵੇਂ ਮਰਜ਼ੀ ਕਰੀ ਜਾਓ ਸਟੇਜਾਂ ਤੇ ਬੈਠ ਕੇ ਕਿਸੇ ਨੇ ਕੁਝ ਨਹੀਂ ਦੇਣਾ ਨਾ ਕਿਸੇ ਨੇ ਦਿੱਤਾ ਨਾ ਕੁਝ ਦੇਣਾ ਧੱਕਾਸ਼ਾਹੀ ਸਰਕਾਰਾਂ ਕਰੀ ਜਾਂਦੀਆਂ ਧੱਕਾ ਸਿੱਖ ਸਹੀ ਜਾਂਦੇ ਨੇ ਪਰ ਕਿੰਨਾ ਕੁ ਚਿਰ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ ਆਖਰ ਨੂੰ ਫਿਰ ਹਥਿਆਰਾਂ ਨੂੰ ਹੱਥ ਪਾਉਣਾ ਹੀ ਪੈਣਾ ਜਦੋਂ ਮਰਜ਼ੀ ਪਾ ਲਓ ਬਾਈ ਜੀ

  • @user-rz7ss5wt9q
    @user-rz7ss5wt9q 21 день назад +7

    ,, ਖੈੜਾ ਨੇ ਦੋ ਬਕਵਾਸ ਕੀਤਾ ੳਉਹ ਬਾਦਲਾਂ ਦੇ ੲਇਸਾਰੇ ਤੇ ਕੀਤਾ ਸੋ ਵੀ ਕੀਤਾ ਮਾੜਾ ਕੀਤਾ ਖੈੜਾ ਨੇ ਪਛਤਾੲਏਗ ਅਪਨੇ ਕੀਤੇ ਤੇ

  • @SwarnSingh-d5q
    @SwarnSingh-d5q 21 день назад +14

    Amritpall sikh com the babber ser jindabad

  • @amandeepkaur7064
    @amandeepkaur7064 21 день назад +10

    ਵੀਰ ਜੀ ਬਾਦਲ ਨੇ ਖੈਰੇ ਨੂੰ ਪੈਸੇ ਦੇ ਕੇ ਬੋਲਿਆ ਬੋਲ ਬੁਲਾਇਆ

  • @user-ng1vq6yb1d
    @user-ng1vq6yb1d 21 день назад +5

    ਇੱਕ ਬਾਪੂ ਸੂਰਤ ਸਿੰਘ ਹੋਇਆ ਭੁਖਾਂ ਪਿਆਸਾ ਕਿਨਾਂ ਸਮਾਂ ਬੈਠਾ ਰਹਿਆਂ। ਅਕਾਲੀ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ ਹੁਣ ਝੁਠ ਬੋਲਦੇ ਨੇ।

  • @amandeepkaur7064
    @amandeepkaur7064 21 день назад +9

    ਖੈਰਾ ਖੈਰਾਂ ਵੀਰ ਜੀ ਵਿਕ ਗਿਆ ਵਿਕ ਗਿਆ ਸੀਲ ਵਿਕ ਗਿਆ ਪੈਸੇ ਲੈ ਕੇ ਬੋਲਿਆ

  • @waheguruji55
    @waheguruji55 21 день назад +21

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽

  • @tejyurapar3249
    @tejyurapar3249 21 день назад +11

    Bhai Amritpal singh khalsa zindabad

  • @wahegurujiwaheguruji4306
    @wahegurujiwaheguruji4306 21 день назад +7

    ਅਸਲ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਕਪੁੱਤਰ ਸੁੱਖੇ ਅਮਲੀ ਤੇ ਉਹਦੀ ਲੁਟੇਰੀ ਜੁੰਡਲੀ ਨੇ ਪਾਪ-ਗੁਨਾਹ-ਧ੍ਰੋਹ ਕਮਾਕੇ ਪੰਜਾਬ ਤੇ ਖਾਸ ਕਰਕੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਜੇਕਰ ਅੱਜ ਕੋਈ ਕੁਰਬਾਨੀ ਵਾਲਾ ਸਿੰਘ ਆਪਣੇ ਨਿੱਜੀ ਮੁਫਾਦਾਂ ਜਾਂ ਗਲਤਫਹਿਮੀ ਨਾਲ ਇਹਨਾਂ ਦੁਸ਼ਟਾ ਦੇ ਹੱਕ ਵਿੱਚ ਭੁਗਤਦਾ ਤਾਂ ਕੌਮ ਓਹਨੂੰ ਵੀ ਬਖਸ਼ਣ ਨੂੰ ਤਿਆਰ ਨਹੀਂ ਕਿਉਂਕਿ ਕੌਮ ਨੂੰ ਇਹਨਾਂ ਦੁਸ਼ਟਾ ਦੇ ਪਿਓ ਦੁਸ਼ਟ ਸਰਸੇ ਵਾਲੇ ਵਲੋਂ 2015 ਵਿੱਚ ਗਲੀਆਂ-ਨਾਲੀਆਂ ਤੇ ਰੂੜੀਆਂ ਉੱਪਰ ਰੋਲੇ ਗਏ ਗੁਰੂ ਸਾਹਿਬ ਜੀ ਦੇ ਅੰਗ ਤੇ ਦੋਸ਼ੀਆਂ ਦੀ ਕੀਤੀ ਪੁਸ਼ਤਪਨਾਹੀ ਤੇ ਉਹਨੂੰ ਦਿੱਤੀ ਹੋਈ ਝੂਠੀ ਮਾਫੀ ਤੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ 4 ਗੋਲੀਕਾਂਡਾ ਵਿੱਚ ਸ਼ਹੀਦ ਕੀਤੇ 5 ਸਿੰਘ ਤੇ ਘਰ ਘਰ ਵਾੜਿਆ ਚਿੱਟਾ ਆਦਿ ਕਦੇ ਨਹੀਂ ਭੁੱਲਣੇ! ਭਾਈ ਖੈੜਾ ਨੇ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਚੰਦ ਛਿੱਲੜਾ ਪਿੱਛੇ ਆਪਣੀ ਕੀਤੀ ਕੁਰਬਾਨੀ ਖੂਹ ਵਿੱਚ ਪਵਾ ਲਈ!
    ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ...

    • @AmarjitSingh-eq3rl
      @AmarjitSingh-eq3rl 20 дней назад

      1984 ਕਤਲੇ ਆਮ ਨੂੰ ਲਗਦੈ ਤੁਸੀ ਬਿਲਕੁਲ ਭੁੱਲ ਗਏ

  • @sukhmandersinghsangam2101
    @sukhmandersinghsangam2101 19 дней назад +2

    ਭਾਈ ਸਾਹਿਬ ਜੀ ਤੁਹਾਡਾ ਧੰਨਵਾਦ
    ਜੋ ਬੋਲਿਆ ਸੱਚ ਬੋਲਿਆ

  • @AmritpalKaur-p4s
    @AmritpalKaur-p4s 21 день назад +7

    Good speech

  • @SwarnSingh-d5q
    @SwarnSingh-d5q 21 день назад +11

    Amritpall. Jindabad

  • @surinderkaur4233
    @surinderkaur4233 21 день назад +12

    बंदी सिंह रिहा करो

  • @OppoOppo-bs2vk
    @OppoOppo-bs2vk 21 день назад +7

    Right 👍

  • @jagrajsandhu8421
    @jagrajsandhu8421 19 дней назад +2

    ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਧੀਆ ਤਰੀਕੇ ਨਾਲ, ਸੱਚ ਬੋਲਣ ਦੀ ਹਿੰਮਤ ਰੱਖਦੇ ਹੋਏ ਬਣਾਈ ਰੇਲ ਬਾਦਲਕਿਆਂ ਦੀ,

  • @surinderkaur4233
    @surinderkaur4233 21 день назад +9

    प्रकाश सिंह बादल दा बेड़ा गरक होणा इस कंजर दा कख ना रहे

  • @jagirsandhu6356
    @jagirsandhu6356 20 дней назад +3

    ਸਿੱਖ ਕੋਮ ਦੇਮਹਾਨ ਜਰਨੈਲ ਕਾਨ ਸਿੰਘ ਵਾਲਾ ਜ਼ਿੰਦਾਬਾਦ ਕੋਮੀ ਸੋਰਮਾ ਹੈ ਜੀ❤❤❤❤❤

  • @KhushiDhaliwal-gc6qo
    @KhushiDhaliwal-gc6qo 21 день назад +6

    Bhai Amratpal Singh Khalsa ji te dhan dhan Guru harikrishn saheb ji Mehr krn ji

  • @HarjinderSinghSandhu-tg3qv
    @HarjinderSinghSandhu-tg3qv 20 дней назад +1

    ਭਾਈ ਸਾਹਿਬ ਤੇ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਜੀ ਚੜਦੀ ਕਲਾ ਕਰਨੀ

  • @GurdevSingh-ck1mh
    @GurdevSingh-ck1mh 21 день назад +7

    100 mein se 200% right bol rahe hai

  • @GurmailSingh-qf7ni
    @GurmailSingh-qf7ni 21 день назад +2

    ਬਾਈ ਜੀ ਸੁਖਬੀਰ ਅਮਲੀ ਦਾ ਅਮ੍ਰਿਤ ਪਾਲ ਸਿੰਘ ਦੇ ਖਿਲਾਫ ਜੱਲੂਪੁਰ ਖੈੜਾ ਦੇ ਗੁਰਦੀਪ ਸਿੰਘ ਖੇੜਾ ਨੂੰ ਬੁਲਾਇਆ ਗਿਆ ਸਿਆਸਤ ਚੱਲਦੀ ਪ‌ਈ ਹੈ ਜਿਵੇਂ ਪੀ ਪੀ ਪੀ ਪਾਰਟੀ ਬਾਦਲ ਗ਼ਦਾਰ ਨੇ ਮਨਪ੍ਰੀਤ ਪੀਪੇ ਦੀ ਡਿਊਟੀ ਲਗਾਈ ਸੀ ਹੁਣ ਜਸਵੀਰ ਸਿੰਘ ਰੋਡੇ ਸਿਮਰਨਜੀਤ ਮਾਨ ਗ਼ਦਾਰ ਦਾਦੂਵਾਲ ਦੀ ਭਾਜਪਾ ਪਾਰਟੀ ਆਰ ਐਸ ਐਸ ਦੇ ਵਕੀਲ ਰਾਜਦੇਵ ਸਿੰਘ ਇਹਨਾਂ ਬਾਦਲਾਂ ਗਦਾਰਾਂ ਨੇ ਸਟੰਟ ਖੇਡਣ ਗੇ ਬਾਗ਼ੀ ਦੱਲੇ ਵੀ ਇਹਨਾਂ ਦੇ ਕੋੜ੍ਹਮੇਂ ਵਿੱਚੋਂ ਨੇ ਬਰਾਬਰ ਦੇ ਦੋਸ਼ੀ ਨੇ ਪਰ ਉਹਨਾਂ ਬਹਿਰੂਪੀਏ ਸਿੱਖਾਂ ਨੂੰ ਅਮ੍ਰਿਤ ਪਾਲ ਸਿੰਘ ਨੂੰ ਪ੍ਰੇਸ਼ਾਨ ਕਰਨਗੇ ਹੌਲੀ ਹੌਲੀ ਟਿਕਟਾਂ ਆਪਣੇ ਬੱਚਿਆਂ ਨੂੰ ਮੰਗਣਗੇ ਹੋਰ ਬਹੁਤ ਕੁਝ ਜੋ ਉਹਨਾਂ ਬਹਿਰੂਪੀਏ ਸਿੱਖਾਂ ਨੂੰ ਸਾਰਾ ਕੁਝ ਪਤਾ ਹੈ ਅਮ੍ਰਿਤ ਪਾਲ ਸਿੰਘ ਨੂੰ ਵੀ ਇਹਨਾਂ ਬਾਦਲਾਂ ਗ਼ਦਾਰਾਂ ਨੇ ਪਹਿਲਾਂ ਵਰਤ ਲਿਆ ਹੈ ਅਜਨਾਲਾ ਕਾਂਡ ਸਿਰਫ ਭਾਜਪਾ ਪਾਰਟੀ ਤੋਂ ਕਾਂਗਰਸ ਪਾਰਟੀ ਕਾਲੀ ਦਲ ਬਾਦਲ ਗ਼ਦਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਪਲੈਨਿੰਗ ਦਾ ਹਿੱਸਾ ਸੀ ਜੋ ਸਿਰੇ ਨਹੀਂ ਚੜ੍ਹ ਸਕੀ ਉਹਨਾਂ ਬਾਦਲਾਂ ਗਦਾਰਾਂ ਕੋਲ ਇਹਨਾਂ ਬਹਿਰੂਪੀਏ ਸਿੱਖਾਂ ਦੇ ਕਾਰਨਾਮਿਆਂ ਦੀ ਫਿਲਮਾਂ ਪ‌ਈਆਂ ਭਿਰਸ਼ਟਾਚਾਰ ਕਤਲ ਕੁੜੀ ਮਾਰ ਜੰਗੀਰੋ ਸੁੱਚੇ ਲੰਗਾਹ ਵਰਗੇ ਹੋਰ ਬਹੁਤ ਕੁਝ ਤੀਹਾਂ ਸਾਲਾਂ ਦਾ ਗੰਦ ਕਿਸੇ ਇੱਕ ਬੰਦੇ ਨੇ ਤਾਂ ਪਾਇਆ ਨਹੀਂ ਹੌਲੀ ਹੌਲੀ ਖੋਤੀ ਮੁੜ ਕੇ ਬਾਦਲਾਂ ਗ਼ਦਾਰਾਂ ਦੇ ਘਰ ਵਿੱਚ ਕੋੜ੍ਹਮੇਂ ਵਿੱਚੋਂ ਬਾਹਰ ਨਹੀਂ ਜਾਂਦੀ ਜਸਵੀਰ ਸਿੰਘ ਰੋਡੇ ਨੂੰ ਮੂਹਰੇ ਕਰਤਾ ਆਰ ਐੱਸ ਐੱਸ ਦੇ ਵਕੀਲ ਰਾਜਦੇਵ ਖੋਤੇ ਨੇ ਕਿਹਾ ਇਹ ਜਸਵੀਰ ਸਿੰਘ ਰੋਡੇ ਸ਼ਹੀਦਾਂ ਦੇ ਸਿਰਤਾਜ ਹੈ ਇਹਨੂੰ ਸਿਰੌਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਉ

  • @parmjitsinghghungranadhill8949
    @parmjitsinghghungranadhill8949 21 день назад +3

    Bilkul ji 100% Drusat ji

  • @billuteacher5768
    @billuteacher5768 19 дней назад +2

    ਵੈਰੀ ਗੁਡ ਬਾਈ ਜੀ

  • @wahegurujiwaheguruji4306
    @wahegurujiwaheguruji4306 21 день назад +3

    🚩🚩🚩🚩🚩
    ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਚੰਦ ਛਿੱਲੜਾ ਪਿੱਛੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਬਣ ਰਹੇ ਹਨ!
    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

  • @manjitkaur5642
    @manjitkaur5642 21 день назад +4

    Waheg guru ji

  • @AmritpalKaur-p4s
    @AmritpalKaur-p4s 21 день назад +4

    Right

  • @parmjitsinghghungranadhill8949
    @parmjitsinghghungranadhill8949 21 день назад +2

    Welcome ji

  • @SwarnSingh-d5q
    @SwarnSingh-d5q 21 день назад +6

    Amritpal singh bigg heera

  • @surjitkaur1895
    @surjitkaur1895 20 дней назад +2

    ਸਿੱਖ ਕੌਮ ਦੇ ਹੀਰੇ ਜ਼ਿੰਦਾਬਾਦ।

  • @SukhrajKaur-pq5zb
    @SukhrajKaur-pq5zb 7 дней назад

    ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਜੀ ਜ਼ਿੰਦਾਬਾਦ ਭਾਈ ਸਾਹਿਬ ਤੁਹਾਡੀਆਂ ਗੱਲਾਂ ਸੱਚੀਆਂ ਨੇ ਖ਼ਾਲਸੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👏👏🙏🙏👏👏🙏🙏

  • @user-mz3pk6wu9q
    @user-mz3pk6wu9q 20 дней назад +2

    Veer ji eh right eh badal dal na ke akali dal

  • @majorsingh8647
    @majorsingh8647 19 дней назад +1

    ਭਾਈ ਗੁਰਦੀਪ ਸਿੰਘ ਖੈੜਾ ਨੇਆਪਣੀ ਕੁਰਬਨੀ ਨੂੰ ਮਿੱਟੀ ਵਿੱਚ ਮਿਲਾ ਲਿਆ ਝੋਲੀ ਚੁੱਕ ਬਣ ਗਿਆ ਸੁਖਬੀਰ ਦਾ ਸਾਨੂੰ ਸਮਝ ਨਹੀ ਆ ਰਹੀ ਇਤਨੀ ਕੁਰਬਾਨੀ ਵਾਲੇ ਸਿੰਘਾ ਨੂੰ ਰਾਜਨੀਤਕ ਲੋਕ ਕਿਸ ਤਰ੍ਹਾਂ ਭੁਲਚਾ ਲੈਦੇ ਨੇ ਪਹਿਲਾਂ ਭਾਈ ਰਾਜੋ ਆਣਾ ਨਾਲ ਵੀ ਛਲ ਹੋਇਆ ਵੀਰੋ ਇਹਨਾਂ ਝੂਠੇ ਸੱਤਾਧਾਰੀਆ ਤੋ ਬਚਣ ਦੀ ਲੋੜ ਹੈ ਬਾਦਲਾਂ ਨੇ ਪੰਜਾਬ ਦਾ ਸਿੱਖ ਧਰਮ ਦਾ ਬੇੜਾ ਗਰਕ ਕਰਕੇ ਰੱਖ ਦਿੱਤਾਹੈ ਇਹਨਾਂ ਦੇ ਪਿੱਛੇ ਨਾਲੱਗੋ ਅੱਗੇ ਬਹੁਤ ਨੁਕਸਾਨ ਕਰਵਾ ਲਿਆ ਹੈ ਸਿੱਖ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾ ਨੂੰ ਜਿਸ ਤਰਾਂ ਪੰਜਾਬ ਦੀ ਸੱਤਾ ਤੋ ਬਹਾਰ ਕੀਤਾ ਹੈ ਇਸੇ ਤਰ੍ਹਾਂ S G P C ਵਿਚੋ ਵੀ ਚੱਲਦੇ ਕਰਨਾ ਚਾਹੀਦਾ ਹੈ ਗੁਰੀ ਘਰ ਦੀ ਮਾਇਆ ਗਰੀਬਾ ਵਾਸਤੇ ਸੇਵਾ ਵਿਚ ਲਿਆਉਣੀ ਚਾਹੀਦੀ ਹੈ ਨਾ ਕੇ ਆਪਣੇ ਸਵਾਰਥਾ ਲਈ ਬਾਦਲ ਪ੍ਰਵਾਰ ਕਰਦਾ ਰਿਹਾਹੈ ਬੰਦੀ ਸਿੰਘ ਪੰਜਾਬ ਤਾ ਸਿੱਖ ਕੋਮ ਦੇ ਹੀਰੇ ਨੇ ਤੇ ਹੀਰੇ ਰਹਿਣਗੇ। ਪਰ ਸੱਤਾ ਧਾਰੀ ਲੋਕਾ ਦੀਮਾੜੀ ਨੀਅਤ ਤੋ ਬੱਚਣਾ ਚਾਹੀਦਾ ਹੈ ਚਲਾਕੀਆ ਨੂੰ ਸਮਣਾ ਚਾਹੀਦਾ ਹੈਇਹਸੁਖਬੀਰ ਹੁਣੀ ਕਿਸੇ ਦੀ ਵੀਕੁਰਬਾਨੀ ਨੂਕੈਸ ਕਰਾਉਣ ਲਈ ਤੱਤਪਰ ਹੈ ਪਰ ਹੁਣ ਇਸ ਨੂੰ ਲੇਖੇ ਦੇਣੇ ਪੈਣੇ ਨੇ ਪੰਜਾਬ ਦੇ ਲੋਕਾ ਨਾਲ ਸਿੱਖ ਕੋਮ ਨਾਲ ਧੋਖਾ ਕੀਤਾ ਹੈ ਤੇ ਜੋ ਹਾਲ ਹੁਣ ਬਾਦਲ ਦੱਲ ਦਾ ਹੋਇਆ ਸੱਭ ਦੇ ਸਹਾਮਣੇ ਹੈ ਬੰਦੀ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @sgl8191
    @sgl8191 19 дней назад +1

    ਭਾਈ ਗੁਰਦੀਪ ਸਿੰਘ ਜੀ, ਗਲਤ ਫਿਰਨੀ ਤੇ ਚੁੱਕ ਤੈਨੂੰ ਲੈ ਡੁੱਬੂ ।

  • @raniya-wl2gy
    @raniya-wl2gy 19 дней назад +1

    ਭਾਈ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜੀ ਖੈੜਾ ਸਾਹਿਬ ਦੀ ਕੁਰਬਾਨੀ ਹੈ ਪਰ ਹੁਣ ਬਾਦਲਾ ਦੀ ਝੋਲੀ ਚੋ ਪਾਂ ਦਿੱਤੀ ਹੈ ਸ਼੍ਰੋਮਣੀ ਕਮੇਟੀ ਨੇ ਗੁਰੂ ਦੀ ਗੋਲਕ ਚੋ ਬੰਦੀ ਸਿੰਘਾਂ ਦੀ ਮੱਦਤ ਕੀਤੀ ਹੈ ਇਹ ਆਸਾਨ ਨਹੀ ਕੀਤਾ ਬਾਦਲਾ ਨੇ ਪਰ ਖੈੜਾ ਕਿਉ ਬਾਦਲ ਦੀ ਝੋਲੀ ਚੋ ਜਾ ਵੜਿਆ ਹੈ

  • @mandeepsingh-hu4sy
    @mandeepsingh-hu4sy 21 день назад +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sarabjitkaurmahal7766
    @sarabjitkaurmahal7766 21 день назад +1

    Waheguru ji 🙏

  • @JogaSingh.shiri.paonta.sahib..
    @JogaSingh.shiri.paonta.sahib.. 18 дней назад +1

    Waheguru jio

  • @SukhwinderSinghSukhwinde-tj6ij
    @SukhwinderSinghSukhwinde-tj6ij 20 дней назад +1

    ਬਾਦਲ ਕੰਪਨੀ ਦੀ ਸਪੋਟ ਕਰਨ ਵਾਲਾ ਸਿੱਖ ਨਹੀ ਹੋ ਸਕਦਾ।
    ਬਾਦਲ ਦਲ ਦੀ ਸਪੋਟ ਕਰਕੇ ਖਹਿੜਾ ਨੇ ਮਾੜਾ ਕੀਤਾ।

  • @simisuppal6529
    @simisuppal6529 21 день назад +1

    ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ

  • @PargatSingh-tn8mr
    @PargatSingh-tn8mr 21 день назад +2

    Bhai Amraitpal singh khalsa ji zindabad

  • @RabhiRabhwindersingh
    @RabhiRabhwindersingh 19 дней назад

    Very good salute 👍👍👍👍👍👍

  • @user-nx6tv6il2t
    @user-nx6tv6il2t 20 дней назад

    Bilkul sahi

  • @gursewakbuttar6371
    @gursewakbuttar6371 14 дней назад

    ਅਮ੍ਰਿਤਪਾਲ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ

  • @SwarnSingh-d5q
    @SwarnSingh-d5q 21 день назад +4

    Badal koi akali dal nhi

  • @jasvirvirk9268
    @jasvirvirk9268 21 день назад +1

    ਬਾਦਲ ਜੁੰਡਲੀ ਨੂੰ ਸਰਦਾਰ ਨਾ ਕਿਹਾ ਕਰੋ

  • @SatwantSingh-ds4uz
    @SatwantSingh-ds4uz 18 дней назад

    Verrygood❤❤❤❤❤❤

  • @JagjitSingh-mn4wv
    @JagjitSingh-mn4wv 20 дней назад +1

    ਮੈਨੂੰ ਤਾਂ ਲੱਗਦਾ ਵੀ ਸਿੱਖ ਕੌਮ ਨੂੰ ਬਾਦਲਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ

  • @jasvirsinghmann6434
    @jasvirsinghmann6434 20 дней назад

    Very good khalsa ji

  • @narindersingh219
    @narindersingh219 20 дней назад

    Good vir ji

  • @GurbinderSingh-wo6iu
    @GurbinderSingh-wo6iu 21 день назад

    💯🙏

  • @parmjitsinghghungranadhill8949
    @parmjitsinghghungranadhill8949 21 день назад +1

    Inna nu koi rasta nhi mil.riha

  • @Bachittar-ie7uu
    @Bachittar-ie7uu 19 дней назад +1

    ਅਸਲੀ ਮਰਦ ਅਆ ਏਹੇ

  • @jagrajsandhu8421
    @jagrajsandhu8421 19 дней назад

    Very good work show interviews

  • @randhirSingh-ns3cq
    @randhirSingh-ns3cq 18 дней назад

    ❤❤❤❤❤❤❤❤❤❤

  • @jagdevsingh5035
    @jagdevsingh5035 18 дней назад

    ਭਾਈ ਕਾਨ ਸਿੰਅ ਜਿੰਦਾਂ ਬਾਦ ਜੀ🙏

  • @JagnamSingh-kz4nf
    @JagnamSingh-kz4nf 16 дней назад

    Dhan.dhansri.ramdasji

  • @user-li9kl4bm8u
    @user-li9kl4bm8u 21 день назад +2

    Khairha panth diya nazra vicho gir giya hai, kahan singh wala ji khairhe nu jiyada mashoor nhi karna chahida, hun ohnu badal ticket deke chon lrhaon fir khairhe nu v pta lag jauga k lok kina ko sanmaan dende aa ohnu,

  • @GurwinderSingh-wk5mw
    @GurwinderSingh-wk5mw 15 дней назад

    ਗੁਰੂ ਘਰ ਆਜ਼ਾਦ ਕਰਾਓ ਜੀ,,

  • @singhbindi9806
    @singhbindi9806 19 дней назад

    ❤🙏🙏🙏🙏🙏

  • @kapoorsinghsingh3623
    @kapoorsinghsingh3623 14 дней назад

    Good baba Kahn Singh ji

  • @SatnamSingh-n9l
    @SatnamSingh-n9l 20 дней назад

    Guru ਗ੍ਰੰਥ ਸਾਹਿਬ ਜੀ ਦੀ ਬੇਅਦਬੀ di cbi ਰਿਪੋਰਟ le ਕੇ ਆਉ ਅਪਣੇ ਆਪ ਦਾ ਪਤਾ ਚੱਲ ਜਾਵੇਗਾ ਕਿਉ ਨਹੀ ਜਾਂਦੇ ਮਸੰਦ ਰਿਪੋਰਟ ਲੇਨ

    • @AmarjeetChatha-nz5qd
      @AmarjeetChatha-nz5qd 19 дней назад

      Mdad. Bsdlanekrwaiahehirkisne. Krwaiabeadbia. Brgarhivich. Goliakis. Nechlwaiac. Badla dianoshatipolic. Police. Nepolicpakstan. Toaai. Sikha. Numarn

  • @jeetkular2521
    @jeetkular2521 21 день назад +2

    Changa nahi keeta is singh na badla na kuz nahi karna just loli pop

  • @bhaiswindersinghjikartarpu8945
    @bhaiswindersinghjikartarpu8945 15 дней назад

    Bhai Amritpal singh jindabaj

  • @hazurkhehra6838
    @hazurkhehra6838 21 день назад

    Gurdeep singh badala di boli bol rha va ji

  • @HardeepSingh-pn8os
    @HardeepSingh-pn8os 21 день назад +1

    Bhai jihra banda hill giya usnu seriyas na liya karo

  • @Vikramsngh-u4w
    @Vikramsngh-u4w 14 дней назад

    अमृतपाल सिंह खालसा जिंदाबाद

  • @SwarnSingh-d5q
    @SwarnSingh-d5q 21 день назад +1

    Khera ny apni pujision app. Kharab kiti a baba bakaley

  • @sonakhehra1295
    @sonakhehra1295 21 день назад +1

    BadAl. Kala. Dal

  • @parmjitsinghghungranadhill8949
    @parmjitsinghghungranadhill8949 21 день назад +1

    Hahahaha

  • @SurjeetSingh-sy7gq
    @SurjeetSingh-sy7gq 20 дней назад

    Kansingh wala tutera hathar the wikya sarkar jam de nahi n rehde❤

  • @gurcharnsingh3563
    @gurcharnsingh3563 17 дней назад

    Baadal was very big gunda. Sylent Badmaas

  • @harmandersingh2789
    @harmandersingh2789 19 дней назад

    Nirankari kaand toh layke aaj taak sikha da ghaan karwaon wale badal daal hai

  • @SwarnSingh-d5q
    @SwarnSingh-d5q 21 день назад +1

    Lok. Gelt ny kiss. Kerky jandy babal. The relly wich

    • @sabi-mansa
      @sabi-mansa 21 день назад +1

      Bhai Amritpal khalsa 🪯
      Butcher masand bhand sare bhjao
      Punjab bachao 🙏 2027
      Jagdi jmeer waleo

  • @gurcharnsingh3563
    @gurcharnsingh3563 17 дней назад

    He is a Nasery Sukha khan(Now Sukha abuse to sirsewala)

  • @hazurkhehra6838
    @hazurkhehra6838 21 день назад

    Badala ne ta Punjab da behda garak kar dita va ji

  • @hazurkhehra6838
    @hazurkhehra6838 21 день назад

    Badal dubara kadi jit nhi sakade

  • @JoginderSingh-sp8uh
    @JoginderSingh-sp8uh 21 день назад

    Khera jee app nay sari kammi kharb kar liyee , theek sukhbir badal ney koi ekkda kamm acha kitta hona thudee nazar wich ,ess ney punjab nu uss khadey wich paya kee utho nikalna okkha hy namumkin nahi ,so koii nee galti har insan karda hy .

  • @CharanKhara-s5m
    @CharanKhara-s5m 21 день назад

    Patarkaar saab tuc keh reh oo reha hoke aunde bandi singh reha ta hje koi nhi hoea bandi singh…. Parol te aye ne bandi singh

  • @balvirsinghdhanju
    @balvirsinghdhanju 21 день назад +5

    ਹਰਾਮੀ ਆ ਬਾਦਲ

  • @pritpalsingh2303
    @pritpalsingh2303 21 день назад +1

    Sha..baash..ji sardar sahib dio information's je tuhadey kol hor bhi hon tan kiyon ke 30 treek nu jathedar sahib ne decision dena hai tuhadey kol waqat hai sha jao .lok and sikhs tuhadi soch tey pehra dengey ji Guru Nanak Patshah tuhanu energy truck bhar ke den jiondey raho......

  • @kulwindermander1721
    @kulwindermander1721 19 дней назад

    Bhai Gurdeep Singh khira Sahib tuc hun Keo Guru Granth Sahib da Doshai ta Sikh Kom da katla nal Yarri la lai a please eh Guru Granth Sahib da Doshai ta Kom da khatla nal Yarri la lai a