Punjab Police ਦਾ ਜਵਾਨ ਕਰੇਗਾ Dragon ਨਾਲ ਲੱਖਾਂ ਦੀ ਕਮਾਈ
HTML-код
- Опубликовано: 3 окт 2024
- ਅਜੋਕੇ ਦੌਰ ਚ ਪੰਜਾਬ ਦੇ ਕਿਸਾਨ ਨਵੀਂ ਤਕਨੀਕ ਨਾਲ ਖੇਤੀ ਕਰਕੇ ਲੱਖਾਂ ਰੁਪਿਆਂ ਦੀ ਕਮਾਈ ਕਰ ਰਹੇ ਹਨ। ਬੇਗੋਵਾਲ ਦਾ ਕਿਸਾਨ ਲਖਵਿੰਦਰ ਸਿੰਘ ਡਰੈਗਨ ਫਰੂਟ ਦੀ ਖੇਤੀ ਕਰ ਕੇ ਜਿਥੇ ਲੱਖਾਂ ਰੁਪਏ ਕਮਾ ਰਿਹਾ ਹੈ ਉਥੇ ਬਾਕੀ ਕਿਸਾਨਾਂ ਲਈ ਵੀ ਮਿਸਾਲ ਬਣਿਆ ਹੈ।
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
Dragon Fruit, Lakhwinder Singh, Punjab Police, Punjab Farmers, Begowal, Chauhan Village,
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#DragonFruit #LakhwinderSingh #PunjabPolice #PunjabFarmers #Begowal #ChauhanVillage
ਭਾਰਤ ਸਰਕਾਰ ਪੰਜਾਬ ਦਾ ਖਾਤਮਾ ਚਾਹੁੰਦੀ ਹੈ ਨਹੀਂ ਮਦਦ ਕਰਨ ਲੱਗੀ ਪੰਜਾਬੀ ਦੀ,ਚੌਲ ਖਾਣੇਆਂ ਨੂੰ ਪੈਦਾ ਕਰਕੇ ਦਈ ਜਾਂਦੇ ਆਪ ਖਾਂਦੇ ਨਹੀਂ ਆਪਣੀਂ ਧਰਤੀ ਜਹਰਿਲੀ ਕਰੀ ਜਾਂਦੇ
ਅਸੀਂ ਲੋਕ ਸਰਕਾਰਾਂ ਨੂੰ ਕੋਸਦੇ ਹਾਂ
ਪਰ ਖੁਦ ਅੰਦਰ ਝਾਤੀ ਨਹੀਂ ਮਾਰਦੇ
ਅਸੀਂ ਅਪਣੇ ਕੰਮ ਨੂੰ ਜਾਂ ਕਿਰਸਾਨੀ ਨੂੰ ਠੀਕ ਨਹੀਂ ਕਰਦੇ।
ਵੀਰ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਜ਼ਿਮੀਂਦਾਰ ਨੂੰ ਖੇਤ ਵਿਚ ਆਉਣਾ ਹੀ ਪੈਣਾ ਹੈ ਜੇਕਰ ਕਿਰਸਾਨੀ ਕਰਨੀ ਹੈ
ਅਸੀਂ ਲੋਕ ਭੇਡ ਚਾਲ ਚਲਦੇ ਹਾਂ।
Very very happy and very good and good thought and good job 👌👍
JsPathania
nambar sand kro ji
ਬਹੁਤ ਵਧੀਆ ਬਾਈ ਜੀ ਤੁਸੀਂ ਬਹੁਤ ਵੱਡਾ ਮਾਅਰਕਾ ਮਾਰਿਆ ਹੈ। ਬਹੁਤ ਖੂਬ
ਸਰਦਾਰ ਜੀ ਦੀ ਸੋਚ ਪੁਲਿਸ ਵਾਲਿਆਂ ਤੋਂ ਵੱਖਰੀ ਹੈ .. ਭੰਗ ਚ ਤੁਲਸੀ ਉਗ ਪਈ ਲੱਗਦੀ ਹੈ ..
Bilkul sahi kiha
Police nu kharaab karan wale vi asin hi haan.
@@harbanslalsharma4052 eh bande kde nhi samj sakde Police nu na majboor kro jo oh kam kre ehi lok krde aa majboor
These types of farmers should be honoured by the Government and to support other farmers.
Very good nice save water organic agriculture is good for health save new generation
ਬਹੁਤ ਵਧੀਆ ਜੀ, ਪੁਲਿਸ, ਪਟਵਾਰੀ, ਮਾਸਟਰ, ਡਾਕਟਰਾਂ ਕੋਲ ਵੈਸੇ ਖੁੱਲੇ ਪੈਸੇ ਹੁੰਦੇ ਨੇ। ਕੰਮ ਵੀ ਤਾਂ ਵੱਡੇ ਵੱਡੇ ਹੀ ਕਰਨੇ ਫਿਰ।
Ĺj
Mere kol ta hai nhi
@@bittusehgal2598 mere kol te haini
ਵੀਰ ਤੂੰ ਵੀ ਬਣ ਜਾ
ਤੈਨੂੰ ਕੀਹਨੇ ਹਟਾਇਆ ।
Milo kitho g
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜਵਵ੍😊ਹਿਗੁਰੂ ਜ
ਇਹdragan fruitਜਾਂ ਡੰਡਾ ਥੋਹਰ ਦੇ ਫਲ ਹਨ ਜੋ ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਆਮ ਹੀ ਵਾੜਾਂ ਲਾਉਣ ਲਈ ਵਰਤਦੇ ਸੀ ਥੋਹਰਾਂ ਨੂੰ?🤔
Sahi
ਸਹੀ ਹੈ
Bilkul sahi a sir dusre kisana nu v kush sikhna chaheda a
A very good initiative!
L बहुत बढ़िया जानकारी देती है जी
ਛੋਟੇ ਕਿਸਾਨ ਵੀਰਾਂ ਦੀ ਪਹੁੰਚ ਤੋਂ ਬਾਹਰ ਐ ਡਰੈਗਨ ਫਰੂਟ ਦੀ ਖੇਤੀ
Kyu veer
Ashawgandha, tulsi, moongfali, aloe vera, makoy require little irrigation and are good inter-crops.
Good job God bless all
Wahaguru ji ka Khalsa wahaguru ji ki fateh
Sir tuhanu ek salah aa K ; tusi es khteti di mukammal jankarai & aapne tajarbe bare ek shoti jehi pamphlet shapwa K kisana nu wajib mul te deyo tan jo koi gal bhul jan te os vicho dobara par K fayeda leya ja ske & tuhanu v bar bar sawala de jawab na dene pain.🙏shukriya janab (Randhir singh Bal CRPF)
ਸਾਰੇ ਬੰਦੇ ਲਖਵਿੰਦਰ ਸਿੰਘ ਦਾ ਫੋਨ ਨੰਬਰ ਮੰਗੀ ਜਾਂਦੇ ਐ ਤੁਹਾਨੂੰ ਕੋਈ ਤਕਲੀਫ ਹੁੰਦੀ ਐ ਨੰਬਰ ਦੇਣ ਤੇ ਸਿਆਣੇ ਬਿਆਣੇ ਬੰਦੇ ਔ ਜਾਰ
9878401853 /9915109944
9915109944 /9878401853
Waheguru sda khush rakhe
Well done.Very good information 🎉
Salute nice friut
Pls give the phone no.
Good information.
ਬਹੁਤ ਹੀ ਵਧੀਆ ਧੰਨਵਾਦ ਵੀਰ
Punjab government should give subsidy on dragon fruit farming like haryana & Gujarat
respected sir, esda podha kitho milega....
Sardar sahib da phone nober de dio ji 🙏🙏🙏🙏🙏
Great interview! Keep it up dad 👍🏻
Veer tuhada apa you tube channel d link send krooo
Your Dad is great 👍
Parwinder Singh paji please search ‘kundlas farm’
Hello Dear, m really impressed by ur Dad's interview. I would be glad to meet them . Kindly share their contact details.
@@jaskundlas main number dial kr reha c ehna da...but ehna receive nahi kita...pls ehna da full address deo
Salute BROTHER WAHEGURU JI CHARDI KALA VICH RAKHE BROTHER
⁰ĺ
Laa jawab ankal ji very nice 🙏🙏👍👍
Like karna hi Pia👍 Bahut vadia
ਸਰਦਾਰ ਸਾਹਿਬ ਦਾ ਫੋਨ ਨੰਬਰ ਦੇਵੋ ਜੀ
9878401853
Bahut vadhia ji congratulations
Gud job veer g
Aa te coronA warga aa😂😂
😁😁
Gud sir
Very good job
What is price of drego fruit
Good sir
ਅਡਰੈਸ਼ ਅਤੇ ਫੋਨ ਨੰਬਰ ਤਾਂ ਦੱਸ ਦਿਅਾ ਕਰੋ
Very good 👍
Good sir g🙏
Sir tuhada pind kehra hai
Cutting mil jayegi veerji dragon fruit ki near by ludhiana
Good job 🙏🙏👍
Good
Eh fruit Portugal ch a name pitaya 8 euro nu kg a
ਲਗਾਉਣ ਦਾ ਖਰਚਾ ਬਹੁਤ ਜਿਆਦਾ ਹੈ।🤔
ਇਹਦਾ ਇਕ ਪੀਸ ਟਹਿਣੀ ਬੂਟੇ ਤੋ ਤੋੜਕੇ ਲਗਾ ਦੇਈਏ ਤਾਂ ਜੜ ਲਗਾ ਲੈਂਦਾ ਹੈ ਇਹ ਫਰੂਟ ਮਹਿੰਗਾ ਵਿਕਦਾ ਹੈ ਪਰ ਬੂਟੇ ਨੂੰ ਫ਼ਲ ਬਹੁਤ ਥੋੜੇ ਪੀਸ ਲਗਦੇ ਹਨ ਜਿਸ ਕਰਨੇ ਆਮਦਨ ਜ਼ਿਆਦਾ ਨਹੀਂ ਪਰ ਸ਼ੌਕ ਪੂਰਾ ਕਰਨ ਵਾਲਾ ਕੰਮ ਹੈ
very nice farming sir. There is a need of such fruits in punjab. Thanks very much for sharing,
Paji Area khda
VV Good
Good job a g
Zabr Dast👍🏻👌👌
ਬਾਈ ਜੀ ਲਖਵਿੰਦਰ ਸਿੰਘ ਦਾ ਫੋਨ ਨੰਬਰ ਵੀ ਦੇ ਦਿਉ
9915109944 /9878401853
Nice
ਵੀਰ ਜੀ ਫੂਨ ਨੰਬਰ ਸੈਡ ਕਰੋ
Lakhwinder Singh ji da
vir ji pind da naam ta likh ditta ,,,,,,,,,koi tehsil or zila ja koi city hai near us da naam bhi likh deo ji plz
I see in shops in Australia 🇦🇺 but never eat now i will try it thanks 🙏
It’s helpful for our health n little bit expensive
Bhai Gurdaspur toh ne?
Thankyou
Good bro💯
Seeds marketing bare v dso
Bhaji address Jan Mobile No.. dio sssin tuhanu milna chahange. Thanwad
ਭਾਈ ਸਾਹਿਬ ਜੀ ਇਹ ਕਿਹੜਾ ਪਿੰਡ ਹੈ
Bhutt vadiia gg
Very very like this video
ਵੀਰ ਜੀ ਆਪਣਾ ਨੰਬਰ ਜਰੂਰ ਦੇਣਾ ਆਪ ਜੀ ਦੀ ਵੀਡੀਉ ਵੇਖ ਬਹੁਤ ਚੰਗਾ ਲਗਾ
9915109944 /9878401853
Contact no. Dso sardar ji da
kalm da ki rate aa dso
ਸਤਿ ਸ੍ਰੀ ਅਕਾਲ
ਸਰਦਾਰ ਜੀ 👏👏👏👏👏
Sir phone no. Kina a thoda
SAT SRI AKAL ji good job
Very good phone no bajo
ਬਾਗ ਦੀ ਸਫਾਈ ਬੜੀ ਵਧੀਆ ਕੀਤੀ
Right ji
veer isda number diyo farmer da m bhi 2 Acre ch laona aa dragon fruit
Ehna da contact no. Ta deo kisan gall ta kar sake
Fake reporter fake news
Ok
Very good bhaji 👌
22 g koi contact number dio..kisse da jehra bnda well experienced hove is kamm ch...Mein lagana chahnda Dragon fruit
ਕਿਰਪਾ ਕਰਕੇ ਆਪ ਜੀ ਦਾ ਫੋਨ ਨੰਬਰ ਦੱਸ ਦਿੱਤਾ ਜਾਵੇ ਜੀ
Contact Horticulture Department for support etc.
Very nice
Wear r u living in
Very good
Lakhwinder Singh you're a hard worker
Phone number pl
Sh lakhinder ji,
Pl phone number ji
ਇਸਦੀ ਮਾਰਕੀਟ ਕਿਸ ਤਰ੍ਹਾਂ ਹੁੰਦੀ ਆ
ਮੁਕੇਰੀਆਂ sir Address
Mukerian kedi jagah paji
Very good job 👍
By ji very nice Lubana family
Bai Lakhwinder da pind da name ki a bai
Punjab police jindabaad🌷🌷
ਬਜਾਈ ਕਦੋ ਹੁੰਦੀ ਹੈ
Good
Sha nwaz yah dragon fruit hamare hath ka laga hua hai Kulbir sardar kapas
Bht hi vdhia work
Sapata Ta 1000-500 /- Banaan Wala Har Roj De 😂😂😂😂😂😂
Village name of fruit
S S akal veer g
Theek B hai bai, kafi sahi galla akhia ehna ne,, baki e h bai k sadiya jameena vaste v sahi A eh,, q k ik ta jameen camical khada to v bachegi te dooja sadi dharti da pani v bach jau, jhone di lagaataar kheti naal jameen thale pani da level bhut thale ja riha e g,, je eve e chalda riha ta oh din door nhi jdo Punjab Rajasthan ban javega
Bai f all is fake