basmati Di paneeri 16 din me tyaar • Basmati1121, 1718, pb1401, pb1509 ,pb1692

Поделиться
HTML-код
  • Опубликовано: 18 сен 2024
  • Video visuals of paddy crop are of permal variety
    ਬਾਸਮਤੀ ਝੋਨੇ ਦੀ ਨਰਸਰੀ ਤਿਆਰ ਕਰਨਾ ਇਕ ਬਹੁਤ ਹੀ ਜੋਖ਼ਮ ਭਰਿਆ ਕੰਮ ਹੁੰਦਾ ਹੈ ਜਿਸਦੇ ਕਰਕੇ ਸਾਰੀ ਫ਼ਸਲ ਨੇ ਛੇ ਮਹੀਨੇ ਦੀ ਉਮਰ ਖੇਤ ਦੇ ਵਿੱਚ ਕੱਢਣੀ ਹੁੰਦੀ ਹੈ ਜਿਸ ਦੇ ਨਾਲ ਫਾਰਮਰ ਦਾ ਝਾੜ ਤੈਅ ਹੁੰਦਾ ਹੈ ਪਰ ਬਹੁਤੇ ਕਿਸਾਨ ਇਸ ਵਿੱਚ ਕਾਫ਼ੀ ਜ਼ਿਆਦਾ ਗਲਤੀਆਂ ਕਰਦੇ ਹਨ ਉਨ੍ਹਾਂ ਗਲਤੀਆਂ ਨੂੰ ਵੀ ਦੱਸਿਆ ਗਿਆ ਹੈ ਕਾਫ਼ੀ ਸਾਰੇ ਕਿਸਾਨਾਂ ਦੇ ਮੈਸਿਜ ਬਾਸਮਤੀ ਦੀ ਨਰਸਰੀ ਤਿਆਰ ਕਰਨ ਦੇ ਸਮੇਂ ਕਿਸ ਤਰ੍ਹਾਂ ਬੀਜ ਨੂੰ ਸੋਧਿਆ ਜਾਵੇ ਜਾਂ ਇਸ ਤਰ੍ਹਾਂ ਖੇਤ ਦੀ ਤਿਆਰੀ ਕੀਤੀ ਜਾਵੇ ਉਨ੍ਹਾਂ ਹੀ ਤਰੀਕਿਆਂ ਨੂੰ ਬੜੀ ਬੇਬਾਕੀ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਗਿਆ ਹੈ
    ਲੋਹੇ ਦੀ ਘਾਟ ਆਉਣੀ ਜਾਂ ਜਿੰਕ ਦੀ ਘਾਟ ਆਉਣੀ ਪਨੀਰੀ ਦੇ ਵਿੱਚ ਆਮ ਸਮੱਸਿਆ ਹੈ ਪਰ ਜਿੱਥੇ ਹੀ ਜੜ੍ਹਾਂ ਦੇ ਵਿੱਚ ਨੀਵਾਂ ਟੋਲ ਦੀ ਸਮੱਸਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ
    ਬਾਸਮਤੀ ਆਪਣੀ ਖੁਸ਼ਬੂ ਕਰਕੇ ਪੂਰੀ ਦੁਨੀਆ ਵਿਚ ਜਾਣੀ ਜਾਂਦੀ ਹੈ ਹਿੰਦੋਸਤਾਨ ਦੀ ਬਾਸਮਤੀ ਬਹੁਤ ਜ਼ਿਆਦਾ ਵਧਿਆ ਹੈ ਇਸ ਦੇ ਵਿੱਚ 1121 1718 ਕਿਸਮਾਂ ਬਹੁਤ ਜ਼ਿਆਦਾ ਵਧੀਆ ਹਨ
    Establishing a basmati paddy nursery is a very risky task due to which the entire crop has to be taken out of the field at the age of six months which determines the yield of the farmer but most of the farmers make many mistakes in it. The same methods of how to refine the seed or prepare the field in this way while preparing the message of many farmers have been shared in this video.
    Iron deficiency or zinc deficiency is a common problem in cheese but the problem of low toll in the roots should not be overlooked.
    Basmati is known all over the world for its fragrance. Basmati of India has grown a lot. 1121 1718 varieties are very good.

Комментарии • 85

  • @ਗੁਰਬਾਗਸਿੰਘ
    @ਗੁਰਬਾਗਸਿੰਘ 3 года назад

    ਜਾਣਕਾਰੀ ਵਿਚ ਵਾਧਾ ਕਰਨ ਲਈ, ਧੰਨਵਾਦ ਪ੍ਰਗਟ ਵੀਰੇ 🙏

  • @yadwindersingh3896
    @yadwindersingh3896 3 года назад +1

    ਠੀਕ ਜੀ

  • @bhullaragriculturefarm8281
    @bhullaragriculturefarm8281 3 года назад

    ਸਤਿ ਸ਼੍ਰੀ ਅਕਾਲ ਪ੍ਰਗਟ ਵੀਰ ਮੈਂ ਵੀ ਇਸ ਵਾਰ PB 1692 ਲਾ ਰਿਹਾ ਮੈਂ ਇਸਦਾ ਬੀਜ਼ ਪੂਸਾ ਕਿਸਾਨ ਮੇਲਾ ਜੋ 25,26,27 ਫ਼ਰਵਰੀ 2021 ਨੂੰ ਨਵੀਂ ਦਿੱਲੀ ਚ ਹੋਇਆ ਸੀ ਓਥੋਂ ਲਿਆ,ਹੁਣ ਉਸ ਖੇਤ ਚ ਮੂੰਗੀ ਦੀ ਨਵੀਂ ਕਿਸਮ SML 1827 ਲੱਗੀ ਹੋਈ ਆ PB 1692 ਖੇਤ ਚ 20-22 ਜੁਲਾਈ ਦੇ ਕਰੀਬ ਲਾਉਣੀ ਆ।
    ਪਿੰਡ-ਮੋਹਰ ਸਿੰਘ ਵਾਲਾ,ਜਿਲ੍ਹਾ-ਮਾਨਸਾ।

  • @appalsingh
    @appalsingh 3 года назад

    Top information keep going veer jiyo

  • @Manjindersingh-yt8uv
    @Manjindersingh-yt8uv 3 года назад

    Thanks pagat veer.

  • @harrysidhu9794
    @harrysidhu9794 3 года назад +1

    Y nomnigold spray kiti c paneeri te noka sad gyian ki kita jave

  • @rj31farming
    @rj31farming 3 года назад

    Important information bai ji

  • @lovethind679
    @lovethind679 2 года назад

    Good

  • @manjeetkhokhar4821
    @manjeetkhokhar4821 3 года назад +1

    Thanks 🙏❤️👍

  • @rammahersinghrammaher8939
    @rammahersinghrammaher8939 3 года назад

    Iss saal bio products use kitee hai bai jee dap jammeen vih paa ditaa see hor kiee vee chemical products use nee kitaa best result rahaaa tricoderma psadumanas daa

  • @appalsingh
    @appalsingh 3 года назад

    Veer ji pichli video Ch tuc dasya chemical na seed treat Karna hai es video Ch tuc das rhe ho trycodrma nal seed tayar Karna hai....
    Menu lagda basmati nu trycodrma naal treat Karna chahida...
    Non basmati nu chemical nal
    Is it right veer ji?

  • @KulwinderSingh-pc3bu
    @KulwinderSingh-pc3bu 3 года назад

    Good job bro

  • @jaspreetbrar4639
    @jaspreetbrar4639 3 года назад

    Bai narme vich chunju hal maran da fayda h k kade narme vich sade area ch kai lok marde ne darmayane khet ne Hanumangarh 🙏🙏🙏🙏
    Bai jarur reply karyo 🙏🙏

  • @manpreetsandhu2822
    @manpreetsandhu2822 2 года назад

    1692ae

  • @SurenderSingh-ew8df
    @SurenderSingh-ew8df 3 года назад +1

    Veer ji Apne pishle sal 31 qantel + gya c 1401

  • @ranjitsinghbasra133
    @ranjitsinghbasra133 3 года назад +2

    1692

  • @pawangill4249
    @pawangill4249 3 года назад +1

    1401 dsr best time

  • @Jaatgamer-j9
    @Jaatgamer-j9 3 года назад

    1401 ma trick and sudomuns Dal Diya fir bhi bekana hai
    Kya kere

  • @tractorzone4578
    @tractorzone4578 3 года назад

    👍👍✌️

  • @manpreetsandhu2822
    @manpreetsandhu2822 2 года назад

    1695ne

  • @akhtarali9854
    @akhtarali9854 3 года назад

    Aek acre k lie kitne kilogram rice chehe aur kitne merlay jagha derkar hogi ? Paneeri kasht kerni h , 12 june ko paneeri kasht kerni h aur is ko khaeet m july ki kis date ko transplant karen je plz reply soon

  • @princedhillon2063
    @princedhillon2063 3 года назад +2

    1401 dsr best time?

  • @ajayveermangat
    @ajayveermangat 3 года назад

    Bai g tricoderma use kiven krna , kini quantity ch , te kharidan time kiven check krna es nu, 1401 di paneeri 15 din ho gyi hai us te kiven use kriye es nu? Reply please

  • @goldykhinda9824
    @goldykhinda9824 3 года назад

    Bai ji asi up to pr 113 baare jaankari dasso

  • @navdeepbrar6957
    @navdeepbrar6957 3 года назад

    👍👍🙏

  • @kuldeepmanak38
    @kuldeepmanak38 3 года назад

    ਬਾਈ ਜੀ ਪਲਾਉ ਮਾਰੇ ਵਾਹਨ ਦਾ ਕੱਦੂ ਕਿਵੇ ਕਰੀਏ

  • @gurkiratsingh7259
    @gurkiratsingh7259 3 года назад

    ਵੀਰ ਜੀ ਜੋ ਆਪਾਂ ਪਾਥੀਆਂ ਤੋਂ GA3 ਤਿਆਰ ਕਰਦੇ ਹਾਂ, ਉਹਨੂੰ ਚੌਥੇ ਦਿਨ ਵਰਤਣ ਤੋਂ ਬਾਅਦ ਜੋ ਪਾਣੀ ਬਚ ਜਾਂਦਾ ਹੈ, ਉਸਨੂੰ ਅਗਲੇ ਦਿਨਾਂ 'ਚ ਵਰਤ ਸਕਦੇ ਹਾਂ ਜਾਂ ਨਹੀਂ???? ਮਤਲਬ ਕੇ ਹਫ਼ਤੇ ਬਾਅਦ ਵਰਤਣਾ ਹੋਵੇ ਤਾਂ।।।।

  • @dusyantdaka1083
    @dusyantdaka1083 2 года назад

    Bhai 1121 kon si company ka thak h

  • @arshpannu7524
    @arshpannu7524 3 года назад +1

    1121 De kine Date nu biji jawe paneri

    • @prabhjitsinghbal
      @prabhjitsinghbal 3 года назад +2

      ਹੁਣ ਸਹੀ ਸਮਾਂ ਚੱਲ ਰਿਹਾ 1121 ਦਾ 20 ਜੂਨ ਤੱਕ ਪਨੀਰੀ ਬੀਜੀ ਜਾਵੇ ਤਾਂ 15 ਜੁਲਾਈ ਨੂੰ ਟਰਾਂਸਪਲਾਂਟ ਹੋ ਸਕਦੀ

  • @devenderdhull385
    @devenderdhull385 3 года назад

    सीएसआर 30 नंबर बासमती का टाइम नहीं बताया जी आपने पनीरी बिजन का और लगाने का इस पर कोई वीडियो बनाओ आपका अति धन्यवाद होगा

  • @gilldairyfarm1909
    @gilldairyfarm1909 3 года назад

    Sir kya hum 2082 pr ka bij rakh sakte ha

  • @gurinderpalzaildar4462
    @gurinderpalzaildar4462 3 года назад +3

    PB1695 nhi 1692 a y

  • @akashchattha658
    @akashchattha658 3 года назад +1

    Vr paneeri thodi virli aa ki karea jave

    • @prabhjitsinghbal
      @prabhjitsinghbal 3 года назад +2

      ਜਿਨ੍ਹਾਂ ਵੀਰਾਂ ਨੇ ਖੇਤੀ ਨਵੀਂ ਸ਼ੁਰੂ ਕੀਤੀ ਉਹਨਾਂ ਨੂੰ ਮਾਹਿਰਾਂ ਦੀ ਸਲਾਹ ਜਰੂਰ ਲੈਣੀ ਚਾਹੀਦੀ ਪਰਗਟ ਵੀਰ ਦੀ ਕਿਤਾਬ ਵੀ ਮਦਦ ਕਰੇਗੀ ਪਰ ਜਿਨ੍ਹਾਂ ਨੂੰ ਵੀਹ, ਵੀਹ ਸਾਲ ਤੋਂ ਵੱਧ ਸਮਾਂ ਖੇਤੀ ਕਰਦਿਆਂ ਹੋ ਗਿਆ ਉਹ ਪੁੱਛਦੇ ਪਨੀਰੀ ਚ ਬੀਜ ਕਿੰਨਾ ਪਾਉਣਾ ਖਾਦ ਕਿੰਨੀ ਪਾਉਣੀ ਹੈਰਾਨੀ ਹੁੰਦੀ ਬਈ ਹੋਰ ਕਿੰਨੇ ਕੂ ਸਾਲ ਲੱਗਣਗੇ

  • @kahansandhu6389
    @kahansandhu6389 3 года назад +1

    Veer reply v kr dea kro

  • @yashberwal8212
    @yashberwal8212 3 года назад

    Ram ram bhai ji

  • @koshalmalikkoshalmalik5965
    @koshalmalikkoshalmalik5965 3 года назад

    Mara pas 359 pr 129 ha pode pile ho gai ha kay kara

  • @jashanbehgal3697
    @jashanbehgal3697 3 года назад

    Pani da spry daily kida possible hai

  • @GauravNanakpuria
    @GauravNanakpuria 3 года назад +1

    1401 pichli vaar 34-36 qntl niklya saade area ch..

  • @Panzerjatt8891
    @Panzerjatt8891 3 года назад

    Veer g 10 din de paneeri ha cr 212 beej ha paneeri de patte white ho gye han ke chakkr hoga veere

  • @ravimalik7161
    @ravimalik7161 3 года назад

    Bhai sahab sava 127 kaisa h

  • @tarunSingh-nt7cf
    @tarunSingh-nt7cf 3 года назад

    Paji pr 121 di panneri growth nahi kar rahi

  • @mandeepsidhu7995
    @mandeepsidhu7995 3 года назад

    1509 da beej Kena Pau pniri bejan lyi kille da

  • @ਜਗਤਪਾਲਸਿੰਘਬਰਾੜ

    pr 126 ਨੂੰ 5 ਜੁਲਾਈ ਤੱਕ dsr ਕਰ ਸਕਦੇ ਆ ਕੇ ਨਹੀਂ

  • @happyvirk3697
    @happyvirk3697 3 года назад

    Veer jiii main jantar beetea hoea oh 1.5 foot da Ho gea a main os nuuu suka waa lawa k pani shad k kaddu vich plz dasooo sahiii treeka kiii a...reply and like pata lagje

    • @hvirk7916
      @hvirk7916 3 года назад

      Pani chhad ke rotovator best rahega, nahin te paddy harrow use karo.

    • @happyvirk3697
      @happyvirk3697 3 года назад

      @@hvirk7916 Taiwan maar k jamin waaah dawa eda hiii jiiii fir koi chakrrr ta niii

  • @madhusudansinghkamboj5842
    @madhusudansinghkamboj5842 3 года назад

    1637 kiwe h, kina k chaad hunda.

  • @daljitsinghturka1881
    @daljitsinghturka1881 3 года назад

    Sir I try new pb7

  • @iqbalsinghtareenaulakhsaab5601
    @iqbalsinghtareenaulakhsaab5601 3 года назад

    1601 ਦੀ ਪਨੀਰੀ ਕਦੋਂ ਬੀਜਨੀ

  • @navsandhu7070
    @navsandhu7070 3 года назад

    ਵੀਰ ਜੀ ਅਾਪਣਾ cont no de skde o

  • @gurbhindersingh6211
    @gurbhindersingh6211 3 года назад

    1692 a veer g.apa lga rahe a 15 acre

    • @dilbagsinghmaan3155
      @dilbagsinghmaan3155 3 года назад

      beej kitho lya c

    • @dilbagsinghmaan3155
      @dilbagsinghmaan3155 3 года назад

      delhi university to bina eh beej kito nhi milya.

    • @bhullaragriculturefarm8281
      @bhullaragriculturefarm8281 3 года назад

      @@dilbagsinghmaan3155 ਮੈਂ ਵੀ ਲਾ ਰਿਹਾਂ ਬਾਈ PB 1692 ਬੀਜ਼ ਨਵੀਂ ਦਿੱਲੀ ਪੂਸਾ ਕਿਸਾਨ ਮੇਲਾ 25,26 ,27 ਫ਼ਰਵਰੀ,2021 ਨੂੰ ਹੋਇਆ ਸੀ ਜੋ ਓਥੋਂ ਲਿਆ,ਪਹਿਲਾ ਹੁਣ ਉਸ ਖੇਤ ਚ ਮੂੰਗੀ SML 1827 ਲਾਈ ਹੋਈ ਆ 20-22 ਜੁਲਾਈ ਦੇ ਕਰੀਬ 1692 ਲਾਉਣੀ ਆ।

    • @appalsingh
      @appalsingh 3 года назад

      @@bhullaragriculturefarm8281 Hun mil sakda hai 1692 beej bhullar sahb

    • @bhullaragriculturefarm8281
      @bhullaragriculturefarm8281 3 года назад

      @@appalsingh ਨਹੀਂ ਭਰਾ ਸਿਰਫ਼ 2 ਕਿਲੋ ਦੀਆਂ 500 ਕੁ ਥੈਲੀਆਂ ਹੀ ਵੰਡੀਆਂ ਸੀ ਮੇਲੇ ਦੇ ਪਹਿਲੇ ਤੇ ਤੀਜੇ ਦਿਨ

  • @mohitsihag2815
    @mohitsihag2815 3 года назад

    bhai sahb paneeri di growth ruk gyi h

  • @gurlaldhillon5903
    @gurlaldhillon5903 3 года назад

    1692 दी पनीरी में बिजनी है। सही टाइम दसो

  • @jimmy-hieule9797
    @jimmy-hieule9797 3 года назад

    The ripe chicken regrettably admit because cry prenatally tick at a moldy albatross. loving, giant sign

  • @gurpreetgill178
    @gurpreetgill178 2 года назад

    1692