My father was born by grace of Bhagat puran as my grandmother took Bath at this well and after that my father born and also his name was Puran Singh also before that all children were died after birth so she went to the well took bath,and everything was ok after that.
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੌ
❤❤❤❤❤🤙🤙🤙🤙🙏🙏🙏🙏
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮੂਲੇ ਖੱਤਰੀ ਦੀ ਕਹਾਣੀ ਬਚਪਨ ਤੋਂ ਸੁਣਦੇ ਤੇ ਨਾਲ ਹੀ ਸ੍ਵ ਢਾਡੀ ਸਰਦਾਰ ਗੁਰਬਖਸ਼ ਸਿੰਘ ਅਲਬੇਲਾ ਜੀ ਸੁਣਦੇ ਭਗਤ ਪੂਰਨ ਜੀ ਦੀ ਕਹਾਣੀ ਸੁਣਦੇ ਸੀ ਅੱਜ ਤੁਹਾਡੇ ਉਪਰਾਲੇ ਕਰਕੇ ਵਲੋਂ ਰਾਹੀਂ ਉਸ ਖੂਹ ਨੂੰ ਦੇਖਣ ਦਾ ਮੌਕਾ ਮਿਲਿਆ ਤੁਹਾਡਾ ਸਾਰਿਆਂ ਦਾ ❤ ਧੰਨਵਾਦ ਜੀ 🙏
ਚੜਦੇ ਪੰਜਾਬ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਬਹੁਤ ਵਧੀਆ ਸੀ ਅੱਜ ਦਾ ਬਲੌਗ ਪੂਰਨ ਭਗਤ ਦਾ ਵੀ ਜ਼ਿਕਰ ਹੋਇਆ
ਬਿਲਕੁਲ ਠੀਕ ਹੈ👌 ਜਿਵੇਂ ਜਸਕਰਨ ਸਿੰਘ ਜੀ ਕਹਿ ਰਹੇ ਹਨ। ਕਿੱਸਾ ਪੂਰਨ ਭਗਤ ਜਮਾਤ ਗਿਆਰਵੀ ਲਾਜਮੀ ਪੰਜਾਬੀ ਵਿੱਚ ਵੀ ਇਵੇਂ ਹੀ ਹੈ✅
❤🎉 ਸੀ੍ ਹਜ਼ੂਰ ਸਾਹਿਬ ਜੀ ਦੇ ਵਿੱਚ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ 🎉❤🎉🎉🎉🎉🎉🎉🎉🎉
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰਮਾਤਮਾ ਦੁਵਾਰਾ ਇਹਨਾ ਇਤਿਹਾਸਕ ਗੁਰਦੁਆਰਾ ਤੇ ਮੇਹਰ ਕਰਨ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੂਲੇ ਖੱਤਰੀ ਨਾਲ ਮਿਲਾਪ ਅਤੇ ੳਧਾਰ ਦੀਆਂ ਯਾਦਾਂ ਦੇਖ ਕੇ ਮਨ ਬਹੁਤ ਉਦਾਸ ਹੋ ਗਿਆ, ਕਿੰਨੀ ਇਤਿਹਾਸਕ ਜਗ੍ਹਾ ਅਤੇ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਦੀ ਕੀ ਹਾਲਤ ਹੈ ।। ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਨਾਲ ਤੁਹਾਨੂੰ ਉਸ ਧਰਤੀ ਉੱਤੇ ਲਿਆਂ ਕੇ ਪਰਉਪਕਾਰ ਕੀਤਾ
Kye baat he Puttar Ripan khusi
Very Nice Very Beautiful
Rab Sukhrakhe
ਬਹੁਤ ਵਧੀਆ ਬਲੌਗ ਪਰ ਮਨ ਭਰ ਆਇਆ ਵੇਖ ਸੁਣ ਕੇ ਸਭ ਕੁੱਝ
Waheguru ji ka khalsa waheguru ji ki Fateh 🙏❤️
Dhan Guru Nanak Dev g Chadikala Rakhna 🙏
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਿਆਰਿਆਂ ਦੇ ਅਸਲੀ ਘਰ ਵਿਖਾਏ ਹਨ ਜੀ ਬਹੁਤ ਬਹੁਤ ਧੰਨਵਾਦ ਜੀ ਵਿਕਾਸ ਹੈਦਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਟਾਇਮ ਕਡਕੇ ਸਾਨੂੰ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
My father was born by grace of Bhagat puran as my grandmother took Bath at this well and after that my father born and also his name was Puran Singh also before that all children were died after birth so she went to the well took bath,and everything was ok after that.
ਰਿਪਣ ਜੀ ਮੇਰਾ ਜਨਮ ਵੀ ਸਿਆਲਕੋਟ ਲਾਗੇ ਇਕ ਪਿੰਡ ਵਜ਼ੀਰੇ ਚਕ ਦਾ ਹੈ ਤੇ ਸਾਡੇ ਬਜ਼ੁਰਗ ਵੀ ਪੂਰਨ ਦੇ ਖੂਹ ਦੀ ਹੋਂਦ ਨੂੰ ਮੰਨਦੇ ਸਨ ,ਉਸ ਮੋਕੇ ਕਿਲੇ ਤੇ ਜੋਗੀ ਰਿਹਾ ਕਰਦੇ ਸਨ ਤੇ ਮੇਰੀ ਵੱਡੀ ਭੈਣ ਦਾ ਨਾਂ ਵੀ ਪੂਰੋ ਹੀ ਸੀ । ਧੰਨਵਾਦ ਦਰਸ਼ਨ ਕਰਾਉਣ ਲਈ,
ਜੋਗਿੰਦਰ ਕਾਹਲੋੱ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਕਾਂ ਨੂੰ ਪੰਜਾਬ ਨਾਲ ਬਹੁਤ ਪਿਆਰ ਹੈ ❤🎉❤🎉❤🎉🎉🎉🎉🎉🎉🎉🎉😢
ਰਾਜੇ ਸਿਆਲੂ ਨੇ ਹੱਥ ਪੈਰ ਵੱਢ ਕੇ ਖੂਹ ਚ ਸੁੱਟਣ ਲਈ ਕਿਹਾ ਸੀ ਪਰ ਨੋਕਰਾ ਨੇ ਤਰਸ ਖਾ ਕੇ ਹੱਥ ਪੈਰ ਵੱਢੇ ਨਹੀ ਰੱਸੇ ਨਾਲ ਬੰਨ ਕੇ ਖੂਹ ਚ ਸੁੱਟ ਦਿਤਾ ਸੀ।
ਰਿਪਨ ਸਾਡੇ ਪੁਰਖੇ ਸਿਆਲਕੋਟ ਤੋਂ ਹੁਣ ਉਠ ਕੇ ਗੲਏ ਸਨ ਮੇਰੀ ਮਾਤਾ ਦੱਸਦੀ ਹੈ ਪੂਰਨ ਭਗਤ ਦੇ ਖੂਹ ਬਾਰੇ ਮਾਤਾ ਜੀ ਨੇ ਦੇਖਿਆ ਵੀ ਸੀ
👍 👌 ❤sunam udham singh wala 22g sangrur 🎉Thanks
Waheguru Ji Khalsa Ripan and Khushi Waheguru Ji Fateh
Good Information 👍 ❤
THANKS FOR SEE POORAN KHOO IN SIALKOT CITY IN PAKISTAN 🇵🇰 🙏 😀 🙌 ❤️ 😊 🇵🇰 🙏
ਵੈਸੇ ਪਾਕਿਸਤਾਨ ਗੋਰਮਿੰਟ ਨੂੰ ਚਾਹੀਦਾ ਹੈ ਕਿ ਪੁਰਾਣੀਆਂ ਵਿਰਾਸਤਾਂ ਦੀ ਸਾਂਭ ਸੰਭਾਲ ਕਰੇ
Very nice good video Congratulations ji Waheguru ji thunu Saryan nu Khasian deveye ❤🎉
Waheguru ji kirpa rakhe ji
ਬਹੁਤ ਬਹੁਤ ਧੰਨਵਾਦ ਵੀਰ ਜੀ
Love and respect ❤
ਰਿਪਨ ਜੀ ਪਾਕਿਸਤਾਨ ਦੀਆਂ ਸਕੂਲ ਦੀਆ ਕਿਤਾਬਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰੋ ਜੀ ਓਨਾ ਵਿੱਚ ਸਿੱਖ ਇਤਿਹਾਸ ਅਤੇ ਸਿੱਖਾਂ ਬਾਰੇ ਕੀ ਲਿਖਿਆ ਆ ਜੀ ਓਹ ਦਸਣ ਦੀ ਕੋਸ਼ਿਸ਼ ਕਰੋ ਜੀ
Tattu v nhi likhya hoya sir apne schools ch ohna de itihas ware likhya Pakistan de ware
ਬਹੁਤ ਵਧੀਆ ਜੀ 👍👍🙏
ਮਤਰੇਈ ਮਾਂ ਲੂਨਾ ਅੰਮਿ੍ਤਸਰ ਨੇੜੇ ਪਿੰਡ ਚਮਿਆਰੀ ਦੀ ਸੀ। ਉਥੇ ਉਸ ਦਾ ਘਰ ਵੀ ਹੈ।
ਘਰ ਓਸ ਵਕਤ ਦਾ ਹੀ ਹੈ ਜੀ
ਬਹੁਤ ਵਧੀਆ ਵਲੌਗ ਜੀ👍😍
Mere dadaji ka jila hai Sialkot❤❤❤❤❤❤❤
زبردست 😊
ਮੇਰੇ ਪਿੰਡ ਭੁੱਟੀਵਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬਾਬਾ ਪੂਰਨ ਭਗਤ ਦਾ ਟਿੱਲਾ ਬਣਿਆਂ
🙏 Ripnkhusi 🙏 Nasir 🙏 Sami 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to 🇳🇪
Thanks for see all things about pooran bhagat ji in SIALKOT CITY IN PAKISTAN 🇵🇰 ❤️ 😍 😀 😘 ♥️ 🇵🇰 ❤️
Ripan ਜੀ ਦੋਵਾਂ ਮੁਲਕਾਂ ਦੀ ਨਹੀਂ ਹਿੰਦੋਸਤਾਨ ਦੀ ਵੰਡ ਹੋਈ ਸੀ ਪਾਕਿਸਤਾਨ ਤਾਂ ਹੋਂਦ ਵਿੱਚ ਆਇਆ ਸੀ
Thanks for see story of pooran bhagat singh ji in SIALKOT CITY IN PAKISTAN 🇵🇰 ❤️ 😍 😀 😘 ♥️ 🇵🇰 ❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
Mere bajurga da jila sialkot c ohna ne sab dekhiya c
Wah ji wah tuci ta sanu ghr bethe darshan kra fitte.
ਰਿਪਨ ਬਾਬੇ ਦੀ ਬੇਰ ਵੀ ਹੈ। ਓਹ ਵੀ ਸੀ੍ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ
Ssakal.rippan.khushi.nice.vlog
ਇਹ ਵੀਡੀਓ ਨਾਸਰ ਨੇ 20 ਦਿਨ ਪਹਿਲਾਂ ਹੀ ਪਾ ਦਿੱਤੀ ਸੀ
Love 💕💕 you work bro thanks Love ❤ from Pakistan
If pak govt renovate these historical places it would be a great source of income for the govt
Iam always first looking daily vlog 8P.M.on you tube and 7A.M on face book 📖
Good job
ਜੇਕਰ ਪਾਕਿਸਤਾਨ ਦੇ ਲੀਡਰਾਂ ਨੂੰ ਅਕਲੋ ਤੇ ਹੱਥ ਮਾਰਨ ਕਿੰਨਾ ਇਤਿਹਾਸ ਮਥਿਹਾਸ ਇੱਥੇ ਪਿਆ ਹੈ ਇਮਾਰਤਾਂ ਨੂੰ ਰਿਪੇਅਰ ਕਰਵਾ ਕੇ ਲੋਕ ਆਉਣ ਜਾਣ ਕਿੰਨਾ ਇਨਾਂ ਦਾ ਫਾਇਦਾ ਹੋ ਸਕਦਾ ਹੈ ਪਰ ਅਕਲ ਦੇ ਅੰਨਿਆਂ ਨੂੰ ਕੌਣ ਸਮਝਾਵੇ ਕਿ ਲੋਕਾਂ ਤੇ ਪੈਸਾ ਖਰਚ ਕਰਕੇ ਲੋਕਾਂ ਲਈ ਬਹੁਤ ਕੁਝ ਬਣਾਇਆ ਜਾ ਸਕਦਾ ਹੈ
🙏🏻 ਰਿਪਨ ਵਿਰੈ ਬਲੋਗ ਢੇਲੀ ਪਾਇਆ ਖੋਰੂ🙏🏻
ਕਰੋ
❤❤❤❤❤❤❤
ਪੰਜਾਬੀ ਤਾਂ ਚੱਜ ਨਾਲ ਲਿਖਲੋ
ਰਿਪ ਜੀ ਜਿਵੇਂ ਮੇਰਾ ਜਨਮ ਵੀ
New vlog paya karo bro
Enjoy a tour of Pakistan 🇵🇰 ♥️ ❤️ 💙 😊
All the best❤❤❤❤
Nice bro
Sohal Dhanaula 🙏
Ripin khushi Ji tusi v kar lo ishaan
ਵਾਹਿਗੁਰੂ ਜੀ
Nice brother sarwan punjab Firozpur
❤Good video Yar ma Mustafa faslabad sa ho yar ❤
Veer ji video High quality mein bnao😊😊❤❤
6sec ta ist comments ❤❤❤❤
Billa.gill.datta.hosiarpur.nice.vidoo
ਰਿਪਨ ਵੀਰੇ ਮੈਨੂੰ ਐਡਰੈੱਸ ਦੇਵੀਂ ਜੰਡਿਆਲੇ ਗੁਰੂ ਦੀ ਨਗਰੀ ਚ ਦੁਕਾਨ ਪਿੱਤਲ ਆਲੀ ਦੁਕਾਨ ਦਾ ਬਾਈ ਜੀ
thnx for updates
Parmatma chardi kalah vich rakhay
Well come bro
Ripan bahi Pakistan mein ho ya wapis chalay gay ho plz bta do thanks
HELLO JII TUCI KITHO JII LAHORE TOH HON JIIII
Pakistan vloger ripan
Sat shri akal ji 🙏
Very Nice ❤
Very nice ji
I love you bata and bati
🎉🎉
Ist looking 👀 👌 🤔 😀 😍 😄
Very nice video ❤
Satnam wahaguru ji 🙏
Very Nice
Thanks
Thank god apka vlog aya
🙏🙏
wellcome to my city
You speak right
Waheguru
Ist see 👀 😀 🤔 😄
Good evening ji 🙏
❤❤❤
First comment ❤
Very nice
💚💚🇵🇰💐💐💐💐💐🌹🌹🌹🌹🌹🌷🌷🌷🌷🐸🐸🐸😃😃
Bht din bad vlog Aya hai sir
❤
Nice
K r abeera no coming please you go
❤🎉🎉🎉🎉
❤❤❤❤❤❤❤❤❤❤❤❤❤❤❤❤❤❤❤❤❤❤❤❤
Multan k vlog ni aey..
Research not Complete on Bhagat Puran 🎉
Waheguru meher karga
Iam always first looking daily vlog pin 📌 please 📌 🙏 😍 😀 😊 ❤️
🚙💨🚦🚗🚕🚓
🚙💨🚦🚗🚕🚓