ਗੁਰੂਦੁਆਰਾ ਅੜੀਸਰ ਸਾਹਿਬ ਧੌਲਾ || Gurduara Arisar Sahib Dhaula || ਇਥੇ ਹੁੰਦੀਆਂ ਹਨ ਸੁੱਖਾਂ ਪੂਰੀਆਂ

Поделиться
HTML-код
  • Опубликовано: 7 окт 2024
  • ਇਸ ਵੀਡਿਉ ਵਿਚ ਗੁਰੂਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਦੇ ਦਰਸ਼ਨ ਕਰਵਾਏ ਹਨ। ਇੱਥੇ ਲੋਕ ਕਿੱਥੋਂ ਕਿੱਥੋਂ ਤੇ ਕਿੰਨੀ ਦੂਰੋਂ ਅਤੇ ਕਿਸ ਤਰ੍ਹਾਂ ਦੀਆਂ ਸੁੱਖਾਂ ਲੈਕੇ ਆਉਂਦੇ ਹਨ। ਹਰੇਕ ਤਰ੍ਹਾਂ ਦੀਆਂ ਸੁੱਖਾਂ ਏਥੇ ਪੂਰੀਆਂ ਹੁੰਦੀਆ ਹਨ ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਵੇਗੀ ਅਤੇ ਹੋਰ ਵੀ ਆਉਣ ਵਾਲੀਆਂ ਵੀਡੀਓ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਹੀ ਲੈ ਕੇ ਆਉਂਦੇ ਰਹਾਂਗੇ।। ਧੰਨਵਾਦ ਸਭ ਦੋਸਤਾਂ ਦਾ ਜੋ ਸਾਡੇ ਚੈਨਲ ਨੂੰ ਪਿਆਰ ਦੇ ਰਹੇ ਹਨ।
    ਚੈਨਲ ਸਬਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਜੀ 🙏❤️

Комментарии • 42