Sahi keha sis. Meri sass ne 11 saal mainu TNG kita hun oh is gurudwara sahib jandi aa. Mainu ik gal ni samj aundi k dosre da ghar ujadn wale te kise di dhee di zindagi khrab krn waleya nu rab saza kyu ni dinda??? Aaj kl ajehe lok hi gurudware jyada jande aa
Mere pind vich he hai Gurdwara Sahib...jad marzi aao par Sharda nal aao waheguru dhanguru teg bahadur Maharaj ji hazar nazar hnn ji..sab di manokamna poori howegi...kise beham ch na pao sidhe Darwar sahib vich Darshan kro guru ji de..
ਬਹੁਤ ਜ਼ਿਆਦਾ ਲੋਕ ਆਉਂਦੇ ਹਨ। ਐਤਵਾਰ ਨੂੰ ਤਾਂ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਹੁੰਦੀ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਹੈ। ਗੁਰੂ ਸਾਹਿਬ ਜੀ ਦੇ ਬਚਨ ਹੋਏ ਹਨ। ਜੋਂ ਸੰਗਤਾਂ ਸ਼ਰਧਾ ਨਾਲ ਅਰਦਾਸ ਬੇਨਤੀ ਕਰਨ ਗੀਆਂ ਉਹਨਾਂ ਦੇ ਅੜੇ ਹੋਏ ਕੰਮ ਪੂਰਨ ਹੋਣ ਗੇ
🙏🙏🙏🙏🙏
ਵਾਹਿਗੁਰੂ ਜੀ
Za
ਸਤਿਨਾਮੁ ਵਾਹਿਗੁਰੂ ਜੀ ਸਾਡੇ ਵੀ ਅੜੇ ਕਾਰਜ ਫਤਿਹ ਕਰੋ।।16/11/2022.09--17am. ਬੁੱਧਵਾਰ।।01 ਮੱਘਰ 554ਨਾ।।ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਜੀਉ।।ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਰਪਾ ਕਰੋ ਮਿਹਰ ਕਰੋ।।
Waheguru ji
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਚਰਨਾਂ ਨਾਲ ਜੋੜਨਾ
ਹਰ ਇੱਛਾ ਪੂਰੀ ਹੁੰਦੀ ਆ 🙏 ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ ਕਿਰਪਾ ਨਾਲ ਮੈਨੂੰ v ਜ਼ਿੰਦਗ਼ੀ ਦੀ ਹਰ ਖੁਸ਼ੀ ਮਿਲੀ 🙏🙏🙏
Waheguru ji waheguru ji 🙏🙏♥️♥️
2022 ਤੱਕ ਬਿਲਕੁਲ ਹੀ ਇਕੱਠ ਨਹੀਂ ਸੀ ਹੁੰਦਾ ਅੜੀਸਰ ਸਾਹਿਬ ਹੁਣ ਇੱਕ ਦੁਜੈ ਨੂੰ ਦੇਖ ਦੇਖ ਕੇ ਹੀ ਹੀ ਲੋਕ ਆਉਣ ਲੱਗ ਗਏ ਪਰ ਸੱਚੇ ਮਨ ਨਾਲ ਬਹੁਤ ਘੱਟ ਆਉਦੇ ਹੋਣਗੇ ਪਰਮਾਤਮਾ ਫਿਰ ਹੀ ਅਰਦਾਸ ਬੇਨਤੀ ਸੁਣਦਾ ਜੇ ਬੰਦਾ ਗੁਰਬਾਣੀ ਦੇ ਹਿਸਾਬ ਨਾਲ ਚਲਦਾ ਇਕੱਲਾ ਮੱਥਾ ਟੇਕਣ ਨਾਲ ਰੱਬ ਨਹੀਂ ਮਿਲਦਾ ਵਿਸ਼ਵਾਸ ਰੱਖਣਾ ਪੈਂਦਾ ਉਹ ਕਿਸੇ ਨੂੰ ਹੀ ਹੁੰਦਾ
ਧੰਨ ਧੰਨ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਵਾਹਿਗੁਰੂ ਜੀ
Waheguru jii Maher karo sab ta
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਮੇਰੇ ਸਾਰੇ ਕਾਰਜ ਰਾਸ ਕਰਨੇ ਜੀ ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣਾ ਜੀ
ਵਾਹਿਗੁਰੂ ਜੀ ਸਾਡੀ ਵੀ ਮਨੋਕਾਮਨਾ ਜਲਦੀ ਜਲਦੀ ਪੂਰੀ ਜੀ🙏🏻🙏🏻ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮੇਹਰ ਕਰੋ🙏🏻🙏🏻
ਵਾਹਿਗੁਰੂ ਜੀ ਹਰ ਇੱਕ ਦੇ ਅੜੇ ਹੋਏ ਕੰਮ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀ ਪੂਰੇ ਕਰਨ ਅਤੇ ਗੁਰਬਾਣੀ ਅਤੇ ਸਿਮਰਨ ਦੀ ਦਾਤ ਬਖਸ਼ਣ ♥️♥️♥️♥️♥️🙏🙏🙏🙏🙏♥️♥️♥️♥️♥️
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਿਰ ਕਰੋ ਸਾਡੇ ਸਾਰੇ ਪਰਿਵਾਰ ਤੇ ਆਪਣਾ ਮਹਿਰ ਭਰਿਆ ਹੱਥ ਰੱਖੋ। ਸਾਡੇ ਸਾਰੇ ਵਿਗੜੇ ਕਾਰਜ ਸਵਾਰੋ ਜੀ, 🙏🙏🙏🙏
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖ ਅੜੇ ਕੰਮ ਸਿਰੇ ਚੜਾਉ ਜੀ
🙏🙏🙏🙏🙏
ਵਹਿਗੂਰੂ ਸਾਡੇ ਵੀ ਕਾਜ ਸਵਾਰੋਓ
Waheguru ji
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਸਭ ਦੇ ਕਾਰਜ ਸਫ਼ਲ ਕਰਨ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ 🙏🌹🙏 ਸਤਨਾਮ ਵਾਹਿਗੁਰੂ ਜੀ🙏🥀🙏 ਵਾਹਿਗੁਰੂ ਜੀ 🙏🌴🙏 ਸਤਨਾਮ ਵਾਹਿਗੁਰੂ ਜੀ 🙏🌿🙏 ਸਤਨਾਮ ਵਾਹਿਗੁਰੂ ਜੀ 🙏💐💐💐💐💐💐💐💐💐💐💐💐💐💐💐💐💐💐💐💐💐🙏
ਕੋਟਿ ਕੋਟਿ ਪ੍ਰਣਾਮ ਸਾਰਿਆਂ ਦੇ ਕਾਰਜ ਪੂਰੇ ਕਰਨ ਬਾਬਾ ਜੀ 🙏🏻🙏🏻❤
🙏🙏🙏🙏🙏
@@thesikhtraveller5052
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ
Darshan karane ke liye bahut bahut dhanyvad gurudware ki raah batane ke liye dhanyvad
ਵੀਰ ਜੀ ਮੈ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਜੀ ਬਹੁਤ ਸੰਗਤ ਆਉਂਦੀ ਹੈ
🙏🙏🙏🙏
ਧੰਨ ਧੰਨ ਸੀ੍ ਗੁਰੂ ਤੇਗ ਬਹਾਦੁਰ ਜੀ🙏🙏🌹🌹🙏🙏🌹🌹ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ੀਆ🙏🙏🙏🌹🌹🙏🙏🙏
ਦਾਸ ਨੇ ਵੀ ਕੁਝ ਦਿਨ ਪਹਿਲਾਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਬਿਲਡਿੰਗ ਬਣ ਰਹੀ ਹੈ ਗੁਰਦੁਆਰਾ ਸਾਹਿਬ ਦੀ।ਏਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘੋੜਾ ਤੰਬਾਕੂ ਵਿੱਚ ਵੜਨ ਤੋਂ ਅੜੀ ਕਰ ਗਿਆ ਸੀ। ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ, ਖਾਸ ਕਰਕੇ ਐਤਵਾਰ ਨੂੰ
ਗੁਰੂ ਸਾਹਿਬ ਸਭ ਦਾ ਭਲਾ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
💐💐💐💐💐💐💐💐💐
🙏🙏🙏🙏🙏
Veer g door ton aayi sangat da koi rehna da parband haiga
@@dilpreetsingh5206ਵੀਰ ਅਜੇ ਇਮਾਰਤਾਂ ਬਣ ਰਹੀਆਂ ਹਨ।ਮੁੱਖ ਇਮਾਰਤ (ਦਰਬਾਰ ਸਾਹਿਬ) ਤਕਰੀਬਨ ਤਿਆਰ ਹੈ। ਚਾਰ ਦਿਵਾਰੀ ਬਣੀ ਹੋਈ ਹੈ। ਰਿਹਾਇਸ਼ ਬਾਬਤ ਪੱਕਾ ਪਤਾ ਨਹੀਂ ਜੀ। ਜਦ ਦੋਬਾਰਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਪਤਾ ਕਰ ਲਵਾਂਗੇ, ਪਰੰਤੂ ਇਹ ਗੁਰਦੁਆਰਾ ਸਾਹਿਬ ਕਿਸੇ ਵੀ ਪਿੰਡ ਜਾਂ ਅਬਾਦੀ ਤੋਂ ਦੂਰ ਹੈ ਤੇ ਪਹਿਲਾਂ ਸੰਗਤ ਨੂੰ ਇਸ ਬਾਬਤ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਮੇਰੀ ਬਹੁਤ ਪਹਿਲਾਂ ਬਰਨਾਲੇ ਰਿਹਾਇਸ਼ ਸੀ ਅਤੇ (ਜੋ ਕਿ ਗੁਰਦੁਆਰਾ ਸਾਹਿਬ ਤੋਂ ਸੱਤ ਅੱਠ ਕਿ.ਮੀ. ਹੈ ਤੇ ਜ਼ਿਲ੍ਹਾ ਹੈ) ਉੱਥੋਂ ਸਕੂਲ ਤੇ ਕਾਲਜ ਵਿੱਚ ਪੜਿਆ ਹਾਂ ਜਦ ਕੋਈ ਕਰੀਬੀ ਜਾਂ ਰਿਸ਼ਤੇਦਾਰ ਪੁੱਛਦੇ ਕਿ ਤੁਹਾਡੇ ਲਾਗੇ ਗੁਰਦੁਆਰਾ ਅੜੀ ਸਰ ਹੈ ਤਾਂ ਅਸਮਰੱਥਾ ਦਸਦੇ।ਫਿਰ ਮੇਰੇ ਇੱਕ ਦੋਸਤ ਨੇ ਇਸ ਬਾਬਤ ਦੱਸਿਆ।ਇਸ ਬਾਬਤ ਜ਼ਿਆਦਾਤਰ ਸੰਗਤ ਨੂੰ ਦਸ ਪੰਦਰਾਂ ਸਾਲ ਵਿੱਚ ਪਤਾ ਲੱਗਾ ਹੈ ਤੇ ਹੁਣ ਤਾਂ ਬਹੁਤ ਸੰਗਤ ਪਹੁੰਚਦੀ ਹੈ। ਐਤਵਾਰ ਨੂੰ ਤਾਂ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਤੇ ਮਨ ਬਹੁਤ ਪ੍ਰਸੰਨ ਹੁੰਦਾ ਹੈ.....
@@singhchannel9900 Paji main jalandhar ton aana aa kithe utraan
Bus stand kehde aavaan
ਵਾਹਿਗੁਰੂ ਜੀ ਧਨ ਧਨ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਮੇਹਰ ਕਰਾਇਓ🙏🙏
ਪਾਤਸਾਹੀ ਨੌਵੇਂ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ ਸਭ ਥਾਈ ਹੋਇ ਸਹਾਇ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣਾ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ
ਧੰਨ ਧੰਨ ਗੁਰ ਤੇਗ਼ ਬਹਾਦੁਰ ਜੀ ਕਿਰਪਾ ਕਰੋ ਜੀ 🙏
ਵਾਹਿਗੁਰੂ ਜੀ,,🙏ਮੇਰੇ ਪੁੱਤ ਦਾ ਕੰਮ ਸ਼ੁਰੂ ਬਣ ਜਾਵੋ ਸੱਚੇ patsa ਜੀ 🙏🙏🙏🙏🙏💐💐💐💐
Tu apne kolo hi bol dita ki ethe ਅੰਮ੍ਰਿਤਸਰ ਤੋਂ ਵਧ ਸਭ ਤੋਂ ਜ਼ਿਆਦਾ ਸੰਗਤ ਆਉਂਦੀ, ਹੈ ਬਹੁਤ ਸੰਗਤ ਆਉਂਦੀ ਹੋਵੇਗੀ,
Dhan Dhan Shree Guru Tegbahadur Sahib Maharaj Ji🙏😍😊🎉❤💕🫀😘🍁🥰😍🥰🍁😘🫀💕😊❤🙏
ਬਾਬਾ ਜੀ ਸਬ ਦੀਆ ਮਨੁਕਮਾਨਾ ਪੁਰੀਆ ਕਾਰਨਾ ਜੀ🙏🙏
ਧੰਨ ਧੰਨ ਸਾਹਿਬ ਸ੍ਰੀ ਤੇਗਬਹਾਦਰ ਸਾਹਿਬ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਵੱਡਾ ਵੀਰ ਜੀ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਡਿਊਟੀ ਦੇ ਰਹੇ ਹਨ
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌👌
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਰਿਆਂ ਤੇ ਮਿਹਰ ਕਰਨ ਜੀ
🙏🙏🙏🙏🙏
ਸ਼ੁਕਰ ਏ ਵਾਹਿਗੁਰੂ ਦਾ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਤਾ ਲੱਗੀ । ਵੈਸੇ ਹੀ ਆਪਾ ਨੂੰ ਅਖੌਤੀ ਬਾਬਿਆ ਨੇ ਲੁੱਟਣ ਸ਼ੁਰੂ ਕੀਤਾ । ਮੈ ਇਕ ਵਾਰ ਗਿਆ ਸੀ ਆਨੰਦ ਆ ਗਿਆ ਅੜੀ ਸਾਹਿਬ ਜਾ ਕੇ ।ਹੁਣ ਲੋੜ ਏ ਆਪਾ ਨੂੰ ਨਾਮ ਜਪਣ ਤੇ ਕਿਰਤ ਕਰਨ ਦੀ । ਵਾਹਿਗੁਰੂ ਭਲੀ ਕਰਨ ਸਾਰੀਆ ਸੰਗਤਾ ਦੀ ।🙏🙏🙏🙏🙏🙏🙏🙏🌹🌹🌹👏👏👏👏👏
ਦਾਸ ਗੁਰਦੀਪ ਸਿੰਘ ਪਟਿਆਲਾ ਸਮੇਤ ਆਪਣੇ ਪ੍ਰੀਵਾਰ ਦੇ ਧੰਨ ਸ਼੍ਰੀ ਅੜੀਸਰ ਸਾਹਿਬ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਜੀ ।। ਵਾਹਿਗੁਰੂ ਜੀ ਦਾ ਕੋਟਿ ਕੋਟਿ ਸ਼ੁਕਰ ਹੈ ਜੀ ।। 🙏🙏🙏🙏🙏
🙏🙏🙏🙏
@@thesikhtraveller5052 .
Veer g eh gt road to hi andr jaandi he road
Mein aaj 17-11 2024 noo iss Gurdawara sahib de darshan deedaar kittey.
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਕਰੋ ਜੀ ਜਸਦੀਪ ਸਿੰਘ ਤੇ ਸੰਦੀਪ ਸਿੰਘ ਤੇ ਜੀ ਮਹਾਰਾਜ 🙏🙏🙏✅🎆✅
ਵਾਹਿਗੁਰੂ ਜੀ ਸਾਡੀ ਤੰਦਰੁਸਤੀ ਲਈ ਅਰਦਾਸ ਹੈ ਜੀ🙏🙏🙏🙏
ਕੋਟਿ ਕੋਟਿ ਕੋਟਿ ਪ੍ਰਣਾਮ ਹੈ ਜੀ ਕਾਰਜ ਰਾਸ ਹੋਣ ਤੇ ਬਾਬਾ ਸਭ ਦੇ ਕਾਰਜ ਰਾਸ ਕਰਨੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏🙏🙏🙏🙏🙏
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕ੍ਰਿਪਾ ਕਰਨੀ ਮਹਾਰਾਜ ਜੀ ਮੇਰੇ ਪੁੱਤਰ ਦਾ ਵਿਆਹ ਦਾ ਕਾਰਜ ਦੀ ਅਰਦਾਸ ਪੂਰੀ ਕਰਨੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji🙏 ਤੰਦਰੁਸਤੀ ਬਖਸ਼ਣਾ 🙏
Sohni video bnayi bahi ❤ਧੰਨਵਾਦ 🙏
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਬਾਬਾਜੀ
🙏 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਕਿਰਪਾ ਕਰੋ ਜੀ ਸੱਚੇ ਪਾਤਸ਼ਾਹ ਜੀ ਸਾਡੇ ਸਾਰੇ ਅੜੇ ਹੋਏ ਕਾਰਜ ਸਵਾਰ ਦਿਓ ਜੀ ਸਤਿਗੁਰੂ ਸਾਹਿਬ ਜੀ ਮੇਹਰ ਕਰੋ ਜੀ 🙏
🙏🙏👌
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਓ 💐🌹🙏🏻
Dhan dhan guru teg bahadur saheb ji is 👏👏👏👏👏🤲🤲🤲🤲🤲🤲🌹👍🌹🌹🌹🌹
ਵੀਰ ਇਹ ਸਾਡਾ ਪਿੰਡ ਹੈ ਇਹ ਇਤਿਹਾਸਕ ਗੁਰਦਵਾਰਾ ਹੈ ਬਿਲਕੁਲ ਸਹੀ ਕਿਹਾ ਵਾਗਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ
Waheguru ji ARDAS Daily hundi aa
Tuhda pind aa mere lai ardas krdo gye tusi mera gharwala mainu lejye please🙏
Reply krna please
ਧੰਨ ਧੰਨ ਸੀ੍ ਗੁਰੂ ਤੇਗ ਬਹਾਦਰ ਜੀ ਘਰ ਤੇ ਮੇਹਰ ਕਰਨੀ ਜੀ ਵਾਹਿਗੁਰੂ ਜੀ🙏
💐💐💐💐💐ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਆਪ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ ਜੀ🌹🙏🙏🙏🙏🙏🌹
🙏🙏🙏🙏🙏
Wheguru ji
🙏🙏🙏🙏🙏🥰❤️🥰🙇♀️🙇♀️🥰❤️🥰🙏🙏🙏🙏🙏
Wahe guru ji Maher kari
ਬਿਨਾਂ ਮਿਹਨਤ ਤੇ ਕਿਸਮਤ ਕੁਝ ਨਹੀ ਮਿਲਦਾ ਵਾਹਿਗੁਰੂ ਸਭ ਥਾਂ ਮੌੌਜੂਦ ਹੈ ਤਨ ਮਨ ਲਾ ਕੇ ਜਿੱਥੇ ਵੀ ਅਰਦਾਸ ਕਰੋ ਵਾਹਿਗੁਰੂ ਭਲੀ ਕਰੂ
🙏🙏🙏🙏🙏
ਬਿਲਕੁਲ ਠੀਕ
Sahi keha sis. Meri sass ne 11 saal mainu TNG kita hun oh is gurudwara sahib jandi aa. Mainu ik gal ni samj aundi k dosre da ghar ujadn wale te kise di dhee di zindagi khrab krn waleya nu rab saza kyu ni dinda??? Aaj kl ajehe lok hi gurudware jyada jande aa
jo etehask guru ghr hon otho kiti ardas da frk hunda
🙏🙏🙏🙏🙏
Bhut vaidya video veer ji 👍👌👍👌👍👌👍👌👍,Asi pka awege grur shaib de darshan karn👏👏👏👏
ਵਾਹਿਗੁਰੂ ਜੀ ਮਨੋਕਾਮਨਾ ਪੂਰੀ ਕਰਿਓ 🙏✈️🇨🇦🌹🌷🥀💐🙏
🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰੋ ਮੇਰੇ ਵੀਰ ਲਈ ਵਧੀਆ ਰਿਸ਼ਤਾ ਮਿਲ ਜੇ ਅਸੀ ਤੇਰੇ ਦਰਸਨ ਕਰਨ ਅਵਾਗੇ
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਤੰਦਰੁਸਤੀ ਬਖਸ਼ੀ ਜੀ ਪਰਿਵਾਰ ਵਿੱਚ ਵਾਧਾ ਕਰੀ ਜੀ 🙏🙏🌹🌹
ਵਾਹਿਗੁਰੂ ਜੀ ਸਾਡੀਆਂ ਵੀ ਆਸਾਂ ਪੂਰੀਆ ਕਰੋ ਸਾਹਿਬ ਜੀਉ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🙏🙏🙏👏👏👏 ਤੁਹਾਡੇ ਚਰਨਾਂ ਵਿਚ ਆਦਰਸ ਤੇ ਬੇਨਤੀ ਕਰਦੇ ਆ ਸਾਡੀਆਂ ਗਰੀਬਾਂ ਦੀਆ ਆਸਾਂ ਪੂਰੀਆ ਕਰੋ ਜੀ ਅੜ ਹੋਏ ਕੰਮ ਸਿਰੇ ਚੜਾ ਜੀ🙏🙏🙏🙏👏👏👏🌷🌷🌷
ਧੰਨਵਾਦ ਭਰਾ ਤੁਹਾਡਾ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏
🙏🙏🙏🙏🙏
Thanks for showing . Dhan Guru Teg Bhadar Sahib Ji Mahraj .
🙏ਵਾਹਿਗੁਰੂ ਸਭ ਤੇ ਮੇਹਰ ਕਰੇ ਸਭ ਨੂੰ ਖੁਸ਼ੀਆ ਦੇਵੇ🙏
Thankuuu so much veer ji Gurudwara Sahib ji dai darshan karon lae ji🙏🤗🤗🙏
ਧੰਨ ਧੰਨ ਗੁਰੂ ਤੇਗਬਹਾਦਰ ਸਾਹਿਬ ਜੀ ਸਾਡੀ ਬਾਹਰ ਜਾਨਦੀ,ਇਸ, ਪੂਰੀ ਕਰੋ
Bhut vdyia information dete bai jiii.
ਧੰਨ ਧੰਨ ਗੂਰੂ ਤੇਗ ਬਹਾਦੂਰ ਸਾਹਿਬ
ਹੁਣ ਤਾਂ ਹਰ ਦਿਨ ਸੰਗਤ ਆਉਂਦੀ ਆ ਜੀ ਕੋਈ ਦਿਨ ਦਾ ਬਹਿਮ ਨਹੀਂ ਕੋਈ ਵੀ ਦਿਨ ਵੀ ਆ ਸਕਦੇ ਆ ਜੀ 🙏🙏
Maii v math tekk k aii Aa ethe veer avdi family nll... ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ❣️🙏
@@kirangill8782 ok sis m te jndi he rehndi aa hun v Friday jana asi te koi v day chle jnde aa jdo free hunde aa 😊
ਵਾਹਿਗੁਰੂ ਮੇਹਰ ਕਰੋ ਜੀ🙏🏼
ਵਾਹਿਗੁਰੂ ਜੀ ਸਭ ਦੀ ਸਰਦਾ ਪੂਰੀ ਕਰੀ 🙏🙏🙏🙏🙏🙏🙏🙏🙏🙏❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏ਮੇਰੇ ਬੱਚਿਆ ਤੇ ਮਿਹਰ ਬਣਾਈ ਰੱਖੇ ਤੇ ਬੱਚਿਆ ਨੂੰ ਤੰਦਰੁਤੀ ਦੇਣ ਬੱਚਿਆ ਦੇ ਸਰੀਰਾਂ ਉੱਤੇਆਏ ਦੁਖਾ ਤਕਲੀਫਾ ਦਾ ਨਾਸ ਕਰਨ 🙏ਵਾਹਿਗਰੂ ਜੀ ਸਾਰੇ ਰੁਕੇ ਕੰਮ ਬਣ ਜਾਣ ਮੇਰੇ ਮਾਲਕਾ🙏
ਵਾਹਿਗੁਰੂ ਜੀਂ ਸਰਬੱਤ ਦਾ ਭਲਾ ਕਰਉ ਜੀ 🙏🙏
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰੋ ਸਭ ਦੇ ਅੜੇ ਕੰਮ ਪੂਰੇ ਕਰਨੇ 🙏🙏🙏🙏😘
🙏🙏🙏🙏🙏🙏
Waheguru ji kirpa Karo naam, Simran te bani naal jorho kirpa,Anandta baksho ji 🙏🙏🏵️🏵️🏵️🏵️🏵️
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏🙏🙏🙏🙏❤️❤️❤️❤️❤️❤️🌹🌹🌹🌹🌹🌹
🙏🙏🙏
ਬਹੁਤ ਵਧੀਆ ਗੱਲ ਆ ਬਾਈ ਜੀ ਜੋ ਵਿੜੀਓ ਬਣਾਕੇ ਸ਼ੰਗਤਾ ਤੱਕ ਪਹਚਾਉਨੇ ਓ
ਵਾਹਿਗੁਰੂ ਜੀ ਸੱਬ ਤੇ ਮੇਹਰ ਪਰਿਆ ਹੱਥ ਰੱਖਣਾ ਜੀ ਸੱਬ ਦੇ ਕਾਰਜ ਰਾਸ ਕਰ ਨੇ 🙏🙏
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ ਜੀ💞💞🙏🏻🙏🏻
ਵਾਹਿਗੁਰੂ ਜੀ ਅਪਣੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ
🙏🙏🙏🙏
ਜਨਕ ਸਿੰਘ ਮੌੜ ਕਲਾਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
Dhan Dhan Shri guru
Tegbhadar sahib ji 🙏🙏🙏🙏🙏🌹💐🌺🌸🌴🌺💐🌹
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਿਹਰ ਕਰਨੀ ਜੀ ਬੱਚੇ ਦੀ ਕਨੇਡਾ ਦੀ ਪੀ ਆਰ ਆਰ ਜਾਵੇ ਜੀ ਅਸੀਂ ਅੜੀਸਰ ਸਾਹਿਬ ਜੀ ਦਰਸ਼ਨ ਕਰਨ ਆਈਏ ਜੀ 🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣਾ ਅਤੇ ਅੜੇ ਕੰਮ ਸਿਰੇ ਚੜਾਉਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻
Waheguru ji,🙏👍
ਸਤਨਾਮ ਸ਼ੀ ਵਾਹਿਗੁਰੂ ਜੀ
ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰ ਉੱਤੇ।
ਵਾਹਿਗੁਰੂ ਜੀ🙏🙏
Kirpa rkhyo guru G
Waheguruji, very good message, report ing, well done 👍👍👌👌👌
🙏🙏🙏🙏
Dhan dhan Sri Guru Teg Bahadur Sahib ji sabh Dian mnokamna puryan karnyan
Thank you veerji 🙏🙏 waheguru ji ka khalsa waheguru ji ki Fateh 🙏
ਧਨ ਧਨ ਗੁਰੂ ਘਰ ਅੜੀਸਰ ਸਹਿਬ ਜੀ ਸਭਨਾ ਦੇ ਅੜੇ ਕੰਮ ਰਾਛ ਕਰਨੇ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ।🚩
🙏🙏🙏🙏🙏
Waheguru g mahar kero
Thank you so much 22 g for making detailed video about Gurdwara Sahib....it will help us a lot to make travel plan in coming days!!
Satnam Shiri waheguru ji
ਧੰਨਵਾਦ ਜੀ।
ਵਾਹਿਗੁਰੂ ਜੀ ਸਾਨੂੰ ਇੱਕ ਪੁੱਤ ਦੀ ਦਾਤ ਮੇਹਰ ਕਰੋ ਜੀ🙏🙏🙏🙏🙏
Dhan dhan shree Guru Tegbahader ji Maharaj ji 🙏🙏♥️♥️
ਸੱਤਨਾਮ ਵਾਹਿਗੁਰੂ ਜੀ
🙏🏻ਵਾਹਿਗੁਰੂ ਜੀ🙏🏻
ਧਨ ਧਨ ਗੁਰੂ ਤੇਗ ਬਹਾਦਰ ਜੀ ਅਰਦਾਸ ਕਰਦੀ ਹਾਂ ਮੇਰੇ ਬੱਚੇ ਤੇ ਮੇਹਰ ਭਰਿਆ ਹੱਥ ਰਖੋ ਜੀ ਉਸ ਦਾ ਅਡਮੀਸ਼ਨ ਬਾਹਰ ਦੀ ਯੁਨੀਵਰਸਿਟੀ ਵਿੱਚ ਕਰਵਾ ਦਿਓ 🙏🙏🙏🙏
ਬਹੁਤ ਵਧੀਆ ਭਾਜੀ ਤੁਸੀਂ ਘਰ ਬੈਠਿਆਂ ਨੂੰ ਦਰਸ਼ਨ ਕਰਵਾਏ 🙏
🙏🙏🙏🙏🙏
ਬਿਲਕੁਲ ਸਹੀ ਗੱਲ ਹੈ ਕਿਉਂਕਿ ਸਚਾਈ ਹੈ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🙏🙏🙏🙏
Satnam Sri Waheguru Jee ❤❤️❤️🙏🙏🌹🌹🌹💐💐💐💐💐
ਧੰਨ ਧੰਨ ਗੁਰੂ ਤੇਗ ਬਹਾਦਰ ਜੀ
🙏🙏🙏🙏
ਨੌਕਰੀ ਨਹੀਂ ਮਿਲ ਰਹੀ ਕਿਰਪਾ ਕਰੋ ਗੁਰੂ ਤੇਗ ਬਹਾਦਰ ਜੀ ਬਹੁਤ ਪਰੇਸ਼ਾਨ ਆ ਮੈਂ ਕੋਈ ਰਸਤਾ ਦਿਖਾਉ
🙏🙏 ਵਾਹਿਗੁਰੂ ਜੀ ਪਰਿਵਾਰ ਵਿਚ ਪਿਆਰ ਤੇ ਸੁਮਤ ਬਖਸ਼ੋ
ਵਾਹਿਗੁਰੂ ਜੀ
Mere pind vich he hai Gurdwara Sahib...jad marzi aao par Sharda nal aao waheguru dhanguru teg bahadur Maharaj ji hazar nazar hnn ji..sab di manokamna poori howegi...kise beham ch na pao sidhe Darwar sahib vich Darshan kro guru ji de..
Asi v ardas krani h plz sada v name likha do asi zira to a plz daso kis noo name likhye
@@harjinderkaur-sh5byasi v zira toh ha. By bus ja skde aa
ਧੰਨ ਧੰਨ ਗੁਰੂ ਤੇਗ ਬਹਾਦਰ ਜੀ 🙏ਮੇਰੀ ਇੱਛਾ ਪੂਰੀ ਕਰਦੋ ਜੀ 🙏🙏👮♀️🙏🙏🙏🙏🙏❤❤❤❤❤ਸਤਿਨਾਮ ਵਾਹਿਗੁਰੂ ਜੀ ❤❤❤❤🙏🙏
ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪ ਜਾਣੀਜਾਣ ਆ ,🙏🙏
🙏🙏🙏🙏