Maa Boli Punjabi Bhulaoge te Bhut Pachtaoge.. Headgranthi Gurdwara Bangla Sahib Giani Ranjit Singh

Поделиться
HTML-код
  • Опубликовано: 30 янв 2025

Комментарии • 81

  • @GSPSLive
    @GSPSLive  Год назад +18

    ਸੰਗਤ ਜੀ ਇੱਕ ਇੱਕ ਕੀਰਤਨ ਕਥਾ ਵੀਡੀਓ ਤੁਹਾਡੇ ਤਕ ਲਿਆਉਣ ਲਈ ਬੜੀ ਮਹਿਨਤ ਲੱਗਦੀ ਹੈ ਜੀ ਆਪ ਜੀ ਸਾਡੇ ਚੇਂਨਲ ਨਾਲ ਜੁੜੇ ਰਹਿਣ ਲਈ ਸਬਸਕ੍ਰਾਇਬ ਦਾ ਬਟਨ ਦਬਾਓ ਅਤੇ ਬੈੱਲ ਆਇਕਨ ਦਬਾਓ ਜੀ

  • @ramchand4672
    @ramchand4672 8 месяцев назад +2

    ਬਹੁਤ ਧੰਨਵਾਦ ਜੀ, ਤੁਸੀਂ ਪੰਜਾਬੀ ਭਾਸ਼ਾ ਨੂੰ ਬਚਾਉਣ ਵਿੱਚ ਯੋਗਦਾਨ ਪਾ ਰਹੇ ਹੋ

  • @jarnailsinghgulalipur
    @jarnailsinghgulalipur Год назад +9

    ਗਿਆਨੀ ਜੀ ਬਿਲਕੁਲ ਠੀਕ ਹੈ ਸਾਨੂੰ ਬੇਗਾਨੀ ਚੀਜ਼ ਚੰਗੀ ਲਗਦੀ ਹੈ ਗੁਰਬਾਣੀ ਭਾਵੇਂ ਆਵੇ ਜਾਂ ਨਾ ਆਵੇ ਇਹ ਦਸਣਾ ਕਿ ਅਸੀਂ ਅੰਗਰੇਜ਼ ਮੈਨ ਹਾਂ ਵਾਹਿਗੁਰੂ ਜੀ 🙏🙏

  • @HarpreetKaur-vy9ki
    @HarpreetKaur-vy9ki Год назад +3

    ਵਾਹਿਗੁਰੂ ਤੁਹਾਨੂ ਚੜਦੀ ਕਲਾ ਬਖਸ਼ੇ ਪੰਜਾਬੀ ਬੋਲਣ ਵਾਸਤੇ ਸੰਗਤਾਂ ਵਿੱਚ ਰੱਖਣ ਦਾ

  • @avtarsingh2531
    @avtarsingh2531 Год назад +2

    ਮਾਂ ਬੋਲੀ ਕੌਮਾਂ ਜੋ ਵਿਸਾਰ ਦਿੰਦੀਆਂ, ਬਹੁਤਾ ਚਿਰ ਜਿਉਂਦੀਆਂ ਨਾ ਓਹੋ ਰਹਿੰਦੀਆਂ।
    ਪੰਜਾਬੀ ਦੀ ਦੁਰਦਸ਼ਾ ਕਿਸੇ ਹੋਰ ਨੇ ਨਹੀਂ ਕੀਤੀ ਸਗੋਂ ਅਸੀਂ ਖ਼ੁਦ ਕੀਤੀ ਹੈ। ਅਸੀਂ ਹੀ ਜ਼ਿੰਮੇਵਾਰ ਹਾਂ। ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਜਿੰਨਾ ਚਿਰ ਸਾਡੀ ਬੋਲੀ ਜਿਊਂਦੀ ਹੈ ਓਨਾ ਚਿਰ ਹੀ ਅਸੀਂ ਜਿਉਂਦੇ ਹਾਂ।

  • @rustysingh3727
    @rustysingh3727 Год назад +5

    ਸੰਗਤ ਜੀ ਸਾਨੂੰ ਲੈ ਕੇ ਆਉਣੀ ਪਏਗੀ ਕ੍ਰਾਂਤੀ

  • @sanjogtarani3997
    @sanjogtarani3997 Год назад +1

    ਬਾਹਰ ਜਾਂਦੇ ਲੋਕਾਂ ਨੂੰ ਸਮਝਾਉ ਨੇਤਾਵਾਂ ਨੇ ਸਾਰੇ ਬੱਚੇ ਬਾਹਰ ਭੇਜ ਦਿਤੇ ਹਨ ਉਹ ਮਾਂ ਬੋਲੀ ਭੁੱਲ ਜਾਂਦੇ ਹਨ

  • @ArnavSandhu-lw9jk
    @ArnavSandhu-lw9jk Год назад +3

    🎉🎉 ਧੰਨ ਧੰਨ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਭ ਸੰਗਤਾਂ ਨੂੰ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਣ ਵਾਹਿਗੁਰੂ ਜੀ ਦੂਖਾ ਦਾ ਨਾਸ ਕਰਨ ਵਾਹਿਗੁਰੂ ਜੀ ❤🎉🎉🎉🎉

  • @gurudwarasantpeelasafavika6996
    @gurudwarasantpeelasafavika6996 Год назад +6

    ਵਾਹਿਗੁਰੂ ਮੇਹਰ ਕਰੇ

  • @gursharnx08
    @gursharnx08 Год назад +7

    ਵਾਹਿਗੁਰੂ ਮਿਹਰ ਕਰੋ ਜੀ 🙏🙏🙏🙏

  • @kamleshkaur6554
    @kamleshkaur6554 Год назад +9

    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਾਰਿਆਂ ਦੇ ਦੁਖ ਦਾ ਨਾਸ ਕਰਨ ਤੰਦਰੁਸਤੀ ਬਖ਼ਸ਼ੇ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤

  • @ginderkaur6274
    @ginderkaur6274 Год назад +2

    ਬਹੁਤ ਵਧੀਆ ਕਿਹਾ ਅਤੇ ਸਹੀ

  • @khalsatvwale
    @khalsatvwale Год назад +5

    ਵਾਹ

  • @ravinderkaursandhu7118
    @ravinderkaursandhu7118 Год назад

    Bhai ji tuse bilkul sahi bolya.Aaj kal di generation ne beda gark kar dita hai. Punjabi Bolana hatak samjhde neSab Maa baap de kasoor han.🙏🙏

  • @suchasing6624
    @suchasing6624 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ishu35535
    @ishu35535 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @harbanssingh1329
    @harbanssingh1329 Год назад +1

    Apni vanse khatm karan wal lobhvas ik din pashtaounge fir pashtave to bina kujh nhi milega waheguru ji

  • @rustysingh3727
    @rustysingh3727 Год назад +3

    ਜਾਗੋ ਪੁੰਜਬੀਓ JAAGO

  • @Knowtheanimals-df7ys
    @Knowtheanimals-df7ys Год назад +5

    Waheguru ji 😢😢😢

  • @sulakhansinghrandhawa5313
    @sulakhansinghrandhawa5313 Год назад +1

    ਵਾਹਿਗੁਰੂ ਜੀ ਬਿਲਕੁਲ ਸੱਚ ਕਿਹਾ ਭਾਈ ਸਾਹਿਬ ਜੀ ਨੇ

  • @ManjeetKaur-fm2lo
    @ManjeetKaur-fm2lo Год назад +5

    Waheguru Ji

  • @rustysingh3727
    @rustysingh3727 Год назад +3

    waheguruuu

  • @papinderkaur4580
    @papinderkaur4580 Год назад +2

    Shree Harkrishen diaye jis deethe sab dukh jay ae 🙏♥

  • @NirmalSingh-qj9wm
    @NirmalSingh-qj9wm Год назад +2

    Bilkul shi kiha Khalsa ji

  • @chamkaursingh5743
    @chamkaursingh5743 Год назад +1

    Ranjit.singh.bahut.dhanbad

  • @Sangat-darshan
    @Sangat-darshan Год назад

    Waheguru ji ka Khalsa waheguru ji ki Fateh

  • @diljeetkaur5858
    @diljeetkaur5858 Год назад

    Dhan guru granth sahib ji koti kote parnam ji ❤️🙏🏻🙏🏻🙏🏻🙏🏻🙏🏻

  • @rohitarora4020
    @rohitarora4020 Год назад

    Proud to be sikhi ❤

  • @SukhwinderSingh-wd5li
    @SukhwinderSingh-wd5li Год назад +4

    Waheguru ji 🙏

  • @satpal.singh.13
    @satpal.singh.13 5 месяцев назад

    Waheguru ji waheguru ji

  • @ParamjitSingh-ts1kx
    @ParamjitSingh-ts1kx Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।

  • @MalkeetSingh-db3fg
    @MalkeetSingh-db3fg 6 месяцев назад

    Waheguruji wahegurujl

  • @GurcharansinghPadda-c8f
    @GurcharansinghPadda-c8f 3 месяца назад

    Wehaguru ji

  • @simmikaur8529
    @simmikaur8529 Год назад

    Excellent Sir

  • @Knowtheanimals-df7ys
    @Knowtheanimals-df7ys Год назад +2

    Mai sikh hu jammu tu mainu punjabi bolne te samjh aundi hai par likhne te padne ni aundi 😢😢😢 kade kisi ne sikahyi hi nhi bachpan vich

  • @dawinderrai6585
    @dawinderrai6585 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉🎉

  • @randhirsingh4752
    @randhirsingh4752 9 месяцев назад

    ωαнєgυяυ ʝι 🙏

  • @NarinderSingh-yf1oo
    @NarinderSingh-yf1oo Год назад

    Very good katha❤

  • @GurmeetSingh-sc7xw
    @GurmeetSingh-sc7xw 5 месяцев назад

    ਗਿਆਨੀ ਜੀ ਗੁਰਬਾਣੀ ਸ਼ਬਦ ਵੀਚਾਰ ਕਰਲੇਆ ਕਰੋ

  • @SarabjitKaur-m9g
    @SarabjitKaur-m9g 10 месяцев назад

    🙏🙏🙏🙏🙏🙏🙏🙏🙏🙏

  • @rajindersingh6282
    @rajindersingh6282 Год назад +2

    🙏🙏🙏🙏🙏

  • @SunnySingh-d1l
    @SunnySingh-d1l Год назад +1

    🙏🙏

  • @kuldeeph.dstudioblair1987
    @kuldeeph.dstudioblair1987 Год назад +1

    ਬਹੁਤ ਵਧੀਆ ਖਾਲਸਾ ਜੀ

  • @bittoosingh5610
    @bittoosingh5610 Год назад

    Well Said Gaini ji

  • @tarsemlalsogi2299
    @tarsemlalsogi2299 Год назад +2

    ਸਾਡੇ ਕੈਨੇਡਾ ਵੀ ਇੱਕ ਗਿਆਨੀ ਹੈ ਉਹ ਵੀ ਅੱਧੀ ਪੰਜਾਬੀ ਅੰਗਰੇਜ਼ੀ ਮਿਲਾ ਕੇ ਹੀ ਬੋਲਦਾ ਹੈ ਕਈ ਬਾਰ ਮਨ ਕਰਦਾ ਕੇ ਕਹੀਏ ਪਰ ਚੁੱਪ ਰਹੀਦਾ

  • @davindarkour4825
    @davindarkour4825 Год назад

    proud to be punjabi

  • @parmjitkaur9832
    @parmjitkaur9832 Год назад +2

    Bhai banta singh ji v bahut English bolde han katha de wich

  • @varindersethi4582
    @varindersethi4582 Год назад

    ji eh gal dono paso theek hai. bacche punjabi puri Tarah nahi samajde, te Bujurag english. per Katha sunan wale jyadatar bujurag hi hunde ne so Katha te ਪੰਜਾਬੀ ch hi huni chahidi hai

  • @sanjogtarani3997
    @sanjogtarani3997 Год назад +1

    ਸੋਦਾ ਤਹਿ ਕਰਕੇ ਲੋਕੀ ਬਾਹਰ ਜਾ ਰਹੇ ਹਨ ਪੰਜਾਬੀ ਹੋਣ ਸਿੱਖੇਗਾ

  • @bobbymehra3756
    @bobbymehra3756 Год назад +2

    😢

  • @shinder1334
    @shinder1334 Год назад

    ਭਾਈ ਸਾਹਿਬ ਜੀਓ,
    ਰਾਜਸਥਾਨ , up ਹੋਰ ਸਟੇਟ ਦੇ ਸਿੱਖ ਇਸਾਈ ਕਿਉ ਨਹੀ ਬਣ ਰਹੇ ਜਿੰਨੀ ਦੇਰ ਆਕਾਲ ਤਖ਼ਤ ਸਾਹਿਬ ਤੇ ਸਿੱਖੀ ਨੂੰ ਰੂਹ ਤੋ ਮੰਨਲ ਵਾਲੇ ਲੋਕ ਨਹੀਂ ਬਿਠਾਏ ਜਾਂਦੇ ਉਨ੍ਹੀ ਦੇਰ ਸਿੱਖ ਕੌਮ ਦਾ ਭਲਾ ਨਹੀਂ ਹੋ ਸਕਦਾ ।

  • @sandhusaab5045
    @sandhusaab5045 Год назад

    🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️

  • @jasmeetsingh4115
    @jasmeetsingh4115 Год назад +1

    Punjabi is mother language Punjabi guru sahib di hei language

  • @GurpreetSingh-kb6ih
    @GurpreetSingh-kb6ih Год назад +1

    Kash desh vishesh de GRANTHI SINGH JEE V INNE SOJHIWAAN HUNDE TE SUTTI KOM NU JAGGA PAANDE AFSOS ?????

  • @inderjeetsinghchak9175
    @inderjeetsinghchak9175 Год назад

    ਵਾਹਿਗੁਰੂ ਜੀ 🙏🙏 ਪੰਜਾਬੀ ਬੋਲਣ ਨੂੰ ਚੰਗਾ ਨਹੀਂ ਸਮਝਦੇ ਬਾਬਾ ਜੀ 🙏🙏 ਵਾਹਿਗੁਰੂ ਜੀ

  • @gurmeetbrar1036
    @gurmeetbrar1036 Год назад

    4:42 4:43 4:44

  • @ramanpreet5204
    @ramanpreet5204 Год назад +1

    Sant jee nichy kyo badhy ny rara sahib waly

  • @Humanity0101
    @Humanity0101 Год назад +1

    Raj bina kauma da kush ni rehnda hunda na dharam na ma boli te na history.

  • @ghghghgh8338
    @ghghghgh8338 Год назад +3

    The Giani himself spoke 8 english words. These words can be translated to punjabi:
    1. Commercial
    2. Divinity
    3. Total
    4. Licence
    5. Drama
    6. Fashion show
    7. Ramp
    8. Tray

    • @anandsingh2077
      @anandsingh2077 Год назад +1

      very shamefull...we are not so big to find mistakes

    • @RanbirSingh-pn9nr
      @RanbirSingh-pn9nr Год назад +1

      Thore bht word ta ik duji bhasha ch mix ho e jande ne
      Par kyi bnde jada e ghaint ban de ne...ona bare keha
      Baki bhai saab ehi keh rhe ne v koshish kro v punjabi de akhar jada vrto

  • @bobbymehra3756
    @bobbymehra3756 Год назад

    Mujhe bhi punjabi sikhao

  • @ashasukhwindersinghheer1441
    @ashasukhwindersinghheer1441 Год назад

    ਬਾਬਾ ਬੰਤਾ ਬੋਲਦਾ ਅੰਗਰੇਜ਼ੀ

  • @kanwaljitkaur9358
    @kanwaljitkaur9358 Год назад

    Last line
    Sabb te lagu hunde aw .......

  • @ਸਰਮਾ
    @ਸਰਮਾ Год назад +1

    ਫੱਫਰੇ ਕੁੱਟਣਾ ਆਪ ਛੱਡ ਦਿੱਤਾ ਨੀਅਤ ਮਾਰੀ ਕੀ ਕਹਿਣਾ ਪਊ

  • @MoviesReviewStop
    @MoviesReviewStop Год назад +1

    Bagdibol biraadri zindabaad

  • @rajiahmad3472
    @rajiahmad3472 Год назад

    1 Mahena guru gar langar rok do 2 parsat jo shik nay Sare grebe shik logo grebe khatam ho jaege

  • @MoviesReviewStop
    @MoviesReviewStop Год назад

    Me bagdibol hu merko Punjabi ni aaati

  • @narindersingh2387
    @narindersingh2387 Год назад

    NSA ਵਾਰੇ ਵੀ ਖੁਲ ਕੇ ਬੋਲੋ

  • @baljindersingh1184
    @baljindersingh1184 Год назад

    ਪੰਜਾਬ ਵਿੱਚ ਤਾਂ ਮੀਡੀਆ ਵਾਲਿਆ ਅਤੇ ਮੰਤਰੀਆਂ,ਸੰਤਰੀਆਂ ਨੇ ਪੰਜਾਬੀ ਦਾ ਬੇੜਾ ਹੀ ਡੋਬ ਦਿੱਤਾ ਹੈ।ਲੱਖ ਲਾਹਨਤ ਖਾਸ ਕਰਕੇ ਸਰਦਾਰ ਪੱਤਰਕਾਰਾਂ ਦੇ।ਤੀਵੀਂ,ਜਨਾਨੀ ਦੀ ਥਾਂ ਮਹਿਲਾ ,ਮਹਿਲਾ ਕੂਕੀ ਜਾਂਦੇ ਹਨ।: ਸ਼ਹਿਰੀ ਸਿੱਖ ਵੀ ਘੱਟ ਨਹੀਂ ।ਇਹਨਾ ਨੂੰ ਵੀ ਪੰਜਾਬੀ ਬੋਲਣ ਵਿੱਚ ਵਾਧੂ ਤਕਲੀਫ ਹੁੰਦੀ ਹੈ।

  • @ramlakshmanlive
    @ramlakshmanlive Год назад

    ਮੇਰੀ ਦੋਸਤ ਨੂੰ ਮੈ ਕਿਆ ਪੰਜਾਬੀ ਸਿੱਖ ਲੈ ਓਹ ਕਹਿੰਦੀ ਮੈ ਜਾਣਾ ਹੀ ਕਨੇਡਾ ਹੈ ਕੀ ਕਰਨ ਪੰਜਾਬੀ ਸਿੱਖ ਕੇ ਬੇਵਕੂਫ਼ ਦੋਸਤ

    • @surinder474
      @surinder474 Год назад

      Punjabi nahi, hindi mother tongue aa. Sari punjabi hindi hee hai. Karaha vee hindi ch kiha janda. Pani...roti...neend... bilkul...sabh hindi de lafz ne. Baki oora , aara , eeri, sassa, hahaa, kakka, khakha, gagga punjabi ch
      Hindi ch kaa, khaa, gaa, ghaa
      Ch, ja, paa, faa, baa
      ChachA, PAPPA, faffa, baba
      Sabh hindi cho laye gaye ne. Guru ji be gurmukhi hindi cho hee laee see.

  • @ssingh650
    @ssingh650 Год назад

    Es nu Nanak da sab patta
    Par
    Darda Taksalia ko lo

  • @DilpreetSingh-q6r1w
    @DilpreetSingh-q6r1w 6 месяцев назад

    ਤੁਸੀਂ ਆਪ ਵੀ ਪੰਜਾਬੀ, ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ ਜੀ, ਨਹੀਂ ਮੈਨੂੰ ਰਖ ਲੋ ਲਿਖਣ ਲਈ। ਪੂਰੀ ਸ਼ੁੱਧ ਲਿਖਣੀ ਆਂਉਦੀ ਆ ਜੀ , ਮੈਨੂੰ ਇਸ ਗਲ ਦਾ ਮਾਣ ਆ ।

  • @kanwaljeetsingh268
    @kanwaljeetsingh268 Год назад +1

    ਜੇ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਇਸ ਚ ਕਿਸੇ ਦਾ ਕੀ ਕਸੂਰ

  • @gurpreetsinghkatli535
    @gurpreetsinghkatli535 Год назад

    Aapne school vich ja ke. Dekh la saara staf hindi bolda loka nu murakh na banao

  • @satpalkauroberoi9927
    @satpalkauroberoi9927 Год назад

    Waheguru ji 🙏🏻🙏🏻🌹🌹

  • @RanjitSingh-nn6on
    @RanjitSingh-nn6on Год назад

    Waheguru waheguru

  • @SarabjitKaur-m9g
    @SarabjitKaur-m9g 10 месяцев назад

    🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹

  • @DidarSingh-w3e
    @DidarSingh-w3e 9 дней назад

    Waheguru ji 🙏🌹🌹🌹🙏