महा मुक़ाबला ट्रैक्टर का sawraj 855 vs arjun 605 herrow tochan

Поделиться
HTML-код

Комментарии • 612

  • @theredleo4936
    @theredleo4936 Год назад +55

    PLF Arjun-Ultra 57-HP 🔥🔥🔥
    PLF Arjun-Ultra 57-HP 🔥🔥🔥
    PLF Arjun-Ultra 57-HP 🔥🔥🔥

  • @maza_shetkri_mitr
    @maza_shetkri_mitr 8 месяцев назад +54

    बाप बाप होता है अर्जुन lover❤😊

    • @gurdeepmalhi7859
      @gurdeepmalhi7859 2 месяца назад

      घंटा एक कम्पनी के है दोनो

  • @satwantaulakh6144
    @satwantaulakh6144 8 месяцев назад +34

    ਅਰਜੁਨ ਵੈਲੀ ਤਾ ਫਿਰ ਅਰਜੁਨ ਵੈਲੀ ਹੀ ਆ 💪💪💪💪🦣🦣

    • @Naveenverma0001
      @Naveenverma0001 7 месяцев назад +3

      Sahi baat h Bhai

    • @gurpreetkhokhar4730
      @gurpreetkhokhar4730 5 месяцев назад +1

      ਸ਼ਾਡੇ ਕੋਲ ਵੀ ਸੀ ਜਦੋ ਘਰ ਆ ਕੇ ਰਾਤ ਨੀ ਸੋਂਦੇ ਸੀ ਤਾ ਕੰਨ ttt ttteeee teeeeeee ਕਰੀ ਜਾਂਦੇ ਸੀ

  • @NirmalSingh-sy2hj
    @NirmalSingh-sy2hj 10 месяцев назад +17

    ਵੀਰ ਜੀ ਟਰੈਕਟਰ ਸਾਰੇ ਹੀ ਠੀਕ ਹਨ । 855 ਹਜੇ ਨਵਾਂ ਹੈ ਇਸ ਕਰਕੇ ਪੂਰੀ ਤਰ੍ਹਾਂ ਖੁਲਿਆ ਨਹੀਂ। ਇਸ ਨੂੰ ਚੰਗੀ ਤਰ੍ਹਾਂ ਖਿਚੋ ।

  • @rkkashyap673
    @rkkashyap673 Год назад +52

    अर्जुन बेस्ट ट्रैक्टर है❤❤😂🎉🎉🎉😂😂

  • @shersinghbarauliya2338
    @shersinghbarauliya2338 Год назад +23

    Only Red Horse 💪💪

  • @rajwinderbains3376
    @rajwinderbains3376 Год назад +17

    ਅਰਜਨ ਦਾ ਮੁਕਾਬਲਾ ਕਿਥੇ ਕਰ ਲਊ 855

  • @jagsirbrar9265
    @jagsirbrar9265 3 месяца назад +7

    ਬਾਈ ਟਰੈਕਟਰ ਕੋਈ ਮਾੜਾ ਨਈ ਪਸੰਦ ਆਪੋ ਆਪਣੀ ਆ ਅਸੀ ਸ਼ੁਰੂ ਤੋ ਹੀ ਫੋਰਡ ਰੱਖਿਆ 855 ਲਿਆ ਸੀ ਜੋਰ ਬਥੇਰਾ ਸੀ ਪਰ ਸਾਨੂੰ ਲਿਫਟ ਨੀ ਪਸੰਦ ਆਈ ਇਕ ਥਕੋਂਦਾ ਹੁਣ ਫੇਰ 2019 ਮਾਡਲ t20 60 ਲਿਆ ਸਭ ਆਪਣੀ ਜਗ੍ਹਾ ਤੇ ਚੰਗੇ ਆ

    • @GurjotSingh-uc2zs
      @GurjotSingh-uc2zs 2 месяца назад +2

      Bai asi b shuru ton Ford rakhea
      Ford Farmtrac khetibadi baste sab ton best aa
      Jime damper te chalona oodon sawraj best aa

  • @ravindersingh9727
    @ravindersingh9727 7 месяцев назад +7

    ਕੋਈ ਵੀ ਟਰੈਕਟਰ 500ਤੋਂ 700ਘਾਟੇ ਬਾਅਦ ਇਜਣ ਖੁੱਲ ਦਾ ਹੈ

  • @GurwinderSingh-ys5ic
    @GurwinderSingh-ys5ic Год назад +31

    ਬਾਈ ਕੋਈ ਨਵੇ ਫਰਕ ਨਹੀਂ ਅਸੀਂ ਖ਼ੁਦ ਤਜਰਬੇ ਕੀਤੇ ਆ ਸੇਮ ਇਕੋ ਹੀ ਤਵੀਆਂ ਦੇ ਸੈਟ ਤੇ ਅਰਜਨ ਨਾਲੋ 855 4 ਕਿੱਲੀਆ ਘੱਟ ਖਿੱਚ ਦਾ ਕੋਈ ਕਹੈਣ ਨੂੰ ਕੁਝ ਵੀ ਕਹੇ

  • @tggaming18516
    @tggaming18516 Год назад +55

    ਹੈਰੋ ਵਿੱਚ ਅਰਜੁਨ ਦਾ ਕੋਈ ਤੋੜ ਨਹੀਂ

  • @manfgjvvfghjjbvsingh4451
    @manfgjvvfghjjbvsingh4451 22 дня назад +8

    Arjun wala like karo❤😂😂

  • @rameshwarsingh2605
    @rameshwarsingh2605 Год назад +53

    ARJUN NOVO IS KING🔥 BAAP SE PANGA NAHI LENA

  • @pargatdhother9657
    @pargatdhother9657 Год назад +8

    855 52 hp - 605 57 hp

  • @villagierboysvlog.7124
    @villagierboysvlog.7124 Год назад +22

    ਮੇਰੇ ਕੋਲ 855ਹੈ ਕੱਲੀ ਆਵਾਜ਼ ਘੈਟ ਹੈ ਹੋਰ ਕੂਛ ਨੀ

    • @surjitmander5498
      @surjitmander5498 Месяц назад +1

      😂😂😂

    • @gurwindersamra667
      @gurwindersamra667 Месяц назад +2

      Sach ta e hi a

    • @user-fk1dp2sx5m
      @user-fk1dp2sx5m 26 дней назад +1

      ਮੇਰੇਕੋਲ ਪਰੀਤ 6049 12 ਮਾਡਲ 855 ਨੂ ਖੰਘਣ ਨਹੀ ਦਿੰਦਾ 855 ਤੇਰਾ ਹਲਾ ਤੇ ਰੋਦਾ 6049 ਗਿੱਧਾ ਪਾਉਦਾ

    • @RaunySingh-gs9hk
      @RaunySingh-gs9hk День назад +1

      ਇਸ ਦੀ ਆਵਾਜ ਤਾਂ ਸਭ ਤੋ ਬੇਕਾਰ ਹੈ ਕੰਨ ਖਾਂਦਾ

  • @gouravmanhas8329
    @gouravmanhas8329 Год назад +31

    Arjun 1st high ma speed bhout Kam Hai .as compare to swaraj

    • @vicky9967
      @vicky9967 10 месяцев назад +2

      O phraawa tainu kon kehnda mere kol 605 8 model aa 1 high bahut jaada turda

    • @onlypatel2403
      @onlypatel2403 7 месяцев назад +1

      Arjun ko sirf harrow me arjun shape wala power plus 57 hp hi maat de sakta hai.

    • @kumararun3258
      @kumararun3258 6 месяцев назад

      Bhai 4 low m arjun ko pakadna mushkil h

  • @pawanjhuria7590
    @pawanjhuria7590 Год назад +22

    🔥🔥🔥🔥👹👹👹Papa ha Arjun sab ka 😎😎😎😎😎

  • @hariommeena4532
    @hariommeena4532 Год назад +28

    Mahindra Arjun baap to baap rahega meri jaan 🔥✌🏻

    • @ranveersingh6884
      @ranveersingh6884 8 месяцев назад

      अरे अनंतर कितना ह होरस

  • @pawanjhuria7590
    @pawanjhuria7590 Год назад +25

    Papa to papa ha 🔥🔥🔥🔥🔥 Arjun 👑👑👑

  • @hardyalvirk7125
    @hardyalvirk7125 Год назад +5

    Arjun best ae👍

  • @vinderjeetcheema8969
    @vinderjeetcheema8969 10 месяцев назад +4

    Arjun velly 👍

  • @happysingh6318
    @happysingh6318 8 месяцев назад +5

    Arjun best hai

  • @mithusaini5271
    @mithusaini5271 11 месяцев назад +4

    Arjun velly ❤❤❤❤❤❤❤

  • @Its_Deep_mehal
    @Its_Deep_mehal 11 месяцев назад +4

    Arjun dee performance best aa Bai Arjun jhota

  • @Satpalplywood
    @Satpalplywood Год назад +17

    Tractor dono hi Sira, 855 nu rama krlo fr full power lage gyi engine di

    • @shidumoosewala70
      @shidumoosewala70 Год назад

      Ryt bolla appne और arjun की tayr की chall jyada hai bhai swraj के agge

  • @ajaykumarchauhan7526
    @ajaykumarchauhan7526 11 месяцев назад +7

    855 king always. ...dono ki HP me anter swaraj 50 hp me h or ajrun 57 Hp me....brabr hp ke tractor se mukabla kro tb pta chlega

    • @user-wz2lc2wg8m
      @user-wz2lc2wg8m 9 месяцев назад +1

      Bhai 855 t 39 hp ka h

    • @howtoakash
      @howtoakash 9 месяцев назад +1

      Nahi 25 HP ka ,ye 55 no to kothe ka number haj hai😢😢

    • @user-ri8cn4pl4z
      @user-ri8cn4pl4z 6 месяцев назад +1

      Nai 24 hp ka ha

  • @talwinderhayer7347
    @talwinderhayer7347 Год назад +6

    Arjun da muqabala nhi honaa

  • @RanjitSingh-vv8bx
    @RanjitSingh-vv8bx Год назад +7

    Arjun bhai bahut jyada tagra hai 855 te bhai 16 disc harrow sahi chaldi hai 20 harrow jini power nahi isde wich baki 855 chotte tractor wich bahut vadiya tractor hai

    • @Farming_knowledge.89
      @Farming_knowledge.89 2 месяца назад +1

      Hun ala 855 da torque arjun de nede a hun ala rail bnau 214 nm torque a t arjun da 215

  • @rajattrar1912
    @rajattrar1912 11 месяцев назад +6

    Mahindra Best No 1 Tractor

  • @mohdsajid2108
    @mohdsajid2108 Год назад +7

    Arjun 605 bohat power full hai or here par to Arjun kabhi nhi harega ye har compitition me avvel hi awega

  • @manjindersandhu2730
    @manjindersandhu2730 Год назад +8

    arjun powerfull a swaraj nalo. eh ta social media walya ne jada famous krta swaraj nu. arjun di koi rees nhi sarya kamma vich

    • @armanbishnoi2992
      @armanbishnoi2992 9 месяцев назад

      Bai g Arjun lena sahi rahega ja fer Massey Ferguson 50 hp . Farming purpose only . Please reply 🙏

    • @user-lj4uf7gq4e
      @user-lj4uf7gq4e 6 месяцев назад

      Farm 60

  • @PB06.60wale
    @PB06.60wale Год назад +5

    Russian tank.Arjun 605 ultra 1

  • @HarjinderSingh-xy6yo
    @HarjinderSingh-xy6yo Год назад +6

    Bai arjun sira👍

  • @gurjapgill8534
    @gurjapgill8534 Год назад +33

    Arjun ❤

  • @Panjab_Farm
    @Panjab_Farm Год назад +42

    Technically, compare karke ਦੇਖੋ ਦੋਵੇਂ ਟ੍ਰੈਕਟਰਾਂ ਨੂੰ, 855 ਨਵਾਂ ਆ ਤੇ ਖੁੱਲ੍ਹਿਆ ਨਹੀਂ ਹੋਇਆ, air ਕਲੀਨਰ ਦਾ kapra ਖੋਲ ਕੇ ਦੇਖੋ, ਦੋਵੇ ਟਰੈਕਟਰਾਂ ਵਿੱਚ ਟਾਇਰ ਦੀ ਹਵਾ same ਰੱਖੋ, te ਗਿਅਰ ਸਪੀਡ ਅਰਜੁਨ ਦੀ 4th low di ਸਵਰਾਜ ਦੀ 1 high ਨਾਲ ਮੈਚ ਕਰਦੀ, ਸਵਰਾਜ ਲੌਂਗ ਸਟ੍ਰੋਕ ਇੰਜਣ ਆ ehnu 1600 rpm te rakh ਕੇ chalona ਚਾਹੀਦਾ, te arjun nu 1800 ਤੋਂ 2000 rpm ਤੇ, ਸਾਰੇ ਲੋਕਾਂ ਨੂੰ ਵਹਿਮ ਆ ke ਜਿੰਨੀ ਜਾਦਾ ਰੇਸ ਹੋਏਗੀ ਉਹਨਾ ਟ੍ਰੈਕਟਰ jaada jor ਮਾਰਦਾ ਪਰ ਏਦਾਂ nhi hunda , ਬਾਕੀ ਹੱਲ ਤੇ ਸਵਰਾਜ vadia Chalda, ਕਿਉਂਕਿ esdi lift sensing ਚੰਗੀ ਆ.

    • @dosanjhagri
      @dosanjhagri  Год назад +7

      Lifet sensing sab to madi a 855 di

    • @Panjab_Farm
      @Panjab_Farm Год назад +11

      @@dosanjhagri ਵੀਰ ਜੇ ਵੈਸੇ ਹੀ ਤੁਸੀਂ ਸਵਰਾਜ ਨੂੰ ਪਸੰਦ ਨਹੀਂ ਕਰਦੇ ਤਾਂ ਗੱਲ ਵੱਖਰੀ ਹੈ, ਪਰ ede ਵਿਚ ਕੋਈ shak ਨਹੀਂ swaraj ਦੀ lift arjun ਨਾਲੋ ਚੰਗੀ ਆ ਸਾਡੇ ਵਲ 555 ਤੇ 605 arjun ਬਹੁਤ ਨੇ ਅਸੀਂ compare ਕਰਕੇ ਦੇਖਿਆ ਸੀ ਸਵਰਾਜ ਨਾਲ ,par ਸਭ ਤੋਂ vadia ਲਿਫਟ massey , farmtrac, m-tech ਲਿਫਟ ਆ, ਜੇ proper ground ਲੈਵਲ ਤੇ ਹਰ prakar ਦੀ ਮਿੱਟੀ ਤੇ ਖੇਤੀ ਵਿਚ ਸਵਰਾਜ arjun ਨਾਲੋਂ ਸਹੀ ਆ

    • @Harshkhusham
      @Harshkhusham Год назад +3

      ​​@@Panjab_Farmeer tu sidha he keh de ki tinu swaraj chnga lagda te arjun nhi ina pta wa ki arjun de company wlho ik shake onda sensing alla te 3 shake alla Lena penda badh ch ki sensing vdia kre j tu ik hole alle nal sensing de ass rakh da pya wa taan v oo tere swaraj jini sensing kri janda nale jehri gall tu kehda pta wa ki swaraj wahi ch vdia wa arjun nalo ...veer tuttu da jor nhi haiga swaraj ch sala turda taan hai nhi pila he 500 chkr sutt dinda arjun di ki brabri krni swaraj ne swaraj nalo chnga bnda koi second hand tractor lai lawe ...jiwe tu compare kitta c arjun te swaraj nu oda assi v kitta c ina dowa da mukabla te arjun ne nede nhi lagn dita aa swaraj

    • @Panjab_Farm
      @Panjab_Farm Год назад +3

      @@Harshkhusham ਵੱਡੇ ਵੀਰ ਤੁਸੀਂ ਵੀ ਏਥੇ keh ਸੱਕਦੇ ਕੇ ਤੁਹਾਨੂੰ swaraj ਨੀ ਪਸੰਦ ਅਰਜੁਨ ਪਸੰਦ ਆ, ਮੈਂਨੂੰ ਤੇ ਸਾਰੇ ਹੀ ਵਧੀਆ ਲੱਗਦੇ, ਮੈ ਕਿਹੜਾ swaraj ਨੂੰ ਆਪ ਘਰ ਬਣਾਉਣਾ ਕੇ ਮੈ ਉਹਦੀ ਤਾਰੀਫ਼ ਕਰਾ ਓਸ ਚ ਕੰਮੀਆਂ ਵੀ ਨੇ ਜਿਵੇਂ differential lock ਨਹੀਂ ਆ ਤੇ ਅਰਜੁਨ ਵਿਚ haiga ਜੋ ਕੇ vadia ਗੱਲ ਆ, ਨਾਲੇ ਜਿਵੇਂ ਤੁਸੀਂ ਕਿਹਾ ਕੇ ਲਿਫਟ sensing ਦੇ shake ਜਿਆਦਾ va shake jaada ਹੋਣ ਨਾਲ ਕੋਈ ਫਰਕ nhi, ਜੇ sensing ਚਾਹੀਦੀ ਹੈ ਤਾਂ shake ਦੀ position ਸਹੀ ਜਗ੍ਹਾ ਹੋਣੀ ਚਾਹੀਦੀ ਆ, ਜਿਵੇਂ ਪੁਰਾਣੇ 4511 te 4-5 shake ਆਉੁਂਦੇ ਸੀ, ਪਰ sensing ਦੇ ਹਿਸਾਬ ਨਾਲ ਤਾਂ ਇੱਕ ਹੀ ਹੱਲ ਤੇ vadia ਕੰਮ ਕਰਦਾ ਸੀ, 500 rpm drop ਵਾਲੀ ਗੱਲ ਬਿਲਕੁਲ ਗ਼ਲਤ ਆ ਜਿਨ੍ਹਾਂ ਚਿਰ ਕੋਈ technical fault ਨਹੀਂ ਆ ਟ੍ਰੈਕਟਰ ਵਿਚ, ਹੁਣ ਕੋਈ ਹੋਰ ਹੁੰਦਾ ਮਾਰੀ ਸੋਚ ਵਾਲਾ ਤੇ ਉਹਨੇ kehna ਸੀ ਕੇ swaraj ਤੋਂ ਮਚਦਾ ਤੂੰ, ਮਿਰਚ ਲੜੀ ਆ, ਐਹੋ ਜਿਹੇ comment aoune ਸੀ, ਪਰ ਮੈ ਤੇ ਸਿੱਧਾ ਜਿਹਾ ਬੰਦਾ, ਜਿੰਨੀ ਕੁ ਜਾਣਕਾਰੀ ਆ ਉਹੀ ਦੱਸੀ, ਬਾਕੀ swaraj 855 ਦੀ ਇੱਕ ਹੋਰ ਕੰਮੀ ਸੁਣ ਕੇ ਉਹ ਰੇਟ ਚ ਅਰਜੁਨ ਨਾਲੋ ਮਹਿੰਗਾ ਵਾ , ਏਸ ਚੀਜ਼ ਫਰਕ ਕਿਸਾਨ ਹੀ dekhu ਜਿਸਨੇ ਪੈਸੇ ਲਾਉਣੇ ਆ, ਤਾਂਹੀ swaraj ਕੰਪਨੀ ਨੇ 744xt ਕੱਢਿਆ ਜਾਇਜ਼ ਰੇਟ ਚ, ਉਮੀਦ ਕਰਦਾ ਕੇ ਤੁਸੀਂ sehmat ਹੋਵੋ ਗੇ, ਪਰ youtube ਤੇ ਨਾਮ ਪੜ੍ਹ ਕੇ ਲੱਗਦਾ ਨਹੀਂ ਆ ਕੇ ਗੱਲ ਸਹੀ ਲੱਗੇ, ਬਾਕੀ reply ਕਰਕੇ ਦੱਸ ਦਿਉ.

    • @Harshkhusham
      @Harshkhusham Год назад +3

      @@Panjab_Farm rate taan sade iko jeha he wa sko arjun de model jayada mehnge onde wa jiwe novo ho gya shake alli gall taan bai sade alle nu 3 shake alla sensing lai aa assi acency to lai k ii c te Halla nu v 3 point aa jis de nall vdia sensing krda te lift te hath rakhn di lod nhi pendi pwa full lever sut do ...te sade edr swaraj koi lenda v nhi johndeer Holland te arjun he aa sade edr taan ..pind ch 2 he swaraj wa assi tore c arjun nal te arjun da Tora v jayada c swaraj da 1 high te arjun da 4 low ..arjun chdo swaraj 575 de nall nhi c turda 11 hall c...sade kol v framtrack haiga bai kull 27 saal ho ge aa sade farmtrack nu ...te johndeer v haiga te arjun v...assi taan ina 3 nu swaraj nal torya c us swaraj da pump v Modified c ...taan v oo nal nhi turya

  • @Pardip755
    @Pardip755 Год назад +14

    Arjun me jor jyada hai

  • @addkgaming5190
    @addkgaming5190 10 месяцев назад +7

    ਵਾਹੀ ਵਿੱਚ ਅਰਜੂਨ ਦਾ ਕੋਈ ਤੋੜ ਨਹੀਂ

  • @shailukumarbhil-hc3br
    @shailukumarbhil-hc3br Год назад +14

    🥀𝐎𝐍𝐋𝐘 𝐀𝐑𝐉𝐔𝐍 𝐋𝐎𝐕𝐄𝐑𝐑 𝟔𝟎𝟓 😍

  • @manjasaujla4537
    @manjasaujla4537 Год назад +2

    mahindra=sawraj ਮਾਲਕ ਇਕ

  • @user-bw9jo4pi7x
    @user-bw9jo4pi7x 26 дней назад +2

    Bai swraaj v Mahindra. Hi bnaudi aaa te Mahindra world vicho no 1 te aa

  • @SarbjeetSingh-gn9pk
    @SarbjeetSingh-gn9pk 6 месяцев назад +2

    ਜੋ ਮਰਜੀ ਕਹੀ ਜਾਉ ਮੈਂ ਮਹਿੰਦਰਾ ਚਲਾਇਆ ਏ ਤਾਂ 265 ਜੋ 20 ਐਚ ਪੀ ਚੵ ਆਉਂਦਾ 7 7 ਦੀਆਂ ਤਵੀਆਂ ਖਿੱਚ ਲੈਂਦਾ ਉਹਦਾ ਕਾਰਨ ਏ ਆ ਕੇ ਇਹ ਹਾਈ ਚੱਕਰ ਤੇ ਚੱਲਣ ਆਲਾ ਟਰੈਕਟਰ ਹੈ ਤੇ ਗੇਅਰ ਬਾਕਸ ਵੀ ਉਸੇ ਹਿਸਾਬ ਨਾਲ ਬਣਾਇਆ ਤੇ ਇਹ ਸਪੀਡ ਚੵ ਦੂਜਿਆ ਨਾਲ ਅੱਗੇ ਰਹਿੰਦਾ ਪਰ ਇਹ ਸਵਰਾਜ ਜਿਨਾਂ ਲੰਮਾ ਸਮਾਂ ਨਹੀ ਚੱਲਦਾ ਗਰਮ ਹੁੰਦਾ ਬਾਕੀ ਏ ਆ ਕੇ ਧਿਆਨ ਨਾਲ ਚੀਜ ਚਲਾਉ ਤੇ ਪਾਵਰ ਦੇ ਹਿਸਾਬ ਨਾਲ ਲੋਡ ਪਾਉ ਤਾਂ ਸਭ ਵਧੀਆ ਚੱਲਦੇ ਨੇ

  • @AbhimanyuYadav-gu6fu
    @AbhimanyuYadav-gu6fu Год назад +11

    दोनो ही शेर हैं

  • @palakjudge5516
    @palakjudge5516 Год назад +7

    855 =52hp, ,605= 57hp

    • @baljinderbaljinder5474
      @baljinderbaljinder5474 11 месяцев назад

      Swaraj 5 star aa 55 a Arjun 52 hp a Google te search kar lo je nai pata

    • @palakjudge5516
      @palakjudge5516 11 месяцев назад

      @@baljinderbaljinder5474 bhi j thanu nahi pata te tuse search ker sakde o Arjun 605 57hp da ha

    • @baljinderbaljinder5474
      @baljinderbaljinder5474 11 месяцев назад

      @@palakjudge5516 dosra vala va 57 hp 2 model aonde aa Arjun vich ik 52 hp hor ik 57 hp

  • @abhishekkumarchauhan8349
    @abhishekkumarchauhan8349 Год назад +6

    855 52hp 605 57hp

    • @jeetaark7349
      @jeetaark7349 5 месяцев назад +1

      855 42 hp ta ni

    • @lionofthepend1402
      @lionofthepend1402 2 месяца назад +1

      49 hp a bai par kise karigar bande kol hove te 55 hp aram nal kad da a company ne je es nu 55 hp karde dindi a is rool mutabik crdi karna paida

    • @user-bj5bf1ve4k
      @user-bj5bf1ve4k Месяц назад

      55 hp hai

    • @laddibajwa7444
      @laddibajwa7444 Месяц назад +1

      555 Arjun v ta 52 HP a 16 de tyre pa ke 3 speed kyon nahi keeta

  • @user-ls2ih6dj2f
    @user-ls2ih6dj2f Месяц назад +1

    49 hp swaraj te 60 hp Arjun ਇਸ ਦਾ ਮੁਕਾਬਲਾ 963 ਨਾਲ ਬਣਦਾ ਤੇ 855 ਦਾ 555 ਅਰਜਨ ਜੋ 55 hp ਨਾਲ ਬਣਦਾ

  • @miteshsolanki2353
    @miteshsolanki2353 11 месяцев назад +5

    Mahindra arajun Bahu badi he bhai❤

  • @mithunkushwah7469
    @mithunkushwah7469 8 месяцев назад +5

    Arjun 605 h 60hp and swaraj 855 h 55 hp to antar to hoga hi bhai❤❤❤

  • @Harjeet_Singh500
    @Harjeet_Singh500 Год назад +4

    भाई जी 60हास पावर और दूसरा पचास हास पावर बराबरी कोई नहीं

  • @manbirmanbir1687
    @manbirmanbir1687 7 месяцев назад +9

    ਵੈਲੀ arjun ❤

  • @SimranjitSinghWarraich-kp5be
    @SimranjitSinghWarraich-kp5be Год назад +15

    ARJUN TOH BAAP HAE ,BAAP HI RAHEGA.. AUR 605 ARJUN DIESEL BHI 855 SE KAM LETA HAE..ARJUN TOH ARJUN HI HAE BHAI..

  • @paramjeetsandhu9553
    @paramjeetsandhu9553 Год назад +12

    ਸਵਰਾਜ ਕੱਲਾ ਲੋਕ ਹਵਾਈ ਗੱਲਾਂ ਕਰਕੇ ਹੀ ਤਕੜਾ ਕਰੀ ਫਿਰਦੇ ਨੇ ਹੋਰ ਤਾਕਤ ਐਨੀ ਹੈਨੀ ਮੁਕਾਬਲੇ ਦੇ ਸਾਰੇ ਟਰੈਕਟਰਾਂ ਤੋ ਜੋਰ ਘੱਟ ਲਾਉਦਾ ਐਵੇ ਅਵਾਜ ਖੜਕਾ ਜਿਆਦਾ ਕਰਕੇ ਐ ਲੱਗੀ ਜਾਦਾਂ ਬਈ ਬਹੁਤ ਜੋਰ ਲਾਈ ਜਾਦਾ ਜਦੋ ਮੁਕਾਬਲੇ ਜੋੜੀ ਦਾ ਫਿਰ ਪਤਾ ਲੱਗਦੀ ਕਿੰਨੇ ਪਾਣੀ ਚ ਆ

  • @gurmukhkahlon7138
    @gurmukhkahlon7138 Год назад +2

    ਵੀਰ ਅਰਜੁਨ 605 good

  • @simranjeettoor3891
    @simranjeettoor3891 Год назад +2

    Arjun 555 nal mukabla banda

  • @tractorsgyan4414
    @tractorsgyan4414 Год назад +5

    855 ta veer 50-52 hp d hi kam karda hegga mere kol,,,asi sare tjarbe kar lye a te diesel 60 hp jinna khanda..855 wala lift v nyi sutt rya thalle

  • @Dil_da_ni_madda0008
    @Dil_da_ni_madda0008 2 дня назад +1

    Duniya da koi hall ni ho sakda Jehda jett geya Ohde wal hi ho jande aa eh chegan Aapan nu kheti karn lyi hundiya na k mukable 🙏🏻

  • @MustaakKhan-uj8om
    @MustaakKhan-uj8om 6 месяцев назад +9

    Mere dil ❤❤❤dhadkan❤ Mahindra meri jaan

  • @pardeepjangra7436
    @pardeepjangra7436 9 месяцев назад +8

    Arjun 605 tractor

  • @jagseersinghbainsbains9029
    @jagseersinghbainsbains9029 Год назад +28

    ਅਰਜੁਨ ਦਾ ਭਾਰ ਵੀ ਜਾਦਾ ,21 modal ਆ ਅਰਜੁਨ R.P.M ਵੀ ਵੱਧ ਕੀਤਾ ਹੋਣਾ , 855 ਦਾ wate ਘੱਟ ਆ . RPM ਵੀ down ਕਰਦਾ 855 . ਬਾਕੀ ਬਨਾਉਣ ਦੀ ਗੱਲ ਇਹ ਇਕ ਕੰਪਨੀ ਹੀ ਬਣਾਉਂਦੀ ਆ ਦੋਵੇਂ ਟਰੈਕਟਰਜ਼ ਨੂੰ , ਬਾਕੀ ਬਾਈ ਦੋਵੇਂ ਟਰੈਕਟਰ ਹੀ ਬੈਸਟ ਆ ||

  • @Rameshmeena-yd7ep
    @Rameshmeena-yd7ep Месяц назад +2

    mahindra Arjun 👑

  • @Satyamroy687
    @Satyamroy687 3 месяца назад +2

    Sare tractor wdiya ne meri pasand Mahindra

  • @bonysidhu9601
    @bonysidhu9601 Год назад +3

    Arhun arjun ea

  • @bibekpokharel780
    @bibekpokharel780 7 месяцев назад +3

    Sab tractor ka daddy he❤❤❤❤😂😂🎉🎉😂😂

  • @jimidarjatt6110
    @jimidarjatt6110 Год назад +7

    855 new a hle khula ni na race khuli ohdi

  • @deepbanghar309
    @deepbanghar309 Год назад +2

    ਆਰਜਨ

  • @RavinderSingh-mv7vo
    @RavinderSingh-mv7vo Год назад +14

    Arjun 🔥🔥🔥

  • @shaktichib-yr6bz
    @shaktichib-yr6bz 11 месяцев назад +3

    Mahindra Arjun king hai bai ❤❤❤❤❤

  • @qummarkhanoiiik3691
    @qummarkhanoiiik3691 9 месяцев назад +4

    Arjun Agg ha

  • @GUDDUKUMAR-ze9jo
    @GUDDUKUMAR-ze9jo 6 месяцев назад +3

    Arjun 605 best hai G

  • @balrajsinghgill2412
    @balrajsinghgill2412 2 месяца назад +1

    ਅਰਜਨ ਟਰੈਕਟਰ ਉੱਪਰ ਡਰਾਈਵਰ ਵੀ ਬਹੁਤ ਸਿਆਣਾ 855 ਤੇ ਡਰਾਈਵਰ ਨੂੰ ਚਲਾਉਣ ਦੀ ਅਕਲ ਨਹੀਂ ਅਰਜਨ ਚਾਰ ਸਲਿੰਡਰ ਆ ਵੈਸੇ ਵੀ ਤਕੜਾ ਟਰੈਕਟਰ ਆ ਬਾਈ ਜੀ 855 ਨਹੀਂ ਮੁਕਾਬਲਾ ਕਰਦਾ ਅਰਜਨ ਦਾ

  • @UtraMandavi
    @UtraMandavi 9 месяцев назад +4

    Mahindara 💪💪

  • @sukhrai4075
    @sukhrai4075 2 месяца назад +2

    10ਹੋਸਪਾਵਰ।ਦਾ।ਫਰਕ।963ਨਾਲ।ਪਾਉ।ਫਾਰ।ਪਾਵਰ।ਬਰਾਬਰ।ਹੋਣੀ।।

  • @gurmukhkahlon7138
    @gurmukhkahlon7138 4 месяца назад +2

    Very good tractor mahindra all models

  • @PushpendraSingh-bc8xc
    @PushpendraSingh-bc8xc Год назад +5

    Arjun Mahindra ki chaal 4 ka low me Jada chaal h aur 855ka 1 ka hi me chaal Jada h

  • @user-rs9hs3zk5j
    @user-rs9hs3zk5j 2 месяца назад +1

    ਅਰਜਨ 💪💪💪💪💪

  • @sarwarsarwarhashmi3489
    @sarwarsarwarhashmi3489 Год назад +5

    Arjun 👌💯

  • @mycreations1618
    @mycreations1618 9 месяцев назад +3

    Arjun 57 hp aa difference ta hona he aa

  • @heerasingh7000
    @heerasingh7000 Год назад +2

    Arjun super

  • @chahal0302
    @chahal0302 Год назад +2

    Arjan velly ta fer Arjan velly aaa
    855 di te 855 alya di paarh ਪਾੜ te oye 55 alyo agg la do 855 nu

  • @gsingh2963
    @gsingh2963 11 месяцев назад +6

    Arjun best

  • @rajpalchauhan6825
    @rajpalchauhan6825 Год назад +4

    Arjun best ❤

  • @user-fp2hi4er4x
    @user-fp2hi4er4x 6 месяцев назад +1

    Arjun hai mere pass 605 mast trecter

  • @gill307wale2
    @gill307wale2 Год назад +3

    Arjun 4 low ch te swaraj 1 high ch braber turde 1 high ch Arjun da tora ghat janda

  • @vipkissan9488
    @vipkissan9488 10 месяцев назад +2

    5 - 6 hp ka fark najar ata hai baki jor Kamal ka tha

  • @jalendrakumardhruw1145
    @jalendrakumardhruw1145 11 месяцев назад +7

    महिंद्रा बेस्ट❤

  • @user-ey4rr2qp5r
    @user-ey4rr2qp5r 10 месяцев назад +2

    ਜੌਡੀਅਰ5210ਅਤੈ ਅਰਜਨ605 ਦਾ ਦੱਸਣਾ ਜੀ ਕੈੰੜਾ ਠੀਕ ਹੈ ਪਾਵਰ ਵਿੰਚ

  • @babbusingh4877
    @babbusingh4877 5 месяцев назад +1

    14 de tair 855da arjun naal karo

  • @ashu_jaat_855
    @ashu_jaat_855 Год назад +8

    855 ❤❤❤

  • @musicianhall
    @musicianhall 8 месяцев назад +1

    Harrow te johandeere te sab to best turda hall te 855 te farm 60

  • @narendersuryasurya2237
    @narendersuryasurya2237 Месяц назад +1

    Panjab wale apne hi tarekatr HI bejti karte ho aap ❤❤❤❤❤❤❤❤❤❤❤

  • @ArunParashar-su8lu
    @ArunParashar-su8lu Год назад +2

    Arjun vheli ❤

  • @amerjitsinghkalkat.thankss1693
    @amerjitsinghkalkat.thankss1693 Год назад +1

    855। 52ਹhp Arjun ੬੦੫ ੬੦ hp

  • @preetsandhu6092
    @preetsandhu6092 Год назад +1

    Vally Arjun rakhia pachay pauan ne song by Sunanda Sharma such a aaaa song

  • @babbuthindbabbuthind6676
    @babbuthindbabbuthind6676 5 месяцев назад +1

    Mara kol vee 855 aa ma vee 20 tavia paa the aa

  • @harkiratsingh847
    @harkiratsingh847 Год назад +2

    855te855ee❤❤❤❤❤❤❤❤

  • @HarJas1711
    @HarJas1711 Год назад +2

    10 di harrow je rakhni tan 60 hp 4×4 ya 65 hp 2×4 tractor hona chahida fer vadiya chaldi.

  • @loveuppal7609
    @loveuppal7609 Год назад +8

    Bai arjun 60 hp aa swaraj 52 hp aa fark ta haiga va

  • @user-is7sh8hd5k
    @user-is7sh8hd5k 18 дней назад +1

    Arjun da koi Tod nhi ❤❤❤

  • @villagierboysvlog.7124
    @villagierboysvlog.7124 Год назад +2

    ਮੈਂ ਤਾਂ 6055ਲੈਣ ਨੂੰ ਫਿਰਦਾ ਹਾਂ

  • @zaildarsahb1831
    @zaildarsahb1831 Год назад +3

    855 nu 4 low ch lgao ja fr arjun nu 4 low ch lgao fr sahi hona kam

  • @labburam9691
    @labburam9691 22 дня назад +1

    Ero ka raja ha mhandra 575 ni mann ero ma