Had absolutely no idea we had such a vibrant and big community of our Punjabi brothers in Bangladesh. Welcome to all Punjabis , we love and respect you. ❤❤ -🇧🇩
Sardar Jaspal Singh veer ji de Family Member,s ne , Ripan,Khusi nu Apne Ghar Sada dita, vadia Lagya,Sare Veera Bhena nu Sat Shri Akal, God bless you 🙏♥️ From Ludhiana Punjab
joshanda desi dawai hai for cough and cold...usnu water ch boil kar lio 500 ml water ch jad 250 ml reh gya pher usnu pun lio te kosa pee lio....preferably do it at night time....
ਪੰਜਾਬੀਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖੀ ਸੱਚੇ ਪਾਤਸਾਹ ਜੀ,,, ਜਿੱਥੇ ਵੀ ਜਾਣ ਪੰਜਾਬੀ ਵੱਖਰਾ ਪੰਜਾਬ ਵਸਾ ਲੈਂਦੇ,, ਦਿਲ ਖੁਸ਼ ਹੁੰਦਾ ਏਦਾ ਦੇ ਬਲੌਗ ਦੇਖ ਕੇ
ਵਾਹਿਗੁਰੂ ਜੀ ਇਨਾਂ ਪੰਜਾਬੀ ਪਰਿਵਾਰਾਂ ਤੇ ਸਦਾ ਆਪਣੀ ਮਿਹਰ ਬਣਾਈ ਰੱਖਣ 1 ਘੱਟ ਗਿਣਤੀ ਵਿੱਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਬਾਹਰਲੇ ਦੇਸ਼ ਵਿਚ ਵੈੱਲ ਸੈਟਲ ਹੋਏ। ਆਪਣੇ ਦੇਸ਼ ਦੇ ਪਰਿਵਾਰਾਂ ਨੂੰ ਇਸ ਤਰਾਂ ਮਿਹਨਤ ਕਰਕੇ ਸੈਟਲ ਹੋਣਾ ਚਾਹੀਦਾ ਹੈ ਬਜਾਏ ਸਰਕਾਰਾਂ ਦੇ ਨੁਕਸ ਕੱਢਣ ਦੇ । ਰਿਪਨ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਦੁਆਰਾ ਬੰਗਲਾ ਦੇਸ਼ ਦਾ ਕਲਚਰ ਵੀ ਦੇਖਣ ਨੂੰ ਮਿਲਿਆ ਜੀ
ਪੰਜਾਬੀ ਪੰਜਾਬੀ ਹੀ ਹੁੰਦੇ ਹਨ🥰🥰 ਜਿਥੇ ਵੀ ਜਾਦੇ ਹਨ ਅਪਣਾ ਪੰਜਾਬ ਵਸਾ ਲੈਦੇ ਹਨ 🙏🙏💫
Honey vich 5long5kalia mircha PA k vich 1chutki haldi pa k Lena ji son lgeya os to bad khush khana pina nhi
Long te mircha tave te bhun k piss k laine aa
Veer bale bale jammu
G bilkul love from lahnda Punjab
😊😊😊😊😊😊😊😊😊😊😊😊😊😊😊😊😊
ਬੰਗਲਾਦੇਸ਼ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ । ਜਿਉਦੇ ਵਸਦੇ ਰਹੋ। 🙏🏻🙏🏻
ਮਲੱਠੀ ਦਿਉ ਮੇਰੀ ਬੇਟੀ ਖੁਸ਼ੀ ਨੂੰ
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਰੱਖੀ
ਜਿਊਂਦੇ ਰਹੋ ਵੀਰ ਬਾਬਾ ਨਾਨਕ ਸਿਰ ਤੇ ਹੱਥ ਰੱਖਣ 🙏🙏🙏🙏🙏❤️
Very good
ਵਹਿਗੁਰੂ ਇਵੇ ਹੀੇ ਪੰਜਾਬੀਆ ਨੂੰ
ਹਮੇਸ਼ਾ ਚੜਦੀ ਕਲਾ ਰੱਖੇ। ਜਿਥੇ ਵੀ ਰਹਿਣ ਪੰਜਾਬੀ ਨਵਾ ਪੰਜਾਬ ਵਸਾਉਦੇ ਨੇ।🎉🎉🎊🎊👌👌👍👍🌹🌹🌹🌹🙏🙏🙏🙏🙏
ਮਿੱਤਰਾਂ ਸਵਾਦ ਆ ਗਿਆ ਪੰਜਾਬੀਆਂ ਨੂੰ ਮਿਲ ਕੇ l ਇਸੇ ਤਰਾਂ ਹੀ ਮਿਲਾਇਆ ਕਰੋ
Repan ਖੁਸ਼ੀ ਤੁਸਾ ਦਾ ਬਹੁਤ ਬਹੁਤ ਧੰਨਵਾਦ ਬੰਗਲਾ ਦੇਸ਼ ਪੰਜਾਬੀ ਸਿੱਖਾ ਦੇ ਦਰਸ਼ਨ ਸਾਨੂੰ ਘਰੇ ਕਰਵਾਏ ਬੜਾ ਚੰਗਾ ਲੱਗਾ
ਜਿੱਥੇ ਪੰਜਾਬੀ ਵਸਦੇ ਹਨ ਉੱਥੇ ਪੰਜਾਬ ਵਿਸਾਹ ਲੈਂਦੇ ਨੇ👍
ਬੰਗਲਾਦੇਸ਼ ਵਿੱਚ ਵਸਦੇ ਪੰਜਾਬੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਤੁਹਾਡੀ ਆਓਭਗਤ ਚ ਕੋਈ ਕਸਰ ਨਹੀਂ ਛੱਡੀ ਅਤੇ ਇੰਨਾ ਦੀ ਬਦੌਲਤ ਹੀ ਬੰਗਲਾਦੇਸ਼ ਦਾ ਹਰ ਰੰਗ ਵੇਖਣ ਨੂੰ ਮਿਲਿਆ 🙏🙏🙏🙏
ਵਾਹਿਗੁਰੂ ਚੜਦੀਕਲਾ ਵਿੱਚ ਰੱਖਣ, ਤਰੱਕੀਆਂ ਵਖਸ਼ਣ🙏
ਜਿਉਂਦੇ ਰਹੋ ਵਿਦੇਸ਼ੀ ਪੰਜਾਬੀ ਵੀਰੋ ♥️
ਖੁਸ਼ੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜਲਦੀ ਸਿਹਤ ਠੀਕ ਕਰੇ ਜੀ
ਬਹੁਤ ਬਹੁਤ ਧੰਨਵਾਦ ਜੀ ਪੰਜਾਬੀਆਂ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਲੱਗਿਆ। ਪਰਮਾਤਮਾ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਪੰਜਾਬੀ ਸਾਰੀ ਦੁਨੀਆ ਵਿੱਚ ਵਸਦੇ ਹਨ। ਰੱਬ ਇਨਾ ਨੂੰ ਤੇ ਸਾਰੇ ਪੰਜਾਬੀਆ ਨੂੰ ਤਰੱਕੀਆਂ ਬਖਸੇ
ਛੋਟੇ ਵੀਰ ਵਿਲੋਗ ਬੜੀ ਦੇਰ ਬਾਅਦ ਦਿੱਤਾ
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
ਅਸੀਂ ਤੁਹਾਡੇ ਬਲੋਕ ਦੀ ਉਡੀਕ ਬੜੀ ਬੈ ਸਬਰੀ ਨਾਲ ਕਰਦੇ ਹਾਂ ਰੀਪਨ ਵੀਰ, ਕਲ ਤੁਸੀਂ ਬਲੋਕ ਪਾਇਆ ਨਹੀਂ
Bhut asha lagga, dekho APPNE veera ne bhenna ne kinni sewa keeti hai Rabb uhna nu hor Tarqi , khushia bakhashan. Jionde raho.
Ghar beautiful hsi veer bhabi kinne ashe ne.
Had absolutely no idea we had such a vibrant and big community of our Punjabi brothers in Bangladesh. Welcome to all Punjabis , we love and respect you. ❤❤ -🇧🇩
ਸੋਟੇ ਵੀਰ ਪੰਜਾਬੀਆਂ ਨੇਂ ਤਾਂ ਸੰਭੂ , ਟੀਕਰੀ ਬਾਰਢਰ ਹਾਈਵੇ,ਸੜਕ ਦੇ ਨਾਲ ਖਾਲੀ ਪਈ ਸੜਕ ਦੀ ਜਮੀਨ ਤੇ ਵੀ ਆਪਣੀ ਮੇਹਨਤ ਨਾਲ ਸਬਜੀਆਂ ਲਾ ਲਈਆਂ ਸਨ ਇਹ िਜਹੜੇ ਮਰਜੀ ਦੇਸ਼ ਚ ਚਲੇ ਜਾਣ ਅੰਗਰੇਜਾਂ ਨਾਲੋਂ ਵਧੀਆ,ਕੋਠੀਆਂ ਪਾ ਲੈਂਦੇ ਹਨ 🙏
ਪੰਜਾਬੀ ਟਰੈਵਲ ਕਪਲ ਪੰਜਾਬ ਦਾ ਨੰਬਰ ਵਨ ਚੈਨਲ ਨਵੀਆਂ ਨਵੀਆਂ ਥਾਵਾਂ ਦਿਖਾਉਣ ਲਈ ਧੰਨਵਾਦ ਤੁਹਾਡਾ ਦੋਨਾਂ ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਭਰਾ ਦੇ ਚੈਨਲ ਨੂੰ
ਸਤਿ ਸ੍ਰੀ ਆਕਾਲ ਬਾਈ ਜੀ ਭੈਣ ਜੀ। ਸ਼ੁਕਰ ਹੈ ਅੱਜ ਦੀ ਵੀਡਿਓ ਸਮੇਂ ਨਾਲ ਹੀ ਪਾ ਦਿੱਤੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ।
ਸਤਿ ਸ਼੍ਰੀ ਆਕਾਲ ਵੀਰ ਜੀ ਤੇ ਭੈਣ ਜੀ ਮੈ ਕਈ ਦਿਨਾਂ ਤੋਂ ਤੁਹਾਡੇ ਵਲੌਗ ਦੇਖਦੀ । ਤੁਹਾਡੇ ਵਲੌਗ ਬਹੁਤ ਵਧੀਆ ਤੇ ਜਾਣਕਾਰੀ ਵਾਲੇ ਹੁੰਦੇ। ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਤੁਸੀਂ ਹਰ ਦੇਸ਼ ਦੀ ਮਾਂ ਬੋਲੀ ਦੀ ਤੇ ਲੋਕਾਂ ਦੀ ਬਹੁਤ ਇੱਜ਼ਤ ਕਰਦੇ ਹੋ। ਇੱਕ ਪੰਜਾਬੀ ਜੌੜਾ ਇੱਥੇ ਜਰਮਨੀ ਆਇਆ ਸੀ ਤੇ ਉਹ ਵੀ ਯੂ ਟਿਉਬ ਤੇ ਵਲੌਗ ਬਣਾਉਂਦੇ ਆ ਪਰ ਉੱਨਾਂ ਨੇ ਜਰਮਨ ਦੇ ਲੋਕਾਂ ਨੂੰ ਆਨਪੜ੍ਹ ਕਿਹਾ ਸੀ ਆਪਣੇ ਵਲੌਗ ਵਿੱਚ ਕਿ ਉੱਨਾਂ ਨੂੰ ਇੰਗਲਿਸ਼ ਨੀ ਆਉਂਦੀ । ਇੱਨੇ ਵਿਕਸਿਤ ਦੇਸ਼ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਮਿੰਟ ਵਿੱਚ ਜੱਜ ਕਰ ਦਿੱਤਾ , ਮੈਨੂੰ ਇਹ ਗੱਲ ਵਧੀਆ ਨੀ ਲੱਗੀ । ਜਰਮਨ ਦੇ ਲੌਕ ਆਪਣੀ ਬੋਲੀ ਨੂੰ ਬਹੁਤ ਪਿਆਰ ਕਰਦੇ ਆ
ਜਿਉਂਦੇ ਰਹਿ ਵੀਰ ਘਰ ਬੈਠੇ ਆ ਨੂੰ ਸੈਰ ਕਰਵਾ ਦਿੱਤੀ 👍👍👍👍👌👌👌🙏🙏🙏
ਬਾਈ ਹੋਰਾ ਦਾ ਘਰ ਬਹੁਤ ਹੀ ਸੋਹਣਾ ਹੈ ਜੀ ਵਾਹਿਗੁਰੂ ਜੀ ਚੜਦੀ ਕਲਾਂ ਚੋ ਰੱਖਣ
ਤੁਹਾਡੀ ਸ਼ਾਨਦਾਰ ਮੇਜਬਾਨੀ ਲਈ ਇਨ੍ਹਾਂ ਪੰਜਾਬੀਆਂ ਦਾ ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਤੁਹਾਨੂੰ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੰਖੇ 🙏🏿🙏🏿🇸🇩
ਬੰਗਲਾਦੇਸੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਪੰਜਾਬੀ ਭਰਾ ਚੜ੍ਹਦੀ ਕਲਾਂ ਵਿੱਚ ਰਹਿਣ ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰੱਖੇ।
ਬਹੁਤ ਬਹੁਤ ਧੰਨਵਾਦ ਜੀ ਪੰਜਾਬੀਆਂ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਲੱਗਿਆ। ਪਰਮਾਤਮਾ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ..kamaljit singh chandigarh to
ਬਾਈ ਜੀ,ਤੁਹਾਡੇ ਸਾਰੇ ਬਲੌਗ ਬਹੁਤ-ਬਹੁਤ ਸੋਹਣੇ ਹੁੰਦੇ ਹਨ। ਕਿਰਪਾ ਕਰਕੇ ਵੀਡੀਓ ਦਾ ਸਮਾਂ 10-15 ਹੋਰ ਵਧਾਉਣ ਦੀ ਖੇਚਲ ਕਰੋ
ਮਨ ਖੁਸ਼ ਹੋ ਗਿਆ।ਇੱਥੇ ਸੈਕਰਾਮੈਂਟੋ ਵਿੱਚ ਅੱਠ ਗੁਰੂ ਘਰ ਆ ਭਰੇ ਰਹਿੰਦੇ ਆ।ਮੈਨੂੰ ਲੱਗਦਾ ਵੀਹ ਕੁ ਹਜਾਰ ਪੰਜਾਬੀ ਹੋਣਗੇ ਇੱਕੋ ਸ਼ਹਿਰ ਵਿੱਚ।ਜਦੋਂ ਖਾਂਸੀ ਆਉਂਦੀ ਸਾਹ ਅੰਦਰ ਰੋਕ ਲਿਆ ਕਰੋ।ਬਦਾਮ ਰੋਗਨ ਚਾਹ ਵਿੱਚ ਪਾਕੇ ਪੀਉ।
ਰਿਪਨ।ਜੀ ਦੇਖ਼ਣ ਤੋਂ ਪਤਾ ਲੱਗਦਾ ਹੈ ਕਿ ਇਹ ਪਰਿਵਾਰ ਖੁਸ਼ ਬਹੁਤ ਹੈ ਬਾਕੀ ਪਰਮਾਤਮਾ ਦੀ ਮਿਹਰ ਹੈ
Sardar Jaspal Singh veer ji de Family Member,s ne , Ripan,Khusi nu Apne Ghar Sada dita, vadia Lagya,Sare Veera Bhena nu Sat Shri Akal, God bless you 🙏♥️ From Ludhiana Punjab
Khushi ਦੀ ਸਿਹਤ ਨੇ ਤੁਹਾਨੂੰ ਵਾਪਸ ਪਰਤਣ ਨੂੰ ਮਜ਼ਬੂਰ ਕਰ ਦਿੱਤਾ ਵਾਹਿਗੁਰੂ ਜੀ ਸਿਹਤ ਬਖਸ਼ਣ.. ਬਾਕੀ ਪਿਛਲੇ vlog ਵਿਚ ਬੰਗਲਾ ਦੇਸ਼ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਅਤੇ ਸਿੱਖ ਫੋਜੀਆਂ ਕਰਕੇ ਸਿੱਖਾਂ ਪ੍ਰਤੀ ਪਿਆਰ ਆਦਰ ਦਾ ਭਾਵ ਚੰਗਾ ਲੱਗਾ.. ਸਿੱਖ ਵਾਸੀਆਂ ਦੀ ਸ਼ਾਨ ਤੇ ਆਏ ਗੇ ਦੀ ਖੁੱਲੇ ਦਿਲ ਖਾਤਰ ਪੰਜਾਬੀਆਂ ਦੇ ਪੱਲੇ ਪਈ ਹੈ ਔਰ ਇਨ੍ਹਾਂ ਨੂੰ ਹੀ ਸ਼ੋਭ ਦੀ ਹੈ.. ਰੱਬ ਰਾਖਾ
ਵਾਹਿਗੁਰੂ ਜੀ ਮੇਹਰ ਕਰੋ ਜੀ। ਬਹੁਤ ਵਧੀਆ ਲੱਗਾ ਢਾਕਾ ਬੰਗਲਾਦੇਸ਼। ਪੰਜਾਬੀ ਦੇ ਘਰ ਦੇਖ ਕੇ ਵਧੀਆ ਲੱਗਾ ।
ਵਾਹਿਗੁਰੂ ਮੇਹਰ ਕਰਨ। ਖੁਸ਼ੀ ਨੂੰ ਕਾੜਾ ਜਾਂ ਚਾ Tea ਵਗੈਰਾ ਹੀ ਦਿਓ। ਇਹ ਖੰਘ ਹੌਲੀ ਹੌਲੀ ਠੀਕ ਹੋਏਗੀ।
ਅਸੀਂ ਵੀ ਧੰਨਵਾਦ ਕਰਦੇ ਹਾ ਬਾਈ ਜਸਪਾਲ ਤੇ ਓਹਨਾ ਦੇ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਏਨਾ ਨਿੱਘਾ ਸਵਾਗਤ ਕੀਤਾ. ਬਾਕੀ ਖੁਸ਼ੀ ਦਾ temperature ਠੀਕ ਹੈ ਤਾਂ ਖੰਘ ਦੋ ਚਾਰ ਦਿਨਾਂ ਚ, ਠੀਕ ਹੋ ਜਾਵੇਗੀ. ਜੇਕਰ ਛੁਆਰੇ ਲੌਂਗ mullthi, ਵਗੈਰਾ ਹੋ ਸਕੇ ਤਾਂ ਠੀਕ ਰਹੇਗੀ. ਮੈਡੀਸਨ ਚ, action 500 ਜਾਂ stripcelle tab. ਵਰਤੋਂ. ਬਾਕੀ ਰੱਬ ਭਲੀ ਕਰੇਗਾ. ਧੰਨਵਾਦ.
Bhot vadia ਲੱਗਾ ਬੰਗਲਾਦੇਸ਼ wach ਪੰਜਾਬੀ ਸਿੱਖ dakh Kae
ਕਾਲਾ ਮਾਲ ਜੇਕਰ ਵਧੀਆ ਟੌਪ ਦਾ ਤਾਂ ਮਸਰੀ ਦੇ ਦਾਣੇ ਜਿੰਨਾ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਬਣਾ ਕੇ ਤੇ ਦੇਸੀ ਘਿਓ ਵਿੱਚ ਮਿਲਾ ਕੇ ਦਿਓ ਜਾਂ ਵੀਰ ਇੱਕ ਬਰਸ਼ਾਸ਼ਾ ਆਉਂਦਾ ਅਯੁਰਵੇਦਿਕ ਜੜੀਬੁੱਟਿਆ ਉਸ ਵਿੱਚ ਵੀ ਇਹੀ ਹੁੰਦਾ ਹੋਰ ਵੀ ਬਹੁਤ ਕੁਝ ਖੰਘ ਤਾਂ ਭੱਜੀ ਜਾਉ ਜੇਕਰ ਬਰਸ਼ਾਂਸ਼ਾ ਮਿਲ ਜਾਵੇ ਮੈਡੀਕਲ ਸਟੋਰ ਤੋਂ
ਬਹੁਤ ਵਧੀਆ ਵਲੋਗ, ਪੰਜਾਬੀ ਆਓ ਭਗਤ ਲਈ ਮਸ਼ਹੂਰ ,ਧੰਨਵਾਦ, ਜਿਊਂਦੇ ਵਸਦੇ ਰਹਿਣ ਪੰਜਾਬੀ।
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਤੇ ਖੁਸ਼ੀ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿ ਜੀ
ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਪੰਜਾਬੀ ਭਰਾਵਾ ਨੇ ਇੱਕ ਗਰੀਬ ਦੇਸ਼ ਵਿੱਚ ਰਹਿ ਕੇ ਵੀ ਕਿੰਨੀ ਤਰੱਕੀ ਕੀਤੀ ਹੈ
ਸਰਦੀ ਦੀ ਖਾਸੀ ਟਾਇਮ ਲੈਕੇ ਹੀ ਠੀਕ ਹੁੰਦੀ ਹੈ
Gurudwara sahib chaliye bahut vada historical hai। Gurudwara nanakshahi sahib dhaka
ਬਹੁਤ ਖੂਬ ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਪੰਜਾਬ 💙🖤❤💚💜🙏🙏🙏🙏🙏
Thanks paaji for showing the Bangladesh social and geographical Life 👍
ਪੰਜਾਬੀਆਂ ਦੀ ਸਾਨ ਵੱਖਰੀ
ਭਾਜੀ ਰਾਤ ਨੂੰ ਸੋਣ ਸਮੇਂ ਖ਼ੁਸ਼ੀ ਦੀਦੀ ਨੂੰ ਇਸਟੀਮ,,, ਭਾਫ,,, ਦੇਵੋ ਗੇ ਤਾਂ ਬਿਲਕੁਲ ਠੀਕ ਹੋ ਜਾਵੇਗੀ।ਢਾਈ ਤਿੰਨ ਸੌ ਦੀ ਭਾਫ਼ ਮਸ਼ੀਨ ਮਿਲੇ ਗੀ। ਮੈ ਖ਼ਾਸੀ ਦੀ ਦੀਵਾਈ 3/4 ਮਹੀਨੇ ਖਾਦੀ ਪਰ ਰਾਮ ਨਹੀਂ ਆਇਆ, ਫਿਰ ਡਾ਼ ਸਾਹਿਬ ਨੇ ਭਾਫ਼ ਲੈਣ ਲਈ ਕਿਹਾ ਮੈਂ ਬਿਲਕੁਲ ਠੀਕ ਹੋ ਗਿਆ। ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
Kaya baat hai bahout vadya ji PUNJAB is PUNJAB love PUNJAB and all Punjabi in the world
ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏
ਬਹੁਤ ਬਹੁਤ ਜੀ ਟੂਬ ਤੇ ਮਿਲਦੇ ਮਿਲ ਕੇ ਖੁਸ਼ ਹੁੰਦੇ ਹਾਂ।।ਗੁੱਡ ਮੋਰਨਿੰਗ
Veer ji eh ghar ta Europe countries de ghara nu side te kar gaya 👍bahut Shona ghar eh 👍 waheguru sabna nu Kush rakhe 🙏
ਯਾਰ ਤਰਸਾਂਉਦਾ ਬਹੁਤ ਆ
ਵਿਲੋਗ ਦੀ ਇੰਤਜ਼ਾਰ ਵਿੱਚ
Sat Shri akal dona nu veer ji 🙏🙏parmata tuhnu kush rkhy punjabi punjabi he hunde ne🥰🥰
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।
ਖੁਸ਼ੀ ਨੂ ਮੁਲਠੀ ਚਵਾਨ ਲਈ ਦਵੋ ਸੱਤ ਸ੍ਰੀ ਅਕਾਲ 2ਵਾ ਨੂ ਵਾਹਿਗੁਰੂ ਜੀ ਮੇਹਰ ਕਰੀ 2ਵਾ ਤੇ
ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਬਹੁਤ ਤਰੱਕੀਆ ਕੀਤੀਆ
ਜਿਉਂਦੇ ਰਹੋ ਜੀ 🙏
ਵਾਹਿਗੁਰੂ ਤੰਦੁਰੁਸਤ ਰੱਖੇ ਖੁਸ਼ੀ ਨੂੰ
Dabur da sitopaldi churna Gives Relief in cough ਸੈਹਦ ਵਿੱਚ ਮਿਲਾ ਕੇ ਲੈਣ ਆਜ
ਗਰਮ ਪਾਣੀ ਕੋਸਾ ਜਿਹਾ ਹੀ ਪੀਣ ਨੂੰ ਦੇਓ ਠੰਡਾ ਪਾਣੀ ਬਿੱਲਕੁੱਲ ਬੰਦ ਕਰਦੇਂ ਓ ਵੀਰ ਜੀ🙏
Soo sweet hardworking couple 💞 may waheguru ji blessed you always take care of yourself plzzz... Rab rakha 🙏
ਸਤਿ ਸ੍ਰੀ ਆਕਾਲ 22ਅਤੇ ਭੈਣ ਜੀ 🙏🙏22ਜੀ ਤੁਸੀਂ ਚਾਹ ਵਿੱਚ ਅਦਰਕ, ਤੁਲਸੀ ਦੇ ਪੱਤੇ, ਮਲੱਠੀ ਉਬਾਲ ਕੇ ਪਾਉ ਜੀ ਖੁਸ਼ੀ ਨੂੰ ਜੀ ਖਾਸੀ ਠੀਕ ਹੋ ਜਾਵੇਗੀ 🙏🙏🙏🙏🙏
Fish oil capsul ਵਰਤੋਂ ਖੰਘ ਦੀ ਵਧੀਆ ਦਵਾਈ ਹੈ
ਵੀਰ ਜੀ ਕਾਲੀ ਮਿਰਚ ਦਿਉ ਭੈਣ ਜੀ ਇਕ ਦੋ🙏
ਵਾਹਿਗੁਰੂ ਜੀ ਤੁਸਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਜੀ
ਰਿਪਨ ਖੁਸ਼ੀ ਨੂੰ ਖਾਸੀ ਵਾਸਤੇ ਤੁਸੀ ਸਾਵਤ ਧਨੀਅਾ ੲਿੱਕ ਚਮਚਾ ੲਿੱਕ ਵਾਰੀ ੳੁਬਾਲ ਕੇ ਥੋੜੀ ਕਾਲੀ ਮਿਰਚ ਮਿਕਸ ਕਰ ਦੇਵੋ
ਦੇਸੀ ਡਾਕਟਰਅ ਨੇ ਬਹੁਤ ਕਮੇਂਟ ਕੀਤੇ ਧੰਨਵਾਦ
Nice video tuhade vlog bahut vadiya hunde aa veer ji nd dii asi Sare vlog dekh de haan tuhade god bless you both of you
Sardar Saab juende wasde Raho, gurusaab tuhade angsang rahen. Lots of love from, Toronto Canada.
Thanks for punjabi Families in Bangladesh Cause given Spot, love to Khushi and Ripan
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੁਹਾਨੂੰ👍🎉
ਤੁਸੀਂ ਇਕ ਦਿਨ ਬਲੌਗ ਮਿੱਸ ਕਰ ਗਏ ਖੁਸ਼ੀ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਾਂ ਸਿਹਤ ਦਾ ਖਿਆਲ ਰੱਖਿਆ ਕਰੋ
ਖਾਣਾ ਖਾਣ ਸਮੇਂ ਪਾਣੀ ਗਰਮ ਕਰਕੇ ਪੀਓ ਵੀਡੀਓ ਬਹੁਤ ਸੋਹਣੀ ਹੈ ਰੀਪਨ ਖੁਸ਼ੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌹🌹
ਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਸਭ ਕੁਝ ਠੀਕ ਹੋ ਜਾਂਦਾ ਹੈ। ਉਸ ਤੋਂ ਬਾਹਰ ਕੁਝ ਨਹੀਂ। ਇਹ ਵੀ ਗੁਰੂ ਦੀ ਕਿਰਪਾ ਹੈ।
🙏🏻
ਵਹਿਗੁਰੂ ਤੰਦਰੁਸਤੀ ਬਖਸੇ
ਬਹੁਤ ਸੋਹਣਾ vlog ਵੀਰ ਜੀ
ਪਿਲੂਸਣ ਕਰਕੇ ਹੀ। ਖੂਸ਼ੀ ਨੂੰ ਖੰਘ ਹੈ ਖੂਸ਼ੀ। ਮਾਸਕ। ਲਾਕੇ। ਰਖੇ
Waheguruji mehar karan aap sab utte 🎉🎉
ਖੁਸ਼ੀ ਤੂੰ ਠੀਕ ਆ ਸਾਡੇ ਫਰੀਦਕੋਟ ਵੀ ਜ਼ਰੂਰ ਆਪ ਆਓ ਕਿਉਂਕਿ ਸ਼ਹਿਰ ਫਰੀਦਕੋਟ ਵਿਚ ਬਾਬਾ ਫਰੀਦ ਦੀ ਜਗ੍ਹਾ ਜ਼ਰੂਰ ਦੇਖਿਓ ਖੁਸ਼ੀ ਆਪਣਾ ਖਿਆਲ ਰੱਖਣਾ
ਗਰਮ ਪਾਣੀ ਵਿੱਚ ਨਮਕ ਘੋਲ ਕੇ ਗਰਾਰੇ ਕਰਾਉ 2.3 ਟਾਇਮ ਜਰੂਰ ਠੀਕ ਹੋ ਜਾਵੋਗੇ। ਧੰਨਵਾਦ ਜੀ।
Sukar aa 22 blog pa ta kal de wait Kari Jane aa, ❤️❤️💗💗💗💗😍😍😍😍😍
ਬਾਈ ਮੁਲੇਠੀ powder ਨੂੰ ਗਰਮ ਪਾਣੀ ਨਾਲ ਲਯੋ
SSA Ripen Bhaji, ਤੁਸੀਂ ਖੁਸ਼ੀ ਨੂੰ ਖੰਡ ਦਾ ਪਤਾਸਾ ਦੇਓ ਖੰਡ ਨੂੰ ਪਿਗਲਾ ਕੇ ਉਸ ਦਾ ਪਤਾਸਾ ਬਣਾ ਲੋ ਉਸ ਨੂੰ candy ਦੀ ਤਰਾਂ ਲੋ hoffentlich ਖੁਸ਼ੀ ਠੀਕ ਹੋ ਜਾਵੇ ਗੀ
ਸਿੱਖ ਭਾਰਤ ਦੇ ਦੂਜੇ ਸੂਬਿਆਂ ਵਿੱਚ well settled ਨੇਂ ਵਿਦੇਸ਼ਾਂ ਵਿੱਚ ਵੀ ਸੈੱਟ ਨੇਂ , ਪਰ ਅਫਸੋਸ ਕਿ ਵੱਖ ਵਾਦੀ ਧਿਰ ਕਰਕੇ ਪੰਜਾਬ ਨੇ ਸੰਤਾਪ ਘੇਰਿਆ ਕਾਸ਼ ਪੰਜਾਬ ਦੇ ਲੋਕ ਸਮਝਦਾਰ ਬਣਨ ਤਾਂ ਪੰਜਾਬ ਟੋਪ ਦਾ ਬਣ ਸਕਦਾ, ਬੜੀ ਖੁਸ਼ੀ ਹੁੰਦੀ ਬਾਹਰ ਹਸਦੇ ਵਸਦੇ ਪੰਜਾਬੀਆਂ ਨੂੰ ਦੇਖ ਕੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਕੁਝ ਮਾੜੇ ਲੋਕਾਂ ਦਾ ਕਰਕੇ ਪੰਜਾਬ ਦੇ ਸਾਰੇ ਸਿੱਖਾਂ ਨੂੰ ਭੁਗਤਣਾਂ ਪੈਦਾ
@@Lion-fg1oj ਬਿਲਕੁੱਲ ਕੁੱਛ ਬਾਹਰ ਬੈਠੇ ਵੱਖ ਵਾਦੀ ਅੱਗ ਲਗਾ ਦਿੰਦੇ ਤੇ ਫਿਰ ਧਰਮ ਦੀ ਆੜ੍ਹ ਵਿੱਚ ਲੋਕਾਂ ਨੂੰ ਭੜਕਾ ਦਿੰਦੇ , ਹੁਣ ਬੰਦੀ ਸਿੰਘ ਵੀ ਭੜਕਾ ਕੇ ਅੰਦਰ ਕਰਵਾ ਦਿੱਤੇ ਕਿੰਨੇ ਸਾਲ ਅੰਦਰ ਰਹੇ ਹੁਣ ਕਾਨੂੰਨੀ ਤਰੀਕੇ ਨਾਲ ਬਾਹਰ ਕਰਵਾਉਣ ਬਦਲੇ ਫਿਰ ਓਹੀ ਧਰਨੇ ਤੇ ਰਾਜਨੀਤੀ ਕਰ ਰਹੇ ਤੇ ਮਰਨਗੇ ਨਿਰਦੋਸ਼
Nice video brother 👍 Punjabiya di shaan vkhri
Veere tusi atal tunnel gye ho ? If yes ta ddseyo k Ludhiane to kiven jaya ja skda hai. Please reply
BAI JI,PRAN ਦੇ ਬਿਸਕੁਟ ਸਾਡੇ ਸ਼ਹਰ ਰਤੀਆ ਵਿੱਚ ਵੀ ਮਿਲਦੇ ਹਨ, ਜਿਹੜੇ ਕਿ ਬਹੁਤ ਵਧੀਆ ਹਨ
Bhut khusi hoyi veer aa vlog dekh Vaise te mai sara vlog dekhda but eh vlog Kush alag hai
Very good nice and sweet family Weheguru ji parivaar te mehar kare great punjabi family of bangladesh
🙏🏻 Waheguru Ji Bless
Proud to Be Punjabi.🙏🙏
ਵਾਹਿਗੁਰੂ ਭਲੀ ਕਰੇ
Wehegruru khush rakhn bro thx sanu ene a shona vlog dekhon le g
ਅਮਰੂਦ ਲੂਣ ਲਗਾਕੇ ਅਗ ਉਪਰ ਭੁੰਨ ਕੇ ਿਦਉ ਜੀ ਗਲੇ ਨੂੰ ਵੀ ਅਰਾਮ ਿਮਲੇਗਾ ਤੇ ਖਾਂਸੀ ਨੂੰ ਵੀ ਬਹੁਤ ਫਰਕ ਪਵੇਗਾ। ਿਬਲਕੁਲ ਵਖਰਾ ਤੇ ਫਾਿੲਦੇਮੰਦ ਿੲਲਾਜ ਹੈ ਅਜਮਾਕੇ ਜ਼ਰੂਰ ਦੇਖੋ ਿੲਕ ਵਾਰੀ।
Love u india s best couple ❤️❤️❤️❣️❣️❣️❣️👍🏻👍🏻👍🏻rab tandrusti bakshe
Hasde vasde rehn sare Punjabi parivaaar...
joshanda desi dawai hai for cough and cold...usnu water ch boil kar lio 500 ml water ch jad 250 ml reh gya pher usnu pun lio te kosa pee lio....preferably do it at night time....
U r top class vloger in Panjab caint vlog from palwal haryana
ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ 🙏👍❤️
Sat shri akal Ripan Veer ji and Kushi sister ji very beautiful ji very nice 👍👍 wmk