ਝੂਠਾ ਅੰਮ੍ਰਿਤ ਛੱਕ ਪਤੀ ਨਾਲ 35 ਲੱਖ ਦੀ ਠੱਗੀ ਮਾਰਨ ਵਾਲੀ ਕੁੜੀ ਨੇ ਆਸ਼ਿਕੀ ਦੀਆਂ ਤਾਰਾਂ ਜੋੜੀਆਂ ਅਮਰੀਕਾ

Поделиться
HTML-код
  • Опубликовано: 7 ноя 2024
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

Комментарии • 1,1 тыс.

  • @varindersandhuharike2922
    @varindersandhuharike2922 4 года назад +12

    ਗੁਡ ਬਾਸੀ ਸਾਹਿਬ ਇਕ ਨੇਕ ਇਨਸਾਨ ਹੈ ਇਹ ਨਿਆਂ ਦਵਾਊ ਗਾ ਵੀਰ ਜੀ

  • @kayhope7496
    @kayhope7496 4 года назад +55

    No one:
    Literally no one:
    Bassi: come on baby why you do this sweetie??😂😂😂

  • @varindersandhuharike2922
    @varindersandhuharike2922 4 года назад +5

    ਬਸ ਪਰੂਫ ਹੀ ਰੱਖੀ ਜਾਊ ਸਾਬ ਸਾਬ ਕਿ ਬਾਸੀ ਸਾਹਿਬ ਜੀ ਵਿਚਾਰੇ ਗੱਲਾਂ ਸੁਣ ਸੁਣ ਕਿ ਬਹੁਤ ਦੁਖੀ ਹੁੰਦੇ ਆ

  • @sukhjeetkaur3949
    @sukhjeetkaur3949 4 года назад +6

    ਵੀਰ ਜੀ ਤੁਹਾਡੇ ਨਾਲ ਬਹੁਤ ਹੀ ਮਾੜਾ ਹੋਇਆ ਹੈ। ਜਿਹੜੀ ਕੁੜੀ ਦੀ ਮਾਂ ਵੀ ਗਲਤ ਹੈ ਜਿਸ ਕੱਲੀ ਨੇ ਸਾਰਾ ਕੁਛ ਕਰ ਦਿਤਾ ਆਪਣੇ ਘਰ ਵਾਲੇ ਤੋ ਚੋਰੀ ਉਹ ਜਨਾਨੀ ਕਿਨੀ ਤੇਜ ਹੋ ਸਕਦੀ ਹੈ ਇਨ੍ਹਾਂ ਦੋਨਾ ਨੇ ਰਲਕੇ ਇਸ ਮੁੰਡੇ ਨੂੰ ਬਰਬਾਦ ਕਰ ਦਿੱਤਾ

    • @harrysingh959
      @harrysingh959 4 года назад

      Ryt greeb ghro paise dekh rangg bddl lae bs

  • @varindersandhuharike2922
    @varindersandhuharike2922 4 года назад +19

    ਹੇ ਵਾਹਿਗੁਰੂ ਜੀ ਬਚਾ ਲਿਊ ਦੁਨੀਆਂ ਨਿਰੀ ਧੋਖਿਆਂ ਨਾਲ ਭਰੀ ਪਾਈ ਏ

  • @amar5318
    @amar5318 4 года назад +24

    Kisi kar k amrit na shako, maa pyo kar k v na shako
    J aap da dil ha taa he shako. Amirt paan di bhot mahanta ha

  • @punjab3252
    @punjab3252 4 года назад +8

    ਝੂਠਾ ਇਨਸਾਨ ਹੁੰਦਾ, ਅੰਮ੍ਰਿਤ ਨਹੀਂ । ਕਿਰਪਾ ਕਰਕੇ ਟਾਈਟਲ ਬਦਲੋ।
    🙏🏼ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ੴ 🙏🏼🙏🏼

  • @jorasingh8631
    @jorasingh8631 3 года назад +1

    Bassi sir jae tusi india dae prime minsiter hundae sir love u bassi g

  • @angelspy7300
    @angelspy7300 4 года назад +17

    BASSI SIR KUDI NOO DEPORT KARAYO 🙏...IT WILL BE GOOD LESSON FOR OTHERS...THNX

  • @Rinkukhurdvlogs
    @Rinkukhurdvlogs 4 года назад +63

    ਕੁੱੜੀਆ ਬਾਹਰ ਜਾ ਕੇ ਖੁੱਦ ਨੂੰ ਰੱਬ ਸੱਮਝਣ ਲੱਗ ਜਾਦੀਆ ਨੇ

  • @varinderdhaliwal2761
    @varinderdhaliwal2761 4 года назад +14

    Y eh bassi bhain da yaar kuta sala kise nu boln ta dinda ni ,bhain choda 20 sec vich kon apna opinion de k define krdu,nonsense sala,now don't say ,o come on baby😂😂🤣🤣

  • @jatinderssingh3042
    @jatinderssingh3042 4 года назад +8

    ਬਾਸੀ ਸਾਹਬ ਤੁਸੀਂ ਗਰੇਟ ਹੋ ਤੇ ਤੁਹਾਡੇ ਕਾਲਰ ਮਹਾਨ ਏ
    ਬਸ ਸ਼ਬਦਾਂ ਦੀ ਘਾਟ ਏ ਥੋਡੀ ਸ਼ਾਨ ਵਿਚ ਬੋਲਣ ਲਈ
    ਬਸ ਮੈਨੂੰ ਇਹ ਦੱਸੋ ਕੀ ਲੋਕ ਤੁਹਾਨੂੰ ਸੰਪਰਕ ਕਰਦੇ ਨੇ ਜਾ ਤੁਸੀਂ ਆਪਣੀ ਟੀਮ ਰੱਖੀ ਏ lust ਸਟੋਰੀ ਲਾਈ

  • @rashpalsandhu2614
    @rashpalsandhu2614 4 года назад +65

    ਜੇ ਇਹ ਕੁੜੀ ਧਰਮ ਦੀ ਨਹੀ ਹੋਈ ਫਿਰ ਤੇਰੀ ਕਿਵੇਂ ਹੋਜੋ ਧਰਮ ਸਭ ਤੋ ਵੱਡਾ ਹੁੰਦਾ 🙏

    • @harindersingh9045
      @harindersingh9045 4 года назад

      Right veer G

    • @LOVELOVE-dd4gq
      @LOVELOVE-dd4gq 4 года назад

      LP

    • @SukhwinderSingh-js6xk
      @SukhwinderSingh-js6xk 4 года назад +2

      Sry but Religious is help to identify a person, but it should be internal feeling towards our religion..how a person looking..it

    • @sandeepvashisht5354
      @sandeepvashisht5354 4 года назад

      Religion ki a tere hisab nall pacle o das avi jabliya mari jana

    • @rashpalsandhu2614
      @rashpalsandhu2614 4 года назад

      @@sandeepvashisht5354 tu religion tu wada k religion 3 cu na 13 cu 😏

  • @makhankalas660
    @makhankalas660 4 года назад +3

    ਜੇ ਕੁੜੀ ਦਾ ਵਿਆਹ ਘਰ ਦਿਆ ਦੀ ਸਹਿਮਤੀ ਨਾਲ ਕਰ ਦਿੰਦੇ ਕਿ ਬਾਹਰ ਜਾ ਕੇ ਘਰਵਾਲੇ ਨੂੰ ਛੱਡ ਦਿੱਤਾ ਇਹ ਤਾਂ ਸੁਣੀਆ, ਪਰ ਇਹਨਾਂ ਦਾ ਤਾਂ ਪਿਆਰ ਸੀ ਪਹਿਲਾ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਈਆ, ਹੁਣ ਕੁੜੀ ਛੱਡ ਰਹੀ ਹੈ ਇਹ ਗੱਲਤ ਹੈ, ਜਿਹੜੀ ਕੁੜੀ ਆਪਣੇ ਮਾਂ ਪਿਉ ਦੀ ਨਹੀ ਹੋਈ ਉਹ ਕਿਸੇ ਦੀ ਨਹੀ ਹੋ ਸਕਦੀ

    • @harrysingh959
      @harrysingh959 4 года назад +1

      Maa peo di hi bni agli ohne krk hi eda kr rhi ajj Ta paise kol kl waheguru eda di satt maruu k nani yaad aaju

  • @rajveersidhu9520
    @rajveersidhu9520 4 года назад +8

    ਕੁੜੀਆ ਨੇ ਇਸ ਕੰਮ ਨੂ ਕਿਤਾ ਹੀ ਬਣਾ ਲਿਆ ਪਰ ਇਸ ਤਰਾ ਪੂਰੀ ਨਹੀ ਪੈਦੀ ਹੁੰਦੀ ਹੱਕ ਦੀ ਕਮਾਈ ਨਾਲ ਹੀ ਪੂਰੀ ਪੈਦੀ ਆ ਐਨਾ ਨੂੰ ਕੋਈ ਸ਼ਰਮ ਰਹੇਗੀ ਅਗਲਾ ਪਤਾ ਨਹੀ ਕਿੱਥੋ ਪੈਸੇ ਲਿਉਦਾ ਆ

    • @varindersandhuharike2922
      @varindersandhuharike2922 4 года назад +2

      ਬਿਲਕੁਲ ਸੱਚ ਕਿਹਾ ਤੁਸੀ ਸਾਡੇ ਰਿਸ਼ਤੇਦਾਰਾਂ ਵਿਚ ਵੀ ਕੁੜੀ ਨੇ ਤੀਹ ਲੱਖ ਦੀ ਠੱਗੀ ਮਾਰੀ ਕੜੀ ਨੇ ਹੋਰ ਮੂੰਡਾ ਲੱਭਲਿਆ ਜਾਹਿ ਉਹ ਮੂੰਡਾ ਏਥੇ ਥੱਕੇ ਖਾਣ ਜੋਗਾ ਛੱਡਤਾ ਹੁਣ ਮਾਪੇ ਵੀ ਕੁੜੀਆਂ ਦੀ ਖੁਦ ਕਮਾਈ ਖਾਂਦੇ ਆ ਕੲੀ ਕੁੜੀਆ ਨੇ ਦਸ ਦਸ ਵਿਆਹ ਕਰਵਾਏ ਪੇਸੇ ਦੀ ਖਾਤਿਰ ਬੇੜਾ ਗ਼ਰਕ ਹੋਗਿਆ ਦੁਨੀਆਂ ਨੂੰ ਇਕ ਪੈਸਾ ਹੀ ਪੈਸਾ ਰੱਖਿਆ ਮੂਕ ਬਸ ਹੋਰ ਕੁਝ ਨਹੀਂ ਜਾ ਨਜ਼ੈਜ਼ ਸਬੰਧਾਂ ਦੇ ਧੰਦੇ ਗੰਦ ਪੈਗਿਆ ਅਜ ਸਮਾਜ ਵਿਚ ਕੲੀ ਚੰਗੇ ਲੋਕ ਵੀ ਹੈਗੇ ਆ

    • @rajveersidhu9520
      @rajveersidhu9520 4 года назад +1

      @@varindersandhuharike2922 ryt bro sade ve ਰਿਸ਼ਤੇਦਾਰੀ vich eda hoya c

  • @KulwinderSingh-gv8we
    @KulwinderSingh-gv8we 4 года назад +2

    ਪੰਜਾਬੀਆਂ ਕੁੜੀਆਂ ਪੜੀਆਂ ਲਿਖੀਆਂ ਅਨਪੜ ਨੇ ਜੇੜੀਆਂ ਬਾਹਰ ਆਉਂਦੀਆਂ ਹੀ ਹਲਕਿਆਂ ਹੋ ਜਾਂਦੀਆਂ ਨੇ, ਗੁਰੂ ਨਾਲ ਚਲਾਕੀਆਂ ਦੋਖਾ ਏਨਾ ਕੁੜੀਆਂ ਨੇ ਜੇ ਰਾਤ ਨੂੰ ਉੱਠ ਉੱਠ ਕੇ ਦੀਵਾਰਾਂ ਵਿਚ ਟਕਰਾ ਨਾ ਮਾਰੀਆਂ ਤਾ ਫੇਰ ਕਹਿਯੋ.

  • @varindersandhuharike2922
    @varindersandhuharike2922 4 года назад +4

    ਬਾਸੀ ਜੀ ਗੂਡ ਇਨਸਾਨ

  • @gurmailsidhu915
    @gurmailsidhu915 4 года назад +2

    ਲੋਕ ਕਹਿੰਦੇ ਬਾਸੀ ਫੇਕ ਸਟੋਰੀ ਲੈ ਕੇ ਆਉਂਦਾ। ਅਸਲੀ ਸਟੋਰੀਆਂ ਹਨ। ਕੋਈ ਆਪਣੀ ਬੇਇਜ਼ਤੀ ਨਹੀਂ ਕਰ ਸਕਦਾ।

  • @Devinderpreet
    @Devinderpreet 4 года назад +40

    ਵਾਹਿਗੁਰੂ ਜੀ ..ਐਨੀ ਸੋਹਣੀ ਜੋੜੀ ਸੀ ਪਤਾ ਨੀ ਕੁੜੀਆਂ ਐਵੇ ਕਿਉਂ ਕਰਦੀਆਂ ....ਵਾਹਿਗੁਰੂ ਵੀਰ ਤੇ ਮੇਹਰ ਕਰੇ..ਕੁੜੀ ਨੂੰ ਮੱਤ ਬਖ਼ਸ਼ੇ 🙏

    • @sainiamarjeet
      @sainiamarjeet 4 года назад +1

      sab paisa de mehar hege

    • @Devinderpreet
      @Devinderpreet 4 года назад +1

      @@sainiamarjeet Veer g Agree Par jindgi ch sab kuch paisa nhi Hunda rishte v jruri aw

    • @sainiamarjeet
      @sainiamarjeet 4 года назад +2

      @@Devinderpreet par aajkal lokan nau pisa na he piyar hae bus baki rishte wagre ode he divalye ghomnde hege

    • @Devinderpreet
      @Devinderpreet 4 года назад +4

      Amarjeet Singh ਚਲੋ ਵੀਰ ਜੀ ਸਬ ਆਪਣੀ ਸੋਚ ਦੇ ਮਾਲਿਕ ਆ ਜਿਸ ਨੇ ਰਿਸ਼ਤਾ ਨਿਭਾਉਣਾ ਹੁੰਦਾ ਉਹਤਾ ਤੰਗੀ ਕੱਟ ਕੇ ਬੀ ਨਿਭਾ ਲੈਂਦਾ ..

    • @sainiamarjeet
      @sainiamarjeet 4 года назад +3

      @@Devinderpreet bus veerji aajkal tangi ch koi nhi rehna Chanda taniyu sare NRI banana chande nae Paisa na nasha sare nashiyan to wada hega

  • @varindersandhuharike2922
    @varindersandhuharike2922 4 года назад +1

    ਸਿਧੂ ਸਾਹਿਬ ਨੂ ਵੀ ਸਤਿਸਿਰੀ ਆਕਾਲ

  • @TravelingDEEPAK
    @TravelingDEEPAK 4 года назад +41

    Bassi sahab v comedy krde ne 🤣

  • @balrajsingh9141
    @balrajsingh9141 4 года назад +6

    LoVe ਮੈਰਜਾਂ ਘੱਟ ਹੀ ਚੱਲਦੀਆਂ ਨੇ ਵੀਰ ਬਹੁਤ ਨੇ ਜਿਨਾਂ ਨਾਲ ਧੋਖਾ ਹੋਈਆ ਤੈਂ ਕਿਹੜਾ ਚੰਗਾ ਕੰਮ ਕੀਤਾ ਤੂੰ ਵੀ ਜਨਾਨੀ ਲਈ ਗੁਰੂ ਤੋਂ ਮੁੱਖ ਮੋੜ ਲਿਆ
    ਇਦਾਂ ਭਲਾਂ ਨੀ ਹੋਣਾਂ

    • @preetriar2947
      @preetriar2947 4 года назад

      Veer ji ma ta os lai sakia c jdo wife pa k a kam kra ta os nlo chnga otr dvo os di pa k badbai ta na kro

  • @DeepRajianaMogaeBrar
    @DeepRajianaMogaeBrar 4 года назад +4

    ਜਦੋਂ ਤੁਸੀਂ ਦੋਵੇ ਧਰਮ ਦੇ ਨਹੀਂ ਹੋਏ ਤਾ ਕੱਠੇ ਕਿਵੇ ਰਹੋਗੇ

  • @spbange5259
    @spbange5259 3 года назад +1

    Hello Bassi Sir Ji
    Bahut Vadiya Show Hai Tuhada

  • @varindersandhuharike2922
    @varindersandhuharike2922 4 года назад +3

    ਕੌਲਰਾ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਨੇ

  • @SimranKaur-pn1mq
    @SimranKaur-pn1mq 4 года назад +12

    Bassi is so funny 😂

  • @jasvindersingh8679
    @jasvindersingh8679 4 года назад +16

    ਸਾਡੀ ਨੂੰਹ ਨੇ ਵੀ ਵਿਆਹ ਕਰੋਂ ਲਈ ਅਮ੍ਰਿਤ ਛਕ ਲਿਆ ਸੀ ਵਿਆਹ ਵਾਲ਼ੇ ਦਿਨ ਅਮ੍ਰਿਤ ਛੱਡ ਦਿੱਤਾ ਸਾਨੂੰ ਚਾਰ ਲੱਖ ਦੀ ਮਾਰ ਕੇ ਠੱਗੀ ਮਾਰਨ ਤਲਾਕ ਲੈ ਲਿਆ ਕੁੜੀ ਨੇ ਠੱਗੀਆਂ ਦਾ ਕੰਮ ਫੜ ਲਿਆ

    • @harleenkaur3108
      @harleenkaur3108 4 года назад +1

      Pehla time vich munde wale julam karde sun. Hun usda badla ajj kul dea kudia le rahia hun. Julma to tang ayea mava shaed appnea kudia nu eho shiksha de rahea hun.

    • @prabjit7425
      @prabjit7425 4 года назад +1

      ਵਿਆਹ ਕਰਵਾਉਣ ਵੇਲੇ ਅੰਮ੍ਰਿਤ ਛਕਣ ਦੀ ਸ਼ਰਤ ਬਿੱਲਕੁਲ ਨਾਂ ਰੱਖੋ । ਜਿਸ ਨੇ ਪਹਿਲਾਂ ਹੀ ਅੰਮ੍ਰਿਤ ਛੱਕਿਆ ਹੋਵੇ ਉਸ ਨਾਲ ਹੀ ਰਿਸ਼ਤਾ ਕੀਤਾ ਜਾਵੇ । ਕਈ ਲੋਕ ਵਿਆਹ ਤੋਂ ਬਾਅਦ ਕੁੜੀਆਂ ਨੂੰ ਅੰਮ੍ਰਿਤ ਛਕਣ ਲਈ ਮਜਬੂਰ ਕਰਦੇ ਹਨ ਜੋ ਕਿ ਸਾਡਾ ਧਰਮ ਇਜਾਜ਼ਤ ਬਿੱਲਕੁਲ ਵੀ ਨਹੀਂ ਦਿੰਦਾ। ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ । ਜਿਸ ਦਾ ਮਨ ਤਿਆਰ ਹੋਵੇ ਉਹ ਅੰਮ੍ਰਿਤ ਛਕ ਲਵੇ ਅਤੇ ਆਪਣੇ ਪਤੀ ਜਾਂ ਪਤਨੀ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ।

    • @spreadhappiness1655
      @spreadhappiness1655 3 года назад +1

      @@prabjit7425 ...Sahi Kiha meri frnd v insist Kita gia v amrit skk lo ,eda ñhi krna chahuda bnde de dil ch respect hundi khud skk da amrit ..

  • @karamjitkaur849
    @karamjitkaur849 2 года назад +1

    Waheguru ji

  • @khalsanagoke7411
    @khalsanagoke7411 4 года назад +5

    ਇਸਤਰੀ ਜਾਤ ਨੂੰ ਆਜਾਦੀ ਮਿਲ ਗਈ ਇਸ ਕਰਕੇ ਸੰਸਾਰ ਭਹਿਸਟ ਹੋ ਗਿਆ

  • @jorajora7800
    @jorajora7800 4 года назад +1

    ਬਾਸੀ sir ਸਰਕਾਰ ਦੇ ਕੰਨਾ ਤੱਕ ਏਹ ਗੱਲ ਪਹੁੰਚਾਵੋ ਏਹ ਕੇਸ ਬਹੁਤ ਸਾਹਮਣੇ ਆ ਰਹੇ ਹਨ

  • @gillb5888
    @gillb5888 4 года назад +26

    ਇਹ ਦੁਨੀਆਂ ਧੋਖੇਬਾਜਾ ਦੀ ਇਥੇ ਯਾਰ ਬਣਾ ਕੇ ਲੁੱਟਦੇ ਨੇ ਕਈ ਕੁੜੀਆਂ ਹੌਛੀਆ ਬਣ ਜਾਦੀਆਹਨ

  • @TravelingDEEPAK
    @TravelingDEEPAK 4 года назад +38

    Bassi sahab bass kro Hassa hassa ke bola kr dita aaj ta 🤣

  • @rightbro265
    @rightbro265 4 года назад +6

    ਬਾਸੀ ਸਾਬ ਤੁਸੀਂ ਵੀ ਐਕਟਿੰਗ ਵਧੀਆ ਕਰ ਲੇਂਦੇ ੳ ਜੀ ਤੁਸੀਂ ਤਾਂ ਜੱਜ ਹੋਨੇ ਸੀ ਧੰਨਵਾਦ ਜੀ

    • @jindsandhu8535
      @jindsandhu8535 3 года назад +1

      ਵੀਰ ਜੀ ਜੇ ਬਾਸੀ ਬੁੰਡ ਦਿਉ ਉਹੀ ਚੰਗਾ ਕੰਮ ਵੀ ਉਹੀ ਝੜੰਮ ਦਾ

    • @rightbro265
      @rightbro265 3 года назад

      @@jindsandhu8535 🙏 right

  • @sabirahmed8261
    @sabirahmed8261 3 года назад +1

    ਬੱਸ ਹੁਣ ਦੁਨੀਆਂ ਖਤਮ ਐ" ਜੋ ਵੀ ਕਰਨੈ ਛੇਤੀ-ਛੇਤੀ ਕਰਲੋ।🤣🤣🤣🤣🤣🤣🤣🤣🤣🤣🤣🤣🤣🤣🤣🤣🤷‍♂️🤷‍♂️🤷‍♂️🤷‍♂️🤷‍♂️🤷‍♂️🤷‍♂️🤷‍♂️🤷‍♂️🤘🤘🤘

  • @makhankalas660
    @makhankalas660 4 года назад +6

    ਵੀਰ ਤੁਸੀ ਕੁੜੀ ਕਰਕੇ ਅਮ੍ਰਿਤ ਛੱਕ ਲਿਆ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀ ਗੁਰੂ ਵਾਲੇ ਹੋ ਗਏ ਸੀ, ਤੁਸੀ ਅਮ੍ਰਿਤ ਨਹੀ ਛੱਡਣਾ ਸੀ

  • @ਸੁਖਦਰਸ਼ਨਸਿੱਧੂ
    @ਸੁਖਦਰਸ਼ਨਸਿੱਧੂ 4 года назад +90

    ਪੰਜਾਬ ਦੇ ਕਿਸਾਨਾਂ ਦੀ ਵੀ ਖਬਰ ਸਾਰ ਲੈ ਲਵੋ ਜੀ ਬਾਸੀ ਸਾਹਿਬ
    ਕਿਸਾਨੀ ਮੁੱਦੇ ਤੇ ਵੀ ਚਰਚਾ ਵਿਚਾਰ ਕਰੋ
    ਕਿਸਾਨਾਂ ਦੇ ਹੱਕ ਦੀ ਵੀ ਕੋਈ ਗੱਲ ਕਰੋ

    • @daljitsingh1288
      @daljitsingh1288 4 года назад +3

      Bilkul right Bhi Saab ji kasana da masla chokna jaror cheda Punjab da kasan bahut wadhi turabal cha a

    • @harjindersingh2998
      @harjindersingh2998 4 года назад +3

      Bht vadia gal khi tudi

    • @kingsunny7169
      @kingsunny7169 4 года назад +8

      Veer os mudde te ehde kolo thark nhi bhor hona

    • @preetriar2947
      @preetriar2947 4 года назад +1

      @@kingsunny7169 eva na kho veer plz

    • @manjitsaran6357
      @manjitsaran6357 2 года назад

      @@kingsunny7169 very true

  • @varindersandhuharike2922
    @varindersandhuharike2922 4 года назад +9

    ਗੁਰੂ ਦੇ ਬਾਣੇ ਨੂੰ ਲੋਕਾਂ ਖੇਡ ਬਣਾ ਲਿਆ

  • @topgurpal.cheemacancelsing9269
    @topgurpal.cheemacancelsing9269 3 года назад +1

    टका ਕੀਤਾ ਹੈ ਬੱਸੀ ਬੀਨ ਕੱਢੋ ਭਜਾਓ ਕੁੜੀ ਗ਼ਲਤ ਹੈ

  • @amitpoorgamer6538
    @amitpoorgamer6538 4 года назад +3

    Oh my god dhakar pind waleya ne kitta dhakka ..bassi g reacting. Lovely

  • @tractorandfarmingvlogs8931
    @tractorandfarmingvlogs8931 3 года назад

    Bassi v comedy king 🤴 aa

  • @jassdhillon399
    @jassdhillon399 4 года назад +41

    what's going on cmon baby

  • @Rinkukhurdvlogs
    @Rinkukhurdvlogs 4 года назад +24

    ਬਾਂਸੀ ਸਹੀਬ ਇੱਸ ਧੋਖੇਬਾਜ ਕੁੱੜੀ ਨੂੰ ਡਪੋਟ ਕਰਵਾਉ ਇੱਸ ਕੁੱਤੀ ਨੂੰ ਲਾਹਨਤਾ ਪਾਉ

  • @harrysidhu6131
    @harrysidhu6131 4 года назад +33

    Bassi - are you physically fit?
    Gurvinder - yes, she was pregnant we have kept her garam.
    Bassi - what?

    • @SwagGag
      @SwagGag 4 года назад +1

      harry sidhu 😂😂

    • @balukaur1402
      @balukaur1402 4 года назад +2

      Ask best question: are you mentally fit bassi

    • @harrysidhu6131
      @harrysidhu6131 4 года назад +1

      @@balukaur1402 lol, he is a pervert I think

    • @HMT5911di
      @HMT5911di 2 года назад

      Overheat and abort 😄 🤣

  • @vdhillon4382
    @vdhillon4382 4 года назад +17

    ਇਹ ਤੀਜਾ ਚੋਥਾ ਕੇਸ ਆ ਲਵ ਮੈਰਿਜ ਵਾਲ਼ਾ ਜਿਥੇ ਕੁੜੀ ਬਾਹਰ ਜਾਕੇ ਮੁੱਕਰ ਗਈ.ਲਵ ਵੀ ਕਾਹਦਾ ਵਾ ਇਹ ਏਵੀ ਸਮਝ ਨੀ ਆਉਂਦਾ ਅੱਜ ਕੱਲ.ਅੱਜ ਕੱਲ ਤਾ ਆਵਦੇ ਤੇ ਵੀ ਭਰੋਸਾ ਨਾ ਕਰੋ.

  • @varinderdhaliwal2761
    @varinderdhaliwal2761 4 года назад +7

    Phain cho agle di bahu mukar gi,enu langoor nu lggi pai v o air india ch gyi c ,kinq price c,kehre agent to ticket lyi c,lauda te chutiya reporter

  • @harjindersingh2998
    @harjindersingh2998 4 года назад +3

    Manu bassi g da style bht vadia lgda and vich vich munde v bht swad lende ne bassi g naal

  • @navjot_sidhu
    @navjot_sidhu 4 года назад +16

    Kida airport kadi airplane kada time kada ticket price.....🤯🤯comeon baby😂😂.......epic reporting

    • @preetriar2947
      @preetriar2947 4 года назад +1

      Airport amritsar airline aisa time 1am 0

    • @businessbuddy3960
      @businessbuddy3960 4 года назад

      😂 ehnu pta ehdi maa da sirr
      Jehda bnda jhootha hoe na oh bolda kmbda e aa

    • @preetriar2947
      @preetriar2947 4 года назад

      Business Buddy asha mer anl thoka houa jis din raab a din tera ta l k aiiu fr pta chlu tnu

    • @harrysingh959
      @harrysingh959 4 года назад

      Business Buddy shame on u salyaa

    • @harrysingh959
      @harrysingh959 4 года назад

      Business Buddy tu Kuj jnda ni apni pein bre boln eve dya jive oh tere nl gla krdi c tainu dsya c ohne kehdi airline ch gae oh tu hi dsde fr sala

  • @sunitagoswami329
    @sunitagoswami329 3 года назад +2

    Common baby. Aap to clean shave ho bassi ji 🤪 oh my God. 😂

  • @lovesharma2070
    @lovesharma2070 4 года назад +5

    Bassi sahib tuhanu comedy actor hona cahida😂😂😂

  • @honeylubana4676
    @honeylubana4676 4 года назад +1

    You going to be dad .....bassi att a ....

  • @arshgillchahal
    @arshgillchahal 4 года назад +20

    Oh my god dhakkar pind ne kita dhakka es naujwaan de naal...😂

  • @Ravindersingh-qf3iq
    @Ravindersingh-qf3iq 4 года назад +2

    Bassi :- What's going on
    ohh come on baby😂😂

    • @RAMNIKK
      @RAMNIKK 4 года назад

      😂😂😂😂😂😂😂😂😂😂

  • @amitmehra7645
    @amitmehra7645 4 года назад +4

    Pendilun banda bohut pyaar aur feeling nal boldaa omg baby ahahahahahahaha 😁😂 aur swweti waaaa oye 😁😂😂😂😂

  • @Bea_bee15
    @Bea_bee15 4 года назад +1

    What is Intriguing is this host been broadcasting almost 40years, Yet he still has strong indian accent and speaks broken english despite living in canada decades,Also he is rude to his guests and callers,Not professional asks very necessary personal questions.But he is funny &entertaining. We had Jeremy Kyle in England bit like him

    • @Bea_bee15
      @Bea_bee15 4 года назад

      Sorry should say asks unnecessary personal questions

  • @mrsmaghasahi5704
    @mrsmaghasahi5704 4 года назад +16

    ਲਖ ਲਾਹਨਤ ਹੈ ਇਨਾ ਗੁਰਦਾਸਪੁਰੀਆ ਦੇ, ਪਹਿਲਾ ਝੂਠਾ ਅੰਮ੍ਰਿਤ ਛੱਕਿਆ, ਫੇਰ ਰੌਮਾ ਦੀ ਬੇਅਬਦੀ ਕੀਤੀ ਤੇ ਫੇਰ ਭਰੂਨ ਹਤਿਆ ਵੀ ਕੀਤੀ। Karma strikes back.

    • @infinitysingh5103
      @infinitysingh5103 4 года назад +4

      lucky di mami v Gurdaspur di hi c.

    • @Truefacts2961
      @Truefacts2961 4 года назад +1

      @@infinitysingh5103👉👉👉👉👉👉😎😎😎😎 🤣🤣🤣🤣🤣🤣

    • @BHUPINDER55484
      @BHUPINDER55484 4 года назад +1

      Right

    • @preetrandhawa8291
      @preetrandhawa8291 4 года назад +2

      Ehna gand paya gurdaspur waleyan. Na eh vass deya Te upro kharab v kardeyan bht jada One sided story nahi eh sub kuriyan jiniyan gurdaspur deya kharab h kardyan

    • @loveuppal827
      @loveuppal827 4 года назад +1

      Yaar sare gurdasspur de thuda marre aaa soch samj k tipping kreya kro big brother

  • @mitamohie5258
    @mitamohie5258 4 года назад +1

    Good Luck

  • @sukhbirsingh3852
    @sukhbirsingh3852 4 года назад +5

    BASSI SAHIB LOVE U...

  • @HMT5911di
    @HMT5911di 2 года назад

    ਝੂਠਾ ਅੰਮ੍ਰਿਤ ਕਿਹੜਾ ਆ ਗਿਆ ਹੁਣ ਜੋ ਦਿਲ ਕੀਤਾ ਉਹੀ ਲਿਖ ਦੇਣਾ I don't think so this is fair ok

  • @jyotihundal8294
    @jyotihundal8294 4 года назад +4

    Ssa Bassi sir good job💯

  • @deepbrar4341
    @deepbrar4341 4 года назад +5

    Comon babby ala bi siraa e aw 🔥😅🤣

  • @sukhdevsingh-qs9bl
    @sukhdevsingh-qs9bl 4 года назад +6

    ਔਜਲੇਆ ਤੂੰ ਤਾ ਅਮ੍ਰਿਤ ਨੂੰ ਮਖੌਲ ਕਰਦਾ ਹੈ ਤੂੰ ਕਿਹੜੀ ਗੱਲੋਂ ਅਮ੍ਰਿਤ ਕਹਿੜੀ ਗੱਲੋਂ ਭੰਗ ਕੀਤਾ ਚੰਗਾ ਨਹੀ ਕੀਤਾ ਜ਼ਨਾਨੀ ਨੂੰ ਉਤੇ ਬਲਾਂ ਦਿੰਦਾ ਗੂਰੁ ਤੋ ਵੇਮੁੱਖ ਨਹੀ ਹੋਣਾ ਸੀ

  • @abhishekpathania471
    @abhishekpathania471 3 года назад +1

    Jo rabb Da ni ho skta oh kisi da ni ho skda...🙏🙏🙏

  • @manjindersingh9580
    @manjindersingh9580 4 года назад +5

    24:00 time te sira laa gya 🤣🤣🤣🤣🤣🤣🤣🤣🤣🤣🤣🤣🤣🤣

  • @commandx1754
    @commandx1754 4 года назад +2

    😅🤣😂😂😀😅😅😅
    Funny show .

  • @Sapnacraft
    @Sapnacraft 4 года назад +15

    Come on baby 😂😂

  • @surjitsohi8339
    @surjitsohi8339 2 года назад

    Whaguru

  • @varindersandhuharike2922
    @varindersandhuharike2922 4 года назад +5

    ਕੁੜੀ ਨੇ ਸਿਖੀ ਸਰੂਪ ਵਿਚ ਆਖਿਆ ਵੀ ਰੋਮ ਕਟਾਏ ਸਜ਼ਾ ਮਿਲਣੀ ਚਾਹੀਦੀ ਏ

    • @ravneetkaur1361
      @ravneetkaur1361 4 года назад

      Chill, Pele community de rapists nu sza de lvo, hair kattan ale bhut piche ne line ch

    • @j.skundi7791
      @j.skundi7791 3 года назад +1

      ਆਹ ਕੁੜੀ ਸਿੱਖਾਂ ਦੀ ਲਗਦੀ ਹੈ?ਬੇਸ਼ਰਮ ਲਗਦੀ ਹੈ ਕੀ ਸਿੱਖ ਨਾਲ ਇਹੋ ਜਿਹੀ ਕੁੜੀ ਚੰਗੀ ਲਗਦੀ ਹੈ ਬੇਸ਼ਰਮ

  • @makhanthakur4687
    @makhanthakur4687 4 года назад +1

    Bassi tere boln da style bhut vadiya...😄😄

  • @varindersandhuharike2922
    @varindersandhuharike2922 4 года назад +9

    ਸਾਰੇ ਸਿਆਪੇ ਮੂਬਾਇਲਾ ਨੇ ਪਾਏ ਆ

    • @dreamland4031
      @dreamland4031 4 года назад

      Yeh to aapne b depend hai Mobile to aap b use kar rehe hai har ek Mobile use karne wala ladka ya ladki galat nhi hota mobile to aaj kal bache b use kar cheye online study karne ke liye hi Mobile pee itni knowledgeableful things b Aati hai

  • @SinghZaed
    @SinghZaed 4 года назад +1

    Bassi famous like Justin in India 🤣🤣🤣

  • @NARINDERSINGH-rq2bm
    @NARINDERSINGH-rq2bm 4 года назад +4

    Bassi Saab ... please don't mind sir .. tusi jama old gangadar lagde o Shaktiman wale😂

  • @karamaulakh4403
    @karamaulakh4403 4 года назад +19

    menu ta eh funny chanel lgda hahaha

    • @balukaur1402
      @balukaur1402 4 года назад +2

      Eh chnl nahi eh bawakuf bassi da aada ha

  • @prabjotgill7500
    @prabjotgill7500 4 года назад +8

    In olden days.people like to do relation in their own relatives. Those people were very wise.becusethey known each other.

    • @gurjinderkaur2772
      @gurjinderkaur2772 4 года назад +1

      Agree with you
      Sade Ajj v eda karde a Rishta

    • @GURLEENSINGH-dw5ij
      @GURLEENSINGH-dw5ij 4 года назад

      Haanji

    • @harleenkaur3108
      @harleenkaur3108 4 года назад

      Ajj kul relatives de nal vi ki rishta kare. Kyunki appne relatives dea kurtuta nu banda janda hunda. Reality is this because everyone is wrong

  • @kulcheema4383
    @kulcheema4383 4 года назад +1

    Bassi Phaji we sent you emails and also call the given numbers but when we call they decline!!! How to contact you ?? Please reply

  • @KulwinderKaur-bj6vr
    @KulwinderKaur-bj6vr 4 года назад +4

    Tell me sweetie 🤣😁

  • @taranjitsinghakabhatia3019
    @taranjitsinghakabhatia3019 4 года назад +9

    Baby swettie baby common baby lol I luv it he's funny guy

  • @polasingh6018
    @polasingh6018 4 года назад +43

    ਬੇੜਾ ਗਰਕ ਹੋ ਗਿਆ ਸਾਰੀ ਦੁਨੀਆਂ ਦਾ

  • @lakhvirsingh
    @lakhvirsingh 4 года назад +1

    Bassi Pura swaad lenda Gallan da

  • @balveersidhu4768
    @balveersidhu4768 4 года назад +3

    ਕੇਸ ਦੀ ਜੜ੍ਹ ਲਵ ਮੈਰਿਜ ਆ ਨਾ ਕੇ ielts ਹੈ।ਬਹੁਤ ਛੋਟੀ ਉਮਰ ਵਿੱਚ ਕੁੜੀ ਲਵ ਦੇ ਚੱਕਰ ਵਿਚ ਪੈ ਗਈ ਸੀ।

  • @ronnidon8907
    @ronnidon8907 4 года назад +4

    OMG 😱😱Bassi uncle what's cooking 😱😄🤐

  • @rimmikaur3619
    @rimmikaur3619 4 года назад +8

    Bahut dukh lagada hai ,
    Pata nai log rab to kiyo nai darde.
    Jithe marji chale jawo , karma da hisab dena hi pena hai

  • @sandeepsinghuk911
    @sandeepsinghuk911 3 года назад

    Waheguru jio

  • @varindersandhuharike2922
    @varindersandhuharike2922 4 года назад +7

    ਇਹ ਕੀ ਹੋ ਰਿਹਾ ਵਾਹਿਗੁਰੂ ਜੀ ਕਿਸੇ ਤੇ ਵੀ ਜ਼ਕੀਨ ਕਿਵੇਂ ਕਰੀਏ ਤੋਬਾ ਤੋਬਾ ਬਚਾਲਿਉ

  • @luckyjaswal323
    @luckyjaswal323 3 года назад

    🇮🇳💒🚩💪👌✌❤. B. B. C

  • @jorajora7800
    @jorajora7800 4 года назад +8

    ਮੁੰਡਾ ਸਰੀਫ ਆ so sad to hear your story bro

  • @jorajora7800
    @jorajora7800 4 года назад

    Good job bassi sab

  • @satnamjassar8705
    @satnamjassar8705 4 года назад +9

    ਕੀ ਬਣਊ ਦੁਨੀਆਂ ਦਾ, ਵਾਹਿਗੁਰੂ ਹੀ ਰਾਖਾ 🙏🏻

  • @PB32_Gabru
    @PB32_Gabru 4 года назад +1

    Sweetie hahahha comon baby what’s goin on 😂😂😂

  • @varindersandhuharike2922
    @varindersandhuharike2922 4 года назад +4

    ਬਾਸੀ ਸਾਹਿਬ ਜੀ ਕਰੋ ਦੁਧ ਦਾ ਦੁੱਧ ਪਾਣੀ ਦਾ ਪਾਣੀ

  • @naturelover8623
    @naturelover8623 4 года назад +1

    Yr bassi siraaa bnda a love u ustad

  • @HardeepSingh-HH88
    @HardeepSingh-HH88 4 года назад +36

    ਕੁਝ ਟਾਇਮ ਹੋਰ ਇੰਤਜ਼ਾਰ ਕਰ ਲੈਂਦਾ ਛੋਟੇ ਵੀਰ ਜਲਦੀ ਪਿਟਾਰਾ ਖੋਲ੍ਹ ਕੇ ਬੈਠ ਗਿਆ ਮੇਰੇ ਵਰਗੇ ਵਿਦਵਾਨਾਂ ਸਾਹਮਣੇ

  • @amansohi3478
    @amansohi3478 4 года назад +14

    Eh kutti jnani nu diport krwao australia cho... Fr pata lgu eh nu

  • @ghumansaab9435
    @ghumansaab9435 4 года назад +3

    ਕੁੜੀਆਂ ਦਾ ਕਿਸ ਯੋਗ ਚ ਭੱਲਾ ਹੋਣਾ ਯਾਰ।

    • @harrysingh959
      @harrysingh959 4 года назад

      Vere kudia eklia Kuj ni kr skdi aage ohna piche ohna de maa peo di support nA hoe ta ek maa hi aa jo dhee da ghr barbad kr skdi te swaar skdi ehdi maa ne ta barbaad krta

    • @rajuppal4116
      @rajuppal4116 4 года назад

      Gl kuri munda de nhi koi v glat ho skda

    • @harrysingh959
      @harrysingh959 4 года назад

      Raj Uppal sanu pt kon glt ethe te kon shi jehdi love mrg kra k ghrvale di bni ohne hor v ni bnaa Kisi di maa peo sbb kuj ni jina piche Kisi de Putt di life spoil kr diti paise v ethe reh jna hisaab Ta ethe hi kr dinda sbb da waheguru

  • @rockers5503
    @rockers5503 2 года назад +1

    Punjab Da bura hal chal reha bahar jaan laye pagal Hoya peya youth

  • @angelspy7300
    @angelspy7300 4 года назад +5

    Sir no 1 PROGRAM ...DOING GOOD, KEEP IT UP..

  • @vickychana1981
    @vickychana1981 4 года назад +2

    Come on baby... Bassi saab 🙊

  • @fighter294
    @fighter294 4 года назад +14

    No one literally no one ,
    BASSI JI : Jihde SOHRYA da pind da nam hi DHAKKAD hove ohda lai is to bura ki ho skda 😂😂😂😂

  • @kabaddijindjannkabaddi6291
    @kabaddijindjannkabaddi6291 4 года назад +2

    ਸਤਿ ਸ੍ਰੀ ਅਕਾਲ ਜੀ

  • @varindersingh7085
    @varindersingh7085 4 года назад +10

    ਵੈਰੀ ਗੁੱਡ ਬਹੁਤ ਵਧੀਆ ਕੀਤਾ ਸਾਲੇ ਬੜੇ ਬਣਦੇ ਫੋਰਨ ਦੇ ਇਹਨਾ ਨਾਲ ਇਸ ਤਰਾ ਹੀ ਹੋਣਾ ਚਾਹੀਦਾ ਹੈ ਸਾਲਿਆ ਤੇਰੀ ਕਾਹਦੀ ਵਾਈਫ ਉਹ ਤਾ ਸੈਟਲ ਹੋਣ ਵਾਸਤੇ ਬਣੀ ਸੀ

  • @sabirahmed8261
    @sabirahmed8261 3 года назад +1

    At..1:37mins...ਜਿਲਾ ਭੰਡ...ਪਿੰਡ ਵਧਾਈ"🤣🤣🤣🤣🤣🤣🤣🤣🤣🤣🤣🤷‍♂️🤷‍♂️🤷‍♂️🤷‍♂️🤷‍♂️🤷‍♂️🤷‍♂️🤷‍♂️🤷‍♂️🙆‍♂️🙆‍♂️🙆‍♂️🙆‍♂️🙆‍♂️🙆‍♂️🙆‍♂️🤘🤘🤘