ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਫ਼ਦ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੀਆਂ ਮੰਗਾਂ ਦੱਸੀਆਂ

Поделиться
HTML-код
  • Опубликовано: 3 янв 2025

Комментарии • 42

  • @suchasinghsingh8514
    @suchasinghsingh8514 2 дня назад +8

    ਜਿਹੜਾ ਆਦਮੀ ਸ੍ਰੀ ਆਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਭੱਜਦਾ ਹੈ ਉਹ ਸ੍ਰੀ ਆਕਾਲ ਤਖਤ ਸਾਹਿਬ ਦਾ ਭਗੋੜਾ ਹੁੰਦਾ ਹੈ।ਜਿਸ ਨੂੰ ਪੰਥ ਤੋਂ ਵਿੱਚੋਂ ਛੇਕਣਾ ਚਾਹੀਦਾ ਹੈ।

  • @AmarjeetSingh-lj8yj
    @AmarjeetSingh-lj8yj 2 дня назад +1

    ਬਹੁਤ ਬਹੁਤ ਧੰਨਵਾਦ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ

  • @surinderpal2623
    @surinderpal2623 2 дня назад +12

    ਬਾਦਲ ਦਲ ਬਸ ਪ੍ਰਕਾਸ਼ ਬਾਦਲ ਦਲ ਸੁਖਵੀਰ ਬਾਦਲ ਦਲ ਹੀ ਬਣ ਗਿਆ ਹੈ

  • @SawarnSingh-i4h
    @SawarnSingh-i4h 2 дня назад +4

    Badul jundli te action hona chahie

  • @Jassjaskaransingh-j2y
    @Jassjaskaransingh-j2y День назад

    ਅੱਜ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹਾਲਤ ਹੈ ਉਹ ਇੱਦਾਂ ਦੇ ਦੋਗਲੇ ਬੰਦਿਆਂ ਕਰਕੇ ਹੀ ਆ।

  • @ManpinderSingh-k9i
    @ManpinderSingh-k9i День назад

    ਬੀਬੀ ਜਗੀਰ ਕੌਰ ਤੇ ਸੁਖਦੇਵ ਸਿੰਘ ਢੀਂਡਸਾ ਦੇ ਪਿੱਛੇ RSS, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਖੜ੍ਹੀਆਂ ਹਨ। ਸਿੱਖ ਪੰਥ ਨੂੰ ਇਨ੍ਹਾਂ ਦੇ ਮਨਸੂਬੇ ਸਮਝਣੇ ਚਾਹੀਦੇ ਹਨ।

  • @lakhwinderkaur7009
    @lakhwinderkaur7009 2 дня назад +1

    Right

  • @akashdeepsingh-sd9xb
    @akashdeepsingh-sd9xb День назад

    ਪੰਜੋਲੀ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @chhajjasinghchakkal2521
    @chhajjasinghchakkal2521 День назад

    ਅਕਾਲੀਦਲ ਇਕ ਤੋਂ ਬਾਅਦ ਦੂਜੀ ਗਲਤੀ ਕਰ ਰਿਹਾ ਹੈ ਪਹਿਲੀਆਂ ਗਲਤੀਆਂ ਕਾਰਨ ਫਰਸ਼ ਤੇ ਆ ਗਿਆ ਹੈ ਹੁਣ ਰਸਾਤਲ ਵਿੱਚ ਜਾ ਰਿਹਾ ਹੈ ਰੱਬ ਖੈਰ ਕਰੇ।

  • @PindaGill-b5d
    @PindaGill-b5d День назад

    ਸੁਖਬੀਰ ਸਿੰਘ ਬਾਦਲ ਵਿੱਚ ਕੋਈ ਤੇ ਖ਼ਾਸ ਗੱਲ ਹੈ ਜਿਸਦੇ ਕਿਰਦਾਰ ਨੂੰ ਖ਼ਰਾਬ ਕਰਨ ਲਈ ਨੈਸ਼ਨਲ ਪਾਰਟੀਆਂ ਤੇ ਪਾਰਟੀ ਵਿੱਚ ਬੈਠੇ ਗ਼ਦਾਰ ਜ਼ੋਰ ਲਾ ਰਹੇ ਹਨ।

  • @CHARANJEETSingh-yf4lx
    @CHARANJEETSingh-yf4lx 2 дня назад +1

    Bhai Karnail Singh Panjoli is deserve for SGPC president Ship post

  • @PindaGill-b5d
    @PindaGill-b5d День назад

    ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।

  • @DeepArsh-o1d
    @DeepArsh-o1d День назад

    ਤੁਸੀਂ ਕੀ ਕੀਤਾ ਪੰਥ ਲਈ ਦੱਸੋਂ ਜ਼ਰਾ

  • @GagandeepSingh-l3j
    @GagandeepSingh-l3j День назад

    ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖਾਂ ਦੇ ਹੱਕ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਿੱਖ ਪੰਥ ਦਾ ਬੁਰਾ ਨਹੀਂ ਸੋਚ ਸਕਦੀ
    ਬੇਕਸੂਰ ਹੋ ਕੇ ਵੀ ਮਾਫੀ ਮੰਗਣਾ ਸ. ਸੁਖਬੀਰ ਸਿੰਘ ਬਾਦਲ ਦਾ ਵੱਡਪਣ ਹੈ

  • @DeepArsh-o1d
    @DeepArsh-o1d День назад

    ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ

  • @Jassjaskaransingh-j2y
    @Jassjaskaransingh-j2y День назад

    ਪੰਜਾਬ ਦੇ ਮੁੱਦਿਆਂ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਬੋਲ ਸਕਦੀ ਹੈ ਬਾਕੀ ਤਾਂ ਸਾਰੇ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋਏ ਹਨ।

  • @JatinderPadda-i6r
    @JatinderPadda-i6r 2 дня назад +2

    Not.werk.this
    Man.and.not.doing.other
    People
    Think.this
    Meter😊😊😊😊😊😊

  • @ArmanDeep-l9b
    @ArmanDeep-l9b День назад

    ਇਹ ਉਹ ਬੰਦੇ ਹਨ ਜੋ ਅਕਾਲੀ ਦਲ ਪਾਰਟੀ ਦੇ ਲਾਇਕ ਹੀ ਨਹੀਂ ਸਨ

  • @ShanjeetsinghAdvocate
    @ShanjeetsinghAdvocate День назад

    ਸੁਧਾਰ ਲਹਿਰ ❌ ਵਿਗਾੜ ਲਹਿਰ✅

  • @ArmanDeep-l9b
    @ArmanDeep-l9b День назад

    ਢੀਂਡਸਾ, ਦਾਦੂਵਾਲ ਵਰਗੇ ਹੀ ਗਦਾਰ ਬੰਦਿਆਂ ਨੇ ਸਿੱਖ ਪੰਥ ਨੂੰ ਕਮਜ਼ੋਰ ਕੀਤਾ ਹੈ।

  • @akashdeepsingh-sd9xb
    @akashdeepsingh-sd9xb День назад

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਪੰਜੋਲੀ ਸਾਬ ਵਰਗੇ ਪੰਥ ਦੇ ਪਿੱਠੂ ਹਨ‌।

  • @SukhmanSingh-sv6sm
    @SukhmanSingh-sv6sm День назад

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਪੰਜੋਲੀ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @JaswantSingh-qh9qh
    @JaswantSingh-qh9qh 2 дня назад

    Jo v apnevichar panth de haq ch dinda hai sirr mathay koi v hoy.....

  • @RajpreetKaur-v2f
    @RajpreetKaur-v2f День назад

    ਪੰਜੋਲੀ ਵਰਗੇ ਬੰਦੇ ਸਿਰਫ਼ ਪੈਸਿਆਂ ਦੇ ਭੁਖੇ ਹੁੰਦੇ ਨੇ ਹੁਣ ਮਿਲੀ ਹੋਣੀ ਆ ਕੋਈ ਮੋਟੀ ਰਕਮ

  • @sarbjitsingh2033
    @sarbjitsingh2033 2 дня назад +1

    Kehdi lehar eh taan akal takht ne khatam kar ti si
    Eh lok apni high command bjp de hisab naal sajish Kari jande