ਆਹ ਮੁੰਡੇ ਨੇ ਤਾਂ ਐਨੇ ਤਿੱਖੇ ਸਵਾਲ ਕਰਤੇ, Hans Raj Hans ਦੀ ਬੋਲਤੀ ਬੰਦ ਕਰਤੀ, ਪੂਰਾ ਪੇਚਾ ਪੈ ਗਿਆ

Поделиться
HTML-код
  • Опубликовано: 4 окт 2024
  • ਆਹ ਮੁੰਡੇ ਨੇ ਤਾਂ ਐਨੇ ਤਿੱਖੇ ਸਵਾਲ ਕਰਤੇ,
    Hans Raj Hans ਦੀ ਬੋਲਤੀ ਬੰਦ ਕਰਤੀ,
    ਪੂਰਾ ਪੇਚਾ ਪੈ ਗਿਆ, ਸੁਣਕੇ ਨਜ਼ਾਰਾ ਆਊ।
    #punjab #hansrajhans #bjp #farmers #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 403

  • @BikerSingh-o6t
    @BikerSingh-o6t 4 месяца назад +37

    ਹੰਸ ਰਾਜ ਜੀ ਤੁਸੀਂ ਐਨਾ ਸੋਹਣਾ ਗੀਤ ਗਾਉਂਦੇ ਹੋ ਤੁਸੀਂ ਲੀਡਰ ਬਣਕੇ ਕੀ ਖੱਟ ਲਿਆ ਜੇ ਰਲਣਾ ਸੀ ਜੀਮੀਦਾਰਾ ਦੇ ਹੱਕ ਵਿੱਚ ਖੜਨਾ ਸੀ ਨਾ ਕੀ ਗਲਤ ਪਾਰਟੀ ਨਾਲ ਫੀਟੇ ਲਾਣਟ ਤੇਨੂੰ

  • @avtarbuttar385
    @avtarbuttar385 4 месяца назад +93

    ਜਦੋਂ ਹੰਸ ਜੀ , ਤੁਹਾਨੂੰ ਲੋਕਾਂ ਦੇ ਅਧਿਕਾਰ ਅਤੇ ਫਰਜ ਬਾਰੇ ਨਹੀਂ ਪਤਾ?
    ਕੀ ਲੋਕ ਤੁਹਾਨੂੰ ਲੋਕ ਸਭਾ ਵਿੱਚ ਗਾਉਣ ਨੱਚਣ ਲਈ ਭੇਜਣਗੇ?

  • @GurmeetKaur-iz1sk
    @GurmeetKaur-iz1sk 4 месяца назад +24

    ਕਿਸਾਨ ਏਕਤਾ ਜਿੰਦਾਬਾਦ ਬਹੁਤ ਵਧੀਆ ਸਵਾਲ ਪੁੱਛੇ ਪਰ ਅੱਗੇਉ ਜਵਾਬ ਗੋਲ ਕਰ ਗਿਆ ਕੋਈ ਸਹੀ ਜਵਾਬ ਨੀ ਇਨ ਵੀ ਉਹਨਾਂ ਦੇ ਮਗਰ ਹੀ ਚੱਲਣਾ ਸਭ ਬੇਈਮਾਨ ਆ

  • @baljitbains1774
    @baljitbains1774 4 месяца назад +52

    ਮਜਦੂਰੋਂ ਹੁਣ ਯਾਦ ਰਖਿਓ ਕੀ ਕਹਿ ਰਿਹਾ ਏਹੇ

    • @MANOJKUMAR-yl5ed
      @MANOJKUMAR-yl5ed 4 месяца назад

      😮😮😮

    • @amanaman6yujk371
      @amanaman6yujk371 4 месяца назад +3

      Tenu bdi fikar mazdooran di jatt apna ullu sidha krde mazdoor bnde nu mgr laa k hun smjh aagi aam lokkan nu

  • @prabhjotkaur629
    @prabhjotkaur629 4 месяца назад +39

    ਹੰਸ ਰਾਜ ਜੀ ਬੇਨਤੀ ਹੈ ਕਿ ਘਰ ਬੈਠ ਕੇ ਸੁਰ ਲੈਅ ਤਾਲ ਤੇ ਸੰਗੀਤ ਨਾਲ ਅਨੰਦ ਮਾਨੋ ਲੀਡਰਸਿਪ ਵਿੱਚ ਕੁਝ ਨਹੀਂ ਰੱਖਿਆ ,ਵਾਹਿਗੁਰੂ ਕਿਰਪਾ ਕਰਨ ਕਿਤੇ ਸੋਝੀ ਸੁਮਤ ਇਤਫਾਕ ਧੀਰਜ਼ ਨਿਮਰਤਾ ਸੰਤੋਖ ਗਿਆਨ ਹੋਸਲਾ ਬਖਸ਼ਣ

  • @karmitakaur3390
    @karmitakaur3390 4 месяца назад +30

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @Vir850
      @Vir850 4 месяца назад +1

      Khali dal nu ਪਾਏ ਫੇਰ

    • @GurmeetSingh-d8j8e
      @GurmeetSingh-d8j8e 4 месяца назад

      Tenu pa daye aa ashe te poni amritpal nu nd j amritpal khda na hunda fr aap nu deni c vote but bahi amritpal nu vote paki

    • @gurdeepsingh5499
      @gurdeepsingh5499 4 месяца назад

      Congress

    • @BaljinderKaur-vl9ir
      @BaljinderKaur-vl9ir 4 месяца назад

      Vote jharu nu hi pawage

    • @dipaksavkur8361
      @dipaksavkur8361 4 месяца назад

      Vote for jharu i. e. AAP if you want to improve your life and vote for SAD with BJP i. e. Bhrasht jhumla party thoughts if you want to ruin your life in Punjab.

  • @SurjitSingh-zk9py
    @SurjitSingh-zk9py 4 месяца назад +23

    ਹੰਸਰਾਜ ਜੀ ਭਲੇਮਾਨਸ ਬੰਧਿਓ ਘਰ ਬੈਠ ਕੇ ਨਜ਼ਾਰੇ ਲਓ ਤੁਸੀਂ ਵਧੀਆ ਬੰਦੇ ਹੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੁਸੀਂ ਬੋਲਿਆ ਸੀ ਵਧੀਆ ਬੰਦੇ ਹੋ

  • @KuldeepSingh-yt2fi
    @KuldeepSingh-yt2fi 3 дня назад

    ਹੰਸਰਾਜ ਹੰਸ ਜੀ ਬਹੁਤ ਵਧੀਆ ਤੇ ਸੱਚੇ ਬੰਦੇ ਹਨ ਤੁਹਾਨੂੰ ਇੰਟਰਵਿਊ ਦੇਖ ਕੇ ਪਤਾ ਚੱਲ ਗਿਆ ਹੋਣਾ

  • @chamanlal3937
    @chamanlal3937 4 месяца назад +16

    ਇਨ੍ਹਾਂ ਨੇ ਕੀ ਜਵਾਬ ਦੇਣੇ ਝੋਲੀ ਚੁੱਕਾਂ ਨੇ, ਗਾਉਣ ਵੇਲੇ ਵੀ ਪੈਸੇ ਲਈ ਪਟੇ ਹਿਲਾਉਂਦਾ ਸੀ ਤੇ ਹੁਣ ਕੁਰਸੀ ਲਈ ਪੂਛ

  • @balwindersingh9104
    @balwindersingh9104 4 месяца назад +8

    ਜੇ ਕੁੱਝ ਪਤਾ ਹੀ ਨਹੀਂ ਜਿੱਤ ਕੇ ਕੀ ਲੱਲਰ ਲਾਉਣੇ ਬੀ ਜੇ ਪੀ ਮੁਰਦਾਬਾਦ।

  • @brettsidhu8469
    @brettsidhu8469 4 месяца назад +60

    ਵੱਡੇ ਵੀਰ ਇਹ ਸਾਰੇ ਟੁਕੜ ਬੋਚ ਲੀਡਰ ਆ

  • @amritpalsingj7098
    @amritpalsingj7098 4 месяца назад +1

    ਬਹੁਤ ਵਧੀਆ ਵੀਰ ਕਿਸਾਨ ਦੇ ਸਵਾਲ❤❤❤❤❤

  • @nareshmanak7125
    @nareshmanak7125 4 месяца назад +4

    Very good Questions been put to hans raj hans , people are right he should be trained in everything before coming into politics 🇬🇧

  • @JagjitSingh-x6t
    @JagjitSingh-x6t 4 месяца назад +3

    ਸਿਲੀ ਸਿਲੀ ਆਊਦੀ ਹੈ ਹਵਾ ਕੋਈ ਕਿਤੇ ਗਲਤੀ ਨਾਲ ਵੋਟ ਪਾਉਂਦਾ ਹੈਵੇ ਨਾ

  • @Nathapainterboha
    @Nathapainterboha 4 месяца назад +7

    ਸਰਕਾਰੀ ਮਜਦੂਰੀ ਤੋਂ ਘੱਟ ਪੈਸੇ ਤੇ ਵੱਧ ਕੰਮ ਕਿਸਾਨ ਲੈਂਦੇ ਨ

  • @manisingh9862
    @manisingh9862 4 месяца назад +6

    Banda Sai aa yar

  • @avtarkokri5585
    @avtarkokri5585 4 месяца назад +6

    hans raj hans ji jindabad

  • @ShinderSingh-t8q
    @ShinderSingh-t8q 4 месяца назад +8

    ਇਹਨੂੰ ਕਿਸਾਨਾਂ ਬਾਰੇ ਤੇ ਮਜ਼ਦੂਰਾਂ ਬਾਰੇ ਕੁਝ ਨਹੀਂ ਕੀਤਾ ਇਹਦੇ ਥੱਪੜ ਮਾਰ ਖਿੱਚ ਕੇ😡

  • @LallyGill-n7c
    @LallyGill-n7c 4 месяца назад +1

    Hans raj sir ji right kahe rehe ji❤🎉Punjabi veero eh gal bath kar sakta c❤🎉respect report sir ji ❤

  • @ManpreetSingh-o2g
    @ManpreetSingh-o2g 4 месяца назад +4

    Hansh Raj hansh nice jinda baad ❤

  • @JanabProductions
    @JanabProductions 4 месяца назад +1

    Ustad ji khan sab bandey ho a kihra kam ch pa ga insalat hon di aa os alla pak de

  • @preetkaurlubana3679
    @preetkaurlubana3679 4 месяца назад +1

    Bilkul sahi

  • @barjindersingh2288
    @barjindersingh2288 4 месяца назад +13

    bahut vadia swal pushe, kissan zindabaad

  • @JEETSINGH-w2y
    @JEETSINGH-w2y 4 месяца назад +2

    Right

  • @SatnamsinghSati
    @SatnamsinghSati 4 месяца назад +2

    Hans raj ji good man❤

  • @kapoorphotography
    @kapoorphotography 4 месяца назад +1

    ਪਰਮਾਤਮਾ। ਨੂੰ ਮਨ

  • @dhaliwalsaab-hb5ge
    @dhaliwalsaab-hb5ge 4 месяца назад +26

    BJP ਤੇ ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ ਵੋਟਾਂ ਚ

  • @fatehs8477
    @fatehs8477 4 месяца назад +3

    Shi gl kiti veer g

  • @jatinderdeol6942
    @jatinderdeol6942 4 месяца назад +10

    ਕਲਾਕਾਰਾਂ ਨੂੰ ਰਾਜਨੀਤੀ ਦੀ ਕੀ ਸਮਝ। ਐਤਕੀਂ ਲੋਕ ਦਲਬਦਲੂਆਂ ਨੂੰ ਸਬਕ ਸਿਖਾਉਣ।

  • @jaspslkumar9583
    @jaspslkumar9583 4 месяца назад +6

    Hans raj hans jindabad.

  • @gteji
    @gteji 4 месяца назад +3

    ਬੇਨਤੀ ਆ ਭਗਵੰਤ ਮਾਨ ਨੂੰ ਵੋਟ ਨਾ ਪਾਇਓ 🙏🏻

  • @SurjitSingh-w1p
    @SurjitSingh-w1p 4 месяца назад +9

    ਉਹ ਭਰਾਵਾ ਸਾਰੀ ਜ਼ਿੰਦਗੀ ਤੂੰ ਸੋਹਰਤ ਕਮਾਈ ਆ, ਹੁਣ ਬਾਕੀ ਜ਼ਿੰਦਗੀ ਪ੍ਰਮਾਤਮਾ ਦੇ ਨਾਂ ਲਾ

  • @MandeepSingh-pn1kq
    @MandeepSingh-pn1kq 4 месяца назад +4

    Sahi aa

  • @GurbinderSingh-i4u
    @GurbinderSingh-i4u 4 месяца назад +1

    Sat Sri akal g waheguru

  • @MichaelGill-ur8dl
    @MichaelGill-ur8dl 4 месяца назад +1

    Good ❤❤❤

  • @RajKumar-bz7dy
    @RajKumar-bz7dy 4 месяца назад +3

    Tramp de wife nu Delhi de world class school dekh gaye Hans Raj hans nu school ne dikhai diya, sanu hamesha hak ate sach de gal karni chahidi hai, hans raj hans ji ne Punjab de lai koi ek kam kita hai ta public nu dasan, Jai Hind ❤

  • @sohansinghkhalsa7725
    @sohansinghkhalsa7725 4 месяца назад +2

    Very good job Kissan veer g

  • @ramanverma347
    @ramanverma347 4 месяца назад +8

    ਵੋਟਾਂ ਦਾ ਬਾਈਕਾਟ ਕਰੋ,

  • @ParamjitSingh-f2x
    @ParamjitSingh-f2x 4 месяца назад +3

    Hans Raj ji🙏🙏🙏🙏

  • @SumitKumar-gh2et
    @SumitKumar-gh2et 4 месяца назад +1

    ਤੁਸੀ ਇਹ ਸਵਾਲ , BJP ਦੇ ਲੀਡਰ ਸੁਸ਼ੀਲ ਰਿੰਕੂ ਨੂੰ ਕੀਤਾ

  • @kamalrehal2507
    @kamalrehal2507 4 месяца назад +2

    Good singer

  • @avtarkokri5585
    @avtarkokri5585 4 месяца назад +2

    yaar gariba lay sahi aa hans raj hans ji

  • @manoharsingh3852
    @manoharsingh3852 4 месяца назад +1

    😊

  • @RakeshKumar-s8q6n
    @RakeshKumar-s8q6n 4 месяца назад +4

    ਹੰਸ ਰਾਜ ਹੰਸ ਜੀ ਜ਼ਿੰਦਾਬਾਦ

  • @RampalInsan-kx8xn
    @RampalInsan-kx8xn 3 месяца назад +1

    ਜਦੋਂ ਇਹਨਾਂ ਨੂੰ ਕੂਝ ਨਾ ਸੂਝੇ ਓਦੋਂ ਕਹ ਦਿੰਦੇ ਨੇ ਇਹ ਤਾਂ ਅੱਤਵਾਦੀ ਨੇ

  • @bsr840
    @bsr840 4 месяца назад +7

    ਕਲਰਕ ਵਾਲੀ ਗੱਲ ਕਹਿ ਕੇ ਹੰਸ ਰਾਜ ਜੀ ਚੰਗੀ ਰੇਸ ਲਵਾਈ ਫੁਕਰਿਆਂ ਦੀ।

    • @raazsiidhu3587
      @raazsiidhu3587 4 месяца назад

      Sahi gall kiti hai
      Is kisan nu puchho sariya fslaan da MSP dass k dikhaave

    • @GotaSingh-gj7dq
      @GotaSingh-gj7dq 4 месяца назад +1

      ਲੰਡੂ ਲੋਕ ਕੋਈ ਕਿਸਾਨ ਨਹੀਂ

    • @Robin-jg6cb
      @Robin-jg6cb 4 месяца назад

      Ehe report lun aa baki ehe kisaan da tappa trending chal reha baki Ena panchoda nu puchlo kinu vote payie,amritpal nu padiye jinu bas ek cheez pta koi punjab che monna bnda na rawe sare pugg bnnlenn awi fuddu galla ni kridiya

  • @PrabhkirtsinghPrabh
    @PrabhkirtsinghPrabh 4 месяца назад +1

    Nice 👍👍

  • @RampalInsan-kx8xn
    @RampalInsan-kx8xn 3 месяца назад +1

    ਡਮਰੂ ਲੈ ਕੇ ਦੇ ਦਿਓ

  • @KuldeepSingh-h6g6t
    @KuldeepSingh-h6g6t 4 месяца назад +2

    Kishan..kini ..majduri.,dinda..majdur..nu

  • @nirmalbrar8502
    @nirmalbrar8502 4 месяца назад +3

    ਕੀ ਬਣੂ ਇਹਨਾ ਦਾ ਕੀ ਵਿਕਾਸ ਕਰਨਗੇ ਲੋਕਾ ਦਾ ਬੋਲੀ ਵੇਖੋ ਇਸ ਦੀ ਕਿੰਨੀ ਰੁੱਖੀ ਆ

  • @GurmeetKaur-zm2ge
    @GurmeetKaur-zm2ge 4 месяца назад +2

    Very good👍

  • @mannuboparai1035
    @mannuboparai1035 4 месяца назад +3

    ਸਹੀ ਗੱਲ ਵੀਰ ਜੀ

  • @RealLife-ck7ut
    @RealLife-ck7ut 4 месяца назад +1

    Veer me privet Hospital vich kam karda mere monthly slery 8000 rupe hun hoyi aa 4 sal bad 10 gnte dutyi aa 1 time di cha vi nayi mildi veer. Je kite bimar ho java kam te 1 goli vi nai didnde jad ki mera medical vi kat de ne selry vicho

  • @jsnahal5586
    @jsnahal5586 4 месяца назад +3

    ਹੰਸ ਤਾਂ parliament ਵਿੱਚ ਉਦੋ ਘੁਰਾੜੇ ਮਾਰ ਰਿਹਾ ਸੀ ਨਾਲੇ ਮਹੁੰਮਦ ਸਦੀਕ ਸਾਰਿਆ ਨੂੰ ਪਤਾ
    ਇਹਦਾ ਉਹ ਕਲਿੱਪ ਤੱਸੀ ਹੁਣ ਵੀ ਵੇਖ ਸਕਦੇ ਹੋ
    ਮਜ਼ਦੂਰਾਂ ਦੀ ਗੱਲ ਇਹਨੇ ਕਦੋ ਕੁ ਕੀਤੀ ਸੀ ?

  • @harjinderdhindsa8433
    @harjinderdhindsa8433 4 месяца назад +1

    ਕਿਸੀ‌।ਨੂੰ‌।ਵੋਟ‌।ਨਾ‌।ਪਾਉ‌।ਕਿਸੀ‌।ਨੇ‌।ਕੁਝ‌।ਨਹੀ‌।ਦੇਣਾ

  • @dharmindersingh875
    @dharmindersingh875 4 месяца назад +4

    Very nice kishan party

  • @rocky786sg
    @rocky786sg 4 месяца назад +6

    Hans Raj Hans jindabaad

  • @kulbirsingh5092
    @kulbirsingh5092 4 месяца назад +5

    HANS RAJ HANS BHOLA HI REHA HUN TAK.

  • @jaswinderkhosa2690
    @jaswinderkhosa2690 4 месяца назад +1

    Very nice

  • @bsr840
    @bsr840 4 месяца назад +7

    ਹੰਸ ਰਾਜ ਜੀ ਇਨ੍ਹਾਂ ਨੇ ਕਦੇ ਪਾਰਲੀਮੈਂਟ ਦੀ ਕਾਰਵਾਈ ਸੁਣੀ ਹੀ ਨਹੀਂ। ਪਾਗਲਾਂ ਨਾਲ ਬਹਿਸ ਦਾ ਕੋਈ ਲਾਭ ਨਹੀਂ।

  • @kirangoyal1958
    @kirangoyal1958 4 месяца назад +2

    Aannparr lgda Hans raj

  • @simrankaur-qg3fn
    @simrankaur-qg3fn 4 месяца назад +1

    Nissan jindabad

  • @kirangoyal1958
    @kirangoyal1958 4 месяца назад +2

    Sunny deol kihra aea kde

  • @sukdavsingh4075
    @sukdavsingh4075 2 месяца назад

    ਇਸ ਨੂੰ ਮਜ਼ਦੂਰ ਕਿਸਾਨ ਬਾਰੇ ਕੋਈ ਪਤਾ ਨਹੀਂ ਇਹ ਇਨ੍ਹਾਂ ਦੁਖ

  • @HarvinderSingh-o8l
    @HarvinderSingh-o8l 2 месяца назад

    Kitho di hai video veer ji?

  • @jsnahal5586
    @jsnahal5586 4 месяца назад +8

    ਇਹ ਗੱਲ ਹੰਸ ਨੇ ਕਿਤੇ ਵੀ ਨਹੀਂ ਕਹੀ ਜਿਹੜੀ ਕਹਿ ਰਿਹਾ ਇਹ ਬਿਲਕੁਲ ਝੂਠ ਬੋਲ ਰਿਹਾ
    ਇਹ ਤੇ ਮੁਹੰਮਦ ਸਦੀਕ ਦੋਵੇ ਹੀ ਉੱਥੇ ਸੁੱਤੇ ਪਏ ਸੀ ਗੱਲ ਏਨੇ ਕਿਹੜੀ ਕੀਤੀ ਸੀ ? ਇਹ ਹੁਣ 100 percent ਝੂਠ ਬੋਲ ਰਿਹਾ ਹੰਸ ਦੀ ਕਿਸੇ ਵੀ ਗੱਲ ਵਿੱਚ ਦਮ ਨਹੀਂ ਅੱਜ ਵੀਰ ਜੀ ਜੋ ਇਹ ਤੁਹਾਡੇ ਨਾਲ ਗੱਲ ਕਰ ਰਿਹਾ ਪੰਜ ਸੱਤ ਮਿੰਟ ਇਹਦੀ ਇਹ ਮਜਬੂਰੀ ਹੈ ਸਿਰਫ ਵੋਟਾਂ ਵਾਸਤੇ

  • @jaspreetsinghbirdi6050
    @jaspreetsinghbirdi6050 4 месяца назад +2

    ਮਿੱਤਰੋ ਤੱਰਸ ਆਈ ਜਾਂਦਾ ਵਿਚਾਰੇ ਤੇ 😢😢😮😂

  • @JagseerSingh-mq2cr
    @JagseerSingh-mq2cr 4 месяца назад +2

    Sat Sri akal sir ji

  • @davinderpal2363
    @davinderpal2363 4 месяца назад +1

    Waheguru ji ehdi jamanat jabat ho jaye ,delhi vich kuj kam kita honda ta punjab kyu aya ?

  • @lehrisukhraj1405
    @lehrisukhraj1405 4 месяца назад +3

    ਰਾਜਨੀਤੀ ਵਿੱਚ ਨਾ ਆਉ ਹੰਸ ਰਾਜ ਜੀ ਜਦੋਂ ਤੁਹਾਨੂੰ ਕੁਝ ਪਤਾ ਨਹੀਂ ਹੈ

  • @JagdevSinghGurna
    @JagdevSinghGurna 3 месяца назад

    Sahi gl aw y di

  • @baldavsingh5109
    @baldavsingh5109 4 месяца назад +1

    राजनीति से बच्चो कुछ नी पया सगींत दी दुनीया बहुत सोहणी है सतनाम वाहेगुरू जी

  • @JagdevOpinion
    @JagdevOpinion 4 месяца назад +3

    Hansraj g jindabad

  • @MANDEEPSINGH-hi6vd
    @MANDEEPSINGH-hi6vd 4 месяца назад +1

    ਕਿਸਾਨ ਧੱਕਾ ਕਰਦੇ ਹਨ

  • @gurjindersingh956
    @gurjindersingh956 3 месяца назад

    ਐਵੇਂ ਬੁਢਾਪੇ ਵਿੱਚ ਜਲੂਸ ਕਦਾਹੀ ਜਾਣਾ ਬੇਸ਼ਰਮ ਬੰਦਾ ਮਰੀ ਜ਼ਮੀਰ ਵਾਲਾ

  • @Bislarecords
    @Bislarecords 4 месяца назад +1

    ਮਾਂਜਿਆ ਗਿਆ😅😅😅😅😅

  • @satwindersingh4339
    @satwindersingh4339 4 месяца назад +2

    ਹੰਸ ਰਾਜ ਜ਼ਿੰਦਾਬਾਦ

  • @KIDSTIME-oy3jc
    @KIDSTIME-oy3jc 3 месяца назад

    Hansraj sahi gal kar rha hai

  • @KrishanKumar-wm1yo
    @KrishanKumar-wm1yo 4 месяца назад

    ਸਾਡਾ ਜ਼ਿਮੀਦਾਰ ਜੱਟ ਸਾਡਾ ਅੰਦਾਤਾ ਹੈ ਉਹੀ ਮੋਦੀ ਹੈ

  • @RavinderSharma-ou7hc
    @RavinderSharma-ou7hc 4 месяца назад +1

    बंदा जबाब तो दे रहा है और नेताओं की तरह भाग तो नहीं रहा

  • @JaswinderSingh-cd3xw
    @JaswinderSingh-cd3xw 4 месяца назад

    ਇਹ ਸਵਾਲ ਜਨਰਲ ਉਮੀਦਵਾਰ ਨੂੰ ਵੀ ਕਰੋ

    • @amanaman6yujk371
      @amanaman6yujk371 4 месяца назад +1

      Onna nu ni krde eh swal chhote bnde nu hrek dbaunda eh karamjeet anmol baai nu v bhand bhand khi jande

  • @SonuNahar-fi9xe
    @SonuNahar-fi9xe 3 месяца назад

    ਏਨਾਂ ਨੇ ਆਪਣੀਆ ਜੇਬਾਂ ਭਰਨਿਆ ਏਨਾਂ ਨੂੰ ਕਿ ਲੈਣਾ ਕਿਸੇ ਤੋ

  • @gurmailsheena2974
    @gurmailsheena2974 4 месяца назад +1

    Hahahaha. Jo Hans raj nu puchh rha majdoor di majdoori kini aa ehnu kihra pta bai kini aa. Hans Raj Zindabaad.

  • @sunnysunnykumar1222
    @sunnysunnykumar1222 4 месяца назад

    Good

  • @bobbysingh8184
    @bobbysingh8184 4 месяца назад

    ਕਿਸਾਨਾਂ ਦੀ ਤਰਫ ਨਿਕਲਣੀ ਨਹੀਂ ਸਾਰੀ ਉਮਰ ਇਵੇਂ ਬੀਕ ਮੰਗਦੇ ਮਰ ਜਾਣਗੇ

  • @RamLal-co3iz
    @RamLal-co3iz 4 месяца назад

    ਸੜੇ ਦਾ ਪੁੱਤ ਕਿਥੋ ਆਊਗਾ

  • @PardeepKumar-qw8pm
    @PardeepKumar-qw8pm 4 месяца назад +4

    App da patarkar lgda 😊

  • @ashu-nb2ix
    @ashu-nb2ix 3 месяца назад

    Jai Shree Ram

  • @sukhguru9954
    @sukhguru9954 4 месяца назад

    ਹੰਸ ਰਾਜ ਹੰਸ ਦੀ ਗੱਲ ਵੀ ਪੁਰੀ ਕਰਨ ਦੋ

  • @ManjitRai-k7v
    @ManjitRai-k7v 4 месяца назад

    Very good brother

  • @HarpalSingh-x2b
    @HarpalSingh-x2b 4 месяца назад +8

    ਛਿੱਤਰ ਫੇਰੋ ਇਹਨੂੰ

  • @Lovepreet-dx2ev
    @Lovepreet-dx2ev 3 месяца назад

    😢😢😢😢😢

  • @jaggubabu6594
    @jaggubabu6594 4 месяца назад +2

    ਹੰਸਰਾਜ ਹੰਸ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ❤❤❤❤❤❤

  • @amanaman6yujk371
    @amanaman6yujk371 4 месяца назад +1

    Captain ja alkaliyan nu puchhe eh swaal kde

  • @manoharbhatoyea6331
    @manoharbhatoyea6331 4 месяца назад

    ਵੋਟਾ ਖਾਤਰ ਕਿਸੇ ਦੇ ਪੁੱਤ ਕਿਉਂ ਮਾਰਦੇ ਕੁਰਸੀ ਦੇ ਨਸ਼ੇ ਲਈ ਕੁਝ ਵੀ ਬੋਲ ਜਾਂਦੇ

  • @jaspalanand8336
    @jaspalanand8336 4 месяца назад +1

    Crazy man

  • @jaggubabu6594
    @jaggubabu6594 4 месяца назад +2

    ਬੀਜੇਪੀ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ਮੋਦੀ ਜਿਦਾਬਾਦ ❤❤❤❤❤❤❤❤

    • @BaljinderKaur-vl9ir
      @BaljinderKaur-vl9ir 4 месяца назад

      😂😂😂😂🔔🔔🔔🔔 ghnta 🤣🤣🤣🤣

  • @amandhah9745
    @amandhah9745 4 месяца назад

    👍🏻

  • @jugalkishore9918
    @jugalkishore9918 4 месяца назад

    NO NO MP NO BJP

  • @kamaldamana8140
    @kamaldamana8140 4 месяца назад

    Y ਆਪਾ ਸਾਰੇ ਮੂਰਖ ਕਿਸਾਨਾਂ ਨੂੰ ਫ਼ਸਲ ਦੇ ਰੇਟ ਪਿੱਛੇ 10 ਰੁਪਏ ਵੱਧ ਗੇ ਨਾ ਇਨ੍ਹਾਂ ਸਾਰਿਆਂ ਨੇ ਮੋਦੀ ਦੇ ਸੈਲਾ ਚ ਫ਼ਸਲਾ ਬੈਚਨਆਂ