Chamar Huna koi glt ae🥲🥲,Mummy lag gye Ronn, No 1 Massi neh kiti English ch gal😳😳

Поделиться
HTML-код
  • Опубликовано: 10 июл 2024
  • Chamar Huna koi glt ae🥲🥲,Mummy lag gye Ronn, No 1 Massi neh kiti English ch gal😳😳
    #couplegoals #dailyvlog #viral #biggboss #sidhumoosewala #armanmalik #lovenimal #sidhumoosewalanewsong #gurjass96 #maabaap #youtube #baby #babyboy #lovenimal

Комментарии • 988

  • @AffectionateClock-qd7mo
    @AffectionateClock-qd7mo 22 дня назад +23

    ਲੋਕ ਕਿਸੇ ਤਾ ਕਿਸੇ ਨੂੰ ਦੇਖ ਕੇ ਜਰਦੇ ਨੀ ਕੁਤੇ ਭੋਕਦੇ ਨੇ ਆਪਣੀ ਮੇਹਨਤ ਕਦੇ ਰਹੋ ਮਾਸੀ ਨੰਬਰ ਵਨ ਏ🥰😘❤️❤️❤️

  • @amanpreetkaur9754
    @amanpreetkaur9754 22 дня назад +21

    koi v caste glt nhi hunda loka de soch he glt hy i m also chamar i m proud of that ❤❤

  • @bindersaab9268
    @bindersaab9268 22 дня назад +13

    ਅਸੀ ਚਾਮਾਰ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁੱਤਰ ਆ ਜੀ❤🙏

  • @RajveerSingh-pe5vm
    @RajveerSingh-pe5vm 21 день назад +12

    ਬਾਕੀ ਮਾਤਾ ਟੈਨਸ਼ਨ ਨਹੀਂ ਲੈਣੀ ਕੁਤਿਆਂ ਦਾ ਕੰਮ ਹੁੰਦਾ ਭੌਂਕਣਾ ਤੇ ਉਹ ਭੌਕਣ ਤੋਂ ਬਿਨ੍ਹਾਂ ਨਹੀ ਰਹਿ ਸਕਦੇ 🙏

  • @JaswinderKaur-qz4ih
    @JaswinderKaur-qz4ih 22 дня назад +35

    ਮੈਨੂੰ ਬਹੁਤ ਵਧੀਆ ਫੈਮਲੀ ਲਗਦੀ ਹੈ ਖੂਸ਼ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @GurpreetJandali-mf6um
    @GurpreetJandali-mf6um 22 дня назад +109

    ਅਸੀ ਚਾਮਾਰ ਆ,,,,ਗੁਰੂ ਰਵਿਦਾਸ ਮਹਾਰਾਜ ਦੇ ਪੁੱਤਰ ਆ🙏🙏

    • @GurJassVlogs
      @GurJassVlogs  22 дня назад +8

      🙏🏻🙏🏻🙏🏻🙏🏻

    • @palakpal9968
      @palakpal9968 8 дней назад

      Loka nu bolna hi aunda hor kuj ni caste kuj ni hundi mere hisab nal sare us Rab de bnde ne ❤

  • @harjeetkaur4145
    @harjeetkaur4145 22 дня назад +15

    ਜਿਹੜੇ ਜਾਤਾਂ ਪਾਤਾਂ ਵਾਲੇ ਗਲਤ ਕਮੈਂਟ ਕਰਦੇ ਆ ਉਹਨਾਂ ਦੀ ਨਜ਼ਰ ਲੱਗਦੀ ਆ ਉਹ ਵਿਚਾਰਾ ਜਾਂ ਵਿਚਾਰੀ ਸੜ ਸੜ ਭੁੱਜੀ ਜਾਂਦੇ ਆ

  • @sukhmanjotsingh7427
    @sukhmanjotsingh7427 22 дня назад +4

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ।

  • @GurjeetSingh-rh5et
    @GurjeetSingh-rh5et 21 день назад +4

    ਦੀਦੀ ਮੈਨੂੰ ਤੁਹਾਡੇ ਵਲੋਂਗ ਬਹੁਤ ਵਧੀਆ ਲਗਦੇ ਤੁਹਾਡਾ ਸਾਰਾ ਪਰਿਵਾਰ ਬਹੁਤ ਵਧੀਆ ਲਗਦਾ ਹੈ ਮੱਚਦੇ ਲੋਕਾਂ ਨੂੰ ਮਚਾਉ ਹਸਦੇ ਨੂੰ ਹਸਾਉ

  • @harjeetkaur4145
    @harjeetkaur4145 22 дня назад +33

    ਨਾ ਗੁਰਪ੍ਰੀਤ ਵੀਰੇ ਤੂੰ ਤਾਂ ਜੱਟ ਚਮਾਰ ਨਾ ਕਰ ਸਾਰੇ ਜੱਟ ਵੀ ਇਕੋ ਜਿਹੇ ਨਹੀਂ ਹੁੰਦੇ ,ਇਹ ਤਾਂ ਕੋਈ ਦਿਮਾਗੀ ਵਾਲੇ ਇਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਦੇ ਘਰ ਦਿਆ ਨੂੰ ਚਾਹੀਦਾ ਇਹਨਾਂ ਦਾ ਇਲਾਜ ਕਰਾਉਣ

  • @SandeepKaur-wg5rn
    @SandeepKaur-wg5rn 22 дня назад +7

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਓ ਸਦਾ ਖੁਸ਼ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਵੀਰ ਜੀ ਤੁਸੀਂ ਆਪਣਾ ਕੰਮ ਚਾਲੂ ਰੱਖੋ ਲੋਕਾਂ ਦਾ ਕੰਮ ਹ ਬੋਲਣਾ ਲੋਕਾਂ ਨੇ ਤਾਂ ਰੱਬ ਨੂੰ ਨਹੀਂ ਬਖਸ਼ਿਆ ਆਪਾਂ ਤੇ। ਫਿਰ ਇਨਸਾਨ ਐ ❤❤❤❤❤

  • @jotgill802
    @jotgill802 22 дня назад +6

    ਨਾ ਮੰਮੀ ਇਸ ਤਰ੍ਹਾਂ ਨਹੀਂ ਕਰਨਾ ਗੁਰੂ ਰਾਮਦਾਸ ਜੀ ਸਾਰਾ ਕੁੱਝ ਠੀਕ ਕਰ ਦੇਣਾ ਗਏ

  • @user-vx6yf3un7i
    @user-vx6yf3un7i 22 дня назад +5

    ਏ ਗੱਲ ਸਹੀ ਕੀਤੀ ਤੁਸੀ ਅਮਨ ਵੀਰ ਅਸੀ ਸਾਰੇ ਜਾਣੇ ਪਿਆਰ ਕਰਦੇ ਅਸੀ ਗੱਲਤ ਨਹੀ ਬੋਲਦੇ ਜਿਹੜੇ ਭੋਕਦੇ ਭੌਕੀ ਜਾਣ ਦੇ ❤

  • @jasmeenkaur336
    @jasmeenkaur336 21 день назад +3

    ਅਸੀਂ ਸਾਰੇ ਰੱਬ ਦੇ ਬੰਦੇ ਆ ਜਾਤਾਂ ਪਾਤਾਂ ਤਾਂ ਅਸੀਂ ਆਪ ਹੀ ਬਣਾਇਆ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੀਆਂ ਕਰੋਂ ❤❤ਜੋ ਬੰਦੇ ਦਿਲ ਦੇ ਸਾਫ਼ ਹੁੰਦੇ ਨੇ ਅਕਸ਼ਰ ਲੋਕ ਉਹਨਾਂ ਨੂੰ ਗ਼ਲਤ ਕਹੀਂਦੇ ਨੇ ❤

  • @sardarni5353
    @sardarni5353 22 дня назад +16

    Sare rabb de bache aa😢😢a gl glt cast de chkr ch kiu fas pyr loke😢😢2,3 loka krk bkiya te v glt asar hunda ki koini 😊god bless u

  • @RakeshKumar-ny4ii
    @RakeshKumar-ny4ii 22 дня назад +6

    Asi Chamar a i am proud
    Te asi Germany ch all Family ignore bad Comment 😍😍

  • @user-ep2ch1dl8g
    @user-ep2ch1dl8g 22 дня назад +12

    Veer ji Sadi v ehhh cast aa fr ki Joo bolde boln doo enjoy kro life nu so sweet family ❤❤❤❤❤

  • @Dawinder_happy
    @Dawinder_happy 21 день назад +3

    ਟੈਨਸ਼ਨ ਲੈਣ ਦੀ ਲੋੜ ਹੀ ਨੀ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਭੋਂਕੀ ਜਾਨ ਦੋ ਆਪਣੀ ਲਾਈਫ injoy ਕਰੋ all vlogs verry nice🥰🥰

  • @jaskaransingh-di8zl
    @jaskaransingh-di8zl 22 дня назад +5

    ਮਾੜੀ ਗੱਲ ਆ ਜਾਤੀ ਪ੍ਰਤੀ ਅਪਸ਼ਬਦ ਵਰਤਣੇ ਨਹੀਂ ਵਲੌਗ ਵਧੀਆ ਲਗਦੇ ਨਾ ਦੇਖੋ।ਪਰ ਏਦਾਂ ਕਿਸੇ ਨੂੰ ਮੰਦਾ ਨਾ ਆਖੋ ਹੋਰ ਯੂ ਟਿਊਬਰਾਂ ਨਾਲੋਂ ਸੌ ਗੁਣਾਂ ਚੰਗੇ ਤੇ ਸਾਫ ਸੁਥਰੇ ਵਲੌਗ ਹੁੰਦੇ ਹਨ ।

  • @SANDEEPKAUR-ys5dj
    @SANDEEPKAUR-ys5dj 22 дня назад +11

    ਸਾਰੀਆਂ ਵਿਚ ਜਾਨ ਹੁੰਦੀਆਂ ਵੀਰ ਜੀ

  • @sgnbuilder720
    @sgnbuilder720 21 день назад +4

    Veere main bhut respect kardi a ravidass Waliya di kyunki jado meri delivery hoyi c ta oh Chamaar hi c jo hospital ch mere kol aunde c care Karn lyi jad ki mere hubby de relatives ta near ho ke b roti 😢 chah Kujh b ni de ke Jaande c waise Saadi cast ramghariya bt aaj parmatma ne bhut kujh de dita Sanu bt assi oh rishtedaara naal koi rishta ni rakhiya main te mere hubby assi ke dusre lyi a sab kujh .nd oh Chamaar Sade koi relatives ni c bs friend c aunty nd oh a di beti I bt bhut change ne oh.tsi b tension naa liya karo aiwe de loka di bs parmatma de bharosa rakho

  • @Bappiana
    @Bappiana 22 дня назад +4

    ਵੀਰ ਜੀ ਜਿਹੜੇ ਭੌਕਦੇ ਨੇ ਭੌਂਕੀ ਜਾਣਦੇ ਚਮਿਆਰਾਂ ਚ ਕਿਹੜਾ ਜਾਣ ਨਹੀਂ ਹੁੰਦੀ ਪਰਮਾਤਮਾ ਨੇ ਇੱਕ ਵੱਟਾ ਬਣਾਈਆਂ ਨੇ ਆਪਣੇ ਵਿੱਚ

    • @Parmindersingh-lt5yq
      @Parmindersingh-lt5yq 22 дня назад +1

      ਬਾਈ ਜੀ, ਵੱਟਾਂ ਪਰਮਾਤਮਾ ਨੇ ਨੀਂ ਬੰਦਿਆਂ ਨੇ ਬਣਾਈਆਂ ਨੇ।

    • @Parmindersingh-lt5yq
      @Parmindersingh-lt5yq 22 дня назад +1

      ਬਾਈ ਜੀ, ਵੱਟਾਂ ਪਰਮਾਤਮਾ ਨੇ ਨੀਂ ਬੰਦਿਆਂ ਨੇ ਬਣਾਈਆਂ ਨੇ।

    • @RajveerSingh-pe5vm
      @RajveerSingh-pe5vm 21 день назад

      ​@@Parmindersingh-lt5yqਸਹੀ ਕਿਹਾ ਵੀਰ ਜੀ ਤੁਸੀਂ 🙏

  • @arshdeepkaur5056
    @arshdeepkaur5056 21 день назад +1

    ਗੁਰਪ੍ਰੀਤ ਵੀਰੇ ਦੁਨੀਆਂ ਤਾਂ ਬਹੁਤ ਕੁਝ ਕਹਿੰਦੀ ਹੈ ਰੱਬ ਨੇ ਖੂਨ ਤਾਂ ਇਕੋ ਜਿਹਾ ਦਿੱਤਾ ਹੈ ਤੁਸੀਂ ਬਹੁਤ ਵਧੀਆ ਬਲੋਗ ਬਣਾਉਂਦੇ ਹੋ ❤❤❤❤😊😊❤❤

  • @jiya.bajania
    @jiya.bajania 21 день назад +2

    ਵੀਰੇ ਸਭ ਬੰਦੇ ਰੱਬ ਦੇ ਬਣਾਏ ਹੋਏ ਨੇ। ਜਿਹੜੇ ਗਲਤ ਬੋਲਦੇ ਆ ਪਰਵਾਹ ਨਾ ਕਰੋ। carry on

  • @atinderatinder1559
    @atinderatinder1559 22 дня назад +3

    Lokan da kamm bhokana tusi tension na lwo.guru gobind singh ji ne sareean jata nu ik baate vich Amrit shkaya c.koi jata pata da fark nhi karna chahida. G b all family 💗

  • @kalpanadeepkaur
    @kalpanadeepkaur 22 дня назад +5

    ਵਲੋਗ ਦੇਖੀ ਦਾ ਤੁਹਾਡਾ ਰੋਜ਼ ਡੇਲੀ ਸਾਡੀ ਕਲਪਨਾ ਰੋਜ਼ ਫਲੋਕ ਦੇਖਦੀ ਆਵਲੋਗ ਦੇਖੀ ਦਾ ਤੁਹਾਡਾ ਰੋਜ਼ ਡੇਲੀ ਸਾਡੀ ਕਲਪਨਾ ਰੋਜ਼ ਫਲੋਕ ਦੇਖਦੀ ਆ। ਤੇ ਵੀ ਸਾਡੀ ਛੋਟੀ

  • @RajveerSingh-pe5vm
    @RajveerSingh-pe5vm 21 день назад +2

    ਯਾਰ ਲੋਕਾਂ ਨੂੰ ਭੌਕਣ ਦਿਓ ਵੀਰੇ ਤੁਸੀਂ ਆਪਣੇ ਕੰਮ ਚ ਧਿਆਨ ਦਿਓ 🙏

  • @user-cl3iv5so7w
    @user-cl3iv5so7w 22 дня назад +1

    Gbu Sareya nu ❤❤ lok bhonkde rehndea sis Veere g keep it up 🥀 your vlog is very nice 😇 wmk

  • @KamaljitKaur-hc3rh
    @KamaljitKaur-hc3rh 22 дня назад +12

    Gurjas bache loka da kmm ehi hunda bolna tuci koi tension na lya kro loka ne tuhanu roti nhi den oni

  • @kalpanadeepkaur
    @kalpanadeepkaur 22 дня назад +5

    ਸਾਨੂੰ ਘਰ ਦੇ ਵਲੋਗ ਬਹੁਤ ਵਧੀਆ

  • @amarjitrandhawa9316
    @amarjitrandhawa9316 22 дня назад +1

    Ravi bahaut nice bacha a rabb Ravi nu tarakia te lambi umer bakshe

  • @rohanpreetkaur5209
    @rohanpreetkaur5209 22 дня назад +1

    Nice blog god bless you rabb thonu hemasha khus rkhe ji all' family nu

  • @tajpadda2549
    @tajpadda2549 22 дня назад +26

    ਕੁੱਤੇ ਭੋਕਦੇ ਹੁੰਦੇ ਆ ਵੀਰੇ ਬਹੁਤ ਵਧੀਆ ਵਲੋਗ ❤❤

    • @GurJassVlogs
      @GurJassVlogs  22 дня назад +1

      Hnji g

    • @tajpadda2549
      @tajpadda2549 22 дня назад +1

      @@GurJassVlogs ਰੱਬ ਤਰੱਕੀਆਂ ਬਖ਼ਸ਼ੇ

    • @chahalfamily
      @chahalfamily 22 дня назад

      ਟੇਸ਼ਣ ਨੀਂ ਲੇਂਣੀ ਅਸੀਂ ਸੋਡੇ ਨਾਲ ਆ❤​@@GurJassVlogs

    • @gurwindermarahar9638
      @gurwindermarahar9638 22 дня назад

      Carry on dear 🙏

    • @rickyraju7952
      @rickyraju7952 22 дня назад

      Aunty asi vi Germany chamara

  • @AdiAtwal-Sarh
    @AdiAtwal-Sarh 22 дня назад +5

    Phaji asi balmiki a sanu ta koi fark ni asi thude vlog rooj dekhde a te sanu vadia lagde a

  • @ManjeetKaur-ry4ek
    @ManjeetKaur-ry4ek 22 дня назад

    Waheguru Ji family New chadhti Kala picture rakhen nice blog🎉🎉🎉

  • @user-wn9wb8kh7i
    @user-wn9wb8kh7i 22 дня назад +1

    ਪੁੱਤਰੋ ਜਿਹੜੇ ਇਨਸਾਨ ਅੱਜਕਲ ਦੇ ਸਮੇਂ ਵੀ ਜਾਤਪਾਤ ਵਾਰੇ ਬਕਵਾਸ ਕਰੀ ਜਾਂਦੇ ਹਨ ਉਹ ਕਿਉਂ ਵਾਡਿਉ ਦੇਖਦੇ ਇਹੋ ਜਿਹੇ ਇਨਸਾਨਾ ਨੂੰ ਧਰਤੀ ਤੇ ਆਉਣ ਦਾ ਕੀ ਫਾਇਦਾ ਕਿਉਂਕਿ ਜਦੋ ਅਸੀਂ ਘਰੋਂ ਬਾਅਦ ਨਿਕਲਦੇ ਹਾ ਤਾਂ ਹਰੇਕ ਜਾਤਪਾਤ ਦਾ ਇਨਸਾਨ ਸਾਡੇ ਮੱਥੇ ਲੱਗਦਾ ਹੈ ਸੋ ਗੰਦਗੀ ਫੈਲਾਉਣ ਵਾਲੇ ਇਨਸਾਨਾ ਨੂੰ ਆਪਣੀਆਂ ਅੱਖਾਂ ਬੰਦ ਕਰ ਕੇ ਜਾਣਾ ਚਾਹੀਦਾ ਹੈ ਪੁੱਤਰੋ ਤੁਸੀ ਕਿਉ ਗੰਦੇ ਇਨਸਾਨਾ ਵਾਰੇ ਸੋਚਦੇ ਹੋ love you all family God bless you Dalwinder Kaur USA❤️❤️❤️❤️❤️❤️❤️🙏✌️✌️✌️✌️✌️✌️

  • @sumankaur578
    @sumankaur578 22 дня назад +7

    Kisii nu koi hak nhi h kisi de cast ber bolne da .....govt da rul h ager koi kisi de 😡😡😡cast ber bolde h ...ta use te court case ho jade h .....

  • @baljinderaulakh6864
    @baljinderaulakh6864 22 дня назад +8

    ਵੀਰੇ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਿਆਂ ਕਰੋ ਜਾਤ ਪਾਤ ਦਾ ਕਿ ਆ ਸਾਰੇ ਰਬ ਦੇ ਬੱਚੇ ਨੇ ਸਾਨੂੰ ਤਾਂ ਇਸ ਦਾ ਕੋਈ ਮਾਣ ਨੀ ਕਿ ਅਸੀਂ ਵਡੇ ਘਰ ਦੇ ਆ ਚਾਹੇ ਕੋਈ ਅਮੀਰ ਚਾਹੇ ਕੋਈ ਗਰੀਬ ਆ ਰੋਟੀ ਸਾਰੇ ਕਣਕ ਦੀ ਖਾਂਦੇ ਹਨ ❤❤❤

  • @anukamboj181
    @anukamboj181 День назад

    ਨਹੀਂ ਟੈਨਸ਼ਨ ਨਹੀਂ ਲੈਣੀ.....ਸਾਰੇ ਰੱਬ ਦੇ ਬਣਾਏ ਆ. ਜਾਤ ਪਾਤ ਤਾਂ ਇਨਸਾਨ ਨੇ ਬਣਾਈ ਆ...

  • @deepaashgripur5102
    @deepaashgripur5102 22 дня назад

    Don't take tension bro ohna loka to ਤੁਹਾਡੀ ਤਰੱਕੀ ਵੇਖੀ ਨੀ ਜਾਂਦੀ ਤੁਸੀ ਆਪਨਾ ਕੰਮ ਕਰਦੇ ਰਹੋ ਤੇ ਖੁਸ਼ ਰਹੋ

  • @satindergrewal4998
    @satindergrewal4998 22 дня назад +4

    ਅਸੀਂ ਜੱਟ ਆ ਪਰ ਅਸੀਂ ਜਾਤਾ ਪਾਤਾਂ ਚ ਫਰਕ ਨੀ ਸਮਝਦੇ ਸਾਰੇ ਉਸੇ ਇਕ ਪਰਮਾਤਮਾ ਦੇ ਬਣਾਏ ਬੰਦੇ ਨੇ ਬੰਦੇ ਨੂੰ ਚੰਗਾ ਇਨਸਾਨ ਬਣਨਾ ਚਾਹੀਦਾ

  • @pritamram2763
    @pritamram2763 22 дня назад +3

    Asi v ਚਮਾਰ hi a veer ji loki te boln lage bil kul v sochde hi ni a tusi ignore kari anty ji and all family plz tusi tention na lai

  • @arshdeepsahota4792
    @arshdeepsahota4792 22 дня назад

    Nce vlog ..god bless u bro ...dekh ke lgda aa bot agge tkk Jana tu C ..sb kuj sett ho jna ..BS loka kolo zarrr Ni hunda .Ena km Hai mchnaaa
    Aggg laao hor ..god bless u be hppy always ..deeparsh

  • @gurwindermarahar9638
    @gurwindermarahar9638 22 дня назад +2

    ਤਰੱਕੀਆਂ ਕਰੋ ਜਵਾਨੀਆਂ ਮਾਣੋਂ 👍👍👍👍

  • @user-ep2ch1dl8g
    @user-ep2ch1dl8g 22 дня назад +4

    Eni tainson ni lyi di mainu taaa tuhade vlog boht sohne lgde aaa ji

  • @user-bx2rd4en6u
    @user-bx2rd4en6u 22 дня назад +1

    Mehnti bache aa trakkiaa balhse maharaj.❤❤

  • @RohitBurman-xq6mk
    @RohitBurman-xq6mk 18 дней назад

    Good bless you Ravi beta ap jeldi thik hojao

  • @user-tu2sb5ls5l
    @user-tu2sb5ls5l 21 день назад

    ਛੋਟੇ ਵੀਰ ਸਭ ਦਾ ਖੂਨ ਇੱਕੋ ਜਾ ਅਸੀਂ ਤਾਂ ਬਲੋਗ ਰੋਜ ਵੇਖ ਦੇ ਹਾਂ

  • @baljitkaur2612
    @baljitkaur2612 22 дня назад

    Vaheguru kare sub nu eda di family mile

  • @princekataria1964
    @princekataria1964 22 дня назад +1

    Nice vlog ji ❤❤❤ parmatma tohanu Hmesha kush rakhe ❤❤❤

  • @SukhmandersinghPwar
    @SukhmandersinghPwar 21 день назад

    ਨਹੀਂ ਵੀਰੇ ਜਾਤਾਂ ਪਾਤਾਂ ਤਾਂ ਆਪਾਂ ਹੀ ਬਣਾਈਆਂ ਹੋਈਆਂ ਰੱਬ ਦੀ ਨਜ਼ਰ ਤਾਂ ਆਪਾਂ ਸਾਰੇ ਇਕ ਹੀ ਆ ਜਿਹੜੇ ਭੌਕਦੇ ਆ ਭੌਂਕੀ ਜਾਣਦੇ ਇਸਦਾ ਗੁਰਜਸ ਲੋਗ ਨਾਲ ਐਡ ਟੈਚੀ ਰਵਾਂਗੇ😊😊😊😊

  • @SukhmandersinghPwar
    @SukhmandersinghPwar 21 день назад

    ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮਿਹਰ ਰੱਖੇ ਤੇ ਲੋਕ ਐਵੇਂ ਹੀ ਮੱਚਦੇ ਰਹਿਣ ਬਸ😊😊😊

  • @Readingclubforkids
    @Readingclubforkids 21 день назад

    Mnu thudea vlog vadia lagdea ma sirf thudea he vlog dekhdi aa lots of love all family aunty ji bhut shone aa love from surrey canada

  • @gurpreetkaursidhu1024
    @gurpreetkaursidhu1024 21 день назад

    Lok machde aa veere
    Dekhya ni janda loka toh khush
    Love you all family

  • @ManjotSingh-nt6ok
    @ManjotSingh-nt6ok 21 день назад

    Thode vlogs bohat sohne hunde aa ❤ waheguru blessed you ✨ always keep smiling 😊 may your all dream come true 🥰

  • @LuckyChauhan-qx1rz
    @LuckyChauhan-qx1rz 10 дней назад

    ਵਧੀਆ ਗੱਲ ਐ ਵੀਰੇ ਖਿੱਚ ਕੇ ਰੱਖੋ ਕੰਮ ਨੂੰ ❤❤

  • @Avreen_Kaur9824
    @Avreen_Kaur9824 День назад

    ਆਏ ਹਾਏ ਮਾਸੀ , ਸਿਰਾ ਲਾ ਦਿੱਤਾ ਜਵਾਬ ਦਿੱਤਾ ਜੋ 😅😅🙏

  • @Avreen_Kaur9824
    @Avreen_Kaur9824 День назад

    ਜਾਤਾਂ ਚਾਹੇ ਅਲੱਗ ਅਲੱਗ ਨੇ ,ਪਰ ਔਕਾਤ ਸਭ ਦੀ ਮਿੱਟੀ ਈ ਆ ।

  • @kulwantkaur81
    @kulwantkaur81 22 дня назад +1

    Gurjass sadi v ehhh cast aa fir ki log joo bolde boln deo 😊 Enjoy karo life nu khush raho 😊God bless u 🙏🏻💐💐💐💐💐

  • @amangill5563
    @amangill5563 22 дня назад

    Aunti ji rona nhi loka da kam bolan da tusi tinson na loo tusi apna kam karo jan ta sab chh hundi aa raab thanu hamhsa khush rakha lambi umar deva ❤❤❤

  • @user-xw4xq8tx7b
    @user-xw4xq8tx7b 17 дней назад +1

    , Anna Hinduya dii rakhiya Kaun Karda Je Guru Govind Singh Sardar na Hona Ravan Nu Maut Nahin sioni Je O De Vich Hunkar na Hunda Enna Razia de hankar Nahi Si tutane je Ravidaaa maharaj chmaar ba hunda '
    Menu 3 din ho gye tuhade vlog dekhan da time nhi c lg riha eni life busy chal rhi c

  • @MohdeepAman
    @MohdeepAman 21 день назад

    Bro bhabi kise de tension na lo tuc bht nice ho all family 🎉🎉🎉🎉🎉🎉

  • @sadiabegam5633
    @sadiabegam5633 22 дня назад +1

    Dhupata ਬਹੁਤ ਸੋਹਣਾ ਲਗਦਾ aunty ji de lya hoya❤😊

  • @pritamram2763
    @pritamram2763 22 дня назад +1

    Tusi bohot sone lagde a Sare family

  • @user-nc3wv9ss8m
    @user-nc3wv9ss8m 13 дней назад

    Asi v chmar aa veer g khi jando jo koi khnda tension na lia kro ❤❤❤❤

  • @bhawnarani7142
    @bhawnarani7142 21 день назад

    Mai tuhanu phla v keha c tuc loka di tension na lvo pls na lvo aunty g tuc ta phle bimar aa tension na lvo jehda jo kenda khi jan dvo bs tuc happy reha kro ❤❤

  • @KantaDevi-id4yc
    @KantaDevi-id4yc 22 дня назад +1

    Waheguru Di Kirpa 🎉🎉🎉🎉🎉

  • @M.younas298
    @M.younas298 22 дня назад

    Very very veeeerrrry nice 👍 God bless you always all family members ❤ from Pakistan

  • @PargatDhaliwal-yy3mo
    @PargatDhaliwal-yy3mo 21 день назад +1

    Asi jatt aa asi vi insaan ha tuc vi insaan ho appa alag alag greha to thori aye aa jaan sb ch vsdi a saah sbde chle ne ikko jhe dil sbde tadhakde ne tuc tension na lo ok te apni life enjoy kro be happy and jo kehnde kehndo jo jalte jalan do 🤗🤗🤗🤗🤗🤗🤗🤗🤗🤗👍👍

  • @Arshdeepsharma_pandit
    @Arshdeepsharma_pandit 22 дня назад

    Didi mai ae masii peli bar deke a god bless you family ❤❤❤

  • @ribka1232
    @ribka1232 20 дней назад

    ❤❤ God bless you always Al family members

  • @user-sg5ts2bh9c
    @user-sg5ts2bh9c 21 день назад +1

    Dhan guru Ravidas ji Maharaj ki Jai

  • @rajwinderdhaliwal7807
    @rajwinderdhaliwal7807 22 дня назад +1

    Very nice vlog ❤god bless you don’t worry 🇨🇦🇨🇦🇨🇦🙏

  • @user-hy2gt9mx2h
    @user-hy2gt9mx2h 21 день назад +1

    Very nice vlog & No Tension

  • @Jasmeenbrar508
    @Jasmeenbrar508 22 дня назад +1

    God bless uu sariyaa nuu tuc sare bhoot vdiaa oo ❤❤m ta tudhdee vlogss sare dekhe a ❤
    m vee tudhnuu milnaa chondi qa ❤ jdoo tuc faridkot ayee ta jrurr dsyioo didii andd verre
    Je n oodr ayee taa m gher jrurr hokee jayiogi ❤love usariyaa nuu ❤❤

  • @user-wq6nf7gw1p
    @user-wq6nf7gw1p 20 дней назад

    Veer maa. Loka dea pokeda come jerda ne loke maa tenu delo pyer a ❤❤❤❤❤❤ I love you maa

  • @Raikot123
    @Raikot123 21 день назад +1

    Aunty g nu kaho tuc roya na kro tahi lokk mooh khol k bolde a tuc sare hasde vsde ryo machdeya nu hor machayo 😂😂

  • @user-ty8lq6mr5q
    @user-ty8lq6mr5q 22 дня назад

    Waheguru ji hamesh kush ranka tudhi sari family nu 🙏🙏🙏🙏

  • @apnariwazboutique7373
    @apnariwazboutique7373 21 день назад

    Bilkul sahi keha Aman veere ne...ki bonki jnde jehde bonkde ee....veere tusi safai na dea kro....jva ignore krdo negative loka nu......ee ohe lok ne jo macch de ne.....positive reha kro hamesha

  • @sukhdeepkaur9524
    @sukhdeepkaur9524 21 день назад

    Veere asi tuhdea har ik vlog dekhde a tuhDe vlog di wait rihndi a

  • @gurmailsinghsandhu6785
    @gurmailsinghsandhu6785 5 дней назад +1

    Respact all religions and caste❤❤😊

  • @VickyVicky-yu7pf
    @VickyVicky-yu7pf 21 день назад

    Veere tuhde vlog ਸਾਰੇ ਨਾਲ਼ੋ kant ਹੁੰਦੇ ਨੇਂ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੇ ਹੁੰਦੇਨੇ

  • @MehakKaur-zs2py
    @MehakKaur-zs2py 21 день назад

    Nice dii god bless you all family ❤❤

  • @RanjitSingh-xv7gb
    @RanjitSingh-xv7gb 21 день назад

    Very good bro lok ta bolde hunde mai v chmar aa taur nl khi da kise nlo ght thora maan aa chmar hon te v ,mata g da subha bhut vdia , apne app ch mast rho

  • @preetmobile4872
    @preetmobile4872 21 день назад

    ❤Aunty ji tusi tensions na krao plzzz Waheguru ji Waheguru ji nl sb de I love you aunty ji ❤❤❤❤❤❤

  • @jaswinderkaur4152
    @jaswinderkaur4152 22 дня назад

    God blesss thanks for appreciated ki apni caste eale bande agge ah rahe ❤🎉dailya bnaya kro full supports canada toh❤

  • @kuldeepsinghkuldeep3019
    @kuldeepsinghkuldeep3019 22 дня назад

    Sare rabb de banda aa❤❤❤❤❤❤veer ji God bless you amloh vale

  • @ekamwallpaperhub
    @ekamwallpaperhub 22 дня назад

    ਸਾਰੀਆ ਜਾਤਾ ਨੂੰ ਇੱਕ ਰੱਬ ਹੀ ਬਣਾ ਕੇ ਭੇਜਦਾ ਵੀਰ ਜੀ ਕੋਈ ਗੱਲ ਮਨ ਤੇ ਨੀ ਲਾਈ ਦੀ

  • @JaspreetPreet-jp1mx
    @JaspreetPreet-jp1mx 20 дней назад

    Very nice family and nice vlog❤❤❤❤❤

  • @ParmjitSingh-ei2jt
    @ParmjitSingh-ei2jt 22 дня назад +1

    V nice vlog veer ji

  • @berujgaardotcom6351
    @berujgaardotcom6351 22 дня назад +1

    Danger chamaar,, keep it up, baba you are here and mehar

  • @Happygorsi
    @Happygorsi 13 дней назад

    Veera thoda vlog bhut vadiya na Sadi sari family dakhide a assi gurjar a pa thodi family bhut vadiya lagde a sanu

  • @charanjitsingh2325
    @charanjitsingh2325 22 дня назад +1

    Bhaji tusi bhot nice a asi jatt v rab de bande tusi v rab de bande a veer kush raho sada nam jaroorr le dio

  • @user-fk2sh7bi8g
    @user-fk2sh7bi8g 13 дней назад

    Very nice vlog veer ji

  • @Jaspreetkaur-qe7re
    @Jaspreetkaur-qe7re 21 день назад +1

    Veer ji asi thijat pat cha koi koi vark ni karde sab uc iko rab ne bnaye hoye aw ji Tuci roye na karo aunty ji apni zindgi cha moja karo ❤❤

  • @Jaswinderdhaliwal-gq5zp
    @Jaswinderdhaliwal-gq5zp 22 дня назад

    Wahiguru g ne sb ch iko j sah paee ne cast ase banaee aa mihnt kro jihra aj de time ch jihra raj k roti khanda o raja ❤ ❤❤ 👍👍👍👍

  • @user-vl3op3ye1q
    @user-vl3op3ye1q 22 дня назад

    Mein tohda vlog daily km toh Aa k dekh night nu bhut hi Vidya lagda y tohda hasa mjk Raab tahnu hor tarkiya deve

  • @foryou-iw5jd
    @foryou-iw5jd 21 день назад +1

    Didi ji very nice vlog

  • @RajniBala-dl1sg
    @RajniBala-dl1sg 21 день назад

    Aunty g roya na karo tuhade hanju boht kimti ne tusi vlog di jaan ho tusi kde faridkot ayeo sade kol