ਪਰਚਾਰਕ ਵੀਰੋ ਗੁਰੂ ਦੀ ਪਿੱਠ ਤੇ ਛੁਰਾ ਨ ਮਾਰੋ--Ajmer Singh Dhillon--427

Поделиться
HTML-код
  • Опубликовано: 21 сен 2024
  • ਗੁਰੂ ਨਾਲੋਂ ਤੋੜ ਕੇ ਖੁਸ਼ ਨਹੀ ਰਹਿ ਪਾਉਗੇ

Комментарии • 13

  • @baldevsinghbansal2270
    @baldevsinghbansal2270 8 дней назад +2

    ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ।।
    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ।।
    ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰ ਜਾਇ।।
    ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਇ।।
    ਧੰਨ ਧੰਨ ਸਬਦ ਗੁਰੂ ਗ੍ਰੰਥ ਸਾਹਿਬ ਜੀ।। ਵਾਹਿਗੁਰੂ।।

  • @infopura8337
    @infopura8337 8 дней назад +1

    ਬਹੁਤ ਉੱਤਮ ਤੇ ਮਨ ਦੇ ਕਪਾਟ ਖੋਲਦੇ ਵਿਚਾਰ ਜੀ।😢

  • @HarmeetKour-q9c
    @HarmeetKour-q9c 5 дней назад +1

    Very nice vichar ❤❤❤❤❤❤❤

  • @balkarsingh5594
    @balkarsingh5594 8 дней назад +1

    ਬਹੁਤ ਵਧੀਆ ਵਿਚਾਰ ਹੈ ਜੀ,

  • @Baldevsingh-tu5pu
    @Baldevsingh-tu5pu 8 дней назад +1

    Excellent

  • @Amrik_singh.07Bhullar
    @Amrik_singh.07Bhullar 8 дней назад +1

    VERI, NICE

  • @HarjinderKaur-hg7ki
    @HarjinderKaur-hg7ki 8 дней назад +1

    Bhut vaidya vichaar veer ji

  • @bhupinderbittu-ci1uf
    @bhupinderbittu-ci1uf 6 дней назад +1

    🙏

  • @AmarjitSingh-md8gl
    @AmarjitSingh-md8gl 8 дней назад +1

    ਵਾਹ ਜੀ ਵਾਹ 🙏🙏

  • @Lovenature-nt8zm
    @Lovenature-nt8zm 8 дней назад +3

    ਵਹਿਮਾਂ - ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏

  • @GurdevSingh-vd5ie
    @GurdevSingh-vd5ie 9 дней назад +2

    ਗੁਰੂ ਦੀ ਪਿੱਠ ਤੇ ਵੀ ਔਰ ਗੁਰੂ ਦੇ ਗਿਆਨ ਆਧਾਰਿਤ ਜੀਵਨ ਜੀਊਣ ਵਾਲੇ ਆਂ ਦੈ ਵੀ ਪਿਠ ਤੇ ਛੁਰਾ ਮਾਰ ਰਹੇ ਨੇ
    ।ਜੋ ਇਸ ਤਰ੍ਹਾਂ ਸਾਜਿਸ਼ ਕਰ ਕਰਾ ਰਹੇ ਨੇ।।ਔ ਸਿੱਖ ਧਰਮ ਨੂੰ ਦੇਸ਼ ਚ ਬਿਲਕੁੱਲ ਵੀ ਪਸੰਦ ਨਹੀਂ ਕਰਦੇ।।। ਬੜੀ ਤਾਕਤਾਂ ਚ ਹਨ।।ਛਲ ਕਪਟ ਝੂਠ ਨਿੰਦਾ ਗਦਾਰੀਆਂ ਲਾਲਚੀਆਂ ਹੰਕਾਰਿਆਂ ਦੇ ਬਲ ਥਲ ਨਾਲ ਹਮਲਾ ਵਾ 😢 ਇੱਕ ਫੁਫੇ ਪੁੱਟਣੀ ਜਨਾਨੀ ਸਾਰੇ ਪਿੰਡ ਦ ਨਾਸ ਭੀੜਾ ਭੀੜਾ ਮਾਰ ਦਿੰਦੀਆਂ ਨੈ।।।ਐਥੈ ਤਾ ਸਰਕਾਰਾਂ ਹੀ ਫੁਫੇ ਪੁੱਟਣੀ ਆਂ ਬਣਿਆ ਪਇਆ ਨੇ 😢ਸੋਚ ਲਉ ਕੀ ਬਣੂੰ ਹੁੰਣ ਸਮਾਜ ਦ😮

  • @ssd8566
    @ssd8566 8 дней назад

    Bhai sab j gurbani nal jorn ge tan ohna Dia dukana kive chln gia!